Partap Bajwa ਦੀ ਭੱਵਿਖਬਾਣੀ, ਕਿਹੜੀ ਸੀਟ ਤੇ Congress ਦਾ ਕਿਸ ਨਾਲ ਮੁਕਾਬਲਾ ? | Newsroom Kathera

แชร์
ฝัง
  • เผยแพร่เมื่อ 8 พ.ค. 2024
  • Partap Bajwa ਦੀ ਭੱਵਿਖਬਾਣੀ, ਕਿਹੜੀ ਸੀਟ ਤੇ Congress ਦਾ ਕਿਸ ਨਾਲ ਮੁਕਾਬਲਾ ? | Newsroom Kathera | Elections 2024
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Partap Singh Bajwa | Partap Singh Bajwa news | Partap Singh Bajwa interview | newsroom katehra | Partap Singh Bajwa on news18 | Partap Singh Bajwa news18 interview | congress | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 113

  • @kanwaljitsingh5734
    @kanwaljitsingh5734 21 วันที่ผ่านมา +17

    ਗੁਰਦਾਸਪੁਰ ਵਿੱਚ ਮੁਕਾਬਲਾ ਆਪ ਤੇ ਕਾਂਗਰਸ ਵਿੱਚ ਹੈ।।

  • @jaggaghaint6539
    @jaggaghaint6539 23 วันที่ผ่านมา +26

    ਬਾਜਵਾ ਇੱਕ ਨੰਬਰ ਦਾ ਖੱਚ ਸਿਰਫ ਹਲਕਾ ਲੇਵਲ ਦਾ ਲੀਡਰ ਐ ਇਹ ਕਦੇ ਮੰਤਰੀ ਨੀ ਬਣ ਸਕਦਾ ਸੁਪਨੇ ਸੀਐੱਮ ਦੇ ਲੈਂਦਾ ਐ

    • @fitnesshub366
      @fitnesshub366 22 วันที่ผ่านมา +5

      Absolutely right.. ek number da hankari banda

    • @vanindersinghhundal9495
      @vanindersinghhundal9495 20 วันที่ผ่านมา +2

      Bhraa do vaar mantri reha...Captain te Beant Singh sarkaar..

    • @Hardeepsingh-es1bk
      @Hardeepsingh-es1bk 20 วันที่ผ่านมา +2

      Sahi kiha

    • @jaggaghaint6539
      @jaggaghaint6539 20 วันที่ผ่านมา +1

      @@vanindersinghhundal9495 pata menu veere par me agge ton kiha k kade vi mantri nahi ban sakda

  • @user-gx5se9yv4e
    @user-gx5se9yv4e 20 วันที่ผ่านมา +11

    ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਜੀ ਦੇ ਪੁੱਤਰ ਭਾਈ ਸਰਬਜੀਤ ਸਿੰਘ ਖਾਲਸਾ ਜਿੱਤਣਗੇ।

    • @user-dl1js4sp6g
      @user-dl1js4sp6g 19 วันที่ผ่านมา

      ਤੁਸੀ ਫਰੀਦਕੋਟ ਤੋ ਏ ਵੀਰੇ

  • @amarbirsingh7986
    @amarbirsingh7986 21 วันที่ผ่านมา +16

    ਜੇਲ ਵਿੱਚ ਇਸ ਬਾਜਵੇ ਦਾਅ ਪਿਉ ਬੈਠਾ ਉਸ ਦਾਅ ਇਹ ਨਾਮ ਨਹੀ ਲੈਣਾ ਚਾਹੁੰਦਾ।

    • @arshdeepkaur290
      @arshdeepkaur290 12 วันที่ผ่านมา

      Ttttttttttgttttyyyyyyyygyyyyttttggttttttttttyyyyyyyyyyyyyyyyyyyyyyyyyyyttttyttttt

