Must Watch || CM Bhagwant Mann ਦਾ ਨਵਾਂ ਭਾਸ਼ਣ - ਮੈਂ ਕੋਈ ਨਹੀਂ ਛੱਡਣਾ...

แชร์
ฝัง
  • เผยแพร่เมื่อ 8 มิ.ย. 2023
  • #PrimeAsiaTV #BhagwantMaan #AAP
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.2K

  • @Gurtej321
    @Gurtej321 ปีที่แล้ว +145

    ਭਗਵੰਤ ਬਾਈ ਜੀ ਗੱਲਾ ਤਾਂ ਸਹੀ ਕਰਦਾ ਜੇ ਸੱਚ ਹੋ ਗਈ ਫੇਰ ਆਪ ਨੂੰ ਲੋਕ ਹਮੇਸ਼ਾ ਯਾਦ ਰੱਖਣ ਗੇ

    • @rajurj6829
      @rajurj6829 ปีที่แล้ว +2

      Es kol bs galan hi ne, galan ch ake hi esnu votes pegiya

    • @HARBANSSingh-fu9pc
      @HARBANSSingh-fu9pc ปีที่แล้ว +1

      @@rajurj6829 g it is not justifiable

    • @CHOUDHARY9875-n4p
      @CHOUDHARY9875-n4p ปีที่แล้ว +2

      GANGSTER JAILA CHO LIVE KATLEAAM USDA KARO KUJH BAAKI BAAD JO MARJI KARO PEHLA INHA DA KARO LOK SAARE PUNJAB DE BAAHR TURE PAYE,RANGLA PUNJAB BAYIAA LAYI BANAOUNA FIR

    • @skverma5791
      @skverma5791 ปีที่แล้ว +3

      ​​@@rajurj6829 hzara grib loka nu 600 unit bijli maaf hon nal 2500,3000 rs bachn lg gye .eh ght hai..tusi bakwas hi krni... Onna nu pucho jo 8000,10000 di job kr reha te priwar paal reha...onna waste bahut waddi gall hai .

    • @jaggisingh6882
      @jaggisingh6882 ปีที่แล้ว

      Sahi gall hai ji

  • @mann-kg4pg
    @mann-kg4pg ปีที่แล้ว +122

    ਪੂਰੀ ਦੁਨੀਆ ਤੋਂ। ਇਮਾਨਦਾਰ ਮੁੱਖ ਮੰਤਰੀ ਪੰਜਾਬ ਦੇ ਕੋਲ। ਮਸੰਦ ਰੰਗੜ ਤੜਫ ਰਹੇ ਆ।

  • @msg6651
    @msg6651 ปีที่แล้ว +10

    ਬਹੁਤ ਵਧੀਆ ਪ੍ਰਮਾਤਮਾ ਤੰਦਰੁਸਤੀ ਬਖਸ਼ਿਸ਼ ਕਰਨ ਜੀ CM ਸਾਹਬ ਨੂੰ❤

  • @angrezsinghbamra6770
    @angrezsinghbamra6770 ปีที่แล้ว +45

    Very good CM Maan
    ਪੰਜਾਬ ਦੀ ਕਿਸਮਤ ਚੰਗੀ ਅ ਜੋ ਮਾਨ ਵਰਗਾ CM ਮਿਲਿਆ
    Thank you CM Saab

  • @ramanbinjoki5797
    @ramanbinjoki5797 ปีที่แล้ว +31

    ਅੱਜ ਮਲੇਰਕੋਟਲਾ ਏਰੀਆ ਵਿੱਚ driving licence test centre ਪਿੰਡ ਤੋਲੇਵਾਲ ਵਿੱਚ ਖੋਲ ਦਿੱਤਾ ਗਿਆ ਹੈ ਮਾਨ ਸਾਹਬ ਨੀਂਹ ਪੱਥਰ ਰੱਖਣ ਆਏ ਉਹਨਾਂ ਦਾ ਧੰਨਵਾਦ ਕਰਦੇ ਹਾਂ ਼

  • @paramjit901
    @paramjit901 ปีที่แล้ว +136

    ਮੇਰਾ ਸੱਚਾ ਅਤੇ ੲਿਮਾਨ ਵੀਰ ਜੀ ਰੱਬ ਤੈਨੂੰ ਤਦਰੁਸਤੀ ਦੇਵੇ

    • @AmrikSingh-co3yr
      @AmrikSingh-co3yr ปีที่แล้ว +2

      Sadi vote pakki -Bhagwant Maan nu
      From :South Korea

    • @CHOUDHARY9875-n4p
      @CHOUDHARY9875-n4p ปีที่แล้ว

      GANGSTER JAILA CHO LIVE KATLEAAM USDA KARO KUJH BAAKI BAAD JO MARJI KARO PEHLA INHA DA KARO LOK SAARE PUNJAB DE BAAHR TURE PAYE,RANGLA PUNJAB BAYIAA LAYI BANAOUNA FIR

    • @SatvirSingh-by7qh
      @SatvirSingh-by7qh ปีที่แล้ว

      s

    • @SatvirSingh-by7qh
      @SatvirSingh-by7qh ปีที่แล้ว

      @@AmrikSingh-co3yr Z ht

    • @SatvirSingh-by7qh
      @SatvirSingh-by7qh ปีที่แล้ว +1

      @@AmrikSingh-co3yr🐱.
      。。,!

