ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਚੋਣ ਰੱਦ ਕਰ ਦਿੱਤੀ ਜਾਵੇ ਕਿਉ ਕਿ ਭਗਵਾਨ ਵਾਲਮੀਕਿ ਜੀ ਦਾ ਪਰਗਟ ਦਿਨ ਆ ਸ਼ੋਭਾ ਯਾਤਰਾ ਕੱਢੀ ਜਾਨੀ ਹੈ
Right 👍
Koi na panjab e band kr dinne aa havai yatra v band krde aa
ਚੋਣ ਰੱਦ ਕੀਤੀ ਜਾਵੇ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣ ਜੀ ਧੰਨ ਧੰਨ ਸ਼੍ਰੀ ਗੁਰੂ ਵਾਲਮੀਕ ਜੀ ਦਾ ਪ੍ਰਗਟ ਦਿਵਸ ਦਿਨ ਆ ਰਿਹਾ ਹੈ ਜੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੀ ਇੱਸ ਕਰਕੇ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣ ਅਗਲੇ ਮਹੀਨੇ ਦੀ ਕੋਈ ਤਰੀਕ ਦਿੱਤੀ ਜਾਵੇ ਜੀ ਪੰਚਾਇਤੀ ਚੋਣਾਂ ਦੀ
ਰੱਦ ਹੋਣੀਆਂ ਚਾਹੀਦੀਆਂ ਹਨ
ਪੰਚਾਇਤ ਚੋਣਾਂ ਰੱਦ ਕੀਤੇ ਜਾਣ ਜੀ ਕਿਉਂ ਕੇ ਬੀਜਣ ਜੀਰੀ ਤੇ ਝੋਨੇ ਚਲਦਾ ਹੈ ❤
ਚੋਣਾਂ ਰੱਦ ਹੋਣੀਆਂ ਚਾਹੀਦੀਆਂ ਹਨ
ਨਵੰਬਰ ਮਹੀਨਾ ਵਿੱਚ ਚੋਣਾਂ ਹੋਣੀਆਂ ਚਾਹੀਦੀਆਂ ਹਨ
ਰੱਦ ਕਰੋ
MLA ਬਹੁਤ ਜ਼ਿਆਦਾ ਦਖ਼ਲਅੰਦਾਜ਼ੀ ਕਰ ਰਿਹਾ,,, ਚੁੱਲ੍ਹਾ ਟੈਕਸ ਨਹੀਂ ਦੇ ਰਹੇ ਸੈਕਟਰੀ,,,, ਬਿਜਲੀ ਵਿਭਾਗ ਵਾਲੇ,ਐਨਸੀਓ ਨਹੀਂ ਦਿੰਦਾ। ਚੰਗਾ ਤੇ ਇਮਾਨਦਾਰ ਸਰਪੰਚ ਚੁਨਣਾ ਬਹੁਤ ਔਖਾਂ।
😮
ਹਰ ਪਿੰਡ ਦਾ ਇਹੋ ਹਾਲ ਆ ਸਾਡੇ ਹਲਕੇ ਵਿਚ ਵੀ ਇਹੋ ਕੁਝ ਹੋ ਰਿਹਾ ਆ
@@mann-kg4pg veere sanu v bol rhe c k sectry suti te a in de attendance digester Chek krwao k kithy a ehe
Right bahut dikkat aa rhi aa sirf una nu mauka de rhe ne jinna ne mla nu paise dite ne ja purane sarpanch ne
yr sade Nabha halke ch sb kuch mil rhia oh v on time.. m v mamber de farm bhare ne🙏
ਰੱਦ ਹੋਣੀਆਂ ਚਾਹੀਦੀਆਂ ਕਿਉਂਕਿ ਪਿੰਡ ਦੇ ਲੋਕਾਂ ਕੋਲ ਤਾਂ ਕੋਈ ਅਧਿਕਾਰ ਰਹਿ ਹੀ ਨਹੀਂ ਗਿਆ ਕੀ ਲੋਕ ਸਰਪੰਚ ਚੁਣ ਸਕਣ ਧੱਕੇ ਨਾਲ ਪੈਸੇ ਲੈ ਕੇ ਸਰਪੰਚ ਚੁਣੇ ਜਾ ਰਹੇ ਨੇ
ਰੱਦ ਹੋਣੀਆਂ ਚਾਹੀਦੀਆਂ 👎 ਗੁੰਡਾਗਰਦੀਆਂ ਚੱਲ ਰਹੀਆ
