ਪੰਚਾਇਤੀ ਚੋਣਾਂ ਤੋਂ ਪਹਿਲਾਂ CM Bhagwant Mann ਦੀ Warning ! ਕਿਹਾ- ""ਕਿਸੇ ਭੁਲੇਖੇ 'ਚ ਨਾ ਰਹੀਓ""

แชร์
ฝัง
  • เผยแพร่เมื่อ 2 ต.ค. 2024

ความคิดเห็น • 159

  • @gurpreetdass7562
    @gurpreetdass7562 2 วันที่ผ่านมา +11

    ਧੜੇ ਤਾਂ ਭੰਡਾ ਤੁਸੀ ਬਣਾਤੇ ਪਿੰਡਾਂ ਚ ਇੱਕ ਪਾਸੇ ਸੰਪਤੀ ਦੂਜੇ ਪਾਸੇ ਜਰਨਲ ਰਿਜ਼ਰਵ ਦੀ ਲੜਾਈ ਕਰਾਈ ਜਾਣਾ

  • @GURJITKAUR-u2e
    @GURJITKAUR-u2e 16 ชั่วโมงที่ผ่านมา +2

    ਤਾਂ ਹੀ ਕਿਸੇ ਨੂੰ noc ਦਿੰਦੇ ਕਿੰਨੀ ਸ਼ਾਂਤੀ ਪੰਚਾਇਤੀ ਚੋਣਾਂ ਵਿੱਚ ਐਤਕੀਂ ਮੁੱਖ ਮੰਤਰੀ ਜੀ।ਇਹੋ ਜਿਹੇ ਹਾਲਾਤ ਪਹਿਲਾਂ ਕਦੇ ਨਹੀਂ ਦੇਖੇ ਸੀ ਪੰਜਾਬ ਦੇ। ਸੋਸ਼ਲ ਮੀਡੀਆ ਤੇ ਪੰਜਾਬ ਦੀ ਇੰਨੀ ਮਾੜੀ ਹਾਲਤ ਦੇਖ ਕੇ ਹੈਰਾਨ ਰਹਿ ਜਾਈਦਾ। ਕਿਸੇ ਵਿਰੋਧੀ ਪਾਰਟੀ ਦੇ ਉਮੀਦਵਾਰ ਦੇ ਕਾਗਜ਼ ਹੀ ਨਹੀਂ ਭਰਨ ਦਿੱਤੇ ਜਾਂਦੇ।

  • @SurinderPal-sj1wm
    @SurinderPal-sj1wm 2 วันที่ผ่านมา +4

    Good. Cm. Sab

  • @GurmejGurmejsingh-p4p
    @GurmejGurmejsingh-p4p 3 วันที่ผ่านมา +7

    2027 ਵਿਚ ਝਾੜੂ ਵਾਲਿਉ ਕਿਸੇ ਭੁਲੇਖੇ ਵਿੱਚ ਨਾਹ ਰਹੋਂ ਜੇ ਕੇ ਦੋਬਾਰਾ ਪੰਜਾਬ ਵਿੱਚ ਤੁਹਾਡੀ ਸਰਕਾਰ ਬਣਜੋ ਗੀ

  • @Karanjitkaur-mu8cq
    @Karanjitkaur-mu8cq 3 วันที่ผ่านมา +4

    Very good👍 🎉🎉🙏🙏🙏

  • @jaswantsingh6173
    @jaswantsingh6173 5 วันที่ผ่านมา +12

    ਭਗਵੰਤ ਮਾਨ ਜੀ ਸਾਰੀ ਰਿਸ਼ਵਤ ਪਹਿਲਾਂ ਦੀ ਤਰ੍ਹਾਂ ਚੱਲ ਰਹੀ ਆ ਕਿਤੇ ਥਾਣਿਆਂ ਵਿੱਚ, ਕਚਿਹਰੀਆਂ ਵਿੱਚ, ਬਲਾਕ ਦਾ ਬੀ, ਡੀਪੀ, ਓ, ਪੰਚਾਇਤ ਸੈਕਟਰੀ, ਹਰ ਜਗ਼੍ਹਾ ਪਹਿਲਾਂ ਦੀ ਤਰ੍ਹਾਂ ਰਿਸ਼ਵਤ ਚੱਲ ਰਹੀ ਆ, ਘਰੋ ਬਾਹਰ ਨਿਕਲ ਕੇ ਦੇਖ, ਮਾਈਕ ਤੇ ਝੂਠ ਬੋਲਣ ਨਾਲ ਕੰਮ ਨਹੀਂ ਬਣਨਾ

