Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K, NKJ

แชร์
ฝัง
  • เผยแพร่เมื่อ 26 พ.ค. 2022
  • Sukh Tera Ditha Leheeai, सुख तेरा दिता लहिए, ਸੁਖੁ ਤੇਰਾ ਦਿਤਾ ਲਹੀਐ | Soothing Gurbani Shabad | 4K | Bhai Harinder Singh Ji, Nirvair Khalsa Jatha UK
    Original Shabad - • Sukh Tera Ditta Lahiye...
    Sung By - Bhai Sarabjit Singh Ji Patna Sahib Wale
    Record Label - Amritt Saagar
    Please watch and share!
    ---
    KEEP UP TO DATE WITH US:
    - TH-cam:
    bit.ly/nkjyoutube
    - INSTAGRAM:
    bit.ly/nkjinstagram
    - FACEBOOK:
    bit.ly/nkjfacebook
    - SPOTIFY:
    spoti.fi/3v7hSxt
    - APPLE MUSIC:
    apple.co/3DZPr8J
    - TIKTOK:
    bit.ly/nkjtiktok
    - WHATSAPP:
    +44 7450 108108
    This content is copyright of Nirvair Khalsa Jatha UK ©️ - Nirvair Khalsa Jatha UK 2022. All rights
    #NirvairKhalsaJathaUK #BhaiHarinderSinghJi #Dhadrianwale
    #BhaiRanjitSinghJi

ความคิดเห็น • 11K

  • @prabhjotaulakh8657
    @prabhjotaulakh8657 16 วันที่ผ่านมา +68

    ਮੈਂ ਇਸਨੂੰ ਸਕੂਲ ਜਾਣ ਵੇਲੇ ਸੁਣਦੀ ਹਾਂ ਅਤੇ ਮੇਰੇ ਸਕੂਲੇ ਵੀ ਆਹੀ ਸ਼ਬਦ ਅਸੈਂਬਲੀ ਵਿੱਚ ਹੁੰਦਾ ਹੈ

    • @armaansingh1552
      @armaansingh1552 7 วันที่ผ่านมา +8

      Kihda School thoda bhen

    • @pihupihu8756
      @pihupihu8756 6 วันที่ผ่านมา +2

      🎉🎉

    • @user-oy1sw1wo3g
      @user-oy1sw1wo3g 5 วันที่ผ่านมา

      You school name sis

    • @ramandeepmahi2933
      @ramandeepmahi2933 4 วันที่ผ่านมา +2

      ​@@user-oy1sw1wo3gMN M mnn m ਬ ਬਭਭਭਬਭਭਭਂਮੱਧਮਹ ਘਣ ਸਸਹਹਙਙਙਣ😅😅😅ਙਙਹ

    • @kharouddiljot3609
      @kharouddiljot3609 3 วันที่ผ่านมา +1

      Me also

  • @user-fv8sq1pb6b
    @user-fv8sq1pb6b 5 วันที่ผ่านมา +20

    ਏ ਸ਼ਬਦ ਸੁਣਨ ਨਾਲ ਕਿਸ ਕਿਸ ਨੂੰ ਅਰਾਮ ਮਿਲਿਆ ਵਾਹਿਗੁਰੂ ਜੀ

  • @Fathersaab-fj7rv
    @Fathersaab-fj7rv 11 วันที่ผ่านมา +5

    ਵਾਹਿਗੁਰੂ ਜੀ

  • @JaspreetKaur-nu9bf
    @JaspreetKaur-nu9bf 3 วันที่ผ่านมา +5

    ਬਹੁਤ ਸਕੁਨ ਮਿਲਦਾ ਹੈ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ 🙏🙏🙏

  • @ChanniNattan
    @ChanniNattan 2 หลายเดือนก่อน +413

    Kon kon baar baar Sunda like karke dasso
    👇

    • @user-kr1np6ty6h
      @user-kr1np6ty6h หลายเดือนก่อน +9

      Me sundi

    • @wolfsplays
      @wolfsplays หลายเดือนก่อน +4

      bohot acha SHABAD hai me bhi baar baar sunda ha

    • @gurindersingh7242
      @gurindersingh7242 หลายเดือนก่อน +3

      Plse koi ds skda ehh video download ni ho rhi ?

    • @sakshichhabra2905
      @sakshichhabra2905 หลายเดือนก่อน

      Me

    • @RajanSingh-fc9od
      @RajanSingh-fc9od หลายเดือนก่อน

      ❤​@@gurindersingh7242

  • @sharmadairy3793
    @sharmadairy3793 หลายเดือนก่อน +101

    Kon kon baar baar sunda like kar kedaso

  • @Sonupubgshorts
    @Sonupubgshorts 4 วันที่ผ่านมา +1

    ਵਾਹਿਗੁਰੂ ਜੀ ਅਨੰਦ ਆ ਜੀ ਇਹ ਸ਼ਬਦ ਵਿੱਚ ਰੂਹ ਨੂੰ ਸਕੂਨ ਆ ਜਾਂਦਾ ਮੈਂ ਸੁਬਹ ਡਿਊਟੀ ਜਾਣ ਤੋ ਪਹਿਲਾਂ ਸੁਣ ਦਾ ਹਾਂ ਤੇ ਪੂਰਾ ਦਿਨ ਫੂਲਾਂ ਵਰਗਾ ਨਿਕਲਦਾ ❤waheguru ji❤

  • @shambhubawa6018
    @shambhubawa6018 14 ชั่วโมงที่ผ่านมา

    Wahe guru ji 🙏
    Wahe guru ji 🙏
    Wahe guru ji 🙏
    Wahe guru ji 🙏
    Wahe guru ji 🙏
    🙏 👣👣👣 🙏
    Wahe guru ji 🙏
    Wahe guru ji 🙏
    Wahe guru ji 🙏
    Wahe guru ji 🙏
    Wahe guru ji 🙏
    Wahe guru ji 🙏
    Wahe guru ji 🙏