  • @singhkhalsa581
    @singhkhalsa581 25 วันที่ผ่านมา +8

    Bhai amritpal singh❤️

  • @gurmelkaur6635
    @gurmelkaur6635 18 วันที่ผ่านมา +3

    ਨਾ ਲੈਣ ਤੋ ਵੀ ਡਰ ਰਹੇ ਹਨ

  • @dhainchand1643
    @dhainchand1643 25 วันที่ผ่านมา +7

    ਵੋਟਾਂ ਪੈਣੀਆਂ , ਜਿੱਤ ਹਾਰ ਹੋ ਜਾਣੀੱ।
    ਤੁਸੀਂ‌ ਐਵੇਂ ਮਗਜਮਾਰੀ ਕਰੀ ਜਾ ਰਹੇ ਓ।
    ਵਿਹਲੜ ਲਾਣਾ।

    • @Noor_gill94
      @Noor_gill94 21 วันที่ผ่านมา

      ਬਿਲਕੁਲ ਸਹੀ ਬਾਈ

  • @MalkeetSingh-pk6sf
    @MalkeetSingh-pk6sf 20 วันที่ผ่านมา +1

    ਫ਼ਰੀਦਕੋਟ ਚ ਮੁਕਬਲਾ ਆਪ ਤੇ ਕਾਂਗਰਸ

  • @singhkalasinghnarmal2951
    @singhkalasinghnarmal2951 25 วันที่ผ่านมา +6

    Aap

  • @MukeshKumar-ou5ey
    @MukeshKumar-ou5ey 12 วันที่ผ่านมา +1

    Rahul Ghandhi next PM ❤❤❤❤❤❤

  • @MalkeetSingh-pk6sf
    @MalkeetSingh-pk6sf 20 วันที่ผ่านมา

    ਸੌ ਹੱਥ ਰੱਸਾ ਸਿਰੇ ਤੇ ਗੰਢ ਸਾਰੇ ਪੰਜਾਬ ਵਿੱਚ ਆਪ ਨਾਲ ਮੁਕਾਬਲਾ ਹੈ ਹਰ ਇਕ ਸੀਟ ਤੇ ਵੱਖ ਵੱਖ ਪਾਰਟੀਆਂ ਦਾ ਆਪ ਨੂੰ ਸਾਰੇ ਪੰਜਾਬ ਵਿੱਚ ਇੱਕੋ ਜਿਹਾ ਸਮਰ 5:12

  • @pallidhot4770
    @pallidhot4770 25 วันที่ผ่านมา +5

    Aap zindabad

  • @jattdhaliwal9379
    @jattdhaliwal9379 25 วันที่ผ่านมา +15

    ਦੁਨਿਆ ਦਾ ਸਭਤੋਂ ਬੇਕਾਰ ਬੰਦਾ

  • @kamgill-xk7or
    @kamgill-xk7or 3 วันที่ผ่านมา

    Bajawa ji go Join App

  • @bogabassissss8603
    @bogabassissss8603 18 วันที่ผ่านมา

    ਬਾਜਵਾ। ਨੂੰ ਕੋਈ। ਵੋਟ। ਨਹੀ ਪਾਉਂਦਾ। ਇਹ ਗ਼ਰੀਬ। ਨੂੰ। ਬੰਦਾ। ਨਹੀਂ। ਛਮਆਜਦ

  • @JagjeetSingh-bf2dp
    @JagjeetSingh-bf2dp 19 วันที่ผ่านมา +1

    ਅਮ੍ਰਿਤ ਪਾਲ ਪਹਿਲੇ ਨੰਬਰ ਤੇ ਆਉਗਾ।

  • @JaswinderSingh-ls2zv
    @JaswinderSingh-ls2zv 19 วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਨਾਮ ਲੈਣ ਤੋਂ ਵੀ ਡਰ ਲੱਗਦਾ ਏਨਾ ਕਤੀੜਾ ਨੂੰ

