ਸੁਖਬੀਰ ਬਾਦਲ ਦਾ ਧੜਾ ਦੋ ਫਾੜ, ਵੱਡੇ ਆਗੂਆਂ ਨੇ ਕਰਤੀ ਬਗਾਵਤ?

แชร์
ฝัง
  • เผยแพร่เมื่อ 25 ม.ค. 2025

ความคิดเห็น • 74

  • @ShubegSingh-d2b
    @ShubegSingh-d2b 10 วันที่ผ่านมา +2

    ਵੈਰੀ ਗੁਡ ਯੂ ਰਾਈਟ

  • @sohansinghsandhu4025
    @sohansinghsandhu4025 14 วันที่ผ่านมา +20

    ਸੂਝਵਾਨ ਸਿਖ ਲੀਡਰੋ ਧੰਨਵਾਦ ਬਾਦਲ ਖੂਨ ਹੀ ਸਿਖ ਕੌਮ ਦਾ ਨੁਕਸਾਨ ਕਰਦਾ ਆਇਆ ਹੈ ।ਕਿਰਪਾ ਕਰਕੇ ਬਾਦਲ ਨੂੰ ਅਕਾਲੀ ਪਾਰਟੀ ਚੋਂ ਬਰਖਾਤਗੀ ਜਰੂਰ ਕਰੋ ਜੀ ਤਾਕਿ ਪਾਰਟੀ ਦਾ ਸੁਧਾਰ ਹੋ ਸਕੇ ਸਿਖ ਕੌਮ ਦੀ ਚੜ੍ਹਦੀ ਕਲਾ ਹੋ ਸਕੇ ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।❤🌺

  • @santokhsinghshergill973
    @santokhsinghshergill973 14 วันที่ผ่านมา +24

    ਸੁਖਬੀਰ ਬਾਦਲ ਅਤੇ ਚੀਮਾ ਦੋਨੋ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਢਾ ਲਗਾ ਰਹੇ ਹਨ।

  • @GurdevSingh-m3t
    @GurdevSingh-m3t 13 วันที่ผ่านมา +3

    ਬਹੁਤ ਵਧੀਆ ਕਿਹਾ ਤੁਸੀਂ ਸੁਖਬੀਰ ਬਾਦਲ ਅਤੇ ਦਲਜੀਤ ਸਿੰਘ ਚੀਮਾ ਇਹ ਅਕਾਲ ਤਖ਼ਤ ਸਾਹਿਬ ਜੀ ਦੇ ਹੁਕਮਾ ਦੀ ਉਲੰਘਣਾ ਕਰ ਰਹੇ ਹਨ

  • @LakhvirSingh-e5s
    @LakhvirSingh-e5s 14 วันที่ผ่านมา +11

    ਬਹੁਤ ਵਧੀਆ ❤

  • @raghbirsingh8373
    @raghbirsingh8373 14 วันที่ผ่านมา +8

    ਬਹੁਤ ਹੀ ਵਧੀਆ ਵਿਚਾਰ ਬਾਈ ਜੀ ਧੰਨਵਾਦ ਜੀ

  • @parmjitsinghsidhu7700
    @parmjitsinghsidhu7700 14 วันที่ผ่านมา +24

    ਸ੍ਰੀ ਆਕਾਲ ਤਖ਼ਤ ਸਾਹਿਬ ਤੋਂ ਹੁਕਮ ਜਾਰੀ ਹੋਇਆ ਕਿ ਇਹ ਅਕਾਲੀ ਪਾਰਟੀ ਆਪਣੀ ਨੈਤਿਕਾ ਦਾ ਆਧਾਰ ਗੁਆ ਲਿਆ ਹੈ ਗੱਲ ਖਤਮ।

