Ludhiana Cash Van Robbery | ਲੁਧਿਆਣਾ ਦੀ LADY ਡਾਕੂ | Punjab Police | News18 Punjab

แชร์
ฝัง
  • เผยแพร่เมื่อ 13 มิ.ย. 2023
  • Ludhiana Cash Van Robbery | ਲੁਧਿਆਣਾ ਦੀ LADY ਡਾਕੂ | Punjab Police | News18 Punjab
    #ludhiananews #ludhianacashvanrobbery #ladydaku #News18Punjab #Instagram #punjabpolice
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_Ludhiana
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 191

  • @SukhpreetSingh-lt4pe
    @SukhpreetSingh-lt4pe 11 หลายเดือนก่อน +18

    ਹੁਣ ਡਾਕੂਆਂ ਦੀ ਕੁੜੀ ਜਲਦੀ ਹੀ new movie ਆਉਣੀ😅

  • @Surmel460
    @Surmel460 11 หลายเดือนก่อน +10

    ਪੁਲਿਸ ਕੋਲੋਂ ਨਸ਼ਾ ਅਤੇ ਗੁਡਾਗਰਦੀ ਕਿਉਂ ਨਹੀਂ ਰੁਕਦੀ ਏ ਵੀ ਪੁਲਿਸ ਕੋਲੋਂ ਪੁੱਛਿਆ ਕਰੋ

  • @karamjitkaur2459
    @karamjitkaur2459 11 หลายเดือนก่อน +31

    ਪ੍ਰਾਈਵੇਟ ਕੰਪਨੀਆਂ ਤੇ ਸਰਕਾਰੀ ਮਹਿਕਮਿਆਂ ਵਿੱਚ ਪੰਜਾਬ ਦੇ ਨੋਜਵਾਨ 10-12 ਹਜ਼ਾਰ ਰੁਪਿਆ ਮਹੀਨਾ ਤੇ ਨੌਕਰੀ ਕਰ ਰਹੇ ਹਨ … ਜਦੋ ਘਰ ਦਾ ਗੁਜ਼ਾਰਾ ਨਹੀ ਚਲਦਾ .. ਫਿਰ ਕੰਪਨੀਆਂ ਜੋ ਕਿ ਕਰੋੜਾਂ ਅਰਬਾਂ ਦਾ ਮੁਨਾਫਾ ਇਨਾ ਮਜਬੂਰ ਮੁਲਾਜ਼ਮਾਂ ਦੇ ਸਿਰੋਂ ਕਮਾਉਂਦੀਆਂ ਹਨ, ਇਨਾ ਖ਼ਿਲਾਫ਼ ਗੁੱਸੇ ਵਿੱਚ ਤੇ ਲਾਲਚ ਵਿੱਚ ਆ ਕੇ ਇਹ ਮੁਲਾਜ਼ਮ ਆਜਿਹੇ ਗੁਨਾਹ ਕਰ ਬੈਠਦੇ ਨੇ … ਵਾਹਿਗੁਰੂ ਸਭ ਨੂੰ ਸੁਮੱਤ ਦੇਵੇ

    • @Hargundhupar03
      @Hargundhupar03 11 หลายเดือนก่อน

      Right

    • @freepunjabstudyallexam09492
      @freepunjabstudyallexam09492 11 หลายเดือนก่อน +1

      ਸਹੀ ਗੱਲ ਆ ✅👍ਜੀ

    • @King-rg1qy
      @King-rg1qy 11 หลายเดือนก่อน +1

      bai choori lutt khhooh nu jayaz na thraho ethe sariya da karcha bhut muskil nal chlda ehda matlab sare lutan lagg jann eh lutt khooh wale jaldi ameer hona chunde bina mehnat de paise miln mehgiaa cheeza hoon

