Ravinder Grewal in Pakistan 🇵🇰 | UK family Day 2 in Lahore

แชร์
ฝัง
  • เผยแพร่เมื่อ 25 ม.ค. 2025

ความคิดเห็น • 314

  • @paramjitsinghsingh251
    @paramjitsinghsingh251 10 หลายเดือนก่อน +20

    ਚਾਰੇ ਪਾਸੇ ਸੁੱਖ ਹੋਵੇ, ਕਿਸੇ ਨੂੰ ਨਾ ਦੁੱਖ ਹੋਵੇ। ਏਹੋ ਜਹੀਆਂ ਖੁਸ਼ੀਆਂ ਲਿਆਵੀਂ ਬਾਬਾ ਨਾਨਕਾ ।❤❤❤❤❤❤

  • @baljitsingh6957
    @baljitsingh6957 10 หลายเดือนก่อน +24

    ਗਰੇਵਾਲ ਸਾਹਿਬ ਬਹੁਤ ਵਧੀਆ ਉਪਰਾਲਾ ਹੈ ਜੀ। ਲਹਿੰਦੇ ਪੰਜਾਬ ਵਾਲੇ ਬਹੁਤ ਪਿਆਰ ਕਰਦੇ ਹਨ।

  • @Diljitkourjosan6170
    @Diljitkourjosan6170 10 หลายเดือนก่อน +48

    ਮੇਰਾ ਵੀ ਦਿਲ ਕਰਦਾ ਪਾਕਿਸਤਾਨ ਜਾਵਾਂ ਆਪਣੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਜੀ ਦੇ ਦਰਸ਼ਨ ਕਰਾ ਅਤੇ ਨਾਸਿਰ ਵੀਰੇ ਨੂੰ ਵੀ ਮਿਲ ਕੇ ਆਵਾਂ ❤❤❤❤❤

    • @ChibbRajput
      @ChibbRajput 10 หลายเดือนก่อน +1

      You can come here at any time ❤❤❤❤

    • @TejinderjitHundal
      @TejinderjitHundal 10 หลายเดือนก่อน

      ਤੁਸੇ ਕਿਥੇ ਰਹਿੰਦੇ ਹੋ

    • @AbdulHameed-il6lf
      @AbdulHameed-il6lf 10 หลายเดือนก่อน

      Mkkml😅😅😅😮😮😅

    • @Diljitkourjosan6170
      @Diljitkourjosan6170 10 หลายเดือนก่อน

      @@TejinderjitHundal ਅੰਮ੍ਰਿਤਸਰ

    • @Diljitkourjosan6170
      @Diljitkourjosan6170 10 หลายเดือนก่อน

      @@TejinderjitHundal ਅੰਮ੍ਰਿਤਸਰ

  • @Sarlochan
    @Sarlochan 10 หลายเดือนก่อน +1

    ਸੱਮੀ ਕਿਆ ਬਾਤਾਂ ਤੇਰੀਆਂ, ਤੇਰਾ ਗਾਣਾ ਵੀ ਜਿਵੇਂ ਸੱਮਾ ਵਾਲ਼ੀ ਡਾਂਗ ਵਿੱਚ ਕੋਕੇ ਜੜੇ ਹੁੰਦੇ ਆ, ਜਿਉਂਦਾ ਵੱਸਦਾ ਰਹਿ ❤️

  • @balrajsingh8265
    @balrajsingh8265 10 หลายเดือนก่อน +19

    ਮਾਰ ਮੁੰਡਿਆ ਲਲਕਾਰਾ ਟੇਡੀ ਪੱਗ ਵਾਲਿਆ ❤🎉

  • @baldevsingh9391
    @baldevsingh9391 10 หลายเดือนก่อน +1

    ਲੇਹਦੇ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @NirmalSingh-ym3qu
    @NirmalSingh-ym3qu 9 หลายเดือนก่อน +1

    Bahut hi Wadhia. Jankari thank you. Dhillon Sahab
    Nirmal Singh Warraich from. Tarn Taran Punjab

  • @jagatkamboj9975
    @jagatkamboj9975 10 หลายเดือนก่อน +11

    Love you pak Punjabi veero te bhaino khush raho Allah waheguru khushiyan bakshey 🙏

  • @nsdhillon9937
    @nsdhillon9937 10 หลายเดือนก่อน +2

    Ravinder Garhwal sahib or Dhillon sahib tuhanu salam 🎉from Talwandi sabo charhda Punjab India 🇮🇳

