Etehass rach ta bal ne kabbadi ch jiunda vasda reh jatta jina tu kharcha kita aj tournament te baba tenu 100 guna bda k deve jiunda reh o jatta tere warge b sadiya baad e jamde aa love you jatta
I have watched many tournaments but I have seen such a tournament for the first time. The biggest tournament till date, world's top players and their performance, and what a rain of money, what a tournament, the biggest tournament of my entire life. Thank you sir, you are the best.
Log diwane krne isnu aaunde ne,,,loga ton pangde puane isnu aaunde ne🎉bahu akbarpur wala duniya isnu one man army kehndi aa,,shillu phir b shillu hi aa 🔥🔥🔥
@@Singh-15g o bhrava ki sikhn v 3500 bnda ground ch khd jo aa k, 1, 1 point da raula pai janda fuddua krke ena paisa laye da ki fayda j chlde match ch point piche ldayi ho jave , koi systm hunda har game da ethe ta hrek e leeli feeli kta k 5000 d prchi andr turi firdi ground de
ਰੇਡਰ ਦੀਆਂ ਅੱਠ ਨੌ ਕਬੱਡੀਆ ਦੇ ਨੰਬਰ ਦਾ ਕੋਈ ਮੁੱਲ ਨਹੀਂ ਪੈਂਦਾ,ਜਾਫੀ ਉਸ ਨੂੰ ਰੇਡਰ ਇੱਕ ਜੱਫਾ ਲਾ ਦਵੇ ਉਹ ਹੀਰੋ ਬਣ ਜਾਂਦਾ।
Jaffe lone aokhe aa y.. Khed ke dekh 10 raidan ch 2 lon hoga hove star player hunda.. Jo 4 lawe super star j 5 lon wala legend hunda
@@RavinderSingh-vv4mh sahi gall aa bai Teri jaffe laane sokhi gall nhi
Jive sultan nll hoyea bro
ਮਾਨਸਾ ਜਿਲ੍ਹੇ ਦੀ ਸਾਨ ਕੁਲਵੀਰ ਜਟਾਨੇ ਵਾਲੇ ਨੂੰ ਹਾਲਲੇ ਮੋਟਰਸਾਈਕਲ ਜਿੱਤਨ ਲਈ ਮੁਬਾਰਕਾ ਜੀ
Y jdo apde area da khush b jit da bhurt Khushi hundi aa 😊
Love to jaggu and kulveer ❤
J nal jagu hunda ta gl hor honi c bro
Kulveer veer congratulations Jaggu bhai nal hunda tan hor hi gal honi c... Miss u veer
@@sewakbouncerpatiala31111q11à
Kabbadi ਚ ਇੰਨਾ ਪੈਸਾ ਖ਼ਰਚ ਕਰਤਾ ਪਰ ਸਿਸਟਮ ਬਹੁਤ ਮਾੜਾ ਹਾਲ ਸੀ ਉਹ ਤਾਂ ਸਹੀ ਕਰ ਸਕਦੇ ਸੀ
ਪੰਜਾਬ ਚ ਸ਼ਿਲੂ ਸ਼ਿਲੂ ਹੋਈ ਪਈ ਆ, ਛੋਰੇ ਨੇ ਕਹਿਰ ਮਚਾਇਆ ਪਿਆ 💪
ਕੱਪ ਕਰਵਾਉਣ ਵਾਲੇ ਰੱਜੇ ਪਲੇਅਰ ਨੂੰ ਰਜਾਓਂਦੇ ਜਿਹੜੇ ਪਲੇਅਰ ਘਰੋ ਮਾੜੇ ਯਾਂ ਸੱਟ ਵੱਜ ਜਾਂਦੀ ਆ ਓਹਨਾ ਦੇ ਘਰ ਦੇ ਹਲਾਤ ਕੋਈ ਨੀ ਪੁਸ਼ਦਾ
Jma shi gl aa y
Ambe nu gaddi di ki lod c
Ohi je kite rupee nawe munde nu dite hunda ohnu honsla milda 😢
💯
ਓ ਜਾਨ ਦੋ ਵਡੇ ਗਿਆਨੀਓ. ਮੇਹਨਤ ਪਤਾ ਕੀ ਹੁੰਦੀ ਏ 7 ਵਜੇ ਉੱਠਣ ਵਾਲੇ ਸਲਾਹਾਂ ਦਿੰਦੇ. ਆਪ ਪਾਵੇਂ ਕਦੇ ਕਿਸੇ ਨੂੰ 10 ਰੁਪਏ ਨਾ ਦਿਤੇ ਹੋਣ.