  • @RAJSINGH-ol1km
    @RAJSINGH-ol1km ปีที่แล้ว +84

    70 72 ਸਾਲ ਬਾਅਦ ਪੰਜਾਬ ਨੂੰ ਵਧੀਆ ਮੁੱਖ ਮੰਤਰੀ ਮਿਲਿਆ ਹੈ ਭਗਵੰਤ ਮਾਨ ਸਾਹਿਬ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @Sunilsingh003
      @Sunilsingh003 ปีที่แล้ว +2

      mukhmantri nhi lootera😂😂😂

    • @JasbirKaur-hv3ei
      @JasbirKaur-hv3ei ปีที่แล้ว

      Good Maan veer❤

    • @Sunilsingh003
      @Sunilsingh003 ปีที่แล้ว

      @@JasbirKaur-hv3ei tuci gallan sunan lyi oh bus kam vi dekhlya kro

    • @g-onedandiwal7147
      @g-onedandiwal7147 ปีที่แล้ว

      ​@@Sunilsingh003 tu pata ohna de hi lot aaunde c,,jihde jitt ke ghraa ch badd jaand c,,jehde jitan ton baad news vich v nhi c dikhde,,thoda buda turyaa taan firdaa,,,tu shitraan de layak ho,,,jehda thonu baah fdonda ohda tusi gall fadd de oo

    • @swaranamishah
      @swaranamishah ปีที่แล้ว

      Man sab kejriwal nice mukh mantri mandar vota 185 tere na

  • @kewalsingh866
    @kewalsingh866 ปีที่แล้ว +17

    ਬਾਈ ਜੀ ਇਸੇ ਤਰਾਂ ਹੀ ਪੂਰੇ ਜਜ਼ਬੇ ਨਾਲ ਲੱਗਾ ਰਹਿ ਅਤੇ ਲੋਕਾਂ ਦੇ ਵਿੱਚ ਰਹੋਗੇ ਫਿਰ ਲੋਕ ਨਹੀਂ ਸਾਥ ਛੱਡਦੇ।

  • @hardeepgill3105
    @hardeepgill3105 ปีที่แล้ว +23

    ਸਾਡਾ ਮਾਨ ਸਾਬ ਜਿੰਦਾਬਾਦ
    ਬਾਈ ਚੱਕ ਦੇ ਕੰਮ ਨੂੰ ਸਾਰਾ ਪੰਜਾਬ ਤੇਰੇ ਨਾਲ

  • @gorasabdhu5854
    @gorasabdhu5854 ปีที่แล้ว +147

    ਮਾਨ ਸਾਬ੍ਹ ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਆਉਂਦੀ ਵਾਰ ਵੋਟਾਂ ਮੰਗਣ ਦੀ ਲੋੜ ਨਹੀਂ ਪੈਂਦੀ ਜੀ ਵਾਹਿਗੁਰੂ

    • @Gurideol2020
      @Gurideol2020 ปีที่แล้ว +5

      Kro ge nai bai ji kr rahe ne , thora ja active reha kro news vich 🙏🏻

    • @anurajpannu6211
      @anurajpannu6211 ปีที่แล้ว

      ​@@Gurideol2020q1

    • @AmarjitKaur-et4yn
      @AmarjitKaur-et4yn ปีที่แล้ว +1

      Right

    • @dilveerpabdhar4754
      @dilveerpabdhar4754 ปีที่แล้ว

      ਜੱਟ ਪੁੱਠਾ

    • @jinderpal4664
      @jinderpal4664 ปีที่แล้ว +1

      ​@@Gurideol2020 ਬਿਲਕੁਲ ਸਹੀ ਕਿਹਾ। ਪਰ। ਵਰੋਧੀਆਂ ਨੂੰ ੲਿਹ ਗੱਲ ਹਜਮ ਨਹੀਂ ਹੁੰਦੀ ਕਿ ਅਸੀਂ ਤਾ ਕੋਈ ਕੰਮ ਲੋਕਾਂ ਦੇ ਭਲੇ ਲਈ ਨਹੀਂ ਕੀਤਾ। ਮਾਨ ਸਾਹਿਬ ਦੇ ਕੀਤੇ ਹੋਏ ਕੰਮ ਨੂੰ ਵੀ ਨਾ ਮੰਨੀਏ।

  • @KulwinderKaur-qi3km
    @KulwinderKaur-qi3km ปีที่แล้ว +8

    Subh Kram krave mera waheguru ji mukh mantri ji too ❤🙏🙏

  • @writerbalibahadurpuria4959
    @writerbalibahadurpuria4959 ปีที่แล้ว +12

    Very Good maan saab ।

  • @gsingh8774
    @gsingh8774 ปีที่แล้ว +222

    ਮਾਨਾਂ ਦੇ ਮਾਨ ਭਗਵੰਤ ਮਾਨ ਦਬਣਾ ਨਹੀਂ ਪੁਤਰਾਂ ਜੇਕਰ ਨੀਅਤ ਸਾਫ ਹੈ ਸਭ ਕੁਝ ਆਪਣੇ ਆਪ ਹੀ ਹੋਈ ਜਾਂਦਾ ਹੈ

    • @rajuramraju3736
      @rajuramraju3736 ปีที่แล้ว +5

      Sade pind pahli war Pani aaya h ji may ch char hafte CM tha Dhanwad

    • @amansingh-sp6ne
      @amansingh-sp6ne ปีที่แล้ว

      ​@@rajuramraju3736😊

    • @CHOUDHARY9875-n4p
      @CHOUDHARY9875-n4p ปีที่แล้ว

      GANGSTER JAILA CHO LIVE KATLEAAM USDA KARO KUJH BAAKI BAAD JO MARJI KARO PEHLA INHA DA KARO LOK SAARE PUNJAB DE BAAHR TURE PAYE,RANGLA PUNJAB BAYIAA LAYI BANAOUNA FIR

