Modeling ਦਾ ਜੁਨੂਨ ਮੈਨੂੰ ਇਥੇ ਤੱਕ ਲੈ ਆਇਆ | Failure To Success | Vicky Rana | Josh Talks Punjabi

แชร์
ฝัง
  • เผยแพร่เมื่อ 23 ธ.ค. 2024

ความคิดเห็น • 1.2K

  • @JoshTalksPunjabi
    @JoshTalksPunjabi  3 ปีที่แล้ว +15

    Vicky Rana ਦੀ ਤਰਾਂ ਆਪਣੀ ਕਠਿਨਾਈਆਂ ਤੇ ਜਿੱਤ ਹਾਸਲ ਕਰਨਾ ਸ਼ੁਰੂ ਕਰੋ Josh Skills ਦੇ ਨਾਲ
    Download Now: joshskills.app.link/nlZpijkcerb

  • @manatnoor6524
    @manatnoor6524 4 ปีที่แล้ว +123

    ਵੀਰੇ ਗਰੀਬਾ ਨੂੰ ਪੱਖਾ ਤੇ ਲਾ ਦਿਆ ਕਰੋ ਇਕ ਤਾ ਬੰਦਾ ਆਪਣੀ ਹੱਡ ਬੀਤੀ ਨਾਲ ਦੁਖੀ ਹੁੰਦਾ ਦੂਜਾ ਤੁਸੀਂ ਪੱਖੇ ਦਾ ਇੰਤਜ਼ਾਮ ਨਈ ਕਰਕੇ ਦਿੰਦੇ ।ਬਾਕੀ ਵੀਰੇ ਤੁਹਾਡੇ ਤੋਂ ਬਹੁਤ ਵੱਡੀ ਸਿੱਖ ਮਿਲੀ। ਵਾਹਿਗੁਰੂ ਤਰੱਕੀ ਦੇ ਤੁਹਾਨੂੰ

    • @SukhdevSingh-br2hv
      @SukhdevSingh-br2hv 3 ปีที่แล้ว +1

      👍👍👍👍😂

    • @SamreetkaurB
      @SamreetkaurB 3 ปีที่แล้ว +1

      sahi gal a veer

    • @manatnoor6524
      @manatnoor6524 3 ปีที่แล้ว

      @@lakhvirsingh9834 ki pa deva apna veere 😁😁😁😁

    • @Sohi_4447
      @Sohi_4447 3 ปีที่แล้ว +1

      Shi keha veer

    • @ਜੀਜਾਜੀ-ਣ3ਧ
      @ਜੀਜਾਜੀ-ਣ3ਧ 3 ปีที่แล้ว +1

      ਪਸੀਨੇ ਤੋ ਸਟਗਲ ਦਾ ਪਤਾ ਲਗਦਾ ਤਾ ਨੀ ਪੱਖਾ ਲਾਇਆ

  • @dcraja2253
    @dcraja2253 3 ปีที่แล้ว +6

    ਵਾਹ ਵੀਰੇ ਤੇਰੀ ਸਟੋਰੀ ਸੁਣ ਕੇ ਮੇਰੇ ਅੰਦਰ ਦੇ ਜ਼ਜਬਾਤ ਉੱਠ ਗਏ ❣️❣️

  • @harneetsinghdeo6926
    @harneetsinghdeo6926 4 ปีที่แล้ว +593

    Josh talk ਵਾਲਿਓ ਟਾਕ ਦੇਣ ਵਾਲਿਆਂ ਨੂੰ AC ਤਾਂ ਲਾ ਦਿਆ ਕਰੋ ਵਿਚਾਰਿਆਂ ਨੂੰ । ਮੁੜਕੋ ਮੁੜ੍ਹਕੀ ਹੋ ਜਾਂਦੇ ਨੇ ਵਿਚਾਰੇ

  • @jeetsidhu1715
    @jeetsidhu1715 3 ปีที่แล้ว +2

    ਛੋਟੇ ਵੀਰ ਰਾਣੇ ਜਿਹੜੀ ਗੱਲ ਤੈਨੂੰ ਗੱਲਾਂ ਗੱਲਾਂ ਵਿੱਚ ਸਮਝਾਉਂਣੀ ਪਈ ਉਹ ਗੱਲਾਂ ਤੋਂ ਵਧੀਆ ਲੱਗਿਆ ਨਾਂ ਤੂੰ ਕੋਈ ਵਰਤਿਆ ਨਾਂ ਆਪ ਵਰਤਿਆ ਗਿਆ ਵਧੀਆ ਲੱਗਿਆ ਇੱਕ ਮਰਦਾਂ ਵਾਂਗੂ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹੋ ਵਾਹਿਗੁਰੂ ਕਾਮਯਾਬੀਆਂ ਆਪ ਦੇਣਗੇ ............. "ਜੀਤ ਬਰਨਾਲਾ " *****

