Chamkila and Amarjot - Mere Yaar Ne Gali Gho Langhna - LIVE

แชร์
ฝัง
  • เผยแพร่เมื่อ 31 ธ.ค. 2024

ความคิดเห็น • 416

  • @mangasingh8667
    @mangasingh8667 2 ปีที่แล้ว +84

    ਜਦੋਂ ਇਹ ਲੀਜੈਂਡ ਜੋੜੀ ਸਰੀਰਕ ਤੌਰ ਤੇ ਦੁਨੀਆਂ ਛੱਡ ਕੇ ਗਈ ਸੀ, ਮੈਂ ਉਸ ਸਮੇਂ ਕਾਲਜ ਪੜ੍ਹਦਾ ਸੀ, ਇਹ ਭੈੜੀ ਖਬਰ ਸੁਣ ਕੇ ਮੈਂ ਰੋਟੀ ਨਹੀਂ ਸੀ ਖਾਧੀ। ਸਲਾਮ ਹੈ ਬਾਈ ਜੀ ਨੂੰ

  • @jagsingh9132
    @jagsingh9132 4 ปีที่แล้ว +16

    For ever chamkila ਪਤਾ ਨਹੀਂ ਏਹਨੂੰ ਮਾਰ ਕੇ ਓਹਨਾਂ ਨੂੰ ਕੀ ਮਿਲਿਆ ਹੋ ਕੋਈ ਵੀ ਇਸਦੇ ਵਰਗਾ ਨਹੀਂ ਜੰਮਣਾ ਇਹ ਓਹ ਹੀਰਾ ਜੋ ਰਹਿੰਦੀ ਦੁਨੀਆ ਤੱਕ ਚਮਕੇ ਗਾ

  • @darbarasingh9145
    @darbarasingh9145 8 หลายเดือนก่อน +3

    ਭਜਾ ਨੀ ਉਥੋ ਅਮਜੋਤ ਨੂੰ ਚੁਕਣ ਗਿਆ ।ਸਚੀ ਮਿਤਰਤਾ ਸੀ । ਦਿਲ ਵਾਲਾ ਇਨਸਾਨ ਸੀ । ਚਮਕੀਲਾ ਜੀ ❤❤❤ 🎉🎉🎉❤❤❤

  • @karma573
    @karma573 5 ปีที่แล้ว +46

    ਸਦਕੇ ਜਾਈਏ ਭਰਾਵੋ ਚਮਕੀਲੇ ਨਾਲੋਂ ਵੱਧ ਦਲੇਰ ਅਮਰਜੋਤ ਆ ।ਸਲਾਮ ਆ ਪੰਜਾਬ ਦੀ ਕੋਇਲ ਆਵਾਜ਼ ਨੂੰ ।

    • @gurjotkaur6344
      @gurjotkaur6344 5 ปีที่แล้ว +1

      Hmmm mnu vi amarjot jaada daler lgdi

    • @Amandeep-sh9ld
      @Amandeep-sh9ld 4 ปีที่แล้ว +1

      .
      .......

    • @vjrtu3755
      @vjrtu3755 4 ปีที่แล้ว +1

      @@gurjotkaur6344ਬ ਚ ਖੇਡਣ

    • @jassaBoss-lw6hd
      @jassaBoss-lw6hd 11 หลายเดือนก่อน

      @@Amandeep-sh9ld .

    • @SulakhanSingh-ms4lv
      @SulakhanSingh-ms4lv 7 หลายเดือนก่อน

      @@gurjotkaur6344 b bvvbv b bvvvvvbvv vbbv. Bb v bvvbvvbbv v bbbbvbbvvvbvvvbvbbvbbbvbbbvvvvvvbbvvvbvbvvbv000p0mp

  • @navpreetsidhu6031
    @navpreetsidhu6031 ปีที่แล้ว +8

    ਸਾਰਾ ਪਿੰਡ ਕੋਠਿਆਂ,, ਕੰਧਾਂ ਤੇ ਚੜਿਆ,,, ਬੱਚੇ ,, ਜਵਾਨ,, ਬੁੱਢੇ,, ਬੁੱਢੀਆਂ ਬੈਠੇ,,, ਸੱਚੀ ਗੰਦ ਗਾਉਂਦਾ ਸੀ 😢😢😢😢😢😢 miss u 😢 ♥

