ਰੱਖੜੀ (ਕੱਚੇ ਧਾਗੇ ) EP 91 | new punjabi movie 2023 | punjabi Natak | Sukhpal | Mansa

แชร์
ฝัง
  • เผยแพร่เมื่อ 18 ส.ค. 2023
  • ਰੱਖੜੀ (ਕੱਚੇ ਧਾਗੇ ) EP 91 | new punjabi movie 2023 | Punjabi Natak | Sukhpal | Mansa‪@PenduVirsaMansa‬ ​
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਜੇ ਸੱਸ ਮਾਂ ਬਣਜੇ-
    • ਜੇ ਸੱਸ ਮਾਂ ਬਣਜੇ (ਭਾਗ 2...
    ਬਹਿਰੂਪਣ-
    • ਬਹਿਰੂਪਣ EP 85 | new pu...
    ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
    • ਹੜ੍ਹਾਂ ਵਿੱਚ ਰਿਸ਼ਤੇ ਰੁੜ...
    ਸੱਸ ਦੀ ਸੇਵਾ-
    • ਸੱਸ ਦੀ ਸੇਵਾ EP 79 | ne...
    ਮਾਂ ਦੀ ਗਲਤੀ -
    • ਮਾਂ ਦੀ ਗਲਤੀ EP 76 | ne...
    ਮਾੜੀਆਂ ਗੁਆਂਢਣਾਂ-
    • ਮਾੜੀਆਂ ਗੁਆਂਢਣਾਂ EP 73 ...
    ਸਾਲਾ ਬਣਿਆ ਸੱਪ-
    • ਸਾਲਾ ਬਣਿਆ ਸੱਪ EP 70 | ...
    ਕੁੜੀ ਵਾਲੇ ਦਾਜ ਮੰਗਦੇ-
    • ਕੁੜੀ ਵਾਲੇ ਦਾਜ ਮੰਗਦੇ EP...
    ਜਵਾਕਾਂ ਨੂੰ ਛੁੱਟੀਆਂ
    • ਜਵਾਕਾਂ ਨੂੰ ਛੁੱਟੀਆਂ EP ...
    ਨੂੰਹ ਦੀ ਸਕੀਮ
    • ਨੂੰਹ ਦੀ ਸਕੀਮ EP 43 | n...
    ਝੂਠਾ ਮੋਹ -
    • ਝੂਠਾ ਮੋਹ EP 42 | new p...
    ਜੀਜਾ ਠੱਗ ਸਾਲਾ ਚੋਰ -
    • ਜੀਜਾ ਠੱਗ ਸਾਲਾ ਚੋਰ EP 4...
    ਜਵਾਕ ਵਾਲੀ ਨੂੰਹ -
    • ਜਵਾਕ ਵਾਲੀ ਨੂੰਹ EP 40 |...
    ਬਾਪੂ ਦਾ ਬੀਮਾ -
    • ਬਾਪੂ ਦਾ ਬੀਮਾ EP 39 | n...
    ਸੁਖਪਾਲ ਦੇ ਪੇਕਿਆਂ ਦਾ ਸੀਰੀ -
    • ਸੁਖਪਾਲ ਦੇ ਪੇਕਿਆਂ ਦਾ ਸੀ...
    ਗਲਤੀ ਦਾ ਪਛਤਾਵਾ -
    • ਗਲਤੀ ਦਾ ਪਛਤਾਵਾ EP 37 |...
    ਨੂੰਹ ਦੀ ਬੇਕਦਰੀ -
    • ਨੂੰਹ ਦੀ ਬੇਕਦਰੀ EP 36 |...
    ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
    • ਸੁਖਪਾਲ ਕਹਿੰਦੀ ਮੈਂ ਪਲਾਜ...
    ਸੁਖਪਾਲ ਨੂੰ ਆ ਗਈ ਨਾਨਕਸ਼ੱਕ -
    • ਸੁਖਪਾਲ ਨੂੰ ਆ ਗਈ ਨਾਨਕਸ਼ੱ...
    ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
    • ਸੁਖਪਾਲ ਕਹਿੰਦੀ ਸਹਿਰ ਚ ਰ...
    ਸੱਸ ਨੂੰ ਨਸ਼ਾ -
    • ਸੱਸ ਨੂੰ ਨਸ਼ਾ |new punja...
    ਪਹਿਲੀ ਧੀ -
    • ਪਹਿਲੀ ਧੀ | Ep 45|new p...
    ਮਾਂ ਦੀ ਸਿਆਣਪ Ep 43 -
    • ਮਾਂ ਦੀ ਸਿਆਣਪ Ep 43|new...