    • @impossiblegamer4582
      @impossiblegamer4582 2 วันที่ผ่านมา

      Sahi gl aw

    • @sarbjitkumar3174
      @sarbjitkumar3174 16 ชั่วโมงที่ผ่านมา

      Aukha thuada vi voter suchi len lai vi sale thuade bade bethe jina vi 2 number da km thuade hi bande

  • @sarojranisarojrani8577
    @sarojranisarojrani8577 วันที่ผ่านมา +3

    Sir PSTET da exam lelo ji asi 2 saal to prepration kr rhe aa dhrne lga lga Sangrur thk ge. Police water kenner chla dindia htho pai krdi hai.sikhea mntri sadi union nal gl v nhi krda.tc teacher de bete o teachers da eligibility test pstet lelo te ett cadre recruitment koi ek ta deo sir.tc ek v recruitment nhi diti.bht muskil a enia mhngia deegreea ene saala ch fr v berujgar aa. Pstet clr bina koi private school ch v job nhi dinda.pls request aa sir teachers di v koi sunlo🙏🙏🙏🙏🙏ek v recruitment nhi diti tc

  • @angrej5898
    @angrej5898 7 วันที่ผ่านมา +18

    ਗੱਲਾ ਵਿੱਚ ਹੀ ਕਰ ਗਿਆ ਵਿਕਾਸ😂😂😂😂😂😂

  • @KulwinderKaur-hk8pw
    @KulwinderKaur-hk8pw วันที่ผ่านมา

    ਸਾਰੇ ਮੰਤਰੀ ਵੀ ਇਸੇ ਤਰਾ ਕਰਨਗੇ

  • @New_punjab_news
    @New_punjab_news ชั่วโมงที่ผ่านมา

    ਵੀਰ ਜੇ ਦੁਬਾਰਾ ਤੇਰੀ ਸਰਕਾਰ ਆਗੀ ਤਾ ਫਿਰ ਲਾਈਵ ਆਈ ਅਸੀਂ ਤਾਂ ਪਸਤਾ ਰਹੇ ਭਰਾਂ ਤੇਰੇ ਵਰਗੇ ਇਨਸਾਨ ਨੂੰ ਵੋਟਾ ਪਾ ਕੇ ਕੀ ਕਰੀਏ ਰਾਤ ਨੂੰ ਪੀਕੇ ਆਪਣੇ ਆਪ ਨੂੰ ਹੀ ਗਾਲਾਂ ਕੱਢ ਰਿਹੇ ਹਨ ਜਿਸ ਵੀ ਸੱਚੇ ਇਨਸਾਨ ਨੇ ਤੇਨੂੰ ਵੋਟਾਂ ਪਾਈਆਂ

  • @New_punjab_news
    @New_punjab_news ชั่วโมงที่ผ่านมา

    ਵੀਰੋ ਇਸ ਨੂੰ ਇਹ ਪਤਾ ਸੀ ਕੇ ਵੋਟਾਂ ਨਾਲ ਮੇਰੇ ਸਰਪੰਚ ਹਾਰਦੇ ਹਨ 😅😅 ਆਜਾ 2 ਸਾਲ ਕਰਲਾ ਮਨ ਮਰਜੀ ਸਦਾਈ ਬਣਾਂ ਰਿਹਾ ਜਨਤਾ ਨੂੰ

