ਵੇਖੋ ਬੇਬੇ ਬਾਪੂ ਲਈ ਕਿਵੇਂ ਪੰਜਾਬ ਬਣਿਆ ਕੈਨੇਡਾ😍ਡੇਢ ਕਿੱਲੇ ਜ਼ਮੀਨ ਚੋਂ ਕਮਾ ਰਹੇ ਲੱਖਾਂ | ਸਬਜ਼ੀ,ਸਾਗ ਨੇ ਬਦਲੀ ਜਿੰਦਗੀ

แชร์
ฝัง
  • เผยแพร่เมื่อ 5 ต.ค. 2024
  • ਵੇਖੋ ਬੇਬੇ ਬਾਪੂ ਲਈ ਕਿਵੇਂ ਪੰਜਾਬ ਬਣਿਆ ਕੈਨੇਡਾ😍ਡੇਢ ਕਿੱਲੇ ਜ਼ਮੀਨ ਚੋਂ ਕਮਾ ਰਹੇ ਲੱਖਾਂ | ਸਬਜ਼ੀ,ਸਾਗ ਨੇ ਬਦਲੀ ਜਿੰਦਗੀ
    #organicfarming #GurdeepSingh #Interview #Punjab #Village #bollyhollybaba
    🏅JOIN NOW: TH-cam Mastery Course CLICK 👉: JagmeetBrar.com
    Visit Our Website: www.bollyhollyb...
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba

ความคิดเห็น • 108

  • @jaimatadi2797
    @jaimatadi2797 2 ปีที่แล้ว +16

    ਇਹ ਗੱਲ ਬਿਲਕੁੱਲ ਇਹਨਾ ਤੇ ਸਰਦਾਰ ਜੀ ਤੇ ਫਿਟ ਬੈਠਦੀ ਹੈ,,,, ਬੇ ਹਿਮਤ ਹੁੰਦੇ ਨੇ ਉਹ ਲੋਕ ਜੋਂ ਸ਼ਿਕਵਾ ਕਰਨ ਮੁੱਕਦਰਾ ਦਾ ਉੱਗਣ ਵਾਲੇ ਤਾਂ ਉੱਗ ਪੈਂਦੇ ਸੀਨਾ ਚੀਰ ਕੇ ਪੱਥਰਾਂ ਦਾ,,

    • @Laddi_Singh994
      @Laddi_Singh994 2 ปีที่แล้ว

      ਬਾਬਾ ਨਜ਼ਮੀ ਜੀ

  • @harmanpreet3133
    @harmanpreet3133 2 ปีที่แล้ว +8

    ਇਹ ਤਾਂ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹੋਰ ਹਿੰਮਤ ਦੇਣ ਮੈ ਤਾਂ ਇਹ ਕਹੂ ਵੀਰ ਤੁਹਾਡੀ ਮਹਿੰਨਤ ਦਾ ਫਲ ਆ ਜੀ

  • @mampreetsingh6594
    @mampreetsingh6594 2 ปีที่แล้ว +10

    ਕਰ ਭਲਾ ਹੋ ਭਲਾ ਵਾਹਿਗੁਰੂ ਜੀ

  • @sarapannu2792
    @sarapannu2792 2 ปีที่แล้ว +5

    ਬਹੁਤ ਵਧੀਆ ਜੀ ਪਰਮਾਤਮਾ ਤਰੱਕੀ ਬਖ਼ਸ਼ੇ ਜੀ

  • @realisbest3263
    @realisbest3263 2 ปีที่แล้ว +7

    ਸਾਰਾ ਪੰਜਾਬ ਨਹੀ ਸਿਰਫ ਕਿਸਾਨਾਂ ਦੇ ਸਾਰੇ ਬੱਚੇ,ਜਿੰਨਾ ਕੋਲ ਜ਼ਮੀਨ ਨਹੀਂ ਓ ਤਰਸਦੇ ਆ ਜ਼ਮੀਨ ਨੂੰ

