ਚੋ

แชร์
ฝัง
  • เผยแพร่เมื่อ 22 มิ.ย. 2024
  • ਚੋਰ ਦੇ ਭੁਲੇਖੇ ਸਾਧ ਕੁੱਟਿਆ ਗਿਆ .... ਇਲਾਕੇ ਵਿਚ ਦਿਨੋ ਦਿਨ ਵੱਧ ਰਹੀਆਂ ਚੋਰੀਆਂ ਦੇ ਚਲਦਿਆਂ ਅੱਜ ਚੋਰਾਂ ਤੋਂ ਅੱਕੇ ਲੋਕਾਂ ਨੇ ਭੁਲੇਖੇ ਨਾਲ ਆਪਣੇ ਮੋਟਰਸਾਇਕਲ ਬਜਾਏ ਦੁਸਰਾ ਮੋਟਰਸਾਇਕਲ ਲੈ ਕੇ ਜਾਂਦੇ ਇਕ ਨੋਜਵਾਨ ਨੂ ਕਾਬੂ ਕਰਕੇ ਕੁਟਾਪਾ ਚਾੜ੍ਹ ਦਿੱਤਾ...ਦੇਖੋ ਸਾਰੀ ਰਿਪੋਰਟ
  • บันเทิง

ความคิดเห็น • 52

  • @Laddidon302
    @Laddidon302 7 วันที่ผ่านมา +22

    ਕੁੱਟਣ ਆਲੇ ਤੇ ਮਾਣ ਹਾਣੀ ਦਾ ਪਰਚਾ ਕਰੋ ਜਿਸਨੇ ਕੁੱਟਿਆ ਉਸਤੇ ਪਰਚਾ ਕਰੋ

  • @raniitsingh3915
    @raniitsingh3915 5 วันที่ผ่านมา +7

    ਜਿੰਨੇ ਨੇ ਥੱਪੜ ਮਾਰੇ ਆ ਪਰਚਾ,ਕਰਾ ਹਰਾਮੀਆਂ ਤੇ

  • @rajmohindersingh2869
    @rajmohindersingh2869 7 วันที่ผ่านมา +13

    ਕਈ ਵਾਰ ਵੀਰ ਜੀ ਭੁਲੇਖਾ ਵੀ ਲੱਗ ਸਕਦਾ ਹੈ, ਪਹਿਲਾਂ ਅਗਲੇ ਦੀ ਪੂਰੀ ਜਾਣਕਾਰੀ ਲਵੋ।

  • @user-bh5yz2df1i
    @user-bh5yz2df1i 7 วันที่ผ่านมา +13

    ਕੁਟਣ ਵਾਲੇ ਤੇ ਪਾਰਚਾ ਪਾਓ ਗਰੀਬ ਦੇ ਮੁੰਡੇ ਨੂੰ ਐਮੈ ਕੁਟਣਾ ਗਾਲਤ ਹੈ

  • @kashmirattalan2538
    @kashmirattalan2538 3 วันที่ผ่านมา +4

    ਇਹ ਪਿੰਡ ਅਤਾਲਾਂ ਦਾ ਮਜਵੀ ਸਿੱਖਾਂ ਦਾ ਮੁੰਡਾ ਹੈ ਥੋੜ੍ਹਾ ਸਿਧਰਾ ਹੈ ਪਰ ਨਜਾਇਜ਼ ਕੁਟਿਆ ਗਿਆ ਹੈ. ਕੁੱਟਣ ਤੋਂ ਪਹਿਲਾ ਪੂਰੀ ਜਾਣਕਾਰੀ ਲੈਣੀ ਚਾਹੀਦੀ ਹੈ. ਰਫੂਜੀ ਬੋਲੀ ਹੈ ਇਸ ਨੇ ਫੋਨ ਤੇ ਕਿਹਾ ਹੈ. ਮੇਰੇ ਨਾਲ ਤੇ ਆਹ ਕੰਮ ਬਣ ਗਿਆ ਹੈ.