  • @SukhwinderSingh-ui7of
    @SukhwinderSingh-ui7of 2 ชั่วโมงที่ผ่านมา

    ਮਾਨ ਸਾਹਿਬ ਜੀ ਤੁਹਾਡੇ ਐਮ ਐਲ ਏ ਚੁੱਲਾ ਟੈਕਸ ਦੀ ਪਰਚੀ ਨਹੀਂ ਕਟਣ ਦਿੰਦੇ ਦੂਜੀ ਧਿਰ ਨੂੰ

  • @manikhatri7681
    @manikhatri7681 17 ชั่วโมงที่ผ่านมา

    Nice 👍

  • @ShubhKhera82
    @ShubhKhera82 18 ชั่วโมงที่ผ่านมา

    Good

  • @manjeetsingh-qj3zj
    @manjeetsingh-qj3zj 3 วันที่ผ่านมา +2

    Very. Good. Man. Shab. ❤❤

  • @KamaljeetKamal-t4v
    @KamaljeetKamal-t4v 5 วันที่ผ่านมา +3

    ਮਾਨ ਸਰਕਾਰ ਜੀ। ਮੈਂ ਇਕ ਆਮ ਆਦਮੀ ਪਿੰਡ ਬਲਾਲਾ ਨੇੜੇ ਸਮਰਾਲਾ ਸਰਪੰਚ ਦੀ ਇਲੈਕਸ਼ਨ ਲੜਨ ਲੱਗਿਆ। ਇਹ ਬਲਾਲਾ ਪਿੰਡ ਵਿੱਚ ਪਹਿਲਾਂ ਧੜੱਲੇਦਾਰ ਬੰਦੇ ਲੱਖਾ ਰੁਪਏ ਖਰਚਕੇ ਸਰਪੰਚ ਬਣਦੇ ਰਹਿੰਦੇ ਅੱਜ ਉਹ ਸਰਪੰਚ ਦੇ ਉਮੀਦਵਾਰ ਨੇ ੍ਹ੍। ਮੈਂ ਇਕ ਆਮ ਆਦਮੀ ਦਲੇਰ ਇਨਸਾਨ ਆ ਵਾਹਿਗੁਰੂ ਕਰਨ ਮੈਨੂੰ ਵੋਟਾਂ ਵਧ ਤੋਂ ਵਧ ਪੈਣ। ਸਤਿ ਸ੍ਰੀ ਆਕਾਲ

  • @mahendarkumarkumar-xv1li
    @mahendarkumarkumar-xv1li 2 วันที่ผ่านมา +1

    ਧੰਨਵਾਦ। ਸਿ। ਐਮ। ਸਾਹਿਬ। ਬਹੁਤ। ਵਿਚਾਰ। ਦੈ। ਰਿਹਾ

  • @surindersyal6575
    @surindersyal6575 7 วันที่ผ่านมา +3

    ਪੰਚਾਇਤੀ ਚੋਣਾਂ ਤੇ ਰਾਜ ਸਰਕਾਰ ਦਾ ਬਹੁਤ ਪੈਸਾ ਖਰਚ ਹੁੰਦਾ ਹੈ। ਪੰਚਾਇਤਾਂ ਤੇ ਜਿੰਮੇਵਾਰੀਆਂ ਵੀ ਪਾਈਆਂ ਜਾਣੀਆਂ ਚਾਹੀਦੀਆਂ ਹਨ। ਪਿੰਡ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਭਾਵੇਂ ਉਹ ਮਾਲਿਕ ਮਕਾਨ ਹੋਵੇ ਜਾਂ ਕਿਰਾਏਦਾਰ ਉਸ ਸਬੰਧੀ ਮੁਕੰਮਲ ਰਿਕਾਰਡ ਪਿੰਡ ਦੀ ਪੰਚਾਇਤ ਕੋਲ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ।

  • @mavimehra
    @mavimehra วันที่ผ่านมา +1

    ਸਾਡੇ ਪਿੰਡ 2 ਠੇਕੇ ਬਣ ਗਏ 😂😂😂😂 ਕੀ ਕਹਿਣਾ ਚਾਹੋਗੇ 😂

    • @KhalsaFatehKF
      @KhalsaFatehKF 16 ชั่วโมงที่ผ่านมา +1

      ਤੁਸੀਂ ਕਹੋ ਮਾਨ ਜ਼ਿੰਦਾਬਾਦ 😂😂😂😂😂😂

  • @maan9002
    @maan9002 9 วันที่ผ่านมา +31

    ਭਗਵੰਤ ਸਿੰਘ ਮਾਨ ਜੀ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਡਰਦੇ ਆ ਭਾਈ ਅੰਮ੍ਰਿਤਪਾਲ ਸਿੰਘ ਜੀ ਜਿੰਦਾਬਾਦ

