Khabar Di Khabar (2063)

แชร์
ฝัง
  • เผยแพร่เมื่อ 11 พ.ย. 2024

ความคิดเห็น • 118

  • @baldevjassar8059
    @baldevjassar8059 หลายเดือนก่อน +65

    *🙏🌸ਅੱਜ ਦਾ ਵਿਚਾਰ🌸🙏*
    *ਬੁੱਧੀ ਸਾਰਿਆਂ ਕੋਲ ਹੁੰਦੀ ਹੈ ! ਚਲਾਕੀ ਦਿਖਾਉਣੀ ਹੈ ਜਾ ਇਮਾਨਦਾਰੀ !ਇਹ ਸਾਡੇ ਸੰਸਕਾਰਾਂ ਤੇ ਨਿਰਭਰ ਕਰਦਾ ਹੈ ਪਰ ਚਲਾਕੀ ਕੁੱਝ ਦਿਨਾ ਦੀ ਮਹਿਮਾਨ ਹੁੰਦੀ ਹੈ !!ਤੇ ਇਮਾਨਦਾਰੀ ਉਮਰ ਭਰ ਸਾਥ ਨਿਭਾਉਂਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @TulsiDass-rv4bu
      @TulsiDass-rv4bu หลายเดือนก่อน

      😊😊😊😊😊

    • @TulsiDass-rv4bu
      @TulsiDass-rv4bu หลายเดือนก่อน

      😊😊😊

    • @TulsiDass-rv4bu
      @TulsiDass-rv4bu หลายเดือนก่อน

      😊😊😊3😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @TulsiDass-rv4bu
      @TulsiDass-rv4bu หลายเดือนก่อน +1

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

    • @TulsiDass-rv4bu
      @TulsiDass-rv4bu หลายเดือนก่อน

      17:02 17:03 17:04 17:06 17:07 17:08 17:08 17:08 17:09 17:09 17:09 17:10 17:10 17:12 17:12

  • @BhupinderKaur-df8tb
    @BhupinderKaur-df8tb หลายเดือนก่อน +18

    ਟਹਿਣੇ ਵੀਰ ਜਿਹੀ ਠੇਠ ਪੰਜਾਬੀ ਸ਼ਾਇਦ ਵਿਰਲੇ ਪੰਜਾਬੀਆਂ ਕੋਲ ਹੀ ਹੋਵੇ । ਧੰਨਵਾਦ ਐ ਸੱਚ ਕਹਿਣ ਲੱਗੇ ਕੋਈ ਝਿਜਕ ਨਹੀਂ ਵਿਖਾਈ ਦਿੰਦੇ।

  • @KulwantSingh-vd6ws
    @KulwantSingh-vd6ws หลายเดือนก่อน +7

    ਬਹੁਤ ਵਧੀਆ ਜਾਣਕਾਰੀ ਦਿੱਤੀ

  • @ranjitvirk3055
    @ranjitvirk3055 หลายเดือนก่อน +8

    ਸਾਡਾ ਪਿੰਡ ਤਲਵਣ ਹੈ ਜੀ ਸਾਡੇ ਪਿੰਡ ਵਿੱਚ ਪਿਛਲੇ 78 ਸਾਲਾਂ ਤੋਂ ਸਰਬਸੰਮਤੀ ਨਹੀਂ ਹੋਈ ਪਰ ਇਸ ਵਾਰ ਪਹਿਲੀ ਵਾਰ ਹੋਇਆ ਕਿ ਸਾਡੇ ਤਲਵਣ ਪਿੰਡ ਵਿੱਚ ਸਰਬਸੰਮਤੀ ਹੋਈ ਹੈ ਸਾਡਾ ਤਲਵਣ ਪਿੰਡ ਜ਼ਿਲ੍ਹਾ ਜਲੰਧਰ ਵਿਚੋਂ ਸਭ ਤੋਂ ਵੱਧ ਰਕਬੇ ਵਾਲਾ ਪਹਿਲੇ ਨੰਬਰ ਤੇ ਪਿੰਡ ਹੈ ਅਤੇ ਜ਼ਿਲੇ ਵਿੱਚ ਦੂਸਰੇ ਨੰਬਰ ਦਾ ਸਭਤੋਂ ਵੱਡਾ ਪਿੰਡ ਹੈ ਇਹ ਚਮਤਕਾਰ ਹੀ ਹੋਇਆ ਬਹੁਤ ਵਧੀਆ ਲੱਗਿਆ ਧੰਨਵਾਦ ਵੀਰ ਸਾਹਿਬ ਜੀ