  • @pramodbhosale2589
    @pramodbhosale2589 หลายเดือนก่อน +11

    मी मराठी आहे मला हे भजन खूप आवडत श्री वाहेगुरू जी की फतेह श्री वाहेगुरू जी का खालसा

    • @SatnamSingh-uy3rg
      @SatnamSingh-uy3rg 8 ชั่วโมงที่ผ่านมา

      🙏🙏🙏🙏🙏🙏🙏

  • @msgaming1474
    @msgaming1474 25 วันที่ผ่านมา +18

    Waheguru ji ne ek din sb kuch theek kr dena hai ❤❤❤😊

  • @sukhdeepbawa6691
    @sukhdeepbawa6691 5 วันที่ผ่านมา +3

    Dil krda baar baar suni jayeeee waheguru❤

  • @pinderbestdrive
    @pinderbestdrive วันที่ผ่านมา

    ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏 ਧੰਨ ਵਾਹਿਗੁਰੂ ਜੀ 🙏

  • @ajayabsingh4076
    @ajayabsingh4076 หลายเดือนก่อน +93

    ਦਿੱਲ ਕਰਦਾ ਹੈ ਇਹ ਸ਼ਬਦ ਹਰਵੇਲੇ ਕੰਨਾਂ ਵਿਚ ਗੂੰਜਦਾ ਰਹੇ ਵਾਹਿਗੁਰੂ

    • @ravindersinghyara6041
      @ravindersinghyara6041 หลายเดือนก่อน +3

      Sahi kehya prava mera b dil eh hi karda ❤

    • @sattasingh7960
      @sattasingh7960 หลายเดือนก่อน +5

      Wahaguru ji

    • @balbir3672
      @balbir3672 หลายเดือนก่อน +1

      😊

    • @parneet999
      @parneet999 21 วันที่ผ่านมา

      Ji ha saho hae❤❤❤

    • @YogeshSharma-ql4nm
      @YogeshSharma-ql4nm 15 วันที่ผ่านมา

      ​@@ravindersinghyara6041❤❤

  • @kaur___preet008
    @kaur___preet008 2 หลายเดือนก่อน +217

    ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ ਮੈਂ ਦਿਨ ਚ ਪਤਾ ਨਹੀਂ ਕਿੰਨੀ ਕੁ ਵਾਰੀ ਸੁਣ ਲੈਨੀ ਹਾਂ ਇਹ ਸ਼ਬਦ wmk 🙏

    • @amrithanjra167
      @amrithanjra167 หลายเดือนก่อน +7

      Mee to

    • @tanvijitanviji-qh6dw
      @tanvijitanviji-qh6dw หลายเดือนก่อน +2

      ❤ waheguru ji

    • @3verma746
      @3verma746 12 วันที่ผ่านมา +1

      Punjabi mein Kaise reply karen

    • @3verma746
      @3verma746 12 วันที่ผ่านมา

      😂😢🎉❤❤❤❤beautiful song very good song😂

    • @jashandeepsingh4318
      @jashandeepsingh4318 11 วันที่ผ่านมา +1

      ਸੁਖ ਤੇਰਾ ਦਿੱਤਾ ਵਾਹਿਗੁਰੂ ਲਈਏ ਇਥੇ ਖਿਲਾ ਰਿਹਾ

  • @harjeetsingh-yq6id
    @harjeetsingh-yq6id 3 วันที่ผ่านมา +2

    ਵਾਹਿਗੁਰੂ ਜੀ 🙏🙏🤲🤲💖💖🙇🙇

  • @ChetanDeep-qu5xu
    @ChetanDeep-qu5xu วันที่ผ่านมา

    ਵਾਹਿਗੁਰੂ ਜੀ ਨੇ ਧੀ ਦੀ ਦਾਤ ਬਖ਼ਸ਼ੀ ਮਿਹਰ ਭਰਿਆ ਹੱਥ ਰੱਖਿਓ ਆਪਣੀ ਧੀ ਤੇ ।

  • @JaspalSingh-mg5jr
    @JaspalSingh-mg5jr 18 วันที่ผ่านมา +26

    ਡਿਊਟੀ ਜਾਣ ਤੋਹ ਪਹਿਲਾ ਇਹ ਸ਼ਬਦ ਸ਼ਰੀਰ ਚ ਜਾਨ ਪਾਂ ਦਿੰਦਾ ਵਾਂ ਬੇਅੰਤ ਕੌਈ ਵੀ ਮੁਸ਼ਕਿਲ ਤੋਹ ਡਰਨਾ ਨਹੀਂ ਚਾਹੀਦਾ

  • @jotkaur9242
    @jotkaur9242 6 หลายเดือนก่อน +256

    ਇਹ ਸ਼ਬਦ ਸੁਣ ਕੇ ਮੇਰੇ ਦਿਲ ਅਤੇ ਮੇਰੀ ਰੂਹ ਨੂੰ ਬਹੁਤ ਸਕੂਨ ਮਿਲਦਾ। ਜਦੋਂ ਮੈਂ ਬਹੁਤ ਦੁਖੀ ਹੁੰਦੀ ਆ ਤਾਂ ਮੈਂ ਇਹ ਸ਼ਬਦ ਸੁਣਦੀ ਆ। ਵਾਹਿਗੁਰੂ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣਾ ਜੀ 😊🙏💐

    • @deepakmehta7399
      @deepakmehta7399 4 หลายเดือนก่อน +6

      Right ji 🙏 waheguru ji ka Khalsa waheguru ji ki Fateh 🙏

    • @harmanharman3181
      @harmanharman3181 4 หลายเดือนก่อน +3

      VERY GOOD

    • @Ziddi.rajput8449
      @Ziddi.rajput8449 4 หลายเดือนก่อน +3

      Radha Soami Ji 🙏🙏

    • @gurjeetkaur9862
      @gurjeetkaur9862 3 หลายเดือนก่อน +3

      Sirf dukhi ho ke na sunya kro ,sukh ch v sunya kro mam😊

    • @sehajgocha795
      @sehajgocha795 2 หลายเดือนก่อน +1

      Chalo kise tere Jung boys geril parmatma da shaved sun dae nae changi gal nae vale vale hae chalda ga weheguru sariye nu samt vakse