  • @sarbjitsingh5882
    @sarbjitsingh5882 2 วันที่ผ่านมา +2

    Good

  • @talwindersingh7146
    @talwindersingh7146 3 วันที่ผ่านมา

    ❤❤❤

  • @drsandhu1319
    @drsandhu1319 วันที่ผ่านมา +5

    ਮਾਨ ਸਾਹਿਬ ਬਹੁਤ ਹੀ ਵਧੀਆ ਵਿਚਾਰ ਤੁਹਾਡੇ ਬਹੁਤ ਧੰਨਵਾਦ ਜੀ।ਪਰ ਮਾਨ ਸਾਹਿਬ ਪਿੰਡਾਂ ਵਿਚ ਬਹੁਤ ਈਰਖਾ ਹੈ ਸ਼ਾਂਤੀ ਦਾ ਕਿਤੇ ਜ਼ਿਕਰ ਤੱਕ ਨਹੀਂ ਕਾਗਜ਼ ਪੱਤਰ ਨਹੀਂ ਮਿਲਦੇ ਬੁਰਾ ਹਾਲ ਹੈ।ਪਰ‌। ਤੁਹਾਡਾ ਕੋਈ ਕਸੂਰ ਨਹੀਂ ਵਹਿਗੁਰੂ ਜੀ ਭਲਾ ਕਰਨ

  • @harbhajan231983
    @harbhajan231983 3 วันที่ผ่านมา +1

    ਸੀਐਮ ਸਾਹਿਬ ਤੁਹਾਡੇ ਤਾਂ ਸਾਲ ਹੀ ਦੋ ਰਹਿ ਗਏ ਪਿਛਲੇ ਤਿੰਨ ਸਾਲਾਂ ਚ ਪੂਰੇ ਕਰ ਲਾਂਗੇ

  • @lahbergill1045
    @lahbergill1045 5 วันที่ผ่านมา +2

    ਚ ਗਾ ਫੈਸਲਾ

  • @angrej5898
    @angrej5898 7 วันที่ผ่านมา +6

    ਜਾ ਘੂਸਾ

  • @Sohi_00
    @Sohi_00 5 วันที่ผ่านมา +2

    Good

  • @harjinderkaur9548
    @harjinderkaur9548 7 วันที่ผ่านมา +2

    Maan sahib Aganwadi workar bare vee socho

  • @amarjitsingh2775
    @amarjitsingh2775 5 วันที่ผ่านมา +1

    ਅਸੀਂ ਕਿਸੇ ਭੁਲੇਖੇ ਚ ਨਹੀਂ ਬੱਸ ਮੈਨੂੰ ਲੱਗਦਾ ਤੁਸੀਂ ਹਸਪਤਾਲ ਚ ਵੋਟਾਂ ਦਾ ਲਈਵ ਟੈਲੀਕਾਸਟ ਵੋਖੋ ਗੇ 😂😂😂😂😂

  • @malkeetkumar9566
    @malkeetkumar9566 8 วันที่ผ่านมา +3

    Pehle e dar lagga pia keo k vote tay ehna nu milni ni keo k Punjab loka n Galt hath ch d ditta hun pashta raye n

  • @IqbalKala-oo8fe
    @IqbalKala-oo8fe วันที่ผ่านมา

    Ladies .girls protection.safty lyi kuj kro plzz😢😢😢

    • @ArpanjotSingh-e6d
      @ArpanjotSingh-e6d 18 ชั่วโมงที่ผ่านมา

      tuhada Comment thori parhna CM ne. letter likho fir ponch skda. .

