2 ਨਕਲੀ ਸਿੰਘਾਂ ਤੇ ਰੇ.. ਕੇਸ ਦਰਜ 16ਸਾਲ ਦੀ ਅੰਮ੍ਰਿਤਧਾਰੀ ਬੱਚੀ ਤੇ ਤਸੱਦਦ ਕਰਦੇ ਸੀ ਸੰਸਥਾ ਨੂੰ ਵੀ ਧਮਕੀਆ ਦਿੰਦੇ ਸੀ

แชร์
ฝัง
  • เผยแพร่เมื่อ 28 ก.ค. 2022
  • Instagram Id_ pal_kharoud66
    pal_kharoud66?i...
    ਮੋ. 7 3 0 7 0 0 0 0 8 5 👈 Only Whatsapp Pls
    #ਆਪਣਾ_ਫਰਜ਼_ਸੇਵਾ_ਸੁਸਾਇਟੀ_ਪਿੰਡ_ਲਚਕਾਣੀ_ਪਟਿਆਲਾ

ความคิดเห็น • 593

  • @Sandeeptoor
    @Sandeeptoor ปีที่แล้ว +12

    ਬਹੁਤ ਸਾਰਾ ਪਿਆਰ ਸਤਿਕਾਰ ਪਾਲ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਤੁਸੀ😊🙏

  • @sukhmaansaab1963
    @sukhmaansaab1963 ปีที่แล้ว +38

    ਪੁਲਿਸ ਦਾ ਧੰਨਵਾਦ ਨਹੀਂ ਤਾਂ ਇਨਾ ਜਾਲਮਾਂ ਨੂੰ ਸਜ਼ਾ ਨਹੀਂ ਮਿਲਦੀ , ਬਹੁਤ ਵਧੀਆ ਕੰਮ ਕੀਤਾ ਤੁਸੀ ਪਾਲ ਬਾਈ ਜੀ , ਵਾਹਿਗੁਰੂ ਜੀ ਮਿਹਰ ਕਰੇ ਸਬ ਤੇ

  • @jasbirkaur5701
    @jasbirkaur5701 ปีที่แล้ว +72

    ਪਾਲ ਬੇਟੇ ਜਿਊਂਦੇ ਵੱਸਦੇ ਰਹੋ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ ਲੰਮੀ ਉਮਰ ਬਖਸ਼ਣ ਜੀ ਜਿੰਦਗੀ ਦੀ ਹਰ ਖੁਸ਼ੀ ਦੇਣ ਜੀ

    • @SukhwinderSingh-sr6pf
      @SukhwinderSingh-sr6pf ปีที่แล้ว +1

      ਬਹੁਤ ਬਹੁਤ ਵਧੀਆ ਬਾਲ ਵੀਰ ਜੀ ਬਹੁਤ ਬਹੁਤ ਵਧੀਆ ਜੀ

  • @miripirichannel9270
    @miripirichannel9270 ปีที่แล้ว +72

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਾਲ ਵੀਰ ਜੀ ਨੂੰ ਤੰਦਰੁਸਤੀ ਬਖਸਣ ਜੀਓ ਜੀ

    • @rajdeepkaur6032
      @rajdeepkaur6032 ปีที่แล้ว

      Waheguru Ji Aapne Mehar Bnae Rakhan ji

    • @jashandeepsingh6189
      @jashandeepsingh6189 ปีที่แล้ว

      @@rajdeepkaur6032 ,,,

    • @nirmalkaur2973
      @nirmalkaur2973 ปีที่แล้ว

      @@jashandeepsingh6189 kmziwoòoqoqoqqw⅔ÀW09QOQ⁹91999

  • @BalwinderKaur-mu9zb
    @BalwinderKaur-mu9zb ปีที่แล้ว +3

    ਪਾਲ ਬੇਟਾ ਵਾਹਿਗੁਰੂ ਤੁਹਾਨੂੰ ਚੜਦੀਆਂ ਕਲਾਂ ਵਿੱਚ ਰੱਖੇ

  • @charanjitsingh4388
    @charanjitsingh4388 ปีที่แล้ว +99

    ਵਹਿਗੁਰੂ ਜੀ ਮੇਹਰ ਕਰੋ ਜੀ।। ਭਾਈ ਸਾਹਿਬ ਜੀ ਬਹੁਤ ਵਧੀਆ ਕੀਤਾ ਇਨ੍ਹਾਂ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਸੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ।