  • @sardarjirahaounwale4974
    @sardarjirahaounwale4974 4 ปีที่แล้ว +231

    ਤੇਰੀ ਸਾਰੀ ਕਹਾਣੀ ਹੀ ਘੈਂਟ ਆ ਵੀਰ
    ਰੱਬ ਤਰੱਕੀ ਬਹਸ਼ੇ proud of u

  • @amarjitSingh-tz3lx
    @amarjitSingh-tz3lx 3 ปีที่แล้ว +36

    ਜਿੰਦਗੀ ਵਿੱਚ ਬਹੁਤ ਉਤਰਾ ਚੜ੍ਹਾਅ ਆਉਂਦੇ ਹਨ ਆਪ ਨੇਕ ਨੀਅਤ ਨਾਲ ਕੰਮ ਕਰਦੇ ਰਹੋ ਪ੍ਰਮਾਤਮਾ ਜਰੂਰ ਫਲ ਦਿੰਦਾ ਹੈ ਤੇ ਹਮੇਸ਼ਾ ਸਿਰ ਤੇ ਹੱਥ ਰਖਦਾ ਹੈ।

  • @makhankalas660
    @makhankalas660 4 ปีที่แล้ว +166

    ਮੇਹਨਤ ਦਾ ਮੁੱਲ ਵਾਹਿਗੁਰੂ ਜੀ ਜਰੂਰ ਦਿੰਦੇ ਨੇ

  • @gillpanjawa409
    @gillpanjawa409 4 ปีที่แล้ว +37

    Muda ਤਰੱਕੀ ਕਰੇ ਰੱਬ ਅੱਗੇ ਅਰਦਾਸ ਹੈ

  • @gurpartap3189
    @gurpartap3189 4 ปีที่แล้ว +14

    ਵਿੱਕੀ ਰਾਣਾ ਤੁਸੀਂ ਸਾਹਿਰ ਸਮਰਾਲਾ ਤੇ ਜਿਲਾ ਲੁਧਿਆਣਾ ਦਾ ਨਾਮ ਰੋਸਨ ਕੀਤਾ ਤੁਹਾਡੀ ਕੀਤੀ ਹੋੲੀ ਮਿਹਨਤ ਤੁਹਾਨੂੰ ਬਹੁਤ ਅੱਗੇ ਲੈ ਜਾੲੀਗੀ ਪੁਰੇ ਪੰਜਾਬ ਨੁੰ ਤੁਹਾਡੇ ਤੇ ਮਾਣ ੲੇ Best of Luck

  • @baazsangroor917
    @baazsangroor917 4 ปีที่แล้ว +69

    ਬਹੁਤ ਕੁਛ ਸਿੱਖਣ ਨੂੰ ਮਿਲਿਆ ਬਾਈ,ਬਹੁਤ ਵਧੀਆ lgea

  • @manimangat4568
    @manimangat4568 4 ปีที่แล้ว +34

    😊🙏🏻👌🏻👌🏻👌🏻👌🏻💪🏻💪🏻 ਮਿਹਨਤਾ ਨਾਲ ਸਦਾ ਹੀ ਮੁਕਾਮ ਬਣਦੇ 😊❤ work Hard stay Blessed Bro God bless you

  • @RamSingh-hf8yw
    @RamSingh-hf8yw 2 ปีที่แล้ว

    ਮਿੱਤਰਾਂ ਕਹਾਵਤ ਇਹ ਆ ਕਿ ਇਕ ਕੀੜੀ ਕੰਧ ਤੇ ਵਾਰ ਵਾਰ ਚੜ੍ਹਦੀ ਹੈ ਤੇ ਵਾਰ ਵਾਰ ਡਿੱਗਦੀ ਪਰ ਉਹ ਹਿੰਮਤ ਨਹੀਂ ਹਾਰ ਦੀ ਤੇ ਕੋਸ਼ਿਸ਼ ਕਰਦੀ ਰਹਿੰਦੀ ਹੈ ਤੇ ਆਖਿਰ ਆਖੀਰ ਤੇ ਉਹ ਪੂਰੀ ਕੰਧ ਤੇ ਚੜ੍ਹ ਹੀ ਜਾਂਦੀ ਹੈ। ਨਾ ਕਿ ਇਹ ਮੱਕੜੀ ਵਾਲੀ ਕਹਾਵਤ ਹੈ ਕਿ ਉਹ ਡਿੱਗਦੀ ਹੈ ਕਿਉਂਕਿ ਮੱਕੜੀ ਤਾਂ ਪਹਿਲੀ ਵਾਰ ਚ ਹੀ ਜਾਲਾ ਬਣਾ ਕਿ ਕਿਤੇ ਵੀ ਚੜ੍ਹ ਜਾਂਦੀ ਹੈ। ਬਾਕੀ ਵੀਰੇ ਤੇਰੀ ਮਿਹਨਤ ਤੇ ਤੇਰੀ ਕੀਤੀ ਕੋਸ਼ਿਸ਼ ਤੇ ਜਿਸਨੇ ਤੇਰੇ ਸੁਪਨੇ ਸਾਕਾਰ ਕੀਤੇ ਉਹ ਵਧੀਆ ਲੱਗੇ ਤੇਰੀਆਂ ਗੱਲਾਂ ਸੁਣ ਸੁਣ ਕੇ ਵੀ ਚੰਗਾ ਲੱਗਾ।

