ਮਲਹੇਰਗੜ੍ਹ ਤੋਂ ਕਿਵੇਂ ਬਣਿਆ ਮਲੇਰਕੋਟਲਾ? ਬਹਿਲੋਲ ਲੋਧੀ ਨੇ ਦਿੱਤਾ ਸੀ ਦਾਜ 'ਚ|Harbhej Sidhu|Iftikhar|Part 1

แชร์
ฝัง
  • เผยแพร่เมื่อ 13 ม.ค. 2025

ความคิดเห็น • 181

  • @harmeshlalkataria1505
    @harmeshlalkataria1505 ปีที่แล้ว +13

    ਬਹੁਤ ਵੱਡਾ ਇਤਿਹਾਸ ਕੋਈ ਜਵਾਬ ਨਹੀਂ
    ਇਤਿਹਾਸ ਸੁਨਾਣ ਵਾਲੇ ਦੀ ਕੋਈ ਹੱਦ ਨਹੀਂ ਜਿੰਨੀ ਸਿਫ਼ਤ ਕੀਤੀ ਜਾਵੇ ਉਨ੍ਹਾਂ ਹੀ ਘੱਟ ਹੈ ਜੀ

  • @harbansvirk1753
    @harbansvirk1753 2 ปีที่แล้ว +27

    ਬਾਈ ਜੀ ਨੂੰ ਇਤਿਹਾਸ ਬਹੁਤ ਹੀ ਜਿਆਦਾ ਯਾਦ ਹੈ, ਸਾਇਦ ਹੀ ਮੂੰਹ ਜੁਬਾਨੀ ਇੰਨੀਆਂ ਗੱਲਾ ਹੋਰ ਕਿਸੇ ਨੂੰ ਯਾਦ ਹੋਣ, ਹਰਭੇਜ ਜੀ ਦਾ ਵੀ ਬਹੁਤ, ਬਹੁਤ ਧੰਨਵਾਦ ਜੋ ਦਰਸਕਾ ਨੂੰ ਆਪਣੇ ਘਰੇ ਬੈਠਿਆ ਨੂੰ ਜਾਣਕਾਰੀ ਦੇ ਰਹੇ ਹਨ,,

  • @jaswindersingh6410
    @jaswindersingh6410 2 ปีที่แล้ว +56

    ਸਲਾਮ ਹੈ ਸੱਚੇ ਮੁਸਲਮਾਨ ਨਵਾਬ ਸ਼ੇਰ ਮੁਹੰਮਦ ਖਾਨ ਜੀ ਨੂੰ ਜਿਹਨਾਂ ਨੇ ਵਜ਼ੀਰ ਖਾਨ ਦੇ ਦਰਬਾਰ ਚ ਛੋਟੇ ਸਾਹਿਬਜ਼ਾਦਿਆਂ ਨੂੰ ਨੀਂਹਾਂ ਚ ਚਿਣਨ ਵੇਲੇ ਹਾਅ ਦਾ ਨਾਹਰਾ ਮਾਰਿਆ ਅਤੇ ਅਸਲ ਮੁਸਲਮਾਨ ਹੋਣ ਦਾ ਸਬੂਤ ਦਿੱਤਾ!

    • @SonuSingh-lb7nv
      @SonuSingh-lb7nv ปีที่แล้ว

      ✍️

    • @sukhbirsukhbir4509
      @sukhbirsukhbir4509 ปีที่แล้ว +1

      ਉਹਨੇ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ। ਸਿਰਫ਼ ਓਹਨੇ ਆਪਣੇ ਧਰਮ ਦੀ ਗੱਲ ਕੀਤੀ ਸੀ। ਇਹੀ ਨਵਾਬ ਸਿੱਖਾਂ ਵਿਰੁੱਧ ਲੜਦਾ ਰਿਹਾ ਤੇ ਸਿੱਖਾਂ ਹੱਥੋਂ ਮਾਰਿਆ ਗਿਆ