  • @GurcharanSandhu-gf4yc
    @GurcharanSandhu-gf4yc หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @HarbansSingh-ci6sp
    @HarbansSingh-ci6sp หลายเดือนก่อน +5

    ਸਰਕਾਰ ਨੂੰ ਕਨੂੰਨ ਬਣਾਉਣ ਚਾਹੀ ਦਾ ਕੇ ਐਨੇ ਰੁਪਏ ਖਰਚ ਕਰ ਸੱਕਦਾ ਹੈ ਸਰਪੈਚੀ ਤੇ

  • @KuldeepSingh-nx3lc
    @KuldeepSingh-nx3lc หลายเดือนก่อน +2

    ਇਹ ਫੁਕਰੇ ਲੋਕਾ ਏਨੇ ਪੈਸੇ ਲਾ ਲਾ ਕੇ ਖੇਤੀ ਤੇ ਟੈਕਸ ਲਵਾਉਣਾ ਧਨਵਾਦ ਟਹਿਣਾ ਸਹਿਬ ਜੀ ❤❤

  • @JasbirSingh-qh8xr
    @JasbirSingh-qh8xr หลายเดือนก่อน +2

    ਸ਼ਬ ਤੋ ਵੱਧੲਈ ਮੁਖ ਮੰਤਰੀ ਭਗਵਤ ਮਾਨ ਹੈ ਇਸ ਲਈ ਸ਼ਾਥ ਦਿਓ

  • @TARATARASINGHHOMANN
    @TARATARASINGHHOMANN หลายเดือนก่อน +2

    Very Good swarn singh tehna ji

  • @ArshdeepSingh-oh4qk
    @ArshdeepSingh-oh4qk หลายเดือนก่อน +14

    ਕੋਰਟਾਂ ਨੂੰ ਜਿੰਦੇ ਲਾਕੇ ਵੇਚ ਦਿਓ
    ਸਭ ਡਰਾਮੇ ਬਾਜ਼ੀ ਐ। ਕੋਰਟਾਂ ਨੂੰ ਸਿਆਸੀ ਲੀਡਰ ਚਲਾ ਰਹੇ ਹਨ

    • @RashpalSingh-f7l
      @RashpalSingh-f7l หลายเดือนก่อน +2

      ਤੁਸੀਂ।ਨਿਰਪੱਖ।ਲਗਦੇ।ਹੋ।ਚਾਹੀਦਾ।ਵੀ।ਨਿਰਪੱਖ।ਹੋਣਾ।ਤਾਂ।ਹੀ।ਲੋਕਾਂ।ਨੇ।ਤੁਹਾਡੇ।ਕਹੇ।ਨੂੰ।ਸੱਚ।ਮੰਨਣਾ।ਨਾ।ਕਿਸੇ।ਨਾਲ।ਦੋਸਤੀ।ਨਾ।ਕਿਸੇ।ਨਾਲ।ਵੈਰ।ਸੱਚ।ਤਾਂ।ਸੱਚ।ਹੈ

  • @gurdeepsidhu4216
    @gurdeepsidhu4216 หลายเดือนก่อน +6

    ਬਾਈ ਜੀ ਕੰਮ ਹੀ ਇਸਤਿਹਾਰ ਹੁੰਦੇ ਹਨ ਕੰਮਾਂ ਨੂੰ ਹੀ ਲੋਕ ਪਿਆਰ ਕਰਦੇ ਆ।

  • @nirmalsinghsandhu6289
    @nirmalsinghsandhu6289 หลายเดือนก่อน +7

    ਕੌਣ ਮੁੱਖ ਮੰਤਰੀ ਅਹੁਦਾ ਭਗਵੰਤ ਮਾਨ ਜੀ ਕੋਲੋ ਖੋਹਣਾ ਚਾਹੁਦਾ ਹੈ, ਬਿਨਾ ਸ਼ੱਕ - ਆਪ ਪਾਰਟੀ ਕਨਵੀਨਰ - ਡਿਕਟੇਟਰ ਹੀ ਇਸ ਰਾਜਨੀਤਕ ਸ਼ਲਾਵੇ ਦੇ ਕਰਤਾ ਧਰਤਾ ਸੁਣੈ ਗਏ ਹਨ?