  • @bpeo9578
    @bpeo9578 10 หลายเดือนก่อน +15

    ਜਿਓਂਦਾ ਰਹਿ ਜਵਾਨੀਆਂ ਮਾਣ ਨਾਸਿਰ ਪੁੱਤਰਾ ❤ ਘੁੰਮਣ ਪਰਿਵਾਰ ਚੜ੍ਹਦੇ ਪੰਜਾਬ ਵੱਲੋਂ ਢਿੱਲੋਂ ਪਰਿਵਾਰ ਤੇ ਲਹਿੰਦੇ ਪੰਜਾਬ ਨੂੰ ਮੋਹ ਭਰੀ ਸਤਿ ਸ੍ਰੀ ਆਕਾਲ ਜੀ 🙏🙏🙏 ਦਾਤਿਆ ਕਦੀ ਤਾਂ ਸਾਨੂੰ ਵੀ ਆਪਣੇ ਮਾਂ ਪਿਓ ਦੀ ਜੰਮਣ ਭੌਂ ਦੇ ਦਰਸ਼ਨ ਕਰਵਾ ਦੇ 🙏 ਸਦਾ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ ਜੀ

    • @KulwinderKaur-kd7og
      @KulwinderKaur-kd7og 10 หลายเดือนก่อน

      ਸੈਮੀ ਪੁੱਤਰ ਤੁਸੀਂ ਬਹੁਤ ਸੋਹਣਾ,ਪਿਆਰਾ ਤੇ ਦਿਲ ਨੂੰ ਛੂਹਣ ਵਾਲਾ ਗੀਤ ਗਾਇਆ। ਅਵਾਜ਼ ਬਹੁਤ ਪਿਆਰੀ ਤੇ ਮਿੱਠੀ ਹੈ ਪ੍ਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾਂ, ਲੰਮੀਆਂ ਉਮਰਾਂ ਖੁਸ਼ੀਆਂ ਤਰੱਕੀਆਂ ਬਖਸ਼ੇ।ਤੁਹਾਡਾ ਮੂੰਹ ਮੁਹਾਂਦਰਾ ਮੇਰੇ ਪੁੱਤਰ ਨਾਲ ਮਿਲਦਾ ਜੁਲਦਾ ਹੈ। ਤੇਰੇ ਵਿੱਚੋਂ ਮੈਨੂੰ ਆਪਣਾ ਪੁੱਤਰ ਦਿੱਸਦਾ ਹੈ।

  • @rshundle
    @rshundle 10 หลายเดือนก่อน +2

    Excellent voice Raavi…..Sami…… both are Gems…. Punjab - Punjabi - zindabad forever….

  • @bhindajand3960
    @bhindajand3960 10 หลายเดือนก่อน +3

    ਬਹੁਤ ਸ਼ਾਨਦਾਰ ਸਫ਼ਰ ਕਰਵਾਉਂਦੇ ਹੋ ਨਾਸਿਰ ਢਿੱਲੋਂ ਸਾਬ ਤੁਹਾਡਾ ਜੋ ਉਪਰਾਲਾ ਸ਼ੁਰੂ ਕੀਤਾ ਸੀ ਉਹ ਰੰਗ ਲੈਕੇ ਆਇਆ ਤੁਹਾਡੀਆਂ ਸ਼ੁਰੂ ਕੀਤੀਆਂ ਕੋਸ਼ਿਸ਼ਾਂ ਨੂੰ ਅੰਮਲੀ ਯਾਮਾ ਪੈ ਚੁੱਕਾਂ ਏਸੇ ਤਰ੍ਹਾਂ ਸਫ਼ਰ ਕਰਵਾਉਂਦੇ ਰਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ ਦਾਤਾ ਹੋਰ ਭਾਗ ਲਾਵੇ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @KuldeepSinghNimana-cn1bo
    @KuldeepSinghNimana-cn1bo 10 หลายเดือนก่อน +4

    ਜਿਹਨਾਂ ਰਾਹਾਂ ਦੀ ਮੈਂ ਸਾਰ ਨਾਂ ਜਾਣਾ ਉਹਨੀ , ਬਹੁਤ ਸੋਹਣੇ ਬੀਬੀ ਦੇ ਬੋਲ, ਬਹੁਤ ਸੋਹਣਾ ਚੈਂਨਲ

  • @mohd.shabir8940
    @mohd.shabir8940 10 หลายเดือนก่อน +1

    Very good and very nice
    Alla aap sab ko kush rakha Ameen
    Shabir Muhammad india punjab ❤❤