  • @ramandeepkaur-vu4uu
    @ramandeepkaur-vu4uu 25 วันที่ผ่านมา +2

    Sharm aouni ਚਾਹੀਦੀ aa...ਭਾਈ ਅੰਮ੍ਰਿਤਪਾਲ ਸਿੰਘ ਆ ਉਹਨਾਂ ਦਾ...ਡਰ ਕਿਸ ਗੱਲ ਦਾ c kehn ch

  • @user-bo5rs8lx7y
    @user-bo5rs8lx7y 15 วันที่ผ่านมา

    Right

  • @harpreetsingh5620
    @harpreetsingh5620 6 วันที่ผ่านมา

    Bajwa shaib zindabad

  • @pawitarbajwa6303
    @pawitarbajwa6303 13 วันที่ผ่านมา

    Gurdaspur app te Congress ch mukabla

  • @MohinderBhinda
    @MohinderBhinda วันที่ผ่านมา

    Hi

  • @santokhsinghbajwa3390
    @santokhsinghbajwa3390 19 วันที่ผ่านมา +1

    ਆਪਣੇ ਪਿਓ ਦਾ ਨਾਂ ਲੈਣ ਲਗਿਆ ਸ਼ਰਮ ਆ ਰਹੀ ਹੈ ਖੱਚ ਨੂੰ

  • @hrpit
    @hrpit 19 วันที่ผ่านมา

    ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਲਾਹਨਤ ਹੈ ਤੁਹਾਡੀ ਪੱਤਰਕਾਰਿਤਾ ਉੱਤੇ ਤੁਸੀਂ ਪੱਤਰਕਾਰ ਤੱਗੜ ਦੇ ਹੱਕ ਵਿਚ ਆਵਾਜ਼ ਚੁੱਕੀ ਜੋ ਪ੍ਰਦੇਫਾਸ਼ ਕਰ ਰਿਹਾ ਏ , ਬਸ ਇਹ ਫਾਲਤੂ ਤਾਂ ਕੰਮ ਬਚਿਆ ਏ ਤੁਹਾਡੇ ਕੋਲ ਲੀਡਰਾਂ ਦੇ ਤਲਵੇ ਚੱਟਣ ਦਾ .

  • @JaswinderSingh-ql7ho
    @JaswinderSingh-ql7ho 22 วันที่ผ่านมา +6

    ਪੰਜਾਬੀ ਚੈਨਲ ਦਾ ਵਡੇਰਾ ਪਤਰਕਾਰ ਤੇ ਲਿਖ ਰਿਹਾ ਅੰਗਰੇਜ਼ੀ ਚ।। ਇਹ ਤ੍ਰਾਸਦੀ ਹੈ ਪੰਜਾਬ ਦੀ।।

  • @KulwantSingh-cf5nw
    @KulwantSingh-cf5nw 15 วันที่ผ่านมา

    ਆਉਣ ਵਾਲੇ ਸਮੇਂ ਵਿੱਚ ਲੋਕਾਂ ਦਾ all party ਤੋ ਭਰੋਸਾ ਉੱਠ ਜਾਣਾ

  • @user-dr2dh2xl6v
    @user-dr2dh2xl6v 19 วันที่ผ่านมา

    ਜੇਕਰ ਕੰਮ ਕਰਦੇ ਕਾਂਗਰਸ ਸਰਕਾਰ ਵਾਲੇ ਤਾਂ ਹੋਰ ਭਵਿੱਖਵਾਣੀਆਂ ਕਰਨ ਦੀ ਲੋੜ ਨਹੀਂ ਪੈਂਦੀ ਸੀ

  • @gurnoorkalyan709
    @gurnoorkalyan709 18 วันที่ผ่านมา +1

    Jalandhar to Kay Pee jituga

  • @JaspalSingh-wh5cz
    @JaspalSingh-wh5cz 24 วันที่ผ่านมา +1

    Dr Raj kumar Chabewal jindawad

  • @kulwindergrewalkulwindergr9958
    @kulwindergrewalkulwindergr9958 25 วันที่ผ่านมา +1

    Bhatinda = Akali (b) vs AAP

  • @ruplalsehgal1117
    @ruplalsehgal1117 20 วันที่ผ่านมา +1

    JALANDHAR SEAT CM CHANNI JI JITANGE

  • @user-zs1vd3wf9k
    @user-zs1vd3wf9k 22 วันที่ผ่านมา

    BSP zindabad

  • @hrpit
    @hrpit 19 วันที่ผ่านมา

    ਲਾਹਨਤੀਯੋ ਤੁਹਾਡੇ ਵਿਚ ਇੰਨੀ ਹਿੰਮਤ ਨਹੀਂ ਆਪਣੇ ਭਾਇਚਾਰੇ ਨਾਲ ਵੀ ਖੜ ਸਕੋਂ

  • @jaswantraj1615
    @jaswantraj1615 18 วันที่ผ่านมา +1

    Bajwa da supna hi reh jana pm banan da bhai Amritpal singh ji jindabad Raj karega Khalsa