  • @gurus1213
    @gurus1213 13 วันที่ผ่านมา +3

    ਧੰਨਵਾਦ ਜੀ।

  • @Brartv2324
    @Brartv2324 14 วันที่ผ่านมา +12

    117 ਹਲਕਾ ਇੰਚਾਰਜ,13 ਐਮ ਪੀ ਦਾਅਵੇਦਾਰ ਅਤੇ ਹਜਾਰਾ ਸਰਕਲ ਪਧਾਨ ਅਤੇ ਜਿਲਾ ਪਧਾਨ ਅਤੇ ਯੂਥ ਟੀਮ ਸਾਰੇ ਹੀ ਸੋਚਣ ਹੁਣ ਕਿ ਅਸਤੀਫਾ ਬਾਦਲ ਦੇ ਗਿਆ ਨਵੀ ਚੌਣ ਚ ਨਵਾ ਅਤੇ ਪੰਥਕ ਸਾਫ ਸੁਧਰੇ ਅਕਸ ਵਾਲਾ ਪਧਾਨ ਬਣਾਲੋ,ਨਹੀ ਤਾ 117 ਹਲਕਿਆ ਚ ਜਿੱਤ ਨਹੀ ਮਿਲਣੀ,ਮੌਕਾ ਮਿਲਿਆ ਸਾਰਿਆ ਲੀਡਰਾ ਨੂੰ ਹੁਣ ਬਦਲ ਲਿਆ ਜਾਵੇ ਪਧਾਨ, ਪੰਥ ਅਤੇ ਪੰਜਾਬ ਨੇ ਬਾਦਲ ਨਕਾਰਿਆ ਸ਼ੌਮਣੀ ਅਕਾਲੀ ਦਲ ਨੂੰ ਅੱਜ ਵੀ ਚਾਹੁੰਦੇ ਹਨ,
    ਸਾਰੇ ਲੀਡਰ ਗੁਰੂ ਨੂੰ ਮਨ ਚ ਰੱਖ ਕੇ ਸੋਚ ਵਿਚਾਰ ਕਰਕੇ ਚੱਲਣ ਅਤੇ ਆਵਦਾ ਆਉਣ ਵਾਲਾ ਭਵਿੱਖ ਸੁਧਾਰ ਸਕਦੇ ਹੋ ਮਤਲਬ ਜਿੱਤ ਮਿਲ ਸਕਦੀ ਹੈ, ਨਹੀ ਤਾ 2032 ਤੱਕ ਕਿਸੇ ਨੂੰ ਵੀ ਜਿੱਤ ਨਹੀ ਮਿਲਣੀ,ਹੁਣ ਹੀ ਵੇਲਾ ਹੈ ਆਉਣ ਵਾਲਾ ਟਾਈਮ ਸੁਧਾਰਣ ਦਾ।

    • @RameshKumar-et2ld
      @RameshKumar-et2ld 14 วันที่ผ่านมา +5

      ਬਿਲਕੱਲ ਠੀਕ ਲਿਖਿਆ ਐ ਜੀ ਤੁਸੀਂ.

  • @harbhajansingghh6337
    @harbhajansingghh6337 13 วันที่ผ่านมา +7

    ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਵਿਰੋਧਤਾ ਬਾਦਲ ਧੜੇ ਨੂੰ ਲੈ ਬੈਠੇਗਾ

  • @harjitlitt1375
    @harjitlitt1375 13 วันที่ผ่านมา +1

    Very good analysis ji

  • @RachhpalSingh-n3l
    @RachhpalSingh-n3l 13 วันที่ผ่านมา +2

    ਬਹੁਤ ਮਾੜੀ ਗੱਲ ਹੈ ਦੋਸ਼ੀਆ ਧੜਾ ਅਕਾਲ ਤਖਤ ਸਾਹਿਬ ਮਹਾਣ ਸਿੰਘ ਸਾਹਿਬ ਮਹਾਣ ਦੇ ਹੁਕਮ ਸੁਣਾਇਆ ਮੰਨ ਕੇ ਚਲਣਾ ਚਾਹੀਦਾ ਹੈ ਸਿੱਖ ਕੌਮ ਨੂੰ ਦੋਸ਼ੀ ਧੜਾ ਨੁਕਸਾਨ ਪਹੁੰਚਾਉਣ ਵਿੱਚ ਲਗਾ ਹੋਇਆ ਪੰਜਾਬ ਦਾ ਮਸਲਾ ਅਜ ਤਕ ਕੋਈ ਹਲ ਨਹੀ ਕਰਵਾਇਆ ਗਿਆ ਸਰਮ ਆਉਦੀ ਚਾਹੀਦੀ ਹੈ ਗਲੀਆ ਨਾਲੀਆ ਲਿਕ ਸੜਕ ਤੋ ਇਲਾਵਾ ਹੋਰ ਕੋਈ ਕੰਮ ਨਹੀ ਹੋਇਆ ਬਾਦਲ ਪਤਿਤ ਪ੍ਰਵਾਰ ਦੋਸ਼ੀਆ ਮਗਰ ਬੋਲਣ ਵਾਲਿਆ ਨੇ ਪੰਥਕ ਅਕਾਲੀਦਲ ਨੂੰ ਅਜ ਵੀ ਬਰਬਾਦ ਕਰ ਰਹੇ ਨੇ ਚੈਨਲ ਬਹੁਤ ਵਧੀਆ ਰਬ ਮੇਹਰ ਕਰੇ ਸਚ ਬੋਲਣ ਦਾ ਧੰਨਵਾਦ ਜੀ

