ਨਕਲਾਂ । ਘਨੌਰ ਵਾਲੇ ਨਕਲੀਏ । Punjabi Drama | Comedy | Naklan | Ghanor wale Nakliye | Pno Media Group |

แชร์
ฝัง
  • เผยแพร่เมื่อ 14 ธ.ค. 2024

ความคิดเห็น • 288

  • @PnoMediaGroup
    @PnoMediaGroup  4 ปีที่แล้ว +106

    ਦੋਸਤੋ ਜੇ ਸਾਡੀਆ ਵੀਡਿਓ ਪਸੰਦ ਆਉਂਦੀਆਂ ਚੈਨਲ ਨੂੰ ਸਬਰਕਰਾਈਬਰ ਜਰੂਰ ਕਰਿਓ , ਵਧੀਆ ਲੱਗਣ ਤੇ ਸ਼ੇਅਰ ਜਰੂਰ ਕਰਿਓ

  • @darshansinghsran8217
    @darshansinghsran8217 4 ปีที่แล้ว +24

    ਬਹੁਤ ਵਧੀਆ ਵਿਚਾਰ ਹੈ ਜੀ।ਗਲਤ ਗੀਤਕਾਰਾਂ ਨਾਲੋ ਚੰਗੇਆ।

  • @jarnailsigh8643
    @jarnailsigh8643 4 ปีที่แล้ว +48

    ਰੱਬ ਚੜ੍ਹਦੀ ਕਲਾ ਚ ਰੱਖੇ ,ਜਿਊਂਦੇ ਰਹੋ ਪ੍ਰਮਾਤਮਾ ਤੁਹਾਡੀਆ ਸਾਰੀਆਂ ਮਨੋਕਾਮਨਾ ਪੂਰੀਆ ਕਰਨ

    • @rpseth927
      @rpseth927 4 ปีที่แล้ว +2

      Bi

    • @karamjitkaur5971
      @karamjitkaur5971 5 หลายเดือนก่อน

      ❤ਘਨੌਰ ਖੁਰਦ ਪੀਰਾਂ ਦੇ ਗਅਡੀ❤

  • @ranjitsinghchahal7773
    @ranjitsinghchahal7773 4 ปีที่แล้ว +14

    ਬਹੁਤ ਵਧੀਆ ਚੰਗੀਆ ਸਮਝ ਵਾਲੀਆ ਗਲਾ ।ਕਿਸੇ ਮਹਾਤਮਾ ਦੇ ਚੇਲੇ ਐ।।

  • @khanphotographymehalkalan2950
    @khanphotographymehalkalan2950 4 ปีที่แล้ว +23

    ਨੈਂਸ਼ਨਾ ਨਾਲ ਭਰੀ ਜਿੰਦਗੀ ਵਿੱਚ ਅਸਲੀ ਮਨੋਰੰਜਨ ਕਰਵਾੲਿਅਾ ਸਿੱਧੂ ਸਾਬ । ਧੰਨਵਾਦ ਜੀ

  • @MalkitSingh-rm3xy
    @MalkitSingh-rm3xy 4 ปีที่แล้ว +3

    ਬਾਈ ਜੀ ਤੁਸੀਂ ਬਹੁਤ ਹੀ ਵਧੀਆ ਨਕਲ ਕਰਦੇ ਹੋ ਮੈ ਤੁਹਾਡੀਆਂ ਨਕਲਾਂ ਹਰ ਸਾਲ ਹੀਰੋ ਕਲਾ ਵਿਖੇ ਵੇਖਕੇ ਜਾਦਾ ਹਾ

  • @tarsemwalia9599
    @tarsemwalia9599 4 ปีที่แล้ว +2

    ਕਰਦੇ ਤਾਂ ਨਕਲ ਪਰ ਕਹਿੰਦੇ ਸਨ ਕੁਝ ਅਸਲ
    ਏਸ ਨੂੰ ਕਹਿੰਦੇ ਦਲੀਲ ਪਰ ਦਲੀਲ ਵਿੱਚ ਦਮ
    ਬਾਈ ਜੀ ਜਿਉਂਦੇ ਰਹੋ ਵਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @jarnailsigh8643
    @jarnailsigh8643 4 ปีที่แล้ว +39