  • @SukhTakhar-t9n
    @SukhTakhar-t9n หลายเดือนก่อน +4

    ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਰਬ ਸੰਪਤੀ ਨਾਲ ਸਰਪੰਚ ਜਾਂ ਪੰਚਾਇਤ ਚੁਣਨੀ ਚਾਹੀਦੀ ਹੈ

  • @raghwirjammu1165
    @raghwirjammu1165 หลายเดือนก่อน +6

    Haryana congress zindabad

  • @jarmalsandhu5570
    @jarmalsandhu5570 หลายเดือนก่อน +6

    ਟਹਿਣਾ ਸਾਬ ਜੀ ਬਹੁਤ ਹੀ ਵਧੀਆ ਫਿਰੋਜ਼ਪੁਰ ਤੋਂ

  • @daljitsingh8044
    @daljitsingh8044 หลายเดือนก่อน +6

    ਚੰਗੇ ਆਚਰਣ ਕਾਰਨ ਹੀ ਜੇਲ ਵਿੱਚ ਚੰਗੇ ਆਚਰਣ ਨਾਲ ਬਾਹਰ। ਧੰਨ ਧੰਨ ਕਨੂੰਨ। ਧੰਨ ਧੰਨ ਸਾਡੇ ਲੀਡਰ।

  • @MewaSingh-gq4bp
    @MewaSingh-gq4bp หลายเดือนก่อน +4

    Sat sri akal swarn singh tehna ji waheguru chrdikla ch rkhe

  • @ranthirsingh8886
    @ranthirsingh8886 หลายเดือนก่อน +13

    ਟਹਿਣਾ ਸਾਹਿਬ ਰਾਮ ਰਹੀਮ ਨੂੰ ਕਿੰਨੇ ਦਿਨ ਦੀ ਛੁੱਟੀ ਮਿਲਦੀ ਇਹ ਨਾ ਦੱਸਿਆ ਕਰੋ ਇਹ ਦੱਸਿਆ ਕਰੋ ਰਾਮ ਰਹੀਮ ਕਿੰਨੇ ਦਿਨ ਜੇਲ ਵਿੱਚ ਰਿਹਾ ਹੈ ਤੇ ਕਿੰਨੇ ਦਿਨ ਹੋਰ ਰਹੂਗਾ ਜੇਲ ਵਿੱਚ ਫੇਰ ਪੈਰੋਲ ਮਿਲ ਜਾਵੇਗੀ

  • @tajindersingh2627
    @tajindersingh2627 หลายเดือนก่อน +6

    Mann Sahib be careful &
    Vigilant. Process is still in progress

  • @jotsinghjoshansingh750
    @jotsinghjoshansingh750 หลายเดือนก่อน +2

    ਨਵੀਂ ਪਾਰਟੀ ਅਮਿਤ ਸ਼ਾਹ ਦੀ ਹੱਥ ਨਾਲ ਤਿਆਰ ਕੀਤੀ ਹੋਵੇਗੀ

  • @iqbalsinghshahi
    @iqbalsinghshahi หลายเดือนก่อน

    ਸਰਬ ਸੰਮਤੀ ਨਾਲ਼ ਪੰਚਾਇਤ ਚੁਣਨੀ ਵਧੀਆ ਗੱਲ ਹੈ......... ਪਰ ਸਾਲ਼ਾ ਜਿਹੜਾ ਸਵਾਦ ਵੀਹ-ਪੰਜਾਹ ਬੰਦਿਆਂ ਵਿਚ ਸ਼ਾਮ ਨੂੰ ਬਣਨ ਆਲ਼ੇ ਸਰਪੰਚਾਂ ਦੇ ਅੱਡੇ ਬਹਿਕੇ ਗਿਲਾਸੀ ਖੜਕਾਉਣ ਦਾ ਆਉਂਦਾ, ਉਹ ਗੱਲ ਨੀ ਬਣਦੀ ਸਰਬ ਸੰਮਤੀ ਚ। ਜਦ ਤੱਕ ਮੇਲਾ ਨਾ ਭਰਿਆ ਉਮੀਦਵਾਰਾਂ ਦੇ ਘਰੇ ਤਦ ਤੱਕ ਕਾਹਦੀਆਂ ਚੋਣਾਂ, ਕਾਹਦੇ ਸਰਪੰਚ, ਕੌਣ ਸਰਪੰਚ; ਨਾਲ਼ੇ ਯਰ ਸਰਬ ਸੰਮਤੀ ਨਾਲ ਚੁਣੇ ਪੰਚਾਂ ਸਰਪੰਚਾਂ ਦਾ ਰੋਹਬ ਈ ਕੋਈ ਨੀ ਹੁੰਦਾ। ਰੋਹਬ ਹੁੰਦਾ ਉਹਦਾ ਜਿਹਨੇ ਅੱਠ ਦਸ ਲੱਖ ਲਾਏ ਹੋਣ ਘੱਟੋ ਘੱਟ। 😄😄😄