ਸਾਡੇ ਪਿੰਡ ਦੀ ਰਿਜ਼ਰਵੇਸ਼ਨ ਲਿਸਟ ਵਿਚ ਸਾਡੀ ਵਾਰਡ ਹੋਰ ਹੈ, ਵੋਟਰ ਲਿਸਟ ਵਿਚ ਵਾਰਡ ਹੋਰ ਹੈ
ਚੁੱਲ੍ਹਾ ਟੈਕਸ ਨਹੀ ਦੇ ਰਹੇ ਆਪਣੇ ਚਿਮਚਿਆ ਨੂੰ ਹੀ ਦੇ ਰਹੇ ਨੇ ਜਿਹੜੇ ਪੈਸੇ ਦਿੰਦੇ ਨੇ ਇਹਨਾ ਨੂੰ ਇਮਾਨਦਾਰ ਬੰਦੇ ਨੂੰ ਅੱਗੇ ਆਉਣ ਦਾ ਮੌਕਾ ਨਹੀ ਦੇ ਰਹੇ
ਭਗਵਾਨ ਬਾਲਮੀਕ ਜੀ ਦਾ ਪਰਗਟ िਦਵਸ 17-10-2024 ਨੂੰ ਹੈ ਚੋਣਾ ਪੋਸਟਪੋਨ ਕੀਤੀਅਾ ਜਾਣ
ਚੋਣਾਂ ਸਬ ਡਰਾਮਾ ਨੇ ਕਰਨਾ ਕਿਸੇ ਨੇ ਕੁੱਝ ਨਹੀ...
ਚੋਣਾਂ ਰੱਦ ਕੀਤੀਆਂ ਜਾਣ
Sarpanchi elections di zaroorat e nai hai pinda vich....ess naal crime te pinda mhaul khraab hunnda hai
Yes
Good 👍
ਪੰਚਾਇਤੀ ਚੋਣਾਂ ਦੇ ਕਾਗਜ਼ ਆਨਲਾਈਨ ਕਿਉਂ ਨਹੀਂ ਭਰੇ ਜਾਂਦੇ ?
ਸਾਡੇ ਪਿੰਡ ਵਿੱਚ ਆਮ ਆਦਮੀ ਪਾਰਟੀ ਦੇ ਬੰਦਿਆ ਨੇ ਜਿੱਤਣ ਲਈ ਵਾਰਡਾਂ ਇਸ ਤਰ੍ਹਾਂ ਬਣਾਏ ਹਨ ਵੱਧ ਤੋ ਵੱਧ ਪੰਚ ਜਿੱਤਣ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਕਿਹਦੀ ਹੈ। ਆਮ ਆਦਮੀ ਪਾਰਟੀ ਸਭ ਨਾਲੋ ਭ੍ਰਿਸ਼ਟ ਪਾਰਟੀ ਹੈ ਪੰਚਾਇਤੀ ਚੋਣਾ ਵਿੱਚ ਸਭ ਮਾਪ ਦੰਡ ਭੁੱਲ ਗਈ ਇੱਕ ਵਾਰਡ ਇਸ ਤਰ੍ਹਾਂ ਬਣਾਇਆ ਹੈ ਉੱਥੇ ਖੜਨ ਵਾਲੇ ਦੀਆ ਆਪਣੀਆ ਘਰ ਦੀਆ ਵੋਟਾ ਹੋਰ ਵਾਰਡ ਵਿੱਚ ਅਜਿਸਟ ਕਰ ਦਿੱਤੀਆ ਪਿੱਡਾ ਵਿੱਚ ਸਾਰੀਆ ਪਾਰਟੀਆ ਨਾਲੋ ਮਾੜੀ ਪਾਰਟੀ ਬਣ ਗਈ ਹੈ ਸਾਰੇ ਨਿਯਮ ਅਣਦੇਖੇ ਕੀਤੇ ਜਾ ਰਹੇ ਹਨ। ਪਿੱਡ ਭਬਿਆਣੇ ਵਿੱਚ ਆਮ ਆਦਮੀ ਪਾਰਟੀ ਦੇ ਲੋਕ ਸਾਰੇ ਨਿਯਮਾਂ ਦੀਆ ਧੱਜੀਆਂ ਉਡਾ ਦਿੱਤੀਆ ਹਨ
ਗੁੰਡਾਗਰਦੀ ਹੋ ਰਹੀ ਹੈ
ਲੋਕਾਂ ਨੂੰ ਸਰਮ ਐਨੀ ਚਾਹੀਦਾ ਹੈ ਜੋ ਲੋਕ ਇਹ ਲਿਖਿਆ ਗਿਆ ਹੈ ਕਿ ਚੋਣਾਂ ਰੱਦ ਹੋਣੀਆਂ ਚਾਹੀਦੀਆਂ ਨੇ 6ਸਾਲ ਹੋਣੇ ਵਾਲੇ ਨੇ
ਭੰਡ ਬੁੱਚੜ ਨੇ ਗੰਦ ਪਾਇਆ ਸਾਰੇ ਪੰਜਾਬ ਵਿੱਚ
ਨਵੀ ਵੋਟ ਲਿਸਟ ਵਿਚ ਨਹੀ, ਕੱਟੀ ਗਈ ਵੋਟ ਲਿਸਟ ਵਿਚ ਦਿਖਾਈ ਦੇ ਰਹੀ ਹੈ
Radd kro
ਬੀੜੀ ਪੀਓ ਸਭ ਤੋਂ ਜਿਆਦਾ ਪੈਸਾ ਖਾਂਦੇ ਹਨ
@@PindLink 🤣🤣
❤❤❤❤❤
Judge vi mil jande ne. Sister ji
This type of people always try to create panic in public. Shame for this type of people.