    ਸਲਾਮ ਆ ਥੋਡੀ ਕਲਾ ਨੂੰ ਸਲਾਮ ਆ।ਤੁਸੀਂ ਤਾਂ ਵਾਕਿਆ ਹੀ ਰੱਬ ਦੇ ਨੇੜੇ ਹੋ

    • @sukhdevrao5699
      @sukhdevrao5699 4 ปีที่แล้ว +1

      Jarnail,singh,KADDON,9814707102

  • @megrajnagri2132
    @megrajnagri2132 4 ปีที่แล้ว +6

    ਵਾਹ ਜੀ ਵਾਹ ਰੌਣਕਾਂ ਲਾਤੀਆਂ
    ਮੇਰੇ ਵਿਆਹ ਨੂੰ ਚੁਹਾਣਕੇ ਵਾਲਾ ਸ਼ੇਰਾ ਆਇਆ ਸੀ ਬੜੀਆਂ ਰੌਣਕਾਂ ਲਾਈਆਂ

  • @charanjeetsingh9799
    @charanjeetsingh9799 4 ปีที่แล้ว +13

    ਚੜਦੀ ਕਲਾ ਚ ਰਹਿਣ ਵਾਲੇ ਘਨੌਰ ਦੇ ਨਕਲੀਏ ਜਿੰਦਾ ਬਾਦ ਮੈਂ ਜਹਾਂਗੀਰ ਤੋਂ ਚਰਨਜੀਤ ਫਤਿਹ ਬਾਬੇ ਕਾ

  • @SatgurSingh-k3k
    @SatgurSingh-k3k 19 วันที่ผ่านมา

    ਬਹੁਤ ਬਹੁਤ ਮੁਬਾਰਕਾਂ ਖੁਸ਼ੀ ਮੁਹੰਮਦ ਜੀ।। ਬਹੁਤ ਵਧੀਆ ਕਲਾਕਾਰ ਤੁਸੀਂ।। ਅਸੀਂ ਪਿੰਡ ਝਾੜੋਂ ਤੋਂ

  • @sukhjiwansingh3899
    @sukhjiwansingh3899 3 ปีที่แล้ว +2

    ਬਹੁਤ ਵਧੀਆ ਬਾਈ ਜੀ ।ਪੁਰਾਤਨ ਸਮੇਂ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਗਿਆ ਹੈ ਜੀ।

  • @Avtarsinghdnl
    @Avtarsinghdnl 4 ปีที่แล้ว +10

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਕਸੇ ਜੀ ਇਸ ਟੀਮ ਨੂੰ
    ਅਵਤਾਰ ਸਿੰਘ ਸੋਢੀ ਧਨੌਲਾ ਮੰਡੀ ਬਰਨਾਲਾ ਪੰਜਾਬ ਤੋਂ

  • @vinylRECORDS0522
    @vinylRECORDS0522 4 ปีที่แล้ว +19

    ਸਾਡੇ ਬਚਪਨ ਵਿੱਚ ਮਨੋਰੰਜਨ ਦਾ ਸਾਧਨ ਇਹ ਨਕਲੀਏ ਹੀ ਹੁੰਦੇ ਸੀ ।

    • @ਕੌਰਨਾਲਟੌਹਰ
      @ਕੌਰਨਾਲਟੌਹਰ 4 ปีที่แล้ว +1

      ਸਹੀ ਗੱਲ ਵੀਰਜੀ

    • @mohansingh3480
      @mohansingh3480 4 ปีที่แล้ว

      @@ਕੌਰਨਾਲਟੌਹਰ qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @BaljinderSingh-ii7cw
    @BaljinderSingh-ii7cw 7 หลายเดือนก่อน