Sahi gal bai ji
💯
ਦੋਆਬੇ ਦੀ ਕੋਈ ਰੀਸ ਨੀ 🎉❤ ਮਲਾਈ ਦੁਨੀਆ ਦੀ ਦੋਆਬੇ ਚ ਹੀ ਵਾਸ ਕਰਦੀ
ਬਾਈ ਜੀ ਸ਼ਕਰ ਸੱਧਮਾ ਵਾਲੇ ਤੇ ਬਹੁਤ ਘੱਟ ਪੈਸੇ ਲ਼ਾਏ ਬੰਦਾ ਬਹੁਤ ਹੀ ਵਧੀਆ ਇਨਸਾਨ ਐ ਨਾ ਮੈਂ ਕਿਸੇ ਨਾਲ ਲੜਦਾ ਵੇਖਿਆ ਨਾਂ ਕਿਸੇ ਗੁੱਸਾ ਕਰਦਾ ਹੱਸਦਾ ਹੀ ਰਹਿੰਦੇ ਬਾਬਾ ਜੀ ਵੀਰੇ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਆਈ ਲਵ ਯੂ ਸ਼ੰਕਰ
Sahi gall aa brother
ਕੋਈ ਮੰਨੇ ਜਾ ਨਾ ਮੰਨੇ ਪਰ ਵਿਨੈ ਖੱਤਰੀ ਤੋ ਵਧੀਆ ਕੋਈ ਵੀ ਰੇਡਰ ਨਹੀਂ ਸਭ ਤੋਂ ਸੋਹਣਾ ਟੱਚ ਫੁੱਟ ਵਰਕ ਕਾਲੂ ਰਸੂਲਪੁਰ ਵਰਗੀ ਰੇਡ
ਇਕ ਗੱਲ ਆ ਬਾਈ ਕੰਮ ਤਾਂ ਇਹ ਰਜਿਆ ਨੂੰ ਰਜਾਉਣ ਵਾਲਾ ਬਾਕੀ ਕੁਲਵੀਰ ਜਟਾਨੇ ਨੂੰ ਲੋਕ ਦਿਲੋਂ ਪਿਆਰ ਕਰਦੇ ਆ ਕਮਿਟ ਵਿੱਚ ਦੇਖਿਆ ਲੋਕਾਂ ਨੇ ਕੁਲਵੀਰ ਦੇ ਮੋਟਰਸਾਈਕਲ ਜਿੱਤਣ ਦੀ ਖੁਸ਼ੀ ਮਨਾਈ,,,,,
ਅੰਬਾਂ ਅੰਬਾਂ ਹੋ ਗਈ 🎉🎉❤❤
Bai ji ball ball hoi pyi aa
पंजाब जिंदाबाद आज तक सबसे बडा टूर्नामेंट जय हरियाणा ❤❤❤❤
Jai panjab ❤❤
ਸਿਲੂ ਬਲਿਹਾਰਾ ਤੇ ਅੰਬਾ ਸੁਰਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ
ਭਾਈ a ਹੁੰਦੇ ਹਨ ਦਲੇਰ ❤❤ ਬੰਦੇ ਬੱਲ ਹੋਰੀ ❤❤ ਪੈਸਾ ਪਾਣੀ ਵਾਂਗ ਭਾਹਤਾ ❤❤❤
ਇਹਨਾਂ ਪੈਸਾ ਲਾਇਆ।ਖਿਡਾਰੀ ਉਹੀ ਜਿੱਤੇ ਆ ਜੋ ਰਹ ਰੋਜ ਟੂਰਾਨਾਮੈਟਾਂ ਤੇ ਜਿਤ ਦੇ ਆ । ਨਿਰੋਲ ਕਰਵਾਕੇ ਕਿਉ ਨਹੀ ਨਵੇ ਖਿਡਾਰੀਆ ਨੂੰ ਮੌਕਾ ਦਿੰਦੇ ।ਕੁਝ ਗਰੀਬ ਘਰਾਂ ਦੇ ਖਿਡਾਰੀ ਜੋ ਇੱਥੋ ਤੱਕ ਪਹੁੰਚ ਹੀ ਨਹੀ ਪਾਉਦੇ ।
mehnat krn ithe pahunch jaan ** kihda kise ne rokiya
Mehnat krke aye aa etho tak jdo eh made c odo
ਅੰਬਾ ਦੀ ਚੜ੍ਹਦੀ ਕਲਾ
Etehass rach ta bal ne kabbadi ch jiunda vasda reh jatta jina tu kharcha kita aj tournament te baba tenu 100 guna bda k deve jiunda reh o jatta tere warge b sadiya baad e jamde aa love you jatta
