ไม่สามารถเล่นวิดีโอนี้
ขออภัยในความไม่สะดวก

Free Electricity ਬੰਦ! ਲੋਕਾਂ ਨੂੰ ਝਟਕਾ, ਮੀਟਰਾਂ ਬਾਰੇ ਫ਼ੈਸਲਾ ਭਰਨਾ ਪਵੇਗਾ ਬਿੱਲ | D5 Channel Punjabi

แชร์
ฝัง
  • เผยแพร่เมื่อ 13 ก.ค. 2024
  • Free Electricity ਬੰਦ! ਲੋਕਾਂ ਨੂੰ ਝਟਕਾ, ਮੀਟਰਾਂ ਬਾਰੇ ਫ਼ੈਸਲਾ ਭਰਨਾ ਪਵੇਗਾ ਬਿੱਲ | D5 Channel Punjabi
    #FreeElectricity #HimachalGovernment #Congress #300Units #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.c...

ความคิดเห็น • 176

  • @GuriNandha-vp9mc
    @GuriNandha-vp9mc หลายเดือนก่อน +42

    ਰੇਟ ਘੱਟ ਕਰੋ ਫ੍ਰੀ ਨਾ ਕਰੋ

  • @Tajsingh5453
    @Tajsingh5453 หลายเดือนก่อน +56

    ਫਰੀ ਬੰਦ ਹੋਵੇ ਬਿਜਲੀ ਰੇਟ 2 ਜਾ 3 ਰੁਪਏ ਕਰਦੋ

    • @gauravsharma6894
      @gauravsharma6894 หลายเดือนก่อน +3

      Ameer kisana dee v unlimited bijali free band karo

    • @prayrakbansal4855
      @prayrakbansal4855 หลายเดือนก่อน

      @@gauravsharma6894 sahi keha

  • @harmeetsingh428
    @harmeetsingh428 หลายเดือนก่อน +14

    ਰੇਟ ਘੱਟ ਕਰਵਾਉ ਮੁਫ਼ਤ ਕੁਝ ਨਹੀਂ ਹੋਣਾ ਚਾਹੀਦਾ ਕਿਸੇ ਨੂੰ ਵੀ ਮੁਫ਼ਤ ਕੁਝ ਨਾਂ ਕਰੋ, ਸਰਕਾਰ ਨੂੰ ਰੋਜਗਾਰ ਮਹਇਆ ਕਰਾਉਣਾ ਚਾਹੀਦਾ ਹੈ , ਜਿਵੇਂ ਕੀ ਸ਼ੁਗਰ ਮਿਲਾ ਬੰਦ ਪਇਆ ਇਹਨਾਂ ਨੂੰ ਚਲਾਉ, ਲੋਕਾਂ ਨੂੰ ਰੋਜਗਾਰ ਦਿਉਂ

  • @ranjitmalhi1773
    @ranjitmalhi1773 หลายเดือนก่อน +34

    ਹਿਮਾਚਲ ਸਰਕਾਰ ਦਾ ਫੈਸਲਾ ਸ਼ਲਾਘਾਯੋਗ ਹੈ,ਪੰਜਾਬ ਸਰਕਾਰ ਨੂੰ ਵੀ ਇਸ ਤਰਜ ਤੇ ਕੰਮ ਕਰਕੇ ਪੰਜਾਬ ਨੂੰ ਕੰਗਾਲ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ

    • @HarpalSingh-hk6ti
      @HarpalSingh-hk6ti หลายเดือนก่อน +5

      ਪੰਜਾਬ ਵਿੱਚ ਵੀ 1 ਰੁਪਏ 85 ਪੈਸੇ ਯੁਨਿਟ ਬਿਜਲੀ ਕਰ ਦੋ ਸਾਰਾ ਬਿਲ ਭਰਨ ਨੂੰ ਤਿਆਰ ਹੈ ਪਰ ਪੰਜਾਬ ਵਿੱਚ 8 ਰੁਪਏ ਯੁਨਿਟ ਰੇਟ ਹੈ

    • @JagjitSingh-sn9bc
      @JagjitSingh-sn9bc หลายเดือนก่อน

      Tuhanu kis gadhe ne keha ki punjab bill bharan nu tyaar hai ..asi koi ni tyaar ​@@HarpalSingh-hk6ti