    ਬਹੁਤ ਵਧੀਆ ਹੈ ਜੀ ਆਪਣਾਂ ਸੱਭਿਆਚਾਰ ਸਾਂਭਣ ਲਈ ❤❤

  • @MohanSingh-lo9pv
    @MohanSingh-lo9pv 4 ปีที่แล้ว +8

    ਕੋਈ ਵਿਰਲੇ ਹੀ ਬਚੇ ਇਹ ਕਲਾਕਾਰ very nice

  • @HarmailSingh-q5z
    @HarmailSingh-q5z 11 หลายเดือนก่อน

    ਬਹੁਤ ਵਧੀਆ ਹੈ ਜੀ ਧੰਨਵਾਦ 💯💐❤

  • @nracekumar6243
    @nracekumar6243 4 ปีที่แล้ว +10

    ਧੰਨਵਾਦ ਜੀ

  • @kothagurusinghsatnam6873
    @kothagurusinghsatnam6873 4 ปีที่แล้ว +26

    ਹਰ ਸਾਲ ਕੋਠਾ ਗੁਰੂ ਵਿਖੇ ਆਉਦੇ ਹਨ

  • @karamjitkaur5971
    @karamjitkaur5971 5 หลายเดือนก่อน +1

    ❤ਘਨੌਰ ਖੁਰਦ ਪੀਰਾਂ ਦੇ ਗੁਆਂਢੀ ❤

  • @baljitkaur5898
    @baljitkaur5898 11 หลายเดือนก่อน

    ਬਹੁਤ ਸੋਹਣੀ ਕਲਾ।

  • @ਕਰਨਸਿੰਅਭਿੰਡਰ
    @ਕਰਨਸਿੰਅਭਿੰਡਰ 4 ปีที่แล้ว +1

    ਇਨੂੰ ਕਹਿਦੇ ਹਨ ਵਿਰਾਸਤ ਰੱਬ ਚੜਦੀ ਕਲਾ ਚ ਰਖੇ

  • @ranjitsinghchahal7773
    @ranjitsinghchahal7773 4 ปีที่แล้ว +9

    ਗੁਰ ਫਤਹਿ ਭਾਈ ਜੀ ਸੋਡੀ (ਸਰੋਤਿਆ)ਦੀ ਇਜਤ ਸਤਿਕਾਰ ਕਰਨ ਲਈ ਬਲੌਦਿਆ।।

  • @ranjitsekhon8884
    @ranjitsekhon8884 4 ปีที่แล้ว +8

    ਬਾਈ ਬੋਹਤ ਬਦੀਅਾ ਵਿਰਾਸਤ ਨੁੰ ਸਾਮ ਕੇ ਰੱਖ ਰਖੀਅਾ ਮੰਨ ਖੁਸ ਕਰਤਾ

  • @jagrajsingh3182
    @jagrajsingh3182 4 ปีที่แล้ว +9

    ਸਾਡੇ ਨਾਥਾ ਦੇ ਡੇਰੇ ਹਰ ਸਾਲ ਆਉਦੇ ਹੀ ਆਉਦੇ ਨੇ ਜੀ
    ਰਾਜ ਸਿਘ ਹੀਰੋ ਕਲਾ ਨਾਥਾ ਵਾਲੀ

  • @raiusingh2855
    @raiusingh2855 2 ปีที่แล้ว

    ਬਹੁਤ ਵਧੀਆ ਖੁਸ਼ੀਆਂ ਪਿੰਡ ਮੱਤੀਂ ਬਹੁਤ ਆਉਂਦੇ ਆ

  • @arshpreetjandu8162
    @arshpreetjandu8162 4 ปีที่แล้ว +7

    Dr. Raj ਗੁੰਮਟੀ ਕਲਾਂ 👍 🙏

  • @harvindersingh7848
    @harvindersingh7848 4 ปีที่แล้ว +4

    ਜਿਉਂਦੇ ਵਸਦੇ ਰਵੋ ਤੁਸੀਂ ਸਦਾ ਹੀ ਵਲੋਂ ਸੰਤ ਬਾਬਾ ਹਰਵਿੰਦਰ ਸਿੰਘ ਜੀ ਲੰਗਰਾਂ ਵਾਲੇ ਪਿਪਲਾਵਾਲਾਂ ਹੁਸ਼ਿਆਰਪੁਰ ਵਿਖੇ ਤੋ

  • @mandeepsinghmandeepsingh1564
    @mandeepsinghmandeepsingh1564 4 ปีที่แล้ว +2

    ਭਾਦੜੇ ਬਹੁਤ ਵਾਰੀ ਆ ਨੇ 👌👌👌👌👌👌

  • @chamkaursing411
    @chamkaursing411 4 ปีที่แล้ว +3

    ਜਦੋਂ ਮੈਂ ਤੀਜੀ ,ਚੌਥੀ ਕਲਾਸ ਵਿੱਚ ਪੜ੍ਹਦਾ ਹੁੰਦਾ ਸੀ ਉਦੋਂ ਇਹ ਪਾਰਟੀ ਪਿੰਡਾਂ ਦੇ ਵਿੱਚ ਡਰਾਮੇ ਕਰਦੇ ਹੁੰਦੇ ਸਨ ਇਹ ਸੰਨ 1973,74 ਦੀ ਗੱਲ ਹੈ