ਦੋਆਬੇ ਵਾਲੇ ਲਗਦਾ ਪੈਸੇ ਦੀ ਮਸ਼ੀਨ ਘਰੇ ਹੀ ਲਾਈ ਫਿਰਦੇ❤
😂😂😂😂😂😂
Jhut loka khath Karn nu bolha c
ਵੀਰ ਪੈਸਾ ਕਮਾਇਆ ਏ ਵਾਹਿਗੁਰੂ ਜੀ ਦੀ ਮਿਹਰ ਐ
Koi jhooth nahi raat ahsi c ohthe c sare paise nal di nal dite gye ne
Shi gal
Shillu ta sirra hi LA gea 2 bullet.. 1 tractor.. Harle 2.50 ra 10 lakh plus gea idda painda mehnat da mull
ਸਿਰਾ ਕਰਾਤਾ ਮੋਹਣ ਵੀਰ ਬੱਲ ਨੇ ਪੈਸਾ ਪਾਣੀ ਵਾਂਗੂੰ ਬਹਾਤਾ
ਅੰਬਾ ਅਜ ਦੇ ਟੈਮ ਦਾ ਸਿਰਾ ਰੇਡਰ ਵਾ ਸੀਲੂ ਵੀ ਸਿਰਾ ਜਾਫੀ ਵਾ ਪਰ ਅਜ ਅੰਬਾ ਨੇ ਪੂਰੀ ਤੱਸਲੀ ਕਰਵਾਈ ਸੀਲੂ ਦੀ ਅਜ ਜੱਗੂ ਦੀ ਘਾਟ ਸੀ ਵਾਹਿਗੁਰੂ ਕਿਰਪਾ ਕਰੇ ਜੱਗੂ ਛੇਤੀ ਹੀ ਠੀਕ ਹੋ ਕੇ ਵਾਪਸ ਕਬੱਡੀ ਖੇਡਣ ਲਗ ਪਵੇ
33:26
Worthy final. Ever player gave his best.Respect from Pakistan 🇵🇰
Waheguru ji di kirpa nall chardical che rahe kulvir jettana siarr kergiya
Kulveer jattane seraa Jaffe aa
ਅੰਬੇ ਕੋਲ ਇੱਕ ਰੇਡਰ ਖਰਾ ਹੁੰਦਾ ਤਾ ਗੱਲਾਂ ਹੋਰ ਹੋਣੀਆਂ ਸੀ ⚡
ਮਾਨਸਾ ਮਾਨਸਾ ਕਰਾਤੀ ਕਲਵੀਰ ਨੇ ❤️❤️🙏🙏
Kulveer jattana siraa❤️❤️❤️❤️
Bhut bhut mubaaraka ambe veer nu te deep nu shillu nu bullet nu eh sade majhe di shan record tod dita ambe ne yaar sirea krta❤❤❤❤
Jisne silu ka khel bdiya lagya like kro bhai
One man army shillu
Nice bro a
Amba
Good 👍
ਬਾਈ ਨਜਾਰਾ ਆ ਗਿਆ ਮੈਚ ਦੇਖ ਕੇ ❤❤ ਇਨਾਮਾ ਦੀ ਝੜੀ ਲਾ ਦਿੱਤੀ 🎉🎉🎉
ਆਪਣੇ ਪੰਜਾਬ ਵਾਲਿਆ ਨੂੰ ਸ਼ੀਲੂ ਬੇਗਾਰ ਟੱਟੀ ਨਹੀ ਆਉਂਦੀ ।ਆਪਣਾ ਨਵਾਂ ਮੁੰਡਾ ਕੋਈ ਤੁਹਿ ਤਿਆਰ ਨਹੀ ਕਰਦੇ ਤੁਹਿ ਲੋਕ ਦਸੋ ਪਿਛਲੇ 5 ਸਾਲ ਚ ਇਕ ਬੰਦਾ ਤਿਆਰ ਕੀਤਾ ਹੋਵੇ
A GL bilkul sahi