  • @deeprandhawa1786
    @deeprandhawa1786 5 ปีที่แล้ว +10

    ਚਮਕੀਲੇ ਬਾੲੀ ਦੀ ਅਵਾਜ ਨੂੰ ਕੋੲੀ ਨਹੀ ਮਾਰ ਸਕੇਅਾ

  • @karanbajwa3681
    @karanbajwa3681 4 ปีที่แล้ว +2

    ਦੋਰ 'ਤੇ ਚਮਕੀਲੇ ਬਾਈ ਦਾ ਉਦੋਂ ਵੀ ਸੀ ਤੇ ਅੱਜ ਵੀ ਹੈ।। ਇਹ ਹਨ ਜੋ ਮਰਕੇ ਵੀ ਦਿਲਾਂ ਤੇ ਰਾਜ ਕਰਦੇ ਨੇ। ਅੱਜ-ਕੱਲ ਵਾਲੇ ਤੇ ਛੱਡੋ

  • @NarinderSinghSingh-sc3pg
    @NarinderSinghSingh-sc3pg 8 หลายเดือนก่อน +1

    ਵਾ ਆ ਗਈ ਵਾਹ ਅਮਰ ਸਿੰਘ ਚਮਕੀਲਾ ਅਮਰ ਸਿੰਘ ਬੀਬਾ ਵਰਜਤ ਵਾਹ ਬਈ ਵਾਹ ਜਰਾ ਤੁਹਾਨੂੰ ਨਾ ਕਿਤੇ ਮੇਰੇ ਕੋਲ ਸੋਚ ਹੋਵੇ ਨਾ ਨਾ ਸੋਚਣ ਨਾ ਪਤਾ ਤੇ ਇਤੇ ਤੁਸੀਂ ਉੱਤੋਂ ਫੇਰ ਧਰਤੀ ਦੇ ਉੱਤੇ ਆ ਕੇ ਗਾਉਣ ਲੱਗ ਪਓ ਮੇਰੇ ਕੋਲੋਂ ਪਾਵਰ ਨਹੀਂ ਹੈਗੀ ਰੱਬ ਬਹੁਤ ਦੇ ਦੇ ਮੈਨੂੰ ਚਮਕੀਲਾ ਲਿਆਉਣ ਵਾਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ❤❤❤❤❤

  • @sewakjatana4558
    @sewakjatana4558 2 ปีที่แล้ว +17

    ਬਹੁਤ ਵਧੀਆ ਜੋੜੀ ਸੀ ਅੱਜ ਦੇ ਸਿੰਗਰਾ ਨਾਲੋਂ ਕਿਤੇ ਜ਼ਿਆਦਾ ਵਧੀਆ

  • @parammehra0076
    @parammehra0076 5 ปีที่แล้ว +1

    Maarn waly ta khud mrr ge hone pr chamkila ji ajj v sareya de nal aa ehna di awaj hmesha eda hi rehndi duniya tkk gunjdi rhegi... Love you chamkila ji