  • @rsingh3453
    @rsingh3453 10 หลายเดือนก่อน +2

    Ravinder Grewal Banda bhot wadhia 👍

  • @zeeshanmalik868
    @zeeshanmalik868 10 หลายเดือนก่อน +5

    پاکستان زندہ باد

  • @taranjeetsingh1030
    @taranjeetsingh1030 10 หลายเดือนก่อน +3

    Tera rang Sohna lagde- what a beautiful wording and excellent singing. From Taranjeet Chicago USA

  • @HarpreetSingh-ux1ex
    @HarpreetSingh-ux1ex 10 หลายเดือนก่อน +8

    ਸਤਿ ਸ੍ਰੀ ਆਕਾਲ ਨਾਸਿਰ ਢਿੱਲੋਂ ਵੀਰ ਅੱਜ ਮੇਰਾ ਕਲਾਸਮੇਟ ਤੇ ਗੋਤੀ ਸਾਡੇ ਗੁਆਂਢੀ ਨਗਰ ਗੁਜਰਵਾਲ ਲੁਧਿਆਣਾ ਵਾਲਾ ਲਹਿੰਦੇ ਪੰਜਾਬ ਆਇਆ ਮੇਰਾ ਪਿੰਡ ਲਲਤੋਂ ਕਲਾਂ ਹੈ ਸਤਿ ਸ੍ਰੀ ਆਕਾਲ ਜੀ ਸਾਰੇ ਭੈਣ ਭਰਾਵਾਂ ਨੂੰ 🙏

  • @JaspalSingh-fi5jy
    @JaspalSingh-fi5jy 10 หลายเดือนก่อน +1

    Good job Dhillon sahib g and grewal sahib

  • @giansingh9874
    @giansingh9874 10 หลายเดือนก่อน

    ਬਹੁਤ ਵਧੀਆ ਉਪਰਾਲਾ ਹੈ ਜੀ ਵਾਹਿਗੁਰੂ ਕਿਰਪਾ ਕਰਨ ਜੀ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੇ ਲੋਕ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ ਜਿੰਦਾ ।

  • @GurpreetSingh-yf8br
    @GurpreetSingh-yf8br 10 หลายเดือนก่อน +4

    Waheguru ji hamesha chardikala ch rakhe Punjabi Lehar di team and Nasir dhilon bhaji nu 🙏💕love you so much

  • @meeshumohiphotography3208
    @meeshumohiphotography3208 10 หลายเดือนก่อน +13

    ਮੀਸ਼ੂ ਮੋਹੀ ਲੁਧਿਆਣਾ ਪੰਜਾਬ ਭਾਰਤ ਵੱਲੋ ਪਿਆਰ ਭਰੀ ਸਤਸ਼੍ਰੀਅਕਾਲ ਵੱਡੇ ਬਾਈ ਜਿਉਂਦੇ ਰਹੋ ਸਾਰੀ ਜਿੰਦਗੀ ਥੋਨੂੰ ਕਿਸੇ ਕਿਸਮ ਦੀ ਘਾਟ ਨਾ ਰਹੇ 🎉🎉

    • @carrycrazetv
      @carrycrazetv 10 หลายเดือนก่อน

      Meeshu g invited u to come to Pakistan At Kartar Pur ❤

  • @muhammadashrafkhan5533
    @muhammadashrafkhan5533 10 หลายเดือนก่อน +1

    Very nice very sweet and beautiful work Rab kamyab kara Rab salamat Rakhy Ameen

  • @satnamsinghpurba9584
    @satnamsinghpurba9584 10 หลายเดือนก่อน +3

    Very nice video god bless you all team members 👌🏾👌🏾

  • @vipankumar1677
    @vipankumar1677 10 หลายเดือนก่อน +1

    ਬਹੁਤ ਵਧੀਆ ਵੀਰੇ ਬਹੁਤ ਦਿਲ ਖੁਸ਼ ਹੁੰਦਾ ਤੁਹਾਨੂੰ ਦੇਖਕੇ ਪ੍ਰਮਾਤਮਾਂ ਹੋਰ ਤਰੱਕੀਆਂ ਬਕਸ਼ੇ ਜੀ 🙏🙏