  • @Officialplaha
    @Officialplaha 3 ปีที่แล้ว +3

    ਬਹੁਤ ਵਧੀਆ ਸਮਝਾਇਆ ਵੀਰੇ ਤੁਸੀ ਜਮਾਂ ਸਹੀ ਕਿਹਾ ਇਦਾਂ ਹੀ ਹੁੰਦਾ ਇੰਡੱਸਟਰੀ ਚ ਕੁੱਝ ਇਦਾਂ ਹੀ ਹੋ ਰਿਹਾ ਮੇਰੇ ਨਾਲ ਵੀ

  • @ramtej2168
    @ramtej2168 4 ปีที่แล้ว +4

    ਬਹੁਤ ਹਿਂਮਤ ਵਾਲਾ ਐ ਬਾਈ ਬਹੁਤ ਵਧੀਆ ਸੋਚ ਐ ਤੇਰੀ

  • @harpreetkaur553
    @harpreetkaur553 4 ปีที่แล้ว +137

    bht sohna bolda munda, he is really good motivational speaker

  • @jyotish.kundli-
    @jyotish.kundli- 3 ปีที่แล้ว

    ਦੁਆਵਾ ਪਿਆਰ ਸਤਿਕਾਰ ਅਸ਼ੀਰਵਾਦ ਛੋਟੇ ਵੀਰ ਵਿੱਕੀ ਲਈ।

  • @aroraagrowarks3382
    @aroraagrowarks3382 3 ปีที่แล้ว +21

    ਵੀਰ ਮੈ ਵੀ ਰਾਮਲੀਲਾ ਵਿੱਚ ਕੲੀ ਰੋਲ ਕੀਤੇ ਕੲੀ ਨਵੇਂ ਮੁੰਡੇ ਆ ਨੂੰ ਸਟੇਜਾਂ ਤੇ ਚੜਾਇਆ ਓਨਾਂ ਵਿਚੋਂ ਕੋਈ ਡਰੇਕਟਰ,ਵਿਲੇਣ, ਹੋਰ ਕੲੀ ਫਿਲਮ ਇੰਡਸਟਰੀ ਵਿੱਚ ਸੈਟ ਹੋ ਗੲੇ ਪਰ ਕਿਸੇ ਨੇ ਕੀਮਤ ਨਹੀਂ ਪਾਈ ਸਾਡੀ

    • @manatnoor6524
      @manatnoor6524 3 ปีที่แล้ว

      ਵੀਰ ਬਹੁਤ ਵਧੀਆ ਹੋਇਆ ਨਹੀਂ ਗਏ ਤੁਸੀਂ ਇਸ ਗੰਦਗੀ ਚ' ਇਹਨਾਂ ਦੀ ਦੁਨੀਆਂ ਕਸੂੰਭੜੇ ਦੇ ਫੁੱਲਾਂ ਵਾਂਗ ਹੁੰਦੀ ਹੈ ਵੇਖਣ ਨੂੰ ਚਮਕੀਲੀ ਤੇ ਦਿੱਲ ਖਿਚਵੀ ਤੇ ਅੱਗੇ ਵਧਣ ਤੇ ਪਤਾ ਲੱਗਦਾ ਨਿਰੇ ਕੰਢੇ 'ਤੇ ਜ਼ਹਿਰ ਹੁੰਦਾ ਨਾ ਛੱਡਣ ਜੋਗਾ ਹੁੰਦਾ ਨਾ ਮਰਨ ਜੋਗਾ ਜਿਵੇ ਇਸ ਵੀਰ ਵੱਲ ਵੇਖ ਲਵੋ। ਸੋ ਥੋੜੀ ਕਮਾਉ ਬਹੁਤੀ ਕਮਾਉ ਪਰ ਇਜਤ ਦੀ ਕਮਾਉ ਤੇ ਖਾਉ 🙏🙏🙏ਜੇਕਰ ਕੋਈ ਗਲ ਬੁਰੀ ਲੱਗੇ ਮਾਫ ਕਰਨਾ

  • @deeprataindia1170
    @deeprataindia1170 3 ปีที่แล้ว +1

    Bahuht ਵਧੀਆ ਛੋਟੇ ਵੀਰ ਸੱਚ ਬਿਆਨ ਕੀਤਾ।
    ਵਾਹਿਗੁਰੂ ਜੀ ਆਪਨੂੰ ਬਹੁਤ ਤਰੱਕੀ ਬਖ਼ਸ਼ਣਗੇ।
    ਬਧੀਆ ਲੱਗਾ ਆਪਜੀ ਵਲੋੱ ਸੱਚ ਬੋਲਣਾ ਤੇ ਸੱਚ ਦੀ ਜਿੱਤ ਹੁੰਦੀ ਹੈ।
    ,,,,Ballu ਰਟੈਂਡਾ,,,,

