ਲੋਕ ਸੰਗ ਮੰਨਦੇ ਨੇ ਮੈਂ ਪੈਸੇ ਕਮਾਉਂਦਾ ਹਾਂ, ਇੰਜੀਨੀਅਰ ਤੋਂ ਦੋਧੀ ਬਣੇ ਨੌਜਵਾਨ ਦੀ ਕਹਾਣੀ
ฝัง
- เผยแพร่เมื่อ 1 ก.ย. 2022
- Description :-This video is about young entrepreneur Maninder Singh. Maninder was a mechanical engineer by profession but his salary was low. Maninder left his job and started dairy farming. Maninder sells milk by going door to door himself. Many people even make fun of Maninder because he is selling milk despite being highly educated. Maninder says that this is the reason of his success. People consider this work as lower status job and therefore consider it a shame while there is good profit in this work. He earns one lakh per month from his businesses and lives a comfortable life. Maninder's story is a source of inspiration for the youth.
Story - Sukhcharan Preet
Edit - Manpreet Singh
Camera - Manpreet Singh
Guest - Maninder Singh / Amarjit Singh
Location - Dhanaula
Label - @DiscoveredByLens
Subscribe
/ discoveredbylens
Follow Page
/ discoveredbylens
Follow us
/ discoveredbylens
---------------
For More Stories Check Out Our Playlist
Inspiring Stories :-
• Inspiring Stories
ਯਾਦਾਂ 47 ਦੀਆਂ :-
• Partition Stories
#DiscoveredByLens #DairyFarming #Kisan #farming #manindersingh #amarjitsingh #dhanaula #farmer #milk #dairy #dairyfarm #dairymilk #progressivefarmer #progressivekisan #inspiringstory #inspiring #inspiringfarmer #punjab #barnala
ਦੇਖਣ ਵਾਲੀ ਅੱਖ ਚਾਹੀਦੀ ਆ ਮੇਰੇ ਪੰਜਾਬ ਤੋਂ ਸੋਹਣਾ ਕੋਈ ਦੇਸ਼ ਨਹੀਂ।
"ਲੋਕ ਕੀ ਕਹਿਣਗੇ....?" ੲੇਸ ਵਹਿਮ ਤੇ ਸੋਚ ਵਿਚੋਂ ਨਿਕਲੋ ਪੰਜਾਬੀਓ। ਬਾਈ ਨੂੰ ਵਧਾਈਆਂ।
Zaza
ਸਹੀ ਜਿਨੂੰ ਕੰਮ ਦਾ ਤਰੀਕਾ ਇਥੇ ਅਮਰੀਕਾ ਡੇਅਰੀ ਫਾਰਮ ਲਈ ਸਭ ਤੋਂ ਮੇਨ ਗੱਲ ਟਾਈਮ ਟੇਵਲ ਡਿਊਡੀ ਪਕੀ ਕੰਮ ਕੋਈ ਜਾਅਦਾ ਨਹੀਂ ਹੁੰਦਾ ਬਹੁਤ ਵਧੀਆ ਕੰਮ ਹੈ
ਇਨਸਾਨ ਚਾਹੇ ਤਾਂ ਕੀ ਨਹੀਂ ਕਰ ਸਕਦਾ। ਪਰ ਇਰਾਦਾ ਪੱਕਾ ਹੋਣਾ ਚਾਹੀਦਾ। ਸਾਰੇ ਪਰਿਵਾਰ ਦੀ ਸੋਚ ਅਗਾਂਹਵਧੂ ਤੇ ਇਮਾਨਦਾਰੀ ਵਾਲੀ ਐ। ਉੱਦਮ ਅੱਗੇ ਲਛਮੀ ਹਿੰਮਤ ਅਗੇ ਪੌਣ।
Good👍
ਅਸੀਂ ਵੀ ਦੁੱਧ ਦਾ ਕੰਮ ਹੀ ਕਰਦੇ ਹਾਂ ਪਰ ਗਲ ਇਹ ਹੈ ਇਥੇ ਮਿਹਨਤ ਬਹੁਤ ਜ਼ਿਆਦਾ ਹੈ ਤੇ ਕਮਾਈ ਬਹੁਤ ਘੱਟ ਹੈ। ਕਨੇਡਾ ਦੇ ਵਿੱਚ ਇਕੋ ਬੰਦਾ ਤਿੰਨ ਲੱਖ ਰੁਪਏ ਕੁਮਾ ਲੈਦਾ ਹੈ ਇਥੇ ਚਾਰ ਪੰਜ।ਜਾਣੇ। ਮਿਹਨਤ ਕਰਕੇ ਵੀ ਲੱਖ ਸਵਾ ਲੱਖ ਰੁਪਏ ਕਮਾਉਂਦਾ ਹੈ ਜੀ।।
ਇਹ ਤਾਂ ਲੋਕਾਂ ਨੂੰ ਵਿਖਾਉਣ ਵਾਸਤੇ ਦਿਖਾਈਂ ਜਾਂਦਾ ਗੱਲ ਬਾਤ ਕੋਈ ਨਹੀਂ।
30 to 40 lakh la canada Ja ke janda ne te 1 to 2 Kille zamen bik zandi hai bus bai kirsa he bachda chahe canada hoya chahe amrica hoya .
