ਮੈ ਢਾਹਦੂ ਦਿੱਲੀ ਦੇ ਕਿੰਗਰੇ( ਦੁੱਲਾ)ਸੁਣੋ Ragi Gurtej Singh and parti,,Mera Pind virsa channel

แชร์
ฝัง
  • เผยแพร่เมื่อ 20 ส.ค. 2024
  • #merapindvirsa #dullabatti #tumbaalgoje

ความคิดเห็น • 159

  • @Shindabuttarwala2003
    @Shindabuttarwala2003 3 หลายเดือนก่อน +7

    ਪੰਜਾਬੀ ਵਿਰਾਸਤ ਨੂੰ ਸਾਂਭ ਕੇ ਰੱਖਣ ਵਾਲੇ ਅਨਮੋਲ ਹੀਰੇ💖💚💯

  • @raghubirsingh4563
    @raghubirsingh4563 3 ปีที่แล้ว +22

    ,ਵਾਹ ਬਈ ਵਾਹ ਭਾਈ ਗੁਰਤੇਜ ਸਿੰਘ ਜੀਤੁਸੀ ਤਾ ਕਮਾਲ ਕਰ ਦਿੱਤਾਦੁੱਲੇ ਭੱਟੀ ਦਾ ਕਿੱਸਾ ਗਾ ਕੇ👍🕺🕺ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ।🕺🕺🕺🌹

    • @RajeshKumar-bn3de
      @RajeshKumar-bn3de 2 ปีที่แล้ว

      uyggyiyg_uyuuuuyyyyuyyyuyuy

    • @user-re3nw2nh8t
      @user-re3nw2nh8t 11 หลายเดือนก่อน +3

      PiarasinghsoBhagsinghsopunjabsinghVpo Nall Lohiankhass Jallandher NirenjensinghCharnjeetsingh and DamnjeetsoHarmeetsinghChandigerh JaspreetkourdosatnamsinghvpoNall and Harpreetdavgun and sakinder JassielctrinicUttamNagerNawadhaNewDelhi and NaseebkourwoSudagursinghAndhawalShahkot y HarjeetkourLohiankhass Tarloksinghmanjeetkour

    • @KhalsaCSC-pq5jj
      @KhalsaCSC-pq5jj 5 หลายเดือนก่อน

      ​@@user-re3nw2nh8tpo ó😊😊😊😊😊😊⁹

    • @sukhevsingh8299
      @sukhevsingh8299 4 หลายเดือนก่อน +1

      4C
      Hi I'm
      Uh. ❤🎉 ਜੀ। ਨੂੰ ਯਾਦ ਸੀ।ਫ​@@user-re3nw2nh8t

    • @sehajpathsanthiya6058
      @sehajpathsanthiya6058 13 วันที่ผ่านมา

      😢😢​@@user-re3nw2nh8t

  • @karamjitsingh8522
    @karamjitsingh8522 3 ปีที่แล้ว +6

    ਬੱਲੇ ਜੀ ਬੱਲੇ
    ਪੁਰਾਣਾ ਸਮਾਂ ਯਾਦ ਕਰਵਾ ਦਿੱਤਾ

  • @gsmaan4221
    @gsmaan4221 ปีที่แล้ว +2

    Bhut hee vadia ji waheguru mehar karan ji 🙏❤🙏❤🙏❤🙏❤🙏❤🙏❤🙏❤🙏❤

  • @harmeghsingh2399
    @harmeghsingh2399 หลายเดือนก่อน

    ਬਹੁਤ ਹੀ ਵਧੀਆ ਆਵਾਜ਼ ਵਿਚ ਕਿੱਸਾ
    ਸੁਣਾਇਆ ਸਿਰਾਂ ਲਾਤਾ

  • @jarnailsingh2975
    @jarnailsingh2975 3 ปีที่แล้ว +8

    ਪੁਰਾਣਾ ਜ਼ਮਾਨਾ ਪਰਤਣਾ ਨਹੀਂ,ਵੀਰੋ,ਕਮਾਲ। ਗਵਾਈਆ

  • @makhandhanerjaibhart789
    @makhandhanerjaibhart789 3 ปีที่แล้ว +3

    ੲਹਿ ਵੀਰੇ ਪੰਜਾਬੀ ਗਾੲਿਕੀ ਦੇ ਪੁਰਾਤਨ ਵਿਰਸੇ ਨੂੰ ਸਾਂਭੀ ਬੈਠੇ ਹਨ ੲਹਿ ਬਧਾੲੀ ਦੇ ਪਾਤਰ ਹਨ 👍👍🙏