    • @Jaash365
      @Jaash365 11 หลายเดือนก่อน +1

      100% right in bhrast or bekar desh india

  • @jaswinder159
    @jaswinder159 11 หลายเดือนก่อน +15

    ਡਾਕੂ ਹਸੀਨਾ ਨਵੀਂ ਫ਼ਿਲਮ ਬਣੇਗੀ

  • @emperorpreet
    @emperorpreet 11 หลายเดือนก่อน +3

    ਸੀ ਮਨਦੀਪ ਸਿੰਘ ਜੀ ਮੁਕਤਸਰ ਰਿਹਾ ਹੈ ਬਹੁਤ ਹੀ ੲਇਮਾਨਦਾਰ ਮਿਹਨਤ ਕਰਨ ਵਾਲੇ ਨੇ

  • @satnamkarru832
    @satnamkarru832 11 หลายเดือนก่อน

    ਬੇਰੋਜ਼ਗਾਰੀ ਸਭ ਤੋਂ ਵੱਡਾ ਕਾਰਨ

  • @ranjitsingh4897
    @ranjitsingh4897 11 หลายเดือนก่อน +13

    ਬਹੁਤ ਵਧੀਆ ਇਮਾਨਦਾਰ ਆਫਿਸਰ ਨੇ ਮਨਦੀਪ ਸਿੰਘ ਜੀ ਸਾਡੇ ਸੰਗਰੂਰ ਜ਼ਿਲ੍ਹੇ ਦੇ SSP ਰਹੇ ਨੇ ਸਰਦਾਰ ਸਾਹਿਬ।

  • @themistinternational
    @themistinternational 11 หลายเดือนก่อน +13

    ਭੇਤੀ ਬੰਦੇ ਦਾ ਹੀ ਕੰਮ ਲੱਗ ਰਿਹਾ ਸੀ।
    ਮੈਂ ਤਾਂ ਪਹਿਲੇ ਹੀ ਕਿਹਾ ਸੀ 😂😂😅

  • @nishanmarmjeetkour.verygoo1903
    @nishanmarmjeetkour.verygoo1903 11 หลายเดือนก่อน +11

    ਰੱਬ ਜਾਣਦਾ ਹੈ। ਫੁਲ ਸਚਾਈ ਕੀ ਹੈ। ਮੋਨਾ ਮੈਨੂੰ 80./. ਬੱਈਆ ਰਾਣੀ ਲੱਗਦੀ ਹੈ। ਮੋਨਾ ਉਰਫ ਮਨਦੀਪ ਕੌਰ ਨੇ। ਅੱਧਾ ਪਲਾਇਨ ਬਣਾਇਆ ਸੀ। ਵਰਨਾਂ ਪਕੜੇ ਜਾਣ ਦੀ। ਕੋਈ ਗੁਜਾਇਸ਼ ਨਾ। ਰਹਿੰਦੀ ਜੇ ਪਲਾਇਨ ਪੂਰਾ ਹੁੰਦਾ ਤਾਂ।।

    • @RAHUL-yl7fk
      @RAHUL-yl7fk 11 หลายเดือนก่อน

      Pakde Jan di nahi, Farhe Jan di hundi aa... Oh bhaiyerani hai ya kaun apna comment vekho.. 😂😂😂😂😂 Punjabi ch vi Hindi lol

  • @sonazaildar2062
    @sonazaildar2062 11 หลายเดือนก่อน +5

    ਬੰਦੇ ਕਚੇ ਸੀ,, ਤਾ ਹੀ ਜਲਦੀ ਪੈਸੇ ਰੀਕੋਵਰ ਹੋ ਗਏ.. ਤੇ ਮੋਕਾ ਮੀਲੀਆ ਸੀ ਪਰ ਸੰਬਾਲ ਨਹੀ ਹੋਏਆ 😂😂