  • @usamariaz4263
    @usamariaz4263 ปีที่แล้ว +25

    Bai I'm From Pakistan🇵🇰.Sanu🇵🇰 Bohot Changa Lagda Tuhada Kam Bohot Wadia Kam Kar Rahy O Tusi Singh Community Wasty SADY Lay Bohot Izzat AA 🙏❤️❤️♥️♥️

    • @randhawa772
      @randhawa772 ปีที่แล้ว

      Thnks usama riaz bhai.eh vir bhut vdiya kam kr reha

  • @dhillonjatt7650
    @dhillonjatt7650 ปีที่แล้ว +10

    ਵਾਹਿਗੁਰੂ ਸੱਚੇ ਪਾਤਸ਼ਾਹ ਆਪ ਸਭ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ਿਸ਼ ਕਰਨ ਜੀ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। 🙏❣️

  • @sarbjitkaur9202
    @sarbjitkaur9202 ปีที่แล้ว +20

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @aryanmalik1492
    @aryanmalik1492 ปีที่แล้ว +3

    ਅੱਲਾ ਤੰਦਰੁਸਤੀ ਦਵੇ ਵੀਰੇ ਤੈਨੂੰ ਬਹੁਤ ਚੰਗਾ ਕੰਮ ਕਰ ਰਹੇ ਓ

  • @Amritpalsingh-oj2eq
    @Amritpalsingh-oj2eq ปีที่แล้ว +16

    ਪਾਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ..... ਆਪ ਜੀ ਕੋਲ ਆਇਆ ਕੱਖ... ਲੱਖ ਦਾ ਹੋ ਜਾਂਦਾ, ਗੋਗੀ ਨੇ ਜੋ ਕਿੱਤਾ ਆਉਦੇ ਨਾਲ.... ਆਪ ਜੀ ਕਿਸੇ ਦੀ ਵੀ ਕੋਈ ਨਿੰਦਿਆ ਨਾ ਕਰੋ ਜੀ.... 🙏🏻🙏🏻🙏🏻🙏🏻

  • @Rs.pb22
    @Rs.pb22 ปีที่แล้ว +12

    ਪਾਲ ਵੀਰ ਜੀ ਮੇ ਇੱਕ ਹਿੰਦੁ ਹਾ ਪਰ ਮੈਂ ਅਤੇ ਮੇਰਾ ਪਰਿਵਾਰ ਸਿੱਖ ਕੋਮ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦੇੇ ਹਾਂ ਮੈ ਤੁਹਾਡੀ ਸਾਰੀ ਵੀਡੀਓ ਵੇਖਦਾ ਹਾਂ ਅਤੇ ਜਿਹੜੇ ਤੁਸੀ ਸਬਦ ਬੋਲਦੇ ਹੋ ਵਿਡੀਓ ਚ ਬਹੁਤ ਹਿ ਅੱਛੇ ਲਗਦੇ ਨੇ ਜਿਹੜਾ ਤੁਸੀ ਕੰਮ ਕਰ ਰਹੇ ਹੋ ਓਹਦੇ ਵਾਸਤੇ ਬਹੁਤ ਹਿੱਮਤ ਚਾਹਿਦੀ ਹੈ ਮੈ ਰਬ ਅਗੇ ਅਰਦਾਸ ਕਰਦਾ ਹਾ ਕੀ ਰਬ ਤੁਹਾਨੂੰ ਅਤੇ ਤੁਹਾਡੀ ਟੀਮ ਨੁ ਹਮੇਸ਼ਾ ਚੜਦੀ ਕਲਾ ਵਿੱਚ ਰਖੇ ਬਹੁਤ ਹਿ ਜਲਦ ਤੁਹਾਡੇ ਦਰਸ਼ਨ ਕਰਨ ਤੁਹਾਡੇ ਕੋਲ ਆਉਣਾਂ ਮੈਂ,
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