  • @indpndntird8423
    @indpndntird8423 3 วันที่ผ่านมา +2

    Shri Amb Sahib Ji Di Jai Ho

  • @LAKSHAYGAMING4816
    @LAKSHAYGAMING4816 11 ชั่วโมงที่ผ่านมา

    Waheguru ji ka Khalsa wahegur ji ki Fateh Jo boley Soni har sasrea kal waheguru ji ka Khalsa wahegur ji ki Fateh 🙏🙏🙏🙏🙏🙇🙇🙇

  • @gurmukhsinghgill2699
    @gurmukhsinghgill2699 10 หลายเดือนก่อน +728

    ਅੱਜ ਤੱਕ ਏਨੀ ਪਿਆਰੀ ਅਵਾਜ ਨਹੀਂ ਸੁਣੀ, ਕੀਰਤਨ ਸੁਣਨਾ ਵਧੀਆ ਲਗਦਾ ਪਰ ਜਿੰਦਗੀ ਵਿਚ ਪਹਿਲੀ ਵਾਰੀ ਲੱਗਾ, ਜਿਵੇਂ ਅੱਜ ਸਭ ਤੋਂ ਵੱਧ ਅਨੰਦ ਆਇਆ, ਧੰਨਵਾਦ ਭਾਈ ਸਾਹਿਬ।❤

    • @satnamsingh-wv3fd
      @satnamsingh-wv3fd 10 หลายเดือนก่อน +15

      😅😊🎉❤😮

    • @ManpreetSinghkhalsa1
      @ManpreetSinghkhalsa1 8 หลายเดือนก่อน +9

      You should listen Bhai Lakhwinder Singh ji Hajuri Ragi At Darbar Sahib and Bhai Dalbir Singh ji

    • @surjitsinghsurjitsingh7142
      @surjitsinghsurjitsingh7142 7 หลายเดือนก่อน +4

      Satnam waheguru ji 🙏

    • @user-lp4nw5id7e
      @user-lp4nw5id7e 7 หลายเดือนก่อน +3

      waheguru ji ❤❤

    • @ravenstonepostoffice3567
      @ravenstonepostoffice3567 7 หลายเดือนก่อน +7

      Finally something unique and relatable. ❤

  • @narinderkumar4574
    @narinderkumar4574 9 หลายเดือนก่อน +29

    ਜਿੰਨਾ ਸਕੂਨ ਸ਼ਬਦ ਸੁਣ ਕੇ ਮਿਲਿਆ ਮੈਨੂੰ ਅੱਜ ਤੱਕ ਕਿਸੇ ਤੋਂ ਨੀ ਮਿਲਿਆ ਬਸ ਮੈਨੂੰ ਪਤਾ ਮੈਂ ਕੀ ਮਹਿਸੂਸ ਕਰ ਰਿਹਾ ❤ ਵਾਹਿਗੁਰੂ ਜੀ ❤

  • @ParmjitKaur-gm6ve
    @ParmjitKaur-gm6ve 25 วันที่ผ่านมา +1

    Amni vani said waheguru

  • @HarjinderSingh-eq6rk
    @HarjinderSingh-eq6rk 2 หลายเดือนก่อน +1

    Waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @costumeytff9827
    @costumeytff9827 2 หลายเดือนก่อน +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @user-wr7eq5ru9q
    @user-wr7eq5ru9q 29 วันที่ผ่านมา +13

    ਵਾਹਿਗੁਰੂ ਜੀ ਮੈਨੂੰ ਹਮੇਸ਼ਾ ਤੁਹਾਡਾ ਸਾਥ ਤੇ ਤੁਹਾਡਾ ਪਿਆਰ ਚਾਹੀਦਾ ਵਾਹਿਗੁਰੂ ਜੀ ਮਿਹਰ ਕਰਿਓ ਮੇਰੇ ਮਾ ਬਾਪ ਤੇ ਉਹਨਾਂ ਨੂੰ ਕਦੇ ਕੋਇ ਤਕਲੀਫ਼ ਨਾ ਹੋਵੇ

  • @Jack_P984
    @Jack_P984 หลายเดือนก่อน +9

    Jai Babe Ri
    Jai Shri Krishna
    ❤🫶🏻😊😊

    • @KINGOFKILL496
      @KINGOFKILL496 หลายเดือนก่อน +3

      Waheguru ji ❤☝️🚩🙏📿

  • @BaljinderKaur-bi4pl
    @BaljinderKaur-bi4pl 10 วันที่ผ่านมา +1

    ਵਾਹਿਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ

  • @Lofiscarmasic555
    @Lofiscarmasic555 10 หลายเดือนก่อน +26

    ਇਸ ਸ਼ਬਦ ਵਿੱਚ ਕਿਸੇ ਵੀ ਧਰਮ ਜਾਂ ਜਾਤ ਦਾ ਜਿਕਰ ਨਹੀਂ ਹੈ ਇਹ ਸਾਰੇ ਸੰਸਾਰ ਲਈ ਸਾਂਝਾ ਹੈ । ਇਸ ਨੂੰ ਸੁਣਕੇ ਰੂਹ ਖੁਸ਼ ਹੋ ਗਈ । ਵਾਹਿਗੁਰੂ ਜੀ ਸਾਰਿਆਂ ਉੱਤੇ ਮਿਹਰ ਭਰਿਆ ਹੱਥ ਰੱਖਣ🙏🙏😇🥰❤