Kde hr de parmoter ne pb de plyr nu 10 rupee ne dete hune Punjab alea ne ehnu rab hi bna deta
ਨਹੀਂ ਬਾਈ ਸੀਲੂ ਐਵੇ ਨੀ ਹੁੰਦੀ ਅਗਲੇ ਚ ਦਮ ਆ ਟਾਇਮ ਆ ਹੁਣ ਸੀਲੂ ਦਾ ਜੈਲਸੀ ਨਾ ਕਰੋ ਬਥੇਰੇ ਹੋਏ ਨੇ ਪੰਜਾਬ ਦੇ ਹਰਿਆਣੇ ਦਾ ਹੁਣ ਜਾਫੀ ਸਿਰੇ ਦਾ ਹੋਇਆਂ ਕੋਈ ਗੱਲ ਨੀ ਜਰ ।ਮੁੰਡੇ ਦਾ ਸਟੈਮਨਾ ਦੇਖੋ ਜਰ ਅੱਜ ਦੇ ਟਾਇਮ ਐਡਾ ਜਾਫੀ ਨੀਕੋਈ ।
Bulkul Sahi gall aa
ਬਹੁਤ ਖੁਸ਼ ਹ ਜੱਟਾਣਾ ਜਿੱਤ ਲਿਆ
ਅੰਬੇ ਵੀਰ ਵਧਾਈਆਂ ਜੀ
ਜੇ ਨਵੇਂ ਪਲੇਅਰ ਵਿਚ ਦਮ ਹੋਉ ਆਪੇ ਜਗ੍ਹਾ ਬਣਾ ਲੳ ਅੰਬਾਂ ਤੇ ਸ਼ੀਲੂ ਵੀ ਕਦੇ ਨਵੇਂ ਸਨ
Bhai ji gl dam di nhi nawe mundeya nu agge ni hon dende saree kehde aa me kuch kra senior players Di chl di aaa aj kl
ਇਹ ਤਾਂ ਰੱਜੇ ਨੂੰ ਰਜਾਉਂਦੇ ਆ ਕਿਸੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਦਿਆਂ ਕਰਨ ਬਿਮਾਰ ਪਰਵਾਰ ਆ ਉਹਨਾਂ ਨੂੰ ਦਵਾਈਆਂ ਦੇਣ ਬੇਘਰ ਲੋਕਾ ਨੂੰ ਘਰ ਦੇਨ
Silu best jjafi aaj de time da
Shillu aj day time da best Tay topper !
Ravi v point wadan wali reliable machine
ਸ਼ੀਲੂ ਗਾਡਰ ਜਾਫੀ ❤❤❤
Dunia da rich banda mohan ball...sher to v vadda dil chakki firda patander..jisne match nhi dekhe..ohna ne sun ke sach nhi mann na..
Shilu Haryana love you ❤
ਘਾਂਗੇ ਵਾਲਾ ❤❤❤❤
I have watched many tournaments but I have seen such a tournament for the first time. The biggest tournament till date, world's top players and their performance, and what a rain of money, what a tournament, the biggest tournament of my entire life. Thank you sir, you are the best.