    • @jaikabmasih1796
      @jaikabmasih1796 ปีที่แล้ว

      ​@@rajuramraju37369:23 😊

    • @skverma5791
      @skverma5791 ปีที่แล้ว

      Great maan sab

  • @malkiatsinghparhar608
    @malkiatsinghparhar608 ปีที่แล้ว +86

    ਬਹੁਤ ਵਧੀਆ ਮਾਨ ਸਾਹਿਬ

  • @tejindersinghmatharu8320
    @tejindersinghmatharu8320 ปีที่แล้ว +76

    ਬਹੁਤ ਵਧੀਆ ਮਾਨ ਸਾਬ 👌👌👌👍

  • @yuvrajyuvi9367
    @yuvrajyuvi9367 ปีที่แล้ว +11

    Love u maan saab

  • @gorasabdhu5854
    @gorasabdhu5854 ปีที่แล้ว +29

    ਮਾਨ ਸਾਬ੍ਹ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਜਾਣ ਜਿਸ ਕਿਸੇ ਦਾ ਕੁਨੈਕਸ਼ਨ ਪਿਤਾ ਦੇ ਨਾਂਮ ਜਾਂ ਕਿਸੇ ਹੋਰ ਗ਼ਲਤ ਨਾਂਮ ਚਲਦਾ ਹੈ ਉਹ ਕਮੇਟੀ ਸ਼ਨਾਖਤ ਕਰਕੇ ਉਸ ਟਾਇਮ ਹੀ ਸਹੀ ਮਾਲਕ ਦੇ ਨਾਂਮ ਕੀਤਾ ਜਾਵੇ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਾਂਗੇ ਜੀ

    • @ranjitdeol6871
      @ranjitdeol6871 ปีที่แล้ว +1

      ਬਹੁਤਹੀ ਵਦਿਆ ਗੱਲ ਕਹੀ ਹੈ ਜੀ

    • @SurinderSingh-mg5le
      @SurinderSingh-mg5le ปีที่แล้ว

      Kesariya 9 padho

  • @user-th2ng3ee5p
    @user-th2ng3ee5p ปีที่แล้ว +81

    ਵੈਰੀ ਗੁੱਡ ਮਾਨ ਸਾਬ ਨਹੀਂ ਰੀਸਾ ਤੇਰੀਆਂ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਮਾਨ ਸਾਬ ਸਿੱਧੂ ਸਾਬ ਇਸ ਕਰਕੇ ਤੜਫਦੇ ਫਿਰਦੇ ਹਨ ਕਿ ਭਗਵੰਤ ਮਾਨ ਵਧੀਆ ਕੰਮ ਕਰੀ ਜਾਦਾ ਇਹ ਨੀ ਹੁਣ 30 35 ਜਾਦਾ ਮਾਨ ਸਾਬ ਜੀ ਇਹਨਾਂ ਨੂੰ ਬੋਲੀ ਜਾਣ ਦਿਉ ਜੋ ਬੋਲਦੇ ਇਹਨਾਂ ਦਾ ਜਵਾਬ ਦੇਣਾ ਵੀ ਬੰਦ ਕਰ ਦਿਓ

  • @rajkumardgr1214
    @rajkumardgr1214 ปีที่แล้ว +36

    ਮਾਨਸਾ ਬਹੁਤ ਵਧੀਆ ਜੀ
    ਵਾਹਿਗੁਰੂ ਕਰੇ ਕਿ ਤੁਸੀ ਇਸ ਤਰ੍ਹਾਂ ਹੀ ਆਪਣੇ ਸ਼ਬਦਾਂ ਤੇ ਪੂਰੇ ਉਤਰਦੇ ਰਹੋ।🎉🎉🎉

    • @CHOUDHARY9875-n4p
      @CHOUDHARY9875-n4p ปีที่แล้ว

      GANGSTER JAILA CHO LIVE KATLEAAM USDA KARO KUJH BAAKI BAAD JO MARJI KARO PEHLA INHA DA KARO LOK SAARE PUNJAB DE BAAHR TURE PAYE,RANGLA PUNJAB BAYIAA LAYI BANAOUNA FIR

  • @gursahibsingh2182
    @gursahibsingh2182 ปีที่แล้ว +35

    ਬਹੁਤ ਬਹੁਤ ਧੰਨਵਾਦ ਮਾਨ ਸਾਬ ਭਗਵੰਤ ਸਿੰਘ ਮੁੱਖ ਮੰਤਰੀ ਜ਼ਿੰਦਾਬਾਦ

  • @avinderkaur829
    @avinderkaur829 ปีที่แล้ว +7

    ਬਹੁਤ ਵਧੀਆ

  • @saveenableem2552
    @saveenableem2552 ปีที่แล้ว +10

    Maan Saab ZINDABAAD❣️❣️

  • @GurdeepSingh-ce4ei
    @GurdeepSingh-ce4ei ปีที่แล้ว +27

    ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਬਣਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ ਤਾਂ ਜੋ ਅੱਗੇ ਤੋਂ ਲੋਕ ਆਪਣੇ ਆਪ ਮਜਬੂਰ ਹੋਣ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ ਲਈ, ਸਕੂਲਾਂ ਦੇ ਨਾਂ ਤੇ ਮਾਪਿਆਂ ਦੀ ਬਹੁਤ ਲੁੱਟ ਹੋ ਰਹੀ ਹੈ 🙏