    • @sukhbirsukhbir4509
      @sukhbirsukhbir4509 ปีที่แล้ว +2

      ਉਨੇ ਕੋਈ ਹਾਅ ਦਾ ਨਾਅਰਾ ਨਹੀਂ ਮਾਰਿਆ। ਓਹਨੇ ਸਿਰਫ ਆਪਣੇ ਧਰਮ ਦੀ ਗੱਲ ਕੀਤੀ ਸੀ ਕਿ ਛੋਟੇ ਬੱਚਿਆਂ ਨੂੰ ਸਜਾ ਨਹੀਂ ਦਿੱਤੀ ਜਾ ਸਕਦੀ। ਇਹੀ ਨਵਾਬ ਸਿੱਖਾਂ ਦੇ ਵਿਰੁੱਧ ਲੜਦਾ ਰਿਹਾ। ਤੇ ਸਿੰਘਾਂ ਹੱਥੋ ਮਾਰਿਆ ਗਿਆ

    • @HarmanSandhu-k9j
      @HarmanSandhu-k9j ปีที่แล้ว

      ਮੰਲਗੋ ਕਿਓ ਚੂਠ ਵਾਡਦੇਓ ਮੰਲਗ ਸਡੇ ਹੋੲਏ

    • @sukhbirsukhbir4509
      @sukhbirsukhbir4509 ปีที่แล้ว +1

      @@HarmanSandhu-k9j ਵੱਡੇ ਮਲੰਗ ਜੀ ਕਦੇ ਇਤਿਹਾਸ ਪੜੋ ਤੇ ਨਵਾਬ ਮਰਿਆ ਕਿਵੇਂ। ਬੰਦਾ ਸਿੰਘ ਬਹਾਦਰ ਜੀ ਦੀ ਫੌਜ ਹੱਥੋ ਮਰਿਆ। ਸਿੱਖਾਂ ਦਾ ਦੁਸ਼ਮਣ ਸੀ ਇਹ

  • @rrg...2265
    @rrg...2265 2 ปีที่แล้ว +12

    ਹੁਸੈਨ ਸਾਹਿਬ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸੇ....

  • @gianjindal9158
    @gianjindal9158 21 วันที่ผ่านมา +1

    Subhanallah mashallah

  • @gurpreetgill3390
    @gurpreetgill3390 2 ปีที่แล้ว +53

    ਜੈ ਬਾਬਾ ਹੈਂਦਰ ਸ਼ੇਖ ਪੀਰ ਜੀ ਦੀ 🙏🏻❤️🙏🏻

    • @atharsherwani372
      @atharsherwani372 2 ปีที่แล้ว +2

      Haidar Shaikh Nahi Baba ji Ka Naam HAZRAT SHEIKH SADRUDEEN SADRE JAHAN SOHARVADI REHMTULLAH ALEIH Hai

    • @zaferiqbal3771
      @zaferiqbal3771 2 ปีที่แล้ว

      ​@@atharsherwani372 shi keha ji hazrat shaikh sadru deen sadre jhan rehmat ullaha aale saade apne bande hi ferkeya de paade paye aa tusi boht sona coment kita

    • @GurpreetBhatti-wm8ne
      @GurpreetBhatti-wm8ne ปีที่แล้ว +1

      jai bapu haider sheikh ji di

  • @gurmailsingh1401
    @gurmailsingh1401 2 ปีที่แล้ว +15

    ਜੈ ਬਾਬਾ ਹਦਰ ਸ਼ੇਖ ਜੀ ਮਹਾਰਾਜ ਦੀ

  • @fakirsaida786
    @fakirsaida786 6 หลายเดือนก่อน +1

    ਕੋਟਿ ਕੋਟਿ ਸੁਲਾਮ ਸੂਫ਼ੀ ਸੰਤ ਪੀਰ ਬਾਬਾ ਹਜ਼ਰਤ ਸ਼ੈਖ ਸਦਰੋਦੀਨ ਸੋਹਰੇਵਰਦੀ ਜੀ ਨੂੰ ਸਭ ਤੇ ਕਿਰਪਾ ਕਰਨੀ ਪੀਰ ਪਾਤਸ਼ਾਹ ਜੀ 🙏🌺🙏🌺🙏🌺🙏🙏🌺🙏