  • @malaysiapunjabisingh
    @malaysiapunjabisingh 4 ปีที่แล้ว +3

    ਬੜੀ ਟਿੱਬੇ ਵਾਲੇ ਬਹੁਤ ਮਸਹੂਰ ਸਨ

  • @jugdevsingh347
    @jugdevsingh347 3 ปีที่แล้ว +2

    ਵਾਹਿਗੁਰੂ ਮੇਹਰ ਕਰੀ।ਵੀਰਾ।ਤੇ

  • @AvtarSingh-bb8sg
    @AvtarSingh-bb8sg 3 ปีที่แล้ว

    ਜੈਲਾ ਬੱਕਰੀਆਂ ਵਾਲੇ ਦੇ ਪਿੰਡ ਵਾਲੇ ਤੁਹਾਨੂੰ ਬਹੁਤ ਯਾਦ ਕਰਦੇ ਹਨ ,😍😍

  • @balvinderbhikhi9986
    @balvinderbhikhi9986 4 ปีที่แล้ว +1

    ਬਹੁਤ ਵਧੀਆ ਜੀ, ਇਹ ਕਲਾ ਪੰਜਾਬੀ ਸੱਭਿਆਚਾਰ ਦਾ ਅਟੁੱਟ ਹਿੱਸਾ ਹੈ , ਚੈਪਲ ਨੂੰ ਚਾਹੀਦਾ ਹੈ ਕਿ ਇਹਨਾਂ ਦਾ ਟੈਲੀਫੋਨ ਨੰਬਰ ਜਰੂਰ ਦਿਉ, ਤਾਂ ਜੋ ਇਹਨਾਂ ਨਾਲ ਰਾਬਤਾ ਕੀਤਾ ਜਾ ਸਕੇ।

  • @RanjeetSingh-nf3zl
    @RanjeetSingh-nf3zl 4 ปีที่แล้ว

    Nakliye Ghanor wale WOW ....SUPER...Lotof thanks....

  • @kewalsingh4870
    @kewalsingh4870 ปีที่แล้ว

    ਵਾਹ ਜੀ ਵਾਹ ਪ੍ਰਮਾਤਮਾ ਤੁਹਾਡੀ ਲੰਮੀ ਜਿੰਦਗੀ ਕਰੇ ਬਹੁਤ ਵਧੀਆ ਲੱਗਾ ਜੀ ਪ੍ਰਦੇਸ਼ਾਂ ਵਿੱਚ ਹਾਂ ਪੰਜਾਬ ਦੇ ਦਰਸ਼ਨ ਕਰਵਾ ਦਿੱਤੇ ਤੁਸੀਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ

  • @pyaralalgarg1467
    @pyaralalgarg1467 4 ปีที่แล้ว

    ਕੁੱਝ ਜਿਆਦਾ ਹੀ ਹੋ ਗਿਆ

  • @jagdeepsingh-pu7do
    @jagdeepsingh-pu7do 4 ปีที่แล้ว +3

    ਬਹੁਤ ਵਧੀਆ

  • @pb13kabootarbaj37
    @pb13kabootarbaj37 4 ปีที่แล้ว

    ਸਾਡੇ,ਲੱਡੇ,ਦੇ,ਮੇਲੇ,ਤੇ,ਆਉਦੇ,ਨੇ,ਆਏ,ਸਾਲ,ਆਉਦੇ,ਨੇ,,ਬਹੁਤ,ਵਧੀਆ,ਕਲਾਕਾਰਨੇ,,,ਵੀਰੋ,ਹੱਥ,ਬੰਨਕੇ,ਬੇਨਤੀ,ਹੈ,ਇਹਨਾ,ਨੂੰ,ਪਰੋਗ,ਰਾਮਾ,ਲ,ਈ,ਬੁੱਕ,ਕਰੋ,ਨਾਲੇ,ਪਰਾਣੀ,ਸੱਭਤਾ,ਬਣੀ,ਰਹੂਗੀ,ਨਾਲੇ,ਇਹਨਾ,ਦੀ,ਰੋਟੀ,ਵੀ,ਚੱਲਦੀ,ਰਹੂਗੀ,ਕਿਉ,ਕੀ,ਇਹੋ,ਜਹਿਈਆ,ਕਲਾ,ਪੰਜਾਬ,ਵਿਚੋ,ਅਲੋਪ,ਹੁੰਦੀਆ,ਜਾ,ਰਹੀਆ,ਹਨ,,