    • @khalistan7716
      @khalistan7716 2 ปีที่แล้ว

      ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣਾ

  • @nkooner9100
    @nkooner9100 2 ปีที่แล้ว +4

    ਬਾਹਰ ਤਾਂ ਮੇਰੇ ਵੀਰੋ ਭੈਣੋ ਇਸ ਤੋਂ ਬਹੁਤ ਵੱਧ ਕੰਮ ਤੇ ਮਿਹਨਤ ਕਰਨੀ ਪੈਂਦੀ ਹੈ। ਤੁਹਾਡੇ ਮੁੰਡੇ ਨੂੰ ਦੱਸੋ ਬਾਹਰ ਆਕੇ ਬਹੁਤ ਹੀ ਮੁਸ਼ਕਲ ਹੈ। ਬੇਹੱਦ ਮੁਸ਼ਕਲ।

  • @raghbirsinghdhindsa3164
    @raghbirsinghdhindsa3164 2 ปีที่แล้ว +11

    ਬਹੁਤ ਵਧੀਆ ਜੀ,ਇਨਾਂ ਦੀ ਹਿੰਮਤ ਨੂੰ ਸਲਾਮ

  • @bhupinderkaurdhaliwal
    @bhupinderkaurdhaliwal 2 ปีที่แล้ว +2

    ਘਰ ਦੀ ਰੂੜੀ ਵਾਲੀ ਸਬਜ਼ੀ ਦਾ ਸਵਾਦ ਹੀ ਵੱਖਰਾ ਹੈ ਤੁਸੀ ਬਣਾ ਕੇ ਦੇਖ ਲਵੋ ਸਾਡੇ ਵੀ ਘਰ ਪਿੱਛੇ ਬੈਂਕ ਯਾਰਡ ਵਿੱਚ ਸਬਜ਼ੀ ਲਾਉਂਦੇ ਹਾ ਜਦੋਂ ਤਾਜ਼ੀ ਤੋੜ ਕੇ ਬਣਾਈ ਦੀ ਇਕ ਵੱਖਰਾ ਹੀ ਸਵਾਦ ਹੈ ਬਣਦੀ ਵੀ ਬਹੁਤ ਜਲਦੀ ਹੈ ਕੋਸ਼ਿੰਸ ਕਰੋ ਆਪਣੇ ਘਰਾਂ ਵਿੱਚ ਹੀ ਸਬਜ਼ੀ ਬੀਜੋ ਤਾਜ਼ਾ ਖਾਓ ਤੰਦਰੁਸਤ ਰਹੋ

  • @arashdeepkaur5272
    @arashdeepkaur5272 2 ปีที่แล้ว +13

    ਇਹ ਸੇਵਾ ਹੀ ਕਰ ਰਹੇ ਹਨ🙏🏼🙏🏼

  • @sukhchainsidhu8951
    @sukhchainsidhu8951 2 ปีที่แล้ว +22

    ਪੰਜਾਬ ਨੂੰ ਤੰਦਰੁਸਤ ਬਨਾਉਣ ਵਿਚ ਵਧੀਆ ਯੋਗਦਾਨ ਪਾ ਰਹੇ ਨੇ

    • @ramansaini448
      @ramansaini448 2 ปีที่แล้ว

      Tusi ki kar raha ho Punjab lai sir?

    • @jaspreetsingh4863
      @jaspreetsingh4863 2 ปีที่แล้ว

      @@ramansaini448 ੌੌੌਔੌੌਔਔਔੌੌਔੌੌਔੌਔੌੌਔਔਔਔਔਔਔਔੌਔਔੌ ਥਾਂ

  • @freefirelovers13
    @freefirelovers13 2 ปีที่แล้ว +3

    ਚਾਚਾ ਜੀ ਸੋਨੂੰ ਵੇਖ ਕੇ ਬਹੁਤ ਵਧੀਆ ਲੱਗਾ ਸੰਧੂ ਖੁਰਦ ਤੋ ਸਰਬੇ

  • @charanjeet1456
    @charanjeet1456 2 ปีที่แล้ว +2

    ਸਾਰੇ ਕਿਸਾਨਾਂ ਨੂੰ ਅਕਲ ਆ ਜਾਵੇ

  • @americanandpunjabilifevlog3951
    @americanandpunjabilifevlog3951 2 ปีที่แล้ว +6

