ਗੁਰਦੇਵ ਸਿੰਘ ਦੇਬੂ Part 38 Khadku Sangharsh Di Sakhi Book-2 Bhai Daljit Singh Bittu Punjabi Audio Book

แชร์
ฝัง
  • เผยแพร่เมื่อ 1 ก.พ. 2025

ความคิดเห็น • 30

  • @SukhminderSingh-bl3ef
    @SukhminderSingh-bl3ef 3 หลายเดือนก่อน +3

    ਵਾਹਿਗੁਰੂ ਜੀ। ਪ੍ਰਣਾਮ ਸ਼ਹੀਦਾਂ ਨੂੰ।

  • @bikarjitsingh34bikarjitsin10
    @bikarjitsingh34bikarjitsin10 ปีที่แล้ว +3

    ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀ ਤਕਲੀਫ ਝੱਲੀ ਆਪਣੇ ਸਿੰਘਾਂ ਲਈ ਸਾਰੀ ਤਕਲੀਫ ਆਪਣੇ ਤੇ ਲੈ ਲੈਂਦੇ ਹਨ ਤੇ ਸਿੰਘਾਂ ਨੂੰ ਡੋਲਣ ਨਹੀਂ ਦਿੰਦੇ ਪਰ ਕਦੇ ਹੋਰ ਦੇਸ਼ ਦੀ ਫੌਜ ਜਾਂ ਪੁਲਿਸ ਨੇ ਐਨਾ ਤਸ਼ੱਦਦ ਆਪਣੇ ਨਾਗਰਿਕਾਂ ਤੇ ਨਹੀਂ ਕੀਤਾ ਹੋਣਾ

  • @sekhonsardulsingh4362
    @sekhonsardulsingh4362 8 หลายเดือนก่อน +3

    ਲੱਖ ਲੱਖ ਪ੍ਰਣਾਮ ਸ਼ਹੀਦ ਵੀਰਾਂ ਦੀ ਕੁਰਬਾਨੀ ਨੂੰ 🌷🙏

  • @KulwinderSingh-sh2jk
    @KulwinderSingh-sh2jk หลายเดือนก่อน

    ਇਹਨਾਂ ਕੌਮੀ ਹੀਰਿਆਂ ਦੀ ਕੋਈ ਰੀਸ ਨਹੀ ਕਰ ਸਕਦਾ .... ਵਾਹਿਗੁਰੂ ਜੀ 🙏🏽🙏🏽

  • @ajypalsingh-zr5ug
    @ajypalsingh-zr5ug ปีที่แล้ว +1

    Parnam koti koti whayguru

  • @NIRMALSINGH-yb8hn
    @NIRMALSINGH-yb8hn ปีที่แล้ว +4

    ਪ੍ਰਨਾਮ ਸ਼ਹੀਦਾਂ ਨੂੰ ❤

  • @rajwantkaur1408
    @rajwantkaur1408 ปีที่แล้ว +3

    ਕੋਟਿਨ ਕੋਟਿ ਪ੍ਣਾਮ ਸ਼ਹੀਦਾਂ ਯੋਧਿਆ ਨੂੰ 🙏🙏

  • @GurvinderSingh75
    @GurvinderSingh75 ปีที่แล้ว +2

    kotan kot parnam shahida nu.

  • @JagtarBains-g9c
    @JagtarBains-g9c ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ਜੀ

  • @gaganaulakh8624
    @gaganaulakh8624 ปีที่แล้ว +4

    ਵਾਹਿਗੁਰੂ ਬੱਲ ਬਖਸ਼ਣ ਤੇ ਸਾਨੂੰ ਵੀ ਉਹਨਾਂ ਸਿੰਘਾਂ ਵਾਂਗੂ ਜ਼ੁਲਮ ਤੇ. ਤਸ਼ਦਦ ਸਹਿਣ ਦਾ ਬੱਲ ਬਖਸ਼ੇ ਤੇ ਅਸੀਂ ਵੀ ਸਿਦਕ ਤੇ ਪੂਰੇ ਉਤਾਰੀਏ 🙏🏼🙏🏼🙏🏼