  • @Cricket-fr1xt
    @Cricket-fr1xt ปีที่แล้ว +4

    ਜੈ ਬਾਬੇ ਹਦਰ ਸੇਖ ਪੀਰ ਦੀ

  • @sonuchauhan2358
    @sonuchauhan2358 2 ปีที่แล้ว +19

    ਬਹੁਤ ਵਧੀਆ ਉਪਰਾਲਾ ਕੀਤਾ ਹੈ ਹਰਭੇਜ ਵੀਰ ਜੀ, ਇਤਿਹਾਸ ਦੱਸਣ ਵਾਲੇ ਜਨਾਬ ਵੀ ਬਹੁਤ ਵਧੀਆ ਤਰੀਕੇ ਨਾਲ ਸਭ ਕੁਝ ਸਮਝਾ ਰਹੇ ਨੇ, ਬਾ-ਕਮਾਲ ਨਾਲਿਜ ਹੈ ਵੀਰ ਜੀ ਦੀ ......

    • @atharsherwani372
      @atharsherwani372 2 ปีที่แล้ว +2

      G Sir Iftikhar Sahab Kaafi knowledge Rakhte Hain history ke baare Me But Kuch Baatein Nahi Btayi is Liye Humne Bta Di

    • @atharsherwani372
      @atharsherwani372 2 ปีที่แล้ว +1

      Because Main Isi Khandaan Se Hoon

    • @lakhvirladi4829
      @lakhvirladi4829 2 ปีที่แล้ว

      Sahi gal aa ji knowledge bahut aa
      ਬਹੁਤ ਚੰਗੇ ਵਿਦਵਾਨ ਹਨ

    • @mattmann5459
      @mattmann5459 2 ปีที่แล้ว

      @@atharsherwani372 it for by
      💩

    • @MagaKumar-kd2el
      @MagaKumar-kd2el ปีที่แล้ว +1

      ​@@atharsherwani372 ਤੁਸੀਂ ਮਲੇਰਕੋਟਲੇ ਤੋਂ ਹੋ ਵੀਰ ਜੀ?

  • @baldevsingh9391
    @baldevsingh9391 2 ปีที่แล้ว +2

    ਬਹੁਤ ਵਧੀਆ ਤਰੀਕੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਧਨਵਾਦ ਜੀ ਵਾਹਿਗੁਰੂ ਜੀ ਇਤਿਹਾਸਕ

  • @mysontyson627
    @mysontyson627 ปีที่แล้ว +4

    ਜੈ ਹੋ ਪੀਰ ਹਦਰ ਸ਼ੇਖ ਜੀ
    ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੋਂ ਨਾਲੇ ਮੇਰੀਆਂ ਵੀ ਮਨੋਕਾਮਨਾਵਾਂ ਪੂਰੀਆਂ ਕਰੋਂ ਬਾਬਾ ਜੀ

  • @Parkashgarg-z8l
    @Parkashgarg-z8l 4 หลายเดือนก่อน

    ❤❤❤❤❤❤❤❤❤❤
    ਜੈ ਪੀਰ ਬਾਬਾ ਹੈਦਰ ਸ਼ੇਖ ਜੀ ਕੀ ਫ਼ਤਹਿ
    🙏🙏🙏🙏🙏🙏🙏🙏🙏🙏

  • @hakamsingh5242
    @hakamsingh5242 ปีที่แล้ว +4

    ਧਨ ਧਨ ਬਾਬਾ ਹੈਦਰ ਸ਼ੇਖ ਜੀ

  • @nexion5144
    @nexion5144 2 ปีที่แล้ว +4

    ਜੈ ਬਾਪੂ ਹੈਦਰ ਸ਼ੇਖ ਜੀ ਮੇਰਾ िਵਅਾਹ ਹੋ ਜਾਵੇ ਬਾਬਾ ਜੀ 🙏

  • @onkarsahota1677
    @onkarsahota1677 7 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ

