ਵੇਖੋ ਨੀਟੂ ਸ਼ਟਰਾਂ ਵਾਲਾ ਕਿਉਂ ਲੜ ਰਿਹਾ ਚੋਣ ? Neetu Shatran wala Independent Candidate from Jalandhar

แชร์
ฝัง
  • เผยแพร่เมื่อ 29 ม.ค. 2025

ความคิดเห็น • 1.6K

  • @HarjitSingh-rx7hq
    @HarjitSingh-rx7hq 5 ปีที่แล้ว +403

    ਨੀਟੂ ਬਾਈ ਸਾਫ਼ ਦਿਲ ਦਾ ਬੰਦਾ ਆ
    ਮਿਹਨਤ ਕਰ ਕੇ ਰੋਟੀ ਖਾਣ ਵਾਲਾ ਇਨਸਾਨ ਆ ਇਕ ਨਾ ਇਕ ਦਿਨ ਇਹਦੀ ਮਿਹਨਤ ਜਰੂਰ ਰੰਗ ਲਿਆਵੇਂਗੀ ਵਾਹਿਗੁਰੂ ਦਿਨ ਰਾਤ
    ਤਰੱਕੀਆਂ ਬਖਸ਼ੇ ਬਾਈ ਨੂੰ

  • @KaranKaran-fi3cl
    @KaranKaran-fi3cl ปีที่แล้ว +11

    ਦਿਲੋ ਸਲੂਟ ਆ ਤੇਰੀ ਸੋਚ ਨੂੰ ❤❤

  • @chinuchopra291
    @chinuchopra291 5 ปีที่แล้ว +258

    ਬਾਈ ਦੀਆਂ ਗੱਲਾਂ ਸੁਣ ਕੇ ਮਨ ਭਰ ਆਇਆ। ਰੱਬ ਲੰਬੀ ਉਮਰ ਕਰੇ , ਤਰੱਕੀਆਂ ਬਖਸ਼ੇ ਤੇ ਭਲਾ ਕਰੇ।

    • @karnhayer7318
      @karnhayer7318 3 ปีที่แล้ว

      222222222222222222222222222222222222222222222222

    • @palwindersran7593
      @palwindersran7593 2 ปีที่แล้ว

      😂😩😩😩

    • @kapoorakali2660
      @kapoorakali2660 ปีที่แล้ว

      ​@@palwindersran7593 vutnitunupaou

  • @didarsbhatti1720
    @didarsbhatti1720 5 ปีที่แล้ว +22

    ਸਹੀ ਸੋਚ ਤੁਹਾਡੀ ਜੀ ਰੱਬ ਅੱਗੇ ਅਰਦਸ ਜੀ ਤੁਹਾਨੂੰ ਵੀ ਜਨਤਾ ਦੀ ਸੇਵਾ ਕਰਨ ਦਾ ਮੋਕਾ ਮਿਲੇ 🙏🙏🙏🙏

    • @singhjugraj528
      @singhjugraj528 ปีที่แล้ว

      Yrrr jrroori ta nhi mla mp bn ke hi lokkaan di sewa kiti javve hun khalsa aid wale veer aaaa oh keha mla ja mp aaa oh v ta lokkaaan di help krde te krde v sche dilo aaa jazbaa honna chahida help krn da bss

