ਜੋ ਵੀਰ ਲਿਥੂਆਨੀਆ ਆਉਣਾ ਚਾਹੁੰਦੇ ਆ ਜਾਂ ਆ ਰਹੇ ਆ ਉਹ ਕਿਵੇਂ ਚੈੱਕ ਕਰ ਸਕਦੇ ਆ ਕੰਪਨੀ ਬਾਰੇ।।

แชร์
ฝัง
  • เผยแพร่เมื่อ 29 ก.ย. 2024
  • ਜੋ ਵੀਰ ਲਿਥੂਆਨੀਆ ਆਉਣਾ ਚਾਹੁੰਦੇ ਆ ਜਾਂ ਆ ਰਹੇ ਆ ਉਹ ਕਿਵੇਂ ਚੈੱਕ ਕਰ ਸਕਦੇ ਆ ਕੰਪਨੀ ਬਾਰੇ।।

ความคิดเห็น • 23

  • @welfaretoall
    @welfaretoall 4 หลายเดือนก่อน +1

    ਬਹੁਤ ਵਧੀਆ ਜਾਣਕਾਰੀ ਮਿਲੀ ਭਾਜੀ। ਧੰਨਵਾਦ।

  • @mangakalkat5141
    @mangakalkat5141 4 หลายเดือนก่อน +1

    ਬਹੁਤ ਵਧੀਆ

  • @Hakeem_RJ21
    @Hakeem_RJ21 4 หลายเดือนก่อน +1

    Good paji, apne ko to transimeksa ki trp mil gyi he... medam boli auguest m aana 😊

  • @jagdeepsomal2985
    @jagdeepsomal2985 4 หลายเดือนก่อน

    ਬਹੁਤ ਵਧੀਆ ਜਾਣਕਾਰੀ ਦਿਤੀ ਭਾਜੀ

  • @parwindersandhu7452
    @parwindersandhu7452 4 หลายเดือนก่อน +1

    ਓਪਨ ਨੀ ਹੋ ਰਹੀ ਸਾਈਟ ਵੀਰ ,, ਬਲੌਕ ਕੀਤਾ ਸ਼ੋਅ ਹੋ ਰਿਹਾ

  • @mangakalkat5141
    @mangakalkat5141 4 หลายเดือนก่อน

    ਭਾਜੀ ਪਾਸਪੋਰਟ ਤੇ singh surname ਵਿਚ ਕਰਵਾ ਲਿਆ, ਪਰ ਭਾਜੀ ਲਸੰਸ ਉਪਰ option ਨਹੀਂ ਹੈ surname ਦੀ ਆਪਣੇ ਇੰਡੀਆ ਵਿੱਚ,ਉਸ ਉਪਰ ਇਕੱਠਾ ਹੀ ਲਿਖ ਹੋਇਆ paramjit singh ਕੋਈ ਚੱਕਰ ਤਾਂ ਨਹੀਂ ਕਿਰਪਾ ਕਰਕੇ ਦੱਸਣਾ ਜੀ,

    • @Talkwithgurjant
      @Talkwithgurjant  4 หลายเดือนก่อน

      ਹਾਂਜੀ ਬਾਈ ਉਹ ਕੋਈ ਗੱਲ ਨਹੀਂ ਗੀ ਸਿਰਫ ਆਪਾਂ ਨੂੰ ਪਾਸਪੋਰਟ ਤੇ ਸਰ ਨੇਮ ਚਾਹੀਦਾ ਬਾਕੀ ਤੇ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਉਹ ਸਰਨੇਮ ਹੀ ਆ ਤੁਹਾਡਾ ਭਾ ਜਿਹੜਾ ਲਾਈਸੈਂਸ ਤੇ ਲਿਖਿਆ ਕੋਈ ਗੱਲ ਨਹੀਂ ਬੇਫਿਕਰ ਹੋ ਜਾਓ

    • @ashu1148
      @ashu1148 3 หลายเดือนก่อน

      je surname na hove fir kive thik hou paji ​@@Talkwithgurjant

  • @ChohanBoy-kj2bn
    @ChohanBoy-kj2bn 4 หลายเดือนก่อน

    Mere kol uae da 15 sal puranaa license par ma truck chalya a trailer ne

  • @ChohanBoy-kj2bn
    @ChohanBoy-kj2bn 4 หลายเดือนก่อน

    Bhaji je koi reverse try cho fail ho jave ta fer us nu back india send karde a ja kuj traning kar sakde a

    • @Talkwithgurjant
      @Talkwithgurjant  4 หลายเดือนก่อน

      Fir back ja unlegal ho k work kite vi Ja Poland ja Portugal

  • @sarbjitsingh3645
    @sarbjitsingh3645 4 หลายเดือนก่อน +1

    pajii Eitho Canada Jana Kina Sokha ??

  • @jappygill5724
    @jappygill5724 3 หลายเดือนก่อน

    Ssa veer ji hun visa mil reha a k nhi Lithuanian 🇱🇹 da please 🙏 reply

    • @Talkwithgurjant
      @Talkwithgurjant  3 หลายเดือนก่อน +1

      Haji milde aa

    • @jappygill5724
      @jappygill5724 3 หลายเดือนก่อน

      @@Talkwithgurjant thanks 🙏 veer ji Waheguru ne kirpa keti ta milange apa jrur Waheguru chardikla vich rakhe apnu

  • @entertainment.dhamaka49
    @entertainment.dhamaka49 4 หลายเดือนก่อน

    Pa g meri phone te interview selary 1825 kiha c .par agreement te 1525 likheaa aa
    Is bare kujh daseoo
    Ki company ch jaa ke wad di aa nahi

    • @Talkwithgurjant
      @Talkwithgurjant  4 หลายเดือนก่อน

      ਹਾਂਜੀ ਵੀਰੇ ਉਹ ਬਾਈ ਬੇਸਿਕ ਸੈਲਰੀ ਤੁਹਾਨੂੰ ਦੱਸਿਆ ਹੋਣਾ 1525 ਉਦਾਂ ਮੈਂ ਆਪਣੇ ਟਰੈਪ ਟਰੁਪ ਪਾ ਕੇ ਜਾਂ ਸਾਰਾ ਕੁਝ ਕਰਕੇ ਤੇ ਆਪਾਂ ਨੂੰ 1825 ਆਊਗੀ ਫਿਰ ਉਸ ਹਿਸਾਬ ਨਾਲ ਹੁਣ ਜਿਵੇਂ ਸਾਡੀ ਕੰਪਨੀ ਚ ਵੀ ਸਾਡੀ ਸੈਲਰੀ 1386 ਲੱਗੀ ਹ। ਪਰ ਅਸੀਂ ਵੀ ਸੈਲਰੀ ਸਾਨੂੰ ਵੱਧ ਮਿਲਦੀ ਹ

    • @lakhwinderpatiala5843
      @lakhwinderpatiala5843 25 วันที่ผ่านมา

      Sat sri akal 22ji 🙏🙏 mera hoptrans da selection ho gaya c , short course kine time da hunda aa g,isde wich system hunda j time mile jrur dseo plz