    ਜੇਠਾਣੀ ਦੇ ਰੰਗ Ep 40 -
    • ਜੇਠਾਣੀ ਦੇ ਰੰਗ Ep 40|ne...
    ਠੱਗਣੀ ਨੂੰਹ -
    • ਠੱਗਣੀ ਨੂੰਹ | new punja...
    ਰੌਲਾ ਸਰਪੰਚੀ ਦਾ -
    • ਰੌਲਾ ਸਰਪੰਚੀ ਦਾ | new p...
    ਧੀ ਦਾ ਅਸਲੀ ਦਾਜ -
    • ਧੀ ਦਾ ਅਸਲੀ ਦਾਜ | new p...
    ਜਨਮ ਦਿਨ ਸੁਖਪਾਲ ਦਾ -
    • ਜਨਮ ਦਿਨ ਸੁਖਪਾਲ ਦਾ || @...
    ਸ਼ਰਾਬੀ ਘਰਵਾਲਾ -
    • ਸ਼ਰਾਬੀ ਘਰਵਾਲਾ Sharab...
    ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
    • ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
    ਸ਼ਰੀਕਾਂ ਦਾ ਡੰਗ -
    • ਸ਼ਰੀਕ ਦਾ ਡੰਗ | ਵੀਡੀਓ | ...
    ਜੁਗਾੜੀ ਜੱਟ -
    • ਜੁਗਾੜੀ ਜੱਟ ।| ਵੀਡੀਓ | ...
    ਵੱਡੇ ਘਰ ਦੀ ਧੀ -
    • ਵੱਡੇ ਘਰ ਦੀ ਧੀ | nooh |...
    ਮੋਹ ਦੀਆਂ ਤੰਦਾਂ -
    • ਮੋਹ ਦੀਆਂ ਤੰਦਾਂ| moh di...
    ਘਰਵਾਲੀ ਦਾ ਕੁਟਾਪਾ -
    • ਘਰਵਾਲੀ ਦਾ ਕੁਟਾਪਾ | gha...
    ਟੁੰਡਾ ਜੇਠ -
    • ਟੁੰਡਾ ਜੇਠ | tunda jeth...
    ਕੈਦੀ ਨੂੰਹ -
    • ਕੈਦੀ ਨੂੰਹ | kaidi nooh...
    ਨੂੰਹ ਬਣੀ ਭੂਤ -
    • ਨੂੰਹ ਬਣੀ ਭੂਤ |nooh vic...
    ਕਬੀਲਦਾਰੀ -
    • ਕਬੀਲਦਾਰੀ | Kabeeldari ...
    ਮੇਲੇ ਵਾਲੇ ਦਿਨ ਪਕੋੜੇ -
    • ਮੇਲੇ ਵਾਲੇ ਦਿਨ ਪਕੋੜੇ | ...
    ਸੁਖਪਾਲ ਘੁੰਮਣ ਜਾਣ ਨੂੰ ਫਿਰੇ -
    • ਸੁਖਪਾਲ ਘੁੰਮਣ ਜਾਣ ਨੂੰ ਫ...
    ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
    • ਖੀਰ ਪੂੜੇ ਬਣਾਏ ਮੀਂਹ ਵਾਲ...
    ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
    • ਬੱਪੀਆਣਾ ਪਿੰਡ ਦੀਆਂ ਤੀਆਂ...
    ਬੱਪੀਆਣਾ ਦੀਆਂ ਤੀਆਂ -
    • ਬੱਪੀਆਣਾ ਦੀਆਂ ਤੀਆਂ | te...
    ਪੇਂਡੂ ਵਿਰਸਾ ਜਾਗੋ -
    • ਪੇਂਡੂ ਵਿਰਸਾ ਜਾਗੋ ॥ ਬੋਲ...
    ਬੋਲੀਆਂ ਦਾ ਹੜ -
    • ਪੇਂਡੂ ਵਿਰਸਾ ਜਾਗੋ ॥ ਬੋਲ...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    DO SUBSCRIBE MY ANOTHER CHANNEL - PENDU VIRSA
    / @penduvirsamansa
    SUBSCRIBE PENDU VIRSA VLOGS AND STAY TUNED FOR MORE SUCH VIDEOS .
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
  • บันเทิง