  • @JaswinderSingh-r5s
    @JaswinderSingh-r5s หลายเดือนก่อน +35

    ਪੰਜਾਬ ਚ ਵੀ ਬੰਦ ਚਾਹੀਦੀ ਰੇਟ ਘੱਟ ਚਾਹੀਦਾ

    • @SinghGill7878
      @SinghGill7878 หลายเดือนก่อน +4

      ਫਰੀ ਬੰਦ ਕਰ ਦੇਣਗੇ ਪਰ ਰੇਟ ਘੱਟ ਨਹੀਂ ਕਰਨਗੇ

    • @sukhchumber1313
      @sukhchumber1313 หลายเดือนก่อน

      Bilkul sahi

    • @jaswantraigarg6538
      @jaswantraigarg6538 29 วันที่ผ่านมา

      Bijeli de rete ghat karne chahide hun mufit bijali band karni chahidi ha do do lukh tankhah le ke bhi gand khande ne

  • @PREETSINGH-mi6ic
    @PREETSINGH-mi6ic หลายเดือนก่อน +15

    ਝਾੜੂ ਸਰਕਾਰ ਨੇ ਬਿਜਲੀ ਮੁਆਫ ਵੀ ਅਮੀਰਾਂ ਦੀ ਕੀਤੀ ਹੈ ਜਿਨਾਂ ਦੇ ਘਰ ਪਹਿਲਾਂ ਹੀ ਪੈਸਿਆਂ ਨਾਲ ਭਰੇ ਹੋਏ ਹਨ ਮਾਨ ਸਰਕਾਰ ਅਮੀਰਾਂ ਦੇ ਹੱਕ ਵਿੱਚ ਫੈਸਲੇ ਲੈ ਰਹੀ ਹੈ

    • @JagjitSingh-sn9bc
      @JagjitSingh-sn9bc หลายเดือนก่อน +2

      Je tu greeb a Tera bill aunda ??

    • @amanmehrafrompunjab6741
      @amanmehrafrompunjab6741 29 วันที่ผ่านมา

      Preet singh Bina soche bole Jana ......sach SB nu pata hai ke free hai

  • @parvindersingh7603
    @parvindersingh7603 หลายเดือนก่อน +27

    ਪੰਜਾਬ ਸਰਕਾਰ ਵੱਲੋਂ ਬਿਜਲੀ ਅਤੇ ਫ੍ਰੀ ਸਫ਼ਰ ਬੰਦ ਹੋਣੀ ਚਾਹੀਦੀ ਹੈ

  • @bhangu325h
    @bhangu325h หลายเดือนก่อน +2

    ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ਫਰੀ ਬੰਦ ਹੋਣੀ ਚਾਹੀਦੀ ਹੈ ਯੂਨਿਟਾਂ ਦੇ ਰੇਟ ਘੱਟ ਕਰ ਦੋ ਫਰੀ ਰਾਸਣ ਸਕੀਮ ਵੀ ਬੰਦ ਹੋਣੀ ਚਾਹੀਦੀ ਹੈ ਤਾਂ ਕਿ ਲੋਕ ਕੰਮ ਕਰਨ

  • @user-xh8nh3dt4g
    @user-xh8nh3dt4g หลายเดือนก่อน +25

    ਇਹ ਪੰਜਾਬ ਵਿੱਚ ਵੀ ਬੰਦ ਹੋਣਾ ਚਾਹੀਦਾ ਬਿਜਲੀ ਮੁਫਤ ਯੂਨਿਟ , ਰੇਟ ਘਟ ਕਰ ਦਿਓ ਮੁਫਤ ਕੁਝ ਨਾ ਦਿਓ ਸਰਕਾਰ ਜੀ, ਤੁਸੀ ਭਿਖਾਰੀ ਬਣਾ ਤਾ ਪੰਜਾਬ।

    • @nirmaljitkaur7632
      @nirmaljitkaur7632 หลายเดือนก่อน

      Shi gal aa free valiya da bill da sade vrgiya nu dena penda a ik nu free te ik nu 6.7 rs unit a gal ta glt hi aa.kuj v free na hoe.sasti kr den sbb lai shi houga