  • @hearttuchingsongs4534
    @hearttuchingsongs4534 4 ปีที่แล้ว +230

    ਪिਹਲਾ ਕੁੜੀਅਾ ਨਾਲ ਹੁੰਦਾ ਸੀ ,ਅिਜਹਾ ਪਰ ਹੁਣ ਲੜिਕਅਾ ਨਾਲ ਵੀ ਗਲਤ ਕੰਮ ਹੋਣ ਲॅਗੇ

    • @sandeepbrar9753
      @sandeepbrar9753 4 ปีที่แล้ว +33

      ਝੂਠ ਆ ਵੀਰ ਇਹ ਕਿਹੜਾ ਸੋਨੀ ਮਾਨ ਸੀ ਜਿਹੜਾ ਬਲਾਤਕਾਰ ਕਰਦੇ ਸੀ

    • @jeetharjeetmusic6326
      @jeetharjeetmusic6326 4 ปีที่แล้ว +31

      @@sandeepbrar9753 y kise nu j support ni kr skde ta ohdiyan lataan b na khichya kro... Khyal nal comment kro zra

    • @europeanjatt2084
      @europeanjatt2084 4 ปีที่แล้ว +13

      Bistar garam da matlab eh v aa producer bgaira gay honne

    • @butasingh952
      @butasingh952 4 ปีที่แล้ว +9

      Heart tuching songs yr sanu nu koi khendi bistar gram krn lye bhenchood kidda diya khaniya dassi ja rhe aa fuddu bna rhe aa

    • @harry786singh
      @harry786singh 4 ปีที่แล้ว +10

      @@sandeepbrar9753 tainu jada pta ghr baith k boln lg jane a tuc je sath ni de skde ta bkwas v na krya kro

  • @heercreations4677
    @heercreations4677 4 ปีที่แล้ว +10

    Is linr de har teeje bnde fi story aa e bt kuj lok compro kr lende kuj stand leike mehnt nal agge aunde proud ..proud proud

  • @surinderdhadli6867
    @surinderdhadli6867 3 ปีที่แล้ว +17

    Very very educational and eye opener for this world. We are all human beings first and then we are in the process of religion, caste, creed and profession. People should respect each other’s identity and love each other. Good job. Keep it up. Thanks again

  • @RamSingh-hf8yw
    @RamSingh-hf8yw 2 ปีที่แล้ว

    ਇਸ ਲਾਈਨ ਚ ਹੀ ਇਸ ਤਰ੍ਹਾਂ ਦੇ ਨਾਮ ਤੇ ਟੈਂਪੂ ਗੇਅ ਲੋਕ ਜਿਆਦਾ ਹੁੰਦੇ ਆ। ਪਤਾ ਨਹੀਂ ਇਹ ਸੁਣਨ ਚ ਹੀ ਜਿਆਦਾ ਆਉਦੇ ਆ ਤਾਂ ਕਰਕੇ ਦੂਜੇ ਟੀਂ ਵੀ ਵਾਲੀ ਲਾਇਨ ਤੋਂ ਦੂਰ ਹੁੰਦੇ ਆ ਉਹ ਸਾਹਮਣੇ ਨਹੀਂ ਆਉਂਦੇ ਪਤਾ ਨਹੀਂ ਸ਼ਾਇਦ ਉਹਨਾਂ ਦਾ ਤਾਂ ਨਹੀਂ ਪਤਾ ਲੱਗਦਾ ਜਾਂ ਇਹ ਸੱਚ ਹੀ ਹੈ ਇਸੇ ਲਾਈਨ ਚ ਜਿਆਦਾ ਹੁੰਦੇ ਆ। ਸੱਚ ਕੀ ਆ ਇਹ ਤਾਂ ਜਿਸਦਾ ਵਾਅ ਪੈਂਦਾ ਉਹੀ ਜਾਣਦਾ ਜਾਂ ਰੱਬ ਨੂੰ ਪਤਾ ਹੈ

  • @rajdeepsingh160
    @rajdeepsingh160 4 ปีที่แล้ว +23

    Good 22.. kise samne dil kolna koi choti gal ni hundi""" rabb kush rakhe 22 tenu

  • @hardeepsingh-dc2zw
    @hardeepsingh-dc2zw 3 ปีที่แล้ว +6

    ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ਣ ਤਰੱਕੀ ਬਖਸ਼ਣ ਵੀਰ ਜੀ

  • @narinderpalsingh5976
    @narinderpalsingh5976 4 ปีที่แล้ว +29

    Very good Vicky Rana you're aa role model for new young model or actor.. great work great personality... good luck for another bright future.. best of luck

  • @JoshTalksPunjabi
    @JoshTalksPunjabi  4 ปีที่แล้ว +108

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

    • @SD-ko4jd
      @SD-ko4jd 4 ปีที่แล้ว +1

      Why don't you guys have a A.C at your studio? Everyone who is narrating is sweating like hell....
      Just an honest feedback!