  • @nishansingh318
    @nishansingh318 5 ปีที่แล้ว +823

    ਗਰੀਬ ਨਹੀਂ, ਤੂੰ, ਬਹੁਤ,ਅਮੀਰ ਹੈ
    ਤੇਰੀ ਜ਼ਮੀਰ, ਜਾਗਦੀ ਹੈ
    ਜ਼ਿੰਦਾਬਾਦ

  • @Abhii0099
    @Abhii0099 5 ปีที่แล้ว +155

    Really a nice n innocent man... 😀 Such people deserve much more in life🙂

  • @ramandhariwal6594
    @ramandhariwal6594 5 ปีที่แล้ว +8

    ਦਿਲ ਦਾ ਬੰਦਾ ਅਮੀਰ ਹੈ ਧੱਕੇ ਵਾਲੀ ਗੱਲ ਸੁਣ ਕੇ ਬਹੁਤ ਦੁੱਖ ਹੋਇਆ ਰੱਬ ਮੇਹਰ ਕਰੁ

  • @vibhumsehgal
    @vibhumsehgal 5 ปีที่แล้ว +207

    I searched him to make fun of him, but now I feel very bad , I wish he becomes a great minister one day. All the best veer

    • @BeHappy-ci6nl
      @BeHappy-ci6nl 5 ปีที่แล้ว +9

      Vibhum Sehgal
      No no, actually World is not like what it looks, in fact it’s not only his defeat but majority of Indian people have lost it..

    • @SanatanWarrior575
      @SanatanWarrior575 5 ปีที่แล้ว +2

      Same bhai

    • @Entertainmentzone
      @Entertainmentzone 5 ปีที่แล้ว +3

      Same here bro...mne bi fun ke liye inki video apne channel par upload ki.. But now i feel guilty.

    • @SanjeevKumar-uc2yf
      @SanjeevKumar-uc2yf 5 ปีที่แล้ว

      Yh right sir

    • @sanatanairy2331
      @sanatanairy2331 5 ปีที่แล้ว

      Me too but he is a great person

  • @preminsan7974
    @preminsan7974 5 ปีที่แล้ว +130

    ਸਾਡਾ ਵੀਰ ਨੀਟੂ ਸਾਟਰਾ ਵਾਲਾ ਸਾਡੇ ਦਿਲ ਜਿਤ ਗਿਆ ਵੀਰ ਜੁਗ ਜੁਗ ਜੀ

  • @yenkyboy4896
    @yenkyboy4896 5 ปีที่แล้ว +226

    eh banda ne hassaya v bahut
    te eh galla keh k ruvaya v bahut
    banda bilkul 100% sach bolda

  • @surmukhsinghdhindsa360
    @surmukhsinghdhindsa360 5 ปีที่แล้ว +8

    ਤੁਹਡੀ ਜਿੱਤ ਦੀ ਸ਼ੁਰੂਆਤ ਹੋਗੀ ਨੀਟੂ ਜੀ।ਮਨੁ ਯਕੀਨ ਆ ਤੁਸੀਂ ਅਗਲੀ ਵਾਰ ਜ਼ਰੂਰ ਤਕੜੀ ਟੱਕਰ ਦਵੋਗੇ।ਫੁੱਲ ਸੁਪੋਰਟ ਕਰੋ ਵੀਰ ਨੂੰ।ਬਹੁਤ ਚੰਗੇ ਵਿਚਾਰ ਨੇ

  • @balbalsingh12
    @balbalsingh12 ปีที่แล้ว +1

    ਜਲੰਧਰ ਜ਼ਿਲ੍ਹੇ ਵਾਲੇ ਵੀਰੋ ਪਾਉ ਵੌਟਾ ਨੀਟੂ ਸ਼ਟਰਾਂ ਵਾਲੇ ਨੂੰ

  • @PreetSaroyeOfficial
    @PreetSaroyeOfficial 5 ปีที่แล้ว +224

    ਕਿਨੀ ਸਹੀ ਗੱਲ ਕਹੀ ਬਾਈ ਨੇ , ਕਿ ਜਿੰਨੇ ਲੀਡਰ ਅਾ ਸਾਰੇ ਕਰੋੜਾਂ ਪਤੀ ਅਾ
    ਗਰੀਬਾ ਨੂੰ ਸੱਚੀ ਆਟਾ ਦਾਲ ਚੱ ਹੀ ਉਲਜਾਯਾ ਹੋਇਆ ਅਾ
    ਲੋਕੀ ਸਾਲ਼ੇ ਇਹੀਓ ਗੱਲਾਂ ਤੋ ਖੁਸ਼ ਹੋ ਜਾਂਦੇ ਅਾ