  • @ramujagar2669
    @ramujagar2669 8 หลายเดือนก่อน +5

    चमकीला और तुम्हारी साथी हमेशा चमकते रहोगे

  • @iqbalsandhu9344
    @iqbalsandhu9344 5 ปีที่แล้ว +24

    1987+88, ਤੋ ਰਹਿੰਦੀ ਦੁਨੀਆਂ ਤੱਕ ਦਾ ਹਿੱਟ ਗੀਤ

  • @rajbindersingh5777
    @rajbindersingh5777 ปีที่แล้ว +2

    ਜਦੋਂ ਮਾੜੀ ਖਬਰ ਸੁਣੀ ਮੈਂ ਲੁਧਿਆਣਾ ਵਿਖੇ ਜਾ ਰਿਹਾ ਸੀ ਮਨ ਬੜਾ ਖਰਾਬ ਹੋਇਆ

  • @shivdeepkartik5032
    @shivdeepkartik5032 2 ปีที่แล้ว +3

    👏👏 ਨਹੀਂ ਰੀਸਾਂ ਚਮਕੀਲੇ ਦੀਆਂ 💯/💯

  • @TejiKhan
    @TejiKhan 6 ปีที่แล้ว +3

    ਬਹੁਤ ਹੀ ਸੋਹਣਾ ਜੀ

  • @darbarasingh9145
    @darbarasingh9145 8 หลายเดือนก่อน +2

    😢 ਸਚ ਅਮਰ ਹੋ ਗਏ ।

  • @taranpreetbhatti9992
    @taranpreetbhatti9992 5 ปีที่แล้ว +22

    ਸਟੈਜਾ ਦਾ ਬਾਦਸ਼ਾਹ ਦੂਗਰੀ ਦਾ ਸ਼ੇਰ ਚਮਕੀਲਾ ਸਾਹਿਬ ਜੀ

  • @shivdeepkartik5032
    @shivdeepkartik5032 2 ปีที่แล้ว +4

    ਸਿਰੇ ਦੀ ਗਾਇਕ ਜੋੜੀ

  • @baljindersingh6434
    @baljindersingh6434 7 ปีที่แล้ว +49

    Jine sunia ni Chamkila oh kada Punjabi

  • @jasslondon6050
    @jasslondon6050 7 ปีที่แล้ว +35

    ਸ਼ਬਦ ਤਾ ਹੈ ਨੀ ਮੇਰੇ ਕੋਲ ਬਾਈ ਲਈ ਸਭ ਨੂੰ ਪਤਾ ਜੀ ਬਸ ਅਾਹ !ਹੀ *ਕਹਿ ਸਕਦਾ ਕੇ ਬਾਈ ਰਹਿੰਦੀ ਦੁਨੀਅਾ ਤਕ ਚਮਕੀਲਾ ਤੇ ਬੀਬਾ ਅਮਰਜੀਤ ਜੋੜੀ ਦਾ ਨਾਂਅ ਰਹੂਗਾ. ! ਇਹਨਾ ਨੂੰ ਤਾ ਮਾਰ ਗਏ ਪਰ ਲੋਕਾ ਦੇ ਦਿਲਾ ਤੌ ਨੀ ਮਾਰ ਪਏ ..ਕਢੇ ਜਾਣ ..#ਚਮਕੀਲਾ_ਬੇਈਮਾਨ

  • @ManmohanSingh-kr8bx
    @ManmohanSingh-kr8bx 2 ปีที่แล้ว +2

    H,M,V,,ਦਾ,,ਬਾਪੂ,,22,ਚਮਕੀਲਾ

  • @vibesvideos1275
    @vibesvideos1275 5 ปีที่แล้ว +4

    kon kon miss krda dona noo

  • @hardevsingh9675
    @hardevsingh9675 ปีที่แล้ว

    ਸਤਪਾਲ ਸਿੰਘ s h o ਨੇ ਵੀਡੀਓ ਵਿਚ ਬਹੁਤ ਵਧੀਆ ਢੰਗ ਨਾਲ ਦੱਸਿਆ ਲੋਟਰੇਆ ਨੇ ਮਾਰਿਆ ਪੈਸੇ ਮੰਗਦੇ ਸੀ ਇਸ ਨੇ ਦਿੱਤੇ ਨਹੀਂ

  • @sandeep-hm7uf
    @sandeep-hm7uf 6 ปีที่แล้ว +22

    ਮਹਾਨ ਅਮਰ ਸ਼ਹੀਦ ਜੋੜੀ

  • @baljeetkapoor750
    @baljeetkapoor750 8 ปีที่แล้ว +22

    I Miss Chamkila

  • @KULDEEPSINGH-di7ke
    @KULDEEPSINGH-di7ke 6 ปีที่แล้ว +7

    Rab 22 di Atma nu shanti deve...

  • @darbarasingh9145
    @darbarasingh9145 8 หลายเดือนก่อน +3

    ਕਾਸ਼ ਇਹ ਸਮਾਂ ਵਾਪਸ ਆ ਜਾਵੇ ।

  • @GurdeepChand-f6o
    @GurdeepChand-f6o 3 หลายเดือนก่อน

    BHUT SOHANA GEET GAYA TOO SAHDE VASTA HAJE VEE JINDA

  • @pinderbrar140
    @pinderbrar140 6 ปีที่แล้ว +7

    What a performance..tumbi v naal gaundi c ..chamkila rocks

  • @DarshanSingh-xn9xi
    @DarshanSingh-xn9xi 2 ปีที่แล้ว

    Khuley asman thalley akhre lagde hunde c. Jameen te baithh ke sunde c . Ajj kal tan kursian da jamana aa gya hai

