ਵਰ੍ਹਦਾ ਮੀਂਹ ਬਜ਼ਾਰ ਭੀੜੇ,ਚੱਕਵੇਂ ਰੰਗ ਤੇ ਸਸਤੇ ਲੀੜੇ। ਕਠਮੰਡੂ ‘ਚ ਵੱਸਦੇ ਸਿੱਖ ਤੇ ਗੁਰਦੁਆਰੇ ।Nepal। Day-2।

แชร์
ฝัง
  • เผยแพร่เมื่อ 1 ต.ค. 2024
  • #ghuddavlog #punjabivlog #cycling #ghuddasingh #nature #cyclevlog #trekking #travel #vlog #punjab #thamel #kathmandu #travelvlog #punjabivideo #punjabitravel #punjabivlogging #punjabivlog
    Instagram- amritpalsinghghudda

ความคิดเห็น • 365

  • @devkuraiwala7573
    @devkuraiwala7573 ปีที่แล้ว +10

    ਬਚੀ ਟਰੈਕ ਤੇ ਚੱਲੋ ਫਿਰ ਦਸਤਾਨੇ ਭਾਰੇ ਹੋਣਗੇ 😅

    • @gurpreetsinghvirk7439
      @gurpreetsinghvirk7439 ปีที่แล้ว

      Dev veer gya ni

    • @AmritPalSinghGhudda
      @AmritPalSinghGhudda  ปีที่แล้ว +1

      ਸ਼ੌਪਿੰਗ ਵਾਹਵਾ ਕਰਲੀ ਚੋਬਰ ਨੇ ਕਠਮੰਡੂ ਤੋਂ😃

    • @ਦੇਸੀਜਿਹਾ
      @ਦੇਸੀਜਿਹਾ ปีที่แล้ว

      😍😍😅

    • @tractortavinwale8217
      @tractortavinwale8217 ปีที่แล้ว +1

      ਕੋਚ ਸਾਬ ਬਾਲਦੇਵ ਇਸ ਵਾਰ ਨੀ ਆਏ ਮਿਸਯੂ ਕੋਚ ਸਾਬ ਜੁਲਮੀ ਆ ਕੋਚ ਸਾਬ

  • @nitusaini3976
    @nitusaini3976 ปีที่แล้ว +5

    ਸੱਤ ਸ਼੍ਰੀ ਆਕਾਲ ਅੰਮ੍ਰਿਤ ਵੀਰ ਜੀ🙏🏻 ਗੁੱਸਾ ਅਤੇ ਮੰਨ ਹੋਲਾ ਨਾਂ ਕਰਨਾ ਕ੍ਰਿਪਾ ! ਜੌ ਮੈਨੂੰ ਮਹਿਸੂਸ ਹੁੰਦਾ ਓਹ ਬੋਲ ਰਿਹਾ ਪਰ ਓਹ ਸਵਾਦ ਨਹੀਂ ਆਇਆ ਦੋਨੋ ਬਲੌਗ ਦੇਖ ਕੇ, ਪਤਾ ਨਹੀਂ ਕਿਉ ਦੇਵ ਵੀਰ ਨੂੰ ਮਿਸ ਕਰ ਰਿਹਾ ਹਾਂ ਨਾਲ ਦੋਨਾਂ ਦੀ ਜੋੜੀ ਬਾ ਕਮਾਲ ਹੈ ਥੋਡੀ, ਇਹ ਦੋਨੋ ਵੀਰ ਵੀ ਵਧੀਆ ਨੇ ਪਰ ਦੇਵ ਨਾਲ ਹੁੰਦਾ ਤਾਂ ਹੋਰ ਵਧੀਆ ਹੁੰਦਾ , ਵਾਹਿਗੁਰੂ ਜਲਦੀ ਹੀ ਨਾਲ ਜੋੜੇ 🙏🏻

  • @tejindersinghmatharu8320
    @tejindersinghmatharu8320 ปีที่แล้ว +1

    ਸਤਿ ਸ਼੍ਰੀ ਅਕਾਲ ਜੀ ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ ਬੇਨਤੀ ਹੈ ਕੇ ਜਿਸ ਵੀ ਹੋਟਲ ਵਿਚ ਰੁਕੋ ਟੈਕਸੀ ਕਰੋ ਤਾ ਉਹਨਾਂ ਦੇ ਰੇਟ ਜਰੂਰ ਦੱਸੋ ਤਾ ਜੋ ਸਾਨੂੰ ਤੁਹਾਡੇ ਰਸਤੇ ਤੇ ਆਣਾ ਪਏ ਤਾ ਖਰਚੇ ਦਾ ਅਨੁਮਾਨ ਲੱਗ ਸਕੇ 🙏