    • @PANJAB-13
      @PANJAB-13 ปีที่แล้ว

      Y hindu sikh muslim tah pehla v c par kursi de bukhe leader ne desh da nash maar ta koi v dharm kise hor dharm nu galt ni kehnda sab nu haq aw apne dharm nu follow karan da sab insaan rabb da hi roop ne

    • @Amrityuvraj
      @Amrityuvraj ปีที่แล้ว

      Kehoja time aa gya bai..appan hundu sikh muslim sab ikko hi ha..ess krkr tuhanu dharam dasan di zarrurat nhi

  • @bhaggagujjar25
    @bhaggagujjar25 หลายเดือนก่อน +1

    ਅੱਲਾ ਪਾਕ ਪਾਲ ਖਰੋੜ ਕੋ ਸਦਾ ਸਲਾਮਤ ਰੱਖੇ

  • @Baljinderdhillon1313
    @Baljinderdhillon1313 ปีที่แล้ว +11

    ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਖਸਣ ਤੰਦਰੁਸਤੀਆ ਬਖਸਣ ਤਰੱਕੀਆਂ ਬਖਸਣ ਪਾਲ ਵੀਰ ਜੀ

  • @GurwinderSingh-qz1xe
    @GurwinderSingh-qz1xe ปีที่แล้ว +33

    🙏🙏ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ 🙏🙏
    🙏🙏☬☬ਵਾਹਿਗੁਰੂ ਜੀ☬☬🙏🙏

  • @rattandhaliwal
    @rattandhaliwal ปีที่แล้ว +4

    ਵਾਹਿਗੁਰੂ ਇਸ ਸੰਸਥਾ ਨੂੰ ਤਰੱਕੀ ਬਖ਼ਸ਼ੇ।

  • @Dhillon5657
    @Dhillon5657 ปีที่แล้ว +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @mandeepkaurmani5044
    @mandeepkaurmani5044 ปีที่แล้ว +12

    Waheguru ji 🙏🏻🙏🏻🙏🏻🙏🏻 waheguru ji 🙏🏻🙏🏻🙏🏻🙏🏻may God bless you veer ji and all of you team 🙏🏻🙏🏻🙏🏻🙏🏻 waheguru ji aap te mehar karn 🙏🏻🙏🏻🙏🏻

  • @rahulali1393
    @rahulali1393 ปีที่แล้ว +5

    Sardar sahab i salute you
    Soni veer love you
    From Lahore panjab🇵🇰🇮🇳

  • @prabh_vlog4003
    @prabh_vlog4003 ปีที่แล้ว +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਲ ਵੀਰ ਨੂੰ ਤੰਦਰੁਸਤ ਰੱਖਣਾ ਵਾਹਿਗੁਰੂ

  • @kalasoni8267
    @kalasoni8267 5 หลายเดือนก่อน +1

    Waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏 waheguru ji 🙏

  • @ManpreetsinghBhupal
    @ManpreetsinghBhupal 6 หลายเดือนก่อน +1

    Baba ji bhut vadia satguru Maharaj ji maher kre

  • @shambhujha7034
    @shambhujha7034 ปีที่แล้ว +1

    भाई साहब आप महान कार्य कर रहे हैं ।सत श्री अकाल । वाहे गुरु जी दी खालसा ।वाहे गुरु जी फतेह ।

  • @karanvirsingh8468
    @karanvirsingh8468 ปีที่แล้ว +7

    ਸਤਿ ਸ੍ਰੀ ਅਕਾਲ ਬਾਬਾ ਜੀ, ਬੋਹਤ ਅਨੰਦ ਮਿਲਦਾ ਜੀ ਵੀਡੀਓ ਦੇਖ ਕੇ।

  • @Ranjit-Sidhu
    @Ranjit-Sidhu ปีที่แล้ว +6

    Bahut wadda himmat wala kam kita tussi, har kisi de was da nahi eh sab krna. waheguruji tuhanu hor himmat bakshan. Thanks to Punjab Police.