Amba mazhe da sher a veer ji mubaraka howen ji bahut bahut
ਸੀਲੂ ਕਹਿੰਦਾ ਸੀ ਪੰਜਾਬ ਵਿਚ ਭਿਵਾਨੀ ਸਹਿਰ ਤੋ ਮਹਿੰਗੇ ਕੱਪ ਨਹੀਂ ਹੋਏ😂
ਸੁਖਬੀਰ ਬਾਦਲ ਆਲਾ ਕੰਮ ਸੀ ਏਥੇ ਤਾਂ ਲਿਆਉ ਟਰੱਕ ਭਰ ਕੇ ਲਾਹ ਲਿਓ ਬੋਰੀਆ ਜਿੰਨੀਆ ਮਰਜੀ 😂😂😂 ਸਿਰਾ ਕੱਪ ਸੀ ਬਾਈ
ਮੱਖਣ ਮੱਖੀ ਦਾ ਡਬਲ ਟੱਚ ਸੀ ਪਰ ਨੰਬਰ ਜਾਫੀਆਂ ਨੂੰ ਦੇ ਦਿੱਤਾ ਏਹੋ ਜਿਹੇ ਰੈਫਰੀ ਦੇ ਥਪੇੜੇ ਵੱਜਣੇ ਚਾਹੀਦੇ
Log diwane krne isnu aaunde ne,,,loga ton pangde puane isnu aaunde ne🎉bahu akbarpur wala duniya isnu one man army kehndi aa,,shillu phir b shillu hi aa 🔥🔥🔥
Kulveer congratulations veer
ਕੁਲਵੀਰ ਵਧੀਆ ਵੀਰ
ਯਾਰ ਦੋਆਬੇ ਵਾਲਿਆ ਕੋਲ ਇਹਨਾ ਪੈਸਾ ਪਤਾ ਨੀ ਕਿੱਥੋਂ ਆ ਗਿਆ ਏਡੇ ਏਡੇ ਵੱਡੇ ਕੱਪ ਕਰਾ ਦਿੰਦੇ ਆ ਅਸੀ ਤਿੰਨ ਜਾਣੇ ਇੱਕ ਮੋਟਰਸਾਈਕਲ ਤੇ ਗਏ ਸੀ ਭੁਲੱਥ ਮੈਚ ਦੇਖਣ ਸੌ ਸੌ ਦਾ ਤੇਲ ਪਵਾ ਕੇ
😂😅😂
ਸਾਰਾ ਪਿੰਡ ਹੀ ਅੰਦਰ ਵੜ ਗਿਆ
kulveer bhot khusi hoyi y harlly jit ghiya😊❤
ਅੰਬਾ 1 ਲੱਖ,ktm ਤੇ ਰੇਂਜ ਰੋਵਰ ਲੇ ਗਿਆ 🎉🎉
Tya harley vi 😂😂 sadea majha da chota va jatt 🫶
Punjab da sab toh top da cup
Kulveer Jatana 🔥
ਅਸੀਂ ਤਾਂ ਜਟਾਨਿਆ ਵਾਲੇ ਦੇ ਫੈਨ ਐ ❤❤❤
Bullet ਖੀਰਾਂਵਾਲੀ 🧿💪⛳
❤ ਵਾਹਿਗੁਰੂ ਜੀ ਸਾਰੇ ਕਬੱਡੀ ਪਲੇਰਾ ਤੇ ਕਮੈਂਟਰੀ ਕਰਨ ਵਾਲੇ ਸਾਰੇ ਵੀਰਾਂ ਤੇ ਦਰਸ਼ਕਾਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਸੱਟਾਂ ਫੇਟਾ ਤੌ ਬਚਾ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਫੋਕੀ ਬੱਲੇ ਬੱਲੇ, ਸਾਰਾ ਪੰਜਾਬ ਤਾਂ ਮੈਦਾਨ ਵਿੱਚ ਖੜਾ । ਇਹ ਕਿਸੇ ਹੋਰ ਖੇਡ ਵਿੱਚ ਨਹੀਂ ਹੁੰਦਾ ਸਿਰਫ ਕਬੱਡੀ ਵਿੱਚ ਹੈ । ਘੜੰਮ ਚੌਧਰੀਆਂ ਬੇੜਾ ਗਰਕ ਕਰਤਾ ਕਬੱਡੀ ਖੇਡ ਦਾ । ਸਾਊਥ ਵਾਲੇ 10 ਸਾਲ ਤੋਂ pro kabaddi league ਕਰਵਾ ਰਹੇ ਹਨ, ਉਹਨਾਂ ਕੋਲ਼ੋਂ ਸਿੱਖੋ ਖੇਡਾਂ ਕਿਵੇਂ ਕਰਵਾਈ ਦੀਆਂ । ਜਿੰਨੇ ਮਰਜ਼ੀ ਇਨਾਮ ਦੇ ਲਿਓ ਪਰ ਤੁਸੀਂ ਕਦੇ ਕਬੱਡੀ ਨੂੰ ਸਹੀ ਢੰਗ ਨਾਲ ਨਹੀਂ ਕਰਵਾ ਸਕਦੇ 🙏🏼
