ਭਾਈ ਅੰਮ੍ਰਿਤਪਾਲ ਸਿੰਘ ਕਰਨਗੇ ਅਕਾਲੀ ਦਲ ਦੀ ਅਗਵਾਈ ! | SMTV Punjab

แชร์
ฝัง
  • เผยแพร่เมื่อ 26 มิ.ย. 2024
  • ਭਾਈ ਅੰ/ਮ੍ਰਿ/ਤ/ਪਾਲ ਸਿੰਘ ਕਰਨਗੇ ਅਕਾਲੀ ਦਲ ਦੀ ਅਗਵਾਈ !
    ਨਾਮੀ ਵਕੀਲ ਤੋਂ ਸੁਣੋ ਅਗਲੀ ਤਿਆਰੀ ਕੀ!
    ਕੀ ਭਾਈ ਅੰ/ਮ੍ਰਿ/ਤ/ਪਾਲ ਸਿੰਘ ਅਕਾਲੀ ਦਲ ਦੀ ਅਗਵਾਈ ਕਰਨ ਦੇ ਸਮਰੱਥ ਹੋਣਗੇ | SMTV Punjab
    #smtv #punjab #amritpalsingh #akalidal #amritpalsingh #sukhbirsinghbadal

ความคิดเห็น • 85

  • @BahadurSinghBareta
    @BahadurSinghBareta 4 วันที่ผ่านมา +29

    ਭਾਈ ਅਮਿਤਪਾਲ ਸਿੰਘ ਨੂੰ ਨਵੇਂ ਅਕਾਲੀ ਦਲ ਦਾ ਪ੍ਰਧਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਜੀ

  • @MandeepKaur-vy7cb
    @MandeepKaur-vy7cb 4 วันที่ผ่านมา +36

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਨੂੰ ਪ੍ਰਧਾਨ ਬਣਾਓ ਫਿਰ ਅਸੀਂ ਵੀ ਪੂਰਾ ਸਹਿਯੋਗ ਦਵਾਂਗੇ

    • @deep6061
      @deep6061 3 วันที่ผ่านมา

      Har har Mahadev

    • @user-sx9lo2rg9x
      @user-sx9lo2rg9x 2 วันที่ผ่านมา

      👍

  • @GurmeetSingh-ud1dv
    @GurmeetSingh-ud1dv 4 วันที่ผ่านมา +26

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਅਗਵਾਈ ਲਈ ਪੰਥ ਦਾ ਭਲਾ ਹੈ 2027ਦਾ। ਮੁਖਮੰਤਰੀ ਬਣਾਵਾਂਗੇ ਖਾਲਸਾ ਰਾਜ ਦੀ ਨੀਂਹ ਪੱਥਰ ਏ

    • @deep6061
      @deep6061 3 วันที่ผ่านมา

      Jai shree ram

  • @aslitarasingh
    @aslitarasingh 4 วันที่ผ่านมา +18

    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਕਾਲੀ ਦੱਲ ਦਾ ਪ੍ਰਧਾਨ ਅਤੇ ਪੰਜਾਬ ਦਾ ਮੁੱਖ ਮੰਤਰੀ ਇਹ ਤਾਂ ਹਰ ਇਕ ਪੰਜਾਬੀ ਦੇ ਦਿਲ ਦੀ ਗੱਲ ਆ ਇਹ ਹੋ ਗਿਆ ਤਾਂ ਸੱਚ ਮੁੱਚ ਪੰਜਾਬ ਵਿੱਚ ਖ਼ਾਲਸਾ ਰਾਜ ਹੋ ਜਾਵੇਗਾ

    • @AmarjitSingh-eq3rl
      @AmarjitSingh-eq3rl 3 วันที่ผ่านมา +2

      ਖਾਲਸਾ ਰਾਜ ਦਾ ਪਤਾ ਨਹੀ ਇਹਨਾਂ ਦੇ ਸਹਿਜੋਗ ਨਾਲ ਬੀ ਜੇ ਪੀ ਦਾ ਰਾਜ ਹੋ ਜਾਵੇਗਾ

    • @deep6061
      @deep6061 3 วันที่ผ่านมา

      Jai hindu rashtra , rss

    • @user-sx9lo2rg9x
      @user-sx9lo2rg9x 2 วันที่ผ่านมา

      👍✌️

  • @balvirsingh5810
    @balvirsingh5810 3 วันที่ผ่านมา +6

    ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਜੇ ਨਾ ਬਣਾਇਆ ਪ੍ਰਧਾਨ ਸ਼੍ਰੌਮਣੀ ਕਮੇਟੀ ਦਾ ਇਹ ਬਾਦਲ ਧੜੇ ਨੇ ਤਾਂ ਆਉਣ ਵਾਲੇ ਸਮੇਂ ਵਿੱਚ ਉਸਨੇ ਬਣ ਹੀ ਜਾਣਾ