    • @baathuppal3643
      @baathuppal3643 ปีที่แล้ว

      ਸਹੀ ਗੱਲ ਆ 🙏🙏

    • @kulwinderk7386
      @kulwinderk7386 ปีที่แล้ว

      Schools Ch kache teachers nu regular ta KRn ih g☹️ only schools Di building naal kuch nhi hona g ☹️ kache teachers 18,20years toh 3500,6000 te job KR rhe hg🤦kyi schools hi kache teachers de shaare chl rhe hg ☹️ regular lyi ja pay increase KRn bare ta govt sochdi no g☹️aaeni pay Ch cm Saab gujara krke dso ap ho janda hai☹️🤷aj Di mehgaayi Ch☹️

    • @chanderkanta7222
      @chanderkanta7222 ปีที่แล้ว

      ​@@baathuppal3643 God bless you

    • @sarbdhanju7911
      @sarbdhanju7911 ปีที่แล้ว

      ​@@kulwinderk7386see

  • @kulveersingh5526
    @kulveersingh5526 ปีที่แล้ว +10

    ਜੀਓ ਮਾਨ ਸਾਬ ਦੁਆਵਾ ਨਾਲ ਨੇ ਤੁਹਾਡੇ

  • @gurdeepsinghdhindsa4493
    @gurdeepsinghdhindsa4493 ปีที่แล้ว +9

    Bahut vadhyia Maan sahib

  • @gsingh8774
    @gsingh8774 ปีที่แล้ว +93

    ਭਗਵੰਤ ਮਾਨ ਕਮ ਕਰੋ ਵੋਟਾਂ ਮੰਗਣ ਦੀ ਲੋੜ ਨਹੀਂ ਹੈ ਹਾਰੇ ਹੋਏ ਐਮ ਐਲ ਏ ਨੂੰ ਨਥ ਪਾਈ ਜਾਵੇ

  • @amritchoudhary9602
    @amritchoudhary9602 ปีที่แล้ว +50

    Best cm ਮਾਨ ਸਾਹਬ 👍 ❤️ Best future of our punjab 🙏 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲ੍ਹਾ ਚ ਰੱਖਣ ਸਦਾ 🙏

    • @jarmanrandhawa284
      @jarmanrandhawa284 ปีที่แล้ว

      ਪਾਣੀ,ਵਾਲੇ,ਬਰਾਮਦ,ਪਲਾਂਟ,ਲਾਈ,ਮਾਨ,ਸਾਹਿਬ

  • @gurdevsingh3957
    @gurdevsingh3957 ปีที่แล้ว +6

    ਵਾਹ ਜੀ ਵਾਹ ਧੰਨ ਧੰਨ ਕਰਾ ਰੱਖੀਂ ਏ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @amritpalkaur3180
    @amritpalkaur3180 ปีที่แล้ว +37

    Maan sahib Zindabad

    • @AmrikSingh-co3yr
      @AmrikSingh-co3yr ปีที่แล้ว

      Eh sacha sucha banda
      From : South Korea

  • @gurjitkaur9250
    @gurjitkaur9250 ปีที่แล้ว +5

    Waheguru ji tuhanu khush rakhe lambi sari umar kre baba ji

  • @surinderkaur1373
    @surinderkaur1373 ปีที่แล้ว +7

    May God bless cm maan ji

  • @mandeepnag4a
    @mandeepnag4a ปีที่แล้ว +46

    ਇੱਕ ਗੱਲ ਮੰਨਣ ਵਾਲੀ ਆ ਬਾਕੀ ਸਰਕਾਰਾਂ ਨੇ 5 ਸਾਲ ਚ ਨੀ ਐਨੇ ਕੰਮ ਕੀਤੇ ਜਿੰਨੇ ਮਾਨ ਸਾਬ ਨੇ ਹੁਣ ਤੱਕ ਕਰਤੇ, ਵਾਹਿਗੁਰੂ ਹੋਰ ਤਰੱਕੀ ਵਖ਼ਸ਼ੇ

    • @MrHarjit13
      @MrHarjit13 ปีที่แล้ว

      5 salan ch ni...... Poori punjab di rajniti ch ene kam ni hoye

  • @HarpreetSingh-qm6yq
    @HarpreetSingh-qm6yq ปีที่แล้ว +37

    ਦਿਲ ਦੀਆਂ ਗੱਲਾਂ ਕਰਦਾ ਮੇਰਾ ਸੀ ਐਮ ਮਾਨ
    ਮਾਣ ਐ

  • @gsingh8774
    @gsingh8774 ปีที่แล้ว +39

    ਸੁਆਦ ਲਿਆ ਤਾ ਯੋਧਿਆਂ ਠੋਕ ਠੋਕ ਕੇ ਕੋਕੋ ਲਾਈ ਜਾਵੇ

  • @gurusran838
    @gurusran838 ปีที่แล้ว +4

    ਭਗਵੰਤ ਮਾਨ ਬਾਈ ਜੀ ਗਲਾ ਤਾਂ ਸਹੀ ਕਰਦਾ ਜੈ ਸੱਚ ਹੋ ਗਈ ਫੇਰ ਆਪ ਨੂੰ ਲੋਕ ਹਮੇਸ਼ਾ ਹੀ ਜਾਦ ਰੱਖਣਗੇ ਭਗਵੰਤ ਮਾਨ ਸਾਬ ਜੀ ਦਿਲੋਂ ❤ ਸਰੂਟ ਹੈ ਜੀ ਤੁਹਾਨੂੰ

  • @balbirsandhu3433
    @balbirsandhu3433 ปีที่แล้ว +19

    Mann Sab would rule Punjab next 25 years.

