ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਆਪਣਾ ਪੰਜਾਬ ਦੁਨੀਆਂ ਦਾ ਸਵਰਗ ਹੈ ਖੇਤੀਬਾੜੀ ਦੇ ਨਾਲ-ਨਾਲ ਕਾਰੋਬਾਰ ਕਰ ਸਹੂਲਤਾਂ ਪੌਣ ਪਾਣੀ ਮੌਸਮ ਬਹੁਤ ਵਧੀਆ ਹੈ , ਸਾਡੇ ਵਿੱਚ ਏਕਤਾ ਦੀ ਬਹੁਤ ਵੱਡੀ ਕਮੀਂ ਹੈ ਪੰਜਾਬੀ ਇਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹਾਂ ਆਓ ਸਾਰੇ ਮਿਲਕੇ ਮੁੜ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਈਏ
ਦੇਵ ਸੋਹਣਾ ਕੰਮ ਕਰ ਰਹੇ ਹੋ । ਘੁੱਦੇ ਬਾਈ ਨਾਲੋ ਵੱਖਰੇ ਹੋਕੇ ਚੱਲਣ ਨਾਲ ਦੋਨਾਂ ਦਾ ਕੰਮ ਸੋਹਣਾ ਨਿੱਖਰ ਗਿਆ ਹੈ ।
ਸਰਕਾਰ ਦੀ ਨੀਅਤ ਹੀ ਨਹੀਂ ਕਿਸਾਨ ਨੂੰ ਖੁਸਹਾਲ ਰੱਖਿਆ ਜਾਵੇ ਅੰਗਰੇਜ਼ਾਂ ਨੇ ਨਹਿਰਾਂ ਕੱਢ ਕੇ ਵਾਰਾਂ ਆਬਾਦ ਕੀਤੀਆਂ ਕਿਸਾਨਾਂ ਨੂੰ ਸਵਾ ਸੌ ਸਾਲ ਪਹਿਲਾਂ ਅਮੀਰ ਬਣਾ ਦਿੱਤਾ। ਇਨ੍ਹਾਂ ਦੇ ਘਰ ਦੇਖ ਕੇ ਹੀ ਇਨ੍ਹਾਂ ਦੀ ਆਰਥਿਕ ਹਾਲਤ ਦਾ ਜਾਇਜਾ ਲਾਇਆ ਜਾ ਸਕਦਾ ਹੈ ਧੰਨਵਾਦ ਬਾਈ ਜੀ।
ਬਹੁਤ ਵਧੀਆ ਲੋਕਾਂ ਨਾਲ਼ ਮਿਲਾਉਣ ਦੀ ਸਾਥ ਗਲ ਬਾਤਾਂ ਕੀਤੀਆਂ ਆਪਣਾਂ ਦੁਖ ਸੁਖ ਦਸੀਆਂ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 31:46
ਬਲਦੇਵ ਸਿੰਘ ਜੀ ਮੱਦ ਪਰਦੇਸ ਦੇ ਪਿੰਡਾਂ ਦੀ ਬਹੁਤ ਹੀ ਸੋਹਣੀ ਜਾਣਕਾਰੀ ਦਿੰਦੇ ਹੋ
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਘਰੇ ਬੈਠਿਆਂ ਨੂੰ ਸਾਰੇ ਘਮਾਉਣ ਲਈ ਧੰਨਵਾਦ ਦੇਵ ਬਾਈ
ਮਜ਼ਦੂਰੀ ਘੱਟ ਆ ਏਥੇ। ਸਰਕਾਰਾਂ ਦਾ ਤਾਂ ਆਪਣੇ ਨਾਲੋਂ ਵੀ ਬੁਰਾ ਹਾਲ ਆ।
ਧਰਮ ਤੇ ਜਾਤੀਆਂ ਵਿੱਚ ਉਲ਼ਝੇ ਹੋਏ ਨੇ ਏਹ ਲੋਕ ਐਮ ਪੀ, ਮਹਾਰਾਸ਼ਟਰ ਦੇ ਪਿੰਡਾਂ ਵਿੱਚ ਬਹੁਤ ਬੁਰਾ ਹਾਲ ਹੈ ਨਾਂ ਸੜਕਾਂ ਤੇ ਨਾਂ ਹੀ ਕੋਈ ਸਹੂਲਤ ਹੈ ਪਰ ਮੂਰਖ ਲੋਕ ਧਰਮ ਦੇ ਨਾਮ ਤੇ ਵੋਟਾਂ ਪਾਈ ਜਾਂਦੇ ਨੇ