  • @varindersinghgosal92
    @varindersinghgosal92 ปีที่แล้ว +21

    ੴ ਸਰਬੱਤ ਦਾ ਭਲਾ ਕਰਿਓ ਵਾਹਿਗੁਰੂ ਜੀ ੴ

    • @bittukaur7053
      @bittukaur7053 ปีที่แล้ว +1

      Mine as well😇😇😇it's really soothing

    • @varindersinghgosal92
      @varindersinghgosal92 ปีที่แล้ว +1

      @@bittukaur7053 hnji 🙏🏼😇

  • @ashish_don4777
    @ashish_don4777 20 วันที่ผ่านมา +1

    Waheguru ji
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji.
    Waheguru ji
    Waheguru ji.
    Waheguru ji.
    Waheguru ji.
    Waheguru ji
    Waheguru ji.
    Waheguru ji
    Waheguru ji.
    Waheguru ji
    Waheguru ji.
    Waheguru ji.
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji.
    Waheguru ji.
    Waheguru ji.
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji.
    Waheguru ji
    Waheguru ji.
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji.
    Waheguru ji.
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji.
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji.
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji.
    Waheguru ji.
    Waheguru ji
    Waheguru ji.
    Waheguru ji
    Waheguru ji
    Waheguru ji
    Waheguru ji
    Waheguru ji.
    Waheguru ji
    Waheguru ji
    Waheguru ji.
    Waheguru ji
    Waheguru ji.
    Waheguru ji.
    Waheguru ji
    Waheguru ji
    Waheguru ji
    Waheguru ji

  • @ashish_don4777
    @ashish_don4777 หลายเดือนก่อน +1

    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji
    Waheguru ji

  • @krishankapila5404
    @krishankapila5404 9 หลายเดือนก่อน +107

    ਰੂਹ ਤੱਕ ਸੁਕੂਨ ਦਿੰਦਾ ਇਹ ਸ਼ਬਦ 🙏ਵਾਹਿਗੁਰੂ ਸਭ ਦੇ ਦੁੱਖ ਹਰਿਓ 🙏

    • @user-lp4nw5id7e
      @user-lp4nw5id7e 7 หลายเดือนก่อน

      waheguru ji

    • @zeroiq948
      @zeroiq948 7 หลายเดือนก่อน

      Wahe guru.jii. Dhan guru ram das jii...

  • @user-hl5ij9ke4t
    @user-hl5ij9ke4t 5 หลายเดือนก่อน +61

    I am Hindu but I love waheguru ❤

    • @user-ns9np7ou8k
      @user-ns9np7ou8k 16 ชั่วโมงที่ผ่านมา

      That's good❤

    • @user-ns9np7ou8k
      @user-ns9np7ou8k 16 ชั่วโมงที่ผ่านมา

      That's good ❤

  • @nishannishansingh8287
    @nishannishansingh8287 3 วันที่ผ่านมา +1

    🙏ਵਾਹਿਗੁਰੂ 🙏ਸਾਤਿਨਾਮੁ🙏

  • @user-ol6qn8km9p
    @user-ol6qn8km9p 19 วันที่ผ่านมา +3

    ਵਾਹਿਗੁਰੂ 🙏🙏🙏🙏🙏🙏

  • @ardaaskaur7419
    @ardaaskaur7419 หลายเดือนก่อน +23

    ਸਵਾਸ ਸਵਾਸ ਗੁਰੂ ਰਾਮਦਾਸ ਸਬਦ ਵਿੱਚ ਐਨੀ ਬਰਕਤ ਹੈ ਜਿਦਣ ਹਰ ਪਾਸੇ ਤੋ ਜਵਾਬ ਹੋਜਾਵੇ ਨਾ,, ਨਿਰਾਸ ਫਿਰ ਵੀ ਨਹੀ ਹੋਣਾ,,ਹਰ ਬੰਦਾ ਜਵਾਬ ਦੇ ਜਾਵੇ ਤੂੰ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਯਾਦ ਕਰੀ,, ਉਹ ਉਹਕੁਝ ਕਰ ਦੇਦੇ ਨੇ ਜੋ ਦੁਨੀਆਂ ਸੋਚ ਵੀ ਨਹੀ ਸਕਦੀ

  • @adit_dayal4497
    @adit_dayal4497 ปีที่แล้ว +100

    ਵਾਹਿਗੁਰੂ ਸਭ ਤੇਰੀ ਦਾਤ ਤੇਰੇ ਬਿਨਾਂ ਮੇਰੀ ਕੀ ਔਕਾਤ ਜੋ ਦੁੱਖ ਮਿਲੇ ਓਹੋ ਇਮਤਿਹਾਨ ਮੇਰਾ ਜੋ ਸੁੱਖ ਮਿਲੇ ਓਹੋ ਵਾਹਿਗੁਰੂ ਆਸ਼ੀਰਵਾਦ ਤੇਰਾ 🙇‍♂️🙏

    • @richachopra782
      @richachopra782 11 หลายเดือนก่อน +3

      Waheguru ji

    • @sikhtv2237
      @sikhtv2237 2 หลายเดือนก่อน +1

      Waheguru ji 🙏🏻 sabb te mehar pareya hath rakhan 🙏🏻🙏🏻

  • @costumeytff9827
    @costumeytff9827 หลายเดือนก่อน +2

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji mehar karo 😢

  • @artandimages353
    @artandimages353 หลายเดือนก่อน +2

    Happy Valsaki ❤
    Waheguru Ji 🙏

  • @gh-eq2yd
    @gh-eq2yd 9 หลายเดือนก่อน +14

    ਦਾਤਾਰ ਨਾਲ ਜੁੜ ਜਾਈਦਾ ਵਾਹਿਗੁਰੂ ਜੀ ਸ਼ਬਦ ਸੁਣ ਕੇ ❤️😌 ਵਾਹਿਗੁਰੂ ਜੀ

  • @sweetgirl12845
    @sweetgirl12845 ปีที่แล้ว +52

    ਲੱਖ ਲੱਖ ਸ਼ੁਕਰ ਮਨਾਵਾਂ ਤੁਹਾਡਾ ਬਾਬਾ ਨਾਨਕਾ ਕਿਰਪਾ ਕਰਦੋ ਬਸ ਬੜੀ ਉਮੀਦ ਆ ਮੈਨੂੰ ਤੁਹਾਡੇ ਤੇ ਬਾਬਾ ਨਾਨਕਾ plzzzz ਅਜ ਰਾਤ ਮੇਹਰ ਕਰਦੇਓ 🥺🥺🥺🥺🙏🙏🙏🙏🙏🙏🙏🙏🙏🙏🙏