  • @UaeTop10-hn2ed
    @UaeTop10-hn2ed 11 หลายเดือนก่อน +4

    ਹੁਣ ਡਾਕੂ ਹਸੀਨਾ ਤੇ ਵੀ ਫ਼ਿਲਮਾ ਬਣਨ ਗਈਆਂ 😂

  • @sanjeevsalwan4952
    @sanjeevsalwan4952 11 หลายเดือนก่อน +5

    ਨਸ਼ਾ ਵੀ ਬੰਦ ਕਰੋ 🙏😭🙏

  • @JujharSingh-ik9it
    @JujharSingh-ik9it 11 หลายเดือนก่อน +5

    Honest person Mandeep sir intelegent ❤❤❤❤👍👍👍👍🙏🙏🙏

  • @ParminderSingh-pl3td
    @ParminderSingh-pl3td 11 หลายเดือนก่อน +4

    ਮੈਂ ਪੰਜਾਬ ਸਰਕਾਰ ਨੂੰ ਪੁੱਛ ਦਾ। ਨਸਾ ਗੁੰਡਾਗਰਦੀ ਪੰਜਾਬ ਵਿੱਚੋ ਕਿਓ ਨਹੀ ਮੁਕਦੀ। ਪੰਜਾਬ ਦਾ ਨੋ ਜਵਾਨ ਪੰਜਾਬ ਨੂੰ ਛੱਡ ਕੇ ਬਾਹਰ ਕਿਉਂ ਜਾ ਰਹੇ ਨੇ ਕਿਥੇ ਤੇਰੇ ਝੁਠੇ ਵਾਦੇ ਸਰਕਾਰੇ

  • @mandertradersbhadson6129
    @mandertradersbhadson6129 11 หลายเดือนก่อน

    ਮਨਦੀਪ ਸਿੰਘ ਸਿੱਧੂ ਸਾਹਿਬ ਜੀ ਤੁਸੀਂ ਬਹੁਤ ਹੀ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ ਦੇ ਕੋਈ ਹੋਰ ਰ ਹੁੰਦਾ ਤਾ ਦੋ ਢਾਈ ਕਰੋੜ ਹੀ ਦਿਖਾਇਆ ਜਾਣਾਂ ਸੀ ਮੈਂ ਤੁਹਾਡੀ ਇਮਾਨਦਾਰੀ ਤੇ ਫ਼ਕਰ ਮਹਿਸੂਸ ਕਰ ਰਿਹਾ ਹਾਂ ਜੀ ਧਨਵਾਦ ਜੀ

  • @ajtech890
    @ajtech890 11 หลายเดือนก่อน +4

    ਵਰਕਰਾ ਦੀ ਮਿਲੀ ਭੁਗਤ ਨਾਲ ਹੀ ਲੁਟਾ ਹੁੰਦੀਆ ਨੇ

  • @sonazaildar2062
    @sonazaildar2062 11 หลายเดือนก่อน +5

    ਪੰਜਾਬ ਪੁਲਿਸ ਵਾਲੇਉ ਜੇ ਕੀਤੇ ਚੰਗੇ ਬੰਦੇ ਦੇ ਹੱਥ ਪੈਸੇ ਜਾਂਦੇ ਪੂਰੀ ਜਿੰਦਗੀ ਨਹੀ ਸੀ ਫੜ ਹੋਣੇ

  • @tera_x_bf
    @tera_x_bf 11 หลายเดือนก่อน +4

    Punjab police eve hi krdi aa govt. Paisa c ta 60 ghntya ch labb lya. Jdo koi greeb ehna kol phn khohe jaan te location lwaun jnda ta ehna to oh fde ni jnde sade kinniya ee vardata hoyiya ne

  • @harwinderlotta718
    @harwinderlotta718 11 หลายเดือนก่อน +6

    ਚੋਰਾ ਨੇ ਚੋਰੀ ਤਾ ਕਰ ਲੲੀ ਪਰ ਚੋਰ ਕੱਚੇ ਸੀ ਥੋੜੇ ਸੇ😅😅😅😅😅😅😅

  • @AVTARBASRA-pp6um
    @AVTARBASRA-pp6um 11 หลายเดือนก่อน +6

    Jdo sidhu nu 29 Mai nu golian Mariya us din cm de phn ch paise muke c ja Punjab police kol gadian ch diesel muka c oh marke sare dujian states ch chle gae c ja odo ghadi vich cell haini c jehda time da ni pta laga hun 60 ghantea ch fad lye g flana kita asi aa kita asi drama yaar is waar dehli police ja nia d ni help lye tuci par fr bejti bht honi c

