ਅਸਲੀ ਪੰਜਾਬੀ ਗਾਇਕੀ// ਰਾਜਾ ਸਲਵਾਨ ਰਾਣੀ ਲੂਣਾ ਤੇ ਪੁਰਨ ਭਗਤ/ਕਿੱਸਾ ਗਾਇਕ- Harwinder Singh,baseer Khan Ragi...

แชร์
ฝัง
  • เผยแพร่เมื่อ 14 ม.ค. 2025

ความคิดเห็น • 168

  • @harwindersingh4551
    @harwindersingh4551 3 ปีที่แล้ว +24

    ਸਤਿ ਸ੍ਰੀ ਅਕਾਲ ਜੀ
    ਇਹ ਪੰਜਾਬੀ ਵਿਰਸਾ ਬਹੁਤ ਚੰਗਾ ਲੱਗਦਾ ਐ ਸੁਣਕੇ

  • @GurdeepSingh-ng9gq
    @GurdeepSingh-ng9gq 3 ปีที่แล้ว +19

    ਧੰਨਵਾਦ ਜੀ ਸੱਚ ਬੋਲਣ ਲਈ ਐ ਹੇ ਸਾਡੀ ਅਸਲ ਜ਼ਮੀਰ ਅਣਖ

  • @aartidevi7746
    @aartidevi7746 2 ปีที่แล้ว +12

    ਵਾਹਵਾ ਭਰਾ ਇਸ ਤਰ੍ਹਾਂ ਇਸ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਤਿਆਰ ਬਰ ਤਿਆਰ ਰਹਿਣ ਦੀ ਲੋੜ ਹੈ ਆਪ ਜੀ ਨੂੰ ਬਹੁਤ ਪਸੰਦ ਕੀਤਾ ਹੈ

  • @maanrackets_4017
    @maanrackets_4017 3 ปีที่แล้ว +5

    ਵਾਹ ਜੀ ਵਾਹ ਕਮਾਲ ਕਰਤੀ 👍👍👍👍👍👍👌👌👌👌👌👌💯💯💯💯💯💯💯

  • @villgerboy4859
    @villgerboy4859 3 ปีที่แล้ว +6

    Rooh khush ho gayi ji sun k najara aa gaya 🙏🙏🙏🙏

  • @SatnamSingh-ey3bg
    @SatnamSingh-ey3bg 3 ปีที่แล้ว +2

    ਬਹੁਤ ਹੀ ਵਧੀਆ ਰੰਗ ਸੀ ਸਾਡੇ ਪੰਜਾਬੀ ਸੱਭਿਆਚਾਰ ਦੇ।

  • @satpaldadra4878
    @satpaldadra4878 3 ปีที่แล้ว +15

    ਕਿੱਸਾ ਪੂਰਨ ਭਗਤ.ji.Jai ਪੂਰਨ ਜੀ ਦੀ.

  • @SK-io4gd
    @SK-io4gd 3 ปีที่แล้ว +6

    Excellent,apna virsa

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 4 ปีที่แล้ว +20

    ਬਹੁਤ ਵਧੀਆ ਗੀਤ ਗਾਉਣ ਵਾਲੇ। ਵਾਹੇ ਗੁਰੂ ਜੀ ਕਾ ਫਤਿਹ

  • @gurbachansinghbrar1960
    @gurbachansinghbrar1960 2 ปีที่แล้ว +2

    sada. purana. virsa. aaa. so. good👋👋🌞

  • @user-dw5ed1it7u
    @user-dw5ed1it7u 2 ปีที่แล้ว +2

    This is called really Punjabi culture very good kissa and presentation is very very good