  • @Mwinder_journeys
    @Mwinder_journeys 2 ปีที่แล้ว +2

    ਬਹੁਤ ਵਧਿਆ ਉਪਰਾਲਾ ਕੀਤਾ ਬਾਈ

  • @mahmoodahmedbhatti1548
    @mahmoodahmedbhatti1548 2 ปีที่แล้ว +1

    Bahot kubsurat informative program . love from Punjab Pakistan

  • @malumat24
    @malumat24 2 ปีที่แล้ว +5

    Shaikh Sahab, you have explained the history of Shaikh Sadrudin Sahib, Malerkotla in a very informative manner. We are all viewers are very grateful both of you.

  • @gianjindal9158
    @gianjindal9158 21 วันที่ผ่านมา

    Wonderful and beautiful very nice Sufi knowledge

  • @zaildarkuldeep8451
    @zaildarkuldeep8451 2 ปีที่แล้ว +4

    100% right truth speech. Very good nice job.

  • @ManjeetKaur-dz4us
    @ManjeetKaur-dz4us ปีที่แล้ว +5

    ਮਾਲੇਰਕੋਟਲਾ ਦੀ ਪਵਿੱਤਰ ਮਿੱਟੀ ਨੂੰ ਕੋਟਿ ਕੋਟਿ ਪ੍ਰਣਾਮ। 🙏🙏🙏🙏🙏

    • @BhinderpalSingh-si3ct
      @BhinderpalSingh-si3ct ปีที่แล้ว +1

      ਮਲੇਰਕੋਟਲੇ ਨੂੰ ਕੋਟੀ ਕੋਟੀ ਪਰਨਾਮ ਕਿਉਂ ਹਾਂ ਜੀ

    • @MohanSingh-bq5gm
      @MohanSingh-bq5gm 5 หลายเดือนก่อน +1

      🎉🎉🎉🎉🎉🎉🎉🎉🎉🎉🎉🎉

    • @MohanSingh-bq5gm
      @MohanSingh-bq5gm 5 หลายเดือนก่อน +1

      Jea..Sai.g🎉🎉🎉🎉🎉

  • @tarsemnumberdar2184
    @tarsemnumberdar2184 2 ปีที่แล้ว +2

    Jai ho haider shaikh meera sahib

  • @sumairadhoat477
    @sumairadhoat477 2 ปีที่แล้ว +7

    I'm belong to Malerkotla. and I love my city

  • @amandeepsingh-ws9bn
    @amandeepsingh-ws9bn 2 ปีที่แล้ว +2

    bhut wadhia harpez veer g

  • @gianjindal9158
    @gianjindal9158 2 ปีที่แล้ว +2

    Allah De wali Peer Haider Sheikh MEERAN Sahib malerkotle wali Sachi Sarkar De Kadma De Vich Salam Qabool hove ji

  • @MalkeetSingh-qo5qm
    @MalkeetSingh-qo5qm ปีที่แล้ว +1

    ❤❤❤ bhi jii thak you

  • @sukhmandar9329
    @sukhmandar9329 10 หลายเดือนก่อน

    Bahut vadia Bhai ji and sir you explain the history

  • @rajkhan-ef6hr
    @rajkhan-ef6hr 8 หลายเดือนก่อน

    Wah ji God bless you all best wishes for you thanks sar ji ithas to janu karva ta ajj bohtian gallan de jvab mill ge tuhadi video vekh k thanks bro

  • @insane1686
    @insane1686 2 ปีที่แล้ว +5

    my city ❤️❤️❤️
    miss you ਮਲੇਰਕਟਲਾ bus stand collage road specially thnx for this great information about city

