Advocate Anuradha Bhargav (Anuradha Kaur Khalsa)

แชร์
ฝัง
  • เผยแพร่เมื่อ 27 พ.ย. 2024

ความคิดเห็น • 104

  • @rsolar70
    @rsolar70 3 วันที่ผ่านมา +20

    ਬਹੁਤ ਖੂਬ, ਆਪ ਜੀ ਉੱਤੇ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਇਸ ਤਰਾਂ ਹੀ ਬਣੀ ਰਹੇ।

  • @HarjitSingh-wl4er
    @HarjitSingh-wl4er 2 วันที่ผ่านมา +7

    ਬਹੁਤ ਵੱਡੀ ਕੁਰਬਾਨੀ ਅਤੇ ਤਿਆਗ ਹੈ ਇਸ ਧੀ ਦਾ। ਵਾਹਿਗੁਰੂ ਇਸ ਤੇ ਮੇਹਰ ਭਰਿਆ ਹੱਥ ਰੱਖਣ। ਇਸ ਨੇ ਆਪਣਾ ਸਭ ਕੁੱਝ ਸਿੱਖੀ ਲਈ ਵਾਰ ਦਿੱਤਾ। ਸੁੱਖਾਂ ਭਰਿਆ ਜੀਵਨ ਤਿਆਗ ਕੇ ਇਕ ਸਿੱਖੀ ਦੀ ਸੇਵਾ ਕਰਨ ਲਈ ਆਪਣੀ ਵਕਾਲਤ ਦੀ ਲੱਖਾਂ ਦੀ ਕਮਾਈ ਛੱਡ ਕੇ ਸਿੱਖੀ ਦੇ ਪ੍ਰਚਾਰ ਲਈ ਅਰਪਣ ਕਰ ਦਿਤਾ। ਬਚਿਆਂ ਦੀ ਪੜ੍ਹਾਈ ਵੀ ਛੁੱਟ ਗਈ। ਮਦਦ ਬਹੁਤ ਜਰੂਰੀ ਹੈ।
    😊
    .
    .

  • @MastanSinghDulai
    @MastanSinghDulai 2 วันที่ผ่านมา +10

    ਵਾਹਿਗੁਰੂ ਜੀ ਦੀ ਕਿਰਪਾ ਆਪ ਜੀ ਤੇ ਹੈ। ਦਸਤਾਰ ਨਾਲ਼ ਬਹੁਤ ਹੀ ਰੋਹਬ ਹੈ ਜੀ। ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।