  • @ParamjitKaur-vv5ps
    @ParamjitKaur-vv5ps ปีที่แล้ว +26

    Best CM maan sahib

  • @avtarsidhu5776
    @avtarsidhu5776 ปีที่แล้ว +23

    ਬਹੁਤ ਵਧੀਆ ਮਾਨ ਸਹਿਬ ਪੰਜਾਬ ਨੂੰ ਮੁੜ ਪੰਜਾਬ ਬਣਾਉ

  • @exploretheuniverse1686
    @exploretheuniverse1686 ปีที่แล้ว +1

    ਪੂਰੀ ਦੁਨੀਆ ਤੋਂ। ਇਮਾਨਦਾਰ ਮੁੱਖ ਮੰਤਰੀ ਪੰਜਾਬ ਦੇ ਕੋਲ। ਮਸੰਦ ਰੰਗੜ ਤੜਫ ਰਹੇ ਆ।❤🧡💛💚💙💜🤎🖤🤍🖤🤎💜💙💚💛🧡❤

  • @balwantmann1774
    @balwantmann1774 ปีที่แล้ว +22

    Wah ji wah nice cm sahib g

  • @ManjeetSingh-lb9wo
    @ManjeetSingh-lb9wo ปีที่แล้ว +36

    Heart touching speech from the CM of Punjab ❤

  • @danielmasih3173
    @danielmasih3173 ปีที่แล้ว +8

    Great sir 👍

  • @ravisappal3480
    @ravisappal3480 ปีที่แล้ว +1

    ਬਾਈ ਜੀ ਇਕ ਬੇਨਤੀ ਹੈ ਪੰਜਾਬ ਨੂੰ ਜੇ ਬਚਾਉਣਾ ਤਾਂ ਨਸ਼ਾ ਬੰਦ ਕਰ ਦੋ ਪੰਜਾਬ ਚੋਂ ਇਸ ਕੰਮ ਦੇ ਮੁਹਰੇ ਤੁਹਾਡੇ ਕੀਤੇ ਸਾਰੇ ਕੰਮ ਛੋਟੇ ਪੈ ਜਾਣਗੇ ਧੰਨਵਾਦ ਜੀ

  • @sukhabhangu1077
    @sukhabhangu1077 ปีที่แล้ว +29

    Good 👍❤❤❤

    • @sherracheema2311
      @sherracheema2311 ปีที่แล้ว +2

      Jinda bad man sabb🙏🏻🙏🏻👍👍

  • @lakhveersingh-lt3qq
    @lakhveersingh-lt3qq ปีที่แล้ว +51

    ਮਾਨ ਸਾਹਿਬ ਦੀ ਚਲੋ ਸਾਰਾ ਪੰਜਾਬ ਥੋਡੇ ਨਾਲ ਹੈ

  • @manjeetdevi543
    @manjeetdevi543 ปีที่แล้ว +3

    ਵਾਹਿਗੁਰੂ ਆਪ ਦਾ ਸਾਥ ਦੇਵੇ je ਬਸ ਚਲਦਾ ਹੋਵੇ ਆਪਣੇ ਸਾਹ ਵੀ ਮਾਨ ਸਾਹਿਬ ਵੀਰ ਨੂੰ ਦੇ ਦੇਵਾਂ ਜੁੱਗ ਜੁੱਗ ਜੀਓ ਵੀਰ

  • @barinderjanday8240
    @barinderjanday8240 ปีที่แล้ว +13

    Great personality Maan Sahib

  • @dharmitungan5114
    @dharmitungan5114 ปีที่แล้ว +24

    Good🙏

  • @fatehharike7408
    @fatehharike7408 ปีที่แล้ว +11

    Mann❤❤

  • @SatnamSaini-kv7ne
    @SatnamSaini-kv7ne ปีที่แล้ว +7

    Love you Maan sir

  • @Yadvindersandhu93
    @Yadvindersandhu93 ปีที่แล้ว +6

    ਬਹੁਤ ਵਧੀਆ ਮਾਨ ਸਾਹਬ।

  • @bsr840
    @bsr840 ปีที่แล้ว +61

    ਮਾਨ ਸਾਹਿਬ ਬਹੁਤੇ ਦੁਸ਼ਮਣ ਮਾੜੇ ਹੁੰਦੇ ਨੇ ਸਿਆਣੇ ਕਹਿੰਦੇ ਨੇ। ਤੁਸੀਂ ਇਮਾਨਦਾਰ ਹੋ ਸਭ ਜਾਣਦੇ ਨੇ।

  • @Jantaofficial946
    @Jantaofficial946 ปีที่แล้ว +16

    👍👍👍👍👍

  • @user-pf2pd8su3l
    @user-pf2pd8su3l ปีที่แล้ว +5

    Very good Maan keep up the good work all Punjab is with you , your vote was the last vote for the best future of Punjab, God bless you .