Bhut vadiya jankari kotari pind Di god bless you 👌👌
Nikki to Nikki jankari ditti kisani te bahut hi lajwaab
ਐਮ ਪੀ ਦੀ ਖੇਤੀ ਵਾਰੇ ਵਧੀਆ ਜਾਣਕਾਰੀ ਦਿੱਤੀ
Yaaran nu yaar labh hi jande❤❤
Bbc news toh dev paji amazing❤❤❤❤what e questioning
ਪਿੰਡ ਦੀ ਜਾਣਕਾਰੀ ਬਹੁਤ ਵਧੀਆ ਲੱਗੀ
ਵਾਹਿਗੁਰੂ ਜੀ ❤
Bahut good parson Baba baldev Nice Work ❤
ਦੇਵ ਕਰਾਈਵਾਲਾ, ਸਤ ਸ੍ਰੀ ਅਕਾਲ ਵੀਰ ਜੀ,ਮਧ ਪ੍ਰਦੇਸ਼ ਦੇ ਕਲਚਰ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਬਹੁਤ ਜ਼ਿਆਦਾ ਖਾਦ ਪਾਉਂਦੇ ਨੇ ਦੇਵ ਬਾਈ ਇਹ ਲੋਕ ਇਹ ਤਾਂ ਪਤਾ ਸੀ ਕਿ ਇਹ ਲੋਕ ਖਾਦ ਪਾਉਂਦੇ ਹਨ ਪਰ ਇੰਨਾਂ ਜ਼ਿਆਦਾ ਪਾਉਂਦੇ ਹੋਣਗੇ ਇਹ ਨਹੀਂ ਸੀ ਪਤਾ ਇੰਨਾਂ ਖਰਚਾ ਕਰਨ ਤੋਂ ਬਾਅਦ ਵੀ ਇੰਨਾਂ ਦਾ ਔਸਤ ਝਾੜ 10/15 ਹਜ਼ਾਰ ਰੁਪਏ ਹੀ ਆਉਂਦਾ ਦੱਸ ਰਿਹਾ ਰਜੇਸ਼ ਪਟੇਲ 20 ਕਿੱਲਿਆਂ ਚੋਂ ਦੋ ਲੱਖ ਦੀ ਹਾੜੀ ਦੋ ਲੱਖ ਦੀ ਸਾਉਣੀ ਬਹੁਤ ਔਖਾ ਬਾਈ
ਸਤਿ ਸ਼੍ਰੀ ਅਕਾਲ ਜੀ ❤❤❤
Good work dev bai
Right
Nyyycccc ❤❤
ਚੜਦੀ ਕਲਾ ਵਿੱਚ ਰਹੋ ਵਧੀਆ ਡ੍ਰੋਨ ਸ਼ਾਟ
ਦੇਵ ਵੀਰ ਜੀ ਤੁਹਾਡਾ ਪਿਛਲਾ ਐਪੀਸੋਡ ਸ਼ੋ ਨਹੀਂ ਕਰ ਰਿਹਾ ਜੋ 25 ਨੰਬਰ ਵਾਲਾ ਹੈ ਕਿਤੇ ਯੂਟਊਬ ਨੇ ਡਿਲੀਟ ਤਾਂ ਨਹੀਂ ਕਰ ਦਿੱਤਾ ਤੁਹਾਡਾ ਕੱਲ ਵਾਲਾ ਐਪੀਸੋਡ ਕਿਤੇ ਨਹੀਂ ਮਿਲ ਰਿਹਾ ਪਲੀਜ ਇਸ ਗੱਲ ਤੇ ਗੌਰ ਕਰੋ..... ਤੁਹਾਡਾ 25ਵਾਂ ਏਪੀਸੋਡ ਯੂਟਿਊਬ ਤੋਂ ਗੁਮ ਹੈ......