  • @ajtech890
    @ajtech890 11 หลายเดือนก่อน +3

    ਘਰ ਦਾ ਭੇਤੀ ਲੰਕਾ ਢਾਹੇ

  • @Eastwestpunjabicooking
    @Eastwestpunjabicooking 11 หลายเดือนก่อน +6

    Sidhu sahib is honest officer, nd all team good job appreciate .

  • @hiteshsingh2359
    @hiteshsingh2359 11 หลายเดือนก่อน +4

    ਇਹਨਾਂਨੂੰ ਵੀ ਡਿੱਬਰੂਗ੍ਹੜ ਜੇਲ ਭੇਜ ਹੁਣ ਸਰਕਾਰ

  • @user-yc9ok1fx7z
    @user-yc9ok1fx7z 11 หลายเดือนก่อน +4

    Very good sir g

  • @Chancheema5555
    @Chancheema5555 11 หลายเดือนก่อน +6

    Money hesist part 2 professor saab kdd len ge 😅

  • @hifipunjabi
    @hifipunjabi 11 หลายเดือนก่อน +7

    GPS system ne fasa te chalak bhut si😂

  • @parmjitlegha9892
    @parmjitlegha9892 11 หลายเดือนก่อน +3

    ਸਾਡੇ ਕੋਰਟਾਂ ਨੂੰ ਵੀ ਬਾਹਰਲੇ ਮੁਲਕਾਂ ਤੋਂ ਸਿੱਖਣ ਦੀ ਲੋੜ ਹੈ ਕਿ ਕਿਸ ਜੁਰਮ ਦੀ ਕੀ ਸਜ਼ਾ ਦੇਣੀ ਚਾਹੀਦੀ ਹੈ ਤੇ ਫੈਸਲਾ ਕਿੰਨੇ ਸਮੇ ਦੇ ਵਿੱਚ ਕਰਨਾ ਚਾਹੀਦਾ ਹੈ

  • @sultansingh9719
    @sultansingh9719 11 หลายเดือนก่อน +4

    ਕੋਈ ਗ਼ਰੀਬ ਤੇ ਕਰੋੜਪਤੀ ਬਣਿਆ ਭਾਵੇਂ ਥੋੜੇ ਦਿਨਾਂ ਲਈ ਹੀ ਸੀ ਇਸ ਲਈ ਸੌਚ ਵੱਡੀ ਰੱਖੋ ਰੱਬ ਜ਼ਰੂਰ ਸੁਣਦਾ ਉਹ ਆਂਹਦੇ ਨੀ ਹੁੰਦੈ ਬਾਬਾ ਜੋ ਚਾਹੁੰਦਾ ਉਹ ਹੋ ਜਾਂਦਾ

  • @sharanjitsingh5998
    @sharanjitsingh5998 11 หลายเดือนก่อน +2

    ਅੋਰਤਾ ਨੂੰ ਵੀ ਬਰਾਬਰੀ ਦਾ ਹੱਕ ਹੈ
    Best example of Women empowerment in india

  • @manjeetkaur1146
    @manjeetkaur1146 11 หลายเดือนก่อน +8

    🙏🙏🙏sarr ji tuhanu parmata hameshaa saath deve ji🙏🙏

  • @dilbagsinghsarwara205
    @dilbagsinghsarwara205 11 หลายเดือนก่อน

    ਇਨ੍ਹਾਂ ਨੂੰ ਤਾਂ 60 ਘੰਟਿਆ ਚ ਫੜ ਲਿਆ ਪਰ ਸਿੱਧੂ ਦੇ ਕਾਤਲ ਕਿਉ ਨਹੀਂ ਫੜ ਰਹੇ

  • @kiranjeetkaur3789
    @kiranjeetkaur3789 11 หลายเดือนก่อน +4

    Please avoid background music in news.