  • @KashmirSingh-zf1bv
    @KashmirSingh-zf1bv 2 ปีที่แล้ว +2

    ਵਾਹ ਜੀ ਵਾਹ ਜਿਓਦੇ ਰਹੋ
    ਚਾਚਾ ਬਸੀਰ ਜੀ

  • @kalwindersingh4940
    @kalwindersingh4940 2 ปีที่แล้ว +6

    ਇਹ ਹੈ ਅਸਲੀ ਗੌਣ ਚਾਹੇ ਪੁੱਤ , ਬਾਪ ,ਮਾਂ , ਇੱਕਠੇ ਬੈਠ ਕੇ ਸੁਣ ਲੈਣ।

  • @chahalsingh4892
    @chahalsingh4892 3 ปีที่แล้ว +11

    ਬਹੁਤ ਵਧੀਆ ਕਿੱਸਾ , ਸੁਣ ਕੇ ਨਜਾਰਾ ਆ ਜਾਂਦੈ।ਗਵੱਈਆਂ ਦੇ ਨਾਮ ਵੀ ਦੱਸਿਆ ਕਰੋ ਜੀ।

  • @pardeepseehra3244
    @pardeepseehra3244 3 ปีที่แล้ว +2

    Wah ji wah the tru waris of PUNJAB

  • @CharanjeetSingh-vp6tw
    @CharanjeetSingh-vp6tw 7 หลายเดือนก่อน +2

    Bahut.hi.sohna .kissa h.

  • @mohandass7067
    @mohandass7067 2 ปีที่แล้ว +7

    ਇਹ ਹੈ ਅਸਲੀ ਪੰਜਾਬ ਦਾ ਗਾਉਣ ਕਿਸੇ।ਹੋਰ ਬਾਈ ਹਰਵਿੰਦਰ ਸਿੰਘ ਕੀ ਹਾਲ ਹੈ।

  • @sewaksingh6227
    @sewaksingh6227 3 ปีที่แล้ว +1

    ਪੰਜਾਬੀ ਵਿਰਸੇ ਦੇ ਵਾਰਿਸ 👌👌👌

  • @MohinderSingh-gz1qo
    @MohinderSingh-gz1qo 5 หลายเดือนก่อน +1

    ❤❤❤❤ਬਹੁਤ ਵਧੀਆ ❤❤❤❤

  • @arbelsingh9805
    @arbelsingh9805 3 ปีที่แล้ว +2

    bhot chnga dikha rahey jo veer ji....thanks ji......

  • @gsmaan4221
    @gsmaan4221 2 ปีที่แล้ว +2

    Bhut bhut dhanbad ji waheguru ji kirpa karan ji tuhade te ji ❤❤❤❤❤❤

  • @peershodeyshahji5217
    @peershodeyshahji5217 3 ปีที่แล้ว +2

    Wah ji wah Beautiful ji 🙏🙏🙏🙏🙏🙏🙏

  • @VanshKumar-fo8od
    @VanshKumar-fo8od 3 ปีที่แล้ว +16

    ਮੇਰੇ ਪੰਜਾਬ ਦੇ ਸੱਭਿਆਚਾਰ ਨੂੰ ❤️ ਸਲਾਮ ਕਰਦਾ ਹਾਂ ਕਲਾਕਾਰ ਵੀਰਾਂ ਨੇ ਸਿਰਾਂ ਕਰ ਤਾਂ ਪੰਜਾਬੀਆਂ ਨੇ 🙏 ਨੀਟਾ ਨਵਾਂਸ਼ਹਿਰ ਦੋਆਬਾ

    • @kashmirsingh95
      @kashmirsingh95 2 ปีที่แล้ว

      Bhut sohnda lga g aj vala gnd n bolya rb raji rkhe ks kahlon batala

  • @baltejdairyfarmmogapb6312
    @baltejdairyfarmmogapb6312 4 ปีที่แล้ว +8

    Wah gwah

  • @sukhdevsingh-fr8fm
    @sukhdevsingh-fr8fm 3 ปีที่แล้ว +1

    ਬਹੁਤ ਵਧੀਆ ਹੈ ਲੰਬੀ ਉਮਰ ਹੋਵੇ

  • @devbhareliwala7627
    @devbhareliwala7627 2 ปีที่แล้ว

    ਬਹੁਤ ਵਧੀਆ ਉਪਰਾਲਾ ਕੀਤਾ ਕੰਪਨੀ ਨੇ ਜੀ

  • @raghwirjammu1165
    @raghwirjammu1165 2 หลายเดือนก่อน

    Wah ji nice gaiky

  • @shivanisharma5562
    @shivanisharma5562 ปีที่แล้ว +2

    ਬਹੁਤ ਵਧੀਆ ਕਿਸਾ ਹੈ ਪੂਰਨ ਭਗਤ ਦਾ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