    • @pardeepbhullerheri8221
      @pardeepbhullerheri8221 4 ปีที่แล้ว +2

      Next time karan aujla singer

    • @RANAPB65
      @RANAPB65 4 ปีที่แล้ว +2

      Sir mainu Vicky Rana sir da no mil skda g........ because mere kol bohot he wonderful busniess ae........or new office open kita Ludhiana vich.......Bina koi investment ke.....so je vicky g karna chahe.....Mera no 8360285472.....plz jrur request lreyo g

    • @speakforthosewhocant5157
      @speakforthosewhocant5157 4 ปีที่แล้ว

      Hello dear friends visit my channel and subscribe

    • @tarvinderkaur6455
      @tarvinderkaur6455 4 ปีที่แล้ว

      ਜੋਸ਼ Talks nice

  • @Kulwinderbenipal-mx6jl
    @Kulwinderbenipal-mx6jl 3 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੀ

  • @Cheenasonidhalla.
    @Cheenasonidhalla. 4 ปีที่แล้ว +1

    Bister garm karn wali gal bilkul sahi hai tuhadi,Jo lok kisse nu koi tarrki vich help karde hnn oh es tarhan Dian gandian conditions bhut rakhde hn.bus eho jihe lokka Dian glan vich Na aao .God is every time with you...

  • @manmeetkaur6957
    @manmeetkaur6957 4 ปีที่แล้ว +24

    I admire your courage... Very few people have courage to speak the reality..... I want to express so much but I'm out of words.
    I too realized these things.Thumbs up to you👍

  • @babbucheema8116
    @babbucheema8116 3 ปีที่แล้ว +1

    ਘੈਂਟ ਜੀ

  • @AnkhiRajput242
    @AnkhiRajput242 4 ปีที่แล้ว +6

    Bro mera v childhood dream aa modeling, acting meri v story thori raldi tuhadi story nal.2songs ch kar chuka modeling side crecter but sahi keha tuc tilent ton jayada paisa chalda jis kar ke mera dream modling acting da vich hi aa hale. Liken himmat nai harda . Apne dream nu pura krn layi kosish jari aa meri v. Eh line ch carrer banana Akoha jarur aa par mushkil nai. Tuhadi story sun ke hor honsla vad gya mera. God bless u . ✌✌✌💕💕💕💕💕💕

  • @BimlaDevi-ch5lh
    @BimlaDevi-ch5lh 3 ปีที่แล้ว +2

    Hey Mr thuadi story bhut touching aw yrr eda de v lok aw duniya te baaki God thuadi hr wish poori kre you can do it ❤❤ I'm proud of u

  • @alsk3286
    @alsk3286 4 ปีที่แล้ว +20

    Wow! you are really down to earth and so honest to tell your reality.

  • @AvtarSingh-bu9kc
    @AvtarSingh-bu9kc 3 ปีที่แล้ว +1

    Bhut khoob, kbliyt tn boln toh pta lg hi reha, rab trkkia bkshe

  • @tannavi5020
    @tannavi5020 3 ปีที่แล้ว +3

    Vry nyc veer g tusi ehna khul k boly m proud off u

  • @kuldeepkaur1374
    @kuldeepkaur1374 4 ปีที่แล้ว +2

    God bless u Bro😇waheguru tohada honsla edda hi bnaayi Rakhe,,Shi keha tuc eh profesion ch hr koi jana chahunda but aahi sb gallan krke middle class de bache kuj kr nhi ponde,,so tuc role model ho sbde lyi,,All the best for future👍🏻😊

  • @maltikaur9649
    @maltikaur9649 3 ปีที่แล้ว +3

    Life bhut difficult ha but asi easy kar skde hn bhut vadia soch

  • @vikramjeet7305
    @vikramjeet7305 3 ปีที่แล้ว +2

    vrr rab tuhanu jindgi vich hamasha aga vadava 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻😌😌😌

  • @harminderk5481
    @harminderk5481 3 ปีที่แล้ว +4

    Really an amazing journey veere...samrala will always proud of you

  • @ManpreetKaur-ec7qc
    @ManpreetKaur-ec7qc 3 ปีที่แล้ว

    Thnx bro...apni story share krn lyi....Gbu..bro....Bura waqt hi insan nu manzil dikhanda...

  • @manpreetkaurwalia39
    @manpreetkaurwalia39 4 ปีที่แล้ว +17

    God bless u sir ... Waheguru thodi mehnat nu rang bhag lave....