  • @jagseerbehniwal7935
    @jagseerbehniwal7935 13 วันที่ผ่านมา

    ❤❤❤❤❤❤❤ ਸੁਖਬੀਰ ਸਿੰਘ ਬਾਦਲ ਸਾਹਿਬ ਜ਼ਿੰਦਾਬਾਦ ਜ਼ਿੰਦਾਬਾਦ ਰਹਿਣਗੇ ਜ਼ਿੰਦਾਬਾਦ ਤੁਸੀਂ ਜਿਨਾ ਮਰਜੀ ਜੋਰ ਲਾ ਲਓ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਣਨਗੇ ਜੀ

  • @khushwantsingh9626
    @khushwantsingh9626 14 วันที่ผ่านมา +2

    Absolutely right ji

  • @meetsingh2086
    @meetsingh2086 14 วันที่ผ่านมา +4

    Good jathedar sahib

  • @BaldevSingh-zx6lu
    @BaldevSingh-zx6lu 14 วันที่ผ่านมา +4

    Jathedar sahib should now take hard line to decide about punishment for sukhbir because further delay is not desireablè as Akal Tahat has highest power.

  • @rattansingh4661
    @rattansingh4661 14 วันที่ผ่านมา +13

    ਐਸਜੀ ਪੀਸੀ ਨੂੰ ਆਕਾਲੀ ਪਾਰਟੀ ਵਿੱਚ ਦਖਲ ਆਦਾਜੀ ਨਾ ਦਿਉ ਸਭ ਤੌ ਬੜਾ ਦੋਸ਼ੀ ਧਾਮੀ ਹੈ ਬਾਦਲਾਂ ਨਾਲ ਰਲ ਕੇ ਚੱਲਦਾ ਹੈ ਆਕਾਲੀਆ ਨਾਲੌ ਨਾਤਾ ਤੋੜੋ ਤੇ ਦਾਗ਼ੀ ਤੇ ਬਾਗ਼ੀਆਂ ਨੂੰ ਬਾਹਰ ਦਾ ਰਸਤਾ ਦਖਾਉ ਗੁਰਦੂਆਰਿਆ ਵਿਚੌ ਭੀ ਨਾ ਬੜਨ ਦਿਉ ਪੰਜਾਬ ਦਾ ਬਹੂਤ ਮੂੰਡਾ ਮਾਰਿਆ ਹੈ ਆਕਾਲੀ ਤੇ ਬਾਦਲ ਖੂੰਨੀ ਹਨ ਇਹਨਾ ਨੂੰ ਬਾਹਰ ਦਾ ਰਸਤਾ ਦਖਾਉ

  • @baldevsingh8619
    @baldevsingh8619 13 วันที่ผ่านมา +1

    ਅਕਾਲ ਤਖਤ ਸਾਹਿਬ ਤੋਂ ਜਥੇਦਾਰ ਸਾਹਿਬ ਜੀ ਵੱਲੋਂ ਕੀਤੇ ਹੁਕਮ ਨੂੰ ਅਖੌਤੀ ਅਕਾਲੀ ਲੀਡਰ ਨਹੀਂ ਮੰਨ ਰਹੇ ਇਸ ਕਰਕੇ ਜਥੇਦਾਰ ਸਾਹਿਬਾਨ ਜੀ ਨੂੰ ਬੇਨਤੀ ਹੈ ਕਿ ਅਕਾਲਤਖਤ ਸ਼ਾਹਿਬ ਨਾਲ ਟੱਕਰ ਲੈਣ ਵਾਲਿਆਂ ਨੂੰ ਤੁਰੰਤ ਪੰਥ ਚੋਂ ਛੇਕ ਕੇ ਰੋਟੀ ਬੇਟੀ ਦੀ ਸਾਂਝ ਖਤਮ ਕਰ ਦੇਣੀ ਚਾਹੀਦੀ ਹੈ ਤਾਂ ਕਿ ਅੱਗੇ ਤੋਂ ਕੋਈ ਐਸੀ ਗਲਤੀ ਨਾਂ ਕਰੇ ਅਕਾਲਤਖਤ ਸ਼ਾਹਿਬ ਜੀ ਦੇ ਆਦੇਸ਼ ਹੀ ਸਾਡੇ ਲਈ ਮਹਾਂਨ ਹਨ😅