  • @BhagwanSingh-ky8ep
    @BhagwanSingh-ky8ep 2 หลายเดือนก่อน +2

    VERY VERY NICE

  • @sukhpalgrewal5003
    @sukhpalgrewal5003 2 ปีที่แล้ว +3

    Bah ji bah Dula suurma amar rahe dhanbad

  • @nazarsingh786singh3
    @nazarsingh786singh3 3 ปีที่แล้ว +5

    Weri weri good thanks Dhanwad ji 🌹🌹🌹🌹🌹🌹🌹🌹🌹🌹🌹 DHANWAD ji 🙏🙏🙏🙏🙏🙏

    • @prits4157
      @prits4157 3 ปีที่แล้ว +1

      Very very good

  • @sukhwinderkhalsakhalsa1671
    @sukhwinderkhalsakhalsa1671 2 ปีที่แล้ว +1

    ਬਹੁਤ ਵਧੀਆ ਜੀ

  • @JagmeetSinghtoor
    @JagmeetSinghtoor 3 ปีที่แล้ว +6

    ਵਾਹ ਬਈ ਵਾਹ।। ਬੱਲੇ।।

  • @singhproperty6861
    @singhproperty6861 3 ปีที่แล้ว +3

    Wah basir bro.kya baat a jio

  • @kpsgil3118
    @kpsgil3118 3 ปีที่แล้ว +4

    Bahut sundar!

  • @jaswantsingh8069
    @jaswantsingh8069 2 ปีที่แล้ว

    ਬਹੁਤ ਖੂਬ ਜਾਣਕਾਰੀ

  • @balbirphaleesar7354
    @balbirphaleesar7354 2 ปีที่แล้ว

    Bhot bhudia kissa Dulla Bhatti 🙏🙏

  • @rambrar3067
    @rambrar3067 3 ปีที่แล้ว +6

    ਬਹੁਤ ਹੀ ਵਧੀਆ ਜੀ ਵਹਿਗੁਰੂ ਜੀ ਮੇਹਰ ਕਰੇ

  • @user-dp3hx1po8m
    @user-dp3hx1po8m 3 ปีที่แล้ว +3

    ਖੁਸ਼ ਕੀਤਾ ਵੀਰ ਜੀ
    ਮੇਰੇ ਪਿੰਡ ਦੀ ਸ਼ਾਨ ਵੀਰ ਗੁਰਤੇਜ ਸਿੰਘ ਰਾਗੀ

    • @vikramkang3453
      @vikramkang3453 3 ปีที่แล้ว

      ਕਿਹੜੇ ਪਿੰਡ ਦੇ ਨੇ ? ਨੰਬਰ ਇਹਨਾਂ ਦਾ ਕੋਈ ?

    • @vikramkang3453
      @vikramkang3453 3 ปีที่แล้ว

      ਪਾਕਿਸਤਾਨ ਦੇ ਮਸ਼ਹੂਰ ਰਾਗੀ ਉਸਤਾਦ ਸ਼ਰੀਫ਼ ਰਾਗੀ ਦੀ copy ਆ ਇਹ ਸਾਰੇ ਓਹੀ ਅੰਦਾਜ਼ ਬੋਲਣ ਦਾ ਓਹੀ ਸ਼ਾਇਰੀ ਬਹੁਤ ਵਧੀਆ ਜਿਹੜੀ ਕਲਾ ਸਾਂਭ ਲਈ . ਅੱਜ ਦੇ ਸਮੇਂ ਚ ਸ਼ਰੀਫ਼ ਰਾਗੀ ਆਖਰੀ ਰਾਗੀ ਆ ਉਸਤੋਂ ਬਾਅਦ ਪਾਕਿਸਤਾਨ ਚ ਖਤਮ ਆ ਇਹ ਕਲਾ ... ਪਰ ਇਹਨਾਂ ਸਾਂਭ ਲਈ ਬਹੁਤ ਖੁਸ਼ੀ ਹੋਈ ਸੁਣਕੇ .