    • @godzillagamer9700
      @godzillagamer9700 5 ปีที่แล้ว +2

      Sahi kiha veer

    • @ashersingh5902
      @ashersingh5902 5 ปีที่แล้ว +1

      👌

    • @baldevsinghsingh586
      @baldevsinghsingh586 5 ปีที่แล้ว +1

      ਵੀਰ ਇਹ ਲੋਕ ਨੀ ਸਮਝਦੇ ਨੌਕਰੀ ਦਵੇ ਸਰਕਾਰ ਆਟਾ ਦਾਲ ਤੇ ਤੁਸੀ ਆਪੇ ਲੈਲੋ ਗੇ ਪਰ ਇਹ ਪੈਨਸ਼ਨਾ ਤੇ ਆਟੇ ਦਾਲ ਤੇ ਕੱਟੜ ਪੁਣੇ ਵਿੱਚ ਬਿਜੀ

    • @gurjeetsinghrai2730
      @gurjeetsinghrai2730 5 ปีที่แล้ว +1

      Right veer ji

    • @randhawasaabrandhawasaab826
      @randhawasaabrandhawasaab826 4 ปีที่แล้ว

      100% Shi gal aw veer ji God thinking

  • @sandeepmasih5143
    @sandeepmasih5143 ปีที่แล้ว +2

    Great thanks 🇺🇸🇺🇸🇺🇸🇺🇸🦁🦁🙏🙏

  • @manmindersinghpandher6793
    @manmindersinghpandher6793 5 ปีที่แล้ว +199

    star aaj da

  • @swarnjeetkaurmattu1315
    @swarnjeetkaurmattu1315 ปีที่แล้ว +1

    ਨੀਟੂ ਬੰਦਾ ਸਹੀ ਲੋਕ ਵੋਟਾਂ ਕਿਉਂ ਨਹੀਂ ਪਾਉਂਦੇ ਇੱਕ ਵਾਰੀ ਮੋਕਾ ਦੇਵੇਗਾ

  • @harmandeepsingh1156
    @harmandeepsingh1156 5 ปีที่แล้ว +123

    Bai ji majaak na udayo neetu ji da himmat dekho bnde di
    Neetu shattran wale nu dabn nu firde c pr dabda kithe a
    God bless you 👍

    • @monuthapa9570
      @monuthapa9570 5 ปีที่แล้ว +1

      sahi gall a

    • @ohiyaar715
      @ohiyaar715 8 หลายเดือนก่อน

      Bhut vdya soch a

  • @KulwantSingh-mm5ou
    @KulwantSingh-mm5ou 5 ปีที่แล้ว +1

    ਬਾੲੀ ਜੀ ਨੀਟੂ ਨੂੰ ਤਾ ਵੱੜਾ ਸੇਅਰ ਵੀ ਕੀਤਾ ਤੇ ਸਪੋਟ ਵੀ ਕੀਤੀ ਲੋਕਾ ਨੇ ,ਤੇ ਥੋੜੀ ਜੀ ਝਾਕ ਅਪਾ ਫਰੀਦਕੋਟ ਮਾਰ ਲੀੲੇ ਜਸਪਾਲ ਨੂੰ ੲਿਨਸਾਫ ਨੀ ਮੀਲੀਅਾ ਤੇ ਧੂਰੀ ਵਿੱਚ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਹੋੲੀਅਾ ੳੁਨੂੰ ਵੀ ੲਿੱਨਸਾਫ ਨੀ ਮੀਲ ਦਾ ਅੱਜ ਪੰਜ ਦਿਨ ਹੋਗੲੇ ਅਾਪਾ ਰਲ ਕੇ ਸਾਥ ਦੲੀਅੇ ਪਲੀਜ ੳੁਦਰ ਵੀ ਧੀਅਾਨ ਕਰੀੲੇ🙏