  • @baghsingh9320
    @baghsingh9320 หลายเดือนก่อน +13

    िਬਜਲੀ ਫਰੀ ਨਹੀ ਰੇਟ ਘॅਟ ਹੋਣੇ ਚਾਹੀਦੇ ਹਨ

  • @jaswantsingh2023
    @jaswantsingh2023 หลายเดือนก่อน +10

    ਵੈਰੀ ਗੁੱਡ ਲਾਈਟ ਫੁੱਲ ਦਿਉ ਬਿੰਲ ਫੁੱਲ ਲਵੋ

  • @myselfsukha8727
    @myselfsukha8727 หลายเดือนก่อน +16

    ਬਿੱਲ ਲੱਗਣੇ ਚਾਹੀਦੇ

  • @ArshdeepSingh-oh4qk
    @ArshdeepSingh-oh4qk หลายเดือนก่อน +9

    ਇਹ ਸਕੀਮ ਢਾਈ ਏਕੜ ਤਕ ਮਾਫ਼ ਕਰ ਦਿਓ ਜੀ

  • @trainer24_49
    @trainer24_49 หลายเดือนก่อน +6

    ਜੋ ਲੋਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ ਓਹ ਹਰ ਮਹਿਨੇ ਮਾਲਕ ਮਕਾਨ ਨੂੰ 10₹ ਪਰ ਯੂਨਿਟ ਪੇ ਕਰਦੇ ਨੇ ਓਹਨਾ ਨੂੰ ਫ੍ਰੀ ਬਿਜਲੀ ਦਾ ਕੋਈ ਫਾਇਦਾ ਨਹੀਂ ਸਰਕਾਰ ਉਸਦੇ ਬਾਰੇ ਕੁਝ ਨਹੀਂ ਸੋਚਦੀ ਮਾਲਕ ਮਕਾਨ ਮੋਟਾ ਪੈਸਾ ਛਾਪ ਰਹੇ ਨੇ ਕੋਈ ਟੈਕਸ ਪੇ ਵੀ ਨਹੀਂ ਕਰਦੇ ਸਿਦੀ ਕਾਲੀ ਕਮਾਈ ਹੋ ਰਹੀ ਹੈ 😢

  • @Verkadairy
    @Verkadairy หลายเดือนก่อน +7

    ਚੰਗਾ ਕੀਤਾ ਹੈ

  • @SinghiskingSingh-kx3ne
    @SinghiskingSingh-kx3ne หลายเดือนก่อน +2

    ਪੰਜਾਬ ਸਰਕਾਰ ਬਿਜਲੀ ਦਾ ਬਿੱਲ ਚਾਲੂ ਕਰ ਦੇਣ ਪਰ ਇਕ ਜੁਟ ਰੇਟ 3 ਰੁਪਏ ਤੱਕ ਕਰ ਦੇਣ ਸਾਰੀਆ ਵਾਸਤੇ ਮੇਹਰ ਬਾਣੀ ਹੋਏ ਗੀ

  • @gurpreetkaur3954
    @gurpreetkaur3954 หลายเดือนก่อน +4

    ਕਈਆ ਦੇ ਤਾਂ ਰਾਸ਼ਨ ਕਾਰਡ ਤੇ ਵੀ ਪੂਰਾ ਪਰਿਵਾਰ ਦੇ ਮੈਂਬਰਾਂ ਦੇ ਨਾਂ ਨਹੀਂ

  • @bakhtawarsingh295
    @bakhtawarsingh295 หลายเดือนก่อน +2

    ਪੌਣੇ ਦੋ ਲੱਖ ਤਨਖਾਹ ਲੈਣ ਵੇਲੀਆਂ ਮੈਡਮਾਂ ਬੱਸ ਸਫਰ ਵੀ ਫਰੀ ਕਰਦੀਆਂ ਹਨ

  • @user-nc5wi1yd7k
    @user-nc5wi1yd7k หลายเดือนก่อน +1

    ਬਿਜਲੀ ਦੇ ਸਾਰੇ ਬਿੱਲ ਲਗਣੇ ਚਾਹੀਦੇ ਨੇ ਯੂਨਿਟ ਰੇਟ ਘੱਟ ਹੋਣੇ ਚਾਹੀਦੇ

  • @mampreetsingh6594
    @mampreetsingh6594 หลายเดือนก่อน +5

    9 ਰੁਪਏ 80 ਪੈਸੇ ਪਰ ਯੂਨਿਟ ਹੈ ਪੰਜਾਬ ਵਿੱਚ ਬਿਜਲੀ

  • @gogisingh4272
    @gogisingh4272 หลายเดือนก่อน +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ 🙏