  • @user-gx5se9yv4e
    @user-gx5se9yv4e 20 วันที่ผ่านมา +2

    ਬਠਿੰਡੇ ਮੁਕਾਬਲਾ ਜਥੇਦਾਰ ਖੁੱਡੀਆਂ ਤੇ ਬਾਦਲ ਪਰਿਵਾਰ ਵਿਚਕਾਰ ਹੈ।

  • @narindersingh2387
    @narindersingh2387 18 วันที่ผ่านมา +1

    ਜੇਲ ਚ ਬੈਠਾ ਨਹੀਂ ਤੁਸੀਂ ਬਿਠਾਇਆ

  • @DarshanSingh-xx2rg
    @DarshanSingh-xx2rg 20 วันที่ผ่านมา

    ਪਟਿਆਲਾ ਆਮ ਆਦਮੀ ਪਾਰਟੀ ਪੱਕਾ

  • @kamgill-xk7or
    @kamgill-xk7or 3 วันที่ผ่านมา

    Bajawa ji App Party all the way

  • @anmolkamboj322
    @anmolkamboj322 19 วันที่ผ่านมา +1

    Bhai amritpal Singh zindabad

  • @user-er5rj2mf6y
    @user-er5rj2mf6y 13 วันที่ผ่านมา

    Congress.8.set.only

  • @fitnesshub366
    @fitnesshub366 22 วันที่ผ่านมา +1

    Bathinda tu GS khudiyan jitte paye han.. harsimrat kaur ne kisaana nal dhokha kita c

  • @vinodbagifaridkot158
    @vinodbagifaridkot158 18 วันที่ผ่านมา

    Very good Bajwa ji

  • @bogabassissss8603
    @bogabassissss8603 18 วันที่ผ่านมา

    ਬਾਜਵਾ।ਤੋ। ਸਾਨੂੰ ਕੋਈ।ਡਾਰ। ਨਹੀਂ।ਪਰ। ਅਸੀਂ।ਇਸ। ਨੂੰ। ਕੋਈ। ਵੋਟ। ਨਹੀਂ। ਪਾਉਂਦਾ

  • @user-mi8rh4wu2j
    @user-mi8rh4wu2j 19 วันที่ผ่านมา

    BAJWA..SHAB...SUCH..BOL..DHAN..DHAN..GURU..RAM..DAS..G..KIRPA..KARAN...AAP..JAND..BAD...B.S.GSP

  • @GursahibSingh-by3fp
    @GursahibSingh-by3fp 21 วันที่ผ่านมา +1

    ਭਾਜੀ ਇਹ ਵੀ ਪੁਛੋ ਜਦੋਂ ਤੁਸੀਂ ਪ੍ਰਧਾਨ ਸੀ ਕਿਉਂ ਹਾਰੇ ਸੀ ਗੁਰਦਾਸਪੁਰ ਤੋਂ ਇਹਨਾਂ ਨੂੰ ਹਰਾਇਆ ਸੀ ਸੁਖਜਿੰਦਰ ਸਿੰਘ ਰੰਧਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਫਤਹ ਜੰਗ ਸਿੰਘ ਬਾਜਵਾ । ਹਮੇ ਤੋ ਅਪਨੋ ਨੇ ਲੂਟਾ ਗੈਰੋਂ ਮੇਂ ਕਹਾਂ ਦਮ ਥਾ .…..... ਪ੍ਰਧਾਨਗੀ ਗਈ ਸੀ ਕੈਪਟਨ ਸਾਹਬ ਕੋਲ ਇਹ ਪੰਜ ਸਾਲ ਕੈਪਟਨ ਸਾਹਿਬ ਨੂੰ ਲੈਟਰ ਹੀ ਲਿਖਦਾ ਰਿਹਾ ਐਤਕੀ ਇਨੇ ਸਾਰੇ ਮੁਰਗੇ ਜਾਲ ਚ ਫਸਾਏ ਨੇ 😅😅😅😅