  • @rjpurabfan7481
    @rjpurabfan7481 ปีที่แล้ว +2

    ਵੀਰ ਜੀ ਤੁਸੀਂ ਬਹੁਤੀ ਵਧੀਆ ਕੰਮ ਕਰਦੇ ਪਏ ਹੋ ਵਾਹਿਗੁਰੂ ਤੁਹਾਡੇ ਉਤੇ ਮੇਹਰ ਕਰੀ

  • @babbubains311
    @babbubains311 ปีที่แล้ว +1

    ਪਾਲ ਞੀਰ ਬਾਬਾ ਜੀ ਤਹਾਨੂੰ ਚੜ੍ਹਦੀ ਦੀ ਕਲਾ ਰੱਖੇ 🙏

  • @user-dw6on8iv7g
    @user-dw6on8iv7g ปีที่แล้ว +9

    ਇਹੋ ਜਿਹੇ ਚੰਦ ਬੰਦੇ ਸਿੱਖ ਕੌਮ ਦਾ ਨਾਂ ਬਦਨਾਮ ਕਰਦੇ ਹੈ।
    ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਪਾਲ ਖਰੌੜ ਜੀ, ਵਾਹਿਗੁਰੂ ਮੇਹਰ ਕਰਨ ਤੇ ਅਸੀ ਤੁਹਾਡੇ ਕੋਲ ਸੰਸਥਾ ਦੇ ਵਿਚ ਬਹੁਤ ਜਲਦੀ ਆਵਾਗੇ

  • @bestshorts8898
    @bestshorts8898 ปีที่แล้ว +2

    ਬਹੁਤ ਵਧੀਆ ਜੀ । ਵਾਹਿਗੁਰੂ ਸਭ ਚ ਤੁਹਾਡੇ ਵਰਗੀ ਹਿੰਮਤ ਬਖਸ਼ੇ 🙏

  • @rajveerrori749
    @rajveerrori749 9 หลายเดือนก่อน +2

    ਵੀਰੇ ਤੂਸੀ ਰਬ ਦਾ ਰੂਪ ਹੋ 🙏🙏🙏🙏🙏

  • @Birds_breeder
    @Birds_breeder ปีที่แล้ว +9

    Waheguru ji lokka nu akaal bakhsho 🙏🏻pall veere boht vdiya kita ehna nall tusi❤️

  • @kapilpiploda3668
    @kapilpiploda3668 ปีที่แล้ว +34

    After watching his videos respect for sikhs increased.....

    • @Nikhil11667
      @Nikhil11667 ปีที่แล้ว

      Yes when they abuse Hindus...you respect Sikhs ? Shame on you

    • @shubhamjha4754
      @shubhamjha4754 ปีที่แล้ว

      Abe lavde wo v Sikh hin hain jo ye sab kar rahe

  • @ravindersharma5244
    @ravindersharma5244 ปีที่แล้ว +2

    ਪਾਲ ਬਾਈ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ

  • @Cheemahs16
    @Cheemahs16 ปีที่แล้ว

    ਪਾਲ ਸਿੰਘ ਵੀਰ ਤੁਸੀਂ ਵਧੀਆ ਕੀਤਾ ਇਹ ਦੁਸ਼ਟ ਆਪਣੇ ਕੀਤੇ ਦੁਸ਼ਕਰਮ ਦੀ ਸਜਾ ਭੁਗਤੇ ਇਥੇ ਹੀ।

  • @baba5663
    @baba5663 ปีที่แล้ว +1

    ਪਾਲ ਵੀਰ ਧੰਨਵਾਦ ਤੁਹਾਡਾ ਜੀ

  • @shindanidhawala9993
    @shindanidhawala9993 ปีที่แล้ว +2

    ਵਾਹ ਕੀ ਗੱਲ ਕਹੀ ਕੇ ਏਹੋ ਜੇ ਘਰ ਪਲੈਨ ਨਾਲ ਨੀ ਗੁਰੂ ਸਾਹਬ ਦੀ ਮਿਹਰਬਾਨੀ ਨਾ ਚਲਦੇ ਆ

  • @gurusharanpalsinghrandhawa6069
    @gurusharanpalsinghrandhawa6069 ปีที่แล้ว +13