  • @VijayKumar-jq3zv
    @VijayKumar-jq3zv 5 ปีที่แล้ว +324

    ਜੇ ਦੁਬਾਰਾ ਵੋਟਾਂ ਪਈਆਂ ਇਹ ਬੰਦਾ ਪੱਕਾ ਜਿਤੁ ਗਾ

  • @dcomedytv4220
    @dcomedytv4220 5 ปีที่แล้ว +1

    ਪਾਜੀ ਤੁਹਾਡੇ ਨਾਲ ਆ

  • @SatpalVerma000
    @SatpalVerma000 5 ปีที่แล้ว +129

    ਬੱਲੇ ਤੇਰੇ ਨੀਟੂ ਸ਼ਟਰਾ ਵਾਲਾ. Neetu for CM 🤗

  • @pankumehra8717
    @pankumehra8717 5 ปีที่แล้ว +51

    Dil de ameeere aw ess bnde kol yr 🤗🤗🤗🤗👌👌siira yr eho jhe bnde he hone chaiede duniya ch

  • @yenkyboy4896
    @yenkyboy4896 5 ปีที่แล้ว +298

    bhagwant maan nu chahida es nu apne nal rakh k vadia leader banave

    • @jobangrewal135
      @jobangrewal135 5 ปีที่แล้ว +3

      Bilkul sahi kiya paji

    • @nandininahar9867
      @nandininahar9867 5 ปีที่แล้ว +3

      Right

    • @sandeepdhillon5335
      @sandeepdhillon5335 5 ปีที่แล้ว +2

      Bilkul shi kiha,, very good Advice👍

    • @yenkyboy4896
      @yenkyboy4896 5 ปีที่แล้ว +3

      @@nandininahar9867 nek banda

    • @yenkyboy4896
      @yenkyboy4896 5 ปีที่แล้ว +2

      @@jobangrewal135 vichara greeb hai pr soch uchi aa

  • @rameshkumargujjar5636
    @rameshkumargujjar5636 5 ปีที่แล้ว

    जग बाणी very good ji

  • @PrinceSingh-di1us
    @PrinceSingh-di1us 5 ปีที่แล้ว +134

    ਨੋਜਵਾਨ ਪੀੜੀ ਬਹੁਤ ਵਧੀਆ ਮੁੰਡੇ ਆ ਅਜ ਦੇ

  • @ਬਲਵਿੰਦਰਬਲਵਿੰਦਰ-ਠ8ਝ
    @ਬਲਵਿੰਦਰਬਲਵਿੰਦਰ-ਠ8ਝ 8 หลายเดือนก่อน +1

    God bless you brother ji

  • @onlysidumoosewala2666
    @onlysidumoosewala2666 5 ปีที่แล้ว +84

    he is a innocent person .please dont make fun of him

    • @kunal7328
      @kunal7328 5 ปีที่แล้ว

      Right brother

  • @badshah7168
    @badshah7168 5 ปีที่แล้ว

    Bahut vdiya gal kiti nittu paji ne .....

  • @robbygupta007
    @robbygupta007 5 ปีที่แล้ว +123

    Better luck next time dude don't cry.... Every defeat have a success...... 😎

  • @zzzzzz-du9et
    @zzzzzz-du9et 5 ปีที่แล้ว +75

    Dil Da ni mara tera Neetu shatraan wala✌️

  • @ravikumarbains6461
    @ravikumarbains6461 5 ปีที่แล้ว +73

    real honest man god bless brother

  • @gmsbehbidhiablockkamahidev2255
    @gmsbehbidhiablockkamahidev2255 5 ปีที่แล้ว +1

    ਵੀਰ ਤੇਰੀ ਸੋਚ ਨੂੰ ਸਲਾਮ ਏ

  • @varindersingh5749
    @varindersingh5749 5 ปีที่แล้ว +52

    Hattsss..offff ..u..
    Kya baat..
    Mai pahlan.TikTok..te majak smj rha c..
    Par eh gallan.sun. k..
    Dil khush ho gya

  • @GopySarpanch-d7t
    @GopySarpanch-d7t 8 หลายเดือนก่อน +1

    Dil da heera banda.. ❤❤koi ni verre is var zarur tenu vote..