    Very good 👍
    In America, one aunti made fresh kaddu from her backyard in Gurduwara Sahib, it was so tasty…

  • @BalbirMaan-se7jb
    @BalbirMaan-se7jb 2 ปีที่แล้ว +9

    Bapu.Bebe.salute.h.
    Chardikala.ch.rho
    Love....canada

  • @GaganSingh-ss1fl
    @GaganSingh-ss1fl 2 ปีที่แล้ว

    ਬੁਹਤ ਵਧੀਆ ਸਬਜ਼ੀ ਇਕ ਚੰਗਾ ਕਮਾਈ ਦੀ ਸਾਧਨ ਹੈ ਝੋਨਾ ਪੰਜਾਬ ਨੂੰ ਖੋਖਲਾ ਕਰ ਰਿਹਾ ਲਗਾਤਾਰ ਪਤਾ ਸਭ ਕਿਸਾਨਾਂ ਨੂੰ ਵੀ ਹੈ ਪਰ ਕੋਈ ਇਸ ਤੋਂ ਤੌਬਾ ਨਹੀਂ ਕਰਦਾ । ਜੌ ਸਬਜ਼ੀ ਉਗਾ ਰਹੇ ਹਨ ਸਲੂਟ ਕਰਦਾ ਮੇ।🙏

  • @freefirelovers13
    @freefirelovers13 2 ปีที่แล้ว +2

    ਬਚਪਨਤੋਂ ਹੀ ਮੇਹਨਤੀ ਬੰਦਾ

  • @baliharsingh5558
    @baliharsingh5558 2 ปีที่แล้ว +6

    Very good working Sir Thanks

  • @Tajsingh5453
    @Tajsingh5453 2 ปีที่แล้ว +3

    Bapu babe ji nu salute

  • @shivtarsingh9346
    @shivtarsingh9346 2 ปีที่แล้ว +6

    ਬਹੁਤ ਵਧੀਆ ਉਪਰਾਲਾ ਜੀ

  • @amarjitbedi6357
    @amarjitbedi6357 2 ปีที่แล้ว

    ਬਹੁਤ ਹੀ ਵਧੀਆ ਉਪਰਾਲਾ ਕੀਤਾ ਹੈ ਵੀਰ ਨੇ ।ਇਤਨੀ ਘੱਟ ਜ਼ਮੀਨ ਵਿਚ ਵੀ ਵਧੀਆ ਕਮਾਈ ਕਰੀ ਜਾ ਰਿਹਾ ਹੈ ।

  • @SunnySharma-ih4qd
    @SunnySharma-ih4qd 2 ปีที่แล้ว +1

    Top class effort by this farmer it should be done all over punjab because it is top most necessity of society so cm sahab pls work on it and it is the motto of your govt also to improve health and education

  • @positiveandnegativeworld9083
    @positiveandnegativeworld9083 2 ปีที่แล้ว +7

    Satisfaction is a great humanity

  • @sargunss1790
    @sargunss1790 2 ปีที่แล้ว

    ਇਹ ਲੋਕ ਪੰਜਾਬ ਲੲੀ ਵਰਦਾਨ ਹਨ

  • @bhattijaidwala6225
    @bhattijaidwala6225 2 ปีที่แล้ว

    Menu te Repoter mam bhot sohni lgdi a bhot pyar nal Bolde a mein te mam da fan a ❤️❤️❤️❤️❤️❤️❤️❤️🙏🙏🙏🙏🙏🙏

