ਚੋਰ ਗਿਰੋਹ ਨੇ ਲਿਫਟ ਲੈਣ ਦੇ ਬਹਾਨੇ ਲੁੱਟਿਆ ਸੀ ਟਰੱਕ ਵਾਲਾ, ਹਾਈਵੇਅ 'ਤੇ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ

แชร์
ฝัง
  • เผยแพร่เมื่อ 9 ก.ค. 2024
  • ਚੋਰ ਗਿਰੋਹ ਨੇ ਲਿਫਟ ਲੈਣ ਦੇ ਬਹਾਨੇ ਲੁੱਟਿਆ ਸੀ ਟਰੱਕ ਵਾਲਾ, ਹਾਈਵੇਅ 'ਤੇ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ, ਹੁਣ ਆਈ ਸ਼ਾਮਤ
    #Bathinda #Arrest #ChorGang #TruckDriver #CrimeNews
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 17

  • @BalwinderSingh-zu2xt
    @BalwinderSingh-zu2xt 14 วันที่ผ่านมา +28

    ਬਹੁਤ ਵਧੀਆ ਕੰਮ ਕੀਤਾ ਹੈ ਜੀ ਪੰਜਾਬ ਪੁਲਿਸ ਨੇ ਧੰਨਵਾਦ ਜੀ

  • @GurmailSingh-qf7ni
    @GurmailSingh-qf7ni 14 วันที่ผ่านมา +7

    ਹਰਿਆਣਾ ਵਿੱਚ ਲੁੱਟਰਿਆਂ ਨੇ ਟਰਾਲੇ ਵਿਚ ਸੁੱਤੇ ਪਏ ਮਾਲਕ ਤੇ ਕੰਡਕਟਰ ਨੂੰ ਬੇਹੋਸ਼ ਕਰ ਕੇ ਸਾਰਾ ਕੁਝ ਲੁੱਟ ਕੇ ਲੈ ਗ‌ਏ ਬਾਅਦ ਵਿੱਚ ਮਾਲਕੀ ਦੀ ਦੂਜੇ ਦਿਨ ਜ਼ਹਿਰੀਲੀ ਦਵਾਈ ਨਾਲ ਮੌਤ ਹੋ ਗਈ ਜਿਸਦਾ ਕੱਲ ਨੂੰ ਭੋਗ ਪੈਣਗੇ ਡਰਾਈਵਰਾਂ ਭਰਾਵਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਪੰਜਾਬ ਪੁਲਿਸ ਵੱਲੋਂ ਬਹੁਤ ਹੀ ਮੁਸਤੈਦੀ ਨਾਲ ਡਿਉਢੀ ਨਿਭਾਈ ਜਾ ਰਹੀ ਹੈ

  • @baggasarpanchnakki-fk9ku
    @baggasarpanchnakki-fk9ku 13 วันที่ผ่านมา +3

    ਬਹੁਤ ਵਧੀਆ ਜੀ

  • @rbrar3859
    @rbrar3859 14 วันที่ผ่านมา +3

    ਵਾਹਿਗੁਰੂ ਜੀ

  • @Technicalhackig
    @Technicalhackig 13 วันที่ผ่านมา +3

    Don't helps to unknown person
    ਜਿਨੂੰ ਨਹੀਂ ਜਾਣ ਪਹਿਚਾਣ ਲਿਫਟ ਨਾ ਦੋ 5:02 ਦੱਸਿਆ ਜਾਂਦਾ ਹੈ

  • @gurmaildhaliwal9510
    @gurmaildhaliwal9510 14 วันที่ผ่านมา +2

    very good job

  • @sukhdeepsinghbilassingh
    @sukhdeepsinghbilassingh 11 วันที่ผ่านมา +1

    Good job bro ❤❤

  • @ArshpreetSingh-qg4zy
    @ArshpreetSingh-qg4zy 18 วันที่ผ่านมา +9

    Hun ena loutereya de pehla bhugt sawar lende change tra jekar koe hath a gaeya hae policene ke karna khuj ne char dena nu kamjor parcha hon karke jamant te a jange hun es gehroh to purana ketea louta mara ho sakda katel v kete hon oh ena nu make jata sarea choreya da louta da ehu ja case banouna jes nal ehna de jamant v manjoor na howe te sajja v pake howe fade ta pend waleya ne han ona nu ta kese ne desa nerdesh ne kete police offeser saheb

  • @SandeepSingh-g7d
    @SandeepSingh-g7d 12 วันที่ผ่านมา +2

    Lanth koi lod wale nu ni koi.. Bethaunda

  • @GoraSidhu-fe5jp
    @GoraSidhu-fe5jp 14 วันที่ผ่านมา +1

    😅😮😮😮😢😮😮😅😮😮😮 0:27 😮

  • @SorabSahota
    @SorabSahota 10 วันที่ผ่านมา +1

    ❤❤❤okkhggfd