  • @Gill-i9o
    @Gill-i9o หลายเดือนก่อน

    ਜੋ ਸਰਕਾਰੀ ਦਫ਼ਤਰਾਂ ਵਿੱਚ ਬਿਜਲੀ ਚੋਰੀ ਹੁੰਦੀ ਏ ਜਾੰ ਸਰਕਾਰੀ ਦਫ਼ਤਰਾਂ ਦਾ ਬਿੱਲ ਕੋਣ ਭਰਦਾ,

  • @rickster565
    @rickster565 หลายเดือนก่อน +10

    Good job apne punjab vich vi ehi lagu hona chahida

    • @malkitsingh-vs9zn
      @malkitsingh-vs9zn หลายเดือนก่อน +1

      DEAR SIR MEIN LAST KUCH DIN TO PUNJAB DE NEWS TH-camR NU MEIN BAHUT REQUEST KITI KI IS FREE MUFT TE DEDICATED VIDEO BANAYO LEKIN KISE V CHANEL NEIN IS MUDEE TE KUCH NAHI KITA

    • @JagjitSingh-sn9bc
      @JagjitSingh-sn9bc หลายเดือนก่อน

      ​@@malkitsingh-vs9znKaal nu tu kahega ke triple x bna k pao Fer oh pa denge ..tu DC lagiya kite

  • @BaljindersinghBaljinder-gg9ur
    @BaljindersinghBaljinder-gg9ur หลายเดือนก่อน +1

    ਬਿਜਲੀ ਤੇ ਟੈਂਕੀ ਵਾਲਾ ਪਾਣੀ ਮੁਫ਼ਤ ਨਹੀਂ ਚਾਹੀਦਾ, ਹਾਂ ਯੂਨਿਟ ਰੇਟ ਘੱਟ ਹੋਵੇ ਜੀ,, ਕਿਉਂ ਕਿ ਪਾਣੀ ਤੇ ਬਿਜਲੀ ਦੀ ਬਹੁਤ ਹੀ ਦੁਰਵਰਤੋਂ ਹੁੰਦੀ ਹੈ ਜੀ

  • @gurindersidhu1625
    @gurindersidhu1625 หลายเดือนก่อน +3

    Himachal mukh mantri sukhu ji very good kam..kita

  • @mandipsinghjhander3249
    @mandipsinghjhander3249 26 วันที่ผ่านมา

    ਰੇਟ 2 ਰੁਪਏ ਕਰੋ ਫ੍ਰੀ ਬੰਦ ਕਰੋ ਅਤੇ ਵੋਟਾਂ ਵੇਲੇ ਲੋਕਾਂ ਨਾਲ ਵਾਧਾ ਨਾ ਕਰਿਆ ਕਰੋ ਉਸ ਵੇਲੇ ਕੋਈ ਲੀਡਰ ਸੋਚਦਾ ਨਹੀਂ