  • @Jass_punjaban
    @Jass_punjaban 2 ปีที่แล้ว +6

    Bahut badiya ji 🌹🌹🌹 nice 👌

  • @JaswinderKaur-mg9fw
    @JaswinderKaur-mg9fw 2 ปีที่แล้ว +4

    Mai v bathinda to ha, please dasna k bathinda kis jaghaa te sabji sale krde ho

    • @manjotbrar1310
      @manjotbrar1310 2 ปีที่แล้ว

      Bathinda Phase 3 near police station sunday 10 ਵਜੇ

  • @momandgardening8652
    @momandgardening8652 2 ปีที่แล้ว

    Bilkul shi ji apa bee gr c apne roof te chota jeha garden bnaea fully organic sbji da swad he wkhra hai friz c 7 din tk fresh rhnde aa sbji khan c bahut he swade hai thori care jaida jmeene plant nalopr es de gunna de sahmne kush bee nhi

  • @bauerpaul2398
    @bauerpaul2398 2 ปีที่แล้ว +3

    Bahut hi Uttam Sewa Te Rojgar 👏👏👍

  • @baljitkhosa4439
    @baljitkhosa4439 2 ปีที่แล้ว +2

    ਜੇ ਇਹਨੀ ਕਮਾਈ ਇੱਥੇ ਆ ਤੈਹਨੂੰ ਤਾ ਫਿਰ ਤੁਹਾਡਾ ਬੱਚੇ ਨੇ ਬਾਹਰ ਧੱਕੇ ਖਾਣ ਜਾਣਾ ਇੱਥੇ ਕੰਮ ਕਰ ਲੈ ਬਾਹਰ ਜਾ ਕੇ ਵੀ ਤਾ ਦਿਹਾੜੀ ਕਰਨੀ ਆ।

  • @jagtarmaan2653
    @jagtarmaan2653 2 ปีที่แล้ว +1

    ਬਹੁਤ ਵਧੀਆ ਜੀ ਘੱਟ ਖਾਉ ਪਰ ਸੁੱਧ ਖਾਉ ਕੁਦਰਤੀ

  • @gurpreetsingh-lf5sl
    @gurpreetsingh-lf5sl 2 ปีที่แล้ว +2

    Jalandher vich sabji lean le mil sakde ho bina sapray tu

  • @positiveandnegativeworld9083
    @positiveandnegativeworld9083 2 ปีที่แล้ว +2

    Nek insan

  • @nishaaggarwal2063
    @nishaaggarwal2063 2 ปีที่แล้ว +2

    Mam in ka farm house kha par ha

  • @baljitkhosa4439
    @baljitkhosa4439 2 ปีที่แล้ว +1

    ਮੈਨੂੰ ਤਾ ਲੱਗਦਾ ਪੱਤਰਕਾਰ ਵੀ ਇਹਨਾ ਦੇ ਘਰਦਾ ਲੱਗਦਾ

  • @lakhbirsidhu628
    @lakhbirsidhu628 2 ปีที่แล้ว +2

    Good

  • @Parmmahalmahal
    @Parmmahalmahal 2 ปีที่แล้ว +2

    Very very nice.

  • @sarojkainth9233
    @sarojkainth9233 2 ปีที่แล้ว +3

    Vht vadhia lagya hare bhare khet

  • @HarinderSingh-fs6lp
    @HarinderSingh-fs6lp 2 ปีที่แล้ว +2

    Good job and carry on Brar Sahib

  • @balwinderbains2896
    @balwinderbains2896 2 ปีที่แล้ว +1

    Satnam whahagur g 🙏🌹.