  • @JaspalSingh-qc4uy
    @JaspalSingh-qc4uy หลายเดือนก่อน +1

    ਜਸਪਾਲ ਸਿੰਘ ਜਲੰਧਰ ਈਸ਼ਰਵਾਲ 🙏👍🙏💯✍️💯✍️💯💯💯🎉🎉🎉🎉❤❤❤❤❤

  • @PreetPreet-yd4ni
    @PreetPreet-yd4ni ปีที่แล้ว +36

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਤੇ ਤਰੱਕੀਆਂ ਬਖਸ਼ਿਸ਼ ਕਰਨ ਦੇਵ ਵੀਰ ਦੀ ਗੈਰ ਹਾਜ਼ਰੀ ਜ਼ਰੂਰ ਰਹੇਗੀ ਸੰਗ੍ਰਹਿ ਤੇ ਹਾਸਾ ਮਜ਼ਾਕ ਪਹਾੜੀਆਂ ਚੜਦੇ ਰਸਤੇ ਵਿੱਚ ਇੰਟਰਨੈਸ਼ਨਲ ਖੁੱਚਾ ਦੇ ਦਰਸ਼ਨ ਨਹੀਂ ਹੋਣੇ

    • @sardulsingh2637
      @sardulsingh2637 ปีที่แล้ว +1

      Waheguru charhdi kala ch rakhe ji

    • @KirpalSingh-zj7et
      @KirpalSingh-zj7et ปีที่แล้ว +1

      Bai ਸਿਕੰਦਰ ਦੇ ਨਾਲ ਹੁੰਦਿਆਂ ਕਮੀ ਮਹਿਸੂਸ ਨਹੀਂ ਹੋਣੀ

    • @PreetPreet-yd4ni
      @PreetPreet-yd4ni ปีที่แล้ว +1

      @@KirpalSingh-zj7et ਸਿਕੰਦਰ ਸਾਡਾ ਛੋਟਾ ਭਰਾ ਪਰ ਉਸਤਾਦ ਤੋਂ ਉਸਤਾਦ ਹੀ ਹੁੰਦਾ

    • @ankushsharma1667
      @ankushsharma1667 ปีที่แล้ว +1

      Wahaguru ji tanu chardikalan chai rakha .

    • @ankushsharma1667
      @ankushsharma1667 ปีที่แล้ว +1

      🎉🎉🎉

  • @DilbagSingh-db6zp
    @DilbagSingh-db6zp ปีที่แล้ว +1

    ਸਿਕੰਦਰ ਪੁੱਤ ਨੇ ਗੌਣ ਪਾਣੀ ਨਹੀਂ ਕੀਤਾ ਇਸ ਵਾਰ

  • @guriqbalsingh7909
    @guriqbalsingh7909 ปีที่แล้ว +1

    ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ

  • @Sardarwithuku
    @Sardarwithuku ปีที่แล้ว +4

    ਬਲਦੇਵ ਵੀਰ ਨੂੰ ਯਾਦ ਕਰਦਿਆਂ ਜੀ ਬਾਕੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ 🙏

  • @balkarsingh-nn5le
    @balkarsingh-nn5le ปีที่แล้ว +8

    ਬਹੁਤ ਹੀ ਸੁੰਦਰ ਗੁਰਦੁਆਰਾ ਸਾਹਿਬ ਜੀ ਇਮਾਰਤ ਵੀ ਬਹੁਤ ਸੁੰਦਰ ਵੀਰ ਜੀ ❤❤🎉🎉

  • @abhishekjain4749
    @abhishekjain4749 11 หลายเดือนก่อน +1

    Bro in which dates you completed this trek?

  • @MannuSingh-hv1wc
    @MannuSingh-hv1wc ปีที่แล้ว +1

    Bai dev bina bekar hsi teta blog a 2 falto j bande ne na koi siani gal na nat

  • @BinduMavi-rq8zh
    @BinduMavi-rq8zh ปีที่แล้ว

    🙏🙏🙏🙏🙏 ਕਿਰਪਾ ਬੇਨਤੀ ਹੈ ਕਿ, ਦਿਲੀ ਵਿੱਚ ਦੇਸ ਦਾ ਨਾਮ ੳਉਚਾ ਚੁਕਣ ਵਾਲੀ 7ਕੁਸਤੀ ਪਹਿਲਵਾਨਾਂ ਦਾ ਧਰਨਾ ੳਉਹਨਾ ਨਾਲ ਸ਼ਰੀਰਕ ਸ਼ੋਸ਼ਣ ਕਰਨ ਵਾਲੇ ਬਰੀਜ ਭੁਸਣ ਬੀਜੇਪੀ ਮੰਤਰੀ ਨੂੰ ਸਜਾ ਦਿਵਾਉਣ ਲੀ ਚੱਲ ਰਿਹਾ ਪਰ ਗੋਦੀ ਮੀਡੀਆ ਬੀਜੇਪੀ ਦੇ ਗੁੰਡੇ ਬਾਹੁਬਲੀ ਮੰਤਰੀ ਨੂੰ ਬਚਾ ਰਿਹਾ, ਜੇਕਰ ਓਲੰਪਿਕ ਪਹਿਲਵਾਨ ਕੁੜੀਆ ਸੇਫ ਨਹੀ ਤਾ ਕੱਲ ਨੂੰ ਸਬ ਦੇ ਘਰਾ ਵਿੱਚ ਵੜ ਕੇ ਬੀਜੇਪੀ ਦੇ ਗੁੰਡੇ ਧੀਆਂ ਭੈਣਾਂ ਨੂੰ ਚੁੱਕ ਲੈ ਜਾਣਗੇ, ਇਸ ਲੀ ਕਿਰਪਾ ਮਹਿਲਾ ਪਹਿਲਵਾਨ ਦੀ ਆਵਾਜ਼ ਚੁੱਕਣ ਦੀ ਕਿਰਪਾਲਤਾ ਵਿਡਿਓ ਵਿੱਚ ਕਰੋ