  • @HarpreetSingh-tf9jk
    @HarpreetSingh-tf9jk 5 วันที่ผ่านมา +1

    Mae ehnu bewkoof samjhda

  • @user-bg4dr2ou8w
    @user-bg4dr2ou8w 25 วันที่ผ่านมา +1

    Bajwa apni constituency vicho haar reha

  • @user-rh9uf8vw2d
    @user-rh9uf8vw2d 13 วันที่ผ่านมา

    Congress only3seat

  • @SartajJammu
    @SartajJammu 23 วันที่ผ่านมา +1

    ਕਾਂਗਰਸ ਪਾਰਟੀ ਜ਼ਿੰਦਾਬਾਦ ❤❤❤❤

  • @sunnymakkar2685
    @sunnymakkar2685 19 วันที่ผ่านมา

    Amritpal da name len to ve darr de aa

  • @JasvirSingh-nh5qp
    @JasvirSingh-nh5qp 13 วันที่ผ่านมา

    Bajwa. Ji. Are you. Don’t. Know. The. Name. Who. Is. In. Jail. Candidate. From. Khadoor. Sahib. Very sorry
    You r. Senior. Leader. Why. So. Alergy. To. Say. Bhai. Amritpal. Singh Can. U. Clear Pl do. So Thanks

  • @harbhajansingh2755
    @harbhajansingh2755 23 วันที่ผ่านมา

    Aimritpal sigh jindabad paka mp

  • @sandeepkhera6830
    @sandeepkhera6830 22 วันที่ผ่านมา +1

    Gurdaspur bjp

  • @Amriksingh-cn5oh
    @Amriksingh-cn5oh 24 วันที่ผ่านมา +1

    Bajwa nira jhut bol riha gurdas pur to cong aap hai amritsar to aap cong sangoor to simranjit Singh maan te aap hai

  • @JasPinder-gx3xs
    @JasPinder-gx3xs 19 วันที่ผ่านมา

    CONGROS,PARTY,PUNJAB,CHO,OMEED,HAI,EAGHT,TO,NINE,SEATS,

  • @JujharSingh-qu1be
    @JujharSingh-qu1be 23 วันที่ผ่านมา +1

    Ih kehnda arbe hours gadde nilo ve thalle appne brother nu pussea ker gadda jakachher te sadi mother kehre

  • @NavjotSingh-qu1ys
    @NavjotSingh-qu1ys 20 วันที่ผ่านมา

    Pta esnu v aa k AAP ne 10 ton vadh seata jitnia

  • @bhullar7489
    @bhullar7489 25 วันที่ผ่านมา +4

    ਨਾਮ ਲੈਣ ਲੱਗੇ ਸ਼ਰਮ ਮੰਨਦਾ

  • @harmandersinghcheema6102
    @harmandersinghcheema6102 21 วันที่ผ่านมา

    Amritpal ta. Jitega faridkot seat te sarbjit nu. Jitao jis priwar ne apna ap var ke sikha the pag sikha the sir te rkhi

  • @sufficityfaridkotpb.6168
    @sufficityfaridkotpb.6168 25 วันที่ผ่านมา +1

    ਭਾਜਪਾ ਮੁਰਦਾਬਾਦ ਬੀਜੇਪੀ ਮੁਰਦਾਬਾਦ ਆਰਐਸਐਸ ਮੁਰਦਾਬਾਦ ਬੀਜੇਪੀ ਮੁਰਦਾਬਾਦ ਬੀਜੇਪੀ ਮੁਰਦਾਬਾਦ ਮੋਦੀ ਸਰਕਾਰ ਮੁਰਦਬਾਦ

    • @user-wq4gf2kf4j
      @user-wq4gf2kf4j 24 วันที่ผ่านมา +1

      Parta😂Da virodhi cm face kon hovega evi enu pta hona va

  • @GurnavSingh-uo6rq
    @GurnavSingh-uo6rq 23 วันที่ผ่านมา

    Bhennnnn dea yaara Bhai amritpal Singh hai onha da name...