Sari umar bnde di ਮਕਾਨ ਦੀ ਕਿਸਤ ਭਰਦੀ ਨਿਕਲ ਜਾਂਦੀ
ਮੈਨੂੰ thudi ਗਲ ਤੇ ਯਕੀਨ ਨਹੀ ਕਿਉਕਿ ਸਾਡੇ ਘਰੋ v ਗਏ ਨੇ ਤੇ ਉਥੇ ਓਹਨਾਂ ਦਾ ਚਲਦਾ a hle gye nu ੫ ਸਾਲ ਹੋ ਗਏ ਤੇ ਪੈਸੇ ਪੂਰੇ ਨਹੀ ਕਿੱਥੇ ਹਲੇ ਤਕ ।
ਬਹੂਤ ਵਧੀਆ ਸੋਚ ਹੈ ਵਾਈ ਜੀ ਦੀਪਰਮਾਤਮਾ ਤੂਹਾਡੀ ਹੈਲਪ ਆਪ ਹੀ ਕਰੂ
ਬਾਈ ਇਥੇ ਜਨਤਾ ਕਮ ਨਹੀਂ ਕਰਦੀ।ਮੇਹਨਤ ਜਰੂਰੀ ਹੈ।
Bilkul mere walli soch
ਮੈਂ ਵੀ ਦੁੱਧ ਦਾ ਕੰਮ ਕਰਦਾ ਵੀਰ Electrical
Engineering ਕੀਤੀ ਹੋਈ ਆ , ਹਰ ਰੋਜ ਘਰਾਂ ਚ ਪਾ ਕੇ ਆਉਣਾ
ਵਧੀਆ ਯਰ ਕੰਪਨੀਆ ਚ ਕੁੱਤੇਖਾਣੀ ਕਰਾਉਣ ਨਾਲੋਂ ਜਾ ਕੈਨੇਡਾ ਚ ਦਿਹਾੜੀ ਲਗਾਉਣ ਨਾਲੋਂ ਤਾਂ 100 ਗੁਣਾਂ ਵਧੀਆ ਕੰਮ ਕਰ ਰਿਹਾ ਵੀਰ ਕੋਈ ਪ੍ਰੈਸ਼ਰ ਤਾਂ ਨੀ ਕਿਸੇ ਸਾਲੇ ਦਾ
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਬਹੁਤ ਵਧੀਆ ਗੱਲ ਏ. ਬੰਦੇ ਨੂੰ ਮਿਹਨਤ ਨਹੀਂ ਛੱਡਣੀ ਚਾਹੀਦੀ ਬਾਹਰਲੇ ਮੁਲਕ ਜਾਕੇ ਵੀ ਕੰਮ ਕਰਨਾ ਇੱਥੇ ਕਿਉਂ ਨਹੀਂ
Good 22 ji 🙏🙏🙏🥰
swaad aa gya munde di mehnat dekh ke...waheguru tenu bohat khushi dwwe veer
Shukar waheguru da kise nu te pata lga Punjab rehna
ਸਿਰਾਂ ਜੱਟਾ
8:08 kya gall kahi uncle ji ne.....👌👌
ਵਾਹਿਗੁਰੂ ਜੀ ਚੜ੍ਹਦੀ ਕਲਾ ਰੋਖਨ
ਹਾਸ਼ਮ ਫਤਿਹ ਨਸੀਬ ਉਨ੍ਹਾਂ ਨੂੰ ਜਿਨ੍ਹਾਂ ਹਿੰਮਤ ਯਾਰ ਬਣਾਈ
ਬਹੁਤ ਵਧੀਆ
Shi gl veer g....ithe system naal chlna pehna a...loki chlde nhi...menu bhut Khushi ho rhi ke apni youth fr uth rhi a ..te shayane ho rhe
Bahut vadea veerji! SHABASH❤❤
Well done bro
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
Wmk ji 🙏🙏🏻
Very nice y
ਬਹੁਤ ਵਧੀਆਂ ਸੋਚ ਆ ਵੀਰ ਤੇਰੀ 🤝❤️❤️🫡
Waheguru lambi umar kre veere teri with family..... Mitha
Me 450000 de trelor lya 10model....14 tyre 17ch hun 22 aa gya 2 new pye aa naall jehde hun lya 65ch pya parr jaib cho ek rs nhi laya..........oh 450000 we kistan ch deta koi paisa ghro nhi lya....koi 22 lakh bacht bachi hun takk...tey 2 trelor kista khatam...oh we 22 lakh dea ne......🙏🙏🏼
Very good
bhut Vdia Soch Veer di Parmatma hor trakki bkshe Veer nu
Very NYC veere 80 v ehi kam karde dairy farming da sada milk gharo he la jande vadya dhood dhodhi la janda par hun tuhade wal dekh k sochya ki apna dhood 80 ap payia gharA ch ja k thanks veere
Bòt vadiya soch
ਮੈਂ ਬੀ ਏ ਕੀਤੀ ਹੋਈ ਐ ਛੋਟੇ ਭਰਾ ਗੋਹਾ ਆਪ ਚੱਕਦਾਂ। ਵਧੀਆ ਕੰਮ ਐ
ਬਹੁਤ ਵਧੀਆ 👍