ਮੱਧ ਪ੍ਰਦੇਸ਼ ਜ਼ਿਲ੍ਹਾ ਕੋਟਰੀਆਪਿੰਡ
ਬਹੁਤ ਉਮਦਾ ਅਤੇ ਰੌਚਕ ਜਾਣਕਾਰੀ 👍
Very nice vlog thanks
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਚੜਦੀ ਕਲਾ ਵਿੱਚ ਰਹੋ
ਦੇਵ ਬਾਈ ਸੱਤ ਸੀ੍ ਅਕਾਲ। ਅੱਜ ਦਾ ਵਲੌਗ ਬਹੁਤ ਵਧੀਆ ਸੀ। ਕੁਝ ਪੑਸ਼ਨ ਜਿਵੇਂ ਕਿ ਮੋਟਰ ਦਾ ਕੁਨੈਕਸ਼ਨ ਮਿਲ ਜਾਂਦਾ ਹੈ। ਵਲੌਗ ਦੇ ਆਖਰ ਵਿੱਚ ਜੋ ਵਲੌਗ ਮੋਟਰਸਾਇਕਲ ਤੇ ਬਣਾਇਆ ਹੈ। ਉਸਨੂੰ ਪੈਦਲ ਚੱਲ ਕੇ ਬਣਾਉਂਦੇ ਵਧੀਆ ਲਗਣਾ ਸੀ।
Sat Sri akal dev bro ❤❤❤waheguru ji mehar karan
🙏
👍 👌 ❤sunam udham singh wala 22g sangrur 🎉Thanks
🙏🙏
, good 👍🏼👍🏼👍🏼 job 👏👏
ਸਤਸ਼੍ਰੀਅਕਾਲ ਦੇਵ ਸਿੰਘ 🙏
WelDone ❤
❤❤❤❤❤
🌍🌍🌍🌍🌎🌎🌎🌏🌏🌐🌐🌐🌐🌐🌐gud
MSP ❤❤❤
Amazing❤❤❤❤❤
Kye baat he Puttar Dev Very Beautiful Rab Sukhrakhe
ਦੇਵ ਬਾਈ ਸਤਿ ਸ਼੍ਰੀ ਆਕਾਲ ਜੀ ❤❤❤❤❤
ਵਧੀਆ ਜਾਨਕਾਰੀ ਦਿੱਤੀ ਗਈ ਦੇਵ ਵੀਰ ਦੁਆਰਾਧੰਨਵਾਦ।।
❤❤❤❤❤❤❤❤❤
Nice galbat bai g baba g chardikala vich rakhe hamesha
Right Sir
ਸਤਿ ਸ੍ਰੀ ਆਕਾਲ ਜੀ 🙏
Very nice vlog take care dev God bless you
SSA Dev Singh.Bai - farmers of MP are poor. Nice people though.Thank you and all the best.
Great
ਸਾਡੇ ਸ਼ਹਿਰਾਂ ਦੇ ਲਾਲੇ ਬੜੀ ਖ਼ੁਸ਼ੀ ਨਾਲ ਐਮ ਪੀ ਦੀ ਕਣਕ ਖ਼ਰੀਦਦੇ ਹਨ ਖਾਣ ਲਈ ਉਹ ਵੀ ਮਹਿੰਗੇ ਰੇਟ ਚ ਕਹਿੰਦੇ MP ਦੀ ਦੇਸੀ ਕਣਕ ਹੈ ਖਾਦ ਦਵਾਈ ਤੋ ਬਿਨਾਂ
Boht vdiya 22
Well come my dear brother ji
ਸਤਿ ਸ਼੍ਰੀ ਅਕਾਲ ਜੀ ਦਿਨ ੨੫ ਮਿਸ 👍🏻
ਜ਼ਿਲ੍ਹਾ ਉਮਰੀਆ ਪਿੰਡ ਕੋਟਰੀਆ
ਦੇਵ ਜਿੰਦਾਬਾਦ
ਸਤਿ ਸ਼੍ਰੀ ਅਕਾਲ ਬਾਈ ਜੀ ❤️❤️🌹🌹❤️❤️❤️❤️🌹🌹
❤❤❤ਬਾਈ ਸੱਤ ਸੀ੍ ਅਕਾਲ ❤❤❤
👍🙏
🎉🎉🎉🎉🎉
ਸਤਿ ਸ੍ਰੀ ਅਕਾਲ ਦੇਵ ਵੀਰ
ਸਤਿ ਸ੍ਰੀ ਅਕਾਲ ਬਾਈ ਜੀ❤❤❤❤❤❤
Congratulations for imparting valuable information about wheat crop. In Punjab traders are selling MP wheat as completely organic whereas as told by the farmers pesticides are used as in other states
💗👍✍🙏
👍❤️🙏
Sat shri akal ji
ਬਹੁਤ ਵਧੀਆ ਜਾਣਕਾਰੀ ਭਰਪੂਰ ਵਲੋਗ ਲਈ ਧੰਨਵਾਦ ਦੇਵ ਵੀਰ ਵਲੋਗ ਦੀ ਸ਼ੁਰੂਆਤ ਤੇ ਤਰੀਕ ਜ਼ਰੂਰ ਦੱਸਿਆ ਕਰੋ ਤੇ ਲੜੀ ਨੰਬਰ ਵੀ ਸਤਿ ਸ੍ਰੀ ਆਕਾਲ ਵੀਰ 🙏
Thanks 🙏
🙏🙏🙏🙏🎉
Dev Veer bohut vadia. Punjab de jimidar nu blam karde aa ke pesticides jada use karde. Sachai patta lagu lokan nu.