  • @NIRMALSINGH-yb8hn
    @NIRMALSINGH-yb8hn ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @simmipadda2068
    @simmipadda2068 2 หลายเดือนก่อน

    Mere chacha ji san. Bhai Gurdev Singh Debu, Bhai Sohan Singh Soni Padda te Bhai swaran Singh hamira ❤

  • @JeetBargariKabaddi
    @JeetBargariKabaddi ปีที่แล้ว +3

    Waheguru ji 🙏

  • @majorsingh9316
    @majorsingh9316 ปีที่แล้ว +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @surjitsingh6134
    @surjitsingh6134 6 หลายเดือนก่อน +1

    ਵਾਹਿਗੁਰੂ ਜੀ

  • @rajanpreetkaur121
    @rajanpreetkaur121 ปีที่แล้ว +2

    ਵਾਹਿਗਰੂ ਜੀ

  • @jashandeepsingh1180
    @jashandeepsingh1180 ปีที่แล้ว +2

    Wahhguru

  • @gsrupowali
    @gsrupowali  ปีที่แล้ว +3

    👉 ਸ਼ਹਾਦਤਾਂ: ਰਛਪਾਲ ਸਿੰਘ ਛੰਦੜਾਂ, ਗੁਰਦੇਵ ਸਿੰਘ ਦੇਬੂ, ਮਨਵੀਰ ਸਿੰਘ ਚਹੇੜੂ
    ਮਨਜੀਤ ਸਿੰਘ ਪਲਾਹੀ, ਕੁੱਝ ਹੋਰ ਸਿੰਘ ਬਾਰੇ
    ਬਾਬਾ ਸੁਰਿੰਦਰ ਸਿੰਘ, ਸੁਲੱਖਣ ਸਿੰਘ ਬੱਬਰ
    th-cam.com/video/g-ph_4RSSVM/w-d-xo.html
    (ਖਾੜਕੂ ਸੰਘਰਸ਼ ਦੀ ਸਾਖੀ-2) Part-38
    ਲੇਖਕ-ਭਾਈ ਦਲਜੀਤ ਸਿੰਘ ਬਿੱਟੂ
    ਅਵਾਜ-ਗੁਰਜੰਟ ਸਿੰਘ ਰੂਪੋਵਾਲੀ

  • @bikarjitsingh34bikarjitsin10
    @bikarjitsingh34bikarjitsin10 ปีที่แล้ว +2

    ਇਹ ਸਵਰਨ ਘੋਟਣੇ ਦੀਆਂ ਗੱਲਾਂ ਹਰ ਸਿੱਖ ਦੇ ਬੱਚਿਆਂ ਨੂੰ ਸੁਣਾਓ ਵੀ ਇਕੱਲੇ ਮੁਗਲ ਹੀ ਨਹੀਂ ਭਾਰਤ ਸਰਕਾਰ ਦੇ ਗੁੰਡੇ ਜ਼ਲਾਦ ਅਫਸਰਾਂ ਨੇ ਸਿੱਖਾਂ ਤੇ ਕਿੰਨੇ ਜ਼ੁਲਮ ਕੀਤੇ ਹਨ