ความคิดเห็น • 636

  • @Thealtafmalik_
    @Thealtafmalik_ 10 หลายเดือนก่อน +112

    ਜੇਕਰ ਕੋਈ ਇਸ ਕੰਮੈਟ ਨੂੰ ਪੜ੍ਹ ਰਹਿਆ ਹੈ ਤਾਂ ਮੈਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਰੱਬ ਉਨ੍ਹਾਂ ਦੇ ਮਾਪਿਆਂ ਦੀ ਉਮਰ ਲੰਮੀ ਕਰੇ 🙏🙏

    • @BalvirSingh-ph1ke
      @BalvirSingh-ph1ke 10 หลายเดือนก่อน +4

    • @amangillamangill7943
      @amangillamangill7943 10 หลายเดือนก่อน +3

      ਦੀਦੀ ਮੇਰੇ ਤਾਂ ਮਾਪੇ ਈ ਨੀ ਹੇਗੇ

    • @gurpreetsingh-kn9so
      @gurpreetsingh-kn9so 10 หลายเดือนก่อน

      Waheguru ji 🙏

    • @gurpreetsingh-kn9so
      @gurpreetsingh-kn9so 10 หลายเดือนก่อน

      Waheguru ji

    • @jass8518
      @jass8518 10 หลายเดือนก่อน

      Plz translate in hindi 🙏hum bhi padh sakenge 🙏

  • @BalwinderSingh-zo2xr
    @BalwinderSingh-zo2xr 10 หลายเดือนก่อน +9

    ਬਾਈ ਜੱਸਾ ਸਿੰਘ ਬੀਡੀਓ ਬਹੁਤ ਬਦੀਆ ਹੁੰਦੀ ਹੈ ਵਾਹਿਗੁਰੂ ਜੀ ਭੈਣ ਭਰਾ ਦਾ ਪਿਆਰ ਬਣਿਆ ਰਹੇ ਪਰ ਬਾਈ ਜੱਸੇ ਮੇਰੇ ਨਾਲ ਕੋਈ ਗੁਸਾ ਗਿਲਾ ਹੈ ਮੈਂ ਤੁਹਾਡੀ ਬੀਡੀਓ ਬਹੁਤ ਚੰਗੀ ਤਰਾਂ ਵੇਖਦਾ ਹਾਂ ਪਰ ਤੁਸੀਂ ਮੇਰਾ ਨਾਂ ਨਹੀਂ ਬੋਲਦੇ ਬੀਡੀਓ ਬਹੁਤ ਬਦੀਆ ਹੁੰਦੀ ਹੈ ਪਰਵਾਰ ਵਿੱਚ ਬੈਠ ਕੇ ਬੇਖਣ ਸੁਣਨ ਵਾਲੀ ਹੁੰਦੀ ਹੈ ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ ਧੰਨਵਾਦ ਬਲਵਿੰਦਰ ਸਿੰਘ ਚਾਨਾ ਰਾਮਗੜ੍ਹੀਆ ਰਤੀਆ ਸਹਿਰ ਹਰਿਆਣਾ

  • @corrinaridewood
    @corrinaridewood 10 หลายเดือนก่อน +16

    मेरा दिल बड़ा उदास हो गया सुखपाल को उदास देख के।। एंड अच्छा था।। सभी वीरों को रक्षा बंधन की बहुत बहुत बढ़ाई हो।।🥰🙏🙏

  • @ramansidhu2245
    @ramansidhu2245 9 หลายเดือนก่อน +4

    ਜੱਸੇ ਬਾਈ ਪਿੰਡਾਂ ਆਲੇ ਹੋ ਕੇ ਪਨੀਰ ਮੁੱਲ ਲੈ ਕੇ ਆੳਨੇ ਓ ......ਘਰੇ ਬਣਾਓ ਗੁਰਸ਼ਾਨ ਸਿੰਘ ਪਿੰਡ ਭਾਰੂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ

  • @sukhvirsingh3362
    @sukhvirsingh3362 10 หลายเดือนก่อน +15

    ,, ਬਹੁਤ ਵਧੀਆ ਵੀਡੀਓ ਆ ਜੀ, ਰੱਖੜੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ ਜੀ, ਵਾਹਿਗੁਰੂ ਸਭ ਤੇ ਮੇਹਰ ਭਰਿਆ ਹੱਥ ਰੱਖੇ ਜੀ

  • @gurdeepsidhu5925
    @gurdeepsidhu5925 10 หลายเดือนก่อน +26

    ਸਾਨੂੰ ਸੋਡੀ ਹਰ video ਬਹੁਤ ਵਧਿਆ ਲੱਗਦੀ ਹੈ ਜੀ

  • @gurpreetdhillon5805
    @gurpreetdhillon5805 10 หลายเดือนก่อน +1

    Aa wala veer thik a

  • @BeantSingh-ih1sn
    @BeantSingh-ih1sn 10 หลายเดือนก่อน +4

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @rupinderkaur4292
    @rupinderkaur4292 10 หลายเดือนก่อน +4

    ਬਹੁਤ ਵਧੀਆ ਵੀਡੀਓ ਹੈ ਜੀ ਵਾਹਿਗੁਰੂ ਜੀ ਸਾਰੀ ਟੀਮ ਤੇ ਮਿਹਰ ਭਰਿਆ ਹੱਥ ਰੱਖੇ ਜੀ ਹਰਜੋਤ ਸਿੰਘ ਪਿੰਡ ਹਾਕੂਵਾਲਾ