  • @sandhugagan9459
    @sandhugagan9459 ปีที่แล้ว +3

    ਬਾਈ ਜਦੋ ਵੀ ਤੁਹਾਡਾ ਵਲੋਗ ਸ਼ੁਰੂ ਕਰੀਦਾ ਫੇਰ ਆਏਂ ਹੁੰਦਾਂ ਵੀ ਖ਼ਤਮ ਨਾ ਹੋਵੇ ਦੇਖੀ ਜਾਇਆ ਬੱਸ ਮਾਲਕ ਚੜਦੀਕਲਾਂ ਰੱਖੇ ਵੀਰਾਂ ਨੂੰ 👏🏻❤️

  • @Balbirsinghusa
    @Balbirsinghusa ปีที่แล้ว

    ਪਿਛਲੇ ਮਹੀਨੇ ਪੰਜਾਬੀ ਕਪਲ ਵੀ ਹੋਕੇ ਗਏ ਆ ਏਥੇ।ਬਲਦੇਵ ਵੀਰ ਤੋਂ ਬਿਨਾ ਵਲੋਗ ਸੁੰਨਾ ਸੁੰਨਾ ਜਿਹਾ ਲੱਗਦਾ।

  • @bittitalwandisabo5343
    @bittitalwandisabo5343 ปีที่แล้ว

    ਬਾਈਆਂ ਨੂੰ ਬੇਨਤੀ ਆ 🙏🙏ਸ਼ਹਿਰ ਚੋਂ ਬਾਹਰ ਨਿਕਲ ਕੇ ਪਹਾੜਾਂ ਵੱਲ ਨੂੰ ਹੋ ਤੁਰੋ
    ਟ੍ਰੈਕਿੰਗ ਸ਼ੁਰੂ ਕਰੋ🙏🙏
    ਬਿੱਟੀ ਤਲਵੰਡੀ ਸਾਬੋ
    ਬਠਿੰਡਾ

  • @gurpreet_.travel3684
    @gurpreet_.travel3684 ปีที่แล้ว +1

    ਵੀਰ ਜੀ ਤਹਾਡਾ ਫੋ਼ਨ ਨੰਬਰ ਦਿਉਂ

  • @sarajmanes4505
    @sarajmanes4505 ปีที่แล้ว

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਜਾਣਕਾਰੀਆ ਦੇ ਨਾਲ ਭਰਪੂਰ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏🌹🌹❤❤🍫🍫

  • @sarbjitsingh3011
    @sarbjitsingh3011 ปีที่แล้ว

    ਸਤਿ ਸ਼ੀ੍ ਅਕਾਲ ਬਾਈ ਅੰਮਿ੍ਤ ਬਾਈ ਸਿਕੰਦਰ ਅਤੇ ਦੂਜੇ ਬਾਈ ਨੂੰ ਵੀ ਜੀ! ਕਾਠਮੰਡੂ ਦਾ ਝਾਕਾ ਦਿਖਾਉਣ ਲਈ ਧੰਨਵਾਦ ਜੀ! ਬਾਈ ਅੰਮਿ੍ਤ ਨਾਲ ਵਾਲੇ ਬਾਈ ਦਾ ਨਾਮ ਕਲੀਅਰ ਕਰਨਾ ਜੀ! ਕੱਲ ਮੈਂ ਸੋਹੀ ਲਿਖਿਆ ਸੀ ਪਰ ਮੈਂ ਅੱਜ ਸੋਚਿਆ ਕਿ ਕਿਤੇ ਗਲਤ ਨਾਮ ਨਾ ਲਿਖਿਆ ਜਾਵੇ ਜੀ ਤਾਂ ਹੀ ਅੱਜ ਨਾਮ ਨਹੀਂ ਲਿਖਿਆ ਜੀ

  • @jspawaar675
    @jspawaar675 ปีที่แล้ว

    ਬਾਈ ਘੁੱਦਾ ਸਿਆਂ ਕਠਮੰਡੂ ਨਹੀਂ ਹੈ ਜੀ ਕਿਉਂਕਿ ਇਹ ਕਾਠਮੰਡੂ ਹੈ
    ਆਪਣੇ ਬੇਟੇ ਦੀ ਡਿਊਟੀ ਵੀ ਕਸ਼ਮੀਰ ਦੇ ਬਰਫੀਲੇ ਪਹਾੜੀ ਇਲਾਕੇ ਵਿੱਚ ਐ ਜੀ