    Waheguru Ji Ka Khalsa
    Waheguru Ji Ki Fateh
    🙏🌹🙏

  • @dilbagsinghsarwara205
    @dilbagsinghsarwara205 ปีที่แล้ว +2

    ਪਾਲ ਵੀਰੇ ਤੁਸੀ ਬਹੁਤ ਨੇਕ ਕੰਮ ਕਰ ਰਹੇ ਹੋ ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ

  • @jasbirkaur9140
    @jasbirkaur9140 ปีที่แล้ว +12

    Pal veere tuhanu te tuhadi team nu waheguru lmbi umer bakhshe 🙏🙏🙏🙏🙏

    • @maninderbuttar137
      @maninderbuttar137 ปีที่แล้ว

      Tanu v putt hmesa kush rakhan rabb jii 🙏

  • @vivekpuri3384
    @vivekpuri3384 ปีที่แล้ว +1

    Sat Nam Waheguru... Pal Bhaji You are Great!! God bless you! Parmaatma tohanu te sadi seva sanstha nu charhdhhi kla ch rakhey... te ehna vrgea pakhndia nu vi akl deve

  • @ManpreetSingh-zm3mx
    @ManpreetSingh-zm3mx ปีที่แล้ว +10

    🙏🌾 ਵਾਹਿਗੁਰੂ ਜੀ 🌾🙏

  • @zaighamshah5552
    @zaighamshah5552 ปีที่แล้ว

    MoLA slamat rakhy or ap logon ko mzeed himmat dy insaniyat ki khidmat krny ki.

  • @GurmeetSingh-yr7kv
    @GurmeetSingh-yr7kv ปีที่แล้ว +1

    Pal veer nu mai milia c sidhu moosewala bai de bhog teh...bhut nice ne veer gall baat ch....Odo bai ne dasya c ki gurpreet hun theek aa......

  • @malwinderwalia2119
    @malwinderwalia2119 ปีที่แล้ว +1

    ਪਾਲ ਪੁੱਤਰ ਤੁਹਾਡਾ ਕੰਮ ਬਕਮਾਲ ਹੈ ਵਾਹਿਗੁਰੂ ਤੁਹਾਡੇ ਅੰਗਸੰਗ ਰਹੇ

  • @rickyshandil1382
    @rickyshandil1382 ปีที่แล้ว +6

    I salute to this sikh man no doubt guru Tak bhadhur ji save hindus my special thanks to all sokh community

  • @gurjotdhaliwal1481
    @gurjotdhaliwal1481 ปีที่แล้ว +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @RanjitSingh-zq5gh
    @RanjitSingh-zq5gh ปีที่แล้ว +1

    ਵਾਹਿਗੁਰੂ ਜੀ ਵੀਰ ਜੀ ਬਹੁਤ ਵਧੀਆ ਕੀਤਾ ਹੈ

  • @RAMSharma-hp6gy
    @RAMSharma-hp6gy 2 หลายเดือนก่อน

    Whaiguru whaiguru whaiguru whaiguru whaiguru whaiguru mehar 😢😢😢😢😢😢😢😢😢😢😢😢😢😢😢😢😢😢😢😢😢

  • @moazzamhussain1877
    @moazzamhussain1877 ปีที่แล้ว +7

    Ma Pakistan sy ho or ma ap ki Har video data ho

  • @deepakkashyap1525
    @deepakkashyap1525 ปีที่แล้ว +1

    Paji..Shabd hani boln vaste.. Dil ro pya tuhadi Sewa dekhde hoye...