  • @user-lk8on8sg2d
    @user-lk8on8sg2d 10 หลายเดือนก่อน

    Very nice ji god bless keep it up dilpreet singh rorki mansa

  • @SudeshsinghSingh-yc9lj
    @SudeshsinghSingh-yc9lj 10 หลายเดือนก่อน +2

    Sudesh singh Amritsar Punjab

  • @bhupinderkaur1215
    @bhupinderkaur1215 10 หลายเดือนก่อน +1

    ਬਹੁਤ ਵਧੀਆ ਬੀਡੀਓ ਹੈ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @GurmeetKaur-kl7zs
    @GurmeetKaur-kl7zs 10 หลายเดือนก่อน +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BeantSingh-ih1sn
    @BeantSingh-ih1sn 10 หลายเดือนก่อน +4

    ਬਹੁਤ ਵਧੀਆ ਉਪਰਾਲਾ ਹੈ ਜੀ
    ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
    ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।

  • @jassbhullar5625
    @jassbhullar5625 10 หลายเดือนก่อน +8

    ਬਹੁਤ ਵਧੀਆ ਕਹਾਣੀ ਲੱਗੀ ਸਾਰੇ ਸਾਥੀ ਖੁਸ ਰਹੋ

    • @alamjaswal9422
      @alamjaswal9422 8 หลายเดือนก่อน

      ਮੈਨੂੰ ਤਾਂ ਰਾਜਾਂ ਬਾਈ ਬਹੁਤ ਵਧੀਆ

  • @kavisherranjitsinghchohla3254
    @kavisherranjitsinghchohla3254 10 หลายเดือนก่อน +4

    ❤ਦਿਲ ਦੀਆਂ ਗਹਿਰਾਈਆਂ ਵਿਚੋਂ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੱਸੇ ਬਾਈ ਅਤੇ ਭੈਣ ਸੁਖਪਾਲ ਦਾ,, ਬਹੁਤ ਵਧੀਆ ਲੱਗੀ ਵੀਡੀਓ

  • @DilpreetSingh-ik5bu
    @DilpreetSingh-ik5bu 10 หลายเดือนก่อน +10

    ਦਿਲਪਰੀਤ ਖੇੜੀ 👌👌

  • @baljinderkaur3931
    @baljinderkaur3931 10 หลายเดือนก่อน +2

    ਬਹੁਤ ਵਧੀਆ ਜੀ ਭੈਣ ਭਰਾ ਦਾ ਪਿਆਰ ਬਹੁਤ ਸੋਹਣਾ❤❤❤

  • @jaswinderkaur3826
    @jaswinderkaur3826 10 หลายเดือนก่อน +2

    Very nice ਬਾਈ ਆਪ ਸੁਖਪਾਲ ਦੀਦੀ ਬਹੁਤ ਵਧੀਆ ਸਾਰੀ ਟੀਮ ਨੂੰ ਨਾਲ ਲੈਕੇ ਚਲਦੇ 👏👏👏👍

  • @user-qq7xf7hb6j
    @user-qq7xf7hb6j 10 หลายเดือนก่อน +1

    ਬਹੁਤ ਵਧੀਆ ਵੀਡਿਓ

  • @M___10____KING514
    @M___10____KING514 10 หลายเดือนก่อน +2

    ਬਹੁਤ ਪਿਆਰੀ ਵੀਡੀਓ ਬਣਾਈ ਹੈ। ਭੈਣਾਂ ਨੂੰ ਰੱਖੜੀ ਦੇ ਤਿਉਹਾਰ ਦਾ ਬੜਾ ਚਾਅ ਹੁੰਦਾ। ਪਰ ਕੲੀ ਭਰਜਾਈਆਂ ਮੱਥੇ ਵੱਟ ਪਾ ਲੈਂਦੀਆਂ ਹਨ। ਕਿ ਨਣਦਾਂ ਨੂੰ ਕੂਝ ਦੇਣਾ ਪਵੇਗਾ। ਪਰ ਭੈਣਾਂ ਕੁਝ ਮੰਗਣ ਲਈ ਨਹੀਂ ਆਉਂਦੀ ਆ ਸਗੋਂ ਭਰਾ ਦੀ ਸੁਖ ਮੰਗਦੀਆਂ ਹਨ। ਪਿੰਡ ਸਦੋਹਾ ਰਮਨਦੀਪ ਕੌਰ

  • @rachhpalsingh78466
    @rachhpalsingh78466 10 หลายเดือนก่อน +2

    ਬਹੁਤ ਵਧੀਆ ਲੱਗੀ ਜੀ ਇਹ ਵੀਡੀਓ । ਸਾਰੀ ਟੀਮ ਨੇ ਵਧੀਆ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ।