Jva shi gall khi bai
ਸਾਊਥ ਵਾਲੇ ਸਾਡੇ ਤੋਂ ਸਿੱਖਣ ਕਿ ਕਬੱਡੀ ਕਿਵੇਂ ਕਰਵਾਈ ਦੀ ਆ 💪@@roopmahal
ਮੇਰਾ ਬੁੱਗਾ ਇੱਦਾ ਕਰ ਫੇ ਤੂੰ ਰਹਿਣ ਵੀ ਸਾਊਥ ਚੇ ਈ ਲੱਗਜਾ ਤੇ ਮੈਚ ਵੀ ਓਹਨਾ ਦੇ ਈ ਦੇਖਿਆ ਕਰ,,ਸਿੱਧਾ ਕਹਿ ਤਾਂ ਅੰਨਾ ਪੈਹਾ ਖਰਚਿਆ ਕਰਕੇ ਤੇਰੇ ਦਿਲ ਤੇ ਸਾੜ ਪੈਣ ਡਿਆ ਕਿਉਕੇ ਤੂੰ ਜਾ ਤੇਰੇ ਅਲਾਕੇ ਵਾਲਿਆ ਤੋ ਇਹਨਾਂ ਦੇ ਨੇੜੇ ਵਨੀ ਲੱਗਿਆ ਜਾਣਾ
@@Singh-15g o bhrava ki sikhn v 3500 bnda ground ch khd jo aa k, 1, 1 point da raula pai janda fuddua krke ena paisa laye da ki fayda j chlde match ch point piche ldayi ho jave , koi systm hunda har game da ethe ta hrek e leeli feeli kta k 5000 d prchi andr turi firdi ground de
ਫਾਈਨਲ ਮੈਚ ਮਿਕ੍ਸ ਹੋ ਗਿਆ ਹੈ
ਸੈਮੀ ਫਾਈਨਲ 2 ਰੌਡ ਵੀ ਮਿਕ੍ਸ ਸੀ
Bhai ji kde graund ch khedi Fer pta chl jana mikas kime hunda koi v haran kyi nahi aunda
Saaf dikh reha c jor ni laya kise ne
ਅੰਬਾ ਤਾਂ ਅੰਬਾਂ ਹੈ
ਯਾਰ ਮੈਂ ਅਕਸਰ ਮੈਚ ਦੇਖਦਾ ਰਹਿਨਾਂ ਜੱਫਾ ਲਾਉਣ ਵਾਲੇ ਨੂੰ ਬਹੁਤ ਪੈਸੇ ਮਿਲ ਜਾਂਦੇ ਨੇ ਰੇਡਰ ਨੂੰ ਕੋਈ ਨੀ ਪੁਛਦਾ ਕੀ ਗਲ ਉਹਦਾ ਹੱਕ ਨੀ ਬਣਦਾ.ਜੇ ਉਹ ਕਬੱਡੀ ਨਾ ਪਾਵੇ ਤਾਂ ਜੱਫਾ ਲਾਉਣ ਵਾਲਾ ਕਿਸਨੂੰ ਜੱਫਾ ਲਾਉ ਇਹ ਗਲ ਪੈਸੇ ਦੇਣ ਵਾਲੇ ਵੀਰ ਵੀ ਧਿਆਨ ਚ ਰੱਖਣ ਬੜੀ ਮਿਹਰ ਮਿਹਰਬਾਨੀ ਹੋਵੇਗੀ
ਅੰਬਾਂ ਭਾਉ ਅੱਤ ਕਰਾਤੀ
ਇੱਕ ਕੰਮ ਗਲਤ ਕਰਗੇ ਜਿਹੜੀ ਅੰਬੇ ਤੋਂ ਦੋਹਰੀ ਕਬੱਡੀ ਪਵਾਈ ਨੰਬਰ ਪਹਿਲਾਂ ਅੰਬਾਂ ਲੈ ਗਿਆ ਸੀ
Sirrrrrrrr ਕਰਤਾ 22 ਨੇ
ਭਲੱਥ ਪਿੰਡ ਦਾ ਕਬੱਡੀ ਕੱਪ ਸਫਲ ਅ ਮਿੱਤਰੋ❤