  • @kirankaur4504
    @kirankaur4504 หลายเดือนก่อน +3

    ਸਤਿ ਸ੍ਰੀ ਅਕਾਲ ਜੀ 🙏🙏

  • @lachhmansingh5933
    @lachhmansingh5933 หลายเดือนก่อน +3

    Tehina sahib very nice program LS Kainth dhuri

  • @KulwindersinghGrewal-j5g
    @KulwindersinghGrewal-j5g หลายเดือนก่อน +1

    ਟਹਿਣਾ ਸਹਿਬ C M ਬਾਰੇ ਕੋਈ ਵੀ ਅੰਦਰ ਦੀ ਕੋਈ ਖਾਸ ਗੱਲ ਨਹੀਂ ਕੀਤੀ

  • @John-hv5xj
    @John-hv5xj หลายเดือนก่อน +2

    AAP ZINDABAD LIVE LONG CM MAAN

  • @narindersandhu8298
    @narindersandhu8298 หลายเดือนก่อน

    ਟੇਹਣਾਂ ਜੀ ਸਤਿ ਸ੍ਰੀ ਅਕਾਲ

  • @DaljitSingh-jh7yu
    @DaljitSingh-jh7yu หลายเดือนก่อน +2

    ਟਹਿਣਾ ਜੀ ਹਵਾ ਵਿੱਚ ਹੁਣ ਨਮੀਂ ਨਹੀਂ ਖੁਸ਼ਕੀ ਵਧੇਗੀ

  • @narinderjeetsingh3994
    @narinderjeetsingh3994 หลายเดือนก่อน +1

    Sat Sri akaal to all 🙏🎈♥️🌺

  • @sohansinghsandhu4025
    @sohansinghsandhu4025 หลายเดือนก่อน +9

    ਕੁਮਰਵਿਜੇ ਪਰਤਾਪ ਸਿਘ ਨੂ ਮੰਤਰੀ ਬਨੁਓਨ ਨਾਲ ਮੁਖ ਮੰਤਰੀ ਦੀ ਤਾਕਤ ਵਧੇ ਗੀ ਮਾਨ ਸਹਿਬ ?

  • @santlashmanmuni6045
    @santlashmanmuni6045 หลายเดือนก่อน +6

    ਰਾਮ ਰਹੀਮ ਨੂੰ ਜਿਵੇਂ ਵਾਰ ਵਾਰ ਪੈਰੋਲ ਮਿਲਦੀ ਹੈ ਤਾਂ ਚਾਬੀ ਵਾਲਾ ਚੁਟਕਲਾ ਨਹੀਂ ਸੱਚ ਹੀ ਸਮਝੋ। ਵੋਟਾਂ ਵੇਲੇ ਸਬੱਬ ਨਹੀਂ ਟਹਿਣਾ ਜੀ ਵੋਟਾਂ ਵਟੋਰਨ ਲਈ ਪੈਰੋਲ ਮਿਲਦੀ ਹੈ

  • @ShivrajSingh-ls8qj
    @ShivrajSingh-ls8qj หลายเดือนก่อน +9

    ਚੰਗੇ ਚਾਲਚਲਣ ਕਾਰਨ ਹੀ ਤਾਂ ਰਾਮਰਹੀਮ ਅੰਦਰ ਗਿਆ।

  • @AvtarSingh-x1t
    @AvtarSingh-x1t หลายเดือนก่อน

    ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ

  • @VeerpalBrar-ui6uk
    @VeerpalBrar-ui6uk หลายเดือนก่อน +3

    Waheguru ji aap mehar karo Punjab par

  • @GurpreetSingh-s6h6y
    @GurpreetSingh-s6h6y หลายเดือนก่อน

    Mere pind sarb samti hoi aa ji pind jodhe district Amritsar block rayya. Bina kise boli de sara pind sehmat hoya.very good decision mere pind walo.❤I love my pind.