    • @GurbajsinghGurbajsingh-ki5nx
      @GurbajsinghGurbajsingh-ki5nx 11 หลายเดือนก่อน +1

      Honsla rakho baba Ji jrur kirpa krde ne bs sabar krn di lod AA waheguru ji 🙏 kirpa krn ge 🙏🙏🙏🙏🙇🙇

    • @depikaaarora777
      @depikaaarora777 11 หลายเดือนก่อน +1

      ❤❤❤

    • @depikaaarora777
      @depikaaarora777 11 หลายเดือนก่อน +1

      Very soothing and relaxing

    • @user-jn1sm1db3v
      @user-jn1sm1db3v 4 หลายเดือนก่อน +1

      Waheguru waheguru

  • @RajinderKaur-ki3bv
    @RajinderKaur-ki3bv หลายเดือนก่อน +1

    Waheguru ji 🙏♥️🥺

  • @musical6364
    @musical6364 7 หลายเดือนก่อน +28

    Mujhe is song ka matlab pata nahi he,lekin aatma ko chhu gaya 😢😢😢

  • @LovelyBread-uh7ex
    @LovelyBread-uh7ex 4 หลายเดือนก่อน +184

    ਜਦੋਂ ਇਹ ਸ਼ਬਦ ਸੁਣੀਂਦਾ ਤਾਂ ਐਂ ਲੱਗਦਾ ਜਿਵੇਂ ਰੱਬ ਦੇ ਨੇੜੇ ਤੇੜੇ ਹੀ ਆ ਗਏ ਆਂ❤❤

    • @HorrerAudioStories
      @HorrerAudioStories 4 หลายเดือนก่อน +9

      ਏਹੀ ਤਾਂ ਪਾਵਨ ਸ਼ਕਤੀ ਆ ਓਹ ਗੁਰਬਾਣੀ ਹੀ ਕਾਹਦੀ ਜਿਹੜੀ ਰੱਬ ਦੀ ਖਿੱਚ ਨਾ ਪਾਵੇ ❤😊

    • @LovelyBread-uh7ex
      @LovelyBread-uh7ex 4 หลายเดือนก่อน +4

      Sahi kiha veer ji tuci

    • @mariabrar6290
      @mariabrar6290 3 หลายเดือนก่อน +2

      Sab kich Gar meh (all is within you)

    • @prabhjotsingh-em9hf
      @prabhjotsingh-em9hf 3 หลายเดือนก่อน +1

      😊

    • @ranalahoria9266
      @ranalahoria9266 2 หลายเดือนก่อน +1

      iwivemyBaba

  • @ParamjitSingh-qm4ww
    @ParamjitSingh-qm4ww 3 วันที่ผ่านมา +1

    Waheguru pitaji 👳‍♂️👵🙏🏻🙏🏻🙏🏻🙏🏻🙏🏻🤲🤲🤲🤲🤲

  • @harjotsingh1285
    @harjotsingh1285 5 วันที่ผ่านมา +3

    ਵਾਹਿਗੁਰੂੂ ਜੀ 🙏ਬਹੁਤ ਸਕੂਨ ਮਿਲਦਾ ਇਹ ਸ਼ਬਦ ਸੁਣ ਕੇ❤

  • @S_M_ZAID
    @S_M_ZAID ปีที่แล้ว +3883

    I'm Indian Muslim but i love to hear this

    • @Zenvinu
      @Zenvinu ปีที่แล้ว +121

      why you need to explain it ?
      You comment is just irrelevant, it just doesn't add any context .
      Secondly by mentioning your religion here you are just reinforcing the idea that people of certain religion doesn't enjoy or love these kind of music, it can unintentional here.
      These type of comments in my view throw an idea to the common people that people of a perticular are not generally fans of that type of music .
      If you enjoy then enjoy, but don't divide the community.
      You were maybe unintentional here but we people don't keep throwing comments like this .
      Instead ask yourself this question why you needed to show this in the first place?
      🙏

    • @LETHALSOORMA
      @LETHALSOORMA ปีที่แล้ว +40

      @@Zenvinu because it’s facts that’s why my friend. May allah bless you. The community is already divided. My comment is going to make 0 impact

    • @AkTraderswholesalersAmritsar
      @AkTraderswholesalersAmritsar ปีที่แล้ว +30

      ​@@LETHALSOORMA and u also converted to Sikhism as your ancestors were hindus only😊😊

    • @JaswinderSingh-uz9jl
      @JaswinderSingh-uz9jl ปีที่แล้ว

      @@AkTraderswholesalersAmritsar If Sikhism was not formed at that time of Mughals, Your ancestors would have been either Muslim or Sikh. No more hindu you will see at present if Sikhism is not formed at that time otherwise Aurangzeb converts all Hindus into Muslims if Sikhism doesn't fight battle and kills him.

    • @LETHALSOORMA
      @LETHALSOORMA ปีที่แล้ว +39

      @@AkTraderswholesalersAmritsar yes you are correct but there was no conversation process involved and there was no forced conversion. We also believe in Sanatan dharam. Deh shiva bar mohe ehe.

  • @sweetgirl12845
    @sweetgirl12845 11 หลายเดือนก่อน +68

    ਵਾਹਿਗੁਰੂ ਜੀ ਤੁਹਾਡੇ ਤੋਂ ਇਲਾਵਾ ਕੋਈ ਨੀ ਹੈਗਾ ਮੇਰਾ ਬਾਬਾ ਜੀ ਆਪਣੀ ਮੇਹਰ ਕਰਿਓ ਬਾਬਾ ਨਾਨਕਾ 🥺🙏🙏🙏🙏🙏🙏

  • @manishrajan6475
    @manishrajan6475 8 วันที่ผ่านมา +5

    ੴ ਵਾਹਿਗੁਰੂ ੴ ਵਾਹਿਗੁਰੂ ੴ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏

  • @harjeetsingh-yq6id
    @harjeetsingh-yq6id 2 วันที่ผ่านมา +2

    🌹Satnam Shri Waheguru Sahib ji 🌹🙏🙏🤲🤲💖💖🙇🙇

  • @shivaniraina5611
    @shivaniraina5611 4 หลายเดือนก่อน +54

    I'm Kashmiri pandit Girl but I love this shabad toooooooooooooooo much.
    Daily in morning 4.30 am I listen this to cool my mind for Office hrs.
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    Thanks those who give us all this fabulous Shabad... 🌼🌼🌼🌼🌼