  • @user-iw3iv7xj4h
    @user-iw3iv7xj4h 19 วันที่ผ่านมา

    AAP Barnala tu

  • @AvtarSingh-gs1si
    @AvtarSingh-gs1si 20 วันที่ผ่านมา

    ਪ੍ਰਤਾਪ ਬਾਜਵਾ ਦਸੇ ਗਰੀਬ ਮਜਦੂਰਾਂ ਨੂ ਕਚਰੇ ਕਿਊ ਅਖਿਆ। ਕਾਂਗਰਸ ਸਰਕਾਰ ਸੀ ਪਿਆਜ 90 ਰੁਪਏ ਦਾ ਇਕ ਕਿਲੋ ਵਿਕ ਜਾਦਾ ਸੀ ਪਤਾ ਕਿ ਭੁਲ ਗਏ ਬਿਜਲੀ ਬਿੱਲ ਸਭ ਨੂ ਆਊਦੇ ਸੀਕਾਂਗਰਸ ਸਰਕਾਰ ਵੇਲੇ ਜੇ ਝੁਠ ਹੋਵੇ ਪੰਜ ਸਾਲ ਦਾ ਡਾਟਾ ਬਿਜਲੀ ਘਰਾ ਵਿਚੋ ਕਢਵਾ ਲਵੋ ਜੇ ਗਲਤ ਹੋਇਆ ਤਾ ਸੌ ਜੁਤੀਆ ਮਾਰਿਓ ਮੇ ਸਿਰ ਨੀਵਾ ਕਰ ਲਵਾਗਾ ਸੌ ਪਰਸਿਟ ਸਚ ਹੈ ਲੋਕ ਪਤਾ ਨਹੀ ਕਿਵੇ ਕਾਗਰਸ ਦੇ ਮਗਰ ਲੱਗ ਜਾਦੇ ਆ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਉਹ ਵੀ ਕਾਂਗਰਸ ਸਰਕਾਰ ਵੇਲੇ ਭੁਲ ਗਏ ਜਾ ਕਾਗਰਸੀ ਹੋ

    • @MalkeetSingh-pk6sf
      @MalkeetSingh-pk6sf 20 วันที่ผ่านมา +1

      ਜਦੋਂ ਰਿਸ਼ਤੇ ਦਾਰੀ ਚੋਂ ਫੋਨ ਆਉਂਦਾ ਹੈ ਤਾਂ ਆਪ ਨੂੰ ਵੋਟ ਪਾਉਣ ਨੂੰ ਕਹਿੰਦੇ ਹਨ

  • @lifeline5690
    @lifeline5690 25 วันที่ผ่านมา +2

    Sher Singh win foz

  • @jschahal9889
    @jschahal9889 20 วันที่ผ่านมา

    Congress mukt Punjab. NIL seat in 2024. He is an irritating character.

  • @user-wq4gf2kf4j
    @user-wq4gf2kf4j 24 วันที่ผ่านมา

    Enu sab ptaa va

  • @rajuarora3163
    @rajuarora3163 25 วันที่ผ่านมา +1

    Congress jindabad ❤

  • @harbansbadesha
    @harbansbadesha 20 วันที่ผ่านมา

    ਬਾਜਵਾ ਵਧੀਆ ਆਦਮੀ ਹੈ

    • @AvtarSingh-gs1si
      @AvtarSingh-gs1si 19 วันที่ผ่านมา

      ਤੂਸੀ ਅਮੀਰ ਹੋਵੋਗੇ ਬਾਜਵਾ ਨੂ ਵਧੀਆ ਕਹਿਣ ਵਾਲੇ। ਗਰੀਬ ਵਰਗ ਨੂ ਬਾਜਵਾ ਕਚਰੇ ਮਟੀਰੀਅਲ ਕਹਿੰਦਾ ਵੀਡੀਓ ਦੇਖ ਲਵੋ ਜਲੰਧਰ ਵਾਲੀ

  • @RanjitSingh-zx5dx
    @RanjitSingh-zx5dx 21 วันที่ผ่านมา

    Bajba sahib jindabad jindabad Good Comment and job

  • @fitnesshub366
    @fitnesshub366 22 วันที่ผ่านมา +1

    Bajwa ek number da hankari banda hai, ehda Cm da supna kde pura nhi hona, congress da aapsi kalesh hi es nu kha jaoga.