  • @SarwanSingh-rp1ox
    @SarwanSingh-rp1ox วันที่ผ่านมา +4

    ਧੰਨ ਹੋ ਭੈਣ ਜੀ ਵਾਹਿਗੁਰੂ ਜੀ ਆਪ ਜੀ ਅਤੇ ਆਪ ਜੀ ਦੇ ਪ੍ਰੀਵਾਰ ਨੂੰ ਸਦਾ ਚੜ੍ਹਦੀ ਕਲਾ ਬਖਸ਼ੇ ਜੀ

  • @hsjk01
    @hsjk01 วันที่ผ่านมา +3

    ਬਹੁਤ ਵਧੀਆ ਬੀਬਾ ਜੀ all the best

  • @739-j5s
    @739-j5s 2 วันที่ผ่านมา +4

    Wahiguru Ji aapko ਚੜਦੀ ਕਲਾ ਬਖ਼ਸ਼ਣ।

  • @dalersingh5613
    @dalersingh5613 2 วันที่ผ่านมา +3

    ਵਾਹਿਗੁਰੂ ਭੈਣ ਤੇ ਆਪਣੀ ਮੇਹਰਬਾਨੀ ਬਨਾਈ ਰੱਖੇ
    🙏🙏🙏🙏🙏🙏🙏

  • @kirpals9075
    @kirpals9075 3 วันที่ผ่านมา +11

    *ਅੰਮਿ੍ਤ ਸ਼ਕਤੀ*
    ਇਸ ਜਗ਼ਤ ਦਾ ਸਭ ਤੋ ਪਵਿੱਤਰ, ਨਿਰਮਲ, ਸੱਚੇ ਨਾਮ ਦਾ ਨਸ਼ਾ ਅੰਮਿ੍ਤ ਹੀ ਹੈ ਭਾਈ॥
    ਜਿਸ ਨੂੰ ਪੀ ਕੇ ਜਨਮ ਮਰਨ ਤੋ ਮੁਕਤ ਤੇ ਮਾਇਆ ਦੇ ਕਾਲ ਜਾਲ ਤੋ ਪਾਰ ਹੋਇਆ ਜਾ ਸਕਦਾ ਹੈ॥
    ਇਹ ਨਸ਼ਾ ਗੁਰੂ ਵਲੋ ਜਗ਼ਤ ਦੇ ਉਧਾਰ ਲਈ ਪ੍ਗ਼ਟ ਕੀਤਾ ਸਾਝਾਂ ਅ੍ਮਿੰਤ ਦਾ ਕੁੰਭ ਹੈ॥
    ਜੋ ਬਿਨਾਂ ਪੇਸੈ ਤੋ ਸਾਰਿਆ ਲਈ ਇਕਸਾਰ ਵਰਤਾਇਆ ਜਾਦਾ ਹੈ ਭਾਈ॥
    ਰਾਜ ਪਾ੍ਪਤੀ ਲਈ ਅ੍ਮਿੰਤ ਪੀ ਕੇ ਖ਼ਾਲਸੇ ਬਣੋ ਭਾਈ॥
    ਇਹ ਹੀ ਤੁਹਾਡੀ ਅਜਾਦੀ ਦਾ ਸਦੀਵੀ ਰਸਤਾ ਹੈ॥
    ਫ਼ਿਰ ਕਰੋ ਫ਼ੈਸਲਾ
    *ਅਜਾਦੀ ਜਾ ਗ਼ੁਲਾਮੀ*

  • @HarpreetSingh-yo5kn
    @HarpreetSingh-yo5kn 2 วันที่ผ่านมา +5

    Amazing, you sought truth and then brought this truth before the world which had been hidden for long time. God bless

  • @m.goodengumman3941
    @m.goodengumman3941 3 วันที่ผ่านมา +12

    Dhan Dhan Guru Teghbhadur Ji 🙏🙏🪯🚩🧡🇬🇧

  • @SatpalSingh-xf8lc
    @SatpalSingh-xf8lc 19 ชั่วโมงที่ผ่านมา +1

    Bhut dil khush hoinya bhani ji😮 Anuradha kaur ji khalsa ji de vichar sune Waheguru di Mahan kirpa hoi ehna te such he Bhain ji Guru Teg Bhadar Sahib ji dee Dhee han Waheguru ji hor v Apni mehar bkhshan ji 🙏

  • @hardevsinghsumal5802
    @hardevsinghsumal5802 11 ชั่วโมงที่ผ่านมา +1

    ਬੀਬੀ ਅਨੁਰਾਧਾ ਕੌਰ ਜੀ, ਵਾਹਿਗੁਰੂ ਨੇ ਆਪ ਤੁਠ ਕੇ ਤੁਹਾਡੇ ਉਤੇ ਕਿਰਪਾ ਕੀਤੀ ਹੈ। ਤੁਹਾਨੂੰ ਨਵਾਂ ਸਚਾਈ ਵਾਲਾ ਜੀਵਨ ਬਖਸ਼ਿਆ ਹੈ ਅਤੇ ਪ੍ਰਚਾਰਕ ਦੀ ਸੇਵਾ ਲਈ ਚੁਣਿਆ ਹੈ। ਤੁਸੀਂ ਇਕ ਅਨੌਖਾ ਸੁਚਾ ਪ੍ਰਮਾਣ ਹੋ। ਤੁਹਾਡੇ ਵਰਗੀਆਂ ਸ਼ੁਭ ਆਤਮਾਵਾਂ ਜਦੋਂ ਸਿਖੀ ਵਿਚ ਆਉਣ ਲੱਗ ਪਈਆਂ ਫਿਰ ਦੁਨੀਆ ਵਿਚ ਸਿਖੀ ਦਾ ਬੋਲ ਬਾਲਾ ਹੋਣ ਵਿਚ ਦੇਰ ਨਹੀਂ ਲਗੇਗੀ।
    ਦਾਸ ਵਲੋਂ ਆਪ ਜੀ ਵਧਾਈਆਂ।

  • @BalbirKaur-e4j
    @BalbirKaur-e4j 2 วันที่ผ่านมา +4

    I am proud of you sister from USA 🎉🎉🎉🎉🎉

  • @SardarSaab-xz2wk
    @SardarSaab-xz2wk 2 วันที่ผ่านมา +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏻🙏🏻🙏🏻🙏🏻🌷🌷🌷🌷🌷