    • @naseebsingh4466
      @naseebsingh4466 4 หลายเดือนก่อน

      🙏🙏🙏

    • @92Phoenixx
      @92Phoenixx 2 หลายเดือนก่อน

      Sikhism is a life path of Life Long Learners🍀
      Sikhism is Humanistic & Universal 🍀

  • @neetubatra536
    @neetubatra536 7 หลายเดือนก่อน +25

    Seriously ਮਨ ਨੂੰ ਸਕੂਨ ਮਿਲਦਾ ਸੁਣ ਕੇ 🙏👍

  • @videoeditor786
    @videoeditor786 9 วันที่ผ่านมา +4

    waheguru ji hmesha apna hath rakhna sab te jo jo eh sabad sun rha or tera name jap rha har ek di manokamna puri krna waheguru ji

  • @Jaswindersingh-ie6gg
    @Jaswindersingh-ie6gg 7 วันที่ผ่านมา +2

    Aa shabad suun ke mn nu skun milda hai

  • @ShabadGuru1
    @ShabadGuru1 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @PalakdeepkaurPalakdeep
    @PalakdeepkaurPalakdeep 12 วันที่ผ่านมา +21

    ਬਹੁਤ ਸਕੂਨ ਮਿਲਦਾ ਸਬਦ ਸੁਣ ਕੇ 🙏

  • @nikkijaan8857
    @nikkijaan8857 12 วันที่ผ่านมา

    I'm muslim from kashmir but yeh suNne se mjhe itna acha feel hota h allah ki ksm aur meri best friend v sikh h @dilpreet kaur from Punjab mohali ❤

  • @SINGHjeet69
    @SINGHjeet69 2 หลายเดือนก่อน +8

    Waheguru kis kis di rooh nu sakoon milliya g daso comments krke🙏

  • @gauravmahajan7011
    @gauravmahajan7011 ปีที่แล้ว +227

    I am Gaurav Mahajan (Indian Sanatani Hindu). I hear this kirtan first time in temple on 3 April 2023. This kirtan inspiring me from first day and listening at morning daily from first day. I don't know Sikh and Punjabi language but this is peace for my soul 🙏🏻
    Love from Maharashtra 🇮🇳 Waheguru ji
    Jai Shri Ram

  • @phildunphy6045
    @phildunphy6045 หลายเดือนก่อน +64

    I am a MUSLIM☪️..But I listen to this daily 😇
    Bcoz Guru Nanak ji said “Awal Allah Noor Upaya Kudrat ke Sab bande” meaning We all are ONE❤

  • @simreetkaur223
    @simreetkaur223 27 วันที่ผ่านมา +1

    Waheguru Jii✅🥰🤲✅🤲👍🙏👍🙏☺️☺️☺️☺️☺️☺️☺️☺️☺️😇😇😇😇😇😇😇❤️❤️❤️❤️❤️❤️❤️❤️

  • @KHOKHARSAAB9
    @KHOKHARSAAB9 6 วันที่ผ่านมา +7

    ਵਾਹਿਗੁਰੂ ਜੀ 🙏✅

  • @mandeeprattan1293
    @mandeeprattan1293 ปีที่แล้ว +93

    ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ ❤️🙏😊 ਵਾਹਿਗੁਰੂ ਜੀ 🙏😊

  • @ajayramlay3492
    @ajayramlay3492 ปีที่แล้ว +34

    ਮੇਰੇ ਰਾਮ ਰਾਇ ਜਿਉਂ ਰਾਖਹਿ ਤਿਉ ਰਹੀਐ ਤੁਧ ਭਾਵੈ ਤਾ ਨਾਮ ਜਪਾਵਿਹ ਸੁਖੁ ਦਿਤਾ ਲਹੀਐ🙏❤️

  • @HarpreetKaur-tt4np
    @HarpreetKaur-tt4np 15 วันที่ผ่านมา +12

    ਵਹਿਗੁਰੂ ਜੀ ❤

  • @HansasinghHansa-xg9hy
    @HansasinghHansa-xg9hy 6 วันที่ผ่านมา +1

    Wehgurur mehr kre 🙏eh sun ke sbad sukoon mil jenda a

  • @roshanbadgal3330
    @roshanbadgal3330 11 หลายเดือนก่อน +19

    बस आँखें बंद करके इस शबद को दिन को उठने के बाद सुनता हूं और रात को सोने से पहले सुनता हूं । किसी और दुनिया में ले जाता है। बहुत सुकून मिलता है सुनकर ।

    • @jatinthakur2456
      @jatinthakur2456 11 หลายเดือนก่อน +1

      sahi kha bilkulll

  • @Gurinder_singh07
    @Gurinder_singh07 ปีที่แล้ว +29

    ਵਾਹਿਗੁਰੂ ਜੀ, ਰੂਹ ਨੂੰ ਸਕੂਨ ਮਿਲ ਜਾਂਦਾ 😊😊❤,,,,, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @costumeytff9827
    @costumeytff9827 หลายเดือนก่อน +2

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤️

  • @Pahadisong1m
    @Pahadisong1m 27 วันที่ผ่านมา

    I am Bhagat Hindi I love waheguru ji ❤❤

  • @user-yg8pz8zz5q
    @user-yg8pz8zz5q 10 หลายเดือนก่อน +32

    ਰੂਹ ਨੂੰ ਸਕੂਨ ਦੇਣ ਵਾਲਾ ਸ਼ਬਦ🙏🙏

  • @musahibmahla7814
    @musahibmahla7814 11 หลายเดือนก่อน +52

    Waheguru ਓਹਨੂੰ ਦੁਨੀਆ ਭਰ ਦੀਆਂ ਖੁਸ਼ੀਆਂ ਦੇਵੇ ਜਿਹੜੇ ਵੀਰ ਨੇ upload ਕੀਤਾ ਹੈ ਇਹ ਸ਼ਬਦ ਨੂੰ