  • @Shergill923
    @Shergill923 ปีที่แล้ว +10

    ਜਦੋਂ ਭਾਈ ਛੰਦੜਾ ਫੜਿਆ ਤਾਂ kps ਗਿੱਲ ਦੇਖਣ ਆਇਆ, ਕਹਿੰਦਾ ਅੱਛਾ ਤਾ ਤੂੰ ਏ ਛੰਦੜਾ, ਹੁਣ ਤੂੰ ਕੱਲੀ ਕੱਲੀ ਗੱਲ ਆਪ ਬੋਲੇਂਗਾ, ਭਾਈ ਛੰਦੜਾ ਕਹਿੰਦਾ ਤੁਸੀਂ ਇੱਕ ਗਲਾਸ ਪਾਣੀ ਪਿਲਾਓ, ਗਿੱਲ ਹੱਸਿਆ, ਕਹਿੰਦਾ ਬੜੀ ਜਲਦੀ ਡਰ ਗਿਆ, ਭਾਈ ਸਾਬ ਕਹਿੰਦੇ ਪਹਿਲਾਂ ਤੁਸੀਂ ਮੇਰੇ ਮੂੰਹੋਂ ਇਹੀ ਬੁਲਾ ਕੇ ਦਿਖਾਓ ਕੇ ਮੈ ਇਹ ਪਾਣੀ ਦਾ ਗਲਾਸ ਪੀਤਾ ਏ, ਹੋਰ ਕੁਝ ਦਸਣਾ ਤਾ ਬੜੇ ਦੂਰ ਦੀ ਗੱਲ ਏ, ਭਾਈ ਛੰਦੜਾ ਆਪਣੇ ਕੋਲ ਸਾਈਨੇਡ ਕੈਪਸੁਲ ਨੀ ਸੀ ਰੱਖਦਾ,ਉਹ ਕਹਿੰਦਾ ਹੁੰਦਾ ਸੀ ਜੇ ਮੇਰਾ ਪੁਲਸ ਨਾਲ ਸਿੱਧਾ ਮੁਕਾਬਲਾ ਹੋਇਆ ਤਾਂ ਵੀ ਇਤਿਹਾਸ ਬਣੁ ਤੇ ਜੇ ਮੈ ਫੜਿਆ ਗਿਆ ਤਾ ਵੀ ਇਤਿਹਾਸ ਬਣੁ, ਭਾਈ ਸਾਬ ਦੀਆਂ ਦੋਨੋ ਲੱਤਾਂ ਤੇ ਬਾਹਵਾਂ ਲੋਹੇ ਦੀਆਂ ਰਾਡਾਂ ਨਾਲ ਜ਼ਮਾ ਤੋੜ ਦਿਤੀਆਂ, ਗਰਮ ਸੀਖਾਂ ਪੇਟ ਤੋਂ ਆਰ ਪਾਰ ਕੀਤੀਆਂ, ਸਰੀਰ ਤੇ ਗਰਮ ਪ੍ਰੈਸਾਂ ਲਾ ਲਾ ਕੇ ਅੱਤ ਦਾ ਤਸ਼ਦਦ ਕੀਤਾ ਪਰ ਭਾਈ ਰਸ਼ਪਾਲ ਸਿੰਘ ਛੰਦੜਾ ਆਪਣੇ ਬੋਲ ਪੁਗਾ ਕੇ ਇਤਿਹਾਸ ਰਚ ਗਿਆ. ਧੰਨ੍ ਸੀ ਇਹ ਯੋਧੇ 🙏🏻

    • @gurdevsingh9300
      @gurdevsingh9300 9 หลายเดือนก่อน

      🙏🙏🙏🙏🙏

    • @garrysingh76968
      @garrysingh76968 4 หลายเดือนก่อน +1

      Bhai rashpal singh chhandaran ji ne pani di ghutt bhar ke ohde muh uppar thukhi c , te baad ch kps buchadd nu eh keha ke tu mere muh ch bola ke dekha de ke mai tere uppr pani di kurli kiti ae. Te oss ton baad buchadd nu gussa aya te ohne te police valeyan ne tashadd karna suru krta
      Kps gill nu marde dam tak eh bezati nhi bhulli honi, vadda apne aap nu jarnail akhvonda c ,

  • @satnamkahlon8398
    @satnamkahlon8398 ปีที่แล้ว +2

    waheguru mehar rakhan low response by Sikhs chalo waheguru di marji

  • @meharsinghgill1734
    @meharsinghgill1734 ปีที่แล้ว +2

    ਇਹਨਾ ਕਹਿਰ

  • @BalwinderSingh-jk2uh
    @BalwinderSingh-jk2uh ปีที่แล้ว +1

    Bhay..jehre..ghra..te..bus..cho..nuhuthe..insana..noo..kud..ke..sahid..kita..giaa..ohna..bare..v..sakhy..duso..ki..tuci..such..hI.. sikh..ho

  • @gursajansingh9448
    @gursajansingh9448 4 หลายเดือนก่อน +1

    Waheguru ji

  • @karamjitsingh7479
    @karamjitsingh7479 10 หลายเดือนก่อน +1

    waheguru ji 🙏