ਕਿਸ ਤਰਾਂ ਦਾ ਹੈ ਐਲੀਵੇਸ਼ਨ, ਜਾਲੀ ਕਿੱਥੇ ਲੱਗੇਗੀ ਤੇ ਗਰਿੱਲ ਕਿੱਥੇ ?? New house 🏠 elevation Pind Punjab de
ฝัง
- เผยแพร่เมื่อ 8 ก.ย. 2024
- SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...
ਉਪਰ ਜਿਨਾ ਮਰਜੀ ਬਣ ਜਾਏ ਪਰ ਉਪਰਲਾ ਉਨਾਂ ਵਰਤਿਆ ਨਹੀਂ ਜਾਂਦਾ ਏ ਪਹਿਲਾ ਹੀ ਚਾਅ ਹੁੰਦਾ ਬਾਅਦ ਚ ਪੌੜੀਆ ਚੜਿਆ ਦੀਆ ਲੱਤਾ ਦੁਖ ਣ ਜਾਂਦੀਆ ਨੇ ਸਾਨੂੰ v pehla ਬਹੂਤ ਚਾਅ ਸੀ ਪਰ ਹੁਣ ਉੱਪਰ ਨਹੀਂ ਚਾੜ੍ਹਿਆ ਜਾਂਦਾ😊
Simple home is best Baki aapni aapni mrjii a mai 70 lakh de kothi pii par hun bacha bar cli gya hun khali a so bacha ni mnda aaj kal hun wife kolo saf safi v ni hunde bakki sona ghar
Gurmeet ji ghar banaune bahut aukhe aa Sara din banda kamm karda fir bachia da kharcha hunda aa Aapna dekho kida settelment karni aa Loka nu khush karna bahut aukha So Bahut Sohna Mehal ban riha aa tohada Eda hi Hasde Vasde raho God bless u all❤❤❤❤❤🎉🎉🎉🎉🎉🎉
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
You tube ton vadia kmayi ho gyi lgda
U tube de kami nhi dasde
Hor chholle beche a
So beautiful 🏡, ਵਾਹਿਗੁਰੂ ਜੀ ਸਾਰੀਆਂ ਖੁਸ਼ੀਆਂ ਦੇਣ, ਸੁਹਾਂਢਣਾ ਹੋਵੇ ਜੀ❤
ਬਹੁਤ ਮੇਹਨਤ ਕਰਗੇ, ਦਿਨ ਰਾਤ ਸਾਰਾ ਦਿਨ ਬਿਨਾ ਰਾਸਟ ਕੀਤਿਆਂ ਚਾਬੀ ਵਾਲੇ ਖਿਡੌਣੇ ਵਾਂਗੂੰ ਚੱਲ ਸੋ ਚੱਲ। ਰੀਝ ਪੂਰੀ ਕਰੋ। ਆਪਣੀ ਸੋਤੋ, ਜਿੰਨਾ ਵੱਸਣਾ, ਉਨਾ ਨੂ ਪੱਕਾ ਹੁੰਦਾ ਕੀ ਚਾਹੀਦਾ , ਕੀ ਰੀਝ ਆ, ਕੀ ਜੇਬ ਚ ਆ। ਵਾਹਿਗੁਰੂ ਵੱਸਣਾ ਹੱਸਣਾ ਤੇ ਵਿਆਬਾ ਤੇ ਨੱਚਣਾ ਨਸੀਬ ਕਰੇ। ਬਣਾ ਕੇ ਸੇਹਤ ਵੀ ਬਖਸ਼ੇ।
