supreme 110 ਬਾਰੇ ਪੂਰੀ ਜਾਣਕਾਰੀ।supreme 110 full detailed vedio and review from seeding to harvesting

แชร์
ฝัง
  • เผยแพร่เมื่อ 7 ก.ย. 2024
  • #paddy #punjab #2022 #supreme #supreme110 #rice #field #kissan #farmer #farminglife #farmingland
    educated and cultivated
    #punjab #2023 #agriculture #farminglife #viral #trending #110
    supreme 110 paddy
    supreme 110 paddy details
    110 rice
    supreme 110 time period
    supreme 110 total yield
    supreme 110 seed
    water management
    supreme 110 total yield in Punjab
    supreme 110 total time period in field
    harvesting supreme 110

ความคิดเห็น • 245

  • @Baljeet_sandhu56778
    @Baljeet_sandhu56778 10 หลายเดือนก่อน +7

    12 ਅਕਤੂਬਰ 2023 ਨੂੰ ਏਹ ਝੋਨਾ 110 PR ਵਰੈਟੀ ਮੈ ਵੱਡਿਆਂ ਵੀਰ ਜੀ ਪੁਰਾ 38 ਕੁਵੇਟਲ ਦਾ ਝਾੜ ਆਇਆ ਹੈ ਇਸ ਵਿੱਚ ਇੱਕ ਪੈਸੇ ਦਾ ਝੂਠ ਨਹੀਂ ਹੈ ਕੋਈ ਵੀ ਮਾਰੇ ਪਿੰਡ ਆ ਕੇ ਪਿੰਡ ਦੇ ਸਾਰਿਆਂ ਲੋਕਾਂ ਨੂੰ ਪੁੱਛ ਸਕਦਾ ਹੈ ਤੇ ਮੇਰੀ ਜਮੀਨ ਚੈਕ ਕਰ ਸਕਦਾ ਹੈ ਮੇਰੇ ਕੋਲ ਡੇੜ ਕਿੱਲਾ ਜ਼ਮੀਨ ਹੈ ਤੇ ਮੈ ਉਸ ਡੇੜ ਕਿੱਲੇ ਵਿੱਚ ਪੁਰੀ 110 ਪਰਮਲ ਹੀ ਲਗਾਈ ਸੀ ਤੁਸੀਂ ਆਕੇ ਪਿੰਡ ਦੇ ਕਿਸੇ ਵੀ ਬੰਦੇ ਕੋਲੋਂ ਪੁੱਛ ਸਕਦੇ ਹੋ ਤੇ ਮੰਡੀ ਦੀ ਪੱਕੀ ਪਰਚੀ ਵੀ ਦੇਖ ਸਕਦੇ ਹੋ ਆੜ੍ਹਤੀਏ ਦੀ ਵੀਰ ਜੀ 57 ਕੁਵੇਟਲ ਦੀ ਪੱਕੀ ਪਰਚੀ ਮੇਰੀ ਚੈਕ ਕਰ ਸਕਦੇ ਹੋ

  • @sandhupreetvlogs
    @sandhupreetvlogs ปีที่แล้ว +12

    ਬਾਈ ਜੀ ਇਹ 114 ਝੋਨੇ ਜਿੰਨਾ ਟਾਈਮ ਲੈਦਾ 145 ਦਿਨ ਇਸ ਨੂੰ ਖਾਦ ਦੋ ਗੱਟੇ ਬਹੁਤ ਏ ਇਸ ਦਾ ਬੂਜਾ ਬਹੁਤ ਵਧੀਆ ਹੁੰਦਾ

  • @lovekaran3900
    @lovekaran3900 ปีที่แล้ว +1

    Very nice ji very thanks 👍👍

  • @KuldipSingh-up4ib
    @KuldipSingh-up4ib ปีที่แล้ว +10

    ਵੀਰ ਜੀ ਪਿਛਲੇ ਸਾਲ ਅਸੀਂ ਲਾਇਆ ਸੀ ਪਰ ਹਲਦੀ ਰੋਗ ਆ ਗਿਆ ਸੀ

  • @jaideepsingh5014
    @jaideepsingh5014 ปีที่แล้ว +2

    Bhut khub vir g Massi waliya

  • @indermaan8750
    @indermaan8750 8 หลายเดือนก่อน +2

    Seed kitho milda bai ......kitho da seed aa

  • @harshdeep8118
    @harshdeep8118 3 หลายเดือนก่อน +1

    Veer g Maa 110 di paneeri bheeji haa te thodi virli aa te paneeri vdia tyaar hojegi

