गोगामेडी ओर गोखरटीला अलग अलग हैं कान बीचों मेल कड़ी नहीं इतिहास कुछ होर हैं गोगा जी एक राज घराने बीच पैदा होऐ सी,,गोरखनाथ दे आशीर्वाद नाल गोगा जी दा जन्म होया सी,कान बीचों मैल कड़ी ए ता थोडे तो सुनेया,,,खेत बीच जे बट पोदे हैं ता हाला मामला भरना पैदा हैं ता करके कोई बट नहीं पौदा पहला,जे कर पानी लोना भी पैदा हैं ता कही नाल टाइम ते ही बट पा दिन्दे है
Jehar peer guga madlik (eh 84 lakh devi devteya de raja c aur hundi daram cho eklote peer Bne ) Aur eh rajesathan ch raja b rahe ne gorakh nath de bardhan nal ehna da janam hoya 🙏🏻
@@karankaurgill759 GaLL TUHADI THEEK AA GURU SHRI GURU GRANTH SAHIB JI E AA PAR MA HAR PEER FAKEER,NATH JI DI RESPECT KARDA TA MATHA TAK DA KYU KI SADA TOH SAB WADDA NA TA SATKARYOG NA🙏
Bhaji ssa…. Bai g tuhdiya videos n us ch tuhadi saadgi Bht achi lagdi Mai te mere husbnd subha tuhadi video udeekde a fir dekh ke khush ho ke duty jane a.. N sikander bai g kya ee baat hai……niiiccceeee😊
Tuhade channel de 1st vlog to le k hun tak de sare vlog dekhe bina skip kite. Bhut hi vdiya knowledge diti de mahol bhot vdiya bnaya tusi. Tusi mallekan gye mera pind v mallekan de naal hi hega
Hello Guys love your blogs from USA I have new name for you “Bums on the bikes “ I wish I can join you seems like you are having so much fun.stay healthy
ਬਹੁਤ ਵਧੀਆ ਵੀਰ ਗੋਰਖ ਦਾ ਟਿੱਲਾ ਕਿਆ ਬਾਤ ਹੈ ਨਾਇਸ਼
ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਗੂਗਾ ਮਾੜੀ ਤੇ ਭਾਦਰੋ ਦੀ 9ਵੀ ਨੂੰ ਬਹੁਤ ਵੱਡਾ ਮੇਲਾ ਲਗਦਾ ਹੈ ਜਿਸ ਵਿੱਚ ਦੇਸ਼ ਭਰ ਤੋ ਸ਼ਰਧਾਲੂ ਆਉਂਦੇ ਹਨ ਜੀ ਅਤੇ ਖਾਸ ਕਰਕੇ ਮਾਲਵਾ ਖੇਤਰ ਸੰਗਰੂਰ ਬਰਨਾਲਾ ਪਟਿਆਲਾ ਬਾਕੀ ਗੁਰੂ ਗੌਰਖ ਨਾਥ ਦਾ ਪਤਾ ਹੈ ਆਪ ਜੀ ਨੂੰ ਬਹੁਤ ਪਸੰਦ ਆਈ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ
ਬਾਈ ਗੁੱਗਾ ਮਾੜੀ ਜਾ ਕੇ ਬਹੁਤ ਵਧੀਆ ਕਰਿਆ
गोगामेडी ओर गोखरटीला अलग अलग हैं कान बीचों मेल कड़ी नहीं इतिहास कुछ होर हैं गोगा जी एक राज घराने बीच पैदा होऐ सी,,गोरखनाथ दे आशीर्वाद नाल गोगा जी दा जन्म होया सी,कान बीचों मैल कड़ी ए ता थोडे तो सुनेया,,,खेत बीच जे बट पोदे हैं ता हाला मामला भरना पैदा हैं ता करके कोई बट नहीं पौदा पहला,जे कर पानी लोना भी पैदा हैं ता कही नाल टाइम ते ही बट पा दिन्दे है