  • @ravinderkaur1825
    @ravinderkaur1825 2 ปีที่แล้ว +3

    Kithe ehna di shop jii

  • @jassisingh5992
    @jassisingh5992 2 ปีที่แล้ว +1

    Bhut vadhiya

  • @ਸਿੰਘਬਾਬਾ
    @ਸਿੰਘਬਾਬਾ ปีที่แล้ว

    ਪਤਾ ਨਹੀਂ, ਕਿਉਂ ,, ਮੇਰੇ ਸ਼ਹਿਰ ਦੇ ਲੋਕ, ਪੰਜਾਬੀ ਬੋਲਣ ਤੇ, ਕਿਓਂ , ਕਤਰਾਉਂਦੇ ਹਨ ਜੀ,, ਰੇਟ ਸਹੀ ,, ਮਿਲਦਾ ਹੀ ਨਹੀਂ ਹੈ ਜੀ,, ਇਸ ਲਈ ,, ਆਰਗੈਨਿਕ,, ਪੈਦਾ ਨਹੀਂ ਹੁੰਦਾ,, ਕਿਉਂਕਿ,, ਆਰਗੈਨਿਕ , ਚਾਹੁੰਦੇ ਤਾਂ ਸਾਰੇ ਹਨ , ਲੇਕਿਨ ,, ਪੈਸਾ,, ਕਿਸਾਨਾਂ ਨੂੰ ,, ਕੋਈ ਨਹੀਂ ,, ਦਿੰਦੇ ,, ਜੋ , ਉਸ ਦੀ ਮਿਹਨਤ ,, ਜ਼ਾਇਜ਼ ਹੁੰਦੀ ਹੈ ਜੀ,, ਸਮਾਂ, ਬਹੁਤ ਜ਼ਿਆਦਾ ਲਗਦਾ ਹੈ ਜੀ ,, ਪੈਸਾ ਬਹੁਤ ,, ਖ਼ਰਚ ਹੁੰਦਾ ਹੈ ਜੀ,, ਮੁੱਲ ਉਸ, ਚੀਜ਼ ਦਾ ਪੂਰਾ ਨਹੀਂ ,, ਮਿਲਦਾ ,, ਮੇਰਾ ਤਜਰਬਾ ਹੈ ਜੀ,, ਗੁਰਦੀਪ ਸਿੰਘ ਜੀ ਦੇ,, ਬੱਸ ,, ਇਸ ਏਰੀਏ ਦੇ,, ਕੁੱਝ ਜਾਗਰੂਕ ਲੋਕ ਹਨ ਜੀ,, ਤਾਂ ਹੀ ,, ਕੰਮ ,, ਚੱਲ ਰਿਹਾ ਹੈ ਜੀ,, ਨਹੀਂ ਤਾਂ ਲੋਕ ,, ਤਾਜ਼ੇ ,ਖਰੇ, ਸਹੀ , ਦੁੱਧ ਦੇ ਵੀ , ਕਹਿੰਦੇ,, 35, ਰੁਪਏ ਤਾਂ ਬਹੁਤ ਜ਼ਿਆਦਾ ਹੈ ਜੀ,, ਘੱਟ ਕਰੋ ਜੀ,, ਕੱਦੂ ਦਾ ਰੇਟ ,,20, ਰੁਪਏ , ਕਹਿੰਦੇ ਬਹੁਤ ਜ਼ਿਆਦਾ,, ਕੌਣ ਖਾਂਦਾ ਹੈ ,ਕੱਦੂ ,, ਇਸ ਤਰ੍ਹਾਂ ਦੇ , ਜਵਾਬ ਮਿਲਦੇ ਹਨ ਜੀ,, ਨਹੀਂ ਤਾਂ ,, ਸਬਜ਼ੀ , ਤਾਜ਼ੀ, ਬਠਿੰਡੇ ਦੇ ਖੇਤਾਂ ਦੀ,, ਘਾਟ ਨਹੀਂ ਹੈ ਜੀ,, ਕਾਰਨ ਹੈ,, ਮੁੱਲ ਨਾ ਮਿਲਣਾ ,,
    ਧੰਨਵਾਦ ਜੀ।