  • @harpalsinghbrarje4996
    @harpalsinghbrarje4996 วันที่ผ่านมา

    Ohe kuj ho riha Jo phila chalda se sir ji

  • @Balwindersihgh
    @Balwindersihgh 3 วันที่ผ่านมา +8

    Good bhagwant Maan ji good job 👍👍

  • @kulrajkalsi7382
    @kulrajkalsi7382 3 วันที่ผ่านมา +1

    Very good👍

  • @SalimKhan-t4q
    @SalimKhan-t4q 7 วันที่ผ่านมา +2

    Good maan sahib....

  • @SainiBanga
    @SainiBanga 5 วันที่ผ่านมา +1

    Very good ji

  • @LakshdeepSingh-j5u
    @LakshdeepSingh-j5u 3 วันที่ผ่านมา +1

    Good job maan sab ji

  • @mintusingh6155
    @mintusingh6155 20 ชั่วโมงที่ผ่านมา

    COVID corona yodia nu duty join krwado ji bht tm hogya

  • @mintusingh6155
    @mintusingh6155 20 ชั่วโมงที่ผ่านมา

    COVID corona yodia nu duty join krwado ji bht tm hogya

  • @mintusingh6155
    @mintusingh6155 20 ชั่วโมงที่ผ่านมา

    COVID corona yodia nu duty join krwado ji bht tm hogya

  • @VVv-zx4xh
    @VVv-zx4xh วันที่ผ่านมา

    Bekar banda

  • @uaeuae8026
    @uaeuae8026 วันที่ผ่านมา

    JOBAN 👌

  • @mintusingh6155
    @mintusingh6155 20 ชั่วโมงที่ผ่านมา

    COVID corona yodia nu duty join krwado

  • @kabbadilovers6256
    @kabbadilovers6256 4 วันที่ผ่านมา +4

    ਪਿਛਲੇ ਚੋਣਾਂ ਚ ਪੱਜ ਲੱਖ ਦਿਤਾ ਨੀ ਸੰਮਤੀ ਦਾ

  • @varinderajnohaofficial3546
    @varinderajnohaofficial3546 2 วันที่ผ่านมา

    ਸਾਡੇ ਪਿੰਡ ਵਿੱਚ ਵੀ ਅੱਜ ਸਰਬ ਸੰਮਤੀ ਨਾਲ ਸਰਪੰਚ ਚੁਣੇਆ ਸੀ,ਵਿਰੋਧੀ ਧਿਰ ਨੂੰ ਪੁੱਛਿਆ ਵੀ ਨੀ ,ਪਿੰਡ ਦੇ ਧੜੱਲੇਦਾਰ ਲੋਕਾਂ ਨੇ ,ਆਪਣੀ ਮਰਜੀ ਨਾਲ ਸਰਪੰਚ ,ਪੰਚ ਬਣਾਏ,ਪਿੰਡ ਦੇ ਲੋਕਾਂ ਨੇ ਇਤਰਾਜ ਵੀ ਕੀਤਾ ,ਪਰ ਕਿਸੇ ਦੀ ਸੁਣੀ ਨੀ,ਅਸੀਂ ਵੀ ਵਿਰੋਧ ਕਰਦੇ ਹਾਂ

  • @davinderpalsingh7832
    @davinderpalsingh7832 วันที่ผ่านมา

    bandi singh reha karo

  • @akalkhalsanews5083
    @akalkhalsanews5083 วันที่ผ่านมา +1

    ਮਾਨ ਸਾਹਿਬ 40 ਹਜਾਰ ਤੋਂ ਵੱਧ ਖਰਚਾ ਨਹੀ ਹੋ ਸਕਦਾ ਸਰਕਾਰ ਕਹਿੰਦੀ ਹੈ। ਤੁਸੀ ਸਿੱਧ ਕਰ ਸਕਦੇ ਹੋ 40ਲੱਖ ਕਿਸ ਤਰ੍ਹਾਂ ਲੱਗੇਗਾ। ਇਕ ਗੱਲ ਚੰਗੀ ਕੀਤੀ ਸਰਬਸੰਮਤੀ ਦੀ ਕਦੇ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਵੀ ਸਰਬਸੰਮਤੀਆਂ ਕਰਵਾਉਣ ਤੇ ਜੋਰ ਲਗਾਉ? ਇਸ ਗੱਲ ਤੇ ਮਾਨ ਸਾਹਿਬ ਧਿਆਨ ਜਰੂਰ ਦਿੱਤਾ ਜਾਵੇ।