Dev bhai happy new year
ਸਤਿ ਸੀ੍ ਅਕਾਲ ਵੀਰ ਜੀ
ਨਸ਼ਿਆਂ ਤੋਂ ਬਚੇ ਹੋਏ ਆ ਲੋਕ।
Good morning 🥰
God job ma apni family nal 2009 ch a giya se Chattisgarh Raipur ch ha hun ma ma ithe 200 kille di farming karda bout vadia t save a
ਸਤਿ ਸ੍ਰੀ ਅਕਾਲ ਵੀਰ ਜੀ
Sat sri akal Baldev ji in Amarkantak there is Gurudwara Sahib
ਹਰ ਸਟੇਟ ਵਿੱਚ ਕਿਸਾਨ ਦੀ ਹਾਲਤ ਮਾੜੀ ਹੀ ਹੈ 12:07
ਹਰ ਜਗਾਹ ਵਿਚਾਰੇ ਕਿਸਾਨਾ ਦਾ ਔਖਾ ਹੀ ਆ 😢😢😢😢
ਆੜ੍ਹਤੀਆਂ ਸਿਸਟਮ ਹੈ ਕਿ ਨਹੀਂ
ਜੇ ਨਦੀਆਂ ਚੜ ਜਾਣ ਤਾਂ ਇੱਥੇ ਹੜ੍ਹ ਆਉਂਦੇ ਨੇ
ਮੌਸਮ ਕਿਸ ਤਰ੍ਹਾਂ ਹੈ।
ਇਥੇ ਪਮਾਇਸ ਨਹੀ ਨਾ ਸਹੀ ਮਾਲਕੀ ਹੈ ਜੋ ਜਿਥੇ ਬੈਠ ਗਿਆ👍
ਦੇਵ ਵੀਰ ਇਸ ਦਾ ਮਤਲਬ ਪੰਜਾਬੀਆਂ ਨੂੰ ਜਿਹੜਾ ਝੱਲ ਚੜਿਆ ਮੱਧ ਪ੍ਰਦੇਸ਼ ਦੀ ਆਰਗੈਨਿਕ ਕਣਕ ਖਾਣ ਦਾ ਉਹ ਵੀ ਝੂਠ ਆ ।
ਪਾਣੀ ਤਾਂ ਆਪਣੀ ਘਰ ਵਾਲੀ ਮੋਟਰ ਕੁ ਜਿੰਨਾਂ ਹੈ
They still have tree cover not like panjab all the trees are gone
ਔਰਗੈਨਿਕ ਖੇਤੀ ਘਰ ਵਾਸਤੇ ਆਪ ਕਰੋ ਕਣਕ ਸਰੋਂ ਆਪ ਬੀਜੋ ਦੂਜਾ ਆਪਾਂ ਨੂੰ ਬਿਨਾਂ ਰੇਅ ਸਪਰੇ ਬੀਜ ਕੇ ਫਸਲ ਨਹੀਂ ਦਿੰਦਾ। ਆਪਾਂ ਨੂੰ ਪਤਾ ਵੀ ਲਗਦਾ ਹੈ ਔਰਗੈਨਿਕ ਕਿੰਨੀ ਕੁ ਨਿਕਲਦੀ ਹੈ ਥੋੜੀ ਦੋ ਚਾਰ ਕਨਾਲਾਂ ਲਾ ਕੇ ਵੇਖੋ ਵੀਰ।
ਬਾਈ ਤੇਰੀ ਵੀਡਿਓ ਕਾਲੀ ਜਹੀ ਕਿਉਂ ਆਉਂਦੀ ਆ,ਦਸੀ ਜਰੂਰ,
सासरी काल देब बीरे and ghudde bai ji
ਇਹਨਾ ਨੂੰ ਡਰਿੱਪ ਸਿੰਜਾਈ ਵਾਰੇ ਦੱਸੋ
ਬਾਈ ਮੱਧ ਚ ਪੰਜਾਬੀ ਦੀ ਗਿਣਤੀ ਕਿੰਨੀ ਆ
ਬਾਈ ਠੰਡ ਕਿੰਨੀ ਕੁ ਹੈ ?
ਕੀ ਰੇਟ ਹੈ ਏਥੇ ਏਕੜ ਦਾ ਦੇਵ ਬਾਈ????