  • @RashpalSingh-f7l
    @RashpalSingh-f7l หลายเดือนก่อน +2

    ਜੇ।ਬੋਲੀਆਂ।ਨਾਲ।ਪੰਚਾਇਤਾਂ।ਬਨਣੀਆ।ਫਿਰ।ਸਰਕਾਰਾਂ।ਦੀ।ਲੋੜ।ਨੀ।ਰਹਿਣੀ।।ਲੰਬੀ।ਸੋਚ।ਰੱਖ।ਕੇ।ਸੋਚੋਇਉ

  • @jarnailsingh9949
    @jarnailsingh9949 หลายเดือนก่อน +5

    150th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @BalwinderPadda-mt7bd
    @BalwinderPadda-mt7bd หลายเดือนก่อน

    Cm sab to vadia man jindabad

  • @JasbirSingh-qh8xr
    @JasbirSingh-qh8xr หลายเดือนก่อน

    ਮਾਨ ਞਧੀਅਆ ਮੁਖ ਮੰਤਰੀ ਹੇ

  • @balwindersingh-nz2hm
    @balwindersingh-nz2hm หลายเดือนก่อน +9

    ਭਗਵੰਤ ਮਾਨ ਬਹੁਤ ਵਧੀਆ ਮੁੱਖ ਮੰਤਰੀ ਹਨ ਜੀ। ਭਗਵੰਤ ਮਾਨ ਕਰਕੇ 92 ਐਮ ਐਲ ਏ ਜਿੱਤੇ। ਬਾਕੀ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਵੇਖ ਲਿਓ ❤

  • @darbarasinghkhehra4808
    @darbarasinghkhehra4808 หลายเดือนก่อน +1

    😊

  • @lakhvindersingh9844
    @lakhvindersingh9844 หลายเดือนก่อน +2

    Eh swal paida hunda ke ki kanoon saria lai ikk hai

  • @sewasinghbhatti5438
    @sewasinghbhatti5438 หลายเดือนก่อน +3

    ਟਹਿਣਾ ਸਾਹਿਬ ਜਿਹੜਾ ਬੰਦਾ 2 ਕਰੋੜ ਰੁਪਏ ਦੀ ਬੋਲੀ ਲਾ ਕੇ ਸਰਪੰਚ ਨੀ ਉਹ ਤਾਂ ਪਿੰਡ ਦਾ ਰਾਜਾ ਬਣ ਜਾਵੇਗਾ
    ਇਹੋ ਜਹੇ ਨੂੰ ਬਿਲਕੁਲ ਵੀ ਸਰਪੰਚ ਨਹੀਂ ਬਣਾਉਣਾ ਚਾਹੀਦਾ
    ਇਹ ਪੰਜਾਬ ਪੰਜਾਬੀਅਤ ਦੇ ਹੱਕ ਚ ਨਹੀਂ ਹੋ ਸਕਦਾ
    ਇਹੋ ਜਹੇ ਬੰਦਿਆਂ ਤੋਂ ਵਚਣਾ ਚਾਹੀਦਾ ਹੈਂ