  • @JaswindersidhuSidhu-ou4li
    @JaswindersidhuSidhu-ou4li 8 วันที่ผ่านมา +13

    ਬਾਈ ਕਈ ਬੰਦੇ ਡਮਾਕ ਨੀ ਕੰਮ ਕਰਦਾ ਜਾਚ ਪੜਤਾਲ ਤੋ ਬਿਨਾ ਐਮੈ ਨਾ ਬੰਦੇ ਨੂੰ ਕੁੱਟਿਆ ਕਰੋ

  • @sarab1322
    @sarab1322 7 วันที่ผ่านมา +6

    O ਨਾ ਕਰੋ ਧੱਕਾ ਗਰੀਬ ਨਾਲ ਯਰ ਬੋਲੀ ਦਾ ਫ਼ਰਕ ਵੀ ਸੀ 😮। ਨਾ ਬਾਈ ਗਲਤ ਗੱਲ ਐ

  • @user-vu8zz7gi3p
    @user-vu8zz7gi3p 7 วันที่ผ่านมา +4

    ਦੋਨੋ ਮੋਟਰਸਾਈਕਲ ਇੱਕੋ ਤਰਾ ਦੇ ਸਨ ਉਪਰ ਦੀ ਗਰਮੀ ਬਹੁਤ ਹੈ

  • @baldevsinghriar4830
    @baldevsinghriar4830 2 วันที่ผ่านมา +2

    ਆਪਣੇ ਚੀਜ ਦੀ ਪਛਾਣ ਰੱਖਣੀ ਚਾਹੀਦੀ ਤਾਂ ਜੋ ਫਿਰ ਕੋਈ ਐਸੀ ਘਟਨਾ ਨਾ ਵਾਪਰ ਸਕੇ ਐਨਾ ਭੁਲੇਖਾ ਨਹੀ ਲੱਗਣਾ ਚਾਹੀਦਾ ਜੇ ਕਿਸੇ ਦੇ ਨਾਲ ਇਸ ਤਰ੍ਹਾਂ ਨਾ ਹੋਵੇ ਜਦੋਂ ਕਿਸੇ ਦਾ ਮੋਟਰਸਾਈਕਲ ਭਾਵੇਂ ਭੁਲੇਖਾ ਨਾਲ ਚਾਬੀ ਲਾਵਾਂਗੇ ਫਿਰ ਅਗਲਾ ਸੱਕ ਜ਼ਰੂਰ ਕਰੇਗਾ

  • @gurnamNagra1419
    @gurnamNagra1419 5 วันที่ผ่านมา +1

    F I R ਕਰਾਓ ਇਨਾਂ ਤੇ ਗਰੀਬ ਨੂੰ ਕੁੱਟਿਆ ਕਿਉ

  • @GurpreetSingh-jf1ou
    @GurpreetSingh-jf1ou 7 วันที่ผ่านมา +2

    ਬਾਈ ਮੇਰੇ ਨਾਲ ਵੀ ਇੱਕ ਵਾਰੀ ਇਦਾਂ ਹੀ ਹੋਇਆ ਸੀ ਮੈਂ ਵੀ ਕਿਸੇ ਹੋਰ ਦੇ ਮੋਟਰਸਾਈਕਲ ਦੀ ਚਾਬੀ ਲਾ ਕੇ ਲੈ ਆਇਆ ਸੀ ਤਾਂ ਜਦੋਂ ਰਸਤੇ ਵਿੱਚ ਦੇਖਿਆ ਤਾਂ ਮੈਨੂੰ ਉਸਦਾ ਮੀਟਰ ਦਾ ਰੰਗ ਦੇਖ ਕੇ ਪਤਾ ਲੱਗਾ ਕਿ ਇਹ ਮੇਰਾ ਮੋਟਰਸਾਈਕਲ ਨਹੀਂ ਹੈ ਫਿਰ ਮੈਂ ਵਾਪਸ ਗਿਆ ਆਪਣਾ ਮੋਟਰਸਾਈਕਲ ਲੈ ਕੇ ਆਇਆ.