  • @DarshanSingh-fy7vg
    @DarshanSingh-fy7vg 11 หลายเดือนก่อน +1

    Well done punjab police. Great job.

  • @kulbirbhangu7500
    @kulbirbhangu7500 11 หลายเดือนก่อน +2

    CM ne chori lai taan direct call kiti. Taan Aina zor Sidhu de case te kyu nahi?

  • @bantasingh2059
    @bantasingh2059 11 หลายเดือนก่อน +20

    ਬੀਬੀ ਕਿਸੇ ਬਾਬੇ ਦੇ ਕੋਲ ਦਸ ਪ੍ਰਸੈਂਟ ਸੁਖਨਾ ਸੁਖ ਲੈਂਦੀ ਕੀ ਪਤਾ ਰੱਬ ਸੁਣ ਹੀ ਲੈਂਦਾ

  • @MohinderSingh-hr6pk
    @MohinderSingh-hr6pk 11 หลายเดือนก่อน +14

    Appreciable work done by S.Mandeep Singh Sidhu sahib..as he is honest and very hard working officer.God bless him

    • @pritpalsingh5325
      @pritpalsingh5325 11 หลายเดือนก่อน +1

      Punjab police did good job. 😀👌🙏🙏🙏🙏🙏🙏🙏🙏

    • @DavinderSingh-qm5kw
      @DavinderSingh-qm5kw 11 หลายเดือนก่อน

      😊😊😊

    • @DavinderSingh-qm5kw
      @DavinderSingh-qm5kw 11 หลายเดือนก่อน

      ​@@pritpalsingh5325 😊😊

  • @jpsamra6308
    @jpsamra6308 11 หลายเดือนก่อน +1

    Mandip singh sidhu zindabad c te zindabad rahu great officers

  • @DelhiMan-xb8nm
    @DelhiMan-xb8nm 11 หลายเดือนก่อน

    Officer MS Sidhu and his team are heroes 👏 🙌

  • @balkar.singh1270
    @balkar.singh1270 11 หลายเดือนก่อน +2

    Money heist dekhi lagdi aa chori krn ton pehla😂😂😅😅

  • @ambarsariyabhau143
    @ambarsariyabhau143 11 หลายเดือนก่อน +6

    Eh te badii jaldi fad le tada peyo bishnoi nu bhi te goldy brar fadn lge tatte drd ho reha😂

  • @saroopsingh8769
    @saroopsingh8769 11 หลายเดือนก่อน +1

    Good Job Punjab Police I am uae

  • @technicalmehkma7595
    @technicalmehkma7595 11 หลายเดือนก่อน

    Salute Punjab police

  • @jasvirsinghchandi-photon1037
    @jasvirsinghchandi-photon1037 11 หลายเดือนก่อน +14

    Sh Mandeep Singh Sidhu is dedicated officer
    Very honest
    No body spared if faulty.
    In Patiala incident of attack by nihang singh on Police person,his role is appreciated by all in grabbing the culprits.
    His action speaks .
    He should be the next DGP of Punjab

  • @gurcharnsingh6959
    @gurcharnsingh6959 11 หลายเดือนก่อน +1

    ਬਗੇਸਵਰ ਬਾਬੇ ਕੋਲ ਜਾ ਆਉਦੀ ਨਾਲੇ ਜਿੰਨੇ ਪੈਸੇ ਲੈ ਆਉਦੀ

  • @manjeetkaur1146
    @manjeetkaur1146 11 หลายเดือนก่อน +6

    🙏🙏🙏waheguru ji

  • @anjaliraychoudhury7253
    @anjaliraychoudhury7253 11 หลายเดือนก่อน +2

    HE YE RENDI KON AAYA LAGTA HE LEDI DAYNA AAGEYA

  • @JujharSingh-ik9it
    @JujharSingh-ik9it 11 หลายเดือนก่อน +2

    Commissioner police and cm maan ❤❤❤jindabad 🙏🙏🙏🙏

  • @daljeetsinghdaljeetsingh1684
    @daljeetsinghdaljeetsingh1684 11 หลายเดือนก่อน +1