  • @user-em5nl5tx2b
    @user-em5nl5tx2b 3 วันที่ผ่านมา +9

    ਭਾਈ ਅੰਮ੍ਰਿਤਪਾਲ ਸਿੰਘ ਦੇ ਇਲਾਕੇ ਦੇ ਲੋਕਾਂ ਨੂੰ ਉਠਣ ਦੀ ਲੋੜ ਹੈ। ਪੰਜਾਬ ਅਤੇ ਸੈਂਟਰ ਸਰਕਾਰ ਬਰਖ਼ਿਲਾਫ਼ ਝੰਡੇ ਚੁੱਕਣੇ ਚਾਹੀਦੇ ਹਨ।

    • @deep6061
      @deep6061 3 วันที่ผ่านมา

      Rss jindabad

    • @user-sx9lo2rg9x
      @user-sx9lo2rg9x 2 วันที่ผ่านมา +1

      True💕

    • @deep6061
      @deep6061 2 วันที่ผ่านมา +1

      @@user-sx9lo2rg9x ram ji ki fateh

  • @NirmalSingh-bz3si
    @NirmalSingh-bz3si 4 วันที่ผ่านมา +17

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ??

    • @deep6061
      @deep6061 3 วันที่ผ่านมา

      Indian army jindabad

  • @zorasingh1059
    @zorasingh1059 4 วันที่ผ่านมา +10

    ਬਾਦਲਾਂ ਨੇ ਪਾਰਟੀ ਬਰਬਾਦ ਕਰਤੀ

  • @Anilyadav17938
    @Anilyadav17938 4 วันที่ผ่านมา +18

    bhai amritpal singh nu banao asi v fer dujia parties chADD K AAKALLI DI SUPPORT KRAGE

  • @Kinda_khalon
    @Kinda_khalon 4 วันที่ผ่านมา +11

    Bnaoo amritpal Singh g nu

  • @SukhaSingh-km4wj
    @SukhaSingh-km4wj 4 วันที่ผ่านมา +8

    Very good job Veer ji Thanks

  • @user-nx6tv6il2t
    @user-nx6tv6il2t 4 วันที่ผ่านมา +12

    Amritpal kabal cm banan. de

    • @deep6061
      @deep6061 3 วันที่ผ่านมา

      Jail m kaidiyo ka cm bana huwa h ab wo

  • @Sing-ek2ed
    @Sing-ek2ed 4 วันที่ผ่านมา +8

    Bhai amritpal singh should lead akali dal

  • @gurmeetdhillon5201
    @gurmeetdhillon5201 4 วันที่ผ่านมา +6

    Bahi Amritpal singh sahib ji jindabaad jindabaad jindabaad jindabaad jindabaad jindabaad jindabaad jindabaad jindabaad 👌 ❤❤❤❤❤

  • @Aman-bq1cb
    @Aman-bq1cb 4 วันที่ผ่านมา +7

    Amritpal singh will next cm of punjab 2027🙏🙏🙏

    • @deep6061
      @deep6061 3 วันที่ผ่านมา

      Amritpal ko leke to aao pehle😅😅

  • @garrycottonhub1885
    @garrycottonhub1885 3 วันที่ผ่านมา +3

    ਬਣਾਓ ਪ੍ਰਧਾਨ ਵੋਟਾਂ ਸਾਰਿਆਂ ਦੀਆਂ ਪੱਕੀਆਂ

  • @SatnamSingh-su3kq
    @SatnamSingh-su3kq 4 วันที่ผ่านมา +4

    Very nice

  • @DineWala-ye7rm
    @DineWala-ye7rm 4 วันที่ผ่านมา +5

    Bhai Amritpal singh g will be president of Khalistan(Punjab)

    • @deep6061
      @deep6061 3 วันที่ผ่านมา

      Khalistan mere ..... Pe

  • @user-er1qj4ot6b
    @user-er1qj4ot6b 4 วันที่ผ่านมา +3

    Need SGPC. Under Amritpal Singh.