    • @Sukhtrendy
      @Sukhtrendy 2 หลายเดือนก่อน

      ਮੇਰੇ ਨਾਲ ਵੀ ਇਹੀ ਹੋਇਆ

  • @harwindersingh950
    @harwindersingh950 ปีที่แล้ว +2

    Sir ਝੋਨਾ ਗੋਭ ਭਰ ਰਿਹਾ ਹੈ ਪਰ ਉਪਰੋਂ ਪੱਤੇ ਪੀਲੇ ਰੰਗ ਦੇ ਹੋ ਰਹੇ ਹਨ ਕੋਈ ਹੱਲ ਦੱਸੋਂ

  • @sabhimultani5996
    @sabhimultani5996 ปีที่แล้ว +3

    Good information veer ji God bless you

  • @rbsjatt280
    @rbsjatt280 ปีที่แล้ว +1

    Thank you

  • @kulverhayer6143
    @kulverhayer6143 3 หลายเดือนก่อน +1

    11O . 25 quntel faal brietay

  • @surjansingh2307
    @surjansingh2307 ปีที่แล้ว +3

    ਝੋਨਾ ਲਗਾਉਣ ਤੋਂ ਬਾਅਦ ਕਿੰਨੇ ਦਿਨਾਂ ਦੇ ਅੰਦਰ-ਅੰਦਰ ਤੁਸੀਂ ਖਾਦ ਪਾਈ ਸੀ ਅਤੇ ਇਸ ਤੋਂ ਇਲਾਵਾ ਜ਼ਿੰਕ ਪੋਟਾਸ਼ੀਅਮ ਜਾਂ ਕੋਈ ਹੋਰ ਖਾਦ ਪਾਈ ਹੋਵੇ ਤਾਂ ਜਰੂਰ ਦੱਸਿਉ ਅਤੇ ਜੇ ਕੋਈ ਸਪਰੇਅ ਕੀਤੀ ਹੋਵੇ ਤਾਂ ਜ਼ਰੂਰ ਦੱਸਿਓ।

  • @param4042
    @param4042 ปีที่แล้ว +2

    vdya jankari

  • @jashanpreetriar4774
    @jashanpreetriar4774 ปีที่แล้ว

    Nice video

  • @punjabkhetibaddifarmer4779
    @punjabkhetibaddifarmer4779 2 หลายเดือนก่อน +1

    Bai asi 9june nu fack siti a late ta ni hundi

  • @pawindernahal5377
    @pawindernahal5377 ปีที่แล้ว +2

    20. May tu. Bad. Mei. Har. Bhar. 25. Nu. Laghona va. 2. 5. July Tak. Bejj do. 25. October. Nu. Vadeya jandha

  • @satnamSingh-br2kn
    @satnamSingh-br2kn ปีที่แล้ว +2

    Reta wali jameen che la sakde aa ki

  • @RanjitsinghRana-km9lp
    @RanjitsinghRana-km9lp ปีที่แล้ว +3

    Veer ji pichala sal da beej laghada

  • @punjabkhetibaddifarmer4779
    @punjabkhetibaddifarmer4779 2 หลายเดือนก่อน +1

    Hegi

  • @garrysohal3107
    @garrysohal3107 ปีที่แล้ว +5

    110 37 quintal Tarn Taran

    • @malhimalhi1976
      @malhimalhi1976 ปีที่แล้ว

      @Happy Randhawa 😀

    • @navjotsinghnav6918
      @navjotsinghnav6918 ปีที่แล้ว

      Veer super 110 hi bolde aa isnu markit ch super 110 de naam te mil reha vkh vkh compnys da

    • @karansandhu9006
      @karansandhu9006 ปีที่แล้ว

      @Happy Randhawa ma vi tarn tarn to mera pishle sall 38 quntl niklea si

  • @navraj4969
    @navraj4969 ปีที่แล้ว +21

    ਪਿਛਲੇ ਸਾਲ ਪਰਿੰਟ ਰੇਟ 800 ਸੀ ਇਸ ਵਾਰ 700 ਹੈ ਪਰ ਮਿਲ 650 ਨੂੰ ਸਕਦੀ ਆ 4ਕਿਲੋ ਦੀ ਪੈਕਿੰਗ, ਵਧੀਆ ਕਿਸਮ ਹੈ 2 ਸਾਲ ਤੋਂ ਲਗਾਓਇਦੇ ਹਾਂ