    • @jassadhillon6924
      @jassadhillon6924 9 หลายเดือนก่อน

      Kite sale gunde te gaddi chrad de

  • @DhillonRaiyeAla
    @DhillonRaiyeAla 4 ปีที่แล้ว +45

    ਵਾਹ ਜੀ ਵਾਹ ਇਹਨੂੰ ਕਹਿੰਦੇ ਪੰਜਾਬੀ ਸਭਿਅਾਚਾਰ

    • @YOUROXFF
      @YOUROXFF 2 ปีที่แล้ว +1

      Vir jl please ph no

    • @klettravelers6710
      @klettravelers6710 2 ปีที่แล้ว +2

      This Sabiachar good

    • @chamanlal7419
      @chamanlal7419 2 ปีที่แล้ว

      @@klettravelers6710 o

    • @Jeevannn23
      @Jeevannn23 2 ปีที่แล้ว

      @@klettravelers6710 p
      Very good singer ji

  • @harmeshkaur9702
    @harmeshkaur9702 3 ปีที่แล้ว +1

    ਬਹੁਤ ਵਧੀਆ ਹੋ ਸਕੇ ਤਾ ਗਾਇਕ ਦਾ ਐਡਰੈੱਸ ਮਿਲ ਜਾਏ

  • @grsekhon
    @grsekhon 3 ปีที่แล้ว +5

    This is old Punjab's great heritage. Great work. Gursharan Sekhon USA

  • @pardeepseehra3244
    @pardeepseehra3244 3 ปีที่แล้ว +2

    WAH JI WAH WAHT A MAGIC

  • @gurmailbul9162
    @gurmailbul9162 3 ปีที่แล้ว +5

    wah wah baey nahin reesan

  • @jagtarSingh-kt7bp
    @jagtarSingh-kt7bp 3 ปีที่แล้ว +5

    ਆਪਣੇ ਬਾਪੂ ਜੀ ਨਾਲ ਛੋਟੇ ਹੁੰਦੇ ਨੇ ਇਸ ਤਰਾਂ ਦੇ ਗਾਉਣ ਛਪਾਰ ਦੇ ਮੇਲੇ ਸੁਣੇ ਸਨ। ਉਹ ਵੇਲਾ ਯਾਦ ਆ ਗਿਆ 1970 ਦੇ ਆਸ ਪਾਸ ਦੀਆਂ ਗੱਲਾਂ ਨੇ।

  • @dharampalsingh8462
    @dharampalsingh8462 2 ปีที่แล้ว +2

    Wàheguruji vareygoodji jiogjio

  • @singhdevinder2574
    @singhdevinder2574 3 ปีที่แล้ว +23

    ਇਹ ਹੈ ਪੰਜਾਬੀ ਕਿਸਾ ਬਹੁਤ ਚੰ ਗਾ ਹੈ

  • @nidharaksinghbrar5744
    @nidharaksinghbrar5744 2 ปีที่แล้ว

    ਸੁੰਦਰ ਪੇਸ਼ਕਾਰੀ ਹੈ।

  • @JasvirSingh-ol6ie
    @JasvirSingh-ol6ie 4 ปีที่แล้ว +6

    ਇੱਥੇ ਆਜੋ ਫਿਰ ਮਸਲੇ ਤਾਂ ਰਹਿਣੇ ਹੀ ਨਹੀਂ।

  • @pendulife5847
    @pendulife5847 3 ปีที่แล้ว +4

    Yerygood very nice

  • @harneksingh439
    @harneksingh439 2 ปีที่แล้ว +1

    Ies gaiki no firton Surjit kita jana chahida hai .