  • @jasgirsingh9804
    @jasgirsingh9804 10 หลายเดือนก่อน +1

    Jagsir Singh Dhapali SBI very good🙏

  • @gurjeevansingh8003
    @gurjeevansingh8003 10 หลายเดือนก่อน +2

    Very video Wahaguru. Mahar Kara Sarbjot Kotli

  • @amarjitkaur3658
    @amarjitkaur3658 10 หลายเดือนก่อน +4

    Very very nice video bahut sohni aa god bless you putter g amarjit sadikpur

  • @kulwinderknagra3640
    @kulwinderknagra3640 10 หลายเดือนก่อน +1

    ਵੈਰੀ ਨਾਈਸ ਵੀਡੀਓ 🙏❤🙏

  • @inderjitkaur4820
    @inderjitkaur4820 10 หลายเดือนก่อน +1

    Bahut bahut vadhia 👌👌👌👌 parmatma thanu chadi kla ch rakhe 🙏🙏 inderjit kaur bathinda

  • @gursakhbal195
    @gursakhbal195 10 หลายเดือนก่อน +1

    ਬਹੁਤ ਵਧੀਆ

  • @Dilpreet_7777
    @Dilpreet_7777 10 หลายเดือนก่อน

    Bhut bdia story g gbu dilpreet Singh sidhu taparia bainsa sri anandpur sahib ton

  • @durgadavi2756
    @durgadavi2756 10 หลายเดือนก่อน

    Bohat wadiya ji

  • @maanvikumari3629
    @maanvikumari3629 10 หลายเดือนก่อน

    Bhut vadiya video sukhpal sis and jassa veer g

  • @garrysidhuarts3767
    @garrysidhuarts3767 10 หลายเดือนก่อน +2

    ਬਹੁਤ ਵਧੀਆ ਸੁਖਪਾਲ ਭੈਣ

  • @deppyreetsadhanwas5283
    @deppyreetsadhanwas5283 10 หลายเดือนก่อน +2

    Kaintt video👌🏻👌🏻👌🏻

  • @HarpreetKaur-ew3ny
    @HarpreetKaur-ew3ny 10 หลายเดือนก่อน +1

    Bht vdia g rabb thonu tarikyen bakshe ,, Ravroop kaur from sri Anandpur Sahib

  • @poojadhiman3785
    @poojadhiman3785 10 หลายเดือนก่อน

    Bohat vadiya

  • @jagwantsinghdeol3086
    @jagwantsinghdeol3086 10 หลายเดือนก่อน +3

    ਜੱਸੇ ਬਾਈ ਸੁੱਖਪਾਲ ਭੈਣ ਤੇ ਤੁਹਾਡੀ ਸਾਰੀ ਟੀਮ ਨੂੰ ਲੱਖ ਲੱਖ ਮੁਬਾਰਕਾ ।ਜਗਵੰਤ ਸਿੰਘ ਦਿਉਲ ਤੇ ਪੌਤਰਾ ਗੁਣਤਾਜ ਸਿੰਘ ਦਿਉਲ ਪਿੰਡ ਬ੍ਰਹਮਪੁਰ ਤਹਿਸੀਲ ਰਾਏਕੋਟ ਜਿਲਾ ਲੁਧਿਅਣਾ।

  • @RajinderKaur-gk9gi
    @RajinderKaur-gk9gi 10 หลายเดือนก่อน +1

    Very nice video sukhpal didi and jasse vir g

  • @user-eo7dq1wj7o
    @user-eo7dq1wj7o 10 หลายเดือนก่อน +9

    ਬਹੁਤ ਸੋਹਣੀ ਵੀਡੀਓ ਰੱਬ ਮੇਹਰ ਕਰੇ ਅਤੇ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਹਰਭਜਨਜੀਤ ਕੌਰ ਫਰੀਦਕੋਟ

  • @BhupinderKaur-st1so
    @BhupinderKaur-st1so 10 หลายเดือนก่อน

    Very very nice video veerji ta sister ji koi koi jad krda app ni sister nu veerji 😭😭😭😭

  • @rachhpalsingh78466
    @rachhpalsingh78466 10 หลายเดือนก่อน +1

    ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਜੀ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @balbirkaur5363
    @balbirkaur5363 10 หลายเดือนก่อน +6

    ਬਹੁਤ ਸੋਹਣੀ ਵੀਡੀਓ ਭੈਣ ਭਰਾ ਦਾ ਪਿਆਰ ❤❤

  • @Angrej-kaur
    @Angrej-kaur 10 หลายเดือนก่อน +1

    ਬੋਤ ਵਧੀਆ ਵੀਡਿਓ ਹੈ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🥰☺️💐
    ਅੰਗਰੇਜ ਕੌਰ ( ਤਲਵੰਡੀ ਸਾਬੋ)