  • @Laddidon302
    @Laddidon302 ปีที่แล้ว +2

    Full support pal bhra

  • @unitedcolors2920
    @unitedcolors2920 ปีที่แล้ว +2

    ਪ੍ਰਮਾਤਮਾ ਤੰਦਰੁਸਤੀ ਬਖਸ਼ੇ 🙏 🙏 🙏

  • @surindergill9090
    @surindergill9090 ปีที่แล้ว +7

    ਵਾਹਿਗੁਰੂ ਜੀ ਸਭ ਦਾ ਭਲਾ ਕਰੇ

  • @SunnyJustin920
    @SunnyJustin920 ปีที่แล้ว +3

    ਸਾਗੰਤ ਨੂੰ ਬੇਨਤੀ ਹੈ ਕਿ ਸੇਵਾ ਕਰੋ ਕਿਉਕਿ You tube ਜਾਦਾ ਪਾਸੇ ਨਹੀਂ ਮਿਲਦੇ ਬਾਕੀ ਪਾਲ ਵੀਰ ਬੋਹੁਤ ਵਧੀਆ ਕੰਮ ਕਰ ਰਿਹਾ ਹੈ 🙏🏻🙏🏻🙏🏻🙏🏻🙏🏻🙏🏻

  • @jasvirkaur5248
    @jasvirkaur5248 ปีที่แล้ว

    ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚਾੜ੍ਹਦੀ ਕਲਾ ਚ ਰਾਖੇ ਜੀ

  • @FaisalKhan-rd8sp
    @FaisalKhan-rd8sp ปีที่แล้ว +1

    👏👏👏👏👏👏👏👏👏👏👏👏👏👏👏👏👏👏👏👏👏👏👏👏PAPA JAI

  • @chhatrasalchaturvedi2055
    @chhatrasalchaturvedi2055 ปีที่แล้ว +1

    आप महान हो, आप असली गुरू गोविन्द सिंह जी के लाल हो आप के चरणों में बार बार प्रणाम है। आप से मिलूंगा,जब सफलता हासिल कर लूंगा, और भारत सरकार से मांगा करता हूं कि आप को भारत रत्न दे, ये मेरी मांग है कि आप को पुनः चरणों में दिल से प्रणाम स्वीकार करें। आप ही हिन्दूस्तान की आन बान शान हो, मोदी जी ऐसे महान पुरुष जी आर्थिक और सामाजिक सम्मान दे ताकि पूरे देश में जानकारी हो।

  • @rajankumarcrazymond9714
    @rajankumarcrazymond9714 ปีที่แล้ว +1

    🙏 जय गुरुनानक बाबा जी की जय 🙏
    आप बाबा गुरुनानक G ki राह पर चल रहे
    उनकी बानी थी दिन दुखियों की सेवा ओर
    रक्षा करना🙏

  • @buttamantri6087
    @buttamantri6087 ปีที่แล้ว

    Pal Singh veer ji tuhade Kam nu saluat hai tuhanu rab hamesha chardi kala ch rakke God bless you

  • @dayanrawat146
    @dayanrawat146 7 หลายเดือนก่อน

    सतश्री अकाल जी । आप बहुत अच्छा काम कर रहे हैं । मैं पिछले 40 साल से पंजाब में रह रहा हूं । आज तक मुझे अच्छाई ही अच्छाई देखी है । इस तरह के वाकयात देखकर रूह कांप गया ।

  • @gulshanpreet2016
    @gulshanpreet2016 ปีที่แล้ว +1

    Wmk ji 🙏🙏🏻 thode sare videos Ncy & kaint

  • @moneybhardwaj8471
    @moneybhardwaj8471 ปีที่แล้ว

    Pal Sir Bot Vdia Kam Kr Rye o ji.....Parmatma Taanu te Tuhade Parvar Nu Hmesha Khush Rkhan Ji🙏🏻🙏🏻

  • @sunnybrar2004
    @sunnybrar2004 ปีที่แล้ว +1

    Bahut vadiya
    Dhanwad pal veere te punjab police nu 🙏
    Eho jihe pakhandi nu sajja te milni bnndi c