    • @balrajdhillon4072
      @balrajdhillon4072 ปีที่แล้ว +1

      bai fazilka ch 800 nu mil reha

    • @farmarjatt9284
      @farmarjatt9284 ปีที่แล้ว

      ਮਦਰੇ ਬੂਜੇ ਤਾ ਨੀ ਬਾਈ

    • @gurmeetsohi6882
      @gurmeetsohi6882 ปีที่แล้ว

      Kihda area vr jagraon ta 200 nu kilo dida na kitho milo ga

    • @sandhufarm95
      @sandhufarm95 ปีที่แล้ว

      @@gurmeetsohi6882 ludhiana brar seed to bahut lok lai rahe a 140rs killo

    • @shaminderbrar006
      @shaminderbrar006 ปีที่แล้ว

      ਝਾੜ ਕਿੰਨਾ ਨਿੱਕਲਿਆ ਸੀ ਭਾਊ?

  • @SurinderSingh-bk7qm
    @SurinderSingh-bk7qm 4 หลายเดือนก่อน +2

    38q.mere niklya a

  • @user-wy2xc5gc5i
    @user-wy2xc5gc5i ปีที่แล้ว +3

    Paji koi v dukan vala bill nahi den da 110 variety da

  • @AmandeepSingh-ej3be
    @AmandeepSingh-ej3be ปีที่แล้ว +1

    Pajji bimari ton kidan bchya ja skda o t tuhi dsya ni ki t kadon spray kitti

  • @LaddiSingh-kp2tl
    @LaddiSingh-kp2tl ปีที่แล้ว +1

    Haldi Rog to dawai kini din baad Pani chahidi

  • @amritbhinder57
    @amritbhinder57 ปีที่แล้ว +1

    28 quntal limit

  • @akashswaich9579
    @akashswaich9579 ปีที่แล้ว +2

    Kina time lydi aa y 110

  • @user-yn5ge8dw7z
    @user-yn5ge8dw7z 4 หลายเดือนก่อน +2

    ਸਾਡਾ ਤਾ 36 ਕਵੰਟਲ 12 ਕਿਲੋ ਨਿਕਲਿਆ ਸੀ ਤੁਲਿਆ

    • @gurmeetmangat4709
      @gurmeetmangat4709 3 หลายเดือนก่อน

      Bai number mil sakda ma launa 110 Is bar

  • @manjitpathania8441
    @manjitpathania8441 4 หลายเดือนก่อน

    ਹਲਦੀ ਰੋਗ ਦਾ ਨਿਪਟਾਰਾ ਕਿਦਾ ਕਰਨਾ ਪਹਿਲਾ?

  • @gillgill543
    @gillgill543 ปีที่แล้ว +4

    ਬਹੁਤ ਵਧੀਆ ਵਿਰੇਟੀ ਆ ਪਿਛਲੇ ਸਾਲ ਲਾਈ ਸੀ 38 ਕੁਵਿੰਟਲ ਝਾੜ ਆਇਆ ਇਸ ਵਾਰ ਵੀ ਲਗਾਉਣੀ ਆ ਵੀਰ ਜੀ

  • @tajbirrandhawa2898
    @tajbirrandhawa2898 ปีที่แล้ว +2

    Reta wali jamin vich ho skdi aa

  • @DilpreetFarmer
    @DilpreetFarmer ปีที่แล้ว +1

    Mere 32 kuwatal nikila c

  • @navjotsinghnav6918
    @navjotsinghnav6918 ปีที่แล้ว +1

    Veer supreme compny da name aa baki bag de piche dekhi super 110 hi likhiya hunda

    • @sandeepkamboj8755
      @sandeepkamboj8755 ปีที่แล้ว

      ​@@jass6452 Bai suprem da nhi mil rha onkar da mil rha h .same he han.