ਦੀਦੀ ਜ਼ਰੂਰ ਦੱਸੋ ਕਿੰਨਾ ਖ਼ਰਚਾ ਆਇਆ ਹੁਣ ਤੱਕ ਕੋਠੀ ਤੇ
ਭੈਣੇ ਸਭ ਕੁਝ ਬਹੁਤ ਸੋਹਣਾ ਬਣਿਆ ਆ 👌 ਜਿਹੜੀ ਰਸੋਈ ਚ ਦੋ ਖਿੜਕੀਆਂ ਦਿੱਤੀਆ ਨੇ ਤੁਸ਼ੀ ਕਿੳ ਨੀ ਰੱਖੀਆਂ ਭਾਵੇ ਇਕ ਹੀ ਰਖ ਲੈਂਦੇ ਬਹੁਤ ਸੋਹਣੀ ਲਗਦੀ
ਕੋਠੀ ਦੀ ਲੁੱਕ ਬਹੁਤ ਘੈਟ ਆ ❤❤❤❤❤
ਜੋ ਆਪਣੇ ਮਨ ਦੀ ਰੀਝ ਪੂਰੀ ਕਰੋ। ਜੇਕਰ ਹਰ ਇੱਕ ਸਲਾਹ ਮੰਨੋਨਫੇਰ ਚਲਦਾ ਨੀ।
ਬਹੁਤ ਵਧੀਆ ਜੀ ਬਹੁਤ ਬਹੁਤ 👍💯👍💯👍💯👍💯ਵਧੀਆ ਜੀ ਮਿਹਨਤ ਕੀਤੀ ਹੋਈ ਦਾ ਪਤਾ ਚਲ ਗਿਆ❤
ਜਾਲੀ ਬਹੁਤ ਸੋਹਣੀ ਲੱਗ ਰਹੀ ਹੈ ਭੈਣੇ 🙏🙏
ਦੀਦੀ ਜੀ ਕੋਠੀ ਤੇ ਖਰਚਾ ਕਿਨਾ ਆ ਗਿਆ ਹੁਣ ਤੱਕ ਪਲੀਜ਼ ਦੱਸੋ ਜੀ
Dasta Laila swad
@@SatpalSingh-zh6df😂😂😂
10 ਲੱਖ ਤੋ ਵੱਧ ਨਹੀ
ਕਿਸੇ ਦੀਆ ਗੱਲਾ ਵਿੱਚ ਆ ਕੇ ਡਰਿਆ ਨਾ ਕਰੋ ਇਹੋ ਜਿਹੀ ਕੋਠੀ 15 ਲੱਖ ਵਿੱਚ ਤਿਆਰ ਹੋ ਜਾਦੀ ਹੈ,, ਮੇਰੇ ਨਾਲ contact kri
@@kirandeepgill2602ਮੈਂ ਵੀ ਬਣਾਉਣਾ ਇਹੋ ਜਿਹਾ ਘਰ
Sat shri akal sister ji beautiful vlog ji good work ji❤❤❤❤❤❤❤
ਬਹੁਤ ਬਹੁਤ ਸੋਹਣਾ ਘਰ ਬਣ ਰਿਹਾ ਜੀ
neeche vale bed room ch bed side to window ni rakhia agge ja k bht problem ayu bhaine ,roshni lyi tn jagah rakhli tuc but hwa lyi v jaruri ne window
Very nice pool v bna lao
ਸਤਿ ਸ੍ਰੀ ਅਕਾਲ ਦੀਦੀ ਜੀ🙏🙏
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ ਭੈਣ ਜੀ ਬਹੁਤ ਵਧੀਆ ਕੋਠੀ ਬਣ ਰਹੀ ਹੈ ਭੈਣ ਜੀ👍👍👍👍👍👍👍👍👍👍👍👍👍 ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਭੈਣ ਜੀ🙏🙏🙏🙏🙏
Nice Video
Very nice ❤❤
Bhott sohni lgdi jali dee
Very beautiful house sister.complte your house early.