ਭਾਜੀ ਭੱਗੜਾ ਬਹੁਤ ਸੋਹਣਾ ਪਾਇਆ 😂👌❤
ਚੜ੍ਹਦੀਕਲਾ
Nice video ji paaji
ਜਿੱਥੇ ਬਹਿ ਜਾਂਦੇ ਦੇਵ ਘੁੱਦੇ ਸਿਕੰਦਰ ਢੁੱਡੀਕੇ ਭਰਾ ਮੇਲਾ ਲੱਗ ਜਾਂਦਾ ਯਾਰਾਂ ਬੇਲੀਆ ਦਾ ਉੱਤਲੇ ਲੈਵਲ ਦੀਆਂ ਗੱਲ ਬਾਤ ਐ ,,,, 👍
Guddha mera nanka pind. Love u bai
ਭੂਤ ਭੰਗੜਾ 🙌
ਘੁੱਦੇ ਬਾਈ ਤੇਰਾ ਭੰਗੜਾ 😂👌🏻
ਬੱਲੇ ਬੱਲੇ ਛਾਵਾ ਛਾਵਾ😀😃😄😁👌👌💪💪💪💪
ਘੁੱਦਾ ਬਾਈਜੀ ਨੱਚਣਾ ਨਹੀਂ ਆਉਂਦਾ
ਬਾਕੀ ਵੀਡੀਓ ਸ਼ਾਨਦਾਰ ਸਿਕੰਦਰ ਤੇ ਦੇਵ ਬਾਈ ਨੂੰ ਸਤਿ ਸ਼੍ਰੀ ਅਕਾਲ।
ਨੋਹਰ ਜੁਤੀਆਂ ਬਦੀਆਂ
ਅੱਜ ਚਿੱਤ ਨੀਂ ਸੀ ਕਰਦਾ ਕਿਸੇ ਚੀਜ਼ ਨੂੰ ਪਰ ਵਲੋਗ ਦੇਖਕੇ ਚੰਗਾ ਲੱਗਾ
ਜਿੰਦਾ miss u
ਜਿੰਦਗੀ ਦਾ ਨਜ਼ਾਰਾ ਲੈ ਰਹੇ ਹੋ ਵੀਰ ਜੀ.
Very nice
Waheguru ji 🙏🏻🙏🏻🙏🏻 love you sidhu mosewala forever 😘😘😘
Sikhandar yara da yaar
WaheGuru ji ka khalsa waheguru ji ki Fateh
Nice
Guddha veer ji bhut video
ਅਨੰਦ ਆ ਗਿਆ ਵੀਰ ਉਡੀਕ ਸਵੇਰ ਦੀ ਸੀ
Ek number channel....sachi full of positivity
Nice aaaa
ਬਾਈ ਰਾਂਝੇ ਆਲੇ ਟਿੱਲੇ ਨੂੰ ਜੋਗੀਆਂ ਦਾ ਟਿੱਲਾ ਕਹਿੰਦੇ ਉਹ ਪਾਕਿਸਤਾਨ ਦੇ ਜਿਹਲਮ ‘ਚ Salt Range ਦੇ ਪਹਾੜਾਂ ਵਿੱਚ ਆ.. ਜੋਗੀਆਂ ਦਾ ਟਿੱਲਾ ਉਹਨਾਂ ਪਹਾੜਾਂ ਦੀ ਸਭ ਤੋਂ ਉੱਚੀ ਜਗ੍ਹਾ
ਬਹੁਤ ਵਧੀਆ ਜੀ
Jehar peer guga madlik (eh 84 lakh devi devteya de raja c aur hundi daram cho eklote peer Bne ) Aur eh rajesathan ch raja b rahe ne gorakh nath de bardhan nal ehna da janam hoya 🙏🏻
True
Jai Guru Gorakhnath Ji 🙏
Naam naal veeji singh laea te guru gorakhnath nu dasde o.sada guru iko ik Guru Granth Sahib aa🙏🏽
@@karankaurgill759 GaLL TUHADI THEEK AA GURU SHRI GURU GRANTH SAHIB JI E AA PAR MA HAR PEER FAKEER,NATH JI DI RESPECT KARDA TA MATHA TAK DA KYU KI SADA TOH SAB WADDA NA TA SATKARYOG NA🙏
@@inderpalsingh7623 Good Thinking veer ji
@@karankaurgill759 guru Gorakhnath pta ki cheez ne
Nice 👍
Ranjhe wala Tilla is in pakistan Punjab. It is called 'Tilla Jogiyan' and is near Jhelum city.
bhangra bhut vadia y tuhada
🙏👍
ਹਮੇਸ਼ਾਂ ਵਾਂਗ ਬਹੁਤ ਵਧੀਆ
Good a ji
Bhaji ssa….