  • @rupinderkaur4292
    @rupinderkaur4292 10 หลายเดือนก่อน +12

    Bhuhat vadia video aa ji waheguru ji sari teem te meher bharya hath rakhe❤❤❤

  • @devindersingh4277
    @devindersingh4277 10 หลายเดือนก่อน

    Very Nice Viedo Devi Der Singh Saini Ropar

  • @RanjitKaur-si4bk
    @RanjitKaur-si4bk 10 หลายเดือนก่อน

    Bahut badhiya video hai ji 😊

  • @user-nv3kq4qw4q
    @user-nv3kq4qw4q 10 หลายเดือนก่อน +2

    ਸਰਿਆ ਵੀਡੀਓ ਵੀਰ ਬਹੁਤ ਵਧੀਆ

  • @manjeetsinghsukhanand2473
    @manjeetsinghsukhanand2473 10 หลายเดือนก่อน +12

    ਬਹੁਤ ਸੋਹਣੀ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਵਾਹਿਗੁਰੂ ਭੈਣ ਭਰਾ ਦਾ ਪਿਆਰ ਇਦਾ ਬਣਾਈ ਰੱਖੀ ਵਾਹਿਗੁਰੂ ਤੁਹਾਡੀਆਂ ਹਰ ਮਨੋਕਾਮਨਾ ਪੂਰੀਆਂ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏❤

  • @user-wc6ek3sn3f
    @user-wc6ek3sn3f 10 หลายเดือนก่อน

    Very nice vedio ...from himtana ..malerkotla 👍👍

  • @DarshanSingh-id4uh
    @DarshanSingh-id4uh 9 หลายเดือนก่อน

    Bade sone video se bai Darshan singh

  • @JaspalDhaliwal-ow1qp
    @JaspalDhaliwal-ow1qp 10 หลายเดือนก่อน +1

    Waheguru ji tuhade te aapna mehar krn ਜਪਨੀਤ ਕੌਰ ਧਾਲੀਵਾਲ ਕਾਂਗੜ ਬਠਿੰਡਾ 😊

  • @user-jj9ph4od2y
    @user-jj9ph4od2y 5 หลายเดือนก่อน

    Very nice video GOD BLESS YOU ALL MEMBERS

    • @JassaSukhpal
      @JassaSukhpal  5 หลายเดือนก่อน

      ਧੰਨਵਾਦ ਜੀ 🙏

  • @artichauhan4191
    @artichauhan4191 7 หลายเดือนก่อน

    Sukhpal di ..ur's smiie was too gud ji ....u r so sweet

    • @JassaSukhpal
      @JassaSukhpal  7 หลายเดือนก่อน

      Thank you so much

  • @sukhisukhi7570
    @sukhisukhi7570 10 หลายเดือนก่อน +4

    Lmbu veera jasa veera and sukhpaal di supper act❤❤❤

  • @taranjeetkaur8049
    @taranjeetkaur8049 10 หลายเดือนก่อน

    Bahut wdia c..
    AFRIK SINGH SODHI FEROZEPUR
    JASWINDER KAUR SODHI FEROZEPUR
    J

  • @SimranSingh-zx4wj
    @SimranSingh-zx4wj 10 หลายเดือนก่อน +7

    ਰੱਬ ਜੇਕਰ ਤੂੰ ਸਾਨੂੰ ਕੋਈ ਚੀਜ਼ ਦਿੰਦਾ ਹੈ ਤਾਂ ਉਸ ਨੂੰ ਸਾਡੇ ਕੋਲ ਕਿਉਂ ਲੈ ਜਾਂਦਾ 😢😢😢

  • @ParwinderSidhu-qn6ls
    @ParwinderSidhu-qn6ls 10 หลายเดือนก่อน +1

    Very nice👍

    • @HardeepKaur-xe1wp
      @HardeepKaur-xe1wp 10 หลายเดือนก่อน

      Nice story👌👌👌🙏🏻🙏🏻

  • @advnazarram8899
    @advnazarram8899 หลายเดือนก่อน

    Dil khush ho gia g

    • @JassaSukhpal
      @JassaSukhpal  หลายเดือนก่อน

      ਧੰਨਵਾਦ ਜੀ🙏

  • @user-ep9mf7ni4h
    @user-ep9mf7ni4h 10 หลายเดือนก่อน +2

    Very very nice video partap kohar shakot p p ❤

  • @pindadalifestyle682
    @pindadalifestyle682 10 หลายเดือนก่อน +8

    ਬਹੁਤ ਵਧੀਆ ਵਾਹਿਗੁਰੂ ਜੀ ਮੇਹਰ ਕਰਨ ਜੀ

  • @samarvirsinghbhatti340
    @samarvirsinghbhatti340 10 หลายเดือนก่อน

    Bhut hi vadia video 🎉

  • @reshamsingh7539
    @reshamsingh7539 10 หลายเดือนก่อน

    Very.very.good.Resham.Singh.bhoma.majitha.Rab.Rakha

  • @rajrani2827
    @rajrani2827 10 หลายเดือนก่อน

    All videos are v nice...I watch every day...Raj verma ludhiana

  • @rajwantkaur469
    @rajwantkaur469 10 หลายเดือนก่อน +1

    ਸਾਰੇ ਪੇਂਡੂੰ ਵਿਰਸਾ ਪਰਿਵਾਰ ਨੂੰ ਮੇਰੇ ਵਲੋਂ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ❤ ਬੀਰੇਵਾਲਾ ਡੋਗਰਾ ਤੋਂ ਰਜਵੰਤ ਕੋਰ