  • @PalwinderHayer-c2e
    @PalwinderHayer-c2e 3 วันที่ผ่านมา +9

    Tusi sache Sikh ho baba ji tuhnu cheshdicala vich rakhan 🙏🙏🙏🙏🙏🙏🙏

  • @JasbirSingh-uu8lr
    @JasbirSingh-uu8lr 3 วันที่ผ่านมา +7

    ਵਾਹਿਗੁਰੂ ਗੁਰੂ ਉਹ ਤੁਹਾਡਾ ਭਲਾ ਕਰਨ

  • @balbirsingh4656
    @balbirsingh4656 วันที่ผ่านมา +1

    Very brave advocate Gursikh Anuradha Kaur. Guru's blessing on her. Plz go ahead. 🙏🏻🌹👍

  • @SukhdevUk-n5g
    @SukhdevUk-n5g 3 วันที่ผ่านมา +7

    WAHEGURU JI KA KHALSA WAHEGURU JI KI 🙏 BHANJI

  • @kamaljitkaur5771
    @kamaljitkaur5771 2 วันที่ผ่านมา +3

    ਧੰਨ ਗੁਰੂ ਧੰਨ ਗੁਰੂ ਦੀ ਸਿੱਖੀ ਤੇ ਧੰਨ ਗੁਰੂ ਦੇ ਸਿੱਖ ਧੰਨ ਗੁਰੂ ਦੇ ਬੱਚੇ 🙏🙏🙏🙏🙏

  • @surinderpalsingh2855
    @surinderpalsingh2855 2 วันที่ผ่านมา +8

    Waheguru ji ka Khalsa waheguru ji ki Fateh 🙏🙏

  • @kamaljitkaur5771
    @kamaljitkaur5771 2 วันที่ผ่านมา +3

    ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੈ ਬੀਬੀ ਜੀ ਤੇ

  • @pretamkaurmann1680
    @pretamkaurmann1680 2 วันที่ผ่านมา +6

    Waheguru Ji Ka Khalsa Waheguru Ji Ki Fateh 🙏❤️😊🙏❤️🙏❤️🙏❤️🙏❤️🙏❤️

  • @JagjitSingh-xv4br
    @JagjitSingh-xv4br วันที่ผ่านมา +1

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਜੀ 💐💐🌺🌺🌹🌹🙏🏻🙏🏻

  • @pamsran9940
    @pamsran9940 2 วันที่ผ่านมา +5

    You are great and very brave.

  • @SurinderKaur-rl1ci
    @SurinderKaur-rl1ci 2 วันที่ผ่านมา +3

    वाहेगुरु जी का खालसा
    वाहेगुरु जी की फतेह 🌹🌹🌹🌹🌹

  • @spalsingh4236
    @spalsingh4236 3 วันที่ผ่านมา +7

    Waheguru ji mehar karn

  • @BalbirKaur-e4j
    @BalbirKaur-e4j 2 วันที่ผ่านมา +4

    Dhan guru Teg Bahader sahib ji. 🎉🎉🎉🎉🎉

  • @harmindersinghgill422
    @harmindersinghgill422 วันที่ผ่านมา +1

    ਵਾਹਿਗੁਰੂ ਮਿਹਰ ਕਰੇ 🙏🌷

  • @kuldipdhak7972
    @kuldipdhak7972 วันที่ผ่านมา +1

    Very good heartily sister telling about Sri guru tegbahadur sahiban ji🙏

  • @salwantsingh991
    @salwantsingh991 2 วันที่ผ่านมา +3

    Waheguru Ji ka Khalsa
    Waheguru Ji ki Fateh.

  • @harmindersinghgill422
    @harmindersinghgill422 วันที่ผ่านมา +1

    ਵਾਹ ਜੀ ਵਾਹ,ਧੰਨ ਗੁਰੂ ਤੇਗ ਬਹਾਦੁਰ ਜੀ ਮਹਾਰਾਜ 🌷🙏

  • @ParamjeetKaur-zy3km
    @ParamjeetKaur-zy3km 2 วันที่ผ่านมา +3

    वाहेगुरु ji🙏🏿🙏🏿🙏🏿बाह पकड़ guru kadeya🙏🏿🙏🏿🙏🏿

  • @Kent12178
    @Kent12178 2 วันที่ผ่านมา +3

    Waheguru ji ka Khalsa Waheguru ji ki Fateh

  • @Kent12178
    @Kent12178 2 วันที่ผ่านมา +3

    Waheguru ji aap ji te mehr karan

  • @indersinghkhalsa
    @indersinghkhalsa วันที่ผ่านมา +1

    Great great bhain ji. May Waheguru bless you

  • @PalwinderHayer-c2e
    @PalwinderHayer-c2e 3 วันที่ผ่านมา +7

    SSA biba ji 🎉🎉🎉🎉🎉🙏🙏🙏🙏🙏🙏🙏🙏🙏🙏🙏🙏

  • @dalipsingh9589
    @dalipsingh9589 2 วันที่ผ่านมา +3

    Great God bless you

  • @pamsran9940
    @pamsran9940 2 วันที่ผ่านมา +4

    Wahiguru ji, bless you.