  • @HarjeetSingh-rw4xd
    @HarjeetSingh-rw4xd 28 วันที่ผ่านมา

    ਵੈਰੀ good

  • @PardeepKumar-ni2rw
    @PardeepKumar-ni2rw 23 วันที่ผ่านมา

    ਭਾਵੇਂ ਇਕ ਰੁਪਏ ਯੂਨੀਟ ਕਰ ਦੇਣ ਮੁਫਤ ਵਾਲੀ ਯੂਨੀਟਾ ਬੰਦ ਕਰ ਦੇਣ

  • @DEEPA93GAMING
    @DEEPA93GAMING หลายเดือนก่อน +2

    Sab kuj Free karo greeba da

  • @SinghSingh-bx8dk
    @SinghSingh-bx8dk หลายเดือนก่อน +4

    Punjab vich kisana diya moters de bill vi suru hone chIde ne punjab nu na dobo

  • @AmarjitSingh-eq3rl
    @AmarjitSingh-eq3rl หลายเดือนก่อน +2

    ਪੰਜਾਬ ਵਿੱਚ ਵੀ ਬਿਜਲੀ ਮੁਫ਼ਤ ਨਹੀ ਸਸਤੀ ਮਿਲਣੀ ਚਾਹੀਦੀ ਹੈ ਬਾਕੀ ਹਿਮਾਚਲ ਦੀ ਗੱਲ ਕਰਨਾ ਬਿਲਕੁਲ ਬੇਕਾਰ ਹੈ ਹਿਮਾਚਲ ਨੂੰ ਜਿਵੇਂ ਭਾਖੜਾ ਡੈਮ ਵਿੱਚੋ ਮੁਫ਼ਤ ਰਿਆਲਿਟੀ 12ਪਰਸੈਂਟ ਮਿਲਦੀ ਹੈ ਹਿਮਾਚਲ ਵਿਚ ਜਿਹੜੇ ਹੋਰ ਡੈਮ ਵੀ ਹਨ ਜਿਥੋਂ ਇਹ ਹਿਮਾਚਲ ਨੂੰ ਮੁਫ਼ਤ ਬਿਜਲੀ ਮਿਲਦੀ ਹੈ ਹਿਮਾਚਲ ਦੇ ਲੋਕਾਂ ਦੇ ਬਿੱਲ ਉਂਝ ਵੀ ਬਹੁਤ ਘਟ ਆਉਂਦੇ ਹਨ ਵਿਸ਼ੇਸ਼ ਸਹੂਲਤਾਂ ਭਾਵੇਂ ਸੈਂਟਰ ਦੀ ਆਰਥਿਕ ਮਦਦ ਹੋਵੇ ਪੰਜਾਬ ਦੀ ਹਿਮਾਚਲ ਨਾਲ ਤੁਲਨਾ ਕਰਨੀ ਮੂਰਖਤਾ ਦੀ ਨਿਸ਼ਾਨੀ ਹੈ

  • @billuteacher5768
    @billuteacher5768 หลายเดือนก่อน +2

    ਸਹੀ ਗੱਲ ਬਾਈ ਜੀ

  • @balpreetandrandeepshort9807
    @balpreetandrandeepshort9807 หลายเดือนก่อน

    Good reporting sir

  • @jarnailsingh4167
    @jarnailsingh4167 หลายเดือนก่อน +2

    Good Fasla

  • @JagdeepGill7223
    @JagdeepGill7223 28 วันที่ผ่านมา

    Very good

  • @malkitsingh-vs9zn
    @malkitsingh-vs9zn หลายเดือนก่อน +5

    HIMACHAL PARDESH DE CM SUKHU SAHIB DA VERY BAHUT GOOD NICE CHANGA FAISLA [ DECISION} PUNJAB DE CM KAD FREE FREBEES MUFTKHORI NU STOP KAREGI KI PUNJAB KARZA LAY KE DESI GHEE PINDA RAJHEGA SADI CM PUNJAB NU REQUEST BENTI HAI KI IH FREE SYSTEM DI JAGHAA UNIT 3 rs kar DIYO free BUS SAFAR V AAJ HI STOP KAR DIYO PUNJAB TE LOAN KARZA 3.30 LAKH CRORE TO JIADA HAI

  • @SunilKumar-lu4ou
    @SunilKumar-lu4ou หลายเดือนก่อน

    ਬਿਜਲੀ ਬਿੱਲ ਜਲਦੀ ਲਾਗੂ ਕਰੋ

  • @user-qv7wl3wp2z
    @user-qv7wl3wp2z 28 วันที่ผ่านมา

    ਮੁਫ਼ਤ ਕੁਛ ਨਹੀ ਹੋਣਾ ਚਾਹੀਦਾ ਲੋਕ ਵਿਹਲੜ ਤੇ ਨਿਕੰਮੇ ਹੋ ਗਏ ਹੈ ਚੀਜ਼ਾਂ ਦੀ ਗਲਤ ਵਰਤੋਂ ਹੋ ਰਹੀ ਹੈ

  • @user-dd2fm2iw4s
    @user-dd2fm2iw4s หลายเดือนก่อน

    ਪੰਜਾਬ ਵਿੱਚ ਵੀ ਬਹੁਤੇ ਲੋਕ ਬਾਹਰ ਰਹਿੰਦੇ ਨੇ ਉਹਨਾਂ ਦੇ ਘਰਾਂ ਵਿੱਚ ਪ੍ਰਵਾਸੀ ਰਹਿੰਦੇ ਨੇ ਬਜਲੀ ਪਾਣੀ ਮੁਫਤ ਪ੍ਰਵਾਸੀਆਂ ਦਾ ਲੁਤਫ ਪ੍ਰਵਾਸੀ ਲੈਂਦੇ ਨੇ ਜੋਕੇ ਇਸਦਾ ਭਾਰ ਪੰਜਾਬ ਸਰਕਾਰ ਤੇ ਪੈ ਰਿਹਾ ਇਸਦੀ ਵੀ ਜਾਂਚ ਹੋਣੀ ਚਾਹੀਦੀ ਹੈ