  • @navjotsinghnav6918
    @navjotsinghnav6918 ปีที่แล้ว +2

    Veer markit ch super 110 de naam te vik reha beez vkh vkh compny da ki oh ihi beez hovu ji dseyo gurdaspur to ihi mil reha super 110 hi

  • @manjitpathania8441
    @manjitpathania8441 4 หลายเดือนก่อน

    ਨਹਿਰੀ ਪਾਣੀ ਵਿਚ ਲਗਾ ਸਕਦੇ ਹਾਂ

  • @sarbjeetkaur9369
    @sarbjeetkaur9369 3 หลายเดือนก่อน

    Veer ji es da mandi a ke rate cc

  • @LaddiGill-rp7vc
    @LaddiGill-rp7vc 2 หลายเดือนก่อน +1

    Mera vr 38 c

  • @Sidhutvvlogs
    @Sidhutvvlogs ปีที่แล้ว

    26 kihre bahn di aw bai dakr di ja resle bahn di

  • @karm7898
    @karm7898 ปีที่แล้ว +1

    onkar company da mil reha sahi houga

    • @RajveerDhami-dj3fw
      @RajveerDhami-dj3fw ปีที่แล้ว

      Mainu vi bai ehi millya main 3 killya da la ke aya

  • @chetanandotra6696
    @chetanandotra6696 4 หลายเดือนก่อน

    Paji spray kedi keeti ccccc
    Haldi rog te ???

  • @GurmeetSingh-gq9uo
    @GurmeetSingh-gq9uo ปีที่แล้ว

    Veerg apa 15 Jun nu lga sakde 110 suprem

  • @amanvaloka-ew8zc
    @amanvaloka-ew8zc 3 หลายเดือนก่อน

    ਬਾਈ ਜੀ ਮਾੜੇ ਪਾਣੀ ਤੇ ਹੋਜੂ 3ਨੰਬਰ ਪਾਣੀ

  • @karanveerswaitch7379
    @karanveerswaitch7379 11 หลายเดือนก่อน

    Bai g pattalapat v pa rhi aa 110 nu

  • @sandeepdhaliwal273
    @sandeepdhaliwal273 ปีที่แล้ว +2

    Vir ghar da seed la sakde ha?

  • @user-iz8pg6yl6m
    @user-iz8pg6yl6m ปีที่แล้ว

    Peela pan daa elage

  • @kiddstv5445
    @kiddstv5445 10 หลายเดือนก่อน

    45 din di paneri lai fir vi 34 qwentel niklya

  • @sanjeevanchhina774
    @sanjeevanchhina774 ปีที่แล้ว

    Veer ji 34 quintal sarkari khareed ch peaaa c . K private

  • @punjabaseel7499
    @punjabaseel7499 ปีที่แล้ว

    22 g ena ta PR Verity da v char a janda aa ..PR 128 da 34.5 te is uper v janda a ..te pak v jaldi janda aa

    • @DilpreetFarmer
      @DilpreetFarmer ปีที่แล้ว +1

      ਸਵਾਹ ਜਾਂਦਾ ਆ ਸਾਡੇ 28 kuwatal to ni tappi

    • @amritbhinder57
      @amritbhinder57 ปีที่แล้ว

      Main layi c 28 quntal

  • @penguingaming4140
    @penguingaming4140 3 หลายเดือนก่อน

    Paji hun 850 di 4 killo di

  • @nekpartapsinghbawa9671
    @nekpartapsinghbawa9671 ปีที่แล้ว +1

    Baiji, iss nu paani kaho ja chaheda 2no. paani vich ho jaou ga.