  • @GURWINDERSINGH-zn5fw
    @GURWINDERSINGH-zn5fw 16 วันที่ผ่านมา +14

    ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਸ੍ਰੀ ਵਾਹਿਗੁਰੂ ਜੀ

  • @simranpreetsingh113
    @simranpreetsingh113 9 หลายเดือนก่อน +42

    ਮੈਂ ਦੱਸ ਨਹੀਂ ਸਕਦਾ ਕਿ ਮੈਨੂੰ ਕਿਨਾਂ ਆਨੰਦ ਆਉਂਦਾ ਇਹ ਸੁਣ ਕੇ 🙏❤️

    • @narinderkumar4574
      @narinderkumar4574 9 หลายเดือนก่อน +2

      ਬਾਈ same ਕੋਈ ਸਬਦ ਨਹੀਂ ਕੀ ਕਿੰਨਾ ਸਕੂਣ ਮਿਲਿਆ❤

    • @simranpreetsingh113
      @simranpreetsingh113 9 หลายเดือนก่อน +1

      @@narinderkumar4574 🙏🙏🙏

  • @jamlytamlyaamly3486
    @jamlytamlyaamly3486 10 หลายเดือนก่อน +77

    Iam hindu karnataka from telangana I love this sabad so much waheguru ji bless all ❤🙏🏻🤗 sukh tera dita layiye waheguru waheguru waheguru ji khalsa waheguru ji ki fateh 😇🥰 .....

    • @ekamjotsingh2121
      @ekamjotsingh2121 6 หลายเดือนก่อน

      So sweet sir wahguru kirpa karan

    • @hsk23
      @hsk23 6 หลายเดือนก่อน

      Sarab Sanji Gurbani ❤.. Gurbani kirtan is for universe❤

  • @ritunitu1074
    @ritunitu1074 2 หลายเดือนก่อน +4

    ਵਾਹਿਗੁਰੂ.ਜੀ❣️❣️❣️❣️❣️❣️❣️❣️❣️🌹🌹🌹🌹🌹🌹🌹🌹🌹🎉🎉🎉🎉🎉🎉🎉💟💟💟💟💟💟💟💟💟💟💟💟💟💟❣️❣️❣️❣️❣️❣️🌹🙏

  • @harjeetsingh-yq6id
    @harjeetsingh-yq6id 5 วันที่ผ่านมา +4

    ਵਾਹਿਗੁਰੂ ਜੀ 🙏🙏💖💖

  • @dalvindersingh7196
    @dalvindersingh7196 9 หลายเดือนก่อน +222

    🚩I am Sanatani and Kattar 🚩 hindu 🕉️🔱🍁✨🛐 but I love this shabad from bottom of my heart ❤️ also I respect Sikhism alot 🙏🛐 I love to hear this 🎧 Kirrat in every morning 🌅 i feel energetic whole day ❤📿♥️🌅

    • @khalsaakali
      @khalsaakali 9 หลายเดือนก่อน +3

      Why do u have Singh at the end of Ur name

    • @dalvindersingh7196
      @dalvindersingh7196 9 หลายเดือนก่อน +7

      @@khalsaakaliSingh surname is also used by the Rajput from the 2nd century as Maharana Pratap singh ji 🙏. Also the “ Singh “ surname was adopted by Sikh's after the order of Guru Govind Singh jii , also there are mostly Rajputs and Jat's in Sikkhism when Sikh community was started.

    • @khalsaakali
      @khalsaakali 9 หลายเดือนก่อน +3

      Singh means lion and that's what the meaning is,Sikhi had Singh as a meaning not just a surname like the Hindus had it

    • @dalvindersingh7196
      @dalvindersingh7196 9 หลายเดือนก่อน +1

      @@khalsaakaliokk sir thank you 🙏

    • @khalsaakali
      @khalsaakali 9 หลายเดือนก่อน +1

      @@dalvindersingh7196 your welcome 👍

  • @poojamattu8886
    @poojamattu8886 ปีที่แล้ว +90

    ਇਹ ਆਵਾਜ਼ ਸੁਣ ਕੇ ਬਹੁਤ ਸਕੂਨ ਮਿਲਦਾ ❤❤❤ ਵਾਹਿਗੁਰੂ ਜੀ 🙏🙏

    • @harpreetsinghbhamrahludhia9683
      @harpreetsinghbhamrahludhia9683 ปีที่แล้ว +1

      God bless you and your family

    • @sleepingbics
      @sleepingbics 11 หลายเดือนก่อน +1

      Hopefully, you listen to more shabhads like this, and Waheguru blesses you with Gurmat and Sikhi, so you become a Sikh

  • @policedepartment-os9sk
    @policedepartment-os9sk 25 วันที่ผ่านมา +14

    ਬਹੁਤ ਸਕੂਨ ਮਿਲਦਾ ਸੁਣ ਕੇ ਸੱਚੀ 😇

  • @punjabsinghsingh1948
    @punjabsinghsingh1948 2 หลายเดือนก่อน +58

    ਵਾਹਿਗੁਰੂ ਜੀ ਸਭ ਤੇ ਮੇਹਰ ਕਰਿਓ

  • @chawlavlogs8646
    @chawlavlogs8646 10 หลายเดือนก่อน +237

    ਦਿਲ ਨੂੰ ਬਹੁਤ ਸਕੂਨ ਮਿਲਿਆ ਇਹ ਸ਼ਬਦ ਸੁਣ ਕੇ ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖਿਓ

    • @officiall_Sukh_PB05
      @officiall_Sukh_PB05 8 หลายเดือนก่อน +1

      ਸਹੀ ਕਿਹਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਕੋਈ ਦੁਖ ਵਿੱਚ ਨਾ ਹੋਵੇ ਵਾਹਿਗੁਰੂ ਜੀ ਸਾਰੇ ਨੂੰ ਸੁਖੀ ਰੱਖੀ ਵਾਹਿਗੁਰੂ ਜੀ