    • @user-dp3hx1po8m
      @user-dp3hx1po8m 3 ปีที่แล้ว

      @@vikramkang3453 9781343058

  • @dharamsingh8735
    @dharamsingh8735 2 ปีที่แล้ว +1

    ਿਕੱਸਾ ਦੁੱਲਾ ਭੱਟੀ , ਵਧੀਅਾਂ ਜੀ

  • @Qalbibhai
    @Qalbibhai 2 ปีที่แล้ว +1

    Bhai ji ❤

  • @gaggusandhu1604
    @gaggusandhu1604 3 ปีที่แล้ว +2

    Swaad a geya yr kiaa baat a

  • @sushilsayal7420
    @sushilsayal7420 หลายเดือนก่อน

    Very nice 👍 ❤❤❤❤❤❤

  • @balpreetsingh8504
    @balpreetsingh8504 3 ปีที่แล้ว +2

    Bahut vadia Bai

  • @GagandeepSingh-qy9tp
    @GagandeepSingh-qy9tp 3 ปีที่แล้ว +5

    ਬਹੁਤ ਹੀ ਵਧੀਆ ਜੀ 🙏🙏

  • @sukhdevsingh5766
    @sukhdevsingh5766 3 ปีที่แล้ว +4

    ਅਕਬਰ ਦੀ ਰਾਜਧਾਨੀ ਤਾਂ ਆਗਰਾ ਸੀ
    ਦੁਲੇ ਭੱਟੀ ਨੇ ਦਿਲੀ ਦੇ ਕਿੰਗਰੇ ਭੰਨਣ ਦੀ ਗੱਲ ਕਿਉ ਕਹੀ
    ਕਿਤੇ ਇਸ ਕਹਾਣੀ ਤੋ ਸੌ ਦੋ ਸੌ ਸਾਲ ਬਾਦ ਕਿਸੇ ਨੇ ਦੁਲੇ ਦੀ ਕਬਰ ਬਣਾ ਦਿਤੀ ਹੋਵੇ ਉਸ ਸਮੇ ਤਕ ਰਾਜਧਾਨੀ ਦਿਲੀ ਬਣਾ ਲਈ ਸੀ

    • @riverocean4380
      @riverocean4380 3 ปีที่แล้ว +1

      ਜਿਵੇ ਅੱਜ ਮੋਦੀ ਕਿਸਾਨੀ ਨੂ ਖਤਮ ਕਰਨ ਵਾਸਤੇ ਕਾਲੇ ਕਾਨੂਨ ਲੈ ਕੇ ਆਇਆ ਹੈ - ਇਸ ਤਰਾ ਹੀ ਮੁਗ੍ਹਲ ਵੀ ਕਿਸਾਨਾ ਤੋ ਟੈਕਸ ਜਾ ਹੋਰ ਨਵੇ ਕਾਨੂਨ ਬਣਾ ਕੇ ਤੰਗ ਕਰਦੇ ਸੀ - ਦੁਲੇ ਦਾ ਪਿਤਾ ਤੇ ਦਾਦਾ ਦੋਨੇ ਅਕਬਰ ਨੇ ਮਾਰ ਦਿਤੇ ਸੀ ਜੋ ਉਸ ਦੇ ਇਕ ਨਵੇ ਕਾਨੂਨ ਦਾ ਵਿਰੋਧ ਕਰ ਰਹੇ ਸੀ - ਕਹਿੰਦੇ ਹਨ ਦੁਲੇ ਦਾ ਜਨਮ ਸ਼ਾਹ ਜਹਾਂਨ ਦੇ ਜਨਮ ਦਿਨ ਵਾਲੇ ਦਿਨ ਹੀ ਹੋਇਆ ਸੀ - ਸੋ ਜਦੋ ਓਹ ਵਡਾ ਹੋਇਆ ਹੋਣਾ - ਉਦੋ ਸਾਇਦ ਦਿਲੀ ਰਾਜਧਾਨੀ ਬਣਾ ਲਈ ਗਈ ਹੋਣੀ
      Dulla Bhati was a Muslim Rajput whose father was a local zamindar.[4] Dulla Bhatti lived at Pindi Bhattian in Punjab,[5] and came from a family of hereditary local rural chiefs of the zamindar class. Both his father, Farid, and his grandfather, variously called Bijli or Sandal,[a][3] were executed for opposing the new and centralised land revenue collection scheme imposed by the Mughal emperor Akbar. Dulla was born to Ladhi four months after the death of his father.[7][3]
      Coincidentally, Akbar's son, Shaikhu (later known as Jahangir), was born on the same day. Advised by his courtiers that Shaikhu's future bravery and success would be ensured if the child was fed by a Rajput woman, Akbar gave that responsibility to Ladhi despite her connection to a man who had rebelled against the Mughal throne. This decision appears to have its basis in realpolitik: Akbar perceived that Ladhi was resentful, that Bhatti might become the third generation of rebels and that Akbar's royal favour might offset this.[8]
      en.wikipedia.org/wiki/Dulla_Bhatti

