Mr.khaira is well educated person and he does not deserve any kind of joke. Be nice and try to respect his feelings. Governments always keep changing. Have some patience. Time could change without notice. Thanks
Khehra always stand for the right cause , i cast my vote for AAP , But the khehra sahib do not deserve the mockery, he is one of the alturistic leader.Under the shadow of power, aap party is diverting the healthy debate.
I think sukhpal singh khaira is the only leader i admire in the whole congress party. Oh bhut hi bewaki nal aa gallan krde ne. Je tuc ajj baggh bna ke ikathe ho ke chiddiya ghar bna rkhya widhann sabha da.
boht hankar aa gya jnab apa hi jitya khira sirf ik bnda jo PU Da mudda chukeya aj kise ne chkya kise ne nhi respect kro tuhadi ruling party eda mtlb eh nhi kise vdia bnde khaira di disrespect kroge and aman arora ji tu c congress di ticket nu tarsde c
ਸੱਚਾ ਤੇ ਖਹਿਰਾ ਪੰਜਾਬ ਦਾ ਸੇਰ ਲਿਡਰ
ਇਹ ਵਿਧਾਨ ਸਭਾ ਹੈ ਨਾ ਕਿ ਕਮੇਡੀ ਹਾਊਸ। ਕੰਮ ਦੀਆਂ ਗੱਲਾ ਕਰੋ। ਸਮੇਂ ਦੀ ਬਰਬਾਦੀ ਨਾ ਕਰੋ।
Shi gal a loka nu murkh banada aa
Hor kinne Kam karaoge veer?
Ehna vadiya ta Kar rhe ne.
Kmedi party
ਅਮਨ ਅਰੋੜਾ ਦੀ ਭੈਣ ਦੀ ਫ਼ੁੱਦੀ ਵਿਚ ਖਹਿਰੇ ਦਾ ਲੰਨ
Jhina da head hi comedian aa obviously sangat ta rangat dikhaugi hi
ਸੁਖਪਾਲ ਸਿੰਘ ਖਹਿਰਾ ਬਹੁਤ ਵਦੀਆ ਬੰਦਾ
😂
Khaira sahab good leader
ਹਿੜ ਹਿੜ ਕਰਦੇ ਚੰਗੇ ਨੀ ਲਗਦੇ ਕਿਉਂਕਿ ਪੰਜਾਬ ਦੇ ਬਹੁਤ ਸੀਰੀਅਸ ਮੁੱਦੇ ਤੁਹਾਡੇ ਸਾਮਣੇ ਹਨ ਤੇ ਤੁਹਾਨੂੰ ਹਾਸੀ ਆ ਰਹੀ ਆ
ਸੁਖਪਾਲ ਖਹਿਰਾ ਸਾਬ ਬਹੁਤ ਸਾਫ਼ ਸੁਥਰੇ ਇੰਨਸਾਨ ਹਨ very great person
ਕਾਸ ਜੇ ਪੰਜਾਬ ਵਿੱਚ ਏ ਹਾਸੇ ਆ ਜਾਣ
ਇਹਨੂੰ ਕਹਿੰਦੇ ਨੇ ਮੁਸਕੜੀਏਂ ਹੱਸਣਾ ! ਲੋਕਾਂ ਦੀ ਬੇਸਮਝੀ ਤੇ, ਜਿੰਨਾ ਨੇ, ਕਿੰਨਾ ਨੂੰ, ਕਿੱਥੇ ਪਹੁੰਚਾਇਆ!
ਸੁਖਪਾਲ ਸਿੰਘ ਖਹਿਰਾ ਵੀਰ ਦਿਲੋਂ ਸਲੂਟ
Very befitting comment by Aman Arora on Sukhpal Khera. Sukhpal Khera is unlucky in politics for not having part of government every time.