ਬਹੁਤ ਸੋਹਣੀ ਲੱਗਦੀ. ਪੜਦਾ ਵੀ ਤੇ ਬੈਠ ਕੇ ਬਾਹਰ ਦਿਖਦਾ ਵੀ
Very nice ghar
So beautiful hai g 🙏🤲💗 God bless you 🙏🙏🙏 waheguru ji waheguru ji waheguru ji waheguru ji waheguru ji waheguru ji 🙏🙏🙏
Very nice video
ਬਹੁਤ ਵਧੀਆ ਲੱਗਦੀ ਆ ਕੋਠੀ ਭੈਣ ਜੀ❤❤👌👌🙏🙏
Bohot sohni landing hai
Very nice video❤❤
Very nice kothi 🎉❤
Beautiful vlog
ਸੋਹਣੀ ਵੀਡੀਓ ਸੋਹਣੀ ਫੈਮਿਲੀ
Nice 👌
Nice look g
Bhut soni lagdi a jali bhan ji 🙏👍 waheguru sukh rakhey gadyia ban giya ghar 👍👍❤️
Bohot vadhiya map
ਅਸੀਂ ਇਸ ਨੂੰ ਝਰਨੇ ਬੋਲਦੇ ਪਹਿਲਾਂ ਲੋਕ ਇਹੋ ਲਗਾਉਂਦੇ ਸੀ ਚੋਕੇ ਵਿਚ ਵੀ ਲਗਦੇ ਸੀ
Hanji
Good
Bhanji thode ghar da design bahot shona aa g , Waheguru g mehar kry 🙏❤️❤️❤️❤️
ਹਾ ਜਿਹੜਾ ਬਾਹਰਲੀ ਰਸੋਈ ਨੂੰ ਰਸਤਾ ਜਾਂਦਾ ਓਹਨੂ ਜ਼ਰੂਰ ਦੋਨੋ ਪਾਸੇ ਕੁਝ ਲਾਵੋਓਪਰ ਲੈਂਟਰ ਪਲੇਨ ਜਿਹਾ
Nise video ji sat siri akal didi ji nise home hai ji 🎉🎉🎉🎉🎉❤❤❤❤
Nice didi g
Asi v gar paa one year phela asi kehde s upper he reha kera ga pur hun kui nhe jada upper
3d bnwa laini si g Sara pta lg Jana si bahro kive lguga
ਬਹੁਤ ਵਧੀਆ ਘਰ,ਬਣ, ਗਿਆ ਜੀ
Sat Shri akal ji all family very very nice video God bless you ❤❤❤
Nice didi ji❤❤
Sohna ghar❤❤
Ssa bhain. Jali b sohani aaa
Thanks ji
Dii naksha kine ch tayar ho e a c
65000
Why is your downstairs so dark.
Teeya da vlog share karyo aunty ji
ਬਹੁਤ ਸੋਹਣਾ ਘਰ ਬਣੇਗਾ ਜੀ
ਬਹੁਤ ਸੋਹਣੀ ਲੱਗਦੀ ਕੋਠੀ ਜੀ
❤❤❤❤🎉🎉🎉🎉
Upar rasoi da idea bahut theekh hai hun taa banjoo gee fer nahin time lagda teh jali othe vee lavo jithe bedroom han bahut sohni lagoon gee
Ah jali bahot vadia sister sade v lagi hoi aa
Bhuot shone khoti 🙏🙏
Very very nice g ❤❤❤❤🎉🎉🎉🎉🎉