  • @gianiramsinghmissionary161
    @gianiramsinghmissionary161 วันที่ผ่านมา +1

    ਭੈਣ ਜੀ ਤੁਹਾਡੇ ਉੱਤੇ ਗੁਰੂ ਸਾਹਿਬ ਜੀ ਦੀ ਬੜੀ ਕਿਰਪਾ ਹੈ ਵਾਹਿਗੁਰੂ ਜੀ ਕੀ ਦੀ ਕਿਰਪਾ ਸਦਕਾ ਤੁਹਾਡਾ ਜੀਵਨ ਬਦਲ ਗਿਆ ।

  • @m.goodengumman3941
    @m.goodengumman3941 3 วันที่ผ่านมา +6

    Jo Bola Soooo Nihhaaal, saaat sriiii AAAAKKKAAAALLLLLLL 💪🦁🙏🙏🙏🙏🙏🚩🪯👊🌹🪯

  • @sajjansingh3688
    @sajjansingh3688 2 วันที่ผ่านมา +3

    ❤ wahaguru.ji

  • @AvtarSingh-ep4ew
    @AvtarSingh-ep4ew วันที่ผ่านมา +1

    Waheguru ji ka Khalsa waheguru ji ki fathe singh ji ❤❤❤❤❤

  • @mankind905
    @mankind905 2 วันที่ผ่านมา +3

    ਗੁਰੂ ਮੱਤ ਦੇਵੇ ਵਾਹਿਗੁਰੂ ।

  • @surinderpalsinghchadha2223
    @surinderpalsinghchadha2223 2 วันที่ผ่านมา +4

    Waheguru Chardikala

  • @surendersingh-bv9nc
    @surendersingh-bv9nc 2 วันที่ผ่านมา +2

    Aap ji upar Waheguru ji ne khud bakshish kiti hai Waheguru ji di kirpa Bina kuch nahi badal sakda 🙏

  • @GurdevSingh-m3t
    @GurdevSingh-m3t 2 วันที่ผ่านมา +3

    Dhan dhan guru teg Bahadur Ji ❤❤❤

  • @yuvrajsingh-fj1oh
    @yuvrajsingh-fj1oh 2 วันที่ผ่านมา +2

    Waheguru ji always bless you and your family

  • @angrejsingh1091
    @angrejsingh1091 2 วันที่ผ่านมา +4

    Waheguru ji

  • @SukhdevUk-n5g
    @SukhdevUk-n5g 3 วันที่ผ่านมา +6

    WAHEGURU JI WAHEGURU JI WAHEGURU JI WAHEGURU JI WAHEGURU JI WAHEGURU JI ❤❤❤❤❤ 🙏 😢 ❤

  • @daljitsingh6498
    @daljitsingh6498 วันที่ผ่านมา +1

    Waheguru.... ❤❤

  • @NarinderpalsinghSingh-s1q
    @NarinderpalsinghSingh-s1q 3 วันที่ผ่านมา +6

    Bhen ji guru saheb de apar kirpa hai

    • @bintykala686
      @bintykala686 2 วันที่ผ่านมา

      Jasoos hai bjp di

  • @guriqbalsingh7754
    @guriqbalsingh7754 2 วันที่ผ่านมา +3

    🙏🙏🙏

  • @HarpreetSingh-lj1rx
    @HarpreetSingh-lj1rx วันที่ผ่านมา +1

    Vaaheguru ji❤

  • @dailyjetdaily
    @dailyjetdaily วันที่ผ่านมา +1

    Behan ,whole world will embrace universal religious of brotherhood when they know or educated what is real humanism and serve everyone equally without discrimination.