ਦੇਵ ਬੜਾ ਔਖਾ ਕੰਮ ਆ ਇਹਨਾਂ ਦਾ ਖੇਤੀ ਆਲਾ।
Puri india ch punjab aali kisani di koi Rees nhi Kar sakda
ਭਾਈ ਸਾਹਿਬ ਜੋ ਪੰਜਾਬ ਵਿੱਚ ਕਣਕ m,p ਤੋ ਆਉਂਦੀ ਹੈ ਵਿਉਪਾਰੀ ਓਰਗੇਨਿਕ ਕਹਿ ਕੇ ਵੇਚ ਰਹੇ ਹਨ ਇਹ ਕਹਿ ਰਹੇ ਹਨ ਖਾਦਾਂ ਕੀਟਨਾਸ਼ਕਾਂ ਦੀ ਪੂਰੀ ਵਰਤੋਂ ਕੀਤੀ ਜਾਂਦੀ ਹੈ
👍👍👍👍
ਆਪਣਾ ਪੰਜਾਬ ਦੁਨੀਆਂ ਦਾ ਸਵਰਗ ਹੈ ਖੇਤੀਬਾੜੀ ਦੇ ਨਾਲ-ਨਾਲ ਕਾਰੋਬਾਰ ਕਰ ਸਹੂਲਤਾਂ ਪੌਣ ਪਾਣੀ ਮੌਸਮ ਬਹੁਤ ਵਧੀਆ ਹੈ , ਸਾਡੇ ਵਿੱਚ ਏਕਤਾ ਦੀ ਬਹੁਤ ਵੱਡੀ ਕਮੀਂ ਹੈ ਪੰਜਾਬੀ ਇਕ ਦੂਜੇ ਦੀਆਂ ਲੱਤਾਂ ਖਿੱਚਣ ਤੇ ਲੱਗੇ ਹਾਂ ਆਓ ਸਾਰੇ ਮਿਲਕੇ ਮੁੜ ਪੰਜਾਬ ਨੂੰ ਸੋਨੇ ਦੀ ਚਿੜੀ ਬਣਾਈਏ
ਦੇਵ ਸੋਹਣਾ ਕੰਮ ਕਰ ਰਹੇ ਹੋ । ਘੁੱਦੇ ਬਾਈ ਨਾਲੋ ਵੱਖਰੇ ਹੋਕੇ ਚੱਲਣ ਨਾਲ ਦੋਨਾਂ ਦਾ ਕੰਮ ਸੋਹਣਾ ਨਿੱਖਰ ਗਿਆ ਹੈ ।
ਸਰਕਾਰ ਦੀ ਨੀਅਤ ਹੀ ਨਹੀਂ ਕਿਸਾਨ ਨੂੰ ਖੁਸਹਾਲ ਰੱਖਿਆ ਜਾਵੇ ਅੰਗਰੇਜ਼ਾਂ ਨੇ ਨਹਿਰਾਂ ਕੱਢ ਕੇ ਵਾਰਾਂ ਆਬਾਦ ਕੀਤੀਆਂ ਕਿਸਾਨਾਂ ਨੂੰ ਸਵਾ ਸੌ ਸਾਲ ਪਹਿਲਾਂ ਅਮੀਰ ਬਣਾ ਦਿੱਤਾ। ਇਨ੍ਹਾਂ ਦੇ ਘਰ ਦੇਖ ਕੇ ਹੀ ਇਨ੍ਹਾਂ ਦੀ ਆਰਥਿਕ ਹਾਲਤ ਦਾ ਜਾਇਜਾ ਲਾਇਆ ਜਾ ਸਕਦਾ ਹੈ ਧੰਨਵਾਦ ਬਾਈ ਜੀ।
ਬਹੁਤ ਵਧੀਆ ਲੋਕਾਂ ਨਾਲ਼ ਮਿਲਾਉਣ ਦੀ ਸਾਥ ਗਲ ਬਾਤਾਂ ਕੀਤੀਆਂ ਆਪਣਾਂ ਦੁਖ ਸੁਖ ਦਸੀਆਂ ਸ਼ੁਕਰੀਆ ਮਿਹਰਬਾਨੀ ਮੈਂ ਹਰਬੰਸ ਸਿੰਘ ਬਰਾੜ ਮਹਾਂ ਬਧਰ ਸ਼੍ਰੀ ਮੁਕਤਸਰ ਸਾਹਿਬ ਜੀ 31:46
ਬਲਦੇਵ ਸਿੰਘ ਜੀ ਮੱਦ ਪਰਦੇਸ ਦੇ ਪਿੰਡਾਂ ਦੀ ਬਹੁਤ ਹੀ ਸੋਹਣੀ ਜਾਣਕਾਰੀ ਦਿੰਦੇ ਹੋ
ਸਤਿ ਸ੍ਰੀ ਆਕਾਲ ਵੀਰ ਜੀ 🙏, ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
ਘਰੇ ਬੈਠਿਆਂ ਨੂੰ ਸਾਰੇ ਘਮਾਉਣ ਲਈ ਧੰਨਵਾਦ ਦੇਵ ਬਾਈ
ਮਜ਼ਦੂਰੀ ਘੱਟ ਆ ਏਥੇ। ਸਰਕਾਰਾਂ ਦਾ ਤਾਂ ਆਪਣੇ ਨਾਲੋਂ ਵੀ ਬੁਰਾ ਹਾਲ ਆ।