  • @manpreetatwal6270
    @manpreetatwal6270 ปีที่แล้ว

    Waheguru ji 🙏🏻🙏🏻🙏🏻 love you sidhu mosewala forever 😘😘😘

  • @RavinderSinghJahangir
    @RavinderSinghJahangir ปีที่แล้ว

    ਅੱਛਾ ਤੁਸੀਂ ਆਪਣੇ ਤੌਰ ਤੇ ਗਏ ਹੋ
    ਮੈਨੂੰ ਲੱਗਿਆ ਗੁਰਪ੍ਰੀਤ ਬਾਈ ਹੋਰਾਂ ਨੂੰ ਮਿਲੋਂਗੇ ਉੱਥੇ ਜਾਕੇ
    ਉਹਨਾਂ ਵੀ ਪਾਇਆ ਸੀ ਏਸੇ ਟਰੈਕ ਬਾਰੇ

  • @harsimransingh719
    @harsimransingh719 ปีที่แล้ว +1

    ਬਾਈ ਜੀ ਬਲਦੇਵ ਵੀਰ ਨੂੰ ਚੇਤੇ ਕਰ ਰਹੇ ਹਾਂ ਬਹੁਤ ਸੋਹਣਾ ਸਫਰ ਹੈ ਜੀ 🙏🏻🙏🏻🙏🏻🙏🏻full support bai

  • @78folowar
    @78folowar ปีที่แล้ว +1

    Thx Bai g 💕💕💕💕💕💕💕💕💕💕

  • @bhagwantsingh3730
    @bhagwantsingh3730 ปีที่แล้ว

    ਬਹੁਤ ਸੋਹਣੀ ਏ ਵੀਡੀਓ ਬਾਈ ਜੀ ਪਰ ਦੇਵ ਬਾਈ ਜੀ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਜੀ very miss you dev bai ❤

  • @amarjitmaan597
    @amarjitmaan597 ปีที่แล้ว +1

    Date paya karo g

  • @l7tvlive771
    @l7tvlive771 ปีที่แล้ว

    ਵੀਰੇ ਨਾਲ ਦੇ ਬਾਈਆਂ ਨੂੰ ਕਹੋ ਦੇਵ ਵਾਂਗੂੰ ਕੁਝ ਨਾ ਕੁਝ ਬੋਲਿਆ ਕਰਨ। ਵਧੀਆ ਲੱਗਦਾ ਜਦੋ ਦੂਜਾ ਬੰਦਾ ਹੁੰਗਾਰਾ ਭਰਦਾ 🙏🙏🙏ਰੱਬ ਰਾਖਾ,,

  • @sarbjeetsinghkotkapuracity7206
    @sarbjeetsinghkotkapuracity7206 ปีที่แล้ว +5

    ਬਾਈ ਜੀ ਤਿਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @SatnamSingh-fe3tg
    @SatnamSingh-fe3tg ปีที่แล้ว +1

    Very nice Veer g 👍👍👍👍

  • @davindertiwana2862
    @davindertiwana2862 ปีที่แล้ว

    ਸਤਿ ਸ੍ਰੀ ਆਕਾਲ ਬਾਈ ਸਿਆਂ 🙏🙏g s Tiwana Mohali 🙏🌄

  • @rajbindersingh8237
    @rajbindersingh8237 ปีที่แล้ว

    ਇਸ ਪਿੰਡ ਵਿਚ ਮੰਡੀ ਬੋਰਡ ਦਾ ਪੱਥਰ ਲਿਖਿਆ ਘੁੱਧਾ 4 ਕਿਲੋਮੀਟਰ ਅੱਜ ਹੀ ਜਾ ਕੇ ਆਇਆ

  • @harmeetsinghchauhan4916
    @harmeetsinghchauhan4916 ปีที่แล้ว +7

    ਇਸ ਵਾਰ ਬਹੁਤ ਜਿਆਦਾ ਦਿਲ ਲਗੂ ਘੁਦੇ ਵੀਰ ਤੁਹਾਡੇ ਬਲੋਗ ਵੇਖ ਕੇ ਕਿਉਂ ਕਈ ਸਾਡੇ ਸਭ ਦਾ ਚਹੇਤਾ ਵੀਰ ਸਿਕੰਦਰ ਤੁਹਾਡੇ ਨਾਲ ਜੋ ਹੈ ਸਿਕੰਦਰ ਵੀਰ ਦੀ ਗਲਾਂ ਸਾਨੂੰ 😊ਬਹੁਤ ਪਿਆਰਿਆਂ ਲਗਦਿਆਂ

  • @jasvirgilldhudike3825
    @jasvirgilldhudike3825 ปีที่แล้ว

    ਵੀਰ ਦੇਵ ਦੀ ਯਾਦ ਆ ਗਈ ਸੀ, ਜਦ ਤੁਸੀ ਕੌਫੀ ਪੀਣ ਨੂੰ ਕਿਹਾ, ਬਾਕੀ ਸਾਡੇ ਪੇਂਡੂ ਗਿਲ ਦਾ ਖਿਆਲ ਰੱਖਣਾ ।