  • @zulfkarali735
    @zulfkarali735 13 วันที่ผ่านมา +1

    ਸਹੀ ਗੱਲ ਹੈ ਤੁਹਾਡੀ । ਬੁੱਧੀ ਭਰਿਸੱਟ ਹੋ ਗਈ ਹੈ । ਦੂਜੀ ਹੰਕਾਰ ਤੇ ਲਾਲਚ ਨੇ ਲੈ ਲਿਆ ਹੈ । ਇਹਨਾਂ ਨੂੰ ਅਕਾਲ ਪੁਰਖ ਦੀ ਸ਼ਕਤੀ ਦਾ ਨੀ ਪਤਾ । ਇਹਨਾਂ ਨੇ ਮਜ਼ਾਕ ਸਮਝ ਰੱਖਿਆ ਹੈ । ਪੰਦਰਾਂ ਵੀਹ ਬੰਦਿਆਂ ਨੂੰ ਆਪਣੇ ਸਿਆਸੀ ਭਵਿੱਖ ਜਿਆਦਾ ਫਿਕਰ ਹੈ ਨਾ ਕੀ ਪੰਥ ਤੇ ਪੰਜਾਬ ਦੀ ।

  • @jagjitsingh-wl9bg
    @jagjitsingh-wl9bg 13 วันที่ผ่านมา +1

    ਜਿਵੇਂ ਸਿਰੀ ਅਕਾਲ ਤਖਤ ਸਾਹਿਬ ਨੂੰ ਟਿੱਚ ਸਮਝਿਆ ਹੈ ਬਾਦਲਾਂ ਨੇ, ਇੰਨਾਂ ਤਾਂ ਕਦੇ RSS ਨੇ ਵੀ ਨੀਂ ਸਮਝਿਆ ਹੋਣਾਂ।

  • @bikramsingh5463
    @bikramsingh5463 14 วันที่ผ่านมา +1

    Good analysis

  • @brahmsingh3462
    @brahmsingh3462 14 วันที่ผ่านมา +1

    Very nice speaking and good news

  • @PritamSingh-om5bq
    @PritamSingh-om5bq 13 วันที่ผ่านมา +1

    ਲੋਕ ਤਾਂ ਟੋਲ ਦਿੰਦੇ ਹਨ ਲੀਡਰਾਂ ਮੁਫ਼ਤ ਜਾਂਦੇ ਹਨ ਇਸ ਦਾ ਮਤਲਬ ਲੋਕ ਲੀਡਰਾਂ ਵਾਸਤੇ ਸੜਕਾਂ ਬਣਾਉਂਦੇ ਹਨ ਨਾਕਿ ਲੀਡਰ ਲੋਕਾਂ ਵਾਸਤੇ ।

  • @SurinderSingh-og4us
    @SurinderSingh-og4us 14 วันที่ผ่านมา +1

    Good job 👏👍

  • @kamaljitsingh2180
    @kamaljitsingh2180 14 วันที่ผ่านมา +1

    Good

  • @AmarjitSingh-eq3rl
    @AmarjitSingh-eq3rl 13 วันที่ผ่านมา

    ਸਭ ਪੱਤਰਕਾਰਾਂ ਕੋਲ ਪਿਛਲੇ ਇਕ ਸਾਲ ਵਧ ਸਿਰਫ ਸੁਖਬੀਰ ਬਾਦਲ ਦਾ ਮੁੱਦਾ ਰਹਿ ਗਿਆ ਹੈ ਹੋਰ ਪੰਜਾਬ ਦੇ ਸਭ ਮੁੱਦੇ ਖਤਮ ਲਗਦੇ ਹਨ ਇਸ ਹਿਸਾਬ ਨਾਲ ਪਤਰਕਾਰ ਇਸ ਮੁੱਦੇ ਤੇ2027 ਤਕ ਗੱਲਬਾਤ ਕਰਦੇ ਰਹਿਣਗੇ

  • @kuljindersingh264
    @kuljindersingh264 14 วันที่ผ่านมา +1

    good job veer ji

  • @dilwindergrewal9219
    @dilwindergrewal9219 14 วันที่ผ่านมา +9

    ਭਗੌੜੇ

  • @Sukhman10-p3e
    @Sukhman10-p3e 13 วันที่ผ่านมา

    Good ji....