  • @SukhwinderSingh-de4ow
    @SukhwinderSingh-de4ow 4 ปีที่แล้ว +6

    ਇਹ ਪਾਰਟੀ ਸਾਡੇ ਪਿੰਡ ਰੋਹਣੋ ਕਲਾਂ ਘਟੋ ਘਟ 15 ਸਾਲ ਦੁਸਹਿਰੇ ਨੂੰ ਪਰੋਗਰਾਮ ਕਰਦੀ ਰਹੀ ਆ ਬਹੁਤ ਵਧੀਆ ਕਲਾਕਾਰ ਨੇ

  • @AjitSingh-dh5jf
    @AjitSingh-dh5jf ปีที่แล้ว +2

    ਸਿਰ ਤੇ ਬੰਨਿਆ ਭਾਵੇਂ ਪਰਨਾ ਹੀ ਹੋਵੇ ਵਾਰ ਵਾਰ ਨ੍ਹੀ ਥੱਲੇ ਡਿੱਗਣਾ ਚਾਹੀਦਾ

  • @SukhwinderSingh-ql6bt
    @SukhwinderSingh-ql6bt 4 ปีที่แล้ว +1

    Bahut wadiya. Me bachpan dekhiya nakla. Rat nu sri rat nakla hundiya si sade pind. Bahut mja anda si. Hon ta menu 50 saal ho gaye hune dekhe nu. Ho sakda sade pind hon b hundiya hon par me pind nhi rehda .

  • @sukhmandersingh8986
    @sukhmandersingh8986 4 ปีที่แล้ว +1

    ਬਹੁਤ ਵਧੀਆ ਜੀ

  • @karanbirkaur9973
    @karanbirkaur9973 4 ปีที่แล้ว +5

    ਵਾਹ। ਜੀ। ਵਾਹ। ਕਿਆ। ਬਾਤ। ਆ

  • @ManjitSingh-mn9qu
    @ManjitSingh-mn9qu 4 ปีที่แล้ว +1

    ਘਨੌਰ ਵਾਲੇ ਜਿੰਦਾਬਾਦ

  • @husanalal6142
    @husanalal6142 4 ปีที่แล้ว

    ਸੁਪਰ ਸਟਾਰ ਗਾਇਕ ਹੈ ਤੇ ਕਮੇਡੀਅਨ ਅਭਿਨੇਤਾ

  • @navbirring3671
    @navbirring3671 4 ปีที่แล้ว

    ਬਹੁਤ ਵਧੀਆ ਤੇ ਸਾਫ ਸੁਥਰੀ ਅਸਲੀ ਪੰਜਾਬੀ ਨਕਲ .

  • @tarlochandass7017
    @tarlochandass7017 3 ปีที่แล้ว

    👌👌😀ਬਹੁਤ ਸੋਹਣੀ ਕਲਾਕਾਰੀ।

  • @ashokkumarkaushal2287
    @ashokkumarkaushal2287 3 ปีที่แล้ว +1

    Great culture and heritage of colourful Punjab.