  • @pro.rameshrangiladr.6824
    @pro.rameshrangiladr.6824 3 วันที่ผ่านมา

    ਆਪਣੇਵਿਧਾਇਕਾਂ ਨੂੰ ਸਮਝਾਓ ਜੀ ਜਿੰਨਾ ਪਿੰਡਾਂ ਵਿੱਚ ਸਰਬ-ਸੰਮਤੀਆਂ ਹੋ ਗਈਆਂ ਹਨ ਇਹ ਹੱਲਾਸ਼ੇਰੀ ਦੇ ਕੇ ਤੁੜਵਾਈ ਜਾਂਦੇ ਨੇ।

  • @ragbirsingh4389
    @ragbirsingh4389 วันที่ผ่านมา

    Mann Saab jekr doven kanzar kharhjan vote kisnu payeye

  • @ParmjitVirk-w6r
    @ParmjitVirk-w6r วันที่ผ่านมา

    Kl asi mantri kol 3 ghnte ek ledis bahr tapdi dup ch khadi bethn nu tebl tak ni dita pani ta bhut door di gll a

  • @cheema1096
    @cheema1096 2 วันที่ผ่านมา +1

    God job

  • @AmrinderSingh-rp6kv
    @AmrinderSingh-rp6kv 2 วันที่ผ่านมา

    Pinda ch ni hundi ji sarabsamti. Ldh jile ch hi kralo pehla. Eh malwa nhi h ji. Ghat pde likhe loki ne. Parties piche lagg ke vote paunde ne. Banda dekh ke ni. Fer 5 saal gallan kadhi jaan ge Sarpanch nu. Jdon kmm ni krda.

  • @Luxury-j7j
    @Luxury-j7j 2 วันที่ผ่านมา

    ਭਗਵੰਤਮਾਨ ਸਰਦਾਰ ਜੀ ਬਹੁਤ ਵਧੀਆ ਆਪਾਂ ਮੁੱਖ ਮੰਤਰੀ ਮਨ ਤਾਂ ਮੈਂ ਤੋਂ ਇਮਾਨਦਾਰ ਆ ਪਰ ਮਾੜੇ ਜਿਹੇ ਕਮੈਂਟ ਪੜ ਲਾ

  • @RajinderSingh-zy3hq
    @RajinderSingh-zy3hq 9 วันที่ผ่านมา +1

    Man sab amritpal nu maph kr dio

  • @SukhpalBouk
    @SukhpalBouk 7 วันที่ผ่านมา +12

    ਤੇਰੀ ਪਾਰਟੀ ਦਾ ਸਰਪੰਚ ਨਹੀਂ ਬਣਦਾ

  • @SoniaRani-k5v
    @SoniaRani-k5v วันที่ผ่านมา

    Raji Raho mann sabb

  • @Chinalwadhera-rw5lz
    @Chinalwadhera-rw5lz 2 วันที่ผ่านมา

    Sada pra sidhu moose wala mara dita nagal ambia mara dita hun hor kisi da put na mara daye bhagwant man murdabad nak dup ka mar ja bhagwant man murdabad hun Manu gala kahdan ga jehre pardasi Delhi to lava ka Chandigarh badha va social media ta

  • @InnocentBirdwingButterfl-vp3ms
    @InnocentBirdwingButterfl-vp3ms วันที่ผ่านมา