  • @luckykumar445
    @luckykumar445 ปีที่แล้ว +1

    Buhit Vida gal dasi ji tusy ❤❤❤❤🎉🎉🎉

  • @AvtarsinghAvtar-g9h
    @AvtarsinghAvtar-g9h 6 หลายเดือนก่อน +1

    Jai peeran di 🙏 🎉🎉

  • @sukhpreetbrar861
    @sukhpreetbrar861 ปีที่แล้ว +1

    Jai ho bapu haider sheikh ji di 💖💖💖💖💓💓💓💓💓💗💗💗💗💕💕💕💕💞💞💞💞💞♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️

  • @tegpreetsingh6862
    @tegpreetsingh6862 2 ปีที่แล้ว +1

    Waah bhut gyan mila ji

  • @harsimrankaur5034
    @harsimrankaur5034 11 หลายเดือนก่อน +1

    Valuable information

  • @manojthareja2561
    @manojthareja2561 ปีที่แล้ว +1

    ❤️❤️🙏🏻 Subhan Allaha ji ❤️❤️🙏🏻
    ❤️❤️🙏🏻 Maasha Allaha ji ❤️❤️🙏🏻
    ❤️❤️🙏🏻 Subhan Allaha ji ❤️❤️🙏🏻

  • @jssidhu782
    @jssidhu782 ปีที่แล้ว

    Boht vadea ਹਰਭੇਜ ਵੀਰ
    ਚੰਗੀ ਜਾਣਕਾਰੀ ਦਿੱਤੀ ਹੈ
    E kuj net ਤੇ ਖੋਜਣ ਨਾਲ ਨਹੀਂ ਮਿਲਦਾ

  • @Jai-Sri-Ram517
    @Jai-Sri-Ram517 ปีที่แล้ว +1

    ਹਜ਼ਰਤ ਸ਼ੇਖ ਬਾਬਾ ਹੈਦਰ ਸਾਹਿਬ ਜੀ ਮੇਰੀ ਚੰਗੀ ਸਿਹਤ ਲਈ ਅੱਲਾਹ ਪਾਕ ਅੱਗੇ ਦੁਆ ਕਰੋ ਜੀ
    ਮੁਹੰਮਦ ਇਕਰਾਮ ਮੰਡੀ ਅਹਿਮਦਗੜ੍ਹ

  • @RupinderKaur-hw6ng
    @RupinderKaur-hw6ng ปีที่แล้ว +1

    Thanks very well explained

  • @sohidesivlog
    @sohidesivlog 2 ปีที่แล้ว +2

    Bhut vadia video veer

  • @s.skhalsa4015
    @s.skhalsa4015 2 ปีที่แล้ว

    ਬਹੁਤ ਵਧੀਆ ਸਾਨੂੰ ਸਾਰਿਆ ਨੂੰ ਲਗਾ
    ਇਹ ਵੀ ਦੱਸਣਾ ਕਰੋ ਕਿ ਜਦੋ ਸੁਲਤਾਨ ਲੋਧੀ ਦਿਲੀ ਤੋ ਵਾਪਸ ਆਇਆ ਤਾ ਉਸ ਨੇ ਆਪਣੇ ਲਾਭ ਲਸ਼ਕਰ ਨਾਲ ਕੋਟਲੇ ਤੋ ਬਾਹਰ ਡੇਰੇ ਲਾਇਆ ਤੇ ਬਾਦ ਚ ਉਸ ਜਗਾ ਨਾਮ ਲੋਧੀ ਤੋ ਲੋਧੀ ਆਣਾ ਪੈ ਗਿਆ