ਹਵਾ ਖਰਾਬ ਹੋ ਗਈ ਅਮਨ ਅਰੋੜੇ ਦੀ
ਵਿਧਾਨ ਸਭਾ ਵਿੱਚ ਕਾਮੇਡੀ ਨਾ ਕਰੋ।
ਸੁਖਪਾਲ ਸਿੰਘ ਖਹਿਰੇ ਦੇ ਨਾਸ਼ਕ ਵੀ ਨਹੀਂ ਹੈ ਅਮਨ ਅਰੋੜਾ
Khaira heera bnda and well educated person
Kehda heera? Dogla.
Party hijack Kar reha si.
Hun congress vech Mel gyi ehnu khudmukhtyari?
Hun high command high command karda.
@@MayankKumar-hk3ud chl tenu dogla lgda hou mnu tah vdia lgda apni apni soch aa
ਸਰਕਾਰ ਹੀ ਯੋਕਰਾ ਦੀ ਹੈ
ਆਮ ਆਦਮੀ ਪਾਰਟੀ ਕੋਲ ਸਿਰਫ਼ ਕਮੇਡੀ ਹੀ ਹੈ। ਇੰਨਾ ਸਾਰਿਆਂ ਵਿੱਚੋਂ ਕੋਈ ਇੱਕ ਵੀ ਨਹੀਂ ਜਿਹੜਾ ਸੁਖਪਾਲ ਖੈਹਿਰੇ ਤੋਂ ਅੱਧੀ ਜਾਣਕਾਰੀ ਵੀ ਰੱਖਦਾ ਹੋਵੇ।
ਪੰਜਾਬ fuddu ਲੀਡਰਾਂ ਵਿੱਚੋਂ ਇੱਕ ਅਮਨ ਅਰੋੜਾ
Shameful act by speaker,and laughing on aman arora act ,what kind of assembly it is.
ਖਹਿਰਾ ਸਾਬ ਇਕ ਨੇਕ ਅਤੇ ਸੁਝਞਾਨ ਪੰਜਾਬ ਦੇ ਲੀਡਰ ਨੇ ਇਹਨਾ ਦੀ ਇਜਤ ਕਰਨੀ ਚਾਹੀ ਦੀ ਹੈ
Well educated person hai Khaira Saab
khali English nolan nal koi educated nai hunda.. he is literate but mentally illiterate…
ਪਰ ਜਦੋ ਮੌਕਾ ਮਿਲਣਾ ਹੁੰਦਾ ਖੁੰਝ ਜਾਂਦਾ
ਝਾੜੂ ਵਾਲੇ ਤਾ ਖਜਾਨਾ ਭਰਨਦੀਆਂ ਗੱਲਾਂ ਕਰਦੇ ਸੀ,ਪਰ ਆਪ ਆਉਂਦਿਆਂ ਨੇ 8000 ਹਜਾਰ ਕਰੋੜ ਕਰਜਾ ਲੈ ਲਿਆ,ਹਾਲੇ ਹੋਰ ਤਿਆਰੀ ਹੈ।
ਤੇ ਹੌਰ ਤੇਰਾ ਪਿਉ ਬਾਦਲ ਤੇ ਕੈਪਟਨ ਤੇਲ ਦਾ ਖ਼ੁਹ ਲਾ ਕੇ ਗ਼ਈਆ ਐ
@@kulthibk4892 ਤੂੰ ਰਿਸ਼ਤਾ ਕਰਨਾ ਮੈਨੂੰ ਸਾਲਿਆ ਮੈ ਕਿਸੇ ਬਾਦਲ ਕੈਪਟਨ ਦੀ ਮਕਾਣ ਨਹੀ ਜਾਂਦਾ।
ਵੀਰੇ ਕਰਜ਼ਾ ਲਾਉਣ ਲਈ ਕਰਜ਼ਾ ਲੈਣਾ ਪੈਦਾ, ਹੋਰ ਮੁੱਖ ਮੰਤਰੀ ਨੇ ਕਿੱਥੋਂ ਲੈ ਕੇ ਆਉਣਾ।