  • @jaskarangill7240
    @jaskarangill7240 ปีที่แล้ว +3

    ਵੀਰ ਬੀਜ ਦਾ ਰੇਟ ਕਿੰਨਾ

    • @warisbal4403
      @warisbal4403 ปีที่แล้ว

      800 da 4 kg jagraon

    • @jaskarangill7240
      @jaskarangill7240 ปีที่แล้ว

      @@warisbal4403 ਵੀਰ ਪਰਭਾਤ ਦਾ ਬੀਜ ਲੈ ਆਦਾਂ 105 ਰੁ ਕਿਲੋ

  • @Amandeepsingh-yc4oc
    @Amandeepsingh-yc4oc ปีที่แล้ว +2

    Pajji te es vich ਮੱਧਰੇ ਬੂਟੇ di problem ta ni ai g pishla sall g

  • @TajinderSingh-kd1nn
    @TajinderSingh-kd1nn ปีที่แล้ว

    Veer ji darmiani jammen vich khad kini paiye

  • @Raman-fd4vc
    @Raman-fd4vc 2 หลายเดือนก่อน

    ਬਾਈ ਕੋਈ ਸਪਰੇ ਦਾ ਨਾ ਨੀ ਦੱਸਿਆ ਕੋਈ ਖਾਦ ਨੀ ਦੱਸੀ ਕੀ ਫਾਇਦਾ ਵੀਡੀੳ ਬਨਾਉਣ ਦਾ

    • @educatedcultivated
      @educatedcultivated  หลายเดือนก่อน

      Hor vedios dkho sab kuj dsya hoya veer ji

  • @SukhjinderSingh-vw3jr
    @SukhjinderSingh-vw3jr ปีที่แล้ว +1

    Fatehgarh sahib area vich hoju vir

  • @SukhNoor5
    @SukhNoor5 ปีที่แล้ว

    Sade wal 39-1/2 nikliya raja 87 da

  • @happyclubgopisandhu1284
    @happyclubgopisandhu1284 4 หลายเดือนก่อน +1

    33

  • @davinderrandhawa4391
    @davinderrandhawa4391 ปีที่แล้ว +7

    ਮਧਰੇ ਬੂਟੇ ਤੇ ਨਹੀ ਰਹਿਦੇ ਪਿਛਲੇ ਸਾਲ 121 ਦੇ ਬੂਟੇ ਮਧਰੇ ਰਹਿ ਗਏ 8 ਕੁਵਿੰਟਲ ਨਿਕਲੀਆਂ ਸੀ

  • @sukhachandigarhiaFarm
    @sukhachandigarhiaFarm ปีที่แล้ว

    Bro suprem 110 da seed rakh sakde aa

  • @Sonufaily
    @Sonufaily ปีที่แล้ว

    Bai g main patiala side to aa
    Beej dasso kitho miluga supreme 110 da

  • @baljinderbajwa3116
    @baljinderbajwa3116 ปีที่แล้ว

    110 ਵਿੱਚ ਮਧਰੇ ਬੂਟੇ ਪਿਛਲੇ ਸਾਲ ਆਏ ਸੀ ਜਾ ਨਹੀ

  • @jarmansandhu9202
    @jarmansandhu9202 ปีที่แล้ว +2

    ਖਾਰੇ ਪਾਣੀ ਤੇ ਮੀਡੀਆਮ ਜਮੀਨ ਵਿੱਚ ਹੋ ਜਾਂਦਾ ਏਰੀਆ ਫਰੀਦਕੋਟ

    • @educatedcultivated
      @educatedcultivated  ปีที่แล้ว

      Eh jo me jhad dsya eh 1no. Pani da va

    • @gagansandhu7322
      @gagansandhu7322 ปีที่แล้ว

      28p67 ਲਾਓ ਸਭ ਤੋਂ ਵਧੀਆ ਨਰਮ ਪਾਣੀ ਤੇ

    • @jarmansandhu9202
      @jarmansandhu9202 ปีที่แล้ว

      @@gagansandhu7322 ਡਿੱਗ ਜਾਂਦਾ height ਜਿਆਦਾ ਹੋਣ ਕਰਕੇ

    • @jarmansandhu9202
      @jarmansandhu9202 ปีที่แล้ว

      27P31 vdy hi janda

  • @GurpreetSingh-qz3yw
    @GurpreetSingh-qz3yw ปีที่แล้ว

    ਖਾਦ ਕੀ ਤੇ kini ਪਈ

  • @SANJAYKUMAR-op3jn
    @SANJAYKUMAR-op3jn ปีที่แล้ว

    Ye.beej.hayana.punjab.m.kha.se.milega.110.ka

  • @kirat9261
    @kirat9261 ปีที่แล้ว

    Modern te supreme same hi a???