  • @Jatinder-kc6ho
    @Jatinder-kc6ho 4 วันที่ผ่านมา +1

    ਤੁਸੀਂ ਆਪ ਹੀ ਸਰਕਾਰਾਂ ਨੂੰ ਸਲਾਹ ਦੇਈ ਜਾਉ ਦੋ ਸਾਲ ਰੱਖਣਗੇ ਫੇਰ ਦੂਜਾ ਕੇਸ ਖੋਲਣ ਗੇ ਤੁਸੀਂ ਵਕੀਲ ਿਕਸ ਵਾਸਤੇ ਹੋਜੀ

  • @GurmeetSingh-yz3jt
    @GurmeetSingh-yz3jt 3 วันที่ผ่านมา +2

    ਆਉਣ ਵਾਲਾ ਸਮਾ ਅੰਮ੍ਰਿਤ ਪਾਲ ਦਾ ਹੀ ਹੈ।ਜੋਂ ਮਰਜੀ ਕਰ ਲਵੇ ਮੋਦੀ ।ਸੁਖਬੀਰ ਦੀ ਪੁੱਠੀ ਪਾਂ ਦੇਵੇਗਾ ਸਿਆਸਤ

    • @AmarjitSingh-eq3rl
      @AmarjitSingh-eq3rl 3 วันที่ผ่านมา

      ਇਹ ਬੀ ਜੇ ਪੀ ਦੇ ਸਹਿਜੋਗ ਨਾਲ ਹੋ ਸਕਦਾ ਹੈ

  • @Singhsingh-vh7hw
    @Singhsingh-vh7hw 4 วันที่ผ่านมา +1

    Good job 👏

  • @jobankahlon4438
    @jobankahlon4438 3 วันที่ผ่านมา +3

    Bhai amritpal singh hune chaida ne pardhan akali dal de

  • @sarbjitsingh784
    @sarbjitsingh784 4 วันที่ผ่านมา +3

    Amritpal Singh khalsa jandabad ੴ ੴ🙏🏼🙏🏼

    • @deep6061
      @deep6061 3 วันที่ผ่านมา

      Har har Mahadev

  • @Kiranpal-Singh
    @Kiranpal-Singh 4 วันที่ผ่านมา +5

    ਭਾਈ ਅੰਮ੍ਰਿਤਪਾਲ ਸਿੰਘ ਦੀ ਕਾਰਗੁਜਾਰੀ ਦੇਖਣੀ ਪਵੇਗੀ, ਫਿਰ ਅੰਦਾਜਾ ਲਾਇਆ ਜਾ ਸਕਦਾ ਹੈ !
    NSA ਲਾਉਣਾ ਧੱਕਾ ਤੇ ਅਨਿਆਂ ਹੈ, ਅਜਨਾਲੇ ਵਰਗੀ ਘਟਨਾ ਗਲਤ ਫੈਸਲਾ ਸੀ !

  • @sarbjitsingh784
    @sarbjitsingh784 4 วันที่ผ่านมา +1

    Sarkar di marji nahi ki amritpal bahar aawe

  • @balwindersinghgorariar9532
    @balwindersinghgorariar9532 4 วันที่ผ่านมา +1

    Good

  • @kulwantsingh3183
    @kulwantsingh3183 3 วันที่ผ่านมา +1

    ਮੋਦੀ ਜੀ ਖੁਦ ਅੰਮਿਰਤਪਾਲ ਸਿੰਘ ਨਾਲ ਆਪ ਡਬੇਟ ਕਰ ਕੇ ਵੇਖ ਲੈਣ ਜਿ ਭਾਈ ਅੰਮ੍ਰਿਤਪਾਲ ਹਾਰ ਜਾਵੇ ਤਾਂ ਸਹੌਂ ਵਿੱਚ ਸ਼ਾਮਲ ਨਾ ਕਰਨ ਜੀ ਵਾਹਿਗੁਰੂ ਸਾਹਿਬ ਜੀ

    • @deep6061
      @deep6061 3 วันที่ผ่านมา

      Chal nakali sikh

    • @SatwinderSinghDhaliwal
      @SatwinderSinghDhaliwal 2 วันที่ผ่านมา

      ​@@deep6061 Kya Haal Hai Naddar Shah aur Ahmed Shah abdali Ke Gande khoon 😂
      Aur Kaisa Hai Baap Tera Naddar Shah aur Ahmed Shah abdali
      Bhul gye Aukaat Apni 😂
      Lindu Rashtar Walo
      Acha Esa Kar Google par Search kar - Haseena E Hind 😂 Nilame E Do Dinar search kar aur aukat dekh apni

  • @user-er1qj4ot6b
    @user-er1qj4ot6b 4 วันที่ผ่านมา

    There’s No law in Punjab. Government craps.