    • @sukhdevsingh5766
      @sukhdevsingh5766 3 ปีที่แล้ว +1

      @@riverocean4380 ਸਾਹਜਹਾਨ ਨੂੰ ਔਰੰਗਜੇਬ ਨੇ ਆਗਰੇ ਦੇ ਕਿਲੇ ਚ ਬੰਦ ਕੀਤਾ ਸੀ ਤੇ ਕਿਹਾ ਕਿ ਮੁਮਤਾਜ ਦੇ ਦਰਸਨ ਇਥੇ ਬੈਠਾ ਹੀ ਕਰੀ ਚਲ ਬਾਹਰ ਨਹੀ ਜਾ ਸਕਦਾ

    • @pardeeppassi8385
      @pardeeppassi8385 2 ปีที่แล้ว

      ਜੀਹਨੇ ਦੁੱਲੇ ਦਾ ਕਿੱਸਾ ਲਿਖਿਆ ੳਹਨੇ ਲਾਹੌਰ ਦਾ ਜਿਕਰ ਕੀਤਾ ਸੀ ਪਰ ਆਹ ਦਿੱਲੀ ਵਾਲੀ ਗੱਲ ਤਾ ਐਵੇ ਕਿਸੇ ਦਾ ਤੁੱਕਾ ਲਾਇਆ ਹੋਇਆ ਹੈ

  • @boharsingh5142
    @boharsingh5142 3 ปีที่แล้ว +4

    Old history v interested v nice

  • @kamalchaudhary1820
    @kamalchaudhary1820 2 ปีที่แล้ว

    bahut vadiya ji

  • @rattandhaliwal
    @rattandhaliwal 3 ปีที่แล้ว +1

    ਬਹੁਤ ਵਧੀਆਂ ਦਿਲ ਖੁਸ਼ ਕਰਤਾ ਵੀਰੋ ਕਬਰ ਤੇ ਮੀਂਹ ਪੈ ਜਾਂਦਾ ਹੈ ਜੇ ਕਹੇਂ ਤਾਂ ਫੋਟੋ ਭੇਜ ਸਕਦਾਂ. ਮਾਫ਼ ਕਰਨਾਂ।

  • @singhsj5841
    @singhsj5841 3 ปีที่แล้ว +12

    ਬਹੁਤ ਵਧੀਆ 🙏👍

  • @gurnamdhandhi4741
    @gurnamdhandhi4741 2 ปีที่แล้ว

    Bhut.bdia

  • @BalbirMaan-se7jb
    @BalbirMaan-se7jb 3 ปีที่แล้ว +1

    Bally.bally.dosto.
    Very.gud.histry.dulla.
    De.salute.h.
    Old.is.gold...Love.u.
    Canada 🌷🌷😁😁😁

  • @khushwantsingh6405
    @khushwantsingh6405 3 ปีที่แล้ว +3

    Very nice 🌹🌹🌹🌹🌹

  • @karamjitkaram908
    @karamjitkaram908 2 ปีที่แล้ว

    Bhut sohna yg

  • @nazarsingh786singh3
    @nazarsingh786singh3 3 ปีที่แล้ว +2

    Weri weri good thanks Dhanwad ji 🌹🌹🌹🌹🌹🌹🌹🌹🌹

  • @Shindabuttarwala2003
    @Shindabuttarwala2003 3 หลายเดือนก่อน +1

    ਵਾਹ ਜੀ ਵਾਹ❤

  • @nazarsingh786singh3
    @nazarsingh786singh3 3 ปีที่แล้ว +2

    NAZAR waloo thanks Dhanwad ji 🌹🌹🌹🌹🌹🌹🌹🌹🌹🌹🌹🌹 DHANWAD ji 🙏🙏🙏🙏🙏🙏🙏🌹🌹 DHANWAD ji 🙏🙏🙏🙏🌹🌹🌹🌹🌹🌹