  • @ASKang-xy9en
    @ASKang-xy9en 4 ปีที่แล้ว +3

    By jis din tere varga koi hor aa gya taan v tenu nai bhulde miss u ustada

  • @kuldeepsandhu3423
    @kuldeepsandhu3423 7 ปีที่แล้ว +23

    Jad tak dunya rahe g chamkila da naam rahega

  • @hardeepbawa1890
    @hardeepbawa1890 7 ปีที่แล้ว +18

    koee rees nahi kar sakda is mahan jodi di

  • @hpsmoga9775
    @hpsmoga9775 8 หลายเดือนก่อน +1

    Apne Punjaban lae CHAMKILA & AMARJOT Amar hun, Amarta da Vardaan Devtia Nu v hani , Ramyan c Parm Pita Brama g ne kha

  • @sebasingh9081
    @sebasingh9081 6 ปีที่แล้ว +11

    ਕਿਗ ਜੋੜੀ

  • @gilldharma4776
    @gilldharma4776 4 ปีที่แล้ว +4

    2020 vich kon kon dekh da pya

  • @nishalakha7076
    @nishalakha7076 7 ปีที่แล้ว +4

    nai milna g tuhade varga singer te tuhade vargi voice nai milna salutes the world best singers

  • @sandeep-hm7uf
    @sandeep-hm7uf 6 ปีที่แล้ว +22

    ਲੀਜੈਂਡ ਸ਼ਹੀਦ ਅਮਰ ਸਿੰਘ ਚਮਕੀਲਾ ਜੀ ਤੇ ਸ਼ਹੀਦ ਬੀਬਾ ਅਮਰਜੋਤ ਕੌਰ ਜੀ ਅਮਰ ਹਨ।

  • @tarloksinghpunia7888
    @tarloksinghpunia7888 4 ปีที่แล้ว

    I am seen parsanal Bhout badhia c Chamikla ji a akhada Sohana Mohali vich matour vich hoya c

  • @simlegill9012
    @simlegill9012 8 ปีที่แล้ว +46

    everyone missing you chamkila g.love u

  • @kvlion3452
    @kvlion3452 9 ปีที่แล้ว +26

    Great jodi chamkila and bibi amarjot

    • @amanbasaati1035
      @amanbasaati1035 4 ปีที่แล้ว

      Jine maria chamkila te. Bibi oh puta noo vi tarsa ge

  • @boban5194
    @boban5194 ปีที่แล้ว +2

    Chamkila 💐

  • @tencomplustwo
    @tencomplustwo 11 หลายเดือนก่อน

    ਹਾਏ ਉਏ ਤੇਰਾ ਕੱਖ ਨਾ ਰਹੇ ਲੁਟੇਰਿਆਂ ਤੂੰ ਪੈਸੇ ਦੀ ਅੰਨ੍ਹੀ ਦੌੜ ਵਿਚ ਹੀਰਿਆਂ ਦੀ ਜੋੜੀ ਖ਼ਾਕ ਵਿੱਚ ਸੁੱਟ ਦਿੱਤਾ ਗਿਆ ਹੈ ਹਾਏ ਹਾਏ ਉਏ ਲੁਟੇਰਿਆਂ

  • @kuldeepsomal1825
    @kuldeepsomal1825 4 ปีที่แล้ว +1

    Wah ki varnan kita Hai geet sunke rogte khande ho jande ne tumbi batt KDE ne

  • @pixelgraphics8476
    @pixelgraphics8476 8 ปีที่แล้ว +19

    is Fankar di tarif vaste ki kaha (awsome to good ye bade chote sabad ne is vaste)

  • @harjotbhullar7984
    @harjotbhullar7984 4 ปีที่แล้ว

    Aj a jodi hundi ta sab Tu jiyada program ehna nu milne c pave o viah hunde ja mele

  • @baggubawa6993
    @baggubawa6993 7 ปีที่แล้ว +18

    Good singer baba chamkila

  • @BalwantSingh-nl7jd
    @BalwantSingh-nl7jd 7 หลายเดือนก่อน +1

    ਅਮਰ,ਸ਼ਿਘ,ਚਮਕੀਲਾ,ਅਮਰ,ਰਂਹੈ

  • @SANDHU1538
    @SANDHU1538 7 ปีที่แล้ว +13

    i want chamkila and amrjot ji back,,,even 30 years no body compares to them still and im sure will not be as like my as alychsmkika ji and amrjot ji 😭

  • @ManjitSingh-gw1md
    @ManjitSingh-gw1md 8 ปีที่แล้ว +24

    hun nehi jamna chamkila...