6 saal ho gye hun ta chona honia chahidian
November ch hona chahida
ਲੋਕਾ ਦੇ jutia ਹੀ ਪੇਨਿਆ ਜੋ ਮਰਜ਼ੀ ਹੋਵੇ ਜਿਵੇਂ ਮਲੀ ਫ਼ੜ ਕੇ ਅੰਦਰ ਕੀਤਾ🎉🎉🎉🎉😂😂😂😂
Nhi radd honia chahidian
ਭੰਡ ਬੁੱਚੜ ਭਜਾਓ ਪੰਜਾਬ ਬਚਾਓ ਪੰਜਾਬੀਓ 🙏
Exactly sir in my village our more than half population comes under reservation category. Sarpanch general bn reha piche bahut saala toh
bhout pinda ch SC set tudvi hai ji ta open kitta hai a pinda ch amm admi ladra na karvi hai ji
Form bhrn di date v ghat c 2-3 oct dian govt chattian aa Gia c
Radh kro
Election bond karvao g
ਹੋ ਲੈਣ ਦੀ ਚੋਣਾਂ,ਕਿਉੰ ਰੋਕ ਰਹੇ ਹੋ
Radh kitiya jan ji
More over time for conducting the polls is not conducive due to busy schedules of the people on account of Sharads, navratars and harvesting of paddy.
Eh election nhi. Democracy vich dhke sahi. Lakh lahnt democracy system de
S C nu dakhal dena cjahida. Nhi te democracy khatm.
Na koi hathiyaar jama krvya gya
Radh kitiya jan ji chona ...
Sanu chilla tex v nahi dita g
Sc bhaichare kol aun karke kaia nu jalan ho rahi aa😂😂
Whts new update
AAP Drama compny fail aa
AAP Drama compny fail
Fake news
jdo bnda mar jada koi os time ta koi objection nhi krda k jaj treka kyo de dai jade a
Sarabi cm de. Ma. De. Lan. Dita pake
ਚੋਣ ਰੱਦ ਕਰ ਦਿੱਤੀ ਜਾਵੇ ਕਿਉ ਕਿ ਭਗਵਾਨ ਵਾਲਮੀਕਿ ਜੀ ਦਾ ਪਰਗਟ ਦਿਨ ਆ ਸ਼ੋਭਾ ਯਾਤਰਾ ਕੱਢੀ ਜਾਨੀ ਹੈ
Right 👍
Koi na panjab e band kr dinne aa havai yatra v band krde aa
ਚੋਣ ਰੱਦ ਕੀਤੀ ਜਾਵੇ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣ ਜੀ
ਧੰਨ ਧੰਨ ਸ਼੍ਰੀ ਗੁਰੂ ਵਾਲਮੀਕ ਜੀ ਦਾ ਪ੍ਰਗਟ ਦਿਵਸ ਦਿਨ ਆ ਰਿਹਾ ਹੈ ਜੀ
ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੀ ਇੱਸ ਕਰਕੇ ਪੰਚਾਇਤੀ ਚੋਣਾਂ ਰੱਦ ਕੀਤੀਆਂ ਜਾਣ ਅਗਲੇ ਮਹੀਨੇ ਦੀ ਕੋਈ ਤਰੀਕ ਦਿੱਤੀ ਜਾਵੇ ਜੀ ਪੰਚਾਇਤੀ ਚੋਣਾਂ ਦੀ