  • @vickyrana123
    @vickyrana123 4 ปีที่แล้ว +149

    Jo pani se nahate hai wo sirf libas badalte hai, jo paseene se nahate hai wo etehas badalte hai changa lga te share comments kro story nu ji kisi hor nsl dhakka na hove edha

  • @toneyisgoodlife7937
    @toneyisgoodlife7937 4 ปีที่แล้ว +23

    waheguru tohade te hamesha apni kirpa bnake rkhn good video veer ji

    • @ThakursahibKumar
      @ThakursahibKumar 2 หลายเดือนก่อน

      Hi sardar ji kha se ho reply me 💋💋💋💋💋💋💋📞

  • @gurudapiyara
    @gurudapiyara 4 ปีที่แล้ว +7

    Thanks for nice video.. purity te good character naal agge wadaan di himmat bhi kise kise ch Hundi hai salaam tuhadi himmat nu nikke veere ...

  • @jjoe9928
    @jjoe9928 4 ปีที่แล้ว +5

    Veerji first of all your so so so brave to sheared all this front of everyone..honestly I really love my punjabi industry..but Thanku so much so show their second face also...and seriously thousands of claps 👏🏻👏🏻👏🏻👏🏻👏🏻👏🏻👏🏻👏🏻 for you ❤️

  • @harpreetkaur-hv9mj
    @harpreetkaur-hv9mj 4 ปีที่แล้ว +16

    Sabar da fal milda veere e sach a ...best of luck for ur future 🙏

  • @prabhgill1033
    @prabhgill1033 3 ปีที่แล้ว +3

    Bro inspirational fully,, duavaaa broo dilo’n 👌👌🙏🏼❤️❤️❤️

  • @palwinderkaur7818
    @palwinderkaur7818 3 ปีที่แล้ว

    Right a ajj da kala sach aa vir g eda hi krde lok agle di need nu mjburi smjde aa k koi kuch kru km len nu but apna stand chaddo

  • @jeetharjeetmusic6326
    @jeetharjeetmusic6326 4 ปีที่แล้ว +4

    Superb darling bro carry on.... Sare support kro vire di frnds... Vicky y ik acha actor hon de nal nal bahut bahut acha insaan aa... J koi b artist ehna kol apna dukhda le k aunda ta eh ohna nu bahut ache tareeke nal motivate krde ne..... Bahut ghaint person aa y... Lub u darlo bro 🙏🙏🙏 God bless you 🙏🙏🙏

  • @karanrana690
    @karanrana690 3 ปีที่แล้ว +2

    carry on 22... asin saare tere naal haan.. lv u

  • @verma4149
    @verma4149 3 ปีที่แล้ว +3

    Feelings :- covered, separatness, pleasure,love and wisdom.
    Spread feelings...

  • @mdbhaivarindersinghnirman9289
    @mdbhaivarindersinghnirman9289 3 ปีที่แล้ว +1

    ਬਹੁਤ ਵੱਧੀਆ ਬਹਾਦੁਰੀ ਨਾਲ ਅਗੇ ਵਦਣ ਵਾਲਾ ਸੁਚਜੀ ਸੌਚ ਵਾਲਾ ਨੌਜਵਾਨ ।।

  • @hairswaglovers7753
    @hairswaglovers7753 4 ปีที่แล้ว +9

    Bai baba ji tuhanu hamesha khush rakhe trakia bakshe ..waheguru iji

  • @jasvirsingh7861
    @jasvirsingh7861 4 ปีที่แล้ว +17

    Eni jyada kharab situations vich tusi tutte nahi khade rahe apne dreams lyi 🤴🙏👍

  • @amitgautam560
    @amitgautam560 3 ปีที่แล้ว

    Good bro.
    Ajj sikhan nu milyea bht kuch

  • @aanchalchaudhry3772
    @aanchalchaudhry3772 4 ปีที่แล้ว +23

    Thankyou for sharing.really inspiring

  • @yereshmizulfein1537
    @yereshmizulfein1537 3 ปีที่แล้ว

    Ji bhaji tuhadi story bahut hi Changi te dardnak vi lgi Changi is lyi lgi ki tusi eniyan mushkilan da bahut hi himat nal te kale hi Samna keeta. Te dardnak islayi lgi ki Jo kush vi tuhade nal hoya rab dushman nal vi edan na kre kdi. Baki veer ji tuhadi is story Ton menu yani tuhade is shote veer nu eh himat zroor mil chuki hai ki ajj nahi te kal main vi song writer vich aapna koi Naam zaroor banaunga. Thanks bhaji. U r great.

  • @fatehaulakh3320
    @fatehaulakh3320 4 ปีที่แล้ว +4

    Ejat barkarar rakhi tuc vere.jende raho 👍

  • @manjotbrar7636
    @manjotbrar7636 2 ปีที่แล้ว +1

    I salute you for your courageous outspoken speech, Thanks for sharing it!