  • @SukhwinderSing557
    @SukhwinderSing557 11 หลายเดือนก่อน +1

    110 36

  • @studyofsciencewithtarsemsi4627
    @studyofsciencewithtarsemsi4627 ปีที่แล้ว

    Kitho milegai

  • @sonubazida6593
    @sonubazida6593 4 หลายเดือนก่อน +1

    40 aya c

  • @surjansingh2307
    @surjansingh2307 ปีที่แล้ว +1

    ਵੀਰ ਜੀ ਤੁਸੀ ਇਸ ਨੂੰ ਯੂਰੀਆ ਖਾਦ ਕਿੰਨੀਆਂ ਬੋਰੀਆਂ ਪਾਈਆਂ ਸੀ। ਅਤੇ ਇਸ ਤੋ ਇਲਾਵਾ ਕੋਈ ਸਪਰੇ ਕੀਤੀ ਹੋਵੇ ਤਾਂ ਜਰੂਰ ਦੱਸਿਓ।

  • @kabaddistarsvideos8692
    @kabaddistarsvideos8692 ปีที่แล้ว

    Time kna lande a pakan nu

  • @Amandeepsingh-yc4oc
    @Amandeepsingh-yc4oc ปีที่แล้ว

    Te pajji urea kina painda g es vich

  • @naturehumanity9493
    @naturehumanity9493 ปีที่แล้ว

    Seed chahida beer ji,,

  • @jatinder_pannu
    @jatinder_pannu ปีที่แล้ว

    ਵੀਰ ਜੀ ਖਾਦ ਕਿੰਨੀ ਪੈਦੀ ਪੈਲੀ ਰੂੜੀ ਵਾਲੀ ਏ ਡਿਗੂ ਤਾ ਨਹੀ

  • @ajay7023
    @ajay7023 ปีที่แล้ว +2

    ਕੱਦ ਬਹੁਤ ਜਿਆਦਾ , ਫੁਟਾਰਾ ਹੈ ਈ ਨਹੀਂ , ਦਾਣੇ ਵੀ ਬਰੀਕ , 10 ਅਕਤੂਬਰ ਤੋਂ ਬਾਦ ਹਲਦੀ ਸ਼ੁਰੂ

    • @sandhufarm95
      @sandhufarm95 ปีที่แล้ว

      Kida phir fail a variety

    • @ajay7023
      @ajay7023 ปีที่แล้ว

      ਠੀਕ ਆ ਪਰ ਧਿਆਨ ਨਾਲ

  • @gurkiratsinghkirat1351
    @gurkiratsinghkirat1351 ปีที่แล้ว +1

    Seed kitho millda ji

  • @gurmeetsohi6882
    @gurmeetsohi6882 ปีที่แล้ว

    Vr ise da seed 180rupea kilo milda va ina mihnga kyu a agya ta120 rupa se

  • @lovesandhu5502
    @lovesandhu5502 ปีที่แล้ว

    10 June no suro kar skde aa

  • @karanpandher438
    @karanpandher438 ปีที่แล้ว

    Sir mainu seed chahi da ji

  • @jagjitjawanda5546
    @jagjitjawanda5546 ปีที่แล้ว

    Signet raja gold 88 Research variety da beej rakh sakde a

  • @SurinderSingh-pg7xb
    @SurinderSingh-pg7xb ปีที่แล้ว

    ਵੀਰ ਜੀ ਯੁਰੀਆ ਕਿੰਨਾ ਪਾਇਆ ਸੀ

  • @studyofsciencewithtarsemsi4627
    @studyofsciencewithtarsemsi4627 ปีที่แล้ว

    Kehdi company di ha

  • @NishanSingh-wf8tu
    @NishanSingh-wf8tu ปีที่แล้ว

    ਵੀਰ ਜੀ ੲਿਹ ਸਰਕਾਰੀ ਖਰੀਦ ਚ ਪੈਦਾ ਜਾ ਪਰਾੲੀਵੇਟ ਚ

  • @Amandeepsingh-yc4oc
    @Amandeepsingh-yc4oc ปีที่แล้ว +1

    Pajji haldi rog di rokhtam ho jndi es vich ja nhe g

  • @sandhuzirawala
    @sandhuzirawala ปีที่แล้ว

    ਵੀਰ ਜੀ ਖੁਰਾਕ ਬਾਰ ਨਹੀਂ ਦੱਸਿਆ ਕੀ ਕੁਝ ਪਾਇਆ ਸੀ

  • @warisbal4403
    @warisbal4403 ปีที่แล้ว

    Huldi tu ki paea c bro te kdu pai c

  • @gurpreetsinghsingh303
    @gurpreetsinghsingh303 ปีที่แล้ว +3

    Full dakker Jameen ch kamjab ha g

  • @Live_with_nature1234
    @Live_with_nature1234 ปีที่แล้ว

    Dsr kar sakde aa

  • @sidhusaab6297
    @sidhusaab6297 ปีที่แล้ว +1

    Tusi ke spary kite se haldi rog laye

  • @farmarworak
    @farmarworak ปีที่แล้ว +2

    max agro 110deta shop wale ..shi a..k chng kr lwa

    • @navjotsinghnav6918
      @navjotsinghnav6918 ปีที่แล้ว

      Yaar ihi chkr aa mai v lya beez but osde bag piche super 110 likhiya dukan vale kehnde same hi aa