    Wahe guru ji

  • @jasvirkaur3480
    @jasvirkaur3480 11 หลายเดือนก่อน +6

    Sidhu nu ikk saal hogya ohde ਕਾਤਿਲ nahi fde gye te aa case 60ghnate vich solve kar ditta waah

    • @Fateh-yn2gy
      @Fateh-yn2gy 11 หลายเดือนก่อน

      Ryt 💯💯

    • @aa_aaa727
      @aa_aaa727 11 หลายเดือนก่อน +1

      Sidhu's case is important but isn't this?????? Eh v tn lokka da hi paesa aa ghata tn loka nu hi hona c....

  • @DaljitSingh-ki7lw
    @DaljitSingh-ki7lw 11 หลายเดือนก่อน +1

    Waheguru ji

  • @jogindersandhu9521
    @jogindersandhu9521 11 หลายเดือนก่อน +3

    Congratulations CP ludhiana Sidhu sahib

  • @USAtruckers786
    @USAtruckers786 11 หลายเดือนก่อน +1

    Good work punjab police

  • @harinderkaur7218
    @harinderkaur7218 11 หลายเดือนก่อน +3

    Kudos to the police officers !!

  • @gorabansal4419
    @gorabansal4419 11 หลายเดือนก่อน +2

    Salute Punjab police.

  • @gurmeet0369
    @gurmeet0369 11 หลายเดือนก่อน

    Very nice sister keep it upp

  • @gagan8597
    @gagan8597 11 หลายเดือนก่อน +5

    Mona darling ohh

  • @ManishKumar-hc6qo
    @ManishKumar-hc6qo 11 หลายเดือนก่อน +1

    Good jobi

  • @TinniArora
    @TinniArora 11 หลายเดือนก่อน +1

    E v pta karo k police ne vicho kinne kha le. N media ch kinne show kite a. Lady don dikh rae a k one lutt kiti te jehri police roz corruption di lutt kardi oda ki ???

  • @satgursatgur3443
    @satgursatgur3443 11 หลายเดือนก่อน +5

    Cm nu kho k salyaa j tu noukri de dwe edaa de kmm kyon kre koi

    • @gurmukhdass7085
      @gurmukhdass7085 11 หลายเดือนก่อน

      Sare punjab nu e naukri dede😂😂

    • @satgursatgur3443
      @satgursatgur3443 11 หลายเดือนก่อน

      Y g murkh looka aali gll kr rhe o dandh kadh k jina ne mehnat kiti aa ohna nu ta dewe bkki b rhi gll thodi j sarkar smne hkk lyi bol ni skde ta tatte bnn k pant ch badjo cm di ch

  • @kingsardar8467
    @kingsardar8467 11 หลายเดือนก่อน +17

    Hats off to S.Mandeep Singh Sidhu and his team. Wherever he is shifted,he does great whether it is Patiala or Sangrur.This time it is Ludhiana.

    • @jaggasingh5861
      @jaggasingh5861 11 หลายเดือนก่อน

      👍👍👍👍

    • @HarpalSingh-yz1ut
      @HarpalSingh-yz1ut 11 หลายเดือนก่อน

      ÀU up I'll ok I'll go à we also

    • @naibsidhu7894
      @naibsidhu7894 11 หลายเดือนก่อน

      0l by ji

  • @jagdevsingh1539
    @jagdevsingh1539 11 หลายเดือนก่อน +2

    ਡਾਕੂਆ ਦੀ ਕੁੜੀ

  • @ravibhatia760
    @ravibhatia760 11 หลายเดือนก่อน +4

    bs aahi kro sidhu nu insaaf kdo milu justice for sidhu#

    • @aa_aaa727
      @aa_aaa727 11 หลายเดือนก่อน

      Sidhu tn jruri h but ki eh sab jruri ni??? Ehna te v work jruri aa

  • @bupindersingh7592
    @bupindersingh7592 11 หลายเดือนก่อน +2

    Shabash ludhiana police..Mona darling ab tera kya hoga.