  • @nehadhuria735
    @nehadhuria735 4 ปีที่แล้ว +12

    All dd very best very g... Nd ena kujh hon toh baad v tuc himmt nahi haari. Es toh spcl chiz ki ho skdi h. Rabb g bahot success dn. Kp it up

  • @angrejsingh6808
    @angrejsingh6808 3 ปีที่แล้ว +1

    Good veer ji jo lok pake erade vale hon oh hi kamyab hunde ne

  • @workkraft2891
    @workkraft2891 4 ปีที่แล้ว +7

    Thnx fr sharing ur story wid us Vicky bhai,god bless u n ur sweetest family, plz tk care.always b wht u r .app star bn kr kisi ko tang mt krna bhai plz.

  • @parvindersingh5046
    @parvindersingh5046 4 ปีที่แล้ว +1

    Wah... Paaji.. Bout vdiya massage dita tusi.... Menu motivate krta tusi.... Brother... We proud of you.... Shan e Punjab.. Veere.. 👍

  • @lovelyrandhawa4086
    @lovelyrandhawa4086 3 ปีที่แล้ว +9

    Waheguru ji tarkiya bakse veer nu

    • @nimitbisht875
      @nimitbisht875 3 ปีที่แล้ว

      Waheguru sbpe tarraki bakshe y maango Bhai 10 lakh log margye ISS 2 nd leher Mai 🙄..

  • @nimratkaursahota5887
    @nimratkaursahota5887 3 ปีที่แล้ว +2

    Proud of you vry heart touching story 🙏🙏🙏salute to you

  • @mannu8995
    @mannu8995 4 ปีที่แล้ว +9

    ♥️🙏🙏 sir bhyt nice a. kini struggling kiti waheguru thnu bhut traki Deve ida de tym to gujrana bhyt okha .🙏 strong bnda kar skda 😔

  • @vdhillon4382
    @vdhillon4382 3 ปีที่แล้ว +1

    Film industry vich 90% bande hai hi tempu aa. Sahi aa galla munde diyaan.

  • @AnshulKumar-xo3qp
    @AnshulKumar-xo3qp 3 ปีที่แล้ว

    bhai aapki himmat se mujhe himmat mili. U R king 😊😊

  • @harmanparmarshorts760
    @harmanparmarshorts760 3 ปีที่แล้ว +7

    Vicky rana . U r upcoming no. 1 star

  • @pushpinderkaurtv
    @pushpinderkaurtv 3 ปีที่แล้ว +2

    Beta ji aap ji di story bht vadia laggi etho pata laggda hai k sanu kadi v himat nahi haarni chahidi.

  • @gogivirat29
    @gogivirat29 4 ปีที่แล้ว +26

    Best of luck Vicky rana brother ❤ tusi sde samrle da naam Roshan kita leya ✌✌✌❤❤❤ Eda he chakde rho kam nu 🔥🔥🔥🔥

    • @gippyrandhawa1742
      @gippyrandhawa1742 4 ปีที่แล้ว

      Plz Vicky Rana da numbar dedo plz

    • @gogivirat29
      @gogivirat29 4 ปีที่แล้ว

      @@gippyrandhawa1742 brother ehna da page aah insta te tuc gal krlo de den ge number bro 🙏 bhot insaan ne

    • @gippyrandhawa1742
      @gippyrandhawa1742 4 ปีที่แล้ว

      @@gogivirat29 main use ni krda install

    • @gogivirat29
      @gogivirat29 4 ปีที่แล้ว

      @@gippyrandhawa1742 chl pra waiting kr hila kr ke de dina mainn koinaa

  • @MissanjuMem3588
    @MissanjuMem3588 3 ปีที่แล้ว +1

    Vicky u r garet waheguru ji Mehr krn tuhade t

  • @beardhacker119
    @beardhacker119 4 ปีที่แล้ว +10

    Baba Mehr kre veere tere t hor🙏

  • @navtej1247
    @navtej1247 4 ปีที่แล้ว +2

    Good bai, waheguru chardi kla bhkshe

  • @MeenakshiSharma-ws8ol
    @MeenakshiSharma-ws8ol 4 ปีที่แล้ว +7

    Congratulations brother..i really like ur courage nd spirit..u really inspired youth.hats off u..u may succeed in ur life..keep it up..God bless you 🙏🙏🙏

  • @gurmeetkaur1523
    @gurmeetkaur1523 3 ปีที่แล้ว

    Prod off you brother God ne thanu bahut himmat bakshe slaam veer ji thank🙏👌

  • @MalkitSingh-jr5dz
    @MalkitSingh-jr5dz 3 ปีที่แล้ว +3

    Proud of you waheguru ji bless you

  • @sandeepbiology2582
    @sandeepbiology2582 4 ปีที่แล้ว +1

    this msg is for vicky rana tohadi life story mere lae boht boht motivational a.