  • @MANJITSingh-wh2fd
    @MANJITSingh-wh2fd ปีที่แล้ว

    Beautiful Gurdwara sahib ji 🙏🙏sat shri Akal Sare veera nu beautiful vlog ghudda veer ji 🙏

  • @Harvinderkhalara
    @Harvinderkhalara ปีที่แล้ว +1

    ਬਾਈ ਪ੍ਰਮਾਤਮਾ ਤੁਹਾਡੇ ਇਸ ਸਫ਼ਰ ਵਿੱਚ ਅੰਗ ਸੰਗ ਰਹਿ ਕਿ ਕਾਮਯਾਬੀ ਬਖਸ਼ੇ ।ਪਿਛਲੇ ਦਿਨੀ ਜਦੋ ਤੁਸੀ ਮਲੋਟ ਸਕਾਈ ਮਾਲ ਵਿੱਚ ਬਾਈ ਬਲਦੇਵ ਤੇ ਹੋਰਨਾ ਸੰਗ ਫਿਰਦੇ ਸੀ ਬੜਾ ਚਿੰਤ ਸੀ ਤੁਹਾਨੂੰ ਮਿਲ ਕਿ ਇਸ ਸਫ਼ਰ ਲਈ ਸੁੱਭਕਾਮਨਾਵਾਂ ਦਿੱਤੀਆ ਜਾਣ ਪਰ ਤੁਸੀ ਮੇਰੇ ਦੇਖਦੇ ਦੇਖਦੇ ਟਾਇਗਰ ਦੇ ਸ਼ੋ ਰੂਮ ਅੰਦਰ ਚਲੇ ਗਏ।ਉਸੇ ਦਿਨ ਤੁਹਾਡੀ ਤਸਵੀਰ ਜੋ ਬਾਈ ਤਰਸੇਮ ਰਾਹੀ ਨੇ ਤੁਹਾਨੂੰ ਭੇਟ ਕੀਤੀ ਹੈ ਉਹ ਵੀ ਬਾ-ਕਮਾਲ ਸੀ ।ਖ਼ੈਰ ਤੁਹਾਨੂੰ ਮਿਲਾਂਗੇ ਜਰੂਰ ਤੁਹਾਡਾ ਸਮੁੱਚਾ ਸਫ਼ਰ ਕਾਮਯਾਬ ਰਹੇ ਤੇ ਤੁਸੀਂ ਤੰਦਰੁਸਤ ਰਹੋ ।ਦੇਖਦੇ ਤਾਂ ਤੁਹਾਨੂੰ ਲੰਬੇ ਸਮੇਂ ਤੋ ਹਾ ਪਰ ਕਦੇ ਸੁਨੇਹਾ ਨਹੀਂ ਲ਼ਿਖਿਆ ।ਬੇਨਤੀ ਹੈ ਹੁਣ ਜਦੋ ਵੀ ਮਲੋਟ ਆਉ ਇੱਕ ਫੋਨ ਜ਼ਰੂਰ ਕਰ ਲੈਣਾ ਬੇਸੱਕ ਤੁਹਾਡੇ ਜਾਣਕਾਰ ਬਹੁਤ ਹੋਣਗੇ ਮਲੋਟ ਪਰ ਸਾਡੇ ਨਾਲ ਚਾਹ,ਕੌਫੀ ਦਾ ਕੱਪ ਜ਼ਰੂਰ ਸਾਂਝਾ ਕਰਨ ਤੇ ਸੇਵਾ ਦਾ ਮੌਕਾ ਦੇਣਾ ਜੀ |9914000119 ਇਹ ਮੇਰੇ ਨਾਲ ਸਾਂਝ ਪਾਉਣ ਵਾਲਾ ਨੰਬਰ ਹੈ ਬਾਈ ਜੀ🙏🙏

  • @jarnailchahal8891
    @jarnailchahal8891 ปีที่แล้ว +2

    ਝੂਲਦੇ ਨਿਸ਼ਾਨ ਰਹੇਂ ਪੰਥ ਮਹਾਰਾਜ ਕੇ। ਸੁਹਾਣਾ ਸਫਰ ਜਾਰੀ ਰਖੋ। ਖੁਸ਼ ਰਹੋ।

  • @HarjinderSingh-ji6ci
    @HarjinderSingh-ji6ci ปีที่แล้ว

    Beautiful beautiful video beta ji I m Harjinder Singh Stockholm Sweden

  • @GurmeetSingh-rt6or
    @GurmeetSingh-rt6or ปีที่แล้ว +1

    ਸਤਿ ਸ੍ਰੀ ਆਕਾਲ ਅਮ੍ਰਿੰਤਪਾਲ ਬਾਈ ਜੀ ਸਫ਼ਰ ਦਾ ਦੂਜਾ ਦਿਨ ਮੁਬਾਰਕ ਬਾਈ ਜੀ ❤❤❤❤🎉🎉🎉🎉

  • @JasbirKaur-fo3jh
    @JasbirKaur-fo3jh ปีที่แล้ว

    Sat shri akal bir ji Jasbir Kaur Ambala City wehaguru ji mahar Karan beautiful video ji

  • @ITALYDESItraveling
    @ITALYDESItraveling ปีที่แล้ว

    sikander bhaji gana waghera v sunaea karo .. watchin from italy

  • @smashgaming1008
    @smashgaming1008 ปีที่แล้ว +1

    Sikander unmarried a?

