ਪਹਿਲੀ ਵਾਰ ਮੰਗਵੇਂ ਬੂਟ ਪਾ ਕੇ ਸਟੇਜ 'ਤੇ ਚੜ੍ਹਿਆ ਸੀ Ranjit Bawa, ਸੰਘਰਸ਼ ਦੱਸ ਹੋਏ ਭਾਵੁਕ
ฝัง
- เผยแพร่เมื่อ 27 พ.ย. 2024
- ਪਹਿਲੀ ਵਾਰ ਮੰਗਵੇਂ ਬੂਟ ਪਾ ਕੇ ਸਟੇਜ 'ਤੇ ਚੜ੍ਹਿਆ ਸੀ Ranjit Bawa, ਸੰਘਰਸ਼ ਦੱਸ ਹੋਏ ਭਾਵੁਕ
#ranjitbawa #ranjitbawastruggle #punjabisinger
Official website:
jagbani.punjab...
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
ਬੂਟਾਂ ਵਾਲੀ ਗੱਲ ਬਿਲਕੁੱਲ ਸੱਚ ਹੈ. ਮੈ ਅੱਜ ਤੋਂ 5 ਕੋ ਸਾਲ ਪਹਿਲਾਂ ਏਹਦੇ ਘਰ ਗਿਆ ਸੀ aur ਏਹਨਾ ਦੇ ਮਾਤਾ ਜੀ ਨੇ same ਏਹੀ ਗੱਲ ਦੱਸੀ ਸੀ.
ਰਣਜੀਤ ਬਾਵੇ ਵਰਗਾ ਸਿੰਗਰ ਬਣਨਾ ਬਹੁਤ ਔਖਾ ਹਿੱਕ ਦੇ ਜੋਰ ਨਾਲ ਗਾਉਣ ਵਾਲਾ
bilkul ryt paaji
ਉੱਚੀ ਸੋਚ ਦਾ ਸਬੂਤ ਨੇ ਪੁੱਤਰ ਬਾਵਿਆ ਤੇਰੀਆਂ ਗੱਲਾਂ
ਸੱਚ ਬਾਵਾ ਹੀ ਗਾ ਗਿਆ ਹਾਂ ਲੋਕਾਂ ਤੋਂ ਸੁਣ ਨੀ ਹੁੰਦਾ ਵੱਖਰੀ ਗੱਲ ਹੈ ਤਾਂ ਟੀਕਾ ਟਿੱਪਣੀ ਹੁੰਦੀ ਖਿਚ ਰੱਖ ਬਾਵਿਆ
Veer ne bht mehnat kiti a te naam roshan kita sade jile da gurdaspur da… ! Good job!
ਬਹੁਤ ਵਧੀਆ ਇਨਸਾਨ ਰਣਜੀਤ ਬਾਵਾਂ ਸਾਫ਼ ਸੁਥਰੀ ਗਾਈਕੀ ਦਾ ਮਾਲਕ
ਸੋ। ਡੂਡ। ਸੌ। ਰੂਪੀਆ। ਲੈ। ਕਿ। ਬੂਟ। ਲੈਣ ਚਲਾ ਗਿਆ। ਵੈਰੀ। ਗੁਡ। ❤❤❤❤👍👍👍👍
ਰਣਜੀਤ ਬਾਵਾ ਵੀਰ ਤੈਂਨੂੰ ਰੱਖੜੀ ਬੰਨਣ ਦਾ ਸੁਪਨਾ ਏ
ਦੀਦੀ ਬਹੁਤ ਵਧੀਆ ਸੋਚ ਵਾ ਤੁਹਾਡੀ
ਸਲਾਮ ਦੀਦੀ ਤੈਨੂੰ
Thx veer ji
Ryt
ਵੀਰ ਕਿਸਾਨਾਂ ਦੀ ਖੁੱਲ ਕੇ ਹਿਮਾਇਤ ਰਣਜੀਤ ਬਾਵਾ ਤੇ ਜੱਸ ਬਾਜਵਾ ਨੇ ਕੀਤੀ ਇੰਨਾਂ ਕਲਾਕਾਰਾਂ ਦੀ ਸੋਚ ਬਹੁਤ ਉੱਚੀ ਆ ਰੱਬ ਵੀਰਾ ਨੂੰ ਤਰੱਕੀ ਬਖ਼ਸ਼ੇ
ਵਾਹ ਵਾਹ ਵਾਹ ਵਾਹ ਪੁੱਤਰ ਯਾਰ ਮੈ ਅਮੋਸਨਿਲ ਹੋ ਗਿਆ ਤੇਰਾ ਡਵੇਟ ਦੇਖਕੇ।ਪਰ ਮੈ ਤੇਰੀ ਤਰਕੀ ਦੇਖਕੇ ਖੁਸ਼ੀ ਵੀ ਬਹੁਤ ਹੈ
ਰਣਜੀਤ ਬਾਵੇ ਦੀ ਗਾਇਕੀ ਸਾਫ ਸੁਥਰੀਹੈ
ਬਾਵੇ ਵੀਰੇ ਦੋਸਤ ਸੀ ਨੀ ਹੈ ਆਖੋ ਤੁਸੀਂ ਵਧੀਆ ਇਨਸਾਨ ਹੋ