  • @sidhuanoop
    @sidhuanoop 3 ปีที่แล้ว +3

    ਪੁਰਾਤਨ ਵਿਰਾਸਤੀ ਗਾਇਕੀ

  • @nishusharma14
    @nishusharma14 4 ปีที่แล้ว +6

    Love you g 👏👏👏👏👏👏👏👏

  • @BhupinderSingh-ux1sq
    @BhupinderSingh-ux1sq 29 วันที่ผ่านมา

    Tarnveer Singh Kanech thanks God

  • @gurindersinghsandhu9924
    @gurindersinghsandhu9924 3 ปีที่แล้ว +2

    ਬਹੁਤ ਵਧੀਆ ਜੀ

  • @baljitsingh8394
    @baljitsingh8394 3 ปีที่แล้ว +1

    Wah ji wah 👍👍👍

  • @jaswinderkumar9529
    @jaswinderkumar9529 2 ปีที่แล้ว +3

    The real culture of Punjab.long live

  • @RajSingh-x5y3z
    @RajSingh-x5y3z 3 หลายเดือนก่อน

    ❤🎉❤ bahout wadhià❤🎉❤ shabash❤🎉❤ kithe miloge aur fees kini hai agle saal akhada laouna hai ji ❤🎉❤

  • @o9681
    @o9681 2 ปีที่แล้ว

    Kya baat g 👌

  • @sitalbaghouranwala4742
    @sitalbaghouranwala4742 2 ปีที่แล้ว

    Very nice ji
    You great

  • @pardeepseehra3244
    @pardeepseehra3244 3 ปีที่แล้ว +1

    You guys are great keeping up the real legacy - we have not got any words to express my feeling.. hopefully next visit to India PUNJAB I would like to pay the visit to this kind of programme............Waheguru ji bless you

  • @BalwinderSingh-zq1uy
    @BalwinderSingh-zq1uy 3 ปีที่แล้ว +9

    Traditional Singing.Punjabi Kissa.🙏🙏

  • @bhagsingh7704
    @bhagsingh7704 9 หลายเดือนก่อน

    Very good god bless you

  • @piarasinghjalandharpiarasi8252
    @piarasinghjalandharpiarasi8252 3 ปีที่แล้ว +1

    Very good, this is the true Punjabi culture, keep it's up

  • @rajusandhu727
    @rajusandhu727 3 ปีที่แล้ว +1

    Very good 22 g

  • @ashnikumargujjar6233
    @ashnikumargujjar6233 3 ปีที่แล้ว +2

    ਅਸਲ ਸਭਿਆਚਾਰਿਕ ਵਿਰਸੇ ਦੇ ਰਾਗੀ 🙏🙏🙏🙏

  • @GurmukhsinghJetheal
    @GurmukhsinghJetheal 9 หลายเดือนก่อน

    Very good Punjabi virsa good song

  • @drnatersinghboparai3705
    @drnatersinghboparai3705 3 ปีที่แล้ว

    Very nice 22G

  • @gillsaab4554
    @gillsaab4554 3 ปีที่แล้ว

    Good
    Bhut vadya kisa sunya

  • @mannasidhwan2190
    @mannasidhwan2190 3 ปีที่แล้ว +2

    Very good

  • @balrajsingh-xh4eo
    @balrajsingh-xh4eo 3 ปีที่แล้ว

    Bahut good kia dhanwad ji

  • @sonysidhu9901
    @sonysidhu9901 4 ปีที่แล้ว +3

    Good

  • @hardeepdhillon3963
    @hardeepdhillon3963 2 ปีที่แล้ว

    Good ji

  • @balpreetsingh8504
    @balpreetsingh8504 3 ปีที่แล้ว +7

    ਮੇਲਾ ਤਖਤੂਪੁਰੇ ਦਾ

  • @khushwindersingh7570
    @khushwindersingh7570 4 ปีที่แล้ว +2

    Wah g Wah beautiful

  • @sewakdhaliwal1770
    @sewakdhaliwal1770 3 ปีที่แล้ว

    ਇਹੋ ਜਿਹੇ ਕੁੱਝ ਕਵਿਸ਼ਰੀ ਜਥੇ ਅਜੇ ਵੀ‌ ਪਿੰਡ ਸੈਦੋਕੇ ਵਿਚ ਲਗਦੇ ਆ ਬਾਬਾ ਗੰਗਾ ਰਾਮ ਜੀ ਦੀ ਬਰਸੀ ਤੇ ਅਠਾਈ ਹਾੜ ਨੂ