  • @kawaljeetsingh6522
    @kawaljeetsingh6522 ปีที่แล้ว +1

  • @gurmukhsingh1440
    @gurmukhsingh1440 ปีที่แล้ว

    Tussi veer ji ithe sardar pritam singh nu jarur millman. Jo 1947 to la ke ajj tak ithe de gurudwara sahib di sabb sambal karde a .

  • @ranjeetsinghsingh9248
    @ranjeetsinghsingh9248 ปีที่แล้ว +2

    ਵਾਹ ਜੀ ਵਾਹ ਕਿਆ ਬਾਤ ਹੈ ਜੀ ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ ਵਾਹਿਗੁਰੂ ❤❤

  • @parvindersingh186
    @parvindersingh186 ปีที่แล้ว

    Satserakaal veer ji goodnice 🙏🙏👌💯

  • @sukhpreetsinghartist6080
    @sukhpreetsinghartist6080 ปีที่แล้ว

    S.p.ghudde naal 2 commando vi ne

  • @MintuDhaliwal-eg1yx
    @MintuDhaliwal-eg1yx ปีที่แล้ว +3

    ਸਤਿ ਸ੍ਰੀ ਅਕਾਲ ਵੀਰੋ -- ਰੱਬ ਤੁਹਾਡੀ ਚੜ੍ਹਦੀ ਕਲਾ ਵਿਚ ਰੱਖਣ ਗੇ ਹਮੇਸ਼ਾ ❤️❤️❤️

  • @SatnamSingh-mo1db
    @SatnamSingh-mo1db ปีที่แล้ว

    ਦੇਵ ਬਿਨਾਂ ਥੋੜਾ ਸੁਨਾ ਸੁਨਾ ਲਗਦਾ ਦੋਨਾਂ ਦੀ ਜੋੜੀ ਚੰਗੀ ਫੱਬੀ ਸੀ

  • @love_e7ove
    @love_e7ove ปีที่แล้ว

    10:01 ਆਓ ਲੈ ਚੱਲੇ ਤੁਮਕੋ ਤਾਰੋ ਕੇ ਸ਼ਹਿਰ ਮੈਂ 😂

  • @jasbirsinghdhillon2466
    @jasbirsinghdhillon2466 ปีที่แล้ว +2

    ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਖੁਸ਼ ਰਹੋ ਹਸਦੇ ਵਸਦੇ ਰਹੋ ਚੋਬਰੋ ਰੱਬ ਰਾਖਾ ❤❤❤❤

  • @jackpreetsingh9904
    @jackpreetsingh9904 ปีที่แล้ว

    Baldev bina ni gall bndi… 2 sand jede nal e trcking ale ni… picnic ale eta 😏Misszoo debbe

  • @BalwinderSingh-bm9yq
    @BalwinderSingh-bm9yq ปีที่แล้ว +2

    ਘੁੱਦਾ ਸਿੰਘ ਜਿੰਦਾਬਾਦ

  • @ChandanKumar-wg5sk
    @ChandanKumar-wg5sk ปีที่แล้ว

    Mandiraan karke hi naam piyaa Kaathmandu
    Kaath matlab lakadd
    Mandu matlab mandir.
    Vishnumati gurudwara sahib di entry waala darwaaza duniyaa da iko ik hai paudiyaan de upar khuldaa hai jo
    Lalitpur gurudwara sahib de kol hi jagah hai jithe raani jindaa rahi c par us jagah te hun ik maternity hospital chal rahaa hai
    Bhai g us time cement hundaa c . Eh bas sikhaan nu paagal banaan da tareeka hai ehnaa da taaki sangat save te sewa paandi rahe

  • @RajinderSingh-ds3mf
    @RajinderSingh-ds3mf ปีที่แล้ว

    ਸਤਿ ਸ੍ਰੀ ਆਕਾਲ ਬਾਈ ਜੀ (ਰਾਜ ਗਿੱਲ ਦਿੜ੍ਹਬਾ)

  • @Jimmysidhu4003
    @Jimmysidhu4003 ปีที่แล้ว

    ਬਾਈ ਜੀ ਤੁਸੀ ਐਵਰੈਸਟ ਦੀ ਚੋਟੀ ਤੇ ਜਾਵੋਗੇ....?
    ਵੱਲੋ- ਲੋਕਿੰਦਰ ਸਿੰਘ ਡੇਰਾਬੱਸੀ

  • @SurjeetSingh-sy8pc
    @SurjeetSingh-sy8pc ปีที่แล้ว

    Ho ske nepalganj pind v dekhayo othe kafi Sikh family kahande vasdiya hn

  • @gurjantgill3623
    @gurjantgill3623 ปีที่แล้ว

    Veer g sat shri akall. Har 1 veer bhra de vichar alag ho sakde ne , par menu oh vlog jayda pasand aande ne , jina ch sirf dev bai te ghuda veer hunde ne.