  • @devfilms2206
    @devfilms2206 5 หลายเดือนก่อน

    ਪਹਿਲਾ ਫਤਿਹ ਬੁਲਾੳਣੀ ਸਿਖ ਲੳ

  • @OmParkash-wf3ht
    @OmParkash-wf3ht 4 ปีที่แล้ว +2

    Very good bahut bariya ji waheguru ji aapko charrdikla ch rakhe g 🙏🙏👍👍

  • @karanbirkaur9973
    @karanbirkaur9973 4 ปีที่แล้ว +3

    ਵੀਰ। ਜੀ। ਬਹੁਤ। ਵਧੀਆ

  • @Heybrohowru
    @Heybrohowru 4 ปีที่แล้ว

    ਬਹੁਤ ਸੋਹਣੀਆ ਗਲਾ ਜੀਓ ਬਾਬਾ ਜੀਓ love you babeo

  • @ArshChahal47
    @ArshChahal47 4 ปีที่แล้ว +1

    Nakla vekhan nu miliya, Eh v sahi hai. Main kde vekhiya hi nhi c.🙏

  • @palwinderkumar1673
    @palwinderkumar1673 2 ปีที่แล้ว +1

    V.V.GOOD GHONOR WALIO. DHANDIWALIA...DABWALI

  • @kulbirkang8099
    @kulbirkang8099 ปีที่แล้ว

    Very good ji thank you very much

  • @e.pgaming5925
    @e.pgaming5925 4 ปีที่แล้ว +1

    Samber Sarpanch nice. Jakhepai👍

  • @LakhwinderSingh-xw8tq
    @LakhwinderSingh-xw8tq 2 ปีที่แล้ว

    ਵਧੀਆ

  • @KarnButtar
    @KarnButtar 8 หลายเดือนก่อน

    ਮੇਰੇ ਪਿੰਡ ਗਹਿਰੀ ਬੁੱਟਰ ਡੇਰਾ ਬਾਬਾ ਜਵਾਹਰ ਦਾਸ ਜੀ ਵਿੱਚ ਬਹੁਤ ਵਾਰ ਆਏ ਹਨ ਮੈਂ ਬਹੁਤ ਵਾਰ ਦੇਖਦੇ ਰਹੇ ਆ

  • @deharboy6349
    @deharboy6349 4 ปีที่แล้ว +1

    Veer ji dil khus karta

  • @gurcharansinghmann1814
    @gurcharansinghmann1814 ปีที่แล้ว +1

    ਬਹੁਤ ਗੰਦਾ ਲੱਗਦਾ ਹੈ G ਪੱਗ ਡਿਗਣੀ ਧਿਆਨ ਰੱਖੋ G??????

  • @gurmailbhatti4451
    @gurmailbhatti4451 4 ปีที่แล้ว +1

    ਵਧੀਆ ਕੰਮ ਕਰਦਾ ਬਾਈ

  • @MandeepSingh-ln3pf
    @MandeepSingh-ln3pf 4 ปีที่แล้ว +1

    Very nyc ji waheguru tuhadi lami umar kara

  • @khalistanigroup8592
    @khalistanigroup8592 4 ปีที่แล้ว +1

    ਵਾਹ ਜੀ ਵਾਹ

  • @singh59619
    @singh59619 4 ปีที่แล้ว +4

    Waheguru ji 🙏

  • @labhheera311
    @labhheera311 4 ปีที่แล้ว +1

    Good.y.g👋(UAE)

  • @mohindersingh1689
    @mohindersingh1689 4 ปีที่แล้ว +2

    ਬਹੁਤ ਵਧੀਆ। ਕਿਹੜੀ ਘਨੌਰ ਤੋਂ।

  • @veerpal342
    @veerpal342 4 ปีที่แล้ว +9

    Good

  • @pendubande5452
    @pendubande5452 4 ปีที่แล้ว +7

    ਹੁਣ ਲੋਕ ਫिਤਹ ਬੁਲਾ ਕੇ ਨਕਲਾ ਲिਹਅਾ ਕਰਨਗੇ,,,,ਵਾਹ ੳੁਏ ਮਾ ਦੇ ਪੁॅਤੋ

  • @kulwantvirklongowal7171
    @kulwantvirklongowal7171 4 ปีที่แล้ว

    ਪੰਜਾਬ ਦੀਅਾ ਰੌਣਕਾ ਨੂੰ ਗਰਿਹਣ ਲੱਗ ਗਿਅਾ ਹੈ

  • @mohmedismael8834
    @mohmedismael8834 3 ปีที่แล้ว

    Eh sade pind pakke hi aunde c sade naal pind aa ehna da asi bachpan vich ehna nu dekhde rahe aa eh saaf comedy c lokan dian mushkilaan nu comedy vich hi show kar dinde c

  • @nirmalSingh-c2k
    @nirmalSingh-c2k 11 หลายเดือนก่อน

    ❤❤❤nice nakla jl❤❤❤

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 4 ปีที่แล้ว +14

    ਨਕਲਾ ਤਾਂ ਵਧੀਆ ਹੈ। ਪਰ ਇਕ ਗੱਲ ਨਹੀਂ ਚੰਗੀ ਨਹੀਂ ਲੱਗਦੀ। ਜਿਹੜਾ ਵਾਰ ਵਾਰ ਸਿਰ ਦਾ ਕੱਪੜਾ ਥੱਲੇ ਡਿੱਗਦਾ ਹੈ। ਅੱਗੇ ਤੋਂ ਧਿਆਨ ਰੱਖੋ ਜੀ। 🌴🙏🌴