  • @satwinderpanju9049
    @satwinderpanju9049 4 วันที่ผ่านมา +2

    ਇਹੀ ਚੱਕਰ ਪੈ ਗਿਆ ਫਿਰ ਰਿਸ਼ਤੇਦਾਰਾਂ ਦਾ ਮੋਟਰਸਾਈਕਲ ਹੈ ਕੲੀ ਵਾਰ ਭਲੇਖਾ ਲੱਗ ਜਾਂਦਾ ਹੈ ਐਨੀ ਚੋਰੀ ਵੀ ਹੋ ਰਹੀ ਹੈ ਤਾਂ ਕਰਕੇ ਅਗਲੇ ਨੂੰ ਲੱਗਦਾ ਹੈ ਕਿ ਮੋਟਰਸਾਈਕਲ ਚੋਰੀ ਕਰਕੇ ਜਾ ਰਿਹਾ ਹੈ

  • @IQBALSINGH-wf9dv
    @IQBALSINGH-wf9dv 7 วันที่ผ่านมา +3

    ਬੀਬੀ ਜੀ ਬਿਮਾਰ ਸੀ ਤਾਂ ਤੁਹਾਡਾ ਦਿਮਾਗ ਖਰਾਬ ਹੀ ਚੰਗੇ ਭਲੇ ਤੁਸੀਂ ਸਬਜੀ ਲੈਣ ਕਿਉਂ ਨਹੀਂ ਗਏ ਇਹਨੂੰ ਚੋਰ ਨੂੰ ਕਿਉਂ ਭੇਜਿਆ

  • @RajendraSinghRajendraSin-uu4ll
    @RajendraSinghRajendraSin-uu4ll 7 วันที่ผ่านมา +3

    Parcha Karan

  • @sonudanewala3831
    @sonudanewala3831 4 วันที่ผ่านมา

    ਆਪਦਾ ਮੋਟਰਸਾਈਕਲ ਜਾਣ ਕੇ ਪਾਸੇ ਲਾਇਆ ਸੀ ਜੇ ਚੋਰੀ ਵਾਲਾ ਮੋਟਰਸਾਈਕਲ ਲੈ ਜਾਦਾ ਤਾ ਆਪਣੇ ਵਾਲਾਂ ਮੋਟਰਸਾਈਕਲ ਬਾਅਦ ਵਿੱਚ ਲੈ ਕੇ ਜਾਣਾ ਸੀ

  • @jaanveersingh7819
    @jaanveersingh7819 7 วันที่ผ่านมา +6

    ਹਾ ਆਦਮੀ ਜਿਹੜਾ ਕਹਿੰਦਾ ਸਾਧ ਕੁਟਤਾ ,ਜੇ ਇਸ ਦਾ ਮੋਟਰਸਾਈਕਲ ਕੋਈ ਤੋਰ ਲਵੇ,ਇਸ ਨੂੰ ਉਹ ਮੋਟਰਸਾਈਕਲ ਲਿਜਾਣ ਵਾਲਾ ਦਿਸ ਪਵੇ ਫਿਰ ਇਹ ਘੱਟ ਕਰੂ ਉਸ ਨਾਲ।