  • @user-er1qj4ot6b
    @user-er1qj4ot6b 4 วันที่ผ่านมา +1

    We support Amritpal Singh.

    • @deep6061
      @deep6061 3 วันที่ผ่านมา

      We support Rss

  • @SukhwinderSingh-lx6cv
    @SukhwinderSingh-lx6cv 2 วันที่ผ่านมา

    Waheguru ji kla vartaunge

  • @baazwrite2shoot
    @baazwrite2shoot 4 วันที่ผ่านมา +1

    Amritpal is going to be nxt replace rss/bjp B team chief, sarbjeet may go for maan or both will work in a unifying mannet as previously man/bafal did, uncle ji 10 din da eho cheekh reha c mai,

    • @Sing-ek2ed
      @Sing-ek2ed 4 วันที่ผ่านมา +2

      Amritpal singh next cm of punjab

    • @MandeepKaur-vy7cb
      @MandeepKaur-vy7cb 4 วันที่ผ่านมา +2

      ਭਾਈ ਅਮਿਰਤਪਾਲ ਸਿੰਘ ਜੀ ਅਗਲਾ ਮੁੱਖ ਮੰਤਰੀ ਪੰਜਾਬ

    • @deep6061
      @deep6061 3 วันที่ผ่านมา

      ​@@MandeepKaur-vy7cb😅😅 har har Mahadev

  • @jagmohansingh6656
    @jagmohansingh6656 4 วันที่ผ่านมา

    Amar Singh Ji nice 💯

  • @KhushpalSingh-sx7zw
    @KhushpalSingh-sx7zw 4 วันที่ผ่านมา

    could be.

  • @surindersingh5511
    @surindersingh5511 4 วันที่ผ่านมา

    Jaad rakho je Amritpal Bahar aay gya te Bhagwanta da charru Lora nhi labna. Te Punjab da annai wala CM hoa gya. Punjab vich drugs naam di cheese nhi labni te Punjab vich Sikhi da izaffa hoa gya kissa naal taka shahi nhi ho gayi dusri state vich rehn wala Sikha naal Badsalooki krn tu phela 10 baar socha gya dujaa Maharaja Ranjeet Singh wargaa raaj hoa GAA.

  • @GuruKhalsa-rh6um
    @GuruKhalsa-rh6um 3 วันที่ผ่านมา +1

    ਖਾਲਸਾ ਰਾਜ ਬਹੁਤ ਜਲਦੀ ਜਾਵੇਗਾ ਕਿਉਂਕਿ ਜਿਹੜੇ ਨੀਆਂ ਰੱਖੀਆਂ ਜਾ ਰਹੀਆਂ ਹਨ ਇਹਦੇ ਤੋਂ ਸਪਸ਼ਟ ਹੋ ਰਿਹਾ ਹੈ ਕਿ ਤਿੰਨਾਂ ਚੋ ਸਾਲਾਂ ਦੇ ਵਿੱਚ ਖਾਲਸਾ ਰਾਜ ਜਿਹੜਾ ਆ ਜਾਵੇਗਾ ਉਮੀਦ ਕਰਦੇ ਹਾਂ ਕਿ ਗੁਰੂ ਮਹਾਰਾਜ ਕਿਰਪਾ ਕਰਨ ਤੇ ਜਿਹੜੀ ਸਾਡੇ ਸਿੱਖ ਕੌਮ ਇਹਨਾਂ ਨੂੰ ਵੀ ਸਮਝ ਆ ਜਾਏ ਜਿਹੜੇ ਆ ਘੜੰਮ ਚੌਧਰੀ ਤੁਰੇ ਫਿਰਦੇ ਹਨ ਆਪਦੀਆਂ 14 ਵਾਸਤੇ ਕਿ ਪੰਥ ਹੀ ਸਾਡਾ ਪਰਿਵਾਰ ਪੰਥੀ ਸਾਡੀ ਜਾਨ ਹੈ ਇਹ 14 ਕਿੰਨਾ ਕੁ ਚਿਰ ਰਹਿਣਗੀਆਂ ਪਤਾ ਨਹੀਂ ਕਦੋਂ ਕੁਰਸੀਆਂ ਖੁਸ ਜਾਣੀਆਂ ਹਨ ਸੋ ਕਿਰਪਾ ਕਰਕੇ ਵਾਹਿਗੁਰੂ ਜੀ ਇੱਕ ਮੰਚ ਹੇਠਾਂ ਇਕੱਠੀ ਹੋਈਏ ਇਹ ਬੜੀ ਕ੍ਰਪਾਲਤਾ ਹੋਵੇਗੀ ਤੁਹਾਨੂੰ ਸਾਰਿਆਂ ਨੂੰ ਇਹ ਕਮੈਂਟ ਪੜਨ ਵਾਲਿਆਂ ਨੂੰ