Bai g tuhdiya videos n us ch tuhadi saadgi
Bht achi lagdi
Mai te mere husbnd subha tuhadi video udeekde a fir dekh ke khush ho ke duty jane a..
N sikander bai g kya ee baat hai……niiiccceeee😊
ਵੀਰ ਜੀ ਇਹ ਉਹ ਜਗਾ੍ਹ ਜਿਵੇਂ ਪੰਜਾਬ ਵਿੱਚ ਛਪਾਰ ਦਾ ਮੇਲਾ ਲੱਗਦਾ
Kiya baat hai Bhaji
ਬੱਲੇ ਵੀਰੋ
Ok report
ਸਿਰਾ ਕੰਮ
ਅੰਮ੍ਰਿਤ ਯਾਰ ਸਵੇਰ ਤੋ ਉਡੀਕ ਦੇ ਸੀ video ਨੂੰ 👍
Siraa vlogs Rajasthan ala
🙏🙏❤
Eh jaga koi amm jhi jgha nhi ethe gugga aap sma gye See nale ghodi v sii.. Punjab vich harik pind ch ehna di jagga hundi🙏
nice veer
ਬਾਈ ਜੀ ਗੋਰਖ ਨਾਥ ਦਾ ਟਿੱਲਾ ਪਾਕਿਸਤਾਨ ਵਾਲਾ ਯੂ ਟਿਊਬ ਤੇ ਦੇਖਿਆ ਸੀ ਜੀ ਪਹਾੜੀ ਉਪਰ ਖੰਡਰ ਜਿਹਾ ਸੀ ਜੀ! ਤੁਹਾਡੀ ਜਾਣਕਾਰੀ ਸਹੀ ਹੁੰਦੀ ਹੈ ਕਿਸੇ ਨੂੰ ਭੁਲੇਖਾ ਨਹੀਂ ਪੈਂਦਾ ਜੀ!!
Tuhade channel de 1st vlog to le k hun tak de sare vlog dekhe bina skip kite. Bhut hi vdiya knowledge diti de mahol bhot vdiya bnaya tusi.
Tusi mallekan gye mera pind v mallekan de naal hi hega
🙏🙏🙏🙏🙏👌👌👌
😀😀😂🙏🙏👍👌end broo
Good 👍🏻
ਪੂਆ ਜੀ ਨੀ ਸਤ ਸ਼੍ਰੀ ਆਕਾਲ🙏🏾🙏🏾🙏🏾
ਕਿਵੇਂ ਬਾਈ ਲੇਟ ਹੋ ਗਏ ਅੱਜ ਵਲੋਗ ਵਣੀਓ? ਖੈਰ ਸੁੱਖ ਆ? ਕੱਲ ਨੂੰ ਮਿਲਦੇ ਆਂ ਬਾਈ ਮਾਨਸੇ
ਪਾਣੀ ਬੋਤਲ 😀😀😀😀😀
Guddha singh nachda nachda puri ghani midhda
Jio bai ji🙂👍
Bhut vdia vlog
Oustad Lok🙏🏻❤️
Gorakh nath g mhan vidvan c, Guru nanak dev g te gorakh nath de sawal jawab sidh gosht ch darj ne
Kant Bande 🙏🏻👌👍✌️❤️❤️Love u Veere
Welcome to vedio
Yar sara din wait kri veereo🕺🕺🚴♂️🚴♂️🚴♂️
Bahut vadiya vlog veer ji👍 saver da wait karde si vlog da 🌸👌
Nice good job guhda saab..... Sikander gaint a
ਰਾਂਝੇ ਦਾ ਜੋਗ ਟੀਲਾ ਪਾਕਿਸਤਾਨ ਚ ਹੀ ਹੈ।
ਜਿਹਨੂੰ ਜੋਗੀਆਂ ਟੀਲਾ ਕਿਹਾ ਜਾਂਦਾ ਹੈ