    • @balvinderbhikhi9986
      @balvinderbhikhi9986 4 ปีที่แล้ว +3

      ਜੋ ਕੱਪੜਾ ਡਿੱਗਦਾ ਹੈ ਇਹ ਵੀ ਕਲਾ/ਐਕਟ ਦਾ ਹਿੱਸਾ ਹੈ ਜੀ।

    • @pargatdhesi8555
      @pargatdhesi8555 3 ปีที่แล้ว

      @@balvinderbhikhi9986 TY by

  • @surindersinghdhaliwal4352
    @surindersinghdhaliwal4352 11 หลายเดือนก่อน

    ਨਕਲਾਂ ਲੋਕ ਹਨ
    ਜਲ ਮਿਲਿਆ ਪਰਮੇਸ਼ਵਰ ਮਿਲਿਆ

  • @SukhchainSingh-ee3ij
    @SukhchainSingh-ee3ij 3 ปีที่แล้ว +2

    Waheguru mehar kare🙏🙏

  • @jaskarandas8351
    @jaskarandas8351 4 ปีที่แล้ว

    Vakya hi gal sire de ha neat nu murad ha

  • @bawanabha6915
    @bawanabha6915 4 ปีที่แล้ว

    Bahut hi jiada bdiaya 😀😀

  • @gurcharansinghmann1814
    @gurcharansinghmann1814 ปีที่แล้ว +2

    ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਜੀ, ਸਿਰ ਤੋਂ ਪਗ ਨਹੀਂ ਡਿਗਣੀ ਚਾਹੀਦੀ G?????(ਕਿਰਪਾ ਕਰਕੇ ਧਿਆਨ ਰੱਖੋ G)????

  • @AmarjitSingh-nr9lq
    @AmarjitSingh-nr9lq 4 ปีที่แล้ว

    Very nice ji.Jeude raho punjabio.

  • @Ranjitsingh-bm9fw
    @Ranjitsingh-bm9fw 2 ปีที่แล้ว +1

    👌✌

  • @SatnamSingh-ct6oo
    @SatnamSingh-ct6oo 4 ปีที่แล้ว +1

    Bht nic ghanaur khurd (dhuri)

  • @beantsingh8569
    @beantsingh8569 4 ปีที่แล้ว +7

    ਹਰ ਸਾਲ ਇਹ ਪਿੰਡ ਕਾਂਜਲੀ ਰੋਡੂ ਬਾਬੇ ਦੇ ਡੇਰੇ ਆਉਂਦੇ ਹਨ

    • @deepkokri7298
      @deepkokri7298 4 ปีที่แล้ว

      ਵੀਰ ਜੀ ਤੁਹਾਡੇ ਪਿੰਡ ਮੇਰਾ ਦੋਸਤ ਰਹਿੰਦਾ ਹੈ ਉਸਦਾ ਨਾਮ ਭਜਨ ਸਿੰਘ ਹੈ ਤੇ ਉਸਦਾ ਇਕ ਭਰਾ ਆਰਮੀ ਚ ਡਿਊਟੀ ਕਰਦਾ ਹੈ। ਤੁਸੀਂ ਕਿਰਪਾ ਕਰਕੇ ਮੇਰਾ ਉਸ ਨਾਲ ਸਪੰਰਕ ਕਰਵਾ ਦਿਉ।
      ਭਜਨ ਸਿੰਘ ਮੇਰੇ ਨਾਲ 2007 - 08 ਚ ਮੇਰੇ ਨਾਲ ਡੁਬਈ ਚ ਕੰਮ ਕਰਦਾ ਸੀ ਤੇ ਕਪੂਰਥਲੇ ਟੇਲਰ ਦਾ ਕੰਮ ਵੀ ਕਰਦਾ ਸੀ। ਮੇਰਾ ਨੰਬਰ
      7888319059

  • @parmindergill2584
    @parmindergill2584 4 ปีที่แล้ว +2

    ਬਹੁਤ ਹੀ ਵਧੀਆ ਵੀਰ ਜੀ

  • @Creatorgill
    @Creatorgill 2 ปีที่แล้ว

    Sade cheema pind ch jadon de jamme a odon de dekhde a me te father saab done e fan a 🤣

  • @NarinderKumar-uz4hy
    @NarinderKumar-uz4hy 4 ปีที่แล้ว +1

    Tusi ta yaar kammal kar ti dona ne .Dil khush ho giya Par veere safa sir da taz hunda enu thale na diggan diya karo hath ch farh liya karo fata- fat .