  • @babbusingh8366
    @babbusingh8366 5 ปีที่แล้ว +71

    God bless you veere himmat Ni haridi better luck next time

  • @bangersaab4900
    @bangersaab4900 5 ปีที่แล้ว +25

    ਰੱਬ ਬੰਦਾ 🙏🙏

  • @vickyaujlavickyaujla1171
    @vickyaujlavickyaujla1171 5 ปีที่แล้ว +77

    sira bnda yr tu vota ch besak har geA yr pr loga de dil jitn vich jitt gea bnda😊😊

  • @babbalsingh6518
    @babbalsingh6518 8 หลายเดือนก่อน +1

    👏👏👏👏

  • @sameerminhas444
    @sameerminhas444 5 ปีที่แล้ว +50

    Paji tusi star o yrr ..bada Bhai .you are always winer

  • @amarjit.singh.210
    @amarjit.singh.210 8 หลายเดือนก่อน +1

    👌👍❤️❤️

  • @Iradho
    @Iradho 5 ปีที่แล้ว +146

    ਪਹਿਲਾਂ ਤਾਂ ਮੁੱਦਾ ਮਜ਼ਾਕ ਸਮਝ ਬੈਠਾ , ਮਾਫੀ ਚਾਹੁੰਦਾ । ਪਰ ਵੀਰ ਜੀ ਹਾਲਤ ਪਰਿਵਰਤਨ ਆਣ ਦੀ ਉਮੀਦ ਹੈ ਇਕ ਤੁਹਾਡੇ ਤੋਂ।।
    ਨਾਲ ਖੜੇ ਆ ਜੀ।।
    ਹਿੰਮਤ ਰੱਖੋ , ਸਮਝਦਾਰੀ ਭਰਿਆ ਗੱਲਾਂ ਸੁਣ ਕੇ ਉਮੀਦ ਬਣੀ।।

  • @didarsbhatti1720
    @didarsbhatti1720 5 ปีที่แล้ว +1

    ਵਧੀਆ ਸੋਚਾ ਆਲੇ ਸਰ ਜੀ ਤੁਸੀ ਮੇਹਰ ਕਰੇ ਰੱਬ ਤੁਹਾਨੂੰ ਸੇਵਾ ਦਾ ਮੋਕਾ ਮਿਲੇ

  • @lovedeepsingh1012
    @lovedeepsingh1012 5 ปีที่แล้ว +30

    Beshak vota 5 miliya but tuci dill jitt lea sareya da very loyal person salute

  • @gurigudeepsingh7889
    @gurigudeepsingh7889 4 ปีที่แล้ว +1

    Nic speech sir

  • @sumitkumar-ky9wf
    @sumitkumar-ky9wf 5 ปีที่แล้ว +38

    bai g tucci great ho....ena ne election jittea tuci dil jit leya...