  • @ashbirkahlon1407
    @ashbirkahlon1407 ปีที่แล้ว +3

    waheguru ji

  • @balvirsinghbrar1089
    @balvirsinghbrar1089 ปีที่แล้ว +25

    C.M.MAN.JANDABAD ❤❤❤❤❤🙏🏻🙏🏻🙏🏻✌️👌👍👍👍

  • @majorsingh9252
    @majorsingh9252 ปีที่แล้ว +7

    ਜਿੰਨਾ ਨੇ ਖਜ਼ਾਨੇ ਨੂੰ ਲੁਟਿਆ ਹੈ ਬਖਸ਼ਣਾ ਨਹੀਂ ਹੈ ਸਾਰਾ ਪੈਸਾ ਖਜ਼ਾਨੇ ਚ ਜਮਾਂ ਕੀਤਾ ਜਾਵੇ ਅਗਰ ਕੋਈ ਲੁਟੇਰਾ ਛੱਡਤਾ ਫੇਰ ਕਿਸੇ ਨੇ ਵੋਟ ਨਹੀਂ ਪਾਉਣੀ ਦੇ ਸਾਰੇ ਫੜਦੇ ਫੇਰ ਲੋਕ ਵੋਟਾਂ ਦੀਆਂ ਢੇਰੀਆਂ ਲਾ ਦੇਣਗੇ

    • @jinderpal4664
      @jinderpal4664 ปีที่แล้ว

      ਬਿਲਕੁਲ ਸਹੀ ਕਿਹਾ। ਭਲਾ ਕਿਸੇ ਵੀ ਪਾਰਟੀ ਦਾ ਹੋਵੇ।

  • @jasramansingh7071
    @jasramansingh7071 ปีที่แล้ว +6

    ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ

  • @Aman_2233
    @Aman_2233 ปีที่แล้ว +5

    Maan Saab lage raho 👍👍👍😍

  • @vijaysinghsran1185
    @vijaysinghsran1185 ปีที่แล้ว +41

    ਜੇ 2017 ਵਿੱਚ ਆਮ ਪਾਰਟੀ ਦੀ ਸਰਕਾਰ ਬਣਾਈ ਹੁੰਦੀ ਤਾਂ ਬਠਿੰਡੇ ਵਾਲਾ ਥਰਮਲ ਪਲਾਂਟ ਵੀ ਨਾ ਵਿਕਦਾ 🤔

  • @ranbirsinghgill3033
    @ranbirsinghgill3033 ปีที่แล้ว +16

    Maan sahib Tuhada jwab nhi . May you live long !!!!

  • @danielmattu4314
    @danielmattu4314 ปีที่แล้ว +4

    God bless you

  • @dilbagsingh8045
    @dilbagsingh8045 ปีที่แล้ว +6

    Very good work veerji 76 saal da Kam bigdya hun lot aoo

  • @jyotisimmi9416
    @jyotisimmi9416 ปีที่แล้ว +26

    👍👍👍❤❤❤

  • @gurdeepsinghdhindsa4493
    @gurdeepsinghdhindsa4493 ปีที่แล้ว +6

    Tusi good work kar rahe ho Maan sahib

  • @mandeepbaghi6581
    @mandeepbaghi6581 ปีที่แล้ว

    ਮਾਨ ਸਾਹਿਬ ਇਕ ਗੱਲ ਬਹੁਤ ਵੱਡੀ ਮਹਿਸੂਸ ਹੁੰਦੀ ਹੈ। ਚਾਹੇ ਤੁਸੀਂ ਸਪੀਚ ਸਟੇਜ ਤੋ ਦਿੰਦੇ ਹੋ। ਪਰ ਸਾਨੂੰ ਇੰਜ ਲਗਦਾ ਜਿਵੇਂ ਕਿਸੇ ਪਰਿਵਾਰ ਵਿਚ ਬਹਿ ਕੇ ਗੱਲ ਹੋ ਰਹੀ ਹੈ।

  • @kamaldeepdhillon8487
    @kamaldeepdhillon8487 ปีที่แล้ว +2

    OUR GREAT CM MANN SAAB ZINDAWAD, LOVE &RESPECT FROM JALANDHAR

  • @sukhpalbhullar8173
    @sukhpalbhullar8173 ปีที่แล้ว +11

    ❤❤❤

  • @kuldeepsingh-ou2gp
    @kuldeepsingh-ou2gp ปีที่แล้ว +17

    Well done...c.m saab ji....waheguru chardi kla ch rakhe

  • @charanjitsingh9943
    @charanjitsingh9943 ปีที่แล้ว +27

    Good job Mann Sahab. Keep it up. Don't give any chance to opposition to speak.

  • @yadwindersingh3821
    @yadwindersingh3821 ปีที่แล้ว +2

    Love you Sir! ❤
    Love Bhagwant Mann ji!

  • @chandmasihalam1348
    @chandmasihalam1348 ปีที่แล้ว +2

    ਸ਼ੇਰ ਦਿਲ,,, ਮਾਨ ਪੰਜਾਬ ਦਾ ਮਾਨ,,,, love from indian navy

    • @babbumehra2531
      @babbumehra2531 ปีที่แล้ว

      Cm Maan jindabad sir please dist.gurdaspur vill.hardochanni school vich science group nahi hai 10,12km. Teek koi school nhi hai so please sir school co add kita jave thankyou