  • @daljitsingh9233
    @daljitsingh9233 หลายเดือนก่อน

    Ek dam thik fasala

  • @seemasharma6912
    @seemasharma6912 หลายเดือนก่อน +1

    Shi gal ghar ch 2 meter te pakje lge kuj lok tar lgande ne

  • @RajbirRandhawa-kh8dv
    @RajbirRandhawa-kh8dv หลายเดือนก่อน +1

    ਦੋ ਜਾਂ ਤਿੰਨ ਰੁਪਏ ਯੂਨਿਟ ਕਰ ਦਿਉ

  • @sukhchainsingh9229
    @sukhchainsingh9229 หลายเดือนก่อน +1

    Shi aaa ji

  • @parmjeetsingh882
    @parmjeetsingh882 หลายเดือนก่อน +1

    Good 👍

  • @karantisingh8708
    @karantisingh8708 หลายเดือนก่อน

    ਬਹੁਤ ਵਧੀਆ

  • @BaljeetSingh-lq8ft
    @BaljeetSingh-lq8ft หลายเดือนก่อน

    ਪਤੀ ਪਤਨੀ ਦੇ ਨਾਂਮ ਤਾਂ ਬਹੁਤ ਮੀਟਰ ਨੇ ਕੋਈ ਨਹੀਂ ਪੁੱਛਦਾ

  • @sukhchainsingh9229
    @sukhchainsingh9229 หลายเดือนก่อน +2

    Pind Kakrala Nabha vich ta 2.2 miter kabar lai na lokae na ji

  • @GuriNandha-vp9mc
    @GuriNandha-vp9mc หลายเดือนก่อน +1

    Good

  • @GurdeepSingh-cx1te
    @GurdeepSingh-cx1te หลายเดือนก่อน

    ਗਰੀਬਾਂ ਨੂੰ ਮਾਰ ਵੱਜੂ ਫਿਰ😮😮😮😮

  • @jaswindersingh-td3em
    @jaswindersingh-td3em หลายเดือนก่อน +4

    Free nahin honi chahidi rate ghatt karne chahide

  • @gurbaniras8601
    @gurbaniras8601 หลายเดือนก่อน +1

    Je aam public lyi bill lagne ta fer kisaan dian motran kehda bijli ni khandian ohna nu v lao

    • @rakeshnabha9918
      @rakeshnabha9918 หลายเดือนก่อน

      E sab free bijle band karan wale comment.akaali congresi chamche likhde ne .je sarkar ne bijli band kar diti ta sab nalo bad pitt siyapa ena ne hi karna commet bich k bijli band kiyu kiti

  • @shivanisharma5562
    @shivanisharma5562 หลายเดือนก่อน +1

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @HarpalSingh-uc8kc
    @HarpalSingh-uc8kc หลายเดือนก่อน +2

    Je koi govt.public nu facility De rahi Hai ta Kyun tuhada pet dard ho Riha.

    • @tvsittare7126
      @tvsittare7126 หลายเดือนก่อน +1

      Jaad sarkar kangal hoju fer naa tan koi free cheej milni utton double tax lagne enna paata

  • @balaji_ke_das
    @balaji_ke_das หลายเดือนก่อน

    👍

  • @balpreetandrandeepshort9807
    @balpreetandrandeepshort9807 หลายเดือนก่อน

    Sir electric theft rokni chayia g

  • @Amarjitsingh-dz9lu
    @Amarjitsingh-dz9lu หลายเดือนก่อน

    Bajali free band karo pless nokeri do

  • @mohindersingh2706
    @mohindersingh2706 หลายเดือนก่อน

    😊

  • @user-ts1et6si2h
    @user-ts1et6si2h หลายเดือนก่อน

    ਸਹੀ ਫੈਸਲਾ

  • @harsevkaur5948
    @harsevkaur5948 หลายเดือนก่อน

    Aii right

  • @user-kb1il5hd5u
    @user-kb1il5hd5u หลายเดือนก่อน

    Punjab ch pehleotor de bill suru kro, kisna nu 2000 milda oh bi bandh kro, phir gareeba da bijli bandh kro, agar tusi kisna da bandh nehi kr sakde, tain gareeb da bandh krne da koi haq nehi