ਅੰਬਾਂ ਵੀਰ ਮੁਬਾਰਕਾਂ
❤ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
Amba Amba aa Shilu di lamb lva dinda 😅😅
bhar mara tha tha k chutad lage the vo na dikha🤣
Sade Wale kulvir nu bhut bhut Mubarak
ਇਹ ਦੋਆਬਾ ਆ ❤
Kulbir jaane sirra krta bhra God bless u dil to kulbir and jaggu ❤❤❤❤❤ pb31 zindabaad ❤❤
ਬੈਸਟ ਮੈਚ ਆਫ ਆਲ ਪੰਜਾਬ ❤❤
ਇਹਦੇ ਨਾਲੋਂ ਤਾਂ ਕੋਈ ਸਕੂਲ ਖੋਲਿਆ ਜਾਵੇ ਬੱਚਿਆਂ ਦੀ ਪੜ੍ਹਾਈ ਫਰੀ ਕੀਤੀ ਜਾਵੇ
tu school khol la salea merea
@@AZ-ck9xfਇਹ ਕੰਮ ਸਰਕਾਰ ਦਾ ਹੈਂ ਸਕੂਲ ਸਕਾਲ ਖੋਲਣੇ ਜਦੋਂ ਵੋਟਾਂ ਮੰਗਣ ਆਉਣਗੇ ਭੰਡ ਦੇ ਚੇਲੇ ਉਨ੍ਹਾਂ ਨੂੰ ਕਹੀ ਲੋਕਾਂ ਦੇ ਟੈਕਸਾਂ ਦਾ ਪੈਸਾ ਸਰਕਾਰ ਇਕੱਠਾ ਕਰਦੀ ਹੈ ਕਬੱਡੀ ਵਾਲੇ ਨਹੀਂ
ਬਾਈ ਜੀ ਨੇ ਕਿੰਨਾ ਵੱਡਾ ਇਨਾਮ ਰੱਖਿਆ ਦੇਖਣ ਵਾਲਿਆਂ ਨੇ ਸਾਥ ਨਹੀਂ ਦਿੱਤਾ ਬਾਹਰ ਬੈਠ ਕੇ ਦੇਖਣਾ ਚਾਹੀਦਾ ਸੀ ਮੈਨੂੰ ਦੇਖ ਕੇ ਬੜਾ ਦੁਖ ਲੱਗਾ
Amba sira kra gya
Kulveer sira 22 good
Mohanveer bhai ne ta kal pure sansar ch sira karta nota da meeh barsata❤❤❤❤
Aulakh top jaffi
Mohan veer bal da dil bohat badda, inna man sanman karan vala yug yug jive, aaj mul pa ta kabaddi players da ❤
Mansa wala jatt good y
Ravi Deora te Vinay ne bi top de number liye aaj
amba🎉❤
ਸੀਲੂ ਹਲਕੇ ਪਲੇਅਰ ਨੂੰ ਹੀ ਫੜਦਾ
Sultan,amba,Bhuria,😂😂😂😂😂
@@Dj138.bhuryian nu koi jffa ni ambe nu ik jff te sultaan nu do jffe sare matcha ch
@@babalkahlon3836 match dakh 21_25 point taaa 1 semi final
Jatana y congratulations 🎉🎉🎉