  • @piarasingh2139
    @piarasingh2139 3 ปีที่แล้ว +7

    Very nice song 👍👍👍👍🙏🙏🙏

  • @bazaulakh1454
    @bazaulakh1454 3 ปีที่แล้ว

    Chacha Bashir and Chotiya Nana ji I love you son mithu Jhunir ji

  • @veeru2078
    @veeru2078 3 ปีที่แล้ว +1

    Boht sohna ji Punjab amritsar

  • @gurpalvirdi1627
    @gurpalvirdi1627 4 หลายเดือนก่อน +1

    Very nice

  • @rajvinderlohara6876
    @rajvinderlohara6876 2 ปีที่แล้ว

    ਬਕਵਾਸ ਦੁੱਲੇ ਦੀ ਕਬਰ ਮਿਆਣੀ ਸਾਹਿਬ ਵਿੱਚ ਬਾਗੀਆਂ ਦੀਆਂ ਕਬਰਾਂ ਵਿੱਚ ਕਬਰ ਆ ਸ਼ਾਹ ਹੁਸੈਨ ਦੀਆਂ ਲਿਖਤਾਂ ਪੜ ਪਾਕਿਸਤਾਨ ba ਵਿੱਚ ਕਿਤਾਬ ਲਗੀ ਆ

  • @HardevSingh-dy9kd
    @HardevSingh-dy9kd 3 หลายเดือนก่อน

    Kia kahina ❤🎉

  • @pardeepseehra3244
    @pardeepseehra3244 3 ปีที่แล้ว +5

    WAH JI WAH

  • @sukhvirkhattra8458
    @sukhvirkhattra8458 3 ปีที่แล้ว +2

    Very good

  • @davegill3044
    @davegill3044 5 หลายเดือนก่อน

    Very nice put more songs ji

  • @malakbhatti2513
    @malakbhatti2513 3 ปีที่แล้ว +2

    Nice

  • @mianmuqtadirnasir
    @mianmuqtadirnasir 2 ปีที่แล้ว

    Pehli gal g naam nai watana chyi da poora naam akhna chyi dy, dooji gal ay gla mangarat ny inna ich kaafi ikhtalafaat ny, ty akhri gal k sunni sunayi gla nu phelaana nai chyi da ona di tasdeek kr k kisi nu fir aggy dssi di aay. Baaki Rab sab nu hadayat dy lammi umar dy ty hmesha kamyab kry. Pakistan Zindabad. Punjab Zindabad 💪❤️

  • @nazarsingh786singh3
    @nazarsingh786singh3 3 ปีที่แล้ว +1

    Satsiri akal parwan karni ji DHANWAD ji 🙏🙏🙏🙏🌹🌹

  • @babbumaan7329
    @babbumaan7329 3 ปีที่แล้ว +2

    Nice ustaddo

  • @khushwantsingh6405
    @khushwantsingh6405 3 ปีที่แล้ว +2

    Very nice 🙏🙏🙏🙏🙏🙏🙏🌹🌹🌹🌹🌹

  • @nazarsingh786singh3
    @nazarsingh786singh3 3 ปีที่แล้ว

    Weri weri good thanks Dhanwad ji 🌹🌹🌹🌹🌹

  • @shinderpal3243
    @shinderpal3243 2 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਗਾਇਕ ਧੰਨਵਾਦ ਜੀ

  • @JasvirSingh-kk4ph
    @JasvirSingh-kk4ph 2 ปีที่แล้ว

    Very nice song

  • @khushdeepkaurkhushdeepgill6799
    @khushdeepkaurkhushdeepgill6799 3 ปีที่แล้ว +4