  • @ramdyal9282
    @ramdyal9282 3 ปีที่แล้ว

    Sabas bai ji

  • @shaminderkaurchhibber9845
    @shaminderkaurchhibber9845 ปีที่แล้ว

    V good katha

  • @Ranjitsingh-bm9fw
    @Ranjitsingh-bm9fw 2 ปีที่แล้ว

    Waah👌

  • @KashmirSingh-zf1bv
    @KashmirSingh-zf1bv 3 ปีที่แล้ว +3

    Wah ji Wah baseer chacha ji

  • @lakhadugal3296
    @lakhadugal3296 3 ปีที่แล้ว

    Good song ustad Ji

  • @bantdeol6835
    @bantdeol6835 2 ปีที่แล้ว

    ਵਾਹ ਜੀ ਵਾਹ

  • @surjanowan273
    @surjanowan273 3 ปีที่แล้ว

    Bahut bahut ashay

  • @sodhibhagta6698
    @sodhibhagta6698 5 หลายเดือนก่อน

    ਇਹ ਹੈ ਮੇਰੇ ਪਿੰਡ ਕੋਠੇ ਗੁਰੂ ਦਾ ਮਾਣ

  • @jasveerbhullar4638
    @jasveerbhullar4638 8 หลายเดือนก่อน

    ਬਹੁਤ ਡੂੰਘੇ ਹਨ ਸਿੰਘ ਜੀ ਨੇ ਆਪਣੇ ਜੀਵਨ ਵਿਚ ਬਹੁਤ ਸਾਰੀਆਂ ਕਵਿਤਾਵਾਂ ਭਾਵੇਂ ਛੰਦ ਪਰਾਗੇ ਰੂੰ ਦੇ ਤੂੰਬੇ ਵਾਲੀ ਗੱਲ ਜਮਾਂ ਸਿਰਾਂ ਲਾਤਾ ਨਗੋਜੇ ਬਹੁਤ ਸਾਰੀਆਂ ਗੱਲਾਂ ਉੱਭਰ ਰਹੇ ਹਨ

  • @gurdialchand3310
    @gurdialchand3310 2 ปีที่แล้ว

    Va kmal

  • @bainsdairyfarm192
    @bainsdairyfarm192 ปีที่แล้ว

    Wah ji wah

  • @bhavkhaira7760
    @bhavkhaira7760 3 ปีที่แล้ว +1

    Very good 👍

  • @merovana1682
    @merovana1682 3 ปีที่แล้ว +1

    ਸਾਡੇ ਵੇਲੇ ਇਸੇ ਤਰਾਂ ਮੇਲੇ ਦੀਆਂ ਸੱਥਾਂ ਵਿੱਚ ਗਾਇਆ ਜਾਂਦਾ ਸੀ 🙏🏻 ਰੁਪਿਆ ਜਾਂ ਦੋ ਰੁਪਇਅੇ ਬਹੁਤ ਹੁੰਦੇ ਸੀ 5 ਰੁਪਇਅੇ ਨਾਲ ਅਸੀਂ ਦੋਨੋ ਭਰਾ ਸਾਰਾ ਮੇਲਾ ਦੇਖ ਆਉਦੇਂ ਸੀ ਤੇ ਘਰ ਨੂੰ ਮੁੜਦੇ ਹੋਏ ਪਕੌੜੇ ਤੇ ਜਲੇਬੀਆਂ ਵੀ ਲੈ ਆਉਦੇਂ ਸੀ ☹️
    ਉਹ ਵੇਲਾ ਮੁੜ ਨਹੀਂ ਆਉਣਾ 😓
    ਬੱਸ ਯਾਦਾਂ ਸਮੋਈ ਬੈਠੇ ਆ 😓