  • @charanjitjeeta7766
    @charanjitjeeta7766 ปีที่แล้ว +9

    Waheguru ji mehar kro sab te

  • @amanmaan4562
    @amanmaan4562 ปีที่แล้ว +1

    Thank you paji tanu Rab lambiya umra bakshi

  • @BalvirSingh-lr5ld
    @BalvirSingh-lr5ld ปีที่แล้ว

    Veer. Gee. Srdara. Te. Kalink. Gee👌👌👍🙏🙏

  • @rashidratta4921
    @rashidratta4921 ปีที่แล้ว +1

    You are a great soul . Allah thala bless you , with more courage , to expose these culprits , who are involved in henious crimes , for humanity.

  • @joginderpal2312
    @joginderpal2312 ปีที่แล้ว

    Thanks veer Ji Waheguru Ji tuhanu charhdi kala vich rakhe ji

  • @GagandeepSingh-sc2cq
    @GagandeepSingh-sc2cq ปีที่แล้ว +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @raukesukh2519
    @raukesukh2519 ปีที่แล้ว +1

    ਵਾਹਿਗੁਰੂ ਜੀ

  • @Dholakrishidevvlogar
    @Dholakrishidevvlogar ปีที่แล้ว

    Good mere bhai bahut badhiya aap kar rahe ho aapke sath mein sab koi hai bhai aapke hi Jaise log Ho jaen to duniya mein Koi Garib Koi road per Nahin rahega bhai

  • @kulwindersidhubrar7257
    @kulwindersidhubrar7257 ปีที่แล้ว +1

    ਬਾਈ ਜੀ ਜਿਆਦਾ ਤੋ ਜਿਆਦਾ ਫਲਦਾਰ ਬੂਟੇ ਲਾਉ ਜੀ

  • @kiranpal3847
    @kiranpal3847 ปีที่แล้ว +1

    PaL kharoud good job wahe gurua ji 😊😊😊😊😊😊😊😊😊😊😊😊 sona

  • @Anj800
    @Anj800 ปีที่แล้ว +2

    waheguru ji ka khalsa waheguru ji ki fateh malik sarbat da bhalla kare

  • @AmirKhan-je3rk
    @AmirKhan-je3rk ปีที่แล้ว

    Mera bhaiyon aap bahut acha kam kar rahe ho Meri Dua hai aap isi tarah karta rahe

  • @deepasing4665
    @deepasing4665 ปีที่แล้ว

    Waheguru ka Khalsa WaheGuru ki Fateh hi Shastriya kal Sar ji Mein Bahadurgarh se bol rahi hun aap bahut Achcha kam kar rahe ho aur aapko Mein salute Karti hun

  • @preetpreet9497
    @preetpreet9497 ปีที่แล้ว +2

    Very nice my sweet brother ji 🤲🤲🤲 God bless you wmk 🙏❤️❤️ mere brother ji

  • @malkeetsinghlswpb0519
    @malkeetsinghlswpb0519 ปีที่แล้ว +1

    ਵਾਹਿਗੁਰੂ ਜੀ 🙏🙏

  • @Anmolsandhu07643
    @Anmolsandhu07643 ปีที่แล้ว +3

    Waheguru ji ka khala waheguru ji ke fatah🙏🙏🙏🙏

  • @jotbuhatvadialagituhadigal9790
    @jotbuhatvadialagituhadigal9790 ปีที่แล้ว +2

    Vir g tusi buhat vadia km kita ese loka nu saja diva diti waheguru g tuhanu hamesa tarakia bakhse waheguru ji tuhade te mehar bhareaa hath rakhan

  • @monicavyas2227
    @monicavyas2227 ปีที่แล้ว

    Bhai aap ishwar ka roop ho dherti per. Aap ko shat shat naman

  • @exceptionalcase123
    @exceptionalcase123 ปีที่แล้ว +1

    You have done amazing work ❤❤❤waheguru tuhade rste ch an wali har rukawat nu dur kre❤❤