    Varry good

  • @bhatirajput6684
    @bhatirajput6684 3 ปีที่แล้ว

    Wah rajput

  • @ajitsinghajitsingh4354
    @ajitsinghajitsingh4354 2 ปีที่แล้ว +1

    Waheguruji

  • @sukhvindersingh1385
    @sukhvindersingh1385 3 ปีที่แล้ว +3

    ਸਾਡਾ ਕਦ ਛੇ ਛੇ ਫੁੱਟ ਤੱਕ ਤਾਂ ਹੈਗਾ ਪਰ ਅਠ ਫੁੱਟ ਤਿੰਨ ਇੰਚ ਦੋ ਫੁੱਟ ਘੱਟ ਕਰ ਦਿਓ

  • @ShyamSingh-ks8vy
    @ShyamSingh-ks8vy 3 ปีที่แล้ว +3

    ਇਤਹਾਸ ਕੌਮ ਦੀ ਜਾਨ ਹੁੰਦੀ ਹੈ ਜੀ

  • @sanaullahbhatti1684
    @sanaullahbhatti1684 3 ปีที่แล้ว +4

    wah G wah sawad aa gya jeeondey rahoo......................pyar bhara salam from pakistan. main wasi kudu khiray daa. disst. ferozepur tehsil fazilka daa c

  • @husaindeen7712
    @husaindeen7712 ปีที่แล้ว +1

    ਅਸਲਾਮ ਨਹੀ ਹੁਦੀ ਸਲਾਮ ਹੁਦੀ ਆ ਜੀ

  • @jitenderkumar-lb6kb
    @jitenderkumar-lb6kb 3 ปีที่แล้ว +3

    Khoob

    • @surindersingh5380
      @surindersingh5380 3 ปีที่แล้ว +1

      Safsutrijori

    • @tehalsingh7630
      @tehalsingh7630 3 ปีที่แล้ว +1

      Dulla Bhatti was great man because all the girls were his daughters at that time 🙏🙏🙏🙏🙏

  • @hafeezhaider7155
    @hafeezhaider7155 3 ปีที่แล้ว

    Wha nice ward

  • @ramanpannu4785
    @ramanpannu4785 3 ปีที่แล้ว

    Wah ji Wah

  • @hakeem9545
    @hakeem9545 3 ปีที่แล้ว +1

    Good

  • @sukhvindersingh1385
    @sukhvindersingh1385 3 ปีที่แล้ว +8

    ਅਸੀਂ ਸਾਂਦਲਬਾਰ ਇਲਾਕੇ ਚੋਂ ਆਏ ਹੋਏ ਹਾਂ

  • @gurwinderboparai1223
    @gurwinderboparai1223 2 ปีที่แล้ว

    Good 💯👍🏻👍🏻

  • @singhharvel2398
    @singhharvel2398 3 ปีที่แล้ว

    Vah ji vah .

  • @RajinderSingh-
    @RajinderSingh- 3 ปีที่แล้ว

    Wah ji zeunda karta surmean nu

  • @SanjeevKumar-ue6rq
    @SanjeevKumar-ue6rq 3 ปีที่แล้ว +3

    ਸਿਰੇ ਦਾ ਇਤਿਹਾਸ ਪੰਜਾਬੀ ਸੱਭਿਆਚਾਰ ਦਾ ਦੁੱਲਾ ਭੱਟੀ

    • @isaiahaydin6281
      @isaiahaydin6281 3 ปีที่แล้ว

      a tip : you can watch series on Flixzone. Me and my gf have been using them for watching loads of movies these days.

    • @treyisaac2414
      @treyisaac2414 3 ปีที่แล้ว

      @Isaiah Aydin Yup, I have been using Flixzone} for since december myself =)

  • @user-yt2dk7gq2w
    @user-yt2dk7gq2w 5 หลายเดือนก่อน

    Àqqaaqaaq😊

  • @rattandhaliwal
    @rattandhaliwal 2 ปีที่แล้ว

    ਵੀਰ ਜੀ ਗੰਜੀ ਬਾਰ ਬਹਾਵਲਪੁਰ ਜਿਲੇ ਵਾਲੀ ਹੈ।ਸਾਂਦਲ ਬਾਰ ਹੋਰ ਹੈ ।ਮੈਂ ਦੁੱਲੇ ਭੱਟੀ ਦੇ ਪਿੰਡ ਪਿੰਡੀ ਭੱਟੀਆ ਜਾਕੇ ਉਹਦੇ ਬੁੱਤ ਤੋਂ ਫੋਟੋਆਂ ਖਿੱਚਕੇ ਲਿਆਇਆ ਹਾਂ।