  • @Soni-tt5iv
    @Soni-tt5iv 3 วันที่ผ่านมา

    A greeb munde nal buht dhkka hoya es greeb munde nu insaaf milna chahi da jai

  • @parveensehgal7955
    @parveensehgal7955 8 วันที่ผ่านมา +3

    Pehlan Kese Da Laejade Han Te Baad Ch Apna Lae Jande Han

  • @lakhwindersingh9731
    @lakhwindersingh9731 5 วันที่ผ่านมา

    ਗਲਤੀ ਲੱਗਣੀ ਕੋਈ ਵੱਡੀ ਗੱਲ ਨਹੀਂ ਸਾਡੇ ਕੋਲ ਖੁਦ ਕੁ ਹੋਈਆਂ ਨੇ ਕਈਆਂ ਕੋ ਹੋਈਆਂ ਨੇ

  • @BhartKumar-vm9uw
    @BhartKumar-vm9uw 7 วันที่ผ่านมา +1

    Bhai ke saath galat ho gya 😢

  • @MakhanSingh-x7h
    @MakhanSingh-x7h 2 ชั่วโมงที่ผ่านมา

    D

  • @satwinderpanju9049
    @satwinderpanju9049 4 วันที่ผ่านมา

    ਕੀ ਪਤਾ ਕਿਸੇ ਦਾ ਮੰਗ ਕੇ ਲਿਆਂਦਾ ਹੋਵੇ

  • @gurpreetgrewal9449
    @gurpreetgrewal9449 7 วันที่ผ่านมา

    ਪਤਰਕਾਰ ਸਾਬ ਤੁਸੀਂ ਵੀ ਮਾਫੀ ਮੰਗ ਲਾਵੇ

  • @KalaSingh-jn6kg
    @KalaSingh-jn6kg 6 วันที่ผ่านมา

    ਮੋਟਰਸਾਈਕਲ। ਰਿਸ਼ਤੇ ਦਾਰਾ ਸੀ। ਏਹ। ਵਿਚਾਰੇ। ਨੂੰ। ਕੀ ਪਤਾ

  • @rajuarora3163
    @rajuarora3163 3 วันที่ผ่านมา

    ਗਰੀਬ ਨੂੰ ਕੌਣ ਪੁੱਛਦਾ ਏਹ ਦੁਨੀਆ ਤਾ ਜ਼ੁਲਮੀ ਆ

  • @inderpalsingh9393
    @inderpalsingh9393 7 วันที่ผ่านมา +4

    ਕਿਸੇ ਦਾ ਮੋਟਰਸਾਈਕਲ ਕਿਉਂ ਲੈ ਕੇ ਗਿਆ ਕਿਸੇ ਕੋਲ ਕੀ ਸਬੂਤ ਆ ਕਿ ਉਹ ਚੋਰੀ ਨਹੀਂ ਕਰ ਰਿਹਾਂ ਸੀ | ਹੋ ਸਕਦਾ ਬਾਅਦ ਚ ਆਪਣਾ ਵੀ ਲੈ ਜਾਂਦਾ |

    • @user-po8vn7gt1p
      @user-po8vn7gt1p 2 วันที่ผ่านมา +1

      ਸਾਰੇ ਆਪਣੇ ਵਰਗੇ ਨਹੀਂ ਸਮਝੀ ਦੇ, ਭਲੇਖੇ ਦਾ ਕੀ ਹੈਂ, ਭਲੇਖਾ ਕਿਸੇ ਨੂੰ ਵੀ ਲੱਗ ਜਾਂਦਾ ਹੈ, ਮੇਰੇ ਨਾਲ ਵੀ ਇੱਕ ਵਾਰ ਇੱਦਾ ਹੋਇਆ ਸੀ

  • @IQBALSINGH-wf9dv
    @IQBALSINGH-wf9dv 7 วันที่ผ่านมา +3

    ਪੱਤਰਕਾਰ ਸਾਹਿਬ ਤੁਸੀਂ ਅੱਜ ਤੱਕ ਨਹੀਂ ਸੁਣਿਆ ਵੀ ਪਹਿਲੂ ਕਿਸੇ ਦਾ ਮੋਟਰਸਾਇਕਲ ਲੈ ਜਾਂਦੇ ਰਹੇ ਚੋਰ ਫਿਰ ਬਾਅਦ ਵਿੱਚ ਆਪਣਾ ਲੈ ਕੇ ਜਾਂਦੇ ਨੇ ਇਹਨਾਂ ਦੀ ਉਹੀ ਚਾਲ ਆ ਉਹੀ ਸਕੀਮ ਹੈ ਪੱਤਰਕਾਰ ਤੁਸੀਂ ਸਮਝੋ ਤੁਸੀਂ ਜਿੰਦਗੀ ਤੁਹਾਡੀ ਬੀਤ ਗਈ ਖਬਰਾਂ ਸੁਣਾਉਂਦੇ ਤਾਂ ਅੱਜ ਤੱਕ ਪਤਾ ਹੀ ਨਹੀਂ ਲੱਗਾ

  • @sandeepgill6505
    @sandeepgill6505 18 ชั่วโมงที่ผ่านมา

    Kise time gal ho jandi wa baki sari gal sun kee kise nu galt sa pat karna chahida va