ਖਾਲ਼ੀ ਪਤੀਲੇ ਚ ਕੜਛੀ ਮਾਰਕੇ ਖਾਲ਼ੀ ਆਵਾਜ਼ ਹੀ ਆਉਂਦੀ ਆ,
ਖਹਿਰਾ ਸਾਹਿਬ ਲਗਾਮਾਂ ਚੰਗੀ ਤਰ੍ਹਾਂ ਖਿੱਚ ਕੇ ਰੱਖੋ ਬਾਈ।ਇਹ ਪੰਜਾਬੀ ਜਾਣਦੇ ਆਪ ਕਿ ਇਹ ਸਾਰੇ ਤੇਰੇ ਪਿਸ਼ਾਬ ਵਰਗੇ ਵੀ ਨਹੀਂ।ਇਹ ਖਚਰੀ ਹਾਸੀ ਹੱਸਦੇ ਆ ਸਾਰੇ। ਹੋਛੀ ਮੱਤ ਦੇ ਪੈਰਾਂ ਥੱਲੇ ਬਟੇਰਾ ਆ ਗਿਆ। ਖਹਿਰਾ ਸਾਹਿਬ ਇਕੱਲਾ ਸੇਰ 92 ਤੋਂ ਵਾਧੂ ਹੈ। ਜੇਕਰ ਹੁਣ ਸਿਮਰਨਜੀਤ ਸਿੰਘ ਮਾਨ,ਲੱਖਾ ਸਿੰਘ ਸਿਧਾਣਾ ਵੀ ਜਿਤਾਇਆ ਹੁੰਦਾ ਤਾਂ ਪੰਜਾਬ ਦੇ ਮੁੱਖ ਮੁੱਦਿਆ ਦੀ ਗੱਲ ਹੋਰ ਠੋਕ ਵਜਾ ਕੇ ਹੋਣੀ ਸੀ।ਖਚਰੀ ਹਾਸੀ ਬਿਲਕੁਲ ਗਲਤ ਹੈ।
Sukhpalll khaira good🙏🙏
ਲੋਕਾਂ ਦੇ ਕੰਮਾਂ ਦੀ ਗੱਲ ਕਰੋ, ਇਹਨਾ ਟਿੱਚਰ ਬਾਜ਼ੀਆਂ ਨਾਲ ਲੋਕ ਮਸਲੇ ਹੱਲ ਨਹੀਂ ਹੋਣੇ..... ਹੁਣ ਜਨਤਾ ਮੂਰਖ ਬਣਨੋ ਹਟ ਗਈ
ਅੱਜ ਪਹਿਲੀ ਵਾਰ ਕਮੈਂਟਸ ਆਪ ਦੇ ਵਿਰੁੱਧ ਹਨ।
ਖਹਿਰਾ ਕੁਰਸੀ ਦਾ ਭੁਖਾ ਹੈ, ਪਰ ਕਿਸਮਤ ਉਸ ਨੂੰ ਹਮੇਸ਼ਾ ਅਜਿਹੇ ਮੋੜ ਤੇ ਖੜ੍ਹਾ ਕਰ ਦਿੰਦੀ ਹੈ ਜਿਥੋਂ ਕੁਰਸੀ ਬਹੁਤ ਦੂਰ ਹੋ ਜਾਂਦੀ ਹੈ
ਸੁਖਪਾਲ ਖਹਿਰਾ ਨੇਕ ਬੰਦਾ uapa ਖਿਲਾਫ ਲੜੇ ਹਨ
Aman Arora, Vadiaya keha👏🏼
ਖਹਿਰਾ ਸਾਹਬ ਬਹੁਤ ਜੁਝਾਰੂ ਲੀਡਰ ਹੈ।
ਖਹਿਰਾ ਸਾਹਿਬ ਇਕ ਸੁਲਝਿਆ ਹੋਇਆ ਲੀਡਰ ਹੈ ਅਮਨ ਅਰੋੜਾ ਘਟੀਆ ਕਮੇਡੀ ਕਰਕੇ ਟਾਈਮ ਨੂੰ ਖਰਾਬ ਕਰ ਰਿਹਾ
ਅਰੋੜਾ ਤੂੰ ਐਨਾ ਹੰਕਾਰ ਦਿਖਾ ਰਿਹਾ ਹੈਂ ਤੂੰ ਖਹਿਰਾ ਸਾਬ ਦੇ ਮੁਕਾਬਲੇ ਕੁਛ ਭੀ ਨਹੀ।
Vry good khera sab
Khaira bhut respectful person
naaa veere bhulekhe ch na raheyo
9000 crore krja lai k kive hnkaarey hoye
tu ditta oye
Sahi keha hankar ale
Good kiha veer ji
@@sandeepseepu2805 bhakti changi ni hundi kise v party di hovey😂
ਤੇ ਡੇਢ ਲੱਖ ਕਰੋੜ ਦਾ ਕਿੰਨੇ ਲਿਆ ਉਹ ਵੀ ਦੱਸ ਦੇ??