ਧਰਮ ਤੇ ਜਾਤੀਆਂ ਵਿੱਚ ਉਲ਼ਝੇ ਹੋਏ ਨੇ ਏਹ ਲੋਕ ਐਮ ਪੀ, ਮਹਾਰਾਸ਼ਟਰ ਦੇ ਪਿੰਡਾਂ ਵਿੱਚ ਬਹੁਤ ਬੁਰਾ ਹਾਲ ਹੈ ਨਾਂ ਸੜਕਾਂ ਤੇ ਨਾਂ ਹੀ ਕੋਈ ਸਹੂਲਤ ਹੈ ਪਰ ਮੂਰਖ ਲੋਕ ਧਰਮ ਦੇ ਨਾਮ ਤੇ ਵੋਟਾਂ ਪਾਈ ਜਾਂਦੇ ਨੇ
Bhut vadiya jankari kotari pind Di god bless you 👌👌
Nikki to Nikki jankari ditti kisani te bahut hi lajwaab
ਐਮ ਪੀ ਦੀ ਖੇਤੀ ਵਾਰੇ ਵਧੀਆ ਜਾਣਕਾਰੀ ਦਿੱਤੀ
Yaaran nu yaar labh hi jande❤❤
Bbc news toh dev paji amazing❤❤❤❤what e questioning
ਪਿੰਡ ਦੀ ਜਾਣਕਾਰੀ ਬਹੁਤ ਵਧੀਆ ਲੱਗੀ
ਵਾਹਿਗੁਰੂ ਜੀ ❤
Bahut good parson Baba baldev Nice Work ❤
ਦੇਵ ਕਰਾਈਵਾਲਾ, ਸਤ ਸ੍ਰੀ ਅਕਾਲ ਵੀਰ ਜੀ,ਮਧ ਪ੍ਰਦੇਸ਼ ਦੇ ਕਲਚਰ ਦੀ ਜਾਣਕਾਰੀ ਸਾਂਝੀ ਕੀਤੀ ਹੈ ਬਹੁਤ ਧੰਨਵਾਦ ਜੀ
ਬਹੁਤ ਵਧੀਆ ਲੱਗਿਆ ਫਰੋਮ ਤਖਤੂਪੁਰਾ ਸਹਿਬ
ਬਹੁਤ ਜ਼ਿਆਦਾ ਖਾਦ ਪਾਉਂਦੇ ਨੇ ਦੇਵ ਬਾਈ ਇਹ ਲੋਕ
ਇਹ ਤਾਂ ਪਤਾ ਸੀ ਕਿ ਇਹ ਲੋਕ ਖਾਦ ਪਾਉਂਦੇ ਹਨ
ਪਰ ਇੰਨਾਂ ਜ਼ਿਆਦਾ ਪਾਉਂਦੇ ਹੋਣਗੇ
ਇਹ ਨਹੀਂ ਸੀ ਪਤਾ
ਇੰਨਾਂ ਖਰਚਾ ਕਰਨ ਤੋਂ ਬਾਅਦ ਵੀ ਇੰਨਾਂ ਦਾ ਔਸਤ ਝਾੜ 10/15 ਹਜ਼ਾਰ ਰੁਪਏ ਹੀ ਆਉਂਦਾ ਦੱਸ ਰਿਹਾ ਰਜੇਸ਼ ਪਟੇਲ 20 ਕਿੱਲਿਆਂ ਚੋਂ ਦੋ ਲੱਖ ਦੀ ਹਾੜੀ ਦੋ ਲੱਖ ਦੀ ਸਾਉਣੀ
ਬਹੁਤ ਔਖਾ ਬਾਈ
ਸਤਿ ਸ਼੍ਰੀ ਅਕਾਲ ਜੀ ❤❤❤
Good work dev bai
Right
Nyyycccc ❤❤
ਚੜਦੀ ਕਲਾ ਵਿੱਚ ਰਹੋ ਵਧੀਆ ਡ੍ਰੋਨ ਸ਼ਾਟ
ਦੇਵ ਵੀਰ ਜੀ ਤੁਹਾਡਾ ਪਿਛਲਾ ਐਪੀਸੋਡ ਸ਼ੋ ਨਹੀਂ ਕਰ ਰਿਹਾ ਜੋ 25 ਨੰਬਰ ਵਾਲਾ ਹੈ ਕਿਤੇ ਯੂਟਊਬ ਨੇ ਡਿਲੀਟ ਤਾਂ ਨਹੀਂ ਕਰ ਦਿੱਤਾ ਤੁਹਾਡਾ ਕੱਲ ਵਾਲਾ ਐਪੀਸੋਡ ਕਿਤੇ ਨਹੀਂ ਮਿਲ ਰਿਹਾ ਪਲੀਜ ਇਸ ਗੱਲ ਤੇ ਗੌਰ ਕਰੋ..... ਤੁਹਾਡਾ 25ਵਾਂ ਏਪੀਸੋਡ ਯੂਟਿਊਬ ਤੋਂ ਗੁਮ ਹੈ......