  • @hsjk01
    @hsjk01 วันที่ผ่านมา +2

    ਸਾਡੇ ਲਾਇਕ ਕੋਈ ਵੀ ਸੇਵਾ ਹੋਵੇ ਤਾਂ ਦੱਸਣਾ ਜੀ

  • @kuldeepsinghbaidwan7618
    @kuldeepsinghbaidwan7618 2 วันที่ผ่านมา +3

    Waheguru g 🙏🙏

  • @harry3951
    @harry3951 วันที่ผ่านมา +1

    You are true soul you are true Sikh

  • @rsingh6720
    @rsingh6720 12 ชั่วโมงที่ผ่านมา

    Waheguru ji tohade utte kirpa rakhan Sister ji,
    Dhan Dhan Guru Granth Sahib ji Maharaj...

  • @hsjk01
    @hsjk01 วันที่ผ่านมา +2

    Wmk

  • @AshishTiwari-sl4ju
    @AshishTiwari-sl4ju วันที่ผ่านมา +1

    I am proud hindu. I am proud to be khalsa. During my college years in 1990s every hindu had a sikh friend

    • @Un.knwn-pw2xc
      @Un.knwn-pw2xc วันที่ผ่านมา

      Only Amritdharis are called Khalsa . Other's are not

  • @luckyrefrigeration9825
    @luckyrefrigeration9825 2 วันที่ผ่านมา +2

    Waheguru ji satnam ji

  • @ChamailSingh-l8z
    @ChamailSingh-l8z วันที่ผ่านมา +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਰਬੱਤ ਦੇ ਭਲੇ ਵਾਸਤੇ ਕਿੰਨੀ ਵਡੀ ਸੇਵਾ ਕਰ ਰਹੇ ਸੀ🎉ਉਹਨਾਂ ਨੂੰ ਕਿਉਂ ਜੇਲ ਵਿਚ ਬੰਦ ਕੀਤਾ ਗਿਆ 🎉ਅਤੇ ਛਡਿਆ ਕਿਉਂ ਨਹੀਂ ਜਾ ਰਿਹਾ 🎉ਆਕਾਲ ਪੁਰਖ ਵਾਹਿਗੁਰੂ ਜੀ ਆਪਣਿਆਂ ਦੀ ਆਪ ਰਖਿਆ ਕਰਨ 🎉ਬੋਲੋ ਜੀ ਵਾਹਿਗੁਰੂ 🎉ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @ssctin
    @ssctin 2 วันที่ผ่านมา +2

    Love and respect for you

  • @BalkarSingh-ty2sj
    @BalkarSingh-ty2sj วันที่ผ่านมา +1

    ਬਾਬੇ ਨਾਨਕ ਨੂੰ ਲੋਕਾ ਵੱਟੇ ਭੀ ਮਾਰੇ ਪਰ ਅੰਤ ਅਸਲੀਅਤ ਸਮਝ ਕੇ ਪੈਰੀ ਪੈ ਗਏ।

  • @GurdevSingh-m3t
    @GurdevSingh-m3t 2 วันที่ผ่านมา +2

    Very good speech may dauter

  • @jatindersinghmatharu2070
    @jatindersinghmatharu2070 2 วันที่ผ่านมา +2

    Esnu khndy waheguru ji 🙏 d kirpa hoi

  • @poonambrar9482
    @poonambrar9482 2 วันที่ผ่านมา +2

    Yah hi toh Govt ki policy ha Sikhism ko spread nahi hona dahna....puray desh ma Sikhism Spread karni chahiyah....sharm ki baat ha, dirty politics...or gadder sikh leaders ....aap bahut hi blessed ha mere bhan....🙏🙏

  • @sandeepsinghbatth805
    @sandeepsinghbatth805 2 วันที่ผ่านมา +2

    Very good ji

  • @Gurusingh-y5h
    @Gurusingh-y5h วันที่ผ่านมา +1

    Anuradha kaur khalsa ji good

  • @balorsingh8693
    @balorsingh8693 3 วันที่ผ่านมา +4

  • @jasbirsinghkaura8274
    @jasbirsinghkaura8274 วันที่ผ่านมา

    God bless you Biba ji. It all Waheguru ji blessings on you.

  • @ParrySam-r1n
    @ParrySam-r1n วันที่ผ่านมา +1

    You are great and doing excellent job. God bless you all always. Carry on jatta, Rab Rakha.

  • @jaspalanand2165
    @jaspalanand2165 2 วันที่ผ่านมา +2

    🙏🙏🙏👍

  • @jaswantcheema9392
    @jaswantcheema9392 2 วันที่ผ่านมา +2

    Salute sister

  • @SukhvinderSingh-fj9jf
    @SukhvinderSingh-fj9jf 22 ชั่วโมงที่ผ่านมา +1

    DAN.DAN.SERE.GURU.RAMDAS.JI.DE.KERPA.HA.SATNAM.SERE.WAHAGURU.JI.