    • @GuruKhalsa-rh6um
      @GuruKhalsa-rh6um 3 วันที่ผ่านมา

      ਕਦੀ ਨਹੀਂ ਬਣੇਗਾ ਹਿੰਦੂ ਰਾਸ਼ਟਰ ਕਦੀ ਵਾਸਤੇ ਨਹੀਂ ਇਹ ਸੁਪਨੇ ਲੈਣੇ ਛੱਡ ਦਿਓ

    • @SatwinderSinghDhaliwal
      @SatwinderSinghDhaliwal 2 วันที่ผ่านมา

      ​@@deep6061 Naddar Shah aur Ahmed Shah abdali ka ganda khoon lindu Rashtar banaye ga 😂😂😂

    • @deep6061
      @deep6061 2 วันที่ผ่านมา

      @@SatwinderSinghDhaliwal hindu muslim se nikale huye gande khoon wale insan 😄😄

    • @deep6061
      @deep6061 วันที่ผ่านมา +1

      @@SatwinderSinghDhaliwal Jay shri Krishna

  • @user-sx9lo2rg9x
    @user-sx9lo2rg9x 4 วันที่ผ่านมา

    ਮੈ ਤਾ ਹੈਰਾਨ ਸਾਰੇ mp ਤੇ ਕਿੱਦਾ ਸੌਹਾਂ ਖਾ ਰਹੇ ਨੇ ਅਸੀ ਸਵਿਧਾਨ ਨੂੰ ਮੰਨਦੇ ਹਾ, ਜੇ ਤੁਸੀ ਸਵਿਧਾਨ ਨੂੰ ਮਨਦੇ ਹੋ ਤਾ ਫਿਰ ਇਹ ਕਿਉ ਨੀ ਕਹਿ ਰਹੇ ਭਾਈ ਸਾਹਿਬ ਨੂੰ ਵੀ ਸੌਹ ਚਕਾਉ ਕਿਉਕਿ ਲੋਕਾ ਨੇ ਉਸ ਨੂੰ ਫਤਵਾ ਦਿੱਤਾ ਉਹ ਅੱਜ ਸਾਡੇ ਬਰਾਬਰ ਦਾ mp ਹੈ , ਪ੍ਰਧਾਨ ਮੰਤਰੀ ਵੀ mp ਦੀਆ ਬਹੁਮਤ ਨਾਲ ਬਣਦਾ ਜੇ ਦੇਖਿਆ ਜਾਵੇ ਤਾ ਭਾਈ ਸਾਹਿਬ ਦਾ ਉਤਵਾ ਵੀ ਪ੍ਰਧਾਨ ਮੰਤਰੀ ਦੇ ਬਰਾਬਰ ਦਾ ਹੈ ਮੋਦੀ ਸਾਹਿਬ ਇਸ ਗੱਲ ਵੱਲ ਧਿਆਨ ਦਿਉ ਨਹੀ ਤਾ ਬਾਦਲਾ ਵਾਂਗ ਖਤਮ ਹੋ ਜਾਓਗੇ