  • @RanjitSingh-oq1wu
    @RanjitSingh-oq1wu หลายเดือนก่อน +1

    Satsriakalji

  • @JagtarGill-u1z
    @JagtarGill-u1z หลายเดือนก่อน +2

    Very good thanna shiab ji satshre akal ji thanks❤😂🎉😢😮😅😊

  • @BaldevSingh-gj6ex
    @BaldevSingh-gj6ex หลายเดือนก่อน +1

    🙏🙏🙏🙏🙏

  • @musicmirja1123
    @musicmirja1123 หลายเดือนก่อน

    ਕੀ ਗੱਲ ਸੁਖਵੀਰ ਬਾਦਲ ਦਾ ਨਾਂ ਨਹੀਂ ਲਿਆ 😅😅

  • @surjeetsingh8809
    @surjeetsingh8809 หลายเดือนก่อน +1

    👍👌

  • @BittuChambal-vl4hr
    @BittuChambal-vl4hr หลายเดือนก่อน +1

    Good job sir ji 👍👍👍👍

  • @JogaRam-eo4iq
    @JogaRam-eo4iq หลายเดือนก่อน

    Good job tehana g

  • @AjitSingh-el4gf
    @AjitSingh-el4gf หลายเดือนก่อน +2

    Tehna is VIDWAN of Theth Punjabi Muhavre and Kahavtant

  • @ShivrajSingh-ls8qj
    @ShivrajSingh-ls8qj หลายเดือนก่อน

    ਪੰਚਾਇਤ ਦੀ ਬੋਲੀ ਜ਼ਿਆਦਾਤਰ ਫੁਕਰਪੰਥੀ ਹੀ ਹੈ।

  • @dhanwantsingh9111
    @dhanwantsingh9111 หลายเดือนก่อน +4

    Mere pind sarbsamti nal banyan sarpanch pind Gureh ludhiana

  • @Karmjitkaur-gk1xq
    @Karmjitkaur-gk1xq หลายเดือนก่อน +1

    🙏🏼🙏🏼

  • @BalbirSingh-uf3oi
    @BalbirSingh-uf3oi หลายเดือนก่อน +6

    ਕੋਈ ਟਹਿਣਾ ਸਾਹਿਬ ਨੂੰ ਸਤਿ ਸ੍ਰੀ ਆਕਾਲ ਕਹਿਣ ਦਾ ਢੰਗ ਦੱਸੋ

    • @ranjeetSingh-hr4ko
      @ranjeetSingh-hr4ko หลายเดือนก่อน +1

      Niggi, sat shri akal hor kive hundi sat shri akal, aadha punjab sat shri kaar kehnda

  • @lavisingh503
    @lavisingh503 หลายเดือนก่อน +2

    ਵਧੀਆ ਖੋਹ ਈ ਲੈਂਦੇ ਇਹਨੇ ਬੜੇ ਲੱਲਰ ਲਾਤੇ ਪਹਿਲਾ ਇਹ ਬੇੜਾ ਗਰਕ ਕਰੀ ਜਾਂਦਾ ਫਸਰ ਕੋਈ ਹੋਰ ਆ ਜਾਂਦਾ ਫਰਕ ਤਾਂ ਕੋਈ ਨੀਂ ਪੈਂਦਾ

  • @ajaibsinghpanesarCanada
    @ajaibsinghpanesarCanada หลายเดือนก่อน +2

    S S A 🙏🙏🙏🙏🙏🙏🙏 to all members present in program

  • @amarjitsingh2775
    @amarjitsingh2775 หลายเดือนก่อน +1

    ਟਹਿਣਾ ਸਾਹਿਬ, ਠੀਕ ਸਰਪੰਚੀ ਵਾਸਤੇ ਬੋਲੀਆਂ ਲੱਗੀਆਂ, ਪਹਿਲੀ ਬੋਲੀ 35 ਲੱਖ ਦੁਜੀ62 ਤੀਜੇ 2ਕਰੌੜ ਪਰ ਅਫਸੋਸ ਕੀ ਇਹ ਸੱਭ ਕਰਨ ਲਈ ਉਕਸਾਇਆ ਗਿਆ CM ਵਲੋ ਕਿਉਂਕਿ ਪਹਿਲਾਂ ਬਿਆਨ ਹੀ CM ਨੇ ਦਿੱਤਾ ਸੀ 😂😂😂😂

  • @ujjaldhillon5579
    @ujjaldhillon5579 หลายเดือนก่อน +2

    ਖਾਸ ਕਰ ਕੇ ਜੀਰਾ ਹਲਕੇ ਵਿੱਚ ਆਪ ਆਮ ਪਾਰਟੀ ਆਪਣੇ ਉਮੀਦਵਾਰਾ ਦੇ ਭਰਾ ਰਹੇ ਹਨ ਦੂਜੇ ਉਮੀਦਵਾਰਾ ਦੇ ਕਾਗਜਾਤ ਹੀ ਭਰਨ ਨਹੀ ਦਿਤੇ ਜਾ ਰਹੇ ਪੁਲਿਸ ਤੇ ਗੁੰਡਿਆ ਨਾਲ ਕੁਟੇ ਜਾ ਰਹੇ ਹਨ ਕੋਈ ਮੀਡੀਆ ਵੀ ਖਬਰ ਲਾ ਰਿਹਾ ਜਨਾਬ ਆਪ ਪਤਾ ਲੱਗਾ ਲੋ ਔਰ ਖਬਰ ਲਗਾਉ