ਮੱਧ ਪ੍ਰਦੇਸ਼
ਜ਼ਿਲ੍ਹਾ ਕੋਟਰੀਆ
ਪਿੰਡ
ਬਹੁਤ ਉਮਦਾ ਅਤੇ ਰੌਚਕ ਜਾਣਕਾਰੀ 👍
Very nice vlog thanks
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਤੇ ਭਿੰਦਾ ਖੋਖਰ ਸਿਰੀਏ ਵਾਲਾ ਬਠਿੰਡਾ
ਚੜਦੀ ਕਲਾ ਵਿੱਚ ਰਹੋ
ਦੇਵ ਬਾਈ ਸੱਤ ਸੀ੍ ਅਕਾਲ। ਅੱਜ ਦਾ ਵਲੌਗ ਬਹੁਤ ਵਧੀਆ ਸੀ। ਕੁਝ ਪੑਸ਼ਨ ਜਿਵੇਂ ਕਿ ਮੋਟਰ ਦਾ ਕੁਨੈਕਸ਼ਨ ਮਿਲ ਜਾਂਦਾ ਹੈ। ਵਲੌਗ ਦੇ ਆਖਰ ਵਿੱਚ ਜੋ ਵਲੌਗ ਮੋਟਰਸਾਇਕਲ ਤੇ ਬਣਾਇਆ ਹੈ। ਉਸਨੂੰ ਪੈਦਲ ਚੱਲ ਕੇ ਬਣਾਉਂਦੇ ਵਧੀਆ ਲਗਣਾ ਸੀ।
Sat Sri akal dev bro ❤❤❤waheguru ji mehar karan
🙏
👍 👌 ❤sunam udham singh wala 22g sangrur 🎉Thanks
🙏🙏
, good 👍🏼👍🏼👍🏼 job 👏👏
ਸਤਸ਼੍ਰੀਅਕਾਲ ਦੇਵ ਸਿੰਘ 🙏
WelDone ❤
❤❤❤❤❤
🌍🌍🌍🌍🌎🌎🌎🌏🌏🌐🌐🌐🌐🌐🌐gud
MSP ❤❤❤
Amazing❤❤❤❤❤
Kye baat he Puttar Dev
Very Beautiful
Rab Sukhrakhe
ਦੇਵ ਬਾਈ ਸਤਿ ਸ਼੍ਰੀ ਆਕਾਲ ਜੀ ❤❤❤❤❤
ਵਧੀਆ ਜਾਨਕਾਰੀ ਦਿੱਤੀ ਗਈ ਦੇਵ ਵੀਰ ਦੁਆਰਾ
ਧੰਨਵਾਦ।।
❤❤❤❤❤❤❤❤❤
Nice galbat bai g baba g chardikala vich rakhe hamesha
Right Sir
ਸਤਿ ਸ੍ਰੀ ਆਕਾਲ ਜੀ 🙏
Very nice vlog take care dev God bless you
SSA Dev Singh.
Bai - farmers of MP are poor. Nice people though.
Thank you and all the best.
Great
ਸਾਡੇ ਸ਼ਹਿਰਾਂ ਦੇ ਲਾਲੇ ਬੜੀ ਖ਼ੁਸ਼ੀ ਨਾਲ ਐਮ ਪੀ ਦੀ ਕਣਕ ਖ਼ਰੀਦਦੇ ਹਨ ਖਾਣ ਲਈ ਉਹ ਵੀ ਮਹਿੰਗੇ ਰੇਟ ਚ
ਕਹਿੰਦੇ MP ਦੀ ਦੇਸੀ ਕਣਕ ਹੈ ਖਾਦ ਦਵਾਈ ਤੋ ਬਿਨਾਂ
Boht vdiya 22
Well come my dear brother ji
ਸਤਿ ਸ਼੍ਰੀ ਅਕਾਲ ਜੀ ਦਿਨ ੨੫ ਮਿਸ 👍🏻
ਜ਼ਿਲ੍ਹਾ ਉਮਰੀਆ
ਪਿੰਡ ਕੋਟਰੀਆ
ਦੇਵ ਜਿੰਦਾਬਾਦ
ਸਤਿ ਸ਼੍ਰੀ ਅਕਾਲ ਬਾਈ ਜੀ ❤️❤️🌹🌹❤️❤️❤️❤️🌹🌹
❤❤❤ਬਾਈ ਸੱਤ ਸੀ੍ ਅਕਾਲ ❤❤❤
👍🙏
🎉🎉🎉🎉🎉
ਸਤਿ ਸ੍ਰੀ ਅਕਾਲ ਦੇਵ ਵੀਰ
ਸਤਿ ਸ੍ਰੀ ਅਕਾਲ ਬਾਈ ਜੀ❤❤❤❤❤❤
Congratulations for imparting valuable information about wheat crop. In Punjab traders are selling MP wheat as completely organic whereas as told by the farmers pesticides are used as in other states
💗👍✍🙏
👍❤️🙏
Sat shri akal ji
ਬਹੁਤ ਵਧੀਆ ਜਾਣਕਾਰੀ ਭਰਪੂਰ ਵਲੋਗ ਲਈ ਧੰਨਵਾਦ ਦੇਵ ਵੀਰ ਵਲੋਗ ਦੀ ਸ਼ੁਰੂਆਤ ਤੇ ਤਰੀਕ ਜ਼ਰੂਰ ਦੱਸਿਆ ਕਰੋ ਤੇ ਲੜੀ ਨੰਬਰ ਵੀ ਸਤਿ ਸ੍ਰੀ ਆਕਾਲ ਵੀਰ 🙏
Thanks 🙏
🙏🙏🙏🙏🎉
Dev Veer bohut vadia. Punjab de jimidar nu blam karde aa ke pesticides jada use karde. Sachai patta lagu lokan nu.