ਸਾਇਕਲ ਤੇ ਬਦਲਦਾ ਧਰਾਤਲ ਦਿਖਾ ਦਿੱਤਾ ਬਾਈ
Attt👍👍 menu vi guma lo nal apne 🙏❤️❤️❤️
Satt sri akal bai sareya nu
ਸਰਸੇ ਵਾਲੇ ਸਰਸੇ ਵਾਲੇ ਜਾਣਾ ਹੀ ਜਾਣਾ😘😘😉😉😉 ਚਲੋ ਭਾਈ ਸਰਸੇ
Ghaint 🙏
👌🏻❤️👌🏻
ਰਾਝੇ ਵਾਲਾ ਟਿੱਲਾ ਪਾਕਿਸਤਾਨ ਚ ਆ ਉਸ ਜਗ੍ਹਾ ਬਾਬੇ ਨਾਨਕ ਨੇ ਵੀ ਪੈਰ ਪਾਏ ਸੀ
ਜਿੰਦਾ ਬਾਈ ਕਿਹੜੇ ਪਿੰਡ ਤੋਂ ਸੀ ਜੋ ਹੁਣ ਅਲੱਗ ਹੋ ਗਿਆ ਟੂਰ ਤੋਂ
ਸਿਕੰਦਰ ਵੀਰ ਜੀ ਦੀ ਭੂਆ ਜੀ ਦਾ ਘਰ
ਪਿੰਡ ਮੱਲੇ ਕੇ
1st day to Rajasthan toor te sare vlog dekhe ajj kafi wait krni pyi ..jeonde wasde rho sohne veero ..
Veer ji tusi ta Bahut hasonde o
Sada.fav.pora.najfa
Tusi ta sadde pind de lagge o Gaye o pehla pta nhi c Mika butta damdama naale hi apna pind aa fer kite tuhada Lagga geda ta milage .... Sirsa Haryana
👍👍
ਭਾਦਰਾ ਰੋੜ ਢਾਬਾ
🤝🤝🤝🤝
Mandi dabwali v aoho kde bai 🙏🏻
Nice Bhangra steps
👌👌😍
ਸਤਿ ਸ੍ਰੀ ਅਕਾਲ ਜੀਓ....
1st view
ਗੋਰਖ ਦੀ ਉਮਰ ਬਹੁਤ ਲੰਮੀ ਸੀ। ਬਹੁਤ ਥਾਈਂ ਤਪੱ ਕੀਤਾ
Aw chk phyla view te coment
Gudda bhai g safar end hon wala, next safar jaldi start kareo ho sake ta utrakhand dikha deo
Naa .. iss baar north east state's 👍🙏
Bai sara din wait kiti vlog di hun paya , dhawaad
Good
ਭੰਗੜਾ ਵਧੀਆ ਸੀ
ਘੁੱਦੇ ਆਪਣਾ ਨੰਬਰ 9815250054 ਤੇ WhatsApp ਕਰ ਦਿਓ
Hello Guys love your blogs from USA I have new name for you “Bums on the bikes “ I wish I can join you seems like you are having so much fun.stay healthy
Y Mansa kdo aona
👍🏻
sver di wait c vlog di
bai yaar late video paun dee update paya kro...next time ਡੰਨ ਲੱਗੂ ਨਹੀਂ ਫੇਰ 🤓🤓😁
Sat Sri akal veerey asi Jaipur rehndey aa , aglee waar sadey kol ayeo
ਬਾਈ ਮਾਨਸਾ ਵਿਚਦੀ ਕਿਦੇ ਆਉਣਾ ਕਿਰਪਾ ਕਰਕੇ ਮੋਬਾਈਲ ਨੰ ਭੇਜੋ 🙏