  • @KuldeepSingh-qn1ed
    @KuldeepSingh-qn1ed 2 ปีที่แล้ว +7

    ਬਾਈ ਜੀ ਬਠਿੰਡੇ ਹਾਜੀ ਰਤਨ ਦਰਗਾਹ ਹੈ ਜੋ ਕਾਫੀ ਮਕਬੂਲ ਹੈ ਇਸ ਦੇ ਇਤਿਹਾਸ ਬਾਰੇ ਵੀਡੀਓ ਬਨਾਓ

  • @GagandeepSinghGagan-c8o
    @GagandeepSinghGagan-c8o ปีที่แล้ว +1

    Jai peer Haider shaikh j

  • @vishvpreetgarg9342
    @vishvpreetgarg9342 ปีที่แล้ว +2

    Good

  • @gurbinderbrar3502
    @gurbinderbrar3502 10 หลายเดือนก่อน

    ਵਾਹਿਗੁਰੂ ਜੀ 🙏🙏🙏🙏🙏

  • @ekamkarman1234
    @ekamkarman1234 2 ปีที่แล้ว +2

    Harbhej Sidhu Sardar Zindabad

  • @sharanjitsingh5901
    @sharanjitsingh5901 2 ปีที่แล้ว

    ਬਾ ਕਮਾਲ hussn&sidhu paji ajj thoade fan ho ge

  • @hrjotbuddys2410
    @hrjotbuddys2410 2 ปีที่แล้ว +3

    ਵਾਹ ਕਮਾਲ ep

  • @KuldeepSingh-xq3bd
    @KuldeepSingh-xq3bd 2 ปีที่แล้ว +2

    Very nice

  • @mannusidhu801
    @mannusidhu801 2 ปีที่แล้ว +6

    Sidhu veere Maloudh City ch purana killa y jroor dekhaooo

  • @AngrejSingh-op8np
    @AngrejSingh-op8np 2 ปีที่แล้ว +2

    🙏🙏❤️❤️ God bless you 🙏🙏🙏

  • @avtargill2637
    @avtargill2637 ปีที่แล้ว +3

    ਹਰਭੇਜ ਸਿੱਧੂ ਮਲੇਰਕੋਟਲਾ ਦਾ ਨਾਮ ਸਹੀ ਲਓ , ਤੁਸੀਂ ਮਰੇਲਕੋਟਲਾ ਕਹਿ ਰਹੇ ਹੋ

  • @uniquehouseplanning
    @uniquehouseplanning 2 ปีที่แล้ว +2

    Good information

  • @ramgill1741
    @ramgill1741 ปีที่แล้ว +2

    Jai peera di 🙏🙏

  • @DjRamFaridkotFaridkot
    @DjRamFaridkotFaridkot ปีที่แล้ว +2

    Jai sachi sarkar ji

  • @khetiatesahayakdhande6320
    @khetiatesahayakdhande6320 2 ปีที่แล้ว +4

    Malerkotla❤️

  • @Fandumalik
    @Fandumalik 6 หลายเดือนก่อน

    Baba g Haider seikh❤❤❤❤❤❤❤

  • @RajaSharma-f5r
    @RajaSharma-f5r 4 วันที่ผ่านมา

    Jay Bajrangbali Jay Gurudev

  • @gianjindal9158
    @gianjindal9158 21 วันที่ผ่านมา

    JAI PEERA DI❤❤❤❤❤❤❤❤❤❤❤❤

  • @sandybhangu7043
    @sandybhangu7043 2 ปีที่แล้ว +2

    God job 👌👌

  • @hunterssingh5960
    @hunterssingh5960 2 ปีที่แล้ว +6

    Harbhej veere turban ban k history daseya kro proud hunda turban Dekh k 🙏🙏🙏

  • @chauhanak8891
    @chauhanak8891 2 ปีที่แล้ว +4

    I'm from Malerkotla 🙏

  • @preetkhan877
    @preetkhan877 2 ปีที่แล้ว +1

    But vadia video hundian y harbej.