  • @mannsingh9783
    @mannsingh9783 13 วันที่ผ่านมา +1

    ਅਜਾਦ ਚੈਨਲ ਤੁਸੀ ਗ੍ਰੇਟ ਹੋ

  • @chananrayat7267
    @chananrayat7267 13 วันที่ผ่านมา

    The problem is that Sukhbir and party will never come in Akali Dal again. None of the sikh like Sukhbir Akali anymore. They are now ZERO. Waheguru ji.

  • @SahibGill-g2x
    @SahibGill-g2x 13 วันที่ผ่านมา

    ਬਹੁਤ ਵਧੀਆ ਲੋਕ ਪਉਟ ਨੀਊਜ😂

  • @BaljinderSingh-rq2fh
    @BaljinderSingh-rq2fh 14 วันที่ผ่านมา +2

    🎉🎉🎉🎉🎉❤❤❤🎉🎉🎉

  • @SUKHDEVKang-f3p
    @SUKHDEVKang-f3p 14 วันที่ผ่านมา +2

    ਵੀਰ ਜੀ ਥੋੜੇ ਦਿਨ ਪਹਿਲਾਂ ਹੁਸ਼ਿਆਰਪੁਰ ਵਿੱਚ ਪੰਜ ਟੋਲ ਪਲਾਜੇ ਸਨ,

  • @avtarsingh2531
    @avtarsingh2531 6 วันที่ผ่านมา

    ਚੀਮਾ ਸੁਕਨੀ ਮਾਮੇ ਦਾ ਰੋਲ ਅਦਾ ਕਰ ਰਿਹਾ ਹੈ

  • @JasPinder-gx3xs
    @JasPinder-gx3xs 14 วันที่ผ่านมา +1

    BADL GAING DE ADMIA VICH JHARUP, KARWAEE JARI RS DHALIWALL FDK PUNJAB ❤

  • @BahadurSinghChahal-r4e
    @BahadurSinghChahal-r4e 14 วันที่ผ่านมา

    Your views are relevant to present circumstances & appears to be correct

  • @JasPinder-gx3xs
    @JasPinder-gx3xs 14 วันที่ผ่านมา +2

    ESS BADL GAING NOO PISHO KE TOHADA DADY KISANA MORCHE VICH KINEE WAR GIA,HAI,GULA KURDE HO LOK HATESHI HON DIAN RS DHALIWALL FDK PUNJAB ❤

  • @GurbachanSingh-fl2wt
    @GurbachanSingh-fl2wt 13 วันที่ผ่านมา

    Akal takhat nu nhi mande fir eho kuch hona hi h

  • @jagtarsingh9938
    @jagtarsingh9938 13 วันที่ผ่านมา

    Badla,Dhaka,na,kro

  • @chananrayat7267
    @chananrayat7267 13 วันที่ผ่านมา

    Cheema is acting as a moorakh masand now a days. Waheguru ji.

  • @harbanssingh4500
    @harbanssingh4500 14 วันที่ผ่านมา +1

    Shuruaat tan akaali Cong vele to hoi hai nashiyan di karza lain di habit.

  • @Simerpalsingh-y8r
    @Simerpalsingh-y8r 13 วันที่ผ่านมา

    ਪਾਰਟੀ ਦਾ,ਨਾਮ,ਅਕਾਲੀ ਦਲ,ਹੋਣਾ, ਚਾਹਿਦਾ ਹੈ
    ਬਾਦਲ ਦਲ,, ਨਹੀਂ, ਚਾਹੀਦਾ,,
    ਬਾਦਲ ਨੂੰ
    , ਦੂਰ ਕਰਨ

