72 ਸਾਲਾ ਬਜ਼ੁਰਗ ਨੇ 52 ਸਾਲ ਬਾਅਦ ਛੱਡਿਆ ਕੈਨੇਡਾ। ਪੰਜਾਬ ਨੂੰ ਰੋਗ ਮੁਕਤ ਕਰਨ ਲਈ ਕਰ ਰਿਹੈ ਨਿਵੇਕਲਾ ਯਤਨ।Interview

แชร์
ฝัง
  • เผยแพร่เมื่อ 13 ธ.ค. 2024

ความคิดเห็น • 14

  • @harbanssinghbrar2805
    @harbanssinghbrar2805 หลายเดือนก่อน +1

    ਬਹੁਤ ਵਧੀਆ ਉਪਰਾਲਾ ਸ਼ਰਮਾ ਜੀ ,ਵਧਾਈਆਂ ਹੋਣ ਇਸ ਕੰਮ ਦੀਆਂ , ਪਰਮਾਤਮਾ ਆਪ ਜੀ ਨੂੰ ਚੜਦੀ ਕਲਾ ਵਿਚ ਰੱਖੇ

  • @SK14888
    @SK14888 หลายเดือนก่อน +5

    ਸਾਡੇ ਪਿੰਡ ਕਾਲੇਕੇ ਜਿਲ੍ਹਾ ਮੋਗਾ ਦੇ ਦੋਹਤੇ ਨੇ ਸੁਦਰਸ਼ਨ ਸ਼ਰਮਾ ਜੀ, ਬਹੁਤ ਹੀ ਵਧੀਆ ਸੁਭਾਅ ਦੇ ਮਾਲਕ ਨੇ ਅਤੇ ਹਰ ਪੱਖ ਤੋਂ ਮਦਦ ਕਰਨ ਵਾਲੇ ਇਨਸਾਨ ਨੇ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ।

  • @sukhwindersukh5193
    @sukhwindersukh5193 หลายเดือนก่อน +3

    ਬਹੁਤ ਵਧੀਆ ਸ਼ਰਮਾ ਜੀ

  • @lakhvirsinghnathokesingh1842
    @lakhvirsinghnathokesingh1842 16 วันที่ผ่านมา

    Very good Sharma ji

  • @tamannaloomba891
    @tamannaloomba891 หลายเดือนก่อน +3

    Congrats🎉

  • @GurpreetSingh-hf1dv
    @GurpreetSingh-hf1dv หลายเดือนก่อน +1

    ਬਹੁਤ ਵਧੀਆ ਸ਼ਰਮਾ ਜੀ 🙏

  • @balvindersingh5150
    @balvindersingh5150 หลายเดือนก่อน +3

    2022 ਦੇ ਮਾਰਚ ਮਹੀਨੇ 'ਚ ਮੋਗੇ-ਸ਼ਹਿਰ ਦੇ ਬਜ਼ਾਰ ਵਿਚ ਨੱਥਾ ਸਿੰਘ ਨਾਈ ਜੀ ਦੀ ਦੁਕਾਨ 'ਚ ਮੈਂ ਵੀ ਵੱਡੇ-ਭਾਈ ਸੁਦਰਸ਼ਨ ਸ਼ਰਮਾਂ ਜੀ ਦੇ ਦਰਸ਼ਨ ਕੀਤੇ ਸਨ। ਘੰਟਾ-ਕੁ ਭਰ ਦੀ ਉਸ ਪਿਆਰੀ ਮਿਲਣੀ ਨੇ ਇਕ ਬਹੁਤ ਹੀ ਸੂਝਵਾਨ ਸੱਜਣ ਦੀ ਮਿੱਤਰਤਾ ਦੀ ਬਖ਼ਸ਼ਿਸ਼ ਕੀਤੀ ਹੈ।

    • @GurdevToor-z5u
      @GurdevToor-z5u หลายเดือนก่อน

      Very. Nice. Veer. Ji

  • @SurjitSingh-o6p
    @SurjitSingh-o6p หลายเดือนก่อน +2

    Very good

  • @jagdeepsandhu9659
    @jagdeepsandhu9659 หลายเดือนก่อน +2

    ਪਁਡਤ ਜੀ ਨੂੰਹ ਸਤਿਸਰੀਅਕਾਲ ਪਰਵਾਨ ਹੋਵੇ । ਪਁਡਤ ਜੀ , ਬੜੀ ਵਾਰੀ ਆਖਿਆ 19, 20ਸਾਲ ਦੇ ਜਵਾਨ ਵਾਁਕਣ ਜੋਸ਼ ਹੈ , ਕਿਤੇ ਮੁੜ "ਗਾਨੀ ਵਾਲਾ ਪਰੌਨਾ" ਬਣਨ ਦਾ ਵਿਚਾਰ ਤਾ ਨ੍ਹੀ?

  • @kainthcurtainhouse2593
    @kainthcurtainhouse2593 13 วันที่ผ่านมา

    👍👌👏🎈

  • @JfutOggo-ti1bm
    @JfutOggo-ti1bm หลายเดือนก่อน

    Bahut vadhia ji

  • @veergill2130
    @veergill2130 หลายเดือนก่อน +1

    Nਵੀਰ