  • @amardeepsingh8974
    @amardeepsingh8974 2 ปีที่แล้ว +1

    Nice ☑️

  • @KaranSingh-qc6rx
    @KaranSingh-qc6rx 27 วันที่ผ่านมา

    Jai baba malerkotle Wale peer di 🙏

  • @GurpreetSingh-gn6cs
    @GurpreetSingh-gn6cs ปีที่แล้ว

    Jai ho peera di

  • @navabkhan392
    @navabkhan392 2 ปีที่แล้ว

    Very nice bai je

  • @harrygrewal1085
    @harrygrewal1085 ปีที่แล้ว

    Je bebe di ❤

  • @sahilgoyal4456
    @sahilgoyal4456 2 ปีที่แล้ว

    Jai ho

  • @Honor50Lite-dr4yk
    @Honor50Lite-dr4yk ปีที่แล้ว +1

    💐💐❤️🤲🙇

  • @sarbjitsinghbrar4155
    @sarbjitsinghbrar4155 2 ปีที่แล้ว +1

    Good job

  • @hira6gghhyuusingh328
    @hira6gghhyuusingh328 2 ปีที่แล้ว

    🙏🏿 Jai ho baba ji di ❤️🙏🏿

  • @sabarnandan7863
    @sabarnandan7863 2 ปีที่แล้ว +1

    Nice bro

  • @nachhatarsidhu7259
    @nachhatarsidhu7259 2 ปีที่แล้ว +6

    ਓ ਭਾਈ ਇਹ ਮਰੇਲ ਕੋਟਲਾ ਨਹੀਂ , ਸਹੀ ਉਚਾਰਨ ਮਾਲੇਰ ਕੋਟਲਾ ਹੈ ।ਧੰਨਵਾਦ ।

  • @baldevsingh9391
    @baldevsingh9391 2 ปีที่แล้ว

    जय बाबा हैदर शेख जी 🌟🌟🌟🌷🌷🌹🌹🪴🪴⭐💐🌺🌺🌺🌻🌻🌺🌺🌺🌺🌟🌟🌟🌟🌟🌟🌟🌟🌟

  • @dalwirsingh1284
    @dalwirsingh1284 2 ปีที่แล้ว

    Good job bro 👍🙏

  • @binderjassal3122
    @binderjassal3122 ปีที่แล้ว +2

    ਵੀਰ ਜੀ ਸੇਖ ਸਦਰੂ ਦੀਨ ਜੀ ਦਾ ਨਾਮ ਹੈਦਰ ਸ਼ੇਖ ਕਿਵੇਂ ਪਿਆ ਇਸ ਬਾਰੇ ਜਾਣਕਾਰੀ ਜਰੂਰ ਦੇਣੀ। ਧੰਨਵਾਦੀ ਹੋਵਾਂਗਾ।

    • @shirazahmed7271
      @shirazahmed7271 7 หลายเดือนก่อน

      ਜੀਵੇ ਅੰਗਰੇਜ਼ੀ ਵਿਚ ਕਿਸੇ ਵੀ ਨਾਮ ਨਾਲ ਅਸੀਂ Mr. ਨੂੰ ਜੋੜਦੇ ਹਾਂ ਅਤੇ ਹਿੰਦੀ ਵਿਚ श्री. ਨੂੰ ਜੋੜਦੇ ਹਾਂ ਸਤਿਕਾਰ ਵਜੋਂ, ਉਸ ਤਰਜ਼ 'ਤੇ ਆਰਬੀ ਅਤੇ ਫਾਰਸੀ ਵਿਚ ਅਸੀਂ 'ਹਜ਼ਰਤ' ਜੋੜਦੇ ਹਾਂ। ਤਾਂ ਨਾਮ ਹੋਗੀਆ 'ਹਜ਼ਰਤ ਸ਼ੇਖ ਸਦਰੂਦੀਨ'. ਪਹਿਲੇ ਦੋ ਅੱਖਰ ਲੈ ਲਏ 'ਹਜ਼ਰਤ ਸ਼ੇਖ' ਉਸ ਤੋਂ ਬਾਅਦ ਇਸ ਨੂੰ 'ਹੈਦਰ ਸ਼ੇਖ' ਕਿਹਾ ਗਿਆ ....