  • @BhupinderSingh-gy7mt
    @BhupinderSingh-gy7mt 13 วันที่ผ่านมา

    Sab ton Wada berri dob dr Cheema hai Berra garak kar dita Akali dal da

  • @darbarasingh3995
    @darbarasingh3995 13 วันที่ผ่านมา

    Fake.nil

  • @AmarjitSingh-lc8qx
    @AmarjitSingh-lc8qx 13 วันที่ผ่านมา

    Daljit cheema nu sab ton pehlan sikh panth vichon chhekiya jawe

  • @amansidhu8696
    @amansidhu8696 14 วันที่ผ่านมา +5

    ਕੀ ਬਾਦਲਾਂ ਨੂੰ ਸਿੱਖੀ ਦਾ ਓ ਅ ਅਉਦਾ

  • @SukhdevVirk-p8m
    @SukhdevVirk-p8m 13 วันที่ผ่านมา

    ਆਸੇ ਪਾਸਿਓ
    ਖ਼ਬਰਾਂ ਕੱਠੀਆ ਕਰ ਕੇ
    ਭੌਂਕੀ ਜਾ ਰਿਹਾ
    ਨਵੀ ਕੀ ਸੁਣਾ ਰਿਹਾ

  • @BhupinderSingh-jn5ej
    @BhupinderSingh-jn5ej 13 วันที่ผ่านมา

    Jagdi.jameer.wale.sikhveero.bagi.hoye.sukhe.nu.mooh.na.lavo.bhut.nuksan.kita.kom.da.badal.tole.ne

  • @smartphonedoctor1242
    @smartphonedoctor1242 14 วันที่ผ่านมา

    Gal sun ehna tina di duety lagi aa nvi barti ch kithe biyan aya ohna da k asi sukhbir de khilaf han

  • @SurjitSingh-qg6fs
    @SurjitSingh-qg6fs 13 วันที่ผ่านมา +2

    ਤੇਰੇ ਕੋਲ ਵੀ ਅਕਾਲੀ ਦਲ ਤੋ ਬਿਨਾ ਕੋਈ ਹੋਰ ਖਬਰ ਨਹੀ। ਐਵੇ ਜੋਰ ਲਾਈ ਜਾਨਾ

  • @NarainDass-hi8sz
    @NarainDass-hi8sz 14 วันที่ผ่านมา +1

    Vikia. Lagda. Patarkar

  • @tirthanandraghbirsingh9266
    @tirthanandraghbirsingh9266 14 วันที่ผ่านมา

    ਬਾਜਬਾ ਜੀ ਕਿ ਤੁਸੀ ਕੀ ਚਾਹੁੰਦੇ ਹੋ ਕਿ ਤੁਹਾਡੀਆਂ ਰੋਟੀਆਂ ਖਤਮ ਹੋ ਰਹੀਆਂ ਨੇ ਕੁਝ ਸਰਮ ਕਰੋ ਸੁਧਾਰ ਲਹਿਰ ਵਾਲੇ ਛੱਡ ਕੇ ਕਿਉ ਭੱਜੇ ਸੀ ਵਡਾਲਿ ਤਾਂ ਸੁਧਾਰ ਲਹਿਰ ਦਾ ਪ੍ਰਧਾਨਹੈ ।

    • @AmarjeetChatha-nz5qd
      @AmarjeetChatha-nz5qd 13 วันที่ผ่านมา

      ਤੇਰੇ.ਬਾਦਲ.ਗਦਾਰ..ਕਾਬਿਲ.ਗੋਲਕੀਪਰ.ਲੁਟੇਰੇ.ਮਾਫੀਏ.ਰ.ਸ.ਸ.ਤੇ.ਸਿਰਸਾ.ਵਾਲੇ.ਦੇਪਾਲਤੂ.ਨਾਲ.ਕਿਊ.ਮੀਡੀਆ.ਕਰਨ..ਕੌਣ.ਪੁਛਦਾ.ਬਾਦਲ.ਜੁਬਲੀ.ਨੂ.ਕਿਊ.ਮੀਡੀਆ.ਕਰਨ.ਗਗਦਾਰਾ.ਕਾਲਾ.ਨੂ

  • @smartphonedoctor1242
    @smartphonedoctor1242 14 วันที่ผ่านมา

    J Teri kharbar Galt nikli fir mafi mangega

  • @smartphonedoctor1242
    @smartphonedoctor1242 14 วันที่ผ่านมา

    Bale o gapiya

  • @balsingh4972
    @balsingh4972 14 วันที่ผ่านมา

    NiL Fake News NiL

  • @gurindersidhu1625
    @gurindersidhu1625 13 วันที่ผ่านมา

    Sardar sukhbir singh badal jiinda bad

  • @gurindersidhu1625
    @gurindersidhu1625 13 วันที่ผ่านมา

    Pehla v bbut akali dal bane fir bhu k khoti bohar thale

  • @balwinderhaans3765
    @balwinderhaans3765 8 วันที่ผ่านมา

    v̤e̤r̤y̤ g̤o̤o̤d̤ v̤e̤r̤y̤ g̤o̤o̤d̤ s̤ṳc̤h̤ h̤a̤

  • @NARINDERKUMAR-o7z
    @NARINDERKUMAR-o7z 14 วันที่ผ่านมา +2

    Good job veer g