  • @Kandhola-hy6yt
    @Kandhola-hy6yt ปีที่แล้ว +11

    Great efforts ,Sir .God bless u

  • @charanjitkaurkahlon4952
    @charanjitkaurkahlon4952 ปีที่แล้ว +4

    Very good c m man very good hard work 👌

  • @sachiangallan1951
    @sachiangallan1951 ปีที่แล้ว

    ਸਾਰੇ ਪੰਜਾਬ ਵਾਸੀਆ ਨੂੰ ਹੱਥ ਜੋੜ ਨਿਰਮਤਾ ਸਾਹਿਤ ਬੇਨਤੀ ਹੈ ਸਾਰਿਆ ਨੂੰ ਰਲ ਮਿਲਕੇ ਮਾਨ ਸਾਬ ਦਾ ਸਾਥ ਦੇਈਏ ਤਾਂ ਜੋ ਪੰਜਾਬ ਨੂੰ ਬਹਾਲ ਕਰੀਏ ਜੀ

  • @exploretheuniverse1686
    @exploretheuniverse1686 ปีที่แล้ว +5

    ਬੱਬਰ ਸ਼ੇਰਾਂ ❤

  • @physicsactivities4774
    @physicsactivities4774 ปีที่แล้ว +15

    Waheguru naal khde hun Sade Punjab de

    • @HansRaj-yt3mg
      @HansRaj-yt3mg ปีที่แล้ว

      Maan saab tusi sache ho tuhada rabb vi sath didya hai

  • @tarsamrajsingh1039
    @tarsamrajsingh1039 ปีที่แล้ว +42

    ਮਾਨ ਸਾਹਿਬ ਠੀਕ ਹੈ ਤੁਸੀਂ ਇਹਨਾਂ ਚੋਰਾਂ ਠੱਗਾਂ ਬਾਹਣੀ ਪਾਤਾਂ ਪਰ ਗਰੀਬਾਂ ਲਈ ਤੁਸੀਂ ਕੀ ਕੀਤਾ ਜ਼ਰਾ ਸੋਚੋ 🙏

    • @ninder-kv3py
      @ninder-kv3py ปีที่แล้ว

      Right ji

    • @Anchorhappy
      @Anchorhappy ปีที่แล้ว +3

      Yaar service free te sasti karti har kam bina rishwat hove. Mohalla clinic ho j jo free ilaj hove fer hor greeb ni ki chahida 😅

    • @arvinderkaur270
      @arvinderkaur270 ปีที่แล้ว +1

      ਪੰਜਾਬੀਓ ਸਬਰ ਰੱਖੋ ਜੀ। ਸਬਰ ਦਾ ਫੱਲ ਮਿੱਠਾ ਹੁੰਦਾ ਹੈ। ਬਿੱਜਲੀ, ਮਹੱਲਾ ਕਲੀਨਿਕ..... ਸ਼ੁਰੂਆਤ ਤਾਂ ਹੋਈ ਹੈ ਨ ਜੀ.....

  • @manjindermahil1906
    @manjindermahil1906 ปีที่แล้ว +25

    God bless you maan sahib ji always 🙏

  • @palwinderkaur9504
    @palwinderkaur9504 ปีที่แล้ว

    Very good speach Cm Bhagwant Maan Jindabad Maan sab tuhanu PM di rank chahidi hai

  • @inderjitsinghsian2874
    @inderjitsinghsian2874 ปีที่แล้ว +58

    He doesn't just talk. I think we should all support him with honesty, then punjab will be a happy place again. Otherwise, all those criminals and crock will destroy over beautiful punjab 😢😢😢

    • @TheUndertaker2408
      @TheUndertaker2408 ปีที่แล้ว +2

      previous governments causing a massive exodus of well educated and richer people. How bad can it get when even well to do people are leaving Punjab. I would never vote congress back into power in Punjab, as they are the worst in Punjab.

    • @er.balkarsinghbrar4323
      @er.balkarsinghbrar4323 ปีที่แล้ว

      Well said

    • @devilsutube
      @devilsutube ปีที่แล้ว +1

      Support kr tn dita. We give him 92 MLA WHAT ELSE HE WANT

    • @AmarjitKaur-et4yn
      @AmarjitKaur-et4yn ปีที่แล้ว

      Right

    • @MrHarjit13
      @MrHarjit13 ปีที่แล้ว +1

      Absolutely Right bro

  • @GurdeepSingh-jg1hi
    @GurdeepSingh-jg1hi ปีที่แล้ว +11

    ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਜੀ

  • @ranakaler7604
    @ranakaler7604 ปีที่แล้ว

    ਮਾਨ ਸਾਹਿਬ ਜੀ ਆਪਣੇ ਸਾਰੇ ਐਮ ਐਲ ਏ ਆਂ ਨੂੰ ਸੂਚਿਤ ਕਰ ਦਿਓ ਕਿ ਕੋਈ ਵੀ ਕਿਸੇ ਕਿਸਮ ਦੀ ਗਲਤੀ ਨਾਂ ਕਰ ਲੈਣ, ਕਿਉਂ ਕਿ ਵਿਰੋਧੀਆਂ ਦੀਆਂ ਨਜਰਾਂ ਚੌਵੀ ਘੰਟੇ ਤੁਹਾਡੇ ਤੇ ਟਿਕੀਆਂ ਹੋਈਆਂ ਹਨ, ਵਿਰੋਧੀਆਂ ਨੂੰ ਬੋਲਣ ਦਾ ਮੌਕਾ ਨਾਂ ਮਿਲ ਜਾਵੇ, ਬਾਕੀ ਜੋ ਤੁਸੀਂ ਪੰਜਾਬ ਲਈ ਕੰਮ ਕਰ ਰਹੇ ਹੋ ਬਹੁਤ ਹੀ ਵਧੀਆ ਹੈ, ਤੁਹਾਡੀ ਸੋਚ ਨੂੰ ਸਲਾਮ, ਆਮ ਆਦਮੀ ਪਾਰਟੀ ਜਿੰਦਾ ਬਾਦ ਜਿੰਦਾ ਬਾਦ ਜਿੰਦਾ ਬਾਦ,