  • @HARJEETSINGH-yv1np
    @HARJEETSINGH-yv1np ปีที่แล้ว

    Waheguru Waheguru 🙏🙏🙏🙏❤️♥️

  • @deepbanty3234
    @deepbanty3234 2 ปีที่แล้ว +2

    Love u baba ji m bhut pyr krdia sonu pr mera shora nii sonu mnn dita v sode dar auon dinda ohde ch v babe auonde ne teh kehnda kon aa kothleala ki magdeo ohde to v mna chaddeo ohnu nhi m sonu mardena pr m bhut krdia baba ji da bhut mn dukhi v hunda mera

  • @gurbachansingh6187
    @gurbachansingh6187 2 ปีที่แล้ว +1

    Jai Shree Baba Haider Saikh ji

  • @gurpreetgill4220
    @gurpreetgill4220 2 ปีที่แล้ว +1

    Jai babe di

  • @gianjindal9158
    @gianjindal9158 21 วันที่ผ่านมา

    JAI PEERA DI ❤

  • @harmeshchand3727
    @harmeshchand3727 ปีที่แล้ว

    ਜੇ -ਬਾਬਾ ਜੀ ਦਾ ਨਾ ਸ਼ੇਖ ਸਦਰੂਦੀਨ ਸੀ, ਫਿਰ ਸ਼ੇਖ ਹੈਦਰ ਜੀ ਕੌਣ ਸਨ ਜੀ।

  • @MandeepKaur-js5qf
    @MandeepKaur-js5qf 2 ปีที่แล้ว +1

    👍😊

  • @akashbhullar1490
    @akashbhullar1490 ปีที่แล้ว

    ❤❤❤❤❤❤

  • @randeepsingh3699
    @randeepsingh3699 ปีที่แล้ว

    JAI BABA JI DI

  • @kuldeepsidhu1149
    @kuldeepsidhu1149 2 ปีที่แล้ว +1

    ❤️❤️❤️👍👍

  • @Darkmafia111
    @Darkmafia111 ปีที่แล้ว

    Jai sachi sarkar di❤

  • @charnjeetsingh7905
    @charnjeetsingh7905 ปีที่แล้ว

    Jai baba Haider shekh ji ❤

  • @baljinder685
    @baljinder685 10 หลายเดือนก่อน

    ਜਗੀਰਦਾਰੀ ਲਾਣਾ ਕਦੇ ਆਮ ਲੋਕਾਂ ਦਾ ਨੀ ਹੋ ਸਕਦਾ

  • @karmjitkaur8928
    @karmjitkaur8928 2 ปีที่แล้ว

    Jai peer haider sheikh Ji di 🙏🙏🌹🌹🌷🌷🙏🙏

  • @tarlochangill4119
    @tarlochangill4119 ปีที่แล้ว

    🙏🏻🙏🏻🙏🏻

  • @JagDeep-oq6ug
    @JagDeep-oq6ug ปีที่แล้ว

    Jai Baba Hadri Shak ji 🎉🎉

  • @RajaSharma-f5r
    @RajaSharma-f5r 10 วันที่ผ่านมา

    Jay Baba Kotla wali Sarkar ki

  • @KakaSingh-n3p
    @KakaSingh-n3p 9 หลายเดือนก่อน

    Hussain. Sahib peer babe jee da pura ithass likhke main gate te lga devo je

  • @rajindergill9568
    @rajindergill9568 ปีที่แล้ว

    👍

  • @tejirangpeer786
    @tejirangpeer786 ปีที่แล้ว

    💚💚💚💚

  • @kuldeepsinghjassal5155
    @kuldeepsinghjassal5155 2 ปีที่แล้ว

    Ja peera de

  • @KuldeepSingh-df7wr
    @KuldeepSingh-df7wr 2 ปีที่แล้ว

    Jai baba haider sekh ji

  • @navdeepsingh8081
    @navdeepsingh8081 ปีที่แล้ว

    jai ho baba haider shiekh ji maharaj 🙏🙇‍♂️🙇‍♂️❤🙌