  • @ravindersinghmanohar2790
    @ravindersinghmanohar2790 11 ชั่วโมงที่ผ่านมา

    Waheguru ji di bahut mehar hai aap te

  • @AmarjitSingh-se8yp
    @AmarjitSingh-se8yp 2 วันที่ผ่านมา +2

    ਨਾਮ ਜਪੋ ਕਿਰਤ ਕਰੋ ਸਭ ਦਾ ਭਲਾ ਮੰਗੋ
    ਪਰ ਖਾਲਿਸਤਾਨ ਅਸੀ ਬਣਾਊਣਾ ਹੈ ਸਾਡੀਆ ਲਤਾ ਨਾ ਖਿਚਿਓ

  • @paramjitsingh6753
    @paramjitsingh6753 3 วันที่ผ่านมา +4

    Bibi ji khalsa samaj nal jur gai

    • @bintykala686
      @bintykala686 2 วันที่ผ่านมา

      Jasoos hai bjp di

  • @hsjk01
    @hsjk01 วันที่ผ่านมา +2

    Gbu

  • @jkl55555
    @jkl55555 3 วันที่ผ่านมา +6

    Tilak janeu waaleyaan ne india daa te sikhaan daa bedaa gark kitaa hoyaa

  • @kulwant747
    @kulwant747 2 วันที่ผ่านมา +3

    Great moolnivasi leader

  • @chattarpalsingh6512
    @chattarpalsingh6512 2 วันที่ผ่านมา +2

    ❤❤❤❤❤

  • @apskohli2554
    @apskohli2554 วันที่ผ่านมา +1

    my respects

  • @RavinderSingh-tj4oo
    @RavinderSingh-tj4oo วันที่ผ่านมา +1

    Should be help

  • @sardarasingh9541
    @sardarasingh9541 2 วันที่ผ่านมา +2

    Madam apke pariwar log apse sehmat h

  • @MohkamSingh-w7e
    @MohkamSingh-w7e วันที่ผ่านมา +1

    Pamatma,/Chardi/KLAN/Rakha

  • @MandeepKaur-rb7ri
    @MandeepKaur-rb7ri 15 ชั่วโมงที่ผ่านมา

    Guruji di beti

  • @manmohansingh8813
    @manmohansingh8813 วันที่ผ่านมา

    Rajeh---beteh---Sometime the opposite or on the other side of coin is the base that makes one realise the importance of a path that glows/ bless.
    Jin prem keyo* tin he ....
    . Regds.

  • @jkl55555
    @jkl55555 3 วันที่ผ่านมา +4

    22 dhaar de pahadi hindu rajaon daa te gangoo brahman daa vi itihaas padhaao😂😂😂

  • @JagjitSingh-wk4yr
    @JagjitSingh-wk4yr 2 วันที่ผ่านมา +2

    No no no sab fraud a

  • @didarsinghdhallu2352
    @didarsinghdhallu2352 2 วันที่ผ่านมา +2

    Waheguru ji kirpa kre aap pr bibi anuradha ji

  • @PajiPaji-m8e
    @PajiPaji-m8e 2 วันที่ผ่านมา +2

    Bhenji aapko bahut jankari hai.dharam ke bare mein.dharam koi bhi ho.dharam ki palna Krna bahut badi bat hai.

  • @palvindersingh6983
    @palvindersingh6983 2 วันที่ผ่านมา +2

    Waheguru ji

    • @harry-69
      @harry-69 วันที่ผ่านมา +1

      ਬੀਬੀ ਦੀ ਗੰਲਾਂ ਸਹੀ

  • @talwindersingh547
    @talwindersingh547 2 วันที่ผ่านมา +2

    ❤❤❤❤❤

  • @shes_insurrey
    @shes_insurrey วันที่ผ่านมา

  • @jkl55555
    @jkl55555 3 วันที่ผ่านมา +2

    Tilak janeu waaleyaan ne india daa te sikhaan daa bedaa gark kitaa hoyaa

  • @KuldeepsinghDhaliwal-m4v
    @KuldeepsinghDhaliwal-m4v 2 วันที่ผ่านมา +1

    Waheguru Ji

  • @gurpreetsinghrandhawa468
    @gurpreetsinghrandhawa468 2 วันที่ผ่านมา +1

    ❤❤

  • @kaursinghkaursingh2549
    @kaursinghkaursingh2549 14 ชั่วโมงที่ผ่านมา