  • @ArshdeepSingh-en9pk
    @ArshdeepSingh-en9pk 5 ปีที่แล้ว +5

    ਬਾਈ ਤੂੰ ਬਹੁਤ ਅਮੀਰ ਹੈ , ਤੂੰ ਗਰੀਬ ਨਹੀ , ਵਾਹਿਗੁਰੂ ਜੀ ਤੇਰੇ ਨਾਲ ਨੇ , ਬਾਈ ਖੁਸ਼ ਰਹਿ 🙏🏼👍🏻

  • @kulwindersinghsroya6200
    @kulwindersinghsroya6200 5 ปีที่แล้ว +33

    ਬਾਈ ਜੀ ਤੂੰ ਗਰੀਬ ਨਹੀਂ ਤੂੰ ਅਮੀਰ ਹੈ ਕਿਉਂਕਿ ਤੇਰਾ ਜਮੀਰ ਜਾਗਦਾ ਪਰ ਸਾਡੀ ਸਰਕਾਰਾਂ ਦਾ ਜਮੀਰ ਮਰ ਚੁੱਕਾ ਹੈ

  • @Noorbajwas
    @Noorbajwas 5 ปีที่แล้ว +3

    Neetu Bai zindabad 👍👍👍👍

  • @therealgirlgunjangirlll7541
    @therealgirlgunjangirlll7541 5 ปีที่แล้ว +31

    He s very kind nd humble nd honest person

  • @sumitkumar-rb8ey
    @sumitkumar-rb8ey 5 ปีที่แล้ว

    Boht vadia sir ji tuci boht vadia galla krde ho slute a ji tuhanu

  • @PreetSaroyeOfficial
    @PreetSaroyeOfficial 5 ปีที่แล้ว +89

    ਬੰਦੇ ਦੀ ਰਣ ਨਿੱਟੀ ਤਾਂ ਬੋਹਤ ਉੱਚੀ ਸੁੱਚੀ ਅਾ
    ਅਫਸੋਸ ਇਦਾ ਦੇ ਬੰਦੇ ਅੱਗੇ ਨਹੀਂ ਆਂਣ ਦੇਣੇ ਵੱਡੇ ਲੀਡਰਾਂ ਨੇ

  • @channmukam3350
    @channmukam3350 5 ปีที่แล้ว

    ਅਸੀਂ ਸਾਰੇ ਤੇਰੇ ਨਾਲ

  • @hansrajjangra6958
    @hansrajjangra6958 5 ปีที่แล้ว +40

    Greeb ko koi bikh nahi deta bhai vote to dur ki bat aa aapke honsle ko main salute karta hun jai hind.

  • @rajanvirk8212
    @rajanvirk8212 5 ปีที่แล้ว +1

    Wha ji whA ...Very Nyc ...ik ik gal sach kahi a bhai ji Ne

  • @khushdeep1557
    @khushdeep1557 5 ปีที่แล้ว +25

    bhut vadia banda va yaar bai diya gala son ke ron nikal aaiya wahe guru ji mehar karu ji greeba te ✌✌😞😔😞

  • @randhawasaabrandhawasaab826
    @randhawasaabrandhawasaab826 4 ปีที่แล้ว

    Bilkul Shi gal kiti tuc ikk gereeb de gal gereeb hi smj skda buht shi gal aw eh bande no sare mjak smjde aw but eh sb kuz sach no bahar le k aya buht Ghent thinking God bless you brother Waheguru ji mehar krn GE rabb sachi bande de rabbh buht sonda

  • @Px-wf4lm
    @Px-wf4lm 5 ปีที่แล้ว +44

    don't worry broo next time

  • @ਸੁੱਖਾਕਾਹਲੋਗਰੁੱਪਚੰਦਭਾਨ

    Good luck Bai neeitu Bai all the best bai

  • @akshayangra8646
    @akshayangra8646 5 ปีที่แล้ว +66

    He is an inspiration...he is at least trying...punching way above his weight...pushing his comfort zone...not sitting in ac rooms with a mobile phone like us...