    Very nice bro 💯

  • @HarjinderSingh-dt8he
    @HarjinderSingh-dt8he 8 วันที่ผ่านมา +9

    ਚੋਣਾ ਸਮਾਂ ਨਹੀਂ ਝੋਨੇ ਦਾ ਸੀਜਨ

  • @gurdeepsinghgrewal5329
    @gurdeepsinghgrewal5329 8 วันที่ผ่านมา +13

    ਤੁਸੀ ਕੱਖ ਨੀ ਕਰਨਾ ਗੱਲਾ ਹੀ ਰਹਿ ਗਈਆਂ

  • @RAJINDERSINGH-ux6zr
    @RAJINDERSINGH-ux6zr วันที่ผ่านมา

    ਇਕ ਛਾਲਾ ਤੇਰੇ ਮੂੰਹ ਵਿੱਚ ਹੋ ਜਾਏ ਇਕ ਤੇਰੀ ਗੋਲ ਮੋਰੀ ਵਿੱਚ ਹੋ ਜਾਏ ਅੰਦਰੋ ਤੇ ਗਲ ਈ ਗਿਆ ਕਿਉਕਿ ਤੂੰ ਸਿੰਘ ਨਾਲ ਬਹੁਤ ਧੱਕਾ ਕੀਤਾ ਨਜੈਜ ਅੰਦਰ ਬਠਾਏ ਆ

  • @HarindersinghDhaliwal-ku4ft
    @HarindersinghDhaliwal-ku4ft 4 วันที่ผ่านมา

    Maan ਸਾਵ ਮੈਂ ਇਹ ਗੱਲ ਪਹਿਲਾਂ ਹੀ ਲੋਕਾਂ ਨੂੰ ਕਹਿ ਦਿੱਤੀ ਪੂਰੇ ਨਹੀਂ ਹੋਣੇ ਅੱਪਣਾ ਵੇਖ ਕੇ ਚੱਲੇ ਓ ਰਕੋਡ ਵਣਾ ਦਿਓ ਸੰਮਤੀ ਵਾਲਾ

  • @karanjit6515
    @karanjit6515 2 วันที่ผ่านมา

    ਪੇਸੇ ਨਾਲ ਜੇਬ ਗਰਮ ਕਰੋ ਤੇ ਸਰਪੰਚ ਬਣੋ ਕੰੰਮ ਔਖਾ ਕੋਈ ਨਹੀ

  • @rajanmasih6379
    @rajanmasih6379 วันที่ผ่านมา

    Brava tuci ta kise nu sarpanchi laran hi nai deniii

  • @KamalDhiman-l7i
    @KamalDhiman-l7i 2 วันที่ผ่านมา

    Jede boli lga rhe ne srpnchi ly 2-2 crora tk di.. Ona ware ki vichar ne.. Jede lok paisa deke srpnch bnnge o pind da vikas krnge ??

  • @RimpyManshahia
    @RimpyManshahia 2 วันที่ผ่านมา

    Aap sarkar fail hai

  • @Gurdeep_khaira_kabbadi
    @Gurdeep_khaira_kabbadi 4 วันที่ผ่านมา

    Aho fir singha nu kon dak d krla mnmrjia chla chita saryam rakhla jaila ch amritpal khalsa te hor singha nu khach rehda khach hi a.