  • @balvirsingh9189
    @balvirsingh9189 4 ปีที่แล้ว

    ਸੰਗਰੂਰ ਈੲਏ

  • @MajorSingh-pr9xq
    @MajorSingh-pr9xq 3 ปีที่แล้ว

    Wehagru ji wehagru ji wehagru ji wehagru ji wehagru ji wehagru ji wehagru ji wehagru ji wehagru ji🙏🙏🙏🙏🙏🙏🙏🙏🙏🙏🙏🙏🙏

  • @balvirsingh2360
    @balvirsingh2360 4 ปีที่แล้ว

    Bahut badhya g.... Sade pind har saal aaunde aa.

  • @orthokhan8508
    @orthokhan8508 4 ปีที่แล้ว +3

    ਪੱਗ ਦਿੱਤੇ ਨਕਲੀਆ ਨੂੰ ਪੀਰ ਬਾਬਾ ਘੋੜੇ ਸਾਹ ਦਰਬਾਰ ਸੱਚੀ ਸਰਕਾਰ ਸਿਹੌੜਾ ਸਾਹਿਬ ਲੂਧਿਆਣਾ
    ਦੀ ਪ੍ਰਬੱਧਕ ਕਮੇਟੀ ਵਲੋਂ ਔਨ ਲਾਇਨ ਨਕਲਾ ਕਰਨ ਦੀਆਂ ਮੁਬਾਰਕਾਂ ...ਰੱਬ ਰਾਜੀ ਰੱਖੇ ਤੁਹਾਨੂੰ

  • @RajKumar-xp2wl
    @RajKumar-xp2wl 4 ปีที่แล้ว

    Raj kumar patiala meer g thuda program nakal dekhi bahut asha laga.purana samma yad kra dita .

  • @meharsingh6733
    @meharsingh6733 4 ปีที่แล้ว

    ਸ਼ਾਬਾਸ਼ ਭਰਾਵਾ। ਲੱਗੇ ਰਹੇ।

  • @Waheguru_dhan_Waheguru
    @Waheguru_dhan_Waheguru 3 ปีที่แล้ว

    Bahut vadiha te saaf suthra warna ajj kal enniya lacchar nakla ho rahiya ne parivaar ch baith ke sun bhi ni sakda.. pehraava lacchar hunda jaa reha meleya te

  • @nycjyoti1170
    @nycjyoti1170 4 ปีที่แล้ว +2

    Very nice 👌👌 👌👌 👌

  • @BhupinderSingh-co4rh
    @BhupinderSingh-co4rh 4 ปีที่แล้ว

    ਅਸਲੀ ਨਕਲੀਏ ਵਾ ਇਹ ਪਹਿਲੀ ਵਾਰ ਦੇਖੈ

  • @harbanssingh131
    @harbanssingh131 2 ปีที่แล้ว

    V.v nice ji

  • @rajpalchanni2031
    @rajpalchanni2031 4 ปีที่แล้ว

    Very nice. Great people. 🙏👍

  • @KISAN9999
    @KISAN9999 4 ปีที่แล้ว

    ਵੱਧੀਆ

  • @harrymann7613
    @harrymann7613 4 ปีที่แล้ว +2

    Y hor viedio v paao sirra ne 🔥🔥

  • @GurpreetSingh-lq9mm
    @GurpreetSingh-lq9mm 4 ปีที่แล้ว +2

    ਹॅਲੇ.ਲਾਲਾ.ਵਾਲੇ.ਪੀਰ.ਥੇਅ.ਤੇ.ਹਰ.ਸਾਲ.ਅਾੳੁਦੇ.

    • @charanjitkaur8219
      @charanjitkaur8219 4 ปีที่แล้ว

      Sade pind v nkla karde a ronka lag jandea c

  • @jassasran9381
    @jassasran9381 4 ปีที่แล้ว

    Bhut vdia lgia