Sat shri akal di
Sat Shree Akal ji
Purana Ghar vi sohna c eh fajul
Nhi didi stair de niche kitchen nhi vastu de hisab nal shi nhi
Didi pahadiyan Hai tha na bathroom na Rasoi Nahin Banai thi
ਦੀਦੀ ਦਰਖਤ ਜਿੱਥੋਂ ਛਿਲਿਆ ਉੱਥੇ ਗੋਹਾ ਲਾ ਦੋ ਫਿਰ ਸੁਕਦਾ ਨਹੀਂ
Sat shri akal diduuuuuuuuu ❤
ਸਤਿ ਸ੍ਰੀ ਆਕਾਲ ਜੀ ਮੈਂ ਸੋਡਾ ਬਲੋਗ ਰੋਜ਼ ਦੇਖ ਦੇ ਹਾ ਜੀ ਮੇਰਾ ਨਾਂ ਗਗਨਦੀਪ ਕੌਰ ਦੁੱਲਟ ਹੈ ਜੀ ਮੇਰਾ ਪਿੰਡ ਲੋਗੌਵਾਲ ਹੈ ਜੀ ਮੇਰਾ ਸੋਹਰਾ ਪਿੰਡ ਢਿੱਲਵਾਂ ਹੈ ਜੀ ❤❤❤❤
😊
❤🎉😮sk
Aj kl seesa lagda
Satshiri akal g 🙏🙏waheguru g thonu trakkiea bakshan🎉🎉
👍👍👍👍
❤❤❤
Bus😂
Nakshe de kine pesse
سب لوگ ىہى لگاتے ہىں
جواب دىنے کا شکرىہ بہن
ਬੀਬਾ ਜੀ ਤੁਸੀ ਵਲੋਗ ਲੇਟ ਨਾ ਕਰਿਆ ਕਰੋ ਸਾਨੂੰ ਬਲੌਗ ਰਾਤ ਨੂੰ ਚਾਹੀਦਾ ਬੱਸ😌
☺️
😅😅hnji biba g gal sun lo dhyan naal
👌👌👌❤️❤️
❤❤🎉🎉😊😊
🙏🙏
Kothi paa k bahr pai jana ,, 😂😂😂 fir ki fyda , 3,4 a.c lao,
🎉🎉🎉🎉🎉🎉
Bott Sona bni janda h di ghar❤
Thanks ji
❤❤❤❤❤❤🎉🎉🎉🎉🎉🎉😢😢😢😢😢
Ap ki oper ki chad sqer fet kitne
1300
Rooma vich pani shad dio kio k pitti bsth jaio g
Hanji di tusi uper kitchen jarror bna lo
نہىں ہوتى خراب
ਗਰਮੀਂ ਚ ਉਪਰ ਸਰਦੀ ਚ ਥੱਲੇ
Bhana.vadia.a
ਰਿਪਨ ਨੇ ਕਨੇਡਾ ਚਲੇਂ ਜਾਣਾ ਫਿਰ 😊😊
❤❤🙏🙏🇨🇦🇨🇦🇨🇦🙏
❤❤❤❤❤❤😂😂😂😂😂😢😢😢😢🎉🎉🎉🎉🎉
First comment ji❤❤
Super
ਸਤਿ ਸ੍ਰੀ ਆਕਾਲ ਦੀਦੀ ਜੀ 🎉🎉🎉🎉🎉
ਦੀਦੀ ਜਦੋਂ ਤੁਸੀਂ ਠੀਕ ਏ ਕਹਨੇ ਆ ਏਦਾਂ ਲੱਗਦਾ ਜਿਵੇ ਕਿਸੇ ਬੱਚੇ ਨੂੰ ਕਹਿ ਰਹੇ ਹੁਨੇ ਆ. ਥੁੜੇ ਵੀਡੀਓ ਬੱਚੇ ਬਜ਼ੁਰਗ ਸਬ ਦੇਖ਼ ਦੇ ਨੇ. ਆ ਆਦਤ ਥੁਨੂੰ ਅਗੜਬੜ੍ਹੀ ਵਿੱਚੋ ਪਾਈ ਲੱਗਦਾ ❤️🙏
😂😀
,,ਦੱਸ ਦੋ ਦੀਦੀ ਖਰਚਾ
Wait please
Aj kal ta mirror tha riwaj hai railing ta purana ho giya
Saanu purana hi pasand hai ji 👍
@@PindPunjabde ok.tuhade marje
🥰🥰😘🌹❤️🌹👌👌🙏🙏
Hlo parm
ਬਠਿਡੇ ਵੱਲ ਨਵੇਂ ਘਰਾਂ ਚ ਇਹ ਹੀ ਲਾ ਰਹੇ ਨੇ