  • @HardeepSingh-xb4is
    @HardeepSingh-xb4is 6 หลายเดือนก่อน

    Waheguru ji

  • @kaursarbjit3031
    @kaursarbjit3031 2 ปีที่แล้ว +5

    🙏🏻🙏🏻👍👍👍👍👍

  • @momandgardening8652
    @momandgardening8652 2 ปีที่แล้ว

    Taji te organic sbji ammuniti nu boost krde hai bahut vdya vdo ji tuhada

  • @gurpreetsingh-lf5sl
    @gurpreetsingh-lf5sl 2 ปีที่แล้ว +2

    sabji lean le sampark kar sakde ho

  • @neerajsiwan3348
    @neerajsiwan3348 2 ปีที่แล้ว

    Very very good work ji god bless you 🙏🙏🙏👍

  • @harmankahlon3661
    @harmankahlon3661 2 ปีที่แล้ว

    Very good lage raho

  • @rajwantkaur2787
    @rajwantkaur2787 2 ปีที่แล้ว +4

    👌👌👌👌👌👌🙏🙏

  • @balwinderkaur1483
    @balwinderkaur1483 2 ปีที่แล้ว

    Bathinda kehdi jah veer ji mana chahdi hai adress daso ji

  • @harmindersmagh1295
    @harmindersmagh1295 2 ปีที่แล้ว +2

    Nice

  • @GHARAM-SANDHU-007
    @GHARAM-SANDHU-007 2 ปีที่แล้ว +5

    🖤✨💕

  • @komalbajwa8257
    @komalbajwa8257 2 ปีที่แล้ว

    Bahut wadiya kheti

  • @jaswinderkaur2457
    @jaswinderkaur2457 2 ปีที่แล้ว +1

    Well done👏

  • @kulwinderaulakh102
    @kulwinderaulakh102 2 ปีที่แล้ว +1

    Good job 👍

  • @narinderjeetsingh3994
    @narinderjeetsingh3994 2 ปีที่แล้ว +4

    Excellent 👌👌

  • @rowdygamerzyt15
    @rowdygamerzyt15 2 ปีที่แล้ว

    ਨਦੀਨਾਂ ਦੀ ਰੋਕਥਾਮ ਦਾ ਤਰੀਕਾ ਕੀ ਐ ਕਿਸੇ ਵੀਰ ਨੂੰ ਤਜਰਬਾ ਹੋਵੇ ਕਿ੍ਰਪਾ ਕਰਕੇ ਦੱਸਿਉ

  • @YuvrajSingh-pc7od
    @YuvrajSingh-pc7od 2 ปีที่แล้ว +2

    Hi

  • @BOTGAMER610
    @BOTGAMER610 2 ปีที่แล้ว +1

    Veer ji chittay tehla tu koi alaj dso oh marda nhi

  • @gurpreetsingh-df8xm
    @gurpreetsingh-df8xm 2 ปีที่แล้ว +2

    👌👌👍👍

  • @ballugill3035
    @ballugill3035 2 ปีที่แล้ว

    Very good

  • @GursewakSingh-bv7uj
    @GursewakSingh-bv7uj 2 ปีที่แล้ว

    ਯਰ ਤੇਰਾ ਆ ਆਪ ਦਾ ਮੂੰਹ ਹੁਕਮ ਦੀ ਬੇ ਗਈ ਈ ਬਰਗਾਏ ਤੋਂ ਕੀ ਸਾਹਤ ਬਣਾਬੈ ਗਾ ਏਡੀਈਗਲ ਨੀ ਹੈ ਗਈ ਸਬਜਿਈਚ ਆਪ ਦੇ ਕਿਸਾਨ ਦੀ ਸਹਿਤ ਦੈਖੋਊ

  • @balwindersingh1124
    @balwindersingh1124 2 ปีที่แล้ว

    Great 👍 👌

  • @sadhusingh3417
    @sadhusingh3417 2 ปีที่แล้ว

    waheguru

  • @hardavinderdhaliwal1293
    @hardavinderdhaliwal1293 2 ปีที่แล้ว +2

    👍🙏🙏

  • @karamjeetsmagh6734
    @karamjeetsmagh6734 2 ปีที่แล้ว

    Good job 🌹🌹

  • @apnapanjabnaeemasif1007
    @apnapanjabnaeemasif1007 2 ปีที่แล้ว

    Nice good

  • @truecreator8481
    @truecreator8481 2 ปีที่แล้ว +1

    🤗

  • @paramjitsandhu4580
    @paramjitsandhu4580 2 ปีที่แล้ว

    Bhut vadhia Waheguru ji chardi kla vich rakhan

  • @neelusosle7788
    @neelusosle7788 2 ปีที่แล้ว

    Very nice g 🙏🙏

  • @nehatandon9575
    @nehatandon9575 2 ปีที่แล้ว +2

    ✌👏👏👏👍👍

  • @gurpreetsingh-lf5sl
    @gurpreetsingh-lf5sl 2 ปีที่แล้ว

    Asi v sabjeia londe aa par asi te kush v nahi ponde sabji da sawad he vakhra hunda aa