  • @JassKaran-u1t
    @JassKaran-u1t ปีที่แล้ว

    Veeray, koie maza nehi area vilog vekan da Deva to bena tuada vilog adhoora lagda,

  • @KuldeepSingh-lz4iq
    @KuldeepSingh-lz4iq ปีที่แล้ว

    बलदेव तो बिना पुरातन खुचा दे दर्शन नहीं होने 😊

  • @bittitalwandisabo5343
    @bittitalwandisabo5343 ปีที่แล้ว

    ਕਾਠਮੰਡੂ ਰਾਜਧਾਨੀ ਨੇਪਾਲ ਦੀ

  • @jaspalsingh7765
    @jaspalsingh7765 ปีที่แล้ว

    Amritpal veere dev to bagair vadia nhi lag rya fer b rabbb chad di kala ch rakhe tonu sabbb nu

  • @guysdabeasta3200
    @guysdabeasta3200 ปีที่แล้ว

    Well done good job keep going through the world 🌎 and enjoy your journey with your friends 😀

  • @Bajwateji
    @Bajwateji ปีที่แล้ว

    Ghudde 22 sikander to puch ke daseo k is vaar hemkunt sahib Jana?

  • @sudagarsingh1476
    @sudagarsingh1476 ปีที่แล้ว +5

    ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਸਾਰੇ ਵੀਰਾਂ ਨੂੰ 🙏🙏🙏🙏🙏

  • @bittitalwandisabo5343
    @bittitalwandisabo5343 ปีที่แล้ว

    ਗੁਰਦੁਆਰਾ ਗੁਰੂ ਨਾਨਕ ਸਤਿਸੰਗ🙏

  • @sukhveet3816
    @sukhveet3816 ปีที่แล้ว

    Skinder bai love u bhut vdiya bnda tu bai I m big fan m Amrit pal de pindo ah saline to

  • @charanjitbains78
    @charanjitbains78 ปีที่แล้ว

    Sat sri akal Ghudda and party God bless you good health and safe journey ahead

  • @dawinderjagraon9591
    @dawinderjagraon9591 ปีที่แล้ว

    4×1.6, ਵਾਹ ਅੰਮ੍ਰਿਤ ਵੀਰ

  • @sandhugjatt
    @sandhugjatt ปีที่แล้ว

    ਜਿਉਂਦੇ ਵੱਸਦੇ ਰਹੋ ਬਾਈ

  • @happyharf786
    @happyharf786 ปีที่แล้ว

    Wah wah nave vlog dekha gy gudhe veer g hona de ❤❤❤❤❤❤

  • @michaelscott5916
    @michaelscott5916 ปีที่แล้ว +1

    Paaji just came across your channel and am glad i did. Tuhada content is amazing and i hope tusi continue karo in the same vein forward. Parmatma tuhanu sab nu khush rakhey tey apni puri meher rakhey. Love ju paaji ❤

  • @Jhondeerewale
    @Jhondeerewale ปีที่แล้ว

    Bai Mahendra nagar gye c 2019 vich

  • @AmarjitSingh-pb4jr
    @AmarjitSingh-pb4jr ปีที่แล้ว

    ਬਲਦੇਵ ਬਾਈ ਨੂ ਵੀ ਸਤਿ ਸ੍ਰੀ ਅਕਾਲ 🙏

  • @BudhaDal96crori-mi8qj
    @BudhaDal96crori-mi8qj 6 หลายเดือนก่อน

    Sikander veer da face dev kharoud warga

  • @PawanKumar-mq3px
    @PawanKumar-mq3px ปีที่แล้ว

    Mahant ge nu dekh k tuse jiada utsahit nai hoe shub kamnaye app ge nu

  • @balrajdhaliwal9035
    @balrajdhaliwal9035 ปีที่แล้ว +7

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਰੇ ਵੀਰਾ ਨੂੰ ❤

  • @manjindersinghsidhu1275
    @manjindersinghsidhu1275 ปีที่แล้ว

    ਚੜ੍ਹਦੀ ਕਲਾ ਵਿੱਚ ਰਹੋ

  • @amnindersingh2709
    @amnindersingh2709 ปีที่แล้ว

    Best of luck for toor bro stay blessed always ❤❤🎉🎉

  • @KuldeepSingh-jx6ng
    @KuldeepSingh-jx6ng ปีที่แล้ว

    ਬਹੁਤ ਬਹੁਤ ਬਹੁਤ ਵਧੀਆ ਵੀਰੋ।।

  • @badalapam3546
    @badalapam3546 ปีที่แล้ว

    ਬਲਦੇਵ ਬਾਈ ਦੀ ਕਮੀ ਮਹਿਸੂਸ ਹੋ ਰਹੀ

  • @GagandeepSingh-oz7lj
    @GagandeepSingh-oz7lj ปีที่แล้ว +1

    ਸਤਿ ਸ਼੍ਰੀ ਅਕਾਲ ਤਿੰਨੇ ਵੀਰਾਂ ਨੂੰ ਮਾਲਕ ਚੜ੍ਹਦੀਕਲਾ ਚ ਰੱਖੇ ❣️❣️❣️🙏🙏🙏 ਜਿੰਦਗ਼ੀ ਜ਼ਿੰਦਾਬਾਦ ❣️🙏