  • @preetstudio474
    @preetstudio474 11 หลายเดือนก่อน +7

    Mona darling

  • @jawanda362
    @jawanda362 11 หลายเดือนก่อน +1

    🤣🤣DaAku HaSeeNa te V FiLm bNa DenGe saDe pollywood te Hollywood 🤦🤦

  • @shashisharma2101
    @shashisharma2101 11 หลายเดือนก่อน

    Is da simple answer hai koi bi bimari(disease) jinni jyda bimari purani hogi ona hi time jyda lGuga

  • @NavDeep-sp8ox
    @NavDeep-sp8ox 11 หลายเดือนก่อน

    Ek muvie Banoi cahiye

  • @DavinderSingh-xz4ox
    @DavinderSingh-xz4ox 11 หลายเดือนก่อน +1

    Koi daku mastr minde ni ghar da bheti Lanka dhah gia ji ledi di ki himt si

  • @trickzgaming5218
    @trickzgaming5218 11 หลายเดือนก่อน +1

    Punjabi Money heist 😂😂

  • @butternewsagencyindergarho7672
    @butternewsagencyindergarho7672 11 หลายเดือนก่อน

    ledu daku जिन्दा बाद

  • @gurdassinghcheema9691
    @gurdassinghcheema9691 11 หลายเดือนก่อน +1

    ਇਹ ਸੀ ਐਮ ਸੀ ਕੰਪਨੀ ਕੰਮ ਕੀ ਕਰਦੀ ਹੈ ?

  • @amarbirsond6150
    @amarbirsond6150 11 หลายเดือนก่อน

    Mohali ch v hai bubbli chorni bouitique chala rahi h......mohali tower di back side ek na ek din ohne v farr ho jana....

  • @lalitthakur9481
    @lalitthakur9481 11 หลายเดือนก่อน +1

    Ee koi besti wali gal nhi aa mandeep lya mota hath mariya aa zigraa hona ਚਾਹੀ ਦਾ ਆ

  • @mohdharoon8441
    @mohdharoon8441 11 หลายเดือนก่อน +2

    Total staff par karwai jaroori

  • @GurjeetSingh-ny7do
    @GurjeetSingh-ny7do 11 หลายเดือนก่อน +1

    Baki passé Fer kithe

  • @technicalmehkma7595
    @technicalmehkma7595 11 หลายเดือนก่อน

    J van cho paisa kd lende fer ni c fd hone 😂

  • @loverai8971
    @loverai8971 11 หลายเดือนก่อน +5

    Daku nhi gundi jnani

  • @Dhaliwal.99-32_JP
    @Dhaliwal.99-32_JP 11 หลายเดือนก่อน +1

    Police kolo pusho ji har roj Punjab kina lakha corada da Nasha vikda a Nasha valiya nu keo nhi fadhe a har roj kinya luta khoa kite goli chlde a bhura hall a Punjab da police kus karde ta hi nhi a pata nhi kive fad lia

  • @harjitsinghjheetajheeta4415
    @harjitsinghjheetajheeta4415 11 หลายเดือนก่อน +1

    Very younger boy' s. Roll please explane

  • @lalitthakur9481
    @lalitthakur9481 11 หลายเดือนก่อน

    Mandeep da dimag very good pr fadi gye hawa hawa ch 😂

  • @pritpalsingh3019
    @pritpalsingh3019 11 หลายเดือนก่อน +1

    Meri benti Sikh kaum nu eh hai ke agar khalistan bannda hai ta es Bibi nu mukh mantri banaeo ji