    • @AmarjitSingh-eq3rl
      @AmarjitSingh-eq3rl 3 วันที่ผ่านมา +1

      ਅੰਮ੍ਰਿਤਪਾਲ ਦਾ ਝੁਕਾਅ ਹੁਣ ਬੀ ਜੇ ਪੀ ਵੱਲ ਵੱਧ ਜਾਵੇਗਾ

  • @hifipunjabi
    @hifipunjabi 4 วันที่ผ่านมา

    Meri party au Punjab ch

  • @sarbjitsingh784
    @sarbjitsingh784 4 วันที่ผ่านมา

    Akali dal ta viswas Na Karna phalan 🫴🫴 ne laggay

  • @AmarjitSingh-eq3rl
    @AmarjitSingh-eq3rl 3 วันที่ผ่านมา +1

    ਅੰਮ੍ਰਿਤਪਾਲ ਦਾ ਪੱਕਾ ਝੁਕਾਅ ਬੀ ਜੇ ਪੀ ਵੱਲ ਵੱਧ ਜਾਵੇਗਾ

    • @GuruKhalsa-rh6um
      @GuruKhalsa-rh6um 3 วันที่ผ่านมา

      ਅਮਰਜੀਤ ਸਿੰਘ ਜੀ ਕੋਈ ਗੱਲ ਨਹੀਂ ਜੇ ਭਾਈ ਅੰਮ੍ਰਿਤਪਾਲ ਸਿੰਘ ਬੀਜੇਪੀ ਦਾ ਪੱਲਾ ਫੜ ਵੀ ਲੈਂਦਾ ਹੈ ਪਰ ਆਪਣੇ ਏਜੰਡੇ ਦੇ ਕੈਮਰੇ ਦੇ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਵਿਕਾਸ ਚਾਹੀਦਾ ਹੈ ਸਾਨੂੰ ਕੰਮ ਚਾਹੀਦੇ ਹਨ ਉਹ ਕਿਸੇ ਵੀ ਪਾਰਟੀ ਨਾਲ ਰਲ ਜਾਣਾ ਬਸ ਆਪਣਾ ਧਰਮ ਆਪਣਾ ਏਜੰਡਾ ਉਸ ਸਟੈਂਡ ਰੱਖਣਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਇੱਥੇ ਤਾਂ ਕਈ ਚਲੇ ਗਏ ਹਨ ਭਾਜਪਾ ਵਿੱਚ ਹੂ ਸਾਡਾ ਕੋਈ ਉਤਰਾ ਕੁਝ ਨਹੀਂ ਵਿਗਾੜ ਸਕਦਾ ਸਾਨੂੰ ਆਪਣੇ ਭਾਈ ਸਾਹਿਬ ਤੇ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਬਿਹਤਰ ਕਰਨਗੇ

    • @justforfun1647
      @justforfun1647 3 วันที่ผ่านมา

      BJP da hi a bhrawa oh

    • @GuruKhalsa-rh6um
      @GuruKhalsa-rh6um 3 วันที่ผ่านมา

      ਵੀਰ ਜੀ ਜੇ ਉਹ ਬੀਜੇਪੀ ਦਾ ਹੀਰ ਫਿਰ ਉਹਨੂੰ ਸੋ ਕਿਉਂ ਨਹੀਂ ਚੁਕਾਈ ਗਈ ਕਿਉਂ ਸੈਂਟਰ ਤੇ ਪੰਜਾਬ ਸਰਕਾਰ ਜਿਹੜੀਆਂ ਉਸ ਤੋਂ ਡਰਦੀਆਂ ਹਨ ਐਵੇਂ ਇਹੋ ਜਿਹੀਆਂ ਜਹਿਰ ਭਰੀਆਂ ਨਫਰਤ ਭਰੀਆਂ ਗੱਲਾਂ ਕਰ ਦੋ ਮਨ ਦੇ ਵਿੱਚੋਂ ਆਪ ਦੇ ਸਿੱਖ ਕੌਮ ਦੇ ਭਰਾ ਦੇ ਮਗਰ ਤੁਰੀ ਜਾਂਦਾ ਜਿਹੜਾ ਸੀ ਕੌਮ ਦਾ ਸਾਡਾ ਭਰਾ ਹੈ ਨਾ ਉਹਦੇ ਮਗਰ ਤੁਰੀ ਜਾਂਦਾ ਹੈ

    • @deep6061
      @deep6061 3 วันที่ผ่านมา

      ​@@GuruKhalsa-rh6umkhalistan murdabad

    • @justforfun1647
      @justforfun1647 3 วันที่ผ่านมา

      @@GuruKhalsa-rh6um bhrawa eve feeling na lea kro, harek chamkan ali cheej sona ni hundi, mai khud vadde officers nu janda intelligence ch, enu Punjab ch AAP di sarkar geran nu bhejea gea c, enian kahanian ch na pao gangadhar e shaktiman a