Khaira sahib keep it up.
Mr.khaira is well educated person and he does not deserve any kind of joke.
Be nice and try to respect his feelings.
Governments always keep changing.
Have some patience. Time could change without notice.
Thanks
Ren do ren do thdy wargy lokan kar k punjab tubah ho gya. Ena lokan ny pathe gull krta.
khali English bolan nal koi educated nai hunda.. he is literate but mentally illiterate… i know him
Paaji tadi ohnde de area vich 17 yrs old fire brigade truck 1.5 core da aa gya c hahaha bhut educated ne sir thuade hana gurmit paaji
ਵਿਧਾਨ ਸਭਾ ਦੀ ਮਰਿਆਦਾ ਨੂੰ ਭੰਗ ਕੀਤਾ ਜਾ ਰਿਹਾ ਹੈ। ਇਹ ਕੋਈ ਕਮੇਡੀ ਸ਼ੋਅ ਨਹੀਂ ਹੈ। ਖਹਿਰਾ ਸਾਬੵ ਵਰਗੀ ਸੋਚ ਤੇ ਗਿਆਨ ਅਮਨ ਅਰੋੜਾ ਜੀ ਤੁਸੀੱ ਇਸ ਜਨਮ ਵਿਚ ਵੀ ਹਾਸਲ ਨਹੀਂ ਕਰ ਸਕਦੇ। ਪੰਜਾਬ ਦੀ ਜਨਤਾ ਦੇ ਮਸਲੇ ਹੱਲ ਕਰੋ।
I admire aap’s ideology but khaira is kind of noble person
Dogla.
Noble koi na hega.
khali English nolan nal koi educated nai hunda.. he is literate but mentally illiterate…
@@MayankKumar-hk3ud ਸਹੀ ਕਿਹਾ
Aman arora Bad manners
ਬਹੁਤ ਵਧੀਆ ਕਾਮੇਡੀ ਹੋ ਰਹੀ ਅਾ
Kehra saab ji Great personality.
Aman arora best leader good speech
ਖਹਿਰਾ ਸਾਬ ਜ਼ਿੰਦਾਬਾਦ
Chor khira
ਰਾਜ ਸਭਾ ਦੀ ਮਰਿਆਦਾ ਹੀ ਖਤਮ ਹੋ ਗੲੀ, ਨਾ ਵੱਡੇ ਨੂੰ ਬੋਲਣ ਦਾ ਹਿਸਾਬ ਨਾ ਸਾਂਝੇ ਨੂੰ ਮੋਹਤਬਰ ਹੋਣ ਦੇ ਨਾਤੇ ਰੋਕਣ ਦੀ ਸਮਝ, ਤਾਂ ਹੀ ਪੰਜਾਬ ਦੇ ਲੋਕ 3 ਮਹੀਨੇ ਵਿੱਚ ਹੀ ਅੱਕ ਗਏ, ਬਾਕੀ ਸੰਗਰੂਰ ਵਾਲੇ ਨਤੀਜੇ ਦਸ ਦੇਣਗੇ ...