    • @ManpreetKaur-jp1hr
      @ManpreetKaur-jp1hr 8 หลายเดือนก่อน

      ❤ਚਾਰ ਸੈਬਜਾਦੇ ਬਾਬਾ ਦੀਪ ਸਿੰਘ ਜੀ।

  • @madhukosariya9405
    @madhukosariya9405 10 หลายเดือนก่อน +23

    ਵਾਹਿਗੁਰੂ ਜੀ ਹਮ ਸਭ ਆਪਿ ਮੇਹਰ ਬਨਾਏ ਰਾਖੀਏ 😌🙏💝

  • @pablaavi
    @pablaavi 2 หลายเดือนก่อน +1

    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI
    SATNAM SHRI WAHEGURU JI

  • @partapsandhu92833
    @partapsandhu92833 11 หลายเดือนก่อน +153

    Amazing...... 👌👌👌ਮਨ ਹਲਕਾ ਹੋ ਜਾਂਦਾ ਬਾਣੀ ਸੁਣ ਕੇ....... ਅੱਧੀਆਂ ਟੈਨਸ਼ਨਾਂ ਮੁੱਕ ਜਾਂਦੀਆਂ..... ਵਾਹਿਗੁਰੂ ਮੇਹਰ ਕਰੇ..... 🙏🙏🙏

    • @monikaNokhwal
      @monikaNokhwal 3 หลายเดือนก่อน

      ਹਾ ਭਾਈ 😊😊

  • @hirasingh6757
    @hirasingh6757 9 หลายเดือนก่อน +216

    ❤ਵਾਹ ਜਿੰਨੀ ਵਾਰ ਸੁਣੋ ਬਹੁਤ ਅਨੰਦ ਔਂਦਾ ਵਾਹਿਗੁਰੂ ਜੀ

  • @anmolmomi3221
    @anmolmomi3221 หลายเดือนก่อน +1

    Satnam Shri Waheguru Jio
    Karta purkh mehrr kri sabte ❤❤

  • @rajeshkhatri-lx6by
    @rajeshkhatri-lx6by 7 วันที่ผ่านมา +3

    Satnam Shri waheguru ❤

  • @kanhashingar_poonam
    @kanhashingar_poonam ปีที่แล้ว +117

    I am Hindu but still love this, believing all amighty is one

    • @taranjeetsingh9067
      @taranjeetsingh9067 ปีที่แล้ว +12

      Ishwar in vedas is waheguru in gurbani. Our path is same.

    • @harpreetsinghbhamrahludhia9683
      @harpreetsinghbhamrahludhia9683 ปีที่แล้ว +1

      God bless you and your family

    • @sleepingbics
      @sleepingbics 11 หลายเดือนก่อน +3

      Hopefully, you listen to more shabhads like this, and Waheguru blesses you with Gurmat and Sikhi

    • @mandeepbrar1979
      @mandeepbrar1979 10 หลายเดือนก่อน

      @@taranjeetsingh9067 which Veda shlok did you listen and understand? Is it there on the TH-cam? Want to learn whats in the Ved

    • @sanyogthukral8324
      @sanyogthukral8324 10 หลายเดือนก่อน

      @@mandeepbrar1979 no one in the world who can read all the Vedas it is scientifically proved that Vedas are the oldest text in the whole world u want to read Vedas brought them and read

  • @karankotguru5361
    @karankotguru5361 ปีที่แล้ว +30

    Jo vi ae sabad sun reha ohna te waheguru mehar kre

  • @laksahy
    @laksahy 2 หลายเดือนก่อน +25

    ਨਾਨਕ ਨਾਮ ਚੜਦੀ ਕਲਾ ❤❤

  • @harjeetsingh-yq6id
    @harjeetsingh-yq6id 27 วันที่ผ่านมา +10

    🚩ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏🙏🤲🤲💖💖🙇🙇

  • @manjitmanjitkaur3910
    @manjitmanjitkaur3910 ปีที่แล้ว +84

    ਅਵਾਜ ਚ ਬਹੁਤ ਮਿਠਾਸ ਭਰਿਆ ਹੈ ਰੂਹ ਨੂੰ ਸਕੂਨ ਦਿੰਦਾ ਹੈ ਇਹ ਸ਼ਬਦ

  • @surinderkaurgill901
    @surinderkaurgill901 8 หลายเดือนก่อน +60

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਕਿਰਪਾ ਕਰਨੀ 🤲🤲🤲🤲🤲

  • @vishalarora5923
    @vishalarora5923 2 หลายเดือนก่อน +9

    Waheguru ji mehar karo kaam kar chalyaoo waheguru ji

  • @hussainjunaid82
    @hussainjunaid82 7 หลายเดือนก่อน +47

    As i muslim Alhamdulilah. I have faith My beloved last Prophet peace be upon him. And baba g guru nanak g sarkar was sitting with saints. So our sikh Brothers i love this music so much.. I like to listen its too much. Gteat compose.

  • @xyz-jp1ze
    @xyz-jp1ze 7 หลายเดือนก่อน +26

    ਵਾਹਿਗੁਰੂ ਜੀ।।ਬਹੁਤ ਸੋਹਣਾ ਸ਼ਬਦ।।🙏🏻🙏🏻🙏🏻🙏🏻

  • @sumarneetkaurbevli117
    @sumarneetkaurbevli117 16 วันที่ผ่านมา +1

    I'm 7 years old and I can not sleep without this 🥱🙏🙏🙏🇦🇺🇮🇳🇮🇳🇮🇳🇦🇺🇦🇺

  • @ajayabsingh4076
    @ajayabsingh4076 3 วันที่ผ่านมา +1

    ਨਿਰਵੈਰ ਸਿੰਘ ਸਾਹਿਬ ਜੀ ਜੁਗ ਜੁਗ ਜੀਓ ਅਤੇ ਪੰਥ ਦੀ ਸੇਵਾ ਕਰਦੇ ਰਹੋ 🙏🙏🙏