  • @VikramSend
    @VikramSend 8 วันที่ผ่านมา +1

    Kuj ta garmi ik capsule dmag chakia janda bande da😂

  • @BaldevSingh-su2bp
    @BaldevSingh-su2bp 3 วันที่ผ่านมา

    Garmi wali aa bhulekha lagg sakds

  • @rajuarora3163
    @rajuarora3163 3 วันที่ผ่านมา

    ਮੁੰਡਾ ਸ਼ਕਲੋਂ ਚੋਰ ਨੀਂ ਲੱਗਦਾ

  • @MadhuBhagat-gj5fr
    @MadhuBhagat-gj5fr 7 วันที่ผ่านมา

    Loka nu jutiya cahideya naa bina waja loka tha chak kri janda hr koi ek jaha nhi hunda

  • @JaspalSingh-rf7sl
    @JaspalSingh-rf7sl 7 วันที่ผ่านมา

    Veer---Ji----Galti---Naal---Dusre-Baik-Nu-Chabi-Lag-gai---Dove-1--Shkal---de-honge

  • @Gurmeetsingh-wd3oi
    @Gurmeetsingh-wd3oi 5 วันที่ผ่านมา

    He parmatma jihna ne kuteaa jeh tu hega ouhna da veda grk ho je jma dilo ardas kri aa

  • @rajmohindersingh2869
    @rajmohindersingh2869 7 วันที่ผ่านมา

    ਪਤਰਕਾਰ ਨੂੰ ਸ਼ਰਮ ਹਯਾ ਨਹੀਂ ਹੈ, ਜਦੋ ਸੱਚ ਸਾਬਤ ਹੋ ਗਿਆ, ਭੁਲੇਖਾ ਲੱਗ ਗਿਆ, ਉਸ ਦਾ ਮੋਟਰਸਾਈਕਲ ਵੀ ਸਬੂਤ ਸਾਬਤ ਹੋ ਗਿਆ, ਫਿਰ ਵੀ ਚੋਰ ਸਾਬਤ ਕਰਨ ਤੇ ਲੱਗੇ ਹੋਏ ਹੋ।

    • @ArshpreetSingh-qg4zy
      @ArshpreetSingh-qg4zy 5 วันที่ผ่านมา

      Ehu je landu chenal wale apne app nu jarnlejam samjde han v saleya pehla tu chor chor kare gaeya tu. V pehla kahwer pore hon to chor chor lagae

  • @KartikGujar-xc4np
    @KartikGujar-xc4np 7 วันที่ผ่านมา

    🙏🙏🙏😰

  • @gurpreetgrewal9449
    @gurpreetgrewal9449 7 วันที่ผ่านมา

    ਏਸ ਪਤਰਕਾਰ ਦੇ ਵੀ ਪੈਣ ਵਾਲੀ ਆ

  • @SHRAMA.DJ.
    @SHRAMA.DJ. 7 วันที่ผ่านมา

    Parcha karau kutan wale aa

  • @SukhwinderSingh-zw8or
    @SukhwinderSingh-zw8or 7 วันที่ผ่านมา

    Punjab pulice ape seting
    Kar du tusi shadi jar

  • @BaldevSingh-su2bp
    @BaldevSingh-su2bp 3 วันที่ผ่านมา

    Jo lady video bana rahi aa swad bhaldi aa

  • @parampandher325
    @parampandher325 3 วันที่ผ่านมา

    Gol maal

  • @user-xw6jd9ou8b
    @user-xw6jd9ou8b 8 วันที่ผ่านมา

    चौरदेकेडीपूछहूदा

  • @KantSinghThandi
    @KantSinghThandi 8 วันที่ผ่านมา

    🤫

  • @RajputThakur-mi9te
    @RajputThakur-mi9te 7 วันที่ผ่านมา +1

    😢jina ne kutea,ohna nu ikale ikale nu pado do vicho

  • @786Myvideo
    @786Myvideo 7 วันที่ผ่านมา

    ਕੁੱਟਣ ਵਾਲੇ ਸਾਰੇ gay

  • @parampandher325
    @parampandher325 3 วันที่ผ่านมา

    A banda chore A