  • @BhupinderSingh-de5jc
    @BhupinderSingh-de5jc ปีที่แล้ว

    ਵੀਰ ਜੀ ਸਾਰੇ ਲੋਕ ਤੋਹਾਡੇ ਵਰਗੇ ਹੀ ਜਾਣ ਤਾਂ ਰੱਬ ਸਾਡੇ ਕੋਲ ਕੋਈ ਜਿਆਦਾ ਦੂਰ ਨਹੀਂ ਐ

  • @shayaritruelines
    @shayaritruelines ปีที่แล้ว

    Wahaguru ji 🙏🤗❤️ Mahar karo sab ta Satnam shree wwhguru ji ❤️🙏

  • @radharani183
    @radharani183 ปีที่แล้ว +2

    Waheguru Ji waheguru Ji waheguru Ji 😭😭🙏🙏😭🙏😭🙏🙏

  • @JagseerSingh-yz7eo
    @JagseerSingh-yz7eo ปีที่แล้ว

    Baba ji bhot vadia. Kam aa ji whg ji mehar kare sab te. Sare thik ho jan ji ,

  • @AshokSharma-pz9zo
    @AshokSharma-pz9zo ปีที่แล้ว +2

    Pal Veer - You are a real hero of humanity.

  • @virvinodsinghji4590
    @virvinodsinghji4590 ปีที่แล้ว +1

    Waheguru ji apji nu chaddiklaa ch rakhann ji Bht hi vdiya kita aa apji ne

  • @cutekidos360
    @cutekidos360 ปีที่แล้ว +1

    Rabb meher kruga veer

  • @maanumattucheema6538
    @maanumattucheema6538 ปีที่แล้ว +1

    Pal bro tahnu rabb hmesha khush rkhe traaki dwe aur tuc hor help krr sakoo helpless person di

  • @jahanzebhassan2289
    @jahanzebhassan2289 ปีที่แล้ว +1

    AP bht acha Kam kr rahy hn

  • @jaswinderrekhi9614
    @jaswinderrekhi9614 ปีที่แล้ว

    Jug 2jeo ਪਾਲ ਸਿੰਘ ਐਂਡ ਟੀਮ

  • @ishtiaqmaliknoori9616
    @ishtiaqmaliknoori9616 ปีที่แล้ว

    Mera rab tuhadi khaire kary ameen wasde rawo hamesha

  • @BaljitSingh-eh9fh
    @BaljitSingh-eh9fh ปีที่แล้ว +7

    Waheguru ji🙏🙏

  • @sbrar2003
    @sbrar2003 ปีที่แล้ว +1

    Waheguru ji mehar karn gurpreet veerji ta also waheguru ji mehar karn happy veerji ta

  • @brarbrar5464
    @brarbrar5464 ปีที่แล้ว

    Waheguru ji mehar krn sera te. Pal beta Waheguru chadde kla ch rkhan.

  • @sobiaasifvideos725
    @sobiaasifvideos725 ปีที่แล้ว +1

    Pal bahi AP bhot acha Kam karty ho I am pakistan

  • @singhdhaliwal6483
    @singhdhaliwal6483 ปีที่แล้ว

    ਬਹੁਤ ਵਧੀਆ ਕੰਮ ਕੀਤਾ ਵੀਰ ਜੀ ਜੇ ਜਿਉਂਦਾ ਰਿਹਾ ਤਾਂ ਅਗਲੇ ਸਾਲ ਮਿਲ ਕਿ ਜਾਵਾਂਗਾ ਜੀ

  • @shankar_bpt3885
    @shankar_bpt3885 ปีที่แล้ว

    Bahut badhiya kaam kar rahe ho singh ji, shrii waheguru ji ka khalsa shrii waheguru ji ki fateh 🙏🙏🙏🙏🙏

  • @Joker-wf8th
    @Joker-wf8th ปีที่แล้ว

    Bhut bdiya kaam krre ho paji...solute paji apko