  • @manjitsingh6186
    @manjitsingh6186 5 หลายเดือนก่อน

    ❤❤❤

  • @bindaghoman9938
    @bindaghoman9938 ปีที่แล้ว

    👍❤️

  • @sukhpalgrewal5003
    @sukhpalgrewal5003 3 ปีที่แล้ว +3

    Suurma Se Dula bhati

  • @LokRangPunjabDa
    @LokRangPunjabDa 2 ปีที่แล้ว +2

    ♥️🇵🇰♥️

  • @karamjitsingh5522
    @karamjitsingh5522 3 หลายเดือนก่อน

    ❤❤❤❤❤❤❤❤❤

  • @harmangamingff4590
    @harmangamingff4590 2 ปีที่แล้ว +2

    ਵਾਹਿਗੁਰੂ ਜੀ ਕੀ ਫਤਿਹ

  • @gurnamdhandhi4741
    @gurnamdhandhi4741 3 ปีที่แล้ว

    Verygood

  • @kuldipsingh2682
    @kuldipsingh2682 2 ปีที่แล้ว

    Nic

  • @kalers9570
    @kalers9570 ปีที่แล้ว +1

    King singer

  • @rajvirsingh4558
    @rajvirsingh4558 3 ปีที่แล้ว +2

    Good Upload

  • @NirmalSingh-om4bs
    @NirmalSingh-om4bs 3 ปีที่แล้ว +4

    Great song

  • @rachhpalgill1180
    @rachhpalgill1180 2 ปีที่แล้ว +1

    So awesome

  • @rehshamresham
    @rehshamresham 6 หลายเดือนก่อน

    ਦੁਲਾ ਭੱਟੀ

  • @nazarsingh786singh3
    @nazarsingh786singh3 3 ปีที่แล้ว

    NAZAR waloo thanks Dhanwad ji 🌹🌹🌹🌹 DHANWAD ji 🙏🙏

  • @lovepreetthesingh5327
    @lovepreetthesingh5327 3 ปีที่แล้ว +1

    o8
    .

  • @gurpreetmaan4823
    @gurpreetmaan4823 3 ปีที่แล้ว

    Kਪ

  • @MubasharAli-oz1rf
    @MubasharAli-oz1rf ปีที่แล้ว

    Qari

  • @user-mk9iy6kv8y
    @user-mk9iy6kv8y 5 หลายเดือนก่อน

    ਗਾਉਣਾ ਵਧੀਆ ਐ।ਪਰ ਖਲ ਮੱਝ ਦੀ ਸੀ ਜੋ ਲ਼ਾਹ ਕੇ ਭਰਤੀ ਸੀ

  • @beant1979
    @beant1979 2 ปีที่แล้ว

    Poora qissa kithe milu ji

  • @MajorSingh-dv6np
    @MajorSingh-dv6np 3 ปีที่แล้ว +1

    U

  • @karajsinghkajju575
    @karajsinghkajju575 3 ปีที่แล้ว

    Very nice ji

  • @Singh_Finland
    @Singh_Finland 2 ปีที่แล้ว

    Bahut vadhiya. Par toom is wale veer da gala thoda baitha hoya aa.

  • @zeeshanrana3132
    @zeeshanrana3132 3 ปีที่แล้ว +2

    9k

  • @jangsingh2128
    @jangsingh2128 3 ปีที่แล้ว +1

    ਸਮੇਂ ਸਮੇਂ ਦੀ ਗੱਲ ਏ

  • @gurmailbul9162
    @gurmailbul9162 2 ปีที่แล้ว

    lok virsa

  • @bhuphindersinghsingh3106
    @bhuphindersinghsingh3106 3 ปีที่แล้ว +3

    Old look tarsday hun .ihe Sun nu

  • @rajinderjitsingh506
    @rajinderjitsingh506 3 ปีที่แล้ว +2

    ਸੂਰਮਾ ਉਸ ਨੂੰ ਕਿਹਾ ਜਾਂਦਾ ਹੈ ਜੋ ਆਪਣੀ ਕੋਮ ਲਈ ਮਰਨ

  • @amanrai7615
    @amanrai7615 3 ปีที่แล้ว +1

    ਡੱਟੇ ਰਹੋ ਸ਼ੇਰੋ

  • @bhuphindersinghsingh3106
    @bhuphindersinghsingh3106 3 ปีที่แล้ว +3

    Toomba mike de near rakho ji