  • @HarveerKaur-nd5qj
    @HarveerKaur-nd5qj 9 หลายเดือนก่อน +1

    Good paji awaaz

  • @gmshahi783
    @gmshahi783 10 หลายเดือนก่อน +1

    Welcome in Lahore sab ko g
    Aur nasir bhai bot wadia kaam kar rahe hen Allah AP ko khosh aur abad rakhy

  • @Diljitkourjosan6170
    @Diljitkourjosan6170 10 หลายเดือนก่อน +8

    ਗਰੇਵਾਲ ਵੀਰੇ ਪਹੁੰਚ ਗਏ ਨਾਸਿਰ ਵੀਰੇ ਕੋਲ ❤❤

  • @amarbuke1595
    @amarbuke1595 10 หลายเดือนก่อน +1

    ਮਸ਼ਹੂਰ ਸ਼ਾਇਰ ਗੁਰਤੇਜ ਕੋਹਾਰਵਾਲਾ ਜੀ ਮੇਰੇ ਉਸਤਾਦ ਨੇ

  • @SatnamSingh-mo1db
    @SatnamSingh-mo1db 10 หลายเดือนก่อน +3

    ਨਾਸਿਰ ਭਾਈ ਮਹੱਬਤ ਦੀਆਂ ਲਹਿਰਾਂ ਵਹਿੰਦੀਆਂ ਰਹਿਨੀਆ ਚਾਹੀਦੀਆਂ ਇਸ ਨਾਲ ਪਿਆਰ ਦੀਆਂ ਤੰਦਾਂ ਹੋਰ ਮਜ਼ਬੂਤ ਹੁਦੀਆ 🙏🙏🇮🇳

  • @gulamhussainchgulamhussain5090
    @gulamhussainchgulamhussain5090 10 หลายเดือนก่อน +1

    goodnight 🙋‍♂️ 💙 ❤️ 🇵🇰 Pakistan 🇵🇰

  • @gorabhamma1250
    @gorabhamma1250 10 หลายเดือนก่อน +1

    ਵਾਹਿਗੁਰੂ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @sajjadhussainmughal8388
    @sajjadhussainmughal8388 10 หลายเดือนก่อน +1

    Mashaallah very nice 🎉❤👍

  • @imranhafeez4506
    @imranhafeez4506 10 หลายเดือนก่อน +11

    Welcome Pakistan🎉🎉🎉

  • @khilchianboy9825
    @khilchianboy9825 10 หลายเดือนก่อน +2

    ਸਮੀ ਨੇ ਦਿਲ ਖੂਸ ਕਰ ਦਿਤਾ

  • @SukhaSingh-km4wj
    @SukhaSingh-km4wj 10 หลายเดือนก่อน +1

    Dhillon Veere Jatt Hunde Hi Sira ne Punjab Punjabi Jindabad Khush Raho Punjabio ❤❤❤❤❤❤

  • @kashmirkaur6827
    @kashmirkaur6827 10 หลายเดือนก่อน +2

    ਸਾਡੇ ਨਾਸਿਰ ਢਿਲੋ ਪੁੱਤਰ ਲੁਕੋਕੇ ਚੜਦੇ ਪੰਜਾਬ ਲੈ ਕੇ ਆ ਜਾਵੋ ਜੀ ❤

  • @nirmalmann9347
    @nirmalmann9347 10 หลายเดือนก่อน +2

    Sammy (ਮਿਰਜ਼ਾ ਵਾਲਾ) ਦਿਲ ਖੁੱਸ਼ BOY Zindabad Zindabad Zindabad 😊❤😊 ਜ਼ਿੰਦਾਬਾਦ ਜ਼ਿੰਦਾਬਾਦ .

  • @HarbansMultani
    @HarbansMultani 10 หลายเดือนก่อน +2

    Nasir Dillon sahab you are great 🎉😂 every Punjabi in the world love you because of your social work God blessed you

  • @ajitkaur9054
    @ajitkaur9054 10 หลายเดือนก่อน +1

    Excellent singing

  • @chamkaur_sher_gill
    @chamkaur_sher_gill 10 หลายเดือนก่อน +3

    ਚੜਦਾ ਲਿੰਹਦਾ ਪੰਜਾਬ ਜਿੰਦਾਬਾਦ ਪੰਜਾਬ ਪੰਜਾਬੀਅਤ ਜਿੰਦਾਬਾਦ ਦੇਸ ਪੰਜਾਬ ਜਿੰਦਾਬਾਦ 🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @SatnamSingh-fe3tg
    @SatnamSingh-fe3tg 10 หลายเดือนก่อน +3