  • @gpsandhu2798
    @gpsandhu2798 5 ปีที่แล้ว

    Bahut vadiya veer ji

  • @RamanSharma-pi5ln
    @RamanSharma-pi5ln 5 ปีที่แล้ว +40

    jeet nai sakda par hosle di daad deni chahidi aa goood veer

  • @dilpreetsingh2575
    @dilpreetsingh2575 5 ปีที่แล้ว +21

    RESPECT 🙏🏻

  • @sandeepbajaj6391
    @sandeepbajaj6391 5 ปีที่แล้ว +23

    Bda saaf Dil vala bnda..👍👍👍👍👍👍..GBU

  • @divanshclothhouse4842
    @divanshclothhouse4842 4 ปีที่แล้ว +1

    Good sir

  • @yokomarap2319
    @yokomarap2319 5 ปีที่แล้ว +39

    So respectful person 🙂

  • @Shivam-ut2gg
    @Shivam-ut2gg 5 ปีที่แล้ว +4

    Agr edda de bande saade Punjab ch hor hunde ta sada Punjab ch koi greeb ni hunda salute hai ess veer nu

  • @satpalbadhan9732
    @satpalbadhan9732 5 ปีที่แล้ว +21

    Nice god bless you

  • @JagdeepSingh-pc3or
    @JagdeepSingh-pc3or 5 ปีที่แล้ว

    Very good Neetu ji

  • @ramanpatialvi1823
    @ramanpatialvi1823 5 ปีที่แล้ว +19

    Wow salute hai sir ,good thinking

  • @kulrajgillyashkarngill6290
    @kulrajgillyashkarngill6290 5 ปีที่แล้ว +1

    ਸਲੂਟ ਆ ਬਾਈ ਤੈਨੂੰ ਤੇ ਤੇਰੀ ਸੋਚ ਨੂੰ

  • @kulwinderjagdev2478
    @kulwinderjagdev2478 5 ปีที่แล้ว +35

    Next time when he will take part in politics I will support him because he is clear hearted person

  • @navjotsinghsandhu2552
    @navjotsinghsandhu2552 4 ปีที่แล้ว

    Thk a neetu bai ji👍👍👍👍

  • @AsifKhan-yo4rk
    @AsifKhan-yo4rk 5 ปีที่แล้ว +8

    neetu bai star bn gya... dil ton vot ae bai tnu.. bki bai g bht chngi soch ae👍👍👍👍👍

  • @manjeetsinghsingh5192
    @manjeetsinghsingh5192 5 ปีที่แล้ว

    bahut hi vadia sir ji

  • @ChamanNahar-y3b
    @ChamanNahar-y3b 5 ปีที่แล้ว +20

    Neetu veer ehi soch nu zinda rakhi , agle election vich 100 % jit teri hovegi veer , God bless you

  • @Gurpreetsingh-pe1bj
    @Gurpreetsingh-pe1bj 4 ปีที่แล้ว +1

    siraaaa siraaaa nitu 22 🆗🆗🆗🆗💪💪💪🇨🇮🇨🇮🇨🇮👌👌👌💯💯💯

  • @Vishall94
    @Vishall94 5 ปีที่แล้ว +21

    This man is a Star. 🙏

  • @mrbickydhaliwaldhaliwal422
    @mrbickydhaliwaldhaliwal422 5 ปีที่แล้ว +1

    ਵਾਹ ਬਾਈ ਜੀ

  • @kamal2807
    @kamal2807 5 ปีที่แล้ว +16

    Honest man

  • @therock7356
    @therock7356 5 ปีที่แล้ว +1

    ਸਾਫ ਦਿਲ ਦਾ ਬੰਦਾ ਹੈ। ਇਕ ਗਰੀਬ ਹੀ ਗ਼ਰੀਬੀ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਹੈ। ਬਾਈ ਤੂੰ ਚਿੰਤਾ ਨ ਕਰ ਆਪਾ ਸਾਰੇ ਤੇਰੇ ਨਾਲ ਹੈ।

  • @ambarsariyawriter9473
    @ambarsariyawriter9473 5 ปีที่แล้ว +56

    eh bndaa inspiration hai
    bhave haryaa hai par dil jeet liyaa Ennu koi vadiaa party vich seat milni chahidi hai