ਬੱਲ ਬਾਈ ਆੱਬੇ ਅੱਠ ਰੇਡਾ ਪਾਈਆਂ ਉਹਨਾਂ ਅੱਠਾ ਵਿੱਚੋ ਸੀਲੂ ਤੇ ਘਾਗੇ ਵਾਲੇ ਨੇ ਇਕ ਵਾਰ ਵੀ ਜੱਫਾ ਨਹੀਂ ਲਾਇਆ ਕਿਉਂ ਕਿ ਇਹ ਸਾਰੇ ਰੱਲੇ ਹੋਐ ਹੈ ਲੋਕਾਂ ਤੇ ਸਾਰੇ ਪਰਮੋਟਰ ਤੇ ਸਾਰੇ ਪਰਬੰਦਕਾ ਤੇ ਹੋਰ ਜਿਨੇ ਵੀ NRI ਮਤਲਬ ਬਾਰੋ ਆਏਂ ਵੀਰ ਜੀ ਤੁਸੀ ਸਾਰੇ ਪੈਸੇ ਇਹਨਾਂ ਉਤੇ ਖਰਚ ਕਰ ਦਿੱਦੇ ਹੈ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਤੁਸੀ ਸਾਰਾ ਕੁਝ ਚੱਗੀ ਤਰਾ ਨਾਲ ਵੇਖੋਗੇ ਵੀਰ ਜੀ ਪਾਜੀ ਜੇਕਰ ਕੋਈ ਵੀ ਗੱਲਤੀ ਹੋਵੇ ਤਾਂ ਸ਼ੋਟਾ ਵੀਰ ਸਮਝ ਕੇ ਮਾਫ ਕਰਨਾ ਜੈ ਜਵਾਨ ਜੈ ਕਿਸਾਨ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਫੁੱਦੂ ਬਣਾ
Ambba bhut vadia waheguru chardekala wich rakhe 👏
Kulvir nice bro
ਸਿਰਾ ho gya ❤❤❤
Wah wah wah ball veer ji waheguru ji tuhanu eda hi tkarkian deve
Bal veer sira kam❤
ਨੰਬਰ ਤਾਂ ਅੰਬੇ ਸੀ ਬਾਲ ਵੀਰ ਨੇ ਮਤਲਬ ਤਨਾਈ ਰੇਟ ਪਾਈ ਪਰ ਸੀਲੂ ਨਾ ਬਹੁਤ ਮਾੜੀ ਕੀਤੀ ਆ
Jounda reh vade vall bai rab tanu cahrde kla rahke kabaddi da mull payea ❤
Ambba put good thanu mubarka range rove jitn lahi.god bless u
Jaagu te kulvir sirra jafi
ਜਿਹੜੇ ਹਿਸਾਬ ਨਾਲ ਫਾਈਨਲ ਮੈਚ ਸੀ ਉਸ ਹਿਸਾਬ ਨਾਲ ਗਰੋਡ ਦਾ ਸਿਸਟਮ ਵਧੀਆ ਨਹੀ ਸੀ ਇਸ ਨਾਲੋ ਤਾ ਮੇਜਰ ਲੀਗ ਫਰਡੈਸਨ ਦਾ ਕੱਪ ਕਰਵਾ ਲੈਣਾ ਸੀ
ਫੁਕਰੇ ਪ੍ਰਮੋਟਰ ਨੇ ਆਪਣੇ ਸਿਰਫ ਏਹਨਾ ਨੇ ਆਪਣੇ ਨਵੇਂ players ਨੂੰ ਕੋਇ ਮੌਕਾ ਨਹੀ ਦੇਂਦਾ । ਇਕ ਗਰਾਊਂਡ ਤੱਕ ਨਹੀ ਬਣਾਈ ਜਾਂਦੀ ਏਹਨਾ ਕੋਲੋ ਕਿਸੇ ਗਰੀਬ ਨੂੰ ਪਲੇਅਰ ਦਾ ਭਲਾ ਇਹ ਨਹੀ ਕਰਦੇ
Amba🎉
🔥🔥🔥😊
ਸਤਿ ਸ੍ਰੀ ਅਕਾਲ ਬਾਈ ਜੀ ਜੇ ਇੰਨੇ ਪੈਸਾ ਤਾਂ ਮੇਰੇ ਵਰਗੇ ਗਰੀਬ ਬੰਦੇ ਨੂੰ ਕੋਈ ਬੁਲਟ ਜਾ ਟਰੈਕਟਰ ਦਵਾ ਦਿਓ 🙏🙏🙏
ਅੰਬਾ ਜ਼ਿੰਦਾਬਾਦ
Top fight gurmendar ganga ❤❤❤❤❤❤❤ l love you kabaddi jid Jan