    Very good Jatta 👍

  • @jasbirsingh4931
    @jasbirsingh4931 10 หลายเดือนก่อน

    Good and jabardast program hai

  • @Lyallpur2
    @Lyallpur2 10 หลายเดือนก่อน +4

    Beautiful ❤️ veer ji welcome

  • @chamkaur_sher_gill
    @chamkaur_sher_gill 10 หลายเดือนก่อน +1

    ਸਤਿ ਸਰੀ ਅਕਾਲ ਜੀ ਸਾਰੇ ਭੈਣਾ ਭਰਾਵਾ ਨੂੰ ਸਲਾਮ ਚੜਦੇ ਪੰਜਾਬ ਤੋ 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤❤❤❤❤❤🎉🎉🎉🎉🎉🎉🎉🎉🎉❤❤❤❤❤❤❤❤🎉🎉🎉🎉🎉🎉🎉

  • @mrsandhusaab5533
    @mrsandhusaab5533 10 หลายเดือนก่อน +6

    ਸਤਿ ਸ੍ਰੀ ਅਕਾਲ 🙏🏻 ਢਿੱਲੋ ਤੇ ਗਰੇਵਾਲ ਵੀਰ ਜੀ❤

  • @SukhwinderSingh-wq5ip
    @SukhwinderSingh-wq5ip 10 หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @sarajitkaurkahlon668
    @sarajitkaurkahlon668 10 หลายเดือนก่อน +1

    Aap ke elfaz apka andazz lajawab bahut Kamal ❤❤zabardast post Hai good job ❤❤ waheguruji hamesha khush rakhe godblessyou ❤❤.

  • @DaljitKaur-nl1fr
    @DaljitKaur-nl1fr 10 หลายเดือนก่อน +4

    ਸਾਡਾ ਤਾਂ ਦਿਲ ਕਰਦਾ ਕਿ ਬਾਡਰ ਜੇਬੀਸੀ ਨਾਲ ਤੋਡ ਦਿੱਤਾ ਜਾਵੇ 🎉❤

    • @ChibbRajput
      @ChibbRajput 10 หลายเดือนก่อน

      👍 ❤❤❤❤

  • @HarpreetSingh-ux1ex
    @HarpreetSingh-ux1ex 10 หลายเดือนก่อน

    ਨਾਸਿਰ ਵੀਰ ਬਹੁਤ ਬਹੁਤ ਧੰਨਵਾਦ ਕਿੰਨੀਆਂ ਸ਼ਖ਼ਸੀਅਤਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਲਈ ਕੁਲਵੀਰ ਸਿੰਘ ਮੁਸਕਾਬਾਦ ਬਾਈ ਨੂੰ ਤੇ ਬਾਕੀ ਸਾਰੇ ਸੱਜਣਾ ਮਿੱਤਰਾਂ ਨੂੰ 💖 ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @SukhvirMann-ck5dp
    @SukhvirMann-ck5dp 10 หลายเดือนก่อน +2

    ਸੋਨੂੰ ਬਹੁਤ ਬਹੁਤ ਪਿਆਰ ਚੜਦੇ ਪੰਜਾਬ ਵੱਲੋਂ 🎉😊😊

  • @LakhwinderGill-f4y
    @LakhwinderGill-f4y 10 หลายเดือนก่อน +2

    Fantastic work 🎉

  • @himmatgill2090
    @himmatgill2090 10 หลายเดือนก่อน

    bhut vadia lgda bai maser tuhadia vdo dekh ke bhut maja anda God bless you bai ji

  • @KamalSingh-dl6yc
    @KamalSingh-dl6yc 10 หลายเดือนก่อน

    ਸਤਿ ਸ੍ਰੀ ਆਕਾਲ ਨਾਸਿਰ ਢਿੱਲੋਂ ਵੀਰ ji your vari good man in pak.

  • @dawindersingh5824
    @dawindersingh5824 10 หลายเดือนก่อน

    ਨਾਸਿਰ ਜੀ ਧੰਨਵਾਦ ਕਰਦੇ ਹਾਂ

  • @alisharif9205
    @alisharif9205 10 หลายเดือนก่อน

    Sami bhai very good singing ❤

  • @dawindersingh5824
    @dawindersingh5824 10 หลายเดือนก่อน

    Waheguru ji mehar kro. Thanks sir.