Right kharia shiba
Aman Arora 👍🏻👍🏻👍🏻👍🏻👍🏻👍🏻
Good khaira👍👍👍
Khaira Ji
ਉਹ ਜਮਾਤ ਦਾ ਹਿੱਸਾ , ਜਿਸ ਨੇ ਪੰਜਾਬ ਦੇ ਹਿਰਦੇ ਨੂੰ ਬਿੰਨਿਆ ਅਤੇ ਜਮਕੇ ਲੁਟਿਆ। ਕਾਂਗਰਸ। ਰਾਣੇ ਨਾਲ ਬੈਠ ਕੇ ਸ਼ਰਮ ਨਹੀਂ ਆਉਂਦੀ।
Khehra always stand for the right cause , i cast my vote for AAP , But the khehra sahib do not deserve the mockery, he is one of the alturistic leader.Under the shadow of power, aap party is diverting the healthy debate.
Dogla khaira.
AAP is doing very good work.
ਖਹਿਰਾ ਸਾਹਿਬ ਚੰਗੇ ਲੀਡਰ ਨੇ
Khera good
ਖਹਿਰਾ ਸਹਿਬ ਪੰਜਾਬ ਲਈ ਕੇ ਆਪਣੇ ਲਈ ਲੜ ਰਹੇ ਹਨ ਖੈਹਿਰਾ ਸਾਹਿਬ
ਅਸਲ ਵਿੱਚ ਸਾਨੂੰ ਪਤਾ ਹੁਣ ਲਗਿਆ ਸੁਖਪਾਲ ਸਿੰਘ ਖਹਿਰਾ ਘੈਟ ਇਨਸਾਨ ਨੇ ਜੋ ਮਸਲੇ ਤੇ ਚਿਟਾਨ ਬਾਗ ਖੜਦੇ ਨੇ 👍👍👍👍
Sukhpal. Khaira. Zindabaf
Khaira Greet 👍💯
Khaira saab is good👍
ਦੁੱਖ ਤਾਂ ਅਰੋੜੇ ਨੂੰ ਵੀ ਬਥੇਰਾ ਮੰਤਰੀ ਨਾ ਬਣਨ ਦਾ 😜
Khera is a leader of self respect.
Kejriwal bhagats are laughing
like marasi.Khaira is fully dedicated for punjab interests
🤣🤣
👌🏻
SUKHPAL ZINDABAAD
Shameful act laughing in assembly what kind of assembly is it
ਸੰਧਵਾ ਜੀ ਵਿਧਾਨ ਸਭਾ ਜਾਂ ਮਜਾ਼ਕ ਪਲੇਟਫਾਰਮ ਆ ਅਮਨ ਅਰੋੜਾ ਨੂੰ ਬੋਲਣ ਸਿਖਾਓ
Eh sb kuj ni but khaira Saab well educated te kind person ne.big respect for khaira ssb
Fuddu khaira 😂dogla
Khaira😂😂😂😂
Aman ne gal ta sahi kahi
Swah sahi kahi gal
sahi kahi eh fudi jhava kdi kise party ch kdi kise ch sale hun ehna d bond band hoyi aa
ਅਮਨ ਰੋੜਾ ਤੈਨੂੰ ਇੱਕ ਹੀ ਜਵਾਬ ਆ ਸੰਗਰੂਰ ਸੰਗਰੂਰ ਸੰਗਰੂਰ ਸੰਗਰੂਰ
Khera ਸਭ very good
ਤੂੰ ਖਹਿਰਾ ਦੇ ਮੁਕਾਬਲੇ ਜ਼ੀਰੋ ਹੈ ਅਮਨ ਅਰੋੜਾ ਤੈਨੂੰ ਕਿਹੜਾ ਮੰਤਰੀ ਬਣਾ ਤਾ
ਇੰਨਾ ਨੇ ਕੁਝ ਨਹੀਂ ਕਰਨਾ। ਇਹ 600ਯੂਨਿਟ ਉਪਰ ਪੂਰਾ ਬਿੱਲ ਪੂਰਾ ਆਊ ਪਹਿਲਾ ਆਖਦੇ ਸੀ ਉਪਰ ਦੀਆ ਯੂਨਿਟ ਦਾ ਹੀ ਆਊ । ਮੁਕਰ ਗਏ।
I think sukhpal singh khaira is the only leader i admire in the whole congress party. Oh bhut hi bewaki nal aa gallan krde ne. Je tuc ajj baggh bna ke ikathe ho ke chiddiya ghar bna rkhya widhann sabha da.