  • @PunjabKabaddi143
    @PunjabKabaddi143 11 หลายเดือนก่อน

    Cm ne sidhu moseale de katal case ch ni kiya police nu k tu c ki kr rhe ooo

  • @hidenseegaming4960
    @hidenseegaming4960 11 หลายเดือนก่อน

    ❤❤❤❤❤

  • @MohanSingh-zl7cn
    @MohanSingh-zl7cn 11 หลายเดือนก่อน

    Good hoea sade vee lady daku hai

  • @thebigtimeexplorer44
    @thebigtimeexplorer44 11 หลายเดือนก่อน

    Good job Punjab police...hun aya swaad Lady Dakoo nu...eh hunda side effect Netflix da... Money heist putthi pai gai....hun Jail ch hona Bella Ciao. ...

  • @jpsamra6308
    @jpsamra6308 11 หลายเดือนก่อน +1

    Mona darling don ko sara shair lion ke naam se jaanta hai!!!

  • @kiranjotdhillon2961
    @kiranjotdhillon2961 11 หลายเดือนก่อน

    Okkk

  • @Jaash365
    @Jaash365 11 หลายเดือนก่อน

    Hun eh pase konsa gribo ko mile gye,hun eh police apas wich bandu gaye hor gya

  • @AshokKumar-eg8tk
    @AshokKumar-eg8tk 11 หลายเดือนก่อน +3

    Mona loot lo sona. Ajeet ka fav dialouge

  • @SandeepSingh-yp6cr
    @SandeepSingh-yp6cr 11 หลายเดือนก่อน

    गलत तरीके से कमाल और मिसाल, इंसान के लिये जवाल बन जाते हैं

  • @amritkalra2203
    @amritkalra2203 11 หลายเดือนก่อน +1

    Moosewala de katal ta hje tck ne farr hoye ..ethe dandda uppro chariya c ta case clear hoya aa..

    • @aa_aaa727
      @aa_aaa727 11 หลายเดือนก่อน

      Sidhu's case is important but isn't this?????? Eh v tn lokka da hi paesa aa ghata tn loka nu hi hona c...

  • @ANKUUU351
    @ANKUUU351 11 หลายเดือนก่อน +1

    Ajkl chor bhe sochde n hath bhe Marna ta bdaa maro Hun lakh 10 lakh di ki Kya loot krni

  • @Shinder_Pal
    @Shinder_Pal 11 หลายเดือนก่อน +1

    Chori de master mide ta chak le hun sidhu bai de men katl v chak lo

  • @kulwantkaur1692
    @kulwantkaur1692 11 หลายเดือนก่อน +1

    Jive kuri da muh dikha rhe ne ose tran baki choran da v dikhao jo bhi chori krda hai sabh choran de muh qu nhi dikhade

  • @gurmejsingh5902
    @gurmejsingh5902 11 หลายเดือนก่อน +2

    Ludhiana ch bahut chore aaa

  • @SurjitSingh-dq6cq
    @SurjitSingh-dq6cq 11 หลายเดือนก่อน +11

    ਜਨਾਨੀ ਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ

    • @roadajay7161
      @roadajay7161 11 หลายเดือนก่อน +2

      ਆ ਗਲ ਸਹੀ ਹੈ

  • @gurmeetsingh1583
    @gurmeetsingh1583 11 หลายเดือนก่อน +1

    Tokeo a money heist vali

  • @jassijatt1464
    @jassijatt1464 11 หลายเดือนก่อน +1

    PUNJAB POLICE NE KUCH TE KAAM KITA. NASHE DA KUCH KARO PUNJAB H. BAND KADO HOYEGA

  • @veerpalromana6897
    @veerpalromana6897 11 หลายเดือนก่อน

    Sihddu da kase .ktaruchak da kase oh v 60 ghantea ch suljao

  • @technicalmehkma7595
    @technicalmehkma7595 11 หลายเดือนก่อน

    Ptandra ne van da kheda hi ni shdeaa