  • @gurpreetsinghbrar4954
    @gurpreetsinghbrar4954 2 วันที่ผ่านมา

    U

  • @gurindersingh2404
    @gurindersingh2404 วันที่ผ่านมา

    Paisa da game hai

  • @RAVINDERSINGHHALLA
    @RAVINDERSINGHHALLA 2 วันที่ผ่านมา

    Bs Rehan de yar

  • @BabbuSingh-k9g
    @BabbuSingh-k9g วันที่ผ่านมา

    Thori peya kr

  • @PaviterSingh-sm7os
    @PaviterSingh-sm7os 2 วันที่ผ่านมา

    8 maber ji 5 ni hunde ji😂

  • @BabbuSingh-k9g
    @BabbuSingh-k9g วันที่ผ่านมา

    Thori peya karo sir

  • @BabbuSingh-k9g
    @BabbuSingh-k9g วันที่ผ่านมา

    Thori peya karo sir

  • @NishanSingh-o5f
    @NishanSingh-o5f 5 ชั่วโมงที่ผ่านมา

    ਤੁਸੀਂ ਸਰਪੰਚ ਸਿੱਧੇ ਚੂਣੀ ਜਾਂਦੇ ਹੋ

  • @JagjitKumar-h3w
    @JagjitKumar-h3w 16 ชั่วโมงที่ผ่านมา

    Sade pind ta aje v kha rahe ne village dheri Ludhiana ch aa k dekho

  • @lalisingh4057
    @lalisingh4057 3 วันที่ผ่านมา

    ehs dado35lak boli lag di

  • @ਭਾਈ_ਕਲਿਆਣਾ_ਜੀ
    @ਭਾਈ_ਕਲਿਆਣਾ_ਜੀ วันที่ผ่านมา

  • @sandeepsohal7148
    @sandeepsohal7148 2 วันที่ผ่านมา

    Okk

  • @dharminderdharminder2641
    @dharminderdharminder2641 3 วันที่ผ่านมา

    1000 1000 ta de do bibiya nu. Aje v gappa Mari jane

  • @MalkitSingh-r5r
    @MalkitSingh-r5r 9 วันที่ผ่านมา +3

    Very good AAPCMMan

  • @BeantSingh-y6t
    @BeantSingh-y6t 4 วันที่ผ่านมา

    Bakhwa

  • @DalbirSingh-me7qx
    @DalbirSingh-me7qx 6 วันที่ผ่านมา

    Tu ka Dana karda Ni tu kah Pajlakh to ke dana Lara Londa hi

  • @gurilubana1127
    @gurilubana1127 3 วันที่ผ่านมา

    Man Sahab Punjab Police da Diwali ke bhonsada

  • @deepaksood2908
    @deepaksood2908 4 วันที่ผ่านมา

    Hale tak ta tu kisse pind da hall ni puchuiya tu ki karna

  • @SatpalMattu-u4e
    @SatpalMattu-u4e 2 วันที่ผ่านมา

    Cm shib tuhadha many kinda slagh

  • @ravindersandhu9549
    @ravindersandhu9549 3 วันที่ผ่านมา

    Gup 😂😂😂😂

  • @gurilubana1127
    @gurilubana1127 3 วันที่ผ่านมา

    Sarvpratham sarpanch banae Jaan

  • @RabhiRabhwindersingh
    @RabhiRabhwindersingh 5 วันที่ผ่านมา

    Eh helle pai bai je😂

  • @GurmukhSingh-vi4se
    @GurmukhSingh-vi4se 3 วันที่ผ่านมา

    Pind bharowal kalan c sarbsamti nal vo ta nahi ho rihya kuldeep singh sarpanch bnona hi g

  • @worshipofjesus5122
    @worshipofjesus5122 5 วันที่ผ่านมา

    Pinda ch aje vi party baji chal rahi

  • @badboy-gy4fl
    @badboy-gy4fl 9 วันที่ผ่านมา

    👎👎👎👎👎

  • @GurdeepSingh-zm2fq
    @GurdeepSingh-zm2fq 3 วันที่ผ่านมา

    Maan..saab..g
    KGVB Govt Girls Hostel vale chokidara de 24.Gante Deauti Band kar k sanu gulami cho baher kado

  • @SANJEEVKumar-l5l
    @SANJEEVKumar-l5l 3 วันที่ผ่านมา

    Phele, Maan, saab, lotera MLA,badlo,, survat zira,to,karo

  • @ManpreetKaur-ty4hu
    @ManpreetKaur-ty4hu 2 วันที่ผ่านมา

    1000 rs te Dita nhi ladies nu

  • @gurilubana1127
    @gurilubana1127 3 วันที่ผ่านมา

    BA badhiya Rasiya

  • @SatnamSingh-tj7jy
    @SatnamSingh-tj7jy 3 วันที่ผ่านมา

    Nsa ke hi

  • @Gurmeet_singhTOOR
    @Gurmeet_singhTOOR 3 วันที่ผ่านมา

    😂❤

  • @SatsatsatSatsat-b8o
    @SatsatsatSatsat-b8o 3 วันที่ผ่านมา

    Sarpanch ban ka appniya rajsha kada maan saab

  • @worshipofjesus5122
    @worshipofjesus5122 5 วันที่ผ่านมา

    Eh ta shuru ho vi gaya