  • @vickydod499
    @vickydod499 5 ปีที่แล้ว

    ਨੀਟੂ ਸਟਰਾ ਵਾਲਾ ਜਿੰਦਾਵਾਦ

  • @VikramKumar-tj7ni
    @VikramKumar-tj7ni 5 ปีที่แล้ว +24

    Bhaji tu great aa yaar
    Santosh tere paira d mitti aa

  • @amanrana5399
    @amanrana5399 5 ปีที่แล้ว

    boht vadiya soch baii di

  • @kapilraina8349
    @kapilraina8349 5 ปีที่แล้ว +15

    God bless you

  • @ਐਸਪੀਐਸਪੀ
    @ਐਸਪੀਐਸਪੀ 5 ปีที่แล้ว +1

    22 ਗੱਲਾਂ ਸੱਚੀਆਂ ਕਹਿ ਗਿਆ spot kro sare bai di

  • @tinkusingh4328
    @tinkusingh4328 5 ปีที่แล้ว

    ਬਹੁਤ ਹੀ ਵਧੀਆ ਗੱਲਾਂ ਕਹੀਆਂ ਪਾਜੀ ਨੇ ,, ਗਰੀਬ ਇਨਸਾਨ ਦੀ ਸੋਚ ਬਹੁਤ ਵੱਡੀ ਹੁੰਦੀਆ ਨੇ , ਜਿਉਦਾ ਰਹਿ ਵੀਰੇ ਰੱਬ Trakiya ਬਕਸੇ

  • @gagandeepmattu5351
    @gagandeepmattu5351 5 ปีที่แล้ว +15

    Well done bro

  • @Punjabi_lamp
    @Punjabi_lamp 5 ปีที่แล้ว +1

    kyaa baat..... 100%right banda.... great thinking

  • @gurjitsingh7378
    @gurjitsingh7378 5 ปีที่แล้ว +12

    Salute Sir g
    RESPECT
    NEXT TIME #CM E BN JO VEER
    WMK

  • @SADABHAHARPUNJABI
    @SADABHAHARPUNJABI 5 ปีที่แล้ว +1

    ਸੱਚੇ ਦਿਲ ਵਾਲਾ ਟੀਟੂ ਵੀਰ ਜੀ

  • @msginsan4233
    @msginsan4233 5 ปีที่แล้ว +15

    Good 2 2 g

  • @JagseerSingh-js8cd
    @JagseerSingh-js8cd 5 ปีที่แล้ว

    ਮਿਹਨਤ ਕਰਨ ਵਾਲਾ ਬੰਦਾ ਸ਼ਾਮ ਨੂੰ ਲੜ ਨੀ ਸਕਦਾ। ਸ਼ਾਮ ਨੂੰ ਥੱਕਿਆ ਹਾਰਿਆ ਬੰਦਾ ਮੰਜਾ ਭਾਲਦਾ ਬਸ 👌👌👌👌👌👌👌👌

  • @daljeetkumar3608
    @daljeetkumar3608 5 ปีที่แล้ว +37

    God bless you bade paraa

  • @maninder5817
    @maninder5817 ปีที่แล้ว

    Good job

  • @rK-tm5cd
    @rK-tm5cd 5 ปีที่แล้ว +43

    If he will try surely he will be good politician

  • @Sukhwindersingh-tn3kt
    @Sukhwindersingh-tn3kt 5 ปีที่แล้ว +1

    ਅਸੀਂ ਜਿੱਤਾਵਾਗੇ

  • @achinsharma7894
    @achinsharma7894 5 ปีที่แล้ว +10

    He is a honest hard working individual.....god bless you brother

  • @sahibsinghsahibsingh5765
    @sahibsinghsahibsingh5765 4 ปีที่แล้ว

    wah wah wah wah ji neetu

  • @rashtra5923
    @rashtra5923 5 ปีที่แล้ว +10

    Bhai u r great ...god bless you