  • @gianchandgoyal8351
    @gianchandgoyal8351 2 ปีที่แล้ว

    Very nice kissa

  • @tarsemsinghsingh6002
    @tarsemsinghsingh6002 2 ปีที่แล้ว

    Orijnel gaeeke vah bai vah

  • @gurmukhsingh1511
    @gurmukhsingh1511 2 ปีที่แล้ว

    Very nice ji

  • @rachhpalgill1180
    @rachhpalgill1180 3 ปีที่แล้ว

    The real culture of Punjab

  • @jitenderkumar-lb6kb
    @jitenderkumar-lb6kb 3 ปีที่แล้ว

    Punjabi virse noo slam g

  • @rajsinghtanda7272
    @rajsinghtanda7272 3 ปีที่แล้ว +1

    Khich. Ke. Rakho. Punjabio. Virsa. 🇮🇳👍🏿🇺🇸🌱👍🏿👍🏿🌍👍🏿🇨🇦🇬🇧🇮🇳👍🏿

  • @durgadass8795
    @durgadass8795 2 ปีที่แล้ว

    Jai hai Puran bgat ji di

  • @balvirmangat3644
    @balvirmangat3644 2 ปีที่แล้ว

    Very nice peran katha

  • @KashmirSingh-zf1bv
    @KashmirSingh-zf1bv 3 ปีที่แล้ว +2

    Jhunir Da Mela yad karwa

  • @harbanssohi2836
    @harbanssohi2836 3 ปีที่แล้ว

    ਅਸਲੀ ਪੰਜਾਬੀ ਵਿਰਸਾ.....ਪੰਜਾਬੀ ਸਭਿਅਾਚਾਰ...ਦੇ ਰੰਗ

  • @baltejjalal1093
    @baltejjalal1093 3 ปีที่แล้ว

    Very very nice 👍👍

  • @prneetlegha5938
    @prneetlegha5938 3 ปีที่แล้ว +1

    ੲਿਨਾਂ ਕਲਾਕਾਰਾਂ ਦਾ ਸੰਪਰਕ ਫੋਨ ਨੰ: ਜਰੂਰ ਦੇਣਾ ਚਾਹੀਦਾ ਸੀ।

  • @parmindersingh6218
    @parmindersingh6218 3 ปีที่แล้ว +3

    Eh poori video upload krdo g please eh poori video nhi mil rahi

  • @ManpreetKaur-of2pk
    @ManpreetKaur-of2pk ปีที่แล้ว

    V nice

  • @gkgr3401
    @gkgr3401 3 ปีที่แล้ว +1

    Old is gold

  • @kochirorki9571
    @kochirorki9571 3 ปีที่แล้ว

    Nice g

  • @rachhpalgill1180
    @rachhpalgill1180 3 ปีที่แล้ว

    So awesome

  • @kashmirsingh3787
    @kashmirsingh3787 3 ปีที่แล้ว +1

    Ah oh saath hai jetha path lagda hai nahi Carl sanj sabiacark satha wich piyar mahobat hour guda mitha hojadh see
    Kashmir Singh haler PB

  • @ManpreetKaur-of2pk
    @ManpreetKaur-of2pk ปีที่แล้ว

    Mere bajurag eh kahnji sunado hunde c

  • @MohammedaliBgga
    @MohammedaliBgga หลายเดือนก่อน +1

    ❤🎉❤😢❤🎉❤🎉❤😂❤❤❤❤🎉😢

  • @harjeetsinghharjeetsingh9867
    @harjeetsinghharjeetsingh9867 3 ปีที่แล้ว

    ਪੰਜਾਬੀ ਮੂਸਾ ਬਹੁਤ ਚੰਗਾ

  • @gurmailsinghgurmail4807
    @gurmailsinghgurmail4807 3 ปีที่แล้ว +1

    Veer je pura kasa sunao danbad