    • @farmarworak
      @farmarworak ปีที่แล้ว

      @@navjotsinghnav6918 sara net fol mareya max agro di dteal nhi mili koi suprem kle di a

    • @karansandhu9006
      @karansandhu9006 ปีที่แล้ว

      @@navjotsinghnav6918 befikra hoja ..me vi pishle sall lyea si..super 110 mx agro da 38quntal 25 killo nilkea si

  • @JasvirKaur-zh9cy
    @JasvirKaur-zh9cy ปีที่แล้ว

    Mara 37 qavte

  • @CHAHAL_SAAB_648
    @CHAHAL_SAAB_648 ปีที่แล้ว +1

    Veer ji parbhat 110 milia ki eh supreem 110 same ha

  • @tajbirrandhawa2898
    @tajbirrandhawa2898 ปีที่แล้ว

    Retli jmeen vvich hoju

    • @educatedcultivated
      @educatedcultivated  ปีที่แล้ว

      Hojo ga care jda krni pao gi

    • @manjitpathania8441
      @manjitpathania8441 4 หลายเดือนก่อน

      ​@@educatedcultivatedcare ਕਿਸ ਤਰਾਂ ਦੀ ਕਰਨੀ ਪਏਗੀ?

  • @gindagarcha4035
    @gindagarcha4035 ปีที่แล้ว

    Veer ek b.s.k.110 veej kive a

    • @jobanjeet7851
      @jobanjeet7851 ปีที่แล้ว

      ਬਹੁਤ ਘਟੀਆ ਬੀਜ ਨੇ bsk ਦੇ.

    • @jobanjeet7851
      @jobanjeet7851 ปีที่แล้ว

      ਵੀਰ ਜੀ ਅਸੀਂ ਲਗਾਇਆ bsk 110. ਕੋਈ ਸਮਜ ਨੀ ਲਗ ਰਹੀ ਕੇ ਕਿਹੜਾ ਝੋਨਾ 110 ਨੀ ਆ ਕੋਈ ਹੋਰ ਏ ਨਿਕਲ ਆਇਆ. 1847 ਲਗਾਈ bsk ਦੀ choba( ਰਲਾ) ਬਹੁਤ ਜ਼ਿਆਦਾ ਵਿਚ. Totally poor quality seed BSK

  • @SainiGhinda-vf3fx
    @SainiGhinda-vf3fx ปีที่แล้ว

    raja gold 88

  • @darshankaler6161
    @darshankaler6161 ปีที่แล้ว +1

    ਸਿੱਧਾ ਝੋਨਾ ਬੀਜ ਸਕਦੇ ਆ ਜੀ
    DSR

    • @educatedcultivated
      @educatedcultivated  ปีที่แล้ว

      ਇਸ ਬਾਰੇ ਅਜੇ ਤਕ ਕੋਈ experience ਨਹੀਂ

  • @khehra4208
    @khehra4208 ปีที่แล้ว

    Modern 110 bare dso koi veer

    • @educatedcultivated
      @educatedcultivated  ปีที่แล้ว

      Je supreme da nhi hga fr chl jap ga

    • @khehra4208
      @khehra4208 ปีที่แล้ว

      @@educatedcultivated koi farak ta nhi pauga chaaaarrr ch

  • @gillsaab8824
    @gillsaab8824 ปีที่แล้ว

    Kini date nu la c tusi

  • @lovesandhu5502
    @lovesandhu5502 ปีที่แล้ว

    5 may no paneri beej skde aa 110 de

  • @parmdhillon9204
    @parmdhillon9204 ปีที่แล้ว

    ਜਨਕ 110 ਵੀ same ਆ???

  • @ekamgamer3154
    @ekamgamer3154 ปีที่แล้ว +1

    ਹਲਦੀ ਰੋਗ ਦੀ ਰੋਕਥਾਮ v ਦੱਸੋ ਕਿਵੇਂ ਕੀਤੀ