Good
ਕੰਮ ਦੀ ਗੱਲ ਕਰ ਅਮਨ
Aman ji my favourite leader
Aap jindabad
Khaira hero aaaa
lun da sale da koi stand a
Aman g👍👍👍👍 good
Sukhpal khera sahab ne hmesha punjab lyi ldayi ldi but jis party ch jande ne ohna cho kise da dard v punjab lyi nahi hai
Khaira Kursi karn odher reh gea
ਵਿਧਾਨ ਸਭਾ ਨਾਲੋ ਇਹ ਕਾਮੇਡੀ ਸ਼ੋ ਜਿਆਦਾ ਲੱਗ ਰਿਹਾ ਆਮ ਆਦਮੀ ਪਾਰਟੀ ਨੂੰ ਹੋਰ ਕੋਈ ਕੰਮ ਨਹੀਂ ਓਹ ਕਰ ਲਓ ਕਾਮੇਡੀ ਕਰਨ ਨਾਲੋ
Veri gud
ਨਾ ਅਕਲ ਨਾ ਮੌਤ
ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜੀ
ਅਮਨ ਅਰੋੜਾ ਜੀ ਤੁਹਾਨੂੰ ਪੰਜਾਬ ਦੇਖ ਰਿਹਾ ਕਮੇਡੀ ਨਾ ਕਰੋ।
Tatooo AAP
I am dog who give vote AAP .
ਅਮਨ ਰੋੜਿਆ ਤੇਰਾ ਜੀਜਾ ਜੀ
ਇਹ ਵਿਧਾਨ ਸਭਾ ਨੀ ਲਗਦੀ
Very Good Aman ji
App good
Aap party zindawad
Simranjeet singh maan and khehra saab jindabad
Sukhpal singh khaira is great 👍 👌 parsan
boht hankar aa gya jnab apa hi jitya khira sirf ik bnda jo PU Da mudda chukeya aj kise ne chkya kise ne nhi respect kro tuhadi ruling party eda mtlb eh nhi kise vdia bnde khaira di disrespect kroge and aman arora ji tu c congress di ticket nu tarsde c
Khaira is very intellectually.
❤️ CM bhagwantmaan zindabad ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️
Arora sirra la gea 😂
Veri gud arorra sahib
ਖੈਹਰੇ ਨੂੰ ਮਿਰਚਾਂ ਲੱਗ ਗਈਆ
🙏🏿🙏🏿🙏🏿👍
Sahi hai ji Aman ji
ਖਹਿਰੀਆ ਤੇਨੁੰ ਰੱਜ ਕੇ ਜਲੀਲ ਕੀਤਾ ਤੁ ਬੇਸਰਮਾ ਭੋਰਾ ਨਹੀ ਫੀਲ ਕੀਤਾ ਦੱਲ ਬਦਲੂ ਨਾਲ ਇਹਦਾ ਹੀ ਹੋਣਾ ਚਾਹਿਦਾ 🤣🤣🤣🤣🤣🤣🤣🤣
khaira is well educated and respected person....eh koi comedy hall nhi aa
Par ohna de educated hon da punjab nu koi fayida nahi hai ik fayida hai ohna de area vich fire 🚒 brigade truck 15 yrs purana 1.5 core da aa gya c