Eh banda bhut ghaint aa, mai personally miliya Baawe nu...Down to earth, sachi ch mitti nal judiya bnda
ਇਕ ਮੇਰਾ ਦੋਸਤ ਵਿਆਹਵਣ ਗਿਆ ।ਅੱਜ ਉਹ ਆਸਟ੍ਰੇਲੀਆ ਹੈ ਉਹ ਮੈਨੂ ਭੁਲ ਗਿਆ ।
Great soch ranjit bawa ji
ਹਾਂਜੀ ਆਪਣੀ ਪਛਾਣ ਆਪਣੇ ਪਿਛੋਕੜ ਤੋਂ ਹੀ ਕੀਤੀ ਜਾਂਦੀ ਆ 🙏
Sacha banda bawa
ਬਹੁਤ ਵਧੀਆ ਬੱਦਾ ਰਣਜੀਤ ਬਾਵਾ ❤❤❤
Bawa ji bhut vdiaa singer ne Sade pajab de o apni gakei vich bilkul sahi gal karde ne my favourite song and singr waheguru ji Bawa veer ji nu hamsa kuch rke 😘😘😘😘
ਇਹ ਕੋਈ ਕੋਈ ਬੰਦਾ ਯਾਦ ਰਖਦਾ ।
God bless u bawa g
God bless Bawa
ਲਖਵਿੰਦਰ ਵਡਾਲੀ ਨੇ ਮੇਰੇ ਨਾਲ ਕੀਰਤਨ ਰਾਗ ਵਿਦਿਆ ਸ਼ਹੀਦ ਸਿੱਖ ਮਿਸ਼ਨਰੀ ਕਾਲਜ਼ ਤੋ ਪ੍ਰਾਪਤ ਕੀਤੀ 3 ਸਾਲ ਇਕੱਠਿਆਂ ਬਿਤਾਇਆ ਪਰ ਅੱਜ ਉਹ। ਕਦੇ ਵੀ ਆਪਣੀ ਕਿਸੇ ਵੀ ਇੰਟਰਵਿਊ ਵਿੱਚ ਕਾਲਜ ਦਾ ਨਾ ਹੀ ਉਸਤਾਦ ਜੀ ਦਾ ਜ਼ਿਕਰ ਕਰਦਾ
ਬਹੁਤ ਵਧੀਆ ਬਾਵਾ ਸਾਬ
Great Singer Bawa Sahib
God bless u brother
ਮਿਹਨਤ ਰਾਸ ਆ ਗੲੀ ਬਾਵੇ ਦੀ
Sidhu bawe ,ਦੀ ਰੀਸ ਦਸ ਵਾਰ ਜਨਮ ਲੇ ਕੇ ਵੀ ਨਹੀਂ ਕਰ ਸਕਦਾ
Comparasion krn bare sochia v ni ja skda, bawe di rees ni koi kr skda
Comparasion krn bare sochia v ni ja skda, bawe di rees ni koi kr skda
ਵੈਰੀ ਗੁੱਡ
My God
..God bless you brother more... More love...
Bawa veer ek jida insan aa
Dillon salut
ਸਾਫ਼ ਸੁਥਰੀ ਗਾਇਕੀ ਵੀਰ ਰਣਜੀਤ ਬਾਵਾ ਜੀ ਦੀ
ਲੱਚਰ ਗਾਇਕੀ ਵਾਲੇ ਵੀ ਕੁਝ ਸਿੱਖ ਦੋ ਭਾਵੇਂ ਤੋਂ
ਬਹੁਤ ਵਧੀਆ ਰਾਣਾ ਸਿੱਧੂ ਰਾਣਾ ਸਿੱਧੂ ਮਾਝੇ ਤੋਂ
Waheguru ji waheguru ji 🙏🙏
👍👍👌👌👌👌
13-13 EK ONKAR SATNAM SHRI WAHEGURU JI 🧠🇮🇳🌎✍️✊
Waheguru Maher Karan veer the !!!