  • @montysingh8257
    @montysingh8257 หลายเดือนก่อน

    Free biljli band honi chaidi hai
    Unit rate ghat hona chaida hai

  • @gurtejsingh5066
    @gurtejsingh5066 หลายเดือนก่อน

    The same decision is very good for the public. Only BPL families or Labour classes or having income Rs.30000/- per month should be allowed free electricity bill.One Parivar should be one meter be allowed.All the employees and tax payers, industrialist, farmers having more than 05 Kilas land should be allowed both houses and tubewell bills may not be allowed, failing which the debit ridden State Pb will not be saved.
    Bus fare may also be allowed as per said system/procedure.

  • @lifetruth430
    @lifetruth430 หลายเดือนก่อน

    Kisana de bill v lavo

  • @MalkitSingh-gz6zb
    @MalkitSingh-gz6zb หลายเดือนก่อน

    Janta Ne Do Do Miter Ac Walian Lugbaye Ne Sarkari Nokri Wale Nu Free Nahi Hona Chahida

  • @ArjunKumar-nj1jh
    @ArjunKumar-nj1jh หลายเดือนก่อน

    भाई जी में लेबर करता हूं फिर भी मैं किसान निधि छोड़ दी

  • @MalkitSingh-gz6zb
    @MalkitSingh-gz6zb หลายเดือนก่อน

    Sub Free Band Kise Da Koy Karza Maaf Nahi Koy Mitran Di Gharan Di Bijli Maaf Nahi Jime Himachal Vich 1;85 Payse Unit Kar Den Kush Tan Sarkar Nu Faida Hauga Free Safar Band Hona Chahida

  • @jarnailsingh4167
    @jarnailsingh4167 หลายเดือนก่อน +1

    Punjab vich vi koyi chij free nahi honi chachi di ji

  • @roopnoor1
    @roopnoor1 หลายเดือนก่อน

    ਤੁਹਾਡੀ ਕਾਹਤੋਂ ਪਾਟੀ ਜਾਂਦੀ ਆ। ਬਥੇਰੇ ਹੋਰ ਟੈਕਸ ਭਰਦੇ ਨੇ ਲੋਕ।

  • @RamanKumar-vb6qh
    @RamanKumar-vb6qh หลายเดือนก่อน +3

    Leader bi kha rahai

  • @lifetruth430
    @lifetruth430 หลายเดือนก่อน

    Kisana de v bill lavo

  • @herdeepkaur7341
    @herdeepkaur7341 หลายเดือนก่อน +1

    Vadhiya ho gya lok lihgta bnd ni krdy lapravahi vrtdy c

  • @NareshGandhi-c3c
    @NareshGandhi-c3c หลายเดือนก่อน +1

    Sir agar ek makan me three family rehti hai kya vo alag metar lagva sakte hain

  • @manisingh6823
    @manisingh6823 หลายเดือนก่อน

    bijli sasti honi chahidi hai muft nhi

  • @MajhailPb46-cn9hy
    @MajhailPb46-cn9hy 29 วันที่ผ่านมา

    Bil lagu kro free bizli na deo

  • @SekhonSaab-bg4wp
    @SekhonSaab-bg4wp หลายเดือนก่อน

    Bhagwant Maan Jindabaad God bless him..

  • @toysstar9027
    @toysstar9027 29 วันที่ผ่านมา

    Galti kise vi loka di nhi chahe 3meter ne chahe 4meter ne. Galti sarkar di hai lok ta fayeda chakange hi. Sarkar ne langar jo la rkheya lok ta lenge

  • @jarnailtallewal2482
    @jarnailtallewal2482 หลายเดือนก่อน +1

    Leaders di property di kade gull Kari tushi dhillow sahib ji

  • @BalveerSingh-hh1lc
    @BalveerSingh-hh1lc หลายเดือนก่อน

    Panjab sarkar nu mufhat ajukasa rujgar and madesan faree hoona chahe the faree safar band karo student safer safer surukaroo

  • @JaswinderKaur-td2er
    @JaswinderKaur-td2er หลายเดือนก่อน +1

    Parwasian nu v nahi milnchidi ji free

  • @gurbaxkaursekhon440
    @gurbaxkaursekhon440 หลายเดือนก่อน

    Unit rate ghat karo

  • @angrejsingh5218
    @angrejsingh5218 หลายเดือนก่อน

    Free. Band prise kam hone chi da va

  • @pindigrewal4349
    @pindigrewal4349 หลายเดือนก่อน

    Unit rate ghat karo ji

  • @bhi9427
    @bhi9427 29 วันที่ผ่านมา

    Free bijli Punjab ch v band honi chadi hai. Bijli 1 ya 2 rupees unit krni chadhi hai.