Dev bhai happy new year
ਸਤਿ ਸੀ੍ ਅਕਾਲ ਵੀਰ ਜੀ
ਨਸ਼ਿਆਂ ਤੋਂ ਬਚੇ ਹੋਏ ਆ ਲੋਕ।
Good morning 🥰
God job ma apni family nal 2009 ch a giya se Chattisgarh Raipur ch ha hun ma ma ithe 200 kille di farming karda bout vadia t save a
ਸਤਿ ਸ੍ਰੀ ਅਕਾਲ ਵੀਰ ਜੀ
Sat sri akal Baldev ji in Amarkantak there is Gurudwara Sahib
ਹਰ ਸਟੇਟ ਵਿੱਚ ਕਿਸਾਨ ਦੀ ਹਾਲਤ ਮਾੜੀ ਹੀ ਹੈ 12:07
ਹਰ ਜਗਾਹ ਵਿਚਾਰੇ ਕਿਸਾਨਾ ਦਾ ਔਖਾ ਹੀ ਆ 😢😢😢😢
ਆੜ੍ਹਤੀਆਂ ਸਿਸਟਮ ਹੈ ਕਿ ਨਹੀਂ
ਜੇ ਨਦੀਆਂ ਚੜ ਜਾਣ ਤਾਂ ਇੱਥੇ ਹੜ੍ਹ ਆਉਂਦੇ ਨੇ
ਮੌਸਮ ਕਿਸ ਤਰ੍ਹਾਂ ਹੈ।
ਇਥੇ ਪਮਾਇਸ ਨਹੀ ਨਾ ਸਹੀ ਮਾਲਕੀ ਹੈ ਜੋ ਜਿਥੇ ਬੈਠ ਗਿਆ👍
ਦੇਵ ਵੀਰ ਇਸ ਦਾ ਮਤਲਬ ਪੰਜਾਬੀਆਂ ਨੂੰ ਜਿਹੜਾ ਝੱਲ ਚੜਿਆ ਮੱਧ ਪ੍ਰਦੇਸ਼ ਦੀ ਆਰਗੈਨਿਕ ਕਣਕ ਖਾਣ ਦਾ ਉਹ ਵੀ ਝੂਠ ਆ ।
ਪਾਣੀ ਤਾਂ ਆਪਣੀ ਘਰ ਵਾਲੀ ਮੋਟਰ ਕੁ ਜਿੰਨਾਂ ਹੈ
They still have tree cover not like panjab all the trees are gone
ਔਰਗੈਨਿਕ ਖੇਤੀ ਘਰ ਵਾਸਤੇ ਆਪ ਕਰੋ ਕਣਕ ਸਰੋਂ ਆਪ ਬੀਜੋ ਦੂਜਾ ਆਪਾਂ ਨੂੰ ਬਿਨਾਂ ਰੇਅ ਸਪਰੇ ਬੀਜ ਕੇ ਫਸਲ ਨਹੀਂ ਦਿੰਦਾ। ਆਪਾਂ ਨੂੰ ਪਤਾ ਵੀ ਲਗਦਾ ਹੈ ਔਰਗੈਨਿਕ ਕਿੰਨੀ ਕੁ ਨਿਕਲਦੀ ਹੈ ਥੋੜੀ ਦੋ ਚਾਰ ਕਨਾਲਾਂ ਲਾ ਕੇ ਵੇਖੋ ਵੀਰ।
ਬਾਈ ਤੇਰੀ ਵੀਡਿਓ ਕਾਲੀ ਜਹੀ ਕਿਉਂ ਆਉਂਦੀ ਆ,
ਦਸੀ ਜਰੂਰ,