  • @kaurtejay2803
    @kaurtejay2803 10 หลายเดือนก่อน +5

    ਬਹੁਤ ਵਧੀਆ ਵੀਡੀਓ ਹੈ 🙏👌👍 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ

  • @ParamjitKaur-hy7pt
    @ParamjitKaur-hy7pt 10 หลายเดือนก่อน

    Very nice picture god bless you

  • @user-rq5dm7jb2k
    @user-rq5dm7jb2k 10 หลายเดือนก่อน +2

    Nice video g 👍👍

  • @ramanraman1031
    @ramanraman1031 10 หลายเดือนก่อน

    Bahut nice video a ji

  • @amriksran2967
    @amriksran2967 10 หลายเดือนก่อน +1

    ਸਾਨੂੰ ਸੋਡੀ ਹਰ video ਬਹੁਤ ਵਧੀਆ ਲੱਗਦੀ ਹੈ 🎉😍👍

  • @gurcharansingh2761
    @gurcharansingh2761 10 หลายเดือนก่อน

    Thanks very very nice video

  • @MohsinAhmed-rg2rk
    @MohsinAhmed-rg2rk 10 หลายเดือนก่อน +1

    میں پاکستان سے محسن ہوں میں اپ کی ہر ویڈیو دیکھتا ہوں فیملی کے ساتھ مجھے اپ کی ویڈیو بہت اچھی لگتی ہے ہم سب پال بہن کی لڑائی کو بہت لائق کرتے ہم نے کبھی پنیر نہیں دیکھا اپ کس کو پنیر کہتے ہیں اپنی ویڈیو میں دکھائے گا❤❤

  • @ShwetaSharma-fi1wy
    @ShwetaSharma-fi1wy 10 หลายเดือนก่อน

    Nice video bahut vadiya lagiya sukhpal didi da veer vapis aa gya

  • @amnindertiwana775
    @amnindertiwana775 10 หลายเดือนก่อน

    Bohat vdiya film aa ji keep it up👌ਮਨਜੀਤ ਕੌਰ ਟਿਵਾਣਾ (ਮੋਹਾਲੀ)

  • @eetsingh8923
    @eetsingh8923 10 หลายเดือนก่อน

    V nice video ji God bless you 👌👌 Amandeep Sri muktsar sahib

  • @sheruthestreetdog
    @sheruthestreetdog 10 หลายเดือนก่อน +1

    ਬਹੁਤ ਵਧੀਆ ਕਹਾਣੀ ਸੀ |ਤੁਹਾਡੀ ਸਾਰੀ ਟੀਮ ਹੀ ਬਹੁਤ ਵਧੀਆ ਆ |ਸੁਖਪਾਲ ਭੈਣ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ |ਆਰਤੀ ਜ਼ੀਰਕਪੁਰ ਚੰਡੀਗੜ੍ਹ ਧੰਨਵਾਦ

  • @gobindersingh1984
    @gobindersingh1984 10 หลายเดือนก่อน

    Gobinder From England very nice movie

  • @bablibassi9726
    @bablibassi9726 10 หลายเดือนก่อน +6

    Waheguru ji mhar karn family te 🙏👍🌹🌹🌹❤️❤️pratap kohar shakot ji

  • @gurmeetmangat5167
    @gurmeetmangat5167 9 หลายเดือนก่อน

    ਕਿੰਨੇ ਸੋਹਣੇ ਲੱਗਦੇ ਹੋ ਮੰਜਿਆਂ ਉੱਤੇ ਬੈਠੇ। ਸੱਚੀਂ ਬਚਪਨ ਚੇਤੇ ਆ ਗਿਆ, ਅਸੀਂ ਭੂਆ ਮਾਸੀਆਂ ਦੇ ਝੋਲੇ ਲੁਕੋ ਦਿੰਦੇ ਸੀ! ਦੋ ਰਾਤਾਂ ਤਾਂ ਰੱਖ ਹੀ ਲੈਂਦੇ ਸੀ । ਤੋਡੀਆਂ ਸਾਰੀਆਂ ਵੀਡੀਓ ਬਹੁਤ ਸੋਹਣੀਆਂ ਲੱਗਦੀਆਂ ਹਨ । ਮਾਨਸਾ ਮੇਰੇ ਮਾਸੀ ਜੀ ਰਹਿੰਦੇ ਹਨ , ਜਦੋਂ ਅਸੀਂ ਪੰਜਾਬ ਆਏ ਤੋਹਾਂਨੂੰ ਵੀ ਮਿਲਣ ਆਵਾਂਗੇ।