  • @chandrakishore2845
    @chandrakishore2845 8 หลายเดือนก่อน +1

    Amarjot and chamkila is greatest singers 😊

  • @lovepreet-ot6iy
    @lovepreet-ot6iy 6 ปีที่แล้ว +1

    kai jeonde v marreya varge sada chamkila marreya v saade dillan ch jeonda a

  • @shivdeepkartik5032
    @shivdeepkartik5032 6 ปีที่แล้ว +1

    great singer ਚਮਕੀਲਾ

  • @harsh2482
    @harsh2482 4 ปีที่แล้ว +1

    Admin bai nu request bai videos cho skit na delete krya kro je tusi edit karke upload krde ho sirra londa ustad skit nal so plz request
    Chamkila legend always👌

  • @rinkunain7699
    @rinkunain7699 ปีที่แล้ว +3

    Super Song 💯💪

  • @opsharin2820
    @opsharin2820 5 ปีที่แล้ว

    Dunia di number one jodi amar singh chamkila and amar jot ji

  • @kulbhushanpuri524
    @kulbhushanpuri524 2 ปีที่แล้ว +1

    Punjabi jodi..jindabad...

  • @navjitsingh4322
    @navjitsingh4322 2 ปีที่แล้ว

    Agr aj chamkila ji hote tho aj nbr 1 hote

  • @saneelkumar4145
    @saneelkumar4145 2 ปีที่แล้ว

    Att Da song and video Bai ji SK Jyot 📢📢📢🎛️🎛️🎛️🎛️🎛️🎛️🎧🎧🎧🎧🎧🎸🎸🎸🎸🥁🥁🥁🥁🎹🎹🎹🎹🎹📹📹📹📹📼

  • @shivdeepkartik5032
    @shivdeepkartik5032 7 ปีที่แล้ว +1

    Chamkila Zindabaad

  • @shivdeepkartik5032
    @shivdeepkartik5032 7 ปีที่แล้ว +5

    my favourite singer Chamkila

  • @harjotbhullar3682
    @harjotbhullar3682 2 ปีที่แล้ว

    Mosewala lenged te chamkila legend

  • @jagtarsinghnotay4120
    @jagtarsinghnotay4120 9 ปีที่แล้ว

    punjabian de jan chamkila bhai , i see his akhara 1985 or 1986 at village Nagal Kalan Distt Hoshiar pur near kot