  • @KamalSingh-dl6yc
    @KamalSingh-dl6yc 10 หลายเดือนก่อน

    ਸਤਿ ਸ੍ਰੀ ਆਕਾਲ sammi veer ji ,good singer. mirza bhout vadhia ghya c ripan ji khusi ji naal

  • @HarpalkaurRandhawa-n9o
    @HarpalkaurRandhawa-n9o 10 หลายเดือนก่อน +1

    Tuhade ripan kushi de vlogs dekhke bhoot dil karda lahore dekhan nu

  • @gurmitsingh-px4ht
    @gurmitsingh-px4ht 2 หลายเดือนก่อน

    Sami Bhaa Nazare ban dite yaar Love u Veerya❤

  • @gurdevsinghaulakh7810
    @gurdevsinghaulakh7810 10 หลายเดือนก่อน

    May you live long,
    Best wishes❤🙏❤️

  • @jasvirgrewalgrewal1782
    @jasvirgrewalgrewal1782 10 หลายเดือนก่อน +2

    ਬਹੁਤ ਵਧੀਆ ਜੀ❤❤

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 10 หลายเดือนก่อน

    Auj swad aaya grewal bai nu tuhade naal dekh ke dhilon Saab

  • @LakhwinderSingh-p7i
    @LakhwinderSingh-p7i 10 หลายเดือนก่อน

    Nasir Dhillon ji pl continue you r great thx ji

  • @surjitsingy5100
    @surjitsingy5100 10 หลายเดือนก่อน

    ❤love you pajy waheguru tohnu kush rakhe ❤

  • @gurjantsinghrai715
    @gurjantsinghrai715 10 หลายเดือนก่อน +2

    ਦਿਲ ਬਹੁਤ ਕਰਦਾ ਪਾਕਿਸਤਾਨੀ ਪੰਜਾਬ ਦੇਖੀਏ

  • @x_hardeep_1984
    @x_hardeep_1984 10 หลายเดือนก่อน

    Bhut vadia veer ji, love you aa lehnde punjab walyao ❤️❤️ eve hi pyar banya rehe

  • @junaidzia291
    @junaidzia291 9 หลายเดือนก่อน

    سمی بھائی چس کرا دتی رب خوش رکھے ❤❤❤❤❤

  • @ashvirk4444
    @ashvirk4444 10 หลายเดือนก่อน +1

    Sat shri akal Sara Bai nu❤❤❤❤❤❤❤

  • @reshamsingh7609
    @reshamsingh7609 10 หลายเดือนก่อน

    Nice.... God bless all of you....

  • @AliHamza-eu2fx
    @AliHamza-eu2fx 10 หลายเดือนก่อน +2

    Love you Nasir Bhai from sahiwal ❤

  • @Sukhdevsandhu-c6n
    @Sukhdevsandhu-c6n 10 หลายเดือนก่อน

    Very good Sami veer

  • @KapilDharmani-p4e
    @KapilDharmani-p4e 10 หลายเดือนก่อน

    Nasir dihlloh pajji buhur badhya

  • @BabajiSongh
    @BabajiSongh 10 หลายเดือนก่อน +2

    Satਸਤਿ Sri ਸੀakal nasir ਨਾਸਰdhillon ਢਿੱਲੋਂ

  • @Noor.kahlon111
    @Noor.kahlon111 10 หลายเดือนก่อน

    Can’t believe ravinder grewal in Pakistan.he is one of my favorite singers

  • @KuldepSingh-jq9hh
    @KuldepSingh-jq9hh 10 หลายเดือนก่อน

    Superb performance dhillon sahib thanks randhawa from Amritsar ramdas ❤❤

  • @nirmalmann9347
    @nirmalmann9347 10 หลายเดือนก่อน

    Video after time Gap. Nasir Dhillon Ji Thuada ਮਹਿਮਾਨ Mehman Nawazi da ਅੰਦਾਜ਼ Andaz Bahut ਵਧੀਆ Vadia.Awam nu Salam.