  • @BaljinderKaur-yz3wo
    @BaljinderKaur-yz3wo หลายเดือนก่อน +2

    Is to bad pm v boli deke adani abani bnea krnge

  • @GSBoutique_705
    @GSBoutique_705 หลายเดือนก่อน

    ਸਤਿ ਸ੍ਰੀ ਆਕਾਲ ਵੀਰ ਜੀ 🙏

  • @nssingh4968
    @nssingh4968 หลายเดือนก่อน +1

    Bhagwant mann is very honest c m of Punjab

  • @ajaibsinghpanesarCanada
    @ajaibsinghpanesarCanada หลายเดือนก่อน +1

    S S A 🙏🙏 Tehna Sahib ji

  • @jasbirsandhu1998
    @jasbirsandhu1998 หลายเดือนก่อน

    God bless Bhagwant Maan

  • @bhagwandass1070
    @bhagwandass1070 หลายเดือนก่อน +2

    Tehna veer jee shavdaan dee maryada taa sade badhe leader nahin rakhde.phir bhee pindaan de lok ihna so called leaders kolon zaroor siane ne

  • @Harjinder-Singh0186
    @Harjinder-Singh0186 หลายเดือนก่อน +2

    Sada pind golewal a Nawashar de kol sade pind 20 saal ton sarbsamti chaldi a

  • @AjitSingh-el4gf
    @AjitSingh-el4gf หลายเดือนก่อน +1

    Tehna is Master of shabdan Di Chon

  • @gurbindertagger69
    @gurbindertagger69 หลายเดือนก่อน +1

    ਹਰ ਵਾਰ ਦੀ ਤਰ੍ਹਾਂ ਟਹਿਣਾ ਸਾਹਿਬ ਦੀ ਖਬਰ ਦਾ ਟਾਈਟਲ ਕੁਝ ਹੋਰ ਵਿੱਚ ਕੁਝ ਹੋਰ ਉਹੀ ਗੱਲ ਪੱਟਿਆ ਪਹਾੜ ਤੇ ਨਿਕਲਿਆ ਚੂਹਾ

  • @bhindermangat2777
    @bhindermangat2777 หลายเดือนก่อน

    Bhagwant Maan should not listen kajriwal and company he should take decisions himself for Punjab

  • @RanjitSingh-u9y
    @RanjitSingh-u9y หลายเดือนก่อน +2

    Bus de break fail ne hundi jkar presser leek hovay ta chaldi nahi

  • @DishaSony
    @DishaSony หลายเดือนก่อน +1

    ❤❤❤🎉🎉🎉

  • @singhdj86
    @singhdj86 หลายเดือนก่อน

    Prime tv ni tehna saab eh ta hun aaam admi media tv ban gaya

  • @NirmalKaur-t7x
    @NirmalKaur-t7x หลายเดือนก่อน

    2:52 2:54

  • @ruldasingh2077
    @ruldasingh2077 หลายเดือนก่อน

    Tehna je Jeny sachy bulavy sacheea Jo kharar fasen presy th.

  • @MaingalSingh
    @MaingalSingh หลายเดือนก่อน +1

    Sat Sri akal bai tehna Saab ji 🙏 🎉😢

  • @BalwinderPadda-mt7bd
    @BalwinderPadda-mt7bd หลายเดือนก่อน

    Sade pind v samti hoi 1 var

  • @BalwinderSingh-ug9fe
    @BalwinderSingh-ug9fe หลายเดือนก่อน

    ਕੀ ਇਹ ਵੀ ਸ਼ਰਤ ਲਾਈ ਹੈ ਕਿ ਕਿਸੇ ਔਰਤ ਨੂੰ ਨਹੀਂ ਮਿਲ ਸਕਦਾ ਬਾਬਾ ।

  • @mantusidhu8607
    @mantusidhu8607 หลายเดือนก่อน

    2063🤔

  • @Bibamunda-gt7vq
    @Bibamunda-gt7vq หลายเดือนก่อน +2

    Cm de catte palish program

  • @jasewindersingh7538
    @jasewindersingh7538 หลายเดือนก่อน

    jaswinder singh waheguru tuhade te meharbery good and exlent coments on the khabar te nadar by you thanks for this

  • @GurmitBains-k3k
    @GurmitBains-k3k หลายเดือนก่อน +1

    Tehna ji sada pind seena hoshiarpur 2 vich 1952 to ajj tak panchayat dee voting nahi hoe hamesha sarbsamti hundi a but is vaar lagda unfortunately election ho k rahegi

  • @jasbirsandhu1998
    @jasbirsandhu1998 หลายเดือนก่อน

    New name for that party should be Gunda party.