  • @Hkaurrr
    @Hkaurrr 4 วันที่ผ่านมา

    ਜੋ ਭੋਗ ਇਸ ਭਗੌੜੇ ਨੇ ਹਜ਼ਾਰਾਂ ਜਜ਼ਬਾਤੀ ਮੁੰਡਿਆਂ ਦੀ ਨਿਸ਼ਾਨਦੇਹੀ ਕਰਾ ਕੇ ਵਾਰਿਸ ਪੰਜਾਬ ਦਾ ਛੇ ਮਹੀਨਿਆਂ ਚ ਪਾਇਆ ਉਹੀ ਭੋਗ ਹੁਣ ਭਾਜਪਾ ਏਤੋ 100 ਸਾਲ ਪੁਰਾਣੇ ਅਕਾਲੀ ਦਲ ਦਾ ਪਵਾਏਗੀ ਜਗੀਰੋ ਵਰਗਿਆਂ ਨਾਲ ਮਿਲ ਕੇ। 100 ਸਾਲ ਪੁਰਾਣੀ ਸਾਡੇ ਪੁਰਖਿਆਂ ਦੀ ਅਕਾਲੀ ਜਥੇਬੰਦੀ ਹੁਣ ਭਾਜਪਾ ਦੀ ਰਖੈਲ ਬਣਕੇ ਰਹਿਜੂ ਤੇ ਪੰਜਾਬੀ ਏਨੂੰ ਭਾਈ ਛਾਬ ਭਾਈ ਛਾਬ ਕਰੀਂ ਜਾਂਦੇ ਨੇ

    • @GuruKhalsa-rh6um
      @GuruKhalsa-rh6um 3 วันที่ผ่านมา

      ਭਾਈ ਸਾਹਿਬ ਵੀ ਕਿਸੇ ਗੁਨਾਹ ਕਰਕੇ ਹੀ ਆਖਦੇ ਹਨ ਭਾਈ ਸਾਹਿਬ ਦਾ ਅਹੁਦਾ ਸਿੱਖ ਕੌਮ ਨੇ ਉਹਨਾਂ ਨੂੰ ਦਿੱਤਾ ਹੈ ਸਾਡੇ ਈਰਖਾ ਜਾਂ ਸੜਨ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਜਦੋਂ ਸਿੱਖ ਕੌਮ ਦੇ ਵਿੱਚ ਸਿੱਖ ਕੌਮ ਦੇ ਆਗੂ ਉਠਦੇ ਹਨ ਪਤਾ ਨਹੀਂ ਕਿੰਨੇ ਹਜ਼ਾਰਾਂ ਚਾਵਲ ਅੱਗੋ ਟੱਕਰਦੇ ਹਨ ਇਸ ਕਰਕੇ ਧਰਮ ਜਿਹੜਾ ਧਰਮ ਤਕਾ ਕਾਮਯਾਬ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਕਰ ਦਿੱਤਾ ਸੀ ਸੋ ਇਸ ਪੰਥ ਨੂੰ ਕੋਈ ਨਹੀਂ ਖਤਮ ਕਰ ਸਕਦਾ ਆਪਣੀਆਂ ਨਫਰਤਾਂ ਜਿਹੜੀਆਂ ਆ ਆਪਣੇ ਦਿਲਾਂ ਚੋਂ ਕੱਢ ਦਿਓ ਕਖ ਨੀ ਜੇ ਮਿਲਣਾ ਪਰਮਾਤਮਾ ਨਫਰਤ ਕੱਢਿਆ ਹੀ ਮਿਲਦਾ ਹੈ ਸੋ ਭਾਈ ਸਾਹਿਬ ਦਾ ਸਾਥ ਦਿਓ ਤਗੜੇ ਹੋ ਗਏ

  • @GUR-13
    @GUR-13 4 วันที่ผ่านมา

    Kyu bewakoof banonde o loka nu awey thummb nailidda da lagake
    Sarkar da pithu Banda hun aKalia di party chalayu