  • @RajbirSingh-ki8ro
    @RajbirSingh-ki8ro ปีที่แล้ว

    ਸੱਤਿਸ੍ਅਕਾਲ ਵੀਰ ਜੀ

  • @JaswinderSingh-hm9rv
    @JaswinderSingh-hm9rv ปีที่แล้ว

    ਸੱਤ ਸ਼੍ਰੀ ਆਕਾਲ ਬਾਈ ਜੀ

  • @kauripandher7433
    @kauripandher7433 ปีที่แล้ว

    ਦੇਵ ਨੂੰ ਲਿਉਣਾ ਸੀ ਵੀਰੇ

  • @nindersidhu3704
    @nindersidhu3704 ปีที่แล้ว

    Wahegur ji Maher Karen nice👍👍👍

  • @TarlokSinghtarlok
    @TarlokSinghtarlok ปีที่แล้ว

    Veer ji dev bhai kyon ne ayea
    Miss him in your videos.

  • @sandeepsingh-ec8lr
    @sandeepsingh-ec8lr ปีที่แล้ว

    ਵਾਹਿਗੁਰੂ ਜੀ 🙏🙏

  • @dalipsinghdalipsingh7726
    @dalipsinghdalipsingh7726 ปีที่แล้ว +1

    ਹਸਦੇ ਵਸਦੇ ਰਹੋ ਜਵਾਨੋਂ, ਇਸੇ ਤਰ੍ਹਾਂ ਖੁਸ਼ ਰਹੋ ਤੁਹਾਡੀਆਂ ਸਾਰੀਆਂ ਵੀਡੀਓ ਦੀ ਉਡੀਕ ਵਿੱਚ ❤❤

  • @sidhu_Trekker
    @sidhu_Trekker ปีที่แล้ว +1

    ਦੇਵ ਵੀਰ ਨੂੰ ਮਿਸ ਕਰ ਰਹੇ ਹਾਂ 😝

  • @P-Singh05
    @P-Singh05 ปีที่แล้ว

    Sat Shri Akal bro, 😍😍😍😍😍😍

  • @M_a_n_d_e_e_p_1991
    @M_a_n_d_e_e_p_1991 ปีที่แล้ว +1

    ਗੁਰੂ ਨਾਨਕ ਪਾਤਸ਼ਾਹ ਅੰਗ ਸੰਗ ਸਹਾਈ ਹੋਣ ਵੀਰਾਂ ਦੇ।ਅਨੰਦਦਾਇਕ ਆ ਕੰਮ ਵਲੋਗ ਵਾਲਾ

  • @kawarpalsingh1813
    @kawarpalsingh1813 ปีที่แล้ว +1

    ਸਤਿ ਸ੍ਰੀ ਆਕਾਲ ਜੀ ਤਿੰਨੇ ਛੋਟੇ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ ❤

  • @yo_boy_gesha
    @yo_boy_gesha ปีที่แล้ว

    Ghudda bro dev model kithe reh gaya

  • @ramangill1724
    @ramangill1724 ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ

  • @nirmalsinghmallhi9773
    @nirmalsinghmallhi9773 ปีที่แล้ว +1

    ਵਾਹਿਗੁਰੂ ਜੀ ਚਡਦੀਕਲਾ ਬਕਸੀਂ ਤੀਨਾ ਵਿਰਾ ਨੂ

  • @rishiSharma-oh2dj
    @rishiSharma-oh2dj ปีที่แล้ว

    bhai ji safe journey 👍👍🙏

  • @Panjabi-i7r
    @Panjabi-i7r ปีที่แล้ว

    ਬਲਦੇਵ 22 ਦੀ ਘਾਟ ਰੜਕ ਰਹੀ

  • @RAVINDER720
    @RAVINDER720 ปีที่แล้ว

    ਸਤਿ ਸ੍ਰੀ ਅਕਾਲ ਵੀਰੋ

  • @HarpreetSingh-tw4cp
    @HarpreetSingh-tw4cp ปีที่แล้ว

    Baldev tho Bina gal ne bande

  • @vikramdhillon6992
    @vikramdhillon6992 ปีที่แล้ว

    Dil happy ho janda video's dekh ka

  • @harsimransingh719
    @harsimransingh719 ปีที่แล้ว

    ਬਾਈ ਚੱਕ ਕੇ ਰੱਖੋ ਕੰਮ ਨੂੰ 👌