  • @gaganxs
    @gaganxs 10 หลายเดือนก่อน

    21:05 koi torh nahin Sammi da - great voice and great depth in his own innocence. Thanks Sammi

  • @shawindersingh6931
    @shawindersingh6931 10 หลายเดือนก่อน

    🌹ਨਾਸਰ ਬਾਈ ਜੀ ਬਹੁਤ ਵਧੀਆ ਵਲੋਗ ਅੱਜ ਦਾ🌹

  • @SonuMansawala
    @SonuMansawala 10 หลายเดือนก่อน +2

    ਨਾਸਿਰ ਭਾਜੀ ਸਲਾਮ ❤❤❤

  • @joginderpalkaur2402
    @joginderpalkaur2402 10 หลายเดือนก่อน

    Very very good sami

  • @rajkhosa7666
    @rajkhosa7666 10 หลายเดือนก่อน +2

    10:33 bathroom ch kino luko dita 😊

  • @markhortv7473
    @markhortv7473 10 หลายเดือนก่อน

    Wah yr one of my favourite actors..jelly doctor ❤

  • @ZoeYaAmRose
    @ZoeYaAmRose 10 หลายเดือนก่อน

    Nasir veer god bless uu rab bahut khush rakhe tuhanu hamesha... Bahut wadiya work kar rahe ho g..

  • @jagdeepsingh6540
    @jagdeepsingh6540 10 หลายเดือนก่อน

    Nasir 22 nu bahut lok pyar krde ne

  • @singhharpreet4409
    @singhharpreet4409 10 หลายเดือนก่อน +1

    Wa Dhillon’s saab dilo salam aa thonu bhot vdiaa kam kar reho oo🫡

  • @HardeepSingh-tr5qb
    @HardeepSingh-tr5qb 10 หลายเดือนก่อน

    Nasir bai jan sami jat vekas bai saroya saab waqar binder saab panjabi leher sab ral ke dona panjaba nu joden lay buhit sohana kam kar rhe ho .tuhanu dilo buhit piaar parmatma tuhanu charde kla vich rkha ji .❤❤deepa bathinda to .❤

  • @mohindersingh9059
    @mohindersingh9059 10 หลายเดือนก่อน

    Dhiloon sab very good ji I'm watching from UK 🎉❤

  • @hakamsingh3290
    @hakamsingh3290 10 หลายเดือนก่อน

    Nasser Dhillon aap ji nu Dil to Slaam

  • @gagandeepsinghsandhu7862
    @gagandeepsinghsandhu7862 10 หลายเดือนก่อน

    Sajjan added da song bhut Sohan Gaya Sami bhra

  • @PunaSahota-sb2oi
    @PunaSahota-sb2oi 10 หลายเดือนก่อน

    ਬਹੁਤ ਵਧੀਆ ਵੀਰ ਜੀ

  • @BalwinderKaur25524
    @BalwinderKaur25524 10 หลายเดือนก่อน

    Very nice 🌹

  • @Huntrz-f6d
    @Huntrz-f6d 10 หลายเดือนก่อน

    Waheguru mehar kari sanj bani rhe❤

  • @manpreetsingh6125
    @manpreetsingh6125 10 หลายเดือนก่อน

    Nice video good ji 🥰🥰🥰

  • @RanjitSingh-mf3lb
    @RanjitSingh-mf3lb 10 หลายเดือนก่อน

    ਨਾਸਿਰ ਭਾਜੀ ਬਹੁਤ ਬਹੁਤ ਦਿੱਲ ਕਰਦਾ ਪਾਕਿਸਤਾਨ ਆਉਣ ਨੂੰ ਬਹੁਤ ਪਿਆਰ ਕਰਦੇ ਹੋ ਤੁਸੀਂ ❤❤❤❤😢

  • @balwindersingh-jv3nn
    @balwindersingh-jv3nn 10 หลายเดือนก่อน

    Satnam waheguru ji satnam waheguru ji satnam waheguru ji satnam waheguru ji satnam waheguru ji

  • @jassasandhujassasandhuja-iu4um
    @jassasandhujassasandhuja-iu4um 10 หลายเดือนก่อน

    Siraaaaaaaa poora Kam Bai ji Jassa Sandhu jagraon tu Ludhiana Punjab

  • @gurdevsinghaulakh7810
    @gurdevsinghaulakh7810 10 หลายเดือนก่อน

    Nasir bhai jan❤❤❤❤❤
    Good

  • @pachitarsingh9580
    @pachitarsingh9580 10 หลายเดือนก่อน

    Bahut vadhia bai g 🙏

  • @JoginderSingh-tz2nm
    @JoginderSingh-tz2nm 10 หลายเดือนก่อน

    Bahot vdhia ji