  • @snheer8037
    @snheer8037 5 ปีที่แล้ว

    Muqabla Ni y ji da best of theth Punjabi singer

  • @Shellygalib
    @Shellygalib ปีที่แล้ว

    Ramdasye Sikh da putt love you 😘

  • @AmarjitsinghSonu-u5i
    @AmarjitsinghSonu-u5i 8 หลายเดือนก่อน

    Chamkila usdaa❤❤❤❤❤

  • @AvtarSingh-uy4sn
    @AvtarSingh-uy4sn 11 ปีที่แล้ว +1

    Att a y ...thanks fpr upload

  • @mintuandmintu1631
    @mintuandmintu1631 3 ปีที่แล้ว

    एक नंबर गाना हावे। मोर यार ने गली से nahakna Turi Man Ho Rasta छोड़ 2

  • @pawankumar-ei2rn
    @pawankumar-ei2rn 7 ปีที่แล้ว +13

    i luv both of them

  • @Ranjeetsingh-md2pr
    @Ranjeetsingh-md2pr 11 ปีที่แล้ว +2

    awesom song ji,,kaim a poora

  • @armaandeepsingh8656
    @armaandeepsingh8656 5 ปีที่แล้ว

    ਜਿੰਦਾਬਾਦ ਅਮਰ ਸਿੰਘ ਚਮਕੀਲਾ

  • @harjotbhullar3682
    @harjotbhullar3682 2 ปีที่แล้ว

    Aj aw jodi hundi te udro Mose walaa v hunda ta siraaa e hoyea krna c 💪

  • @kamaljeriya1476
    @kamaljeriya1476 5 ปีที่แล้ว

    Dunia di nober one jodi amar Singh chamkila and amar jot ji I miss you

  • @RajBhatiaPB07
    @RajBhatiaPB07 10 ปีที่แล้ว +16

    Appne naam di he traah usde Song ve Amar he rehne ne hamesha

  • @baljeetkhosa96
    @baljeetkhosa96 6 ปีที่แล้ว +4

    ਬਹੁਤ ਵਧੀਆ ਜੋੜੀ

  • @swaranmann7254
    @swaranmann7254 6 ปีที่แล้ว +1

    ਅਮਰ ਸਿੰਘ ਚਮਕੀਲਾ ਸਦਾ ਅਮਰ ਰਹੇਗਾ ਤੇ ਗੀਤ ਵੀ ਅਮਰ ਰਹਿਣਗੇ 9569748444

  • @rajdevsingh2736
    @rajdevsingh2736 8 หลายเดือนก่อน

    Chamkeela movie vekhan toh baad kon kon eh gaana vekh reha hai ?

  • @sukharallh1974
    @sukharallh1974 5 ปีที่แล้ว +1

    Very nice video 🌹🌹

  • @HarpalSingh-zx1gv
    @HarpalSingh-zx1gv 3 ปีที่แล้ว +1

    ਸਿਰਾ

  • @lakisarpanch1425
    @lakisarpanch1425 11 ปีที่แล้ว +4

    chamkila ever green

  • @darshanram5162
    @darshanram5162 4 ปีที่แล้ว +1

    Thanks Very good NICE

  • @abhinandanchoudhary6558
    @abhinandanchoudhary6558 ปีที่แล้ว

    Sidhu moose wala (Chamkila) SAME LAGENDS

  • @tarsemlal6177
    @tarsemlal6177 2 ปีที่แล้ว +1

    GOOD BHAI CHAMKILA JI BEST SONG

  • @navneetkaur2096
    @navneetkaur2096 8 หลายเดือนก่อน

    Very nice❤❤❤❤❤❤❤❤

  • @RajSingh-pw4uz
    @RajSingh-pw4uz 7 ปีที่แล้ว +2

    I love this song..... Love u

  • @ashwanikumar7296
    @ashwanikumar7296 2 ปีที่แล้ว

    ਲਵ ਯੂ ਚਮਕੀਲਾ ਬਾਈ

  • @harrysingh4333
    @harrysingh4333 5 ปีที่แล้ว +2

    oye hoye ustad ji sirrraaaaaa 💪💪💪

  • @beadyadav1350
    @beadyadav1350 6 ปีที่แล้ว +1

    Very nice song I am fan of chakila ji

  • @charnsingh533
    @charnsingh533 3 ปีที่แล้ว

    Ji ha bapu ji WaheguRu ji L NYCL

  • @GurjitKaur-oh3bn
    @GurjitKaur-oh3bn 4 ปีที่แล้ว +1

    Nice video

  • @iqbalsandhu9344
    @iqbalsandhu9344 5 ปีที่แล้ว

    ਹਿੱਟ ਗੀਤ

  • @jatindersingh-wj8tq
    @jatindersingh-wj8tq 5 ปีที่แล้ว

    ਕਿਆ ਬਾਤ ਹੈ

  • @simranrajwinder3034
    @simranrajwinder3034 5 ปีที่แล้ว

    Chamkila 22 Zindabaad

  • @sirrakaraoo7461
    @sirrakaraoo7461 7 ปีที่แล้ว

    y hik de jor nal gounda c . salute aa y nu.

  • @user-kulwinderjm7rg2by3v
    @user-kulwinderjm7rg2by3v 8 หลายเดือนก่อน

    Love you bai ❤

  • @VarinderSingh-rv4om
    @VarinderSingh-rv4om 4 ปีที่แล้ว

    Very good 22 ji

  • @TheGurpreet786
    @TheGurpreet786 9 ปีที่แล้ว +3

    sb to best songs yrr chamkila bai kaimz always....
    no need of any studio editing...
    hun ta sala kise kolo gaya v nhi jana ehna wrga

  • @1mrbuttar
    @1mrbuttar 8 ปีที่แล้ว +3

    atttttttt karwati 22 ne

  • @sonamdhiman9186
    @sonamdhiman9186 6 ปีที่แล้ว

    Osm yr bhot badiya

  • @BaljinderSingh-sb9gj
    @BaljinderSingh-sb9gj 7 ปีที่แล้ว +1

    Hick de Zor naal gaan wala si chamkila bai