  • @jatindersingh9311
    @jatindersingh9311 หลายเดือนก่อน

    ਬਹੁਤ ਮਾੜਾ ਹਾਲ 3 3 ਮੀਟਰ ਇਕ ਘਰ ਵਿਚ ਲਵਾਂ ਨੇ ਲੋਕਾਂ ਨੇ। ਪੰਜਾਬ ਦੇ ਲੋਕਾਂ ਸਮਝਣ ਦੀ ਲੋੜ ਫ੍ਰੀ ਕੁਝ ਨਹੀਂ ਹੁੰਦਾ। 2 ਸਹੁਲਤ 8 ਦਾ ਮਾਜੋ

  • @Bhushankumaraneja
    @Bhushankumaraneja 12 วันที่ผ่านมา

    Bhai G galla ta vadiye Ne Mera tellpone Bill sara bhariya he 4 Mahmr to Bsnl USS da jkmavef koun he

  • @KuwaitKuwait-o1f
    @KuwaitKuwait-o1f หลายเดือนก่อน

    Bijli free nai sasti chadi .metran nu seelan lang tan Jo chori ruk sake bijli.free hon karke durvarto Jada hundi

  • @C0SMICKING
    @C0SMICKING 29 วันที่ผ่านมา

    Punjab da pani bachao kisana da v meter da bill lao kheta aala

  • @jarnailsingh4167
    @jarnailsingh4167 หลายเดือนก่อน +1

    Muft khori band karo ji

  • @kulbirkaur7476
    @kulbirkaur7476 หลายเดือนก่อน

    Apne afsar di tankah hi ghatt kar do ik nu 20000 vi ni milda ik lakh touper laike vi hor suvidha lai jande

  • @Aksing144
    @Aksing144 หลายเดือนก่อน

    Ok jee bil laggu karo nahi ta panjab barbad hoju

  • @dilpreetaulakh8219
    @dilpreetaulakh8219 หลายเดือนก่อน

    Jehre kehnde free band honi chaidi ana ne hi free de chakkar ch Ac lawaye hone
    Bakki Rahi sasti di gal Free band ho sakdi par sasti nahi kar sakdi sarkar kuj majboriya hundiya Sarkar diya

  • @seemasharma6912
    @seemasharma6912 หลายเดือนก่อน

    Punjab ch v band kro

  • @kakasongwriter
    @kakasongwriter หลายเดือนก่อน

    Jo v sarkar free de rhi je eh band v kr den
    ini fer v desh da kuj ni bnona
    Bharne sirf apne hi ਢਿੱਡ ਆ
    Loka nu free den ton sarkar di bund paar di aa

  • @user-yt5us7yr2b
    @user-yt5us7yr2b หลายเดือนก่อน

    2 rs unit hona chahida hea veer ji free vali band honi chahiye

  • @gaganchoudhary5334
    @gaganchoudhary5334 หลายเดือนก่อน

    Loka ch emandari nahi hai
    Govt da ko ksur ni

  • @vishalkumar-ne4nj
    @vishalkumar-ne4nj หลายเดือนก่อน

    125 de jga 250 free unit karne chaide ne

  • @vishalkumar-ne4nj
    @vishalkumar-ne4nj หลายเดือนก่อน

    Gareb banda bill bhare k ghar da guzara. Kre

  • @hanishjaspal7807
    @hanishjaspal7807 หลายเดือนก่อน

    1 mitter te hi bijali free millegi.

  • @singhsaab2583
    @singhsaab2583 หลายเดือนก่อน

    Rojgar dvo asi bil bhra ge

  • @maninderkaur3442
    @maninderkaur3442 หลายเดือนก่อน +1

    Safe ghr te ek metar v ni lagda piya