  • @ramkumarsagar2981
    @ramkumarsagar2981 หลายเดือนก่อน +1

    ETT Berujgaae teachra di khajjal khuwari ho rahi ohda ki

  • @Singhsandeep-q5s
    @Singhsandeep-q5s หลายเดือนก่อน

    High court de Judge sahibaana ne Punjab police di security len to naa krti dseo

  • @gkflowerasr7016
    @gkflowerasr7016 หลายเดือนก่อน +1

    Vota da sodagar nu bahar kad dita hai ta ki hariysne vich bjp jit jan

  • @sukhpalsingh2535
    @sukhpalsingh2535 หลายเดือนก่อน

    Sat sri akal ji ਸਾਡੇ ਪਿੰਡ ਮੂੰਮ ਜਿਲ੍ਹਾ ਬਰਨਾਲਾ ਵਿਖੇ ਵੀ ਸਰਬਸੰਮਤੀ ਹੋਈ ਹੈ ਜੀ

  • @John-hv5xj
    @John-hv5xj หลายเดือนก่อน +1

    BHAGWANT MAAN IS ONLY SHER WHO HAS CHANGED HITORY OF PUNJAB ,S POLITECS GIVEN BRAKE TO SUCH CORRIPT LEADERS

  • @hashnikumar6743
    @hashnikumar6743 หลายเดือนก่อน +2

    Maan saheb is honest, outspoken and audacious and is performing well on all fronts. He has done some works worth appreciation . Sandhwan and cheema are incompetent , incapable and unfit for chief minister ship.

  • @amriksingh-hb8gv
    @amriksingh-hb8gv หลายเดือนก่อน +1

    Tehana ji the news of shifting of Cm pb was spread only by your media nothing more

  • @AvtarSingh-zu5rd
    @AvtarSingh-zu5rd หลายเดือนก่อน +1

    Aam Admi Party ne Punjab girvee rakh ditta jutiyan beganiyan ton khande aa pag rol tee

  • @jaskarnsingh3884
    @jaskarnsingh3884 หลายเดือนก่อน +4

    ਕਹੀ ਪਿੰਡਾ.ਵਿਚ ਸਰਪੰਚ.ਗਰੀਬਾ.ਦੀਆ.ਟਟੀਆ.ਖਾਗੇ

  • @boharsingh7725
    @boharsingh7725 หลายเดือนก่อน +1

    ✅✅✅ 🙏🙏🙏🙏🙏

  • @Nanak-rc1go
    @Nanak-rc1go หลายเดือนก่อน

    ਮਾਤੜ ਨੇ ਹਿੱਸਾ ਲੈ ਕਿ ਕਰਨਾ ਕੀ ਹੈ। ਪਿੰਡ ਚ ਪੈਸੇ ਲੱਗਣ

  • @raghwirjammu1165
    @raghwirjammu1165 หลายเดือนก่อน +1

    This all a stupid and greedy politics

  • @JasPinder-gx3xs
    @JasPinder-gx3xs หลายเดือนก่อน +1

    TEHNA SAHIB EAH SURB SUMTI NHIMUNI JA SUKDI EAH TE LOKE OUJRRHEN DE KINARE LUG RHE HUN JAMIN JA PAISE DE KE SARPANCHI LAINI SUMTI NHI RS DHALIWALL FDK PUNJAB ❤ CONGRES. ELE MLANE CHADER VASHAEE CEE AUJ LOKE AAPNE AAP OUJRRHI JA RHE HUN CHONKIDARE PISHE 🎉🎉🎉🎉😢

  • @AjitSingh-el4gf
    @AjitSingh-el4gf หลายเดือนก่อน +1

    Chak de Tehniaa

  • @SanjeevSharma.72
    @SanjeevSharma.72 หลายเดือนก่อน +1

    Nvi party modi di party hovve gi 😂😂😂

  • @Tangovlog_CHD
    @Tangovlog_CHD หลายเดือนก่อน +2

    Gurdas Da tatu ji tehna Punjab vich Punjabi bol bol Kay loka nu Gumrah kar Maan nu support kar Da ma Tey masi da put 😅😅😂😂

  • @tastybitesrestaurant8406
    @tastybitesrestaurant8406 หลายเดือนก่อน

    Pind jalwaha , Nawanshahar dist ton vi sarbsamti nal panchayat chun lai hai

  • @balbirnatt
    @balbirnatt หลายเดือนก่อน

    Bhagwant singh maan ji Tehna sahib theek km karde ne per preshan karn wale bahut ne virodhi v te Dehli wale nal apne v

  • @itz_hargun_4u995
    @itz_hargun_4u995 หลายเดือนก่อน

    B hy gt vt vt nh ki❤❤😊