  • @BantaSingh-tt8zt
    @BantaSingh-tt8zt 4 วันที่ผ่านมา

    ਜਾਂਣ ਦਿਉ ਉਏ ਵੱਡੇ ਬੁਧੀਜੀਵੀਉ ਅਮ੍ਰਿਤਪਾਲ ਅਗਵਾਈ ਕਰੇਗਾ ਕੀ ਗੱਲ ਤਿੰਨ ਕਰੋੜ ਸਿੱਖ ਹੋਰ ਵੀ ਰਹਿੰਦੇ ਨੇ ਦੁਨੀਆ ਵਿੱਚ ਭੇਡਾਂ ਦੀ ਤਰਾਂ ਇੱਕ ਦੂਜੇ ਦੇ ਪਿੱਛੇ ਮੈਂ ਮੈਂ ਮੈਂ ਇਹ ਇਕੱਲਾ ਹੀ ਬੰਦੀ ਸਿੰਘ ਬਣ ਗਿਆ 35.40 ਸਾਲਾਂ ਤੋਂ ਕਾਲ ਕੋਠੜੀ ਵਿੱਚ ਫਾਂਸੀ ਦੇ ਫੰਦੇ ਤੇ ਖਲੋਤੇ ਉਹ ਕੌਣ ਨੇ ਕੀ ਉਹ ਨਿੱਜੀ ਕੰਮਾਂ ਕਰਕੇ ਜੇਲ੍ਹਾਂ ਵਿੱਚ ਬੰਦ ਹੋਏ ਨੇ ਪਤਾ ਨਹੀਂ ਇਹ ਕੀ ਕਰਨਾ ਚਾਹੁੰਦੇ ਇਥੇ ਸਾਰੇ ਹੀ ਬੰਦੀ ਸਿੰਘਾਂ ਦੀ ਗੱਲ ਕਰਨੀ ਪੈਣੀ ਹੈ

    • @sardarni5505
      @sardarni5505 4 วันที่ผ่านมา

      Dimag to socho ke je ek bnda apna khdega fr hi panth lyi bandi singha lyi nd panjab lyi bolega kyu ek duje diyan latta khichi jnde oo sikh kom kdi na hare je apne nu apna na mare

    • @deep6061
      @deep6061 3 วันที่ผ่านมา +1

      Sikh dharam hindu hi h. Sikh asal m hindu hi h

  • @GURPREET0604
    @GURPREET0604 4 วันที่ผ่านมา

    ਹੋ ਨਹੀਂ ਸਕਦਾ ਪਰ ਜੇਕਰ ਇਵੇਂ ਹੋ ਗਿਆ ਆਗਾਹ ਤੋਂ ਕਦੇ ਯਕੀਨ ਨਹੀਂ ਕਰਾਂਗੇ ਕਿਸੇ ਆਗੂ ਉੱਤੇ.

  • @zerotolerance650
    @zerotolerance650 4 วันที่ผ่านมา

    ਮੈਂ ਭਾਈ ਅੰਮ੍ਰਿਤ ਪਾਲ ਦੇ ਹੱਕ ਵਿੱਚ ਹਾਂ ਪਰ ਇਹ ਬਹੁਤ ਚੰਗਾ ਹੈ ਕਿ ਉਹਨਾਂ ਉੱਤੇ ਸਰਕਾਰ ਨੇ ਦੁਬਾਰਾ ਫਿਰ ਐਨਐਸਏ ਲਾਇਆ ਹੈ ਇਸ ਤਰ੍ਹਾਂ ਜਿਹੜੇ ਸਿੱਖਾਂ ਨੂੰ ਅਜੇ ਵੀ ਲੱਗਦਾ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਨਹੀਂ ਹਨ ਉਹਨਾਂ ਨੂੰ ਚੰਗੀ ਤਰ੍ਹਾਂ ਇੰਡੀਆ ਗਵਰਮੈਂਟ ਦੱਸ ਰਹੀ ਹੈ ਕਿ ਤੁਸੀਂ ਇੰਡੀਆ ਵਿੱਚ ਗੁਲਾਮ ਹੋ ਅਸੀਂ ਤੁਹਾਡੇ ਨਾਲ ਕੁਝ ਵੀ ਕਰ ਸਕਦੇ ਹਾਂ ਇਸ ਕਰਕੇ ਤੁਸੀਂ ਆਪਣੇ ਖਾਲਿਸਤਾਨ ਲਈ ਪੂਰੀ ਜਦੋ ਜਹਿਦ ਕਰੋਂ

    • @deep6061
      @deep6061 3 วันที่ผ่านมา

      Akhand bharat banayenge