  • @roopkaur2464
    @roopkaur2464 4 ปีที่แล้ว +14

    Wah g wah.. inspirational story

  • @pnakamboj1214
    @pnakamboj1214 3 ปีที่แล้ว

    Wmk thodiya sareya wish pureya Hon veera

  • @alsk3286
    @alsk3286 4 ปีที่แล้ว +12

    You deserve more than your dream. You are very talented.

  • @deepakkumar-hr3bv
    @deepakkumar-hr3bv 3 ปีที่แล้ว

    ਵੀਰੇ ਬਹੁਤ ਬਦੀਆ ਲੱਗਿਆ
    ਜੋਸ਼ channel is good channel

  • @Suparnamehta
    @Suparnamehta 4 ปีที่แล้ว +8

    One of the best story i ever heard 🦻🏻👌🤙🏻

  • @tonyphotography5232
    @tonyphotography5232 3 ปีที่แล้ว +1

    Love u bro bai samrala to sada yaar aa

    • @vickyrana123
      @vickyrana123 3 ปีที่แล้ว

      👍👍🙏🙏🙏🎉🎉🎉🎉❤️❤️❤️

  • @kudratpreetsandhu2543
    @kudratpreetsandhu2543 4 ปีที่แล้ว +20

    carry on bro
    God bless u

  • @navjot5112
    @navjot5112 3 ปีที่แล้ว +2

    Very nyc bro

    • @dhillon3846
      @dhillon3846 3 ปีที่แล้ว

      Hey, are you a girl?? I am having some doubts regarding women mindset...please try to solve them..your answers may change my life and perspective towards women...

    • @dhillon3846
      @dhillon3846 3 ปีที่แล้ว

      Please clear them
      Hi, I am a boy who is not having much females in life...no sister even no cousin, no female best friend...and during all this time I have some queries on the mindset of girls...I hope you will try to answer my queries
      1 I have seen women speaking against harassment, assault, rap-s etc...(I appreciate them 👏👏)...but then on the other side I see girls falling for illitrate backbenchers who are having no aim in life, just know how to abuse and degrade people, talk shits about girls when in group, always have eye on girls figure...I mean on one side girls talk about harassment assaults and then falling for guys having same mentality....I mean why...
      2 girls themselves dance in item songs, agree for their objectification on screen, have opened prosti-tut..,twrk on social media but on other side say objectification nhi hona chahiye, we are not object(ofc they are not but why do they do such acts then)... please clear this 🙏🙏...

    • @navjot5112
      @navjot5112 3 ปีที่แล้ว

      @@dhillon3846 punjabi bolde ho?? Yaan hindi

    • @dhillon3846
      @dhillon3846 3 ปีที่แล้ว

      @@navjot5112 punjabi sis

  • @sukhjinder3912
    @sukhjinder3912 3 ปีที่แล้ว +13

    Waheguru ji

  • @rajvindersingh2510
    @rajvindersingh2510 3 ปีที่แล้ว +1

    Good thinking

  • @manjinderherh8865
    @manjinderherh8865 4 ปีที่แล้ว +6

    I’m proud of well done please keep up with your hard work.🌹🙏🇬🇧

  • @deepikasharma7233
    @deepikasharma7233 2 ปีที่แล้ว +1

    Bhut vadia bro good luck brother god bless you stay happy ❤❤❤🙏🙏🙏🙏🙏

  • @SD-ko4jd
    @SD-ko4jd 4 ปีที่แล้ว +225

    Why don't you guys have a A.C at your studio? Everyone who is narrating is sweating like hell....
    Just an honest feedback!

  • @balbirkaur3407
    @balbirkaur3407 3 ปีที่แล้ว +1

    Bhuat vida story hai g 🙏🙏🙏❤️🙏🙏🙏

  • @AmanDeep-dj1hy
    @AmanDeep-dj1hy 4 ปีที่แล้ว +9

    God blessing
    Vicky bro

  • @bhainikumar830
    @bhainikumar830 3 ปีที่แล้ว +2

    Amazing ...well done bro god bless you

  • @PreetiPrince-ou5bw
    @PreetiPrince-ou5bw 4 ปีที่แล้ว +19

    God bless you bro

  • @sarbjitkaur4559
    @sarbjitkaur4559 2 ปีที่แล้ว +1

    Waheguru ji Mehr Kro ji 🙏🙏🙏🌹🌹❤️

  • @sagarrishi3473
    @sagarrishi3473 4 ปีที่แล้ว +4

    Very good words brother .Inspiration for today blood .

  • @Bajwaislivee
    @Bajwaislivee 4 ปีที่แล้ว +2

    bhut vdia msg bro last and bhut kaint keha bro,, mein es time tralla chla ria c,, te bsy hon de naal naal v ,, video ta ni dekh skea bt gll poori suni a bro ,, bhut vdia lgea sun ke,,,waheguru chardi kla ch rkhe🙏

  • @gagangagan1750
    @gagangagan1750 3 ปีที่แล้ว +4

    god blese youbeta mera beta v iss raste jariha a waheguru ji mehar karn mere bache te