  • @jaspreetsingh4714
    @jaspreetsingh4714 ปีที่แล้ว +60

    Best CM ever❤

  • @gurmailsinghbhullar571
    @gurmailsinghbhullar571 ปีที่แล้ว +6

    Very good 👍

  • @pawanbains4787
    @pawanbains4787 ปีที่แล้ว +1

    First time I felt punjab has a good leader.. CM sir if u do what u said,u r the best

  • @BalbirSingh-wp2nv
    @BalbirSingh-wp2nv ปีที่แล้ว

    ਵਾਹਿਗੁਰੂ ਸਾਹਿਬ ਜੀ

  • @aroraparis8805
    @aroraparis8805 ปีที่แล้ว +25

    Mann bhagwant singh g i love for your work ❤️ 💜 thanks

  • @sukhwantsinghnahar1458
    @sukhwantsinghnahar1458 ปีที่แล้ว +8

    ❤❤

  • @RavinderSingh-bi9vf
    @RavinderSingh-bi9vf ปีที่แล้ว +12

    ਮੈਨੂੰ ਜਿਹੜੀ ਉਮਰ ਬਖਸੀ ਹੈ ਪਰਮਾਤਮਾ ਚੰਗੇ ਲੇਖੇ ਲਾਂਵੀ ਭਗਵੰਤ ਮਾਨ ਵਾਂਗੂ

  • @gurnoorkaurbrar4351
    @gurnoorkaurbrar4351 ปีที่แล้ว +4

    ਪੰਜਾਬ ਦਾ ਅਸਲੀ ਰਖਵਾਲਾ ਭਗਵੰਤ ਮਾਨ ਜ਼ਿੰਦਾਬਾਦ

  • @karamjitsingh741
    @karamjitsingh741 ปีที่แล้ว +5

    Gret cm

  • @user-th2ng3ee5p
    @user-th2ng3ee5p ปีที่แล้ว +29

    ਮਾਨ ਸਾਬ ਜੀ ਫਗਵਾੜੇ ਏਰੀਏ ਵਿੱਚ ਵੀ ਜਿਨ੍ਹਾਂ ਨੇ ਤਹਾਨੂੰ ਵੋਟਾਂ ਨਹੀਂ ਪਾਈਆਂ ਉਹਨਾਂ ਦੀਆਂ ਵੀ ਅੱਖਾਂ ਖੋਲ੍ਹ ਦਿਉ ਆਮ ਆਦਮੀ ਕਲੀਨਿਕ ਖੋਲ੍ਹ ਦਿਓ ਜਾ ਕੋਈ ਸਕੂਲ ਵਧੀਆ ਬਣਾ ਦਿਓ ਤਾਂ ਜੋ 2027 ਵਿੱਚ ਵੀ ਆਮ ਆਦਮੀ ਪਾਰਟੀ ਦਾ m .l a ਹੋਣਾ ਚਾਹੀਦਾ ਹੈ

  • @lachmangoyal21
    @lachmangoyal21 ปีที่แล้ว +12

    May god bless sardar bhagwant maan ji…. We always with u

  • @rakeshsingla2863
    @rakeshsingla2863 ปีที่แล้ว

    Pehli bar good cm milia 👌🏽👌🏽🙏🏼🙏🏼🤙🏻🤙🏻👍🏿👍🏿💞💞self respected maan saab

  • @govindasamagh307
    @govindasamagh307 ปีที่แล้ว +7

    👐👐👌👌👌👌👌👌

  • @mohinderpal4835
    @mohinderpal4835 ปีที่แล้ว +3

    Good sir

  • @BalvirSingh-gv1il
    @BalvirSingh-gv1il ปีที่แล้ว

    ਸੀ ਅੈਮ ਮਾਨ ਸਾਹਿਬ ਜੀ ਬਚਕੇ ਰਹਿਣਾ ਬਾੲੀ ਜੀ । ਅਕਾਲੀਅਾਂ ਕਾਂਗਰਸੀਅਾਂ ਦੀਅਾਂ ਨੀਤੀਅਾਂ ਬਹੁੱਤ ਮਾੜੀਅਾਂ ਨੇ ੲਿਹਨਾਂ ਨੇ ਦਰਬਾਰ ਸਾਹਿਬ ਢਹਾਤਾ । ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ੲਿੰਦਰਾਂ ਗਾਂਧੀ ਕਾਂਗਰਸ ਦਾ ਮੁੱਖ ਮੰਤਰੀ ਬੇਅੰਤ ਸਿੰਘ ਵਰਗੇ ਬਹੁੱਤ ਮਰਵਾਤੇ । ਕਿਰਪਾ ਕਰਕੇ ਅਾਵਦਾ ਅਾਵਦੇ ਪਰਿਵਾਰ ਦਾ ਅਤੇ ਅਾਵਦੀ ਟੀਮ ਦਾ ਪੂਰਾ ਪੂਰਾ ਖਿਅਾਲ ਰੱਖਣਾ ਬਾੲੀ ਜੀ

  • @Nonanona-c9s
    @Nonanona-c9s ปีที่แล้ว +2

    kya batt hai guru ji.. tusi great ho sir..

  • @choudhrysunil2914
    @choudhrysunil2914 ปีที่แล้ว +16

    Very good job manna