Bai boht vdia lagga k tusi koi milavat nai krde.. waheguru tuhanu hor tarraki baksshe
Very nice 👍
ਵਹਿਗੁਰੂ ਜੀ ਤੁਹਾਨੂੰ ਤਰੱਕੀ ਬਖਸ਼ੇ ਜੀ
Good job bro
Bhut vdia vrr..... Solute aw tuhadi soch nu
kaint
ਬਹੁਤ ਵਧੀਆ ਅਸੀਂ ਵੀ ਦੁਧ ਪਾਉਦੇ ਆ
Brilliant!
Nice 👌👌👌 Vade 22
Veer g ja milvat nhi kr de ta dekhio rabb ne kina kuj dena thunu...km koi shota wada nhi hunde veer g bs hathi mehnat krni chya
Good job 22
Waheguru mehar karay
God bless you beta ji ...
Welldon
Nice bai g good job bahut sachiya gallaa dasiya kissan bassu palka veera nu tnx
Good work
Bahut bahut wadhayi 👏🏼👏🏼 chardi kalah ch raho
Bhuut hi vadia veer ji parmatamaa hor tarkiyaaaa bakhseee
ਮੇਹਨਤ ਕਰਨ ਵਾਲੇ ਕਦੇ ਭੁਖੇ ਨਹੀਂ ਮਰਦੇ ਕੰਮ ਕੋਈ ਬੀ ਹੋਵੇ
Salute ji
Thanks veer
Bilkul sahi ji
bhuat vdhia soch hai nojvan di 👍
Bahut wadhia
You are Really right
Wha v whaa ❤
Very good...
ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਭਲੀ ਕਰੇ
God bless beta ji 🙏
Good things 👍👍 I'm impressed 🙏🙏
Very nice veere
Very nyc video nd good thinking of big bro salute aa thodi hardwork nu vadde veere💕
God bless you
God bless
ਬਹੁਤ ਵਧੀਆ ਬਾਈ ਜੀ
Very good ji
ਬਹੁਤ ਵਧੀਆ 👌
Bohat kaint video
Very nice
Bht vdia soch a veer j sare eho ji soch rakhn apna Punjab , Canada to vadh traki kru
Bahut vdia veere lok bahr jake v kamm krde hi ne ohdo koi nhi dekhda kehoja kamm h kise di kuch na suno apna kamm ch dhyaan deo te ghrdea te apnia jroortw jo main h oh poorian kro
Bhut vadhia soch a Bai well done bro ❤️❤️❤️
Very motivational video
gud job veere
Very good job veerji
Very nice good job
Well done ✔️ 👍
Proud of you brother
Good bro👍👍
Good 22 ji 👍👍👍👍
Very good yarr
Good job 👍
Great bro
ਵਧੀਆ ਗੱਲ
Very.good
Good young man
ਸਹੀ ਕਿਹਾ ਹੈ
Very good bei g❤
Good veer ji
Nice thinking
Good job
ਜੇ ਕਰਮ ਚੰਗੇ ਹਨ ਤਾਂ ਰ ਬੱਲੇ ਬੱਲੇ ਜੇ ਕਰਮ ਮਾੜੇ ਤਾ ਥੱਲੇ ਥੱਲੇ
Very Nice
Very good brother
Proud of u yara ❤️
Very nice bro
Very good job y
Good job veer
Theek hai sir par tuhada sarra priwar kum Kar reha hai gud job