Mara bawa put verry goog put❤❤❤❤❤
ਬਹੁਤ ਵਧੀਆ ਰਾਣਾ ਸਿੱਧੂ ਰਾਣਾ ਸਿੱਧੂ
ਏ ਗੁਰਮੀਤ ਬਾਵਾ ਜੀ ਦਾ ਬੇਟਾ ਹੈ
ਜਰੂਰ ਦੱਸਣਾ 22 ਜੀ
ਨਹੀਂ ਜੀ
Nahio riisa ustaad teriyaan Waheguru lmbiyaan umra bkshe ❤️❤️
Soh rabb de sirra himmti apna veer baba veer... Saaf dill da banda
Sai aa oh din ne bhulny chaidy jado kdy rote v ne hunde c khan nu🙏🙏🙏
luv u Bawa shab
Ranjeet Singh bawa. Good think
bhut gud g...marre din kdi ni bhulne chide g...
Ranjit bawa saab 👌👌👌👏
ਸੋਢੀ ਵੀਰ ਜੀ ਬਾਵਾ ਵੀਰ ਤਾਂ ਹੁਣ ਗੱਲ ਵੀ ਸੁਣਦਾ
Ranjit bawa siraaaa Banda👍
ਸੱਚੀ ਗਾਇਕੀ
Mitti da bava😍😍😍❤❤
kmalllll da banda te gayikk ee
Y da nature nice aa Ranjit da
bhut vdia bnda aa yrr ranjit bawa ji
Great
😍😘🥰
Eh ਹੈ ਸਿਰਫ ਡੱਬੂ ਮਾਨ ਚ
Good balance
Charnjeet verynise
God bless you bro 🙏🇺🇲
Ranjeet happy
Great job
Aaj de new singaran vicho ranjeet bawa top da singar aa live hikk de jor naal gaaunda
Wmk. 🙏🙏
NYC ustad ji
Bae tuhadi gal Shi aaa bapu nu aaj 2mhine hogye deth hoyi nu koi umeed hi nhi bhi aapne koi picche h
Right bro
God bless u 22 g
❤️❤️❤️
Bhut vadiya soch
Shi kiha chalde tan rikshe v aaaa😇your biggest fan, want to meet you bro
Yr hans da naam leke sawad hi maarta gall baat da god bless u
Sahi gal a me v ahi sovhya kithe Bava te kithe Hans diyan Gallan oh ta jama e fuddu Banda ohnu Kuch ata pata nai ki gal krni a anpadh ja Banda he ohde bare sun na te you tube te ohde entrvew sun lo sala hasa nai rukda
Very Nice ji😍😍😍😍
Ka bat ha
Idha de yaar be rajji Rehan yr
good work
love you bawa veer
ਡੰਜ਼ਰਸ ਸਿੰਗਰ ਬਾਵਾ ਸਿਟੀ ਬਟਾਲਾ
Bht vadia bnda bawa and sach sing krda bawa
Wah g wah ✌🏻
Har Banda enwe hi kehnda loka nu emotional karn lai
Bhut vdia veer ji
Dill da hirra bnda tahio fan aa jatta tere ❤️❤️
Gurdaspur
Very nice
👌👌
Good person Ranjit bro
👍🙏
God bless u bai ji 🙏🙏🙏🙏🙏🙏🙏🙏
💓💓💓💓💓
👌🏽👌🏽👌🏽👳🏼♂️👳🏼♂️👳🏼♂️👳🏼♂️❤👍🏾👍🏾👍🏾
Sach.2.Hunda.22.G.Saluit
Veer ajj de time Ch Bava veer bada sohna ga reha te Sacha GA reha
Very nice 👌👌👌👌👌
I love u Paji
👌🏼👌🏼💯
Nice bawa ji
Wa.veer.bava.ji
Ghaint banda Bawa
👌👌👌👌
ਮਿਹਨਤ ਕਰਕੇ ਗਾਇਕ ਬਣਿਆ ਬਾਵਾ
Ramandeep paji 🙏🙏🙏