  • @GurpreetSingh-zk1ks
    @GurpreetSingh-zk1ks 18 วันที่ผ่านมา

    Jail ch tuhade PAPA baitha a sida bolo kyo Dr lgda

  • @JasbirSingh-pw1yo
    @JasbirSingh-pw1yo 22 วันที่ผ่านมา +1

    Chawal Banda

  • @RamSingh-ss1yp
    @RamSingh-ss1yp 25 วันที่ผ่านมา +1

    Sardar maan 13+1 Chandigarh =14 jitega

  • @BaabuRam-xr8xg
    @BaabuRam-xr8xg 22 วันที่ผ่านมา +1

    O pagl ki pusn lag gea anu ta ap de gar bare ne pata a ki desu na

  • @AvisidhuSingh-up3rk
    @AvisidhuSingh-up3rk 20 วันที่ผ่านมา

    Punjab te sikha de dusman

  • @SukhwinderSingh-wq5ip
    @SukhwinderSingh-wq5ip 21 วันที่ผ่านมา +1

    ਆਪ4 ਕਾਂਗਰਸ 5 ਅਕਾਲੀ 2 ਭਾਜਪਾ 2

    • @user-dl1js4sp6g
      @user-dl1js4sp6g 19 วันที่ผ่านมา

      ਅੱਛਾ ਜੀ ਨੰਬਰ ਵੀ ਦੇ ਬਾਈ ਆਪਣਾ ਫੇਰ ਮੁਬਾਰਕਾ ਵੀ ਦੇਵਾਂਗੇ ਤੈਨੂੰ

  • @kirtibhardwaj9894
    @kirtibhardwaj9894 19 วันที่ผ่านมา

    Bjp 4 congress 0

  • @user-ep5yu1cf7i
    @user-ep5yu1cf7i 20 วันที่ผ่านมา

    Bhai amrtpal singh a jel vich [ o jhra jel Betha] na ni le skda tu 4 nambr te a

  • @ruplalsehgal1117
    @ruplalsehgal1117 20 วันที่ผ่านมา +1

    CONGRESS WINNING

  • @user-lr4ys3nx7c
    @user-lr4ys3nx7c 21 วันที่ผ่านมา

    ਓਏ ਫੁਦੁਓ ਸਬ ਪਤਾ ਅੰਮ੍ਰਿਤ ਪਾਲ 1 ਨੰਬਰ ਤੇ ਹੈ ਅਤੇ jitega

  • @tarsemtarsem7556
    @tarsemtarsem7556 25 วันที่ผ่านมา

    Mohinder KP winner Jalandhar

  • @RanjitSingh-tv8us
    @RanjitSingh-tv8us 18 วันที่ผ่านมา

    Amritpal da name lain lagiyan maut paindi c boojwa

  • @user-wz2gt3tq9s
    @user-wz2gt3tq9s 23 วันที่ผ่านมา +1

    Kulbeer jera kaduur shab jetega

    • @sukhmanaujla7617
      @sukhmanaujla7617 21 วันที่ผ่านมา

      😂😂

    • @ShivrajSingh-tq6kn
      @ShivrajSingh-tq6kn 20 วันที่ผ่านมา +1

      ਭਾਈ ਅਮ੍ਰਿਤਪਾਲ ਸਿੰਘ ਜਿੱਤਣਗੇ

  • @harpreetsingh5620
    @harpreetsingh5620 6 วันที่ผ่านมา

    Aap zindabad

  • @nirvailsinghnirvailsingh4698
    @nirvailsinghnirvailsingh4698 20 วันที่ผ่านมา

    Aap