  • @DilpreetGill-pw6ks
    @DilpreetGill-pw6ks 8 หลายเดือนก่อน

    Very nice story , 👌👌👌👌

  • @user-dz2rs3to8h
    @user-dz2rs3to8h 4 หลายเดือนก่อน

    Bahot he badhiya story hai

    • @JassaSukhpal
      @JassaSukhpal  4 หลายเดือนก่อน

      ਧੰਨਵਾਦ ਜੀ🙏

  • @parveenbala275
    @parveenbala275 10 หลายเดือนก่อน

    End jabrdast,jionde wasde raho

  • @msf5937
    @msf5937 10 หลายเดือนก่อน

    ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @sukhwindershergill8299
    @sukhwindershergill8299 10 หลายเดือนก่อน +1

    Sukhwinder kaur mehraj very nice videos

  • @BalwinderSingh-ec9kj
    @BalwinderSingh-ec9kj 10 หลายเดือนก่อน

    Very very nice video Balwnder Singh new Chandigarh

  • @darshan5818
    @darshan5818 10 หลายเดือนก่อน

    ਦਰਸ਼ਨ ਲੇਲੇਵਾਲਾ

  • @meenadhingra8721
    @meenadhingra8721 10 หลายเดือนก่อน

    Emotional story

  • @chamkaursingh3380
    @chamkaursingh3380 10 หลายเดือนก่อน

    ਬਹੁਤ ਵਧੀਆ ਵੀਡੀਓ ਆ ਸੁਖਪਾਲ ਭੈਣ ਨਾਮ ਚਮਕੌਰ ਸਿੰਘ

  • @manveermann5779
    @manveermann5779 10 หลายเดือนก่อน

    ਬਹੁਤ ਵਧੀਆ ਸਨੇਹਾ ਦਿਤਾ ਤੁਸੀਂ। ਅਮਨਪ੍ਰੀਤ ਕੌਰ ਤਲਵੰਡੀ ਸਾਬੋ

  • @GurjitSingh-ei7ni
    @GurjitSingh-ei7ni 10 หลายเดือนก่อน +4

    Very nice video didi g and Paji g waheguru mehar karan 😊😊

  • @SukhwinderKaur-rg8ou
    @SukhwinderKaur-rg8ou 10 หลายเดือนก่อน +1

    Vahut vahut vdiya lagi vedio ❤❤❤❤❤❤❤❤Tanbir Singh Mullanpur garibdass New Chandigarh mohali ❤❤❤❤❤❤❤

  • @MandeepKaur-nc5dm
    @MandeepKaur-nc5dm 10 หลายเดือนก่อน +3

    Bahut Vidya video aa g waheguru ji Maher kare all family members are good acting God bless you Mandeep Kaur Patiala

  • @dharminderdandiwal6556
    @dharminderdandiwal6556 10 หลายเดือนก่อน +2

    V nice video ❤❤ dharminder Bathinda to❤❤❤

  • @KamalJeet-ps8ep
    @KamalJeet-ps8ep 10 หลายเดือนก่อน

    Very nice video happy raksha vanden dera bassi

  • @bhagwantsingh3883
    @bhagwantsingh3883 10 หลายเดือนก่อน

    ਬਹੁਤ ਵਧੀਆ ਪ੍ਰੋਗਰਾਮ ਹੁੰਦਾ ਵੀਰ ਅਸੀਂ ਪਰਿਵਾਰ ਸਮੇਤ ਐਲ ਸੀ ਡੀ ਤੇ ਸਾਮ ਨੂੰ ਹਰ ਰੋਜ਼ ਵੇਖਦੇ ਹਾਂ

  • @monesingh
    @monesingh 10 หลายเดือนก่อน

    Bohat 🎉🎉🎉 Soni a

  • @usharani-rr7od
    @usharani-rr7od 5 หลายเดือนก่อน

    Aapki story bahut acchi Hoti hai ham roj dekhte hain Usha Sharma Delhi se❤❤🎉

    • @JassaSukhpal
      @JassaSukhpal  4 หลายเดือนก่อน

      ਧੰਨਵਾਦ ਜੀ🙏

  • @japjigill2375
    @japjigill2375 10 หลายเดือนก่อน

    ❤Love

  • @chansingh4874
    @chansingh4874 10 หลายเดือนก่อน +1

    Jass veer sukhpal sister thadi video bhut Soni hunde aa nice ji 😊😁😁🤠 Neelam mansa 👍👍💪💪🙏🙏

  • @jassbrar477
    @jassbrar477 10 หลายเดือนก่อน

    Very good , Jaswinder Singh Gurusar bathinda

  • @user-rv9de7hh7l
    @user-rv9de7hh7l 10 หลายเดือนก่อน +1

    Very nice video

  • @veenagagnani3851
    @veenagagnani3851 10 หลายเดือนก่อน +1

    Bohot vadia ji best episode rakhdia di sarya nu vadhai ji khush raho sat shri akal ji 🙏😊♥️