  • @parkashrarru3546
    @parkashrarru3546 2 ปีที่แล้ว +1

    🌾🌾🚜🚜

  • @paramjitkahlon2432
    @paramjitkahlon2432 2 ปีที่แล้ว

    🙏🙏

  • @ParminderSingh-jv2kl
    @ParminderSingh-jv2kl 2 ปีที่แล้ว

    Very good job best of luck God bless you

  • @kuldeepsingh3305
    @kuldeepsingh3305 2 ปีที่แล้ว

    ਕਿਸਾਨ ਦਾ ਪੂਰਾ ਪਤਾ ਦਿਆ ਕਰੋ

  • @rohitmahal2708
    @rohitmahal2708 2 ปีที่แล้ว +6

    💞💞💞🌺🌺❤️🙏💓💓

  • @beekeepinginpunjab4815
    @beekeepinginpunjab4815 2 ปีที่แล้ว

    👍👍👍👍👍

  • @baljitkhosa4439
    @baljitkhosa4439 2 ปีที่แล้ว +1

    ਮਾਤਾ ਤਾ ਨਹਿਰੀ ਬੂਟੀ ਜੇਈ ਵਿਖਾਈ ਜਾਦੀਆ ਰੇ ਸਪੇਆਰ ਬਿੰਨਾ ਕੋਈ ਫਸਲ ਨੀ ਹੁੰਦੀ ਝੂਠ ਮਾਰੀ ਜਾਦਿਆ

    • @charnjitkaur3300
      @charnjitkaur3300 2 ปีที่แล้ว +2

      Nhi veer mahent krn nl sb kj honda

  • @manjitkaurkalirao372
    @manjitkaurkalirao372 2 ปีที่แล้ว +1

    Tuhada address Dasna plz

    • @gurwindermann3482
      @gurwindermann3482 2 ปีที่แล้ว

      ਮਹਿਮਾ ਸਵਾਈ ਪਿੰਡ ਆ ਇਹਨਾਂ ਦਾ

  • @jaspalsidhu7227
    @jaspalsidhu7227 2 ปีที่แล้ว

    ਬਦੇਸ ਜਾ ਕੇ ਪਤਾ ਲੱਗਦਾ ਔਖ ਸੌਖ ਦਾ

  • @ParamjitKaur-bp4de
    @ParamjitKaur-bp4de 2 ปีที่แล้ว +2

    Chandigarh ਵੀ organic ਮੰਡੀ ਲਗਦੀ ਹੈ ।

    • @gurnamsingh9187
      @gurnamsingh9187 2 ปีที่แล้ว +1

      Kon se sector me

    • @ParamjitKaur-bp4de
      @ParamjitKaur-bp4de 2 ปีที่แล้ว

      @@gurnamsingh9187 Saturday gill Avenue near rock garden . And Sunday near gurudwara Amb Sahib sector 62 Mohali . But mohali only 3-4 shops timings 3 pm to 6 pm . Tusi sector 8 khalis ton v products lai sakde ho . Kisan daily nhi aa sakde so the khalis shop owners are marketing their organic products . Eh daily khulda hai . For Sunday not sure . Tusi kehre sector ton ho .

  • @hrdeepsinghgill2236
    @hrdeepsinghgill2236 2 ปีที่แล้ว

    O. GuDu. Na. Das. Loka nu

  • @krishnashah8445
    @krishnashah8445 2 ปีที่แล้ว

    तोरी को अरबी बता रही हो ये कैसी जानकारी

  • @balwinderkaur1483
    @balwinderkaur1483 2 ปีที่แล้ว

    Apna mobile number daso ji thankyou

  • @Makhansingh-fb1vz
    @Makhansingh-fb1vz 2 ปีที่แล้ว

    Very very nice

  • @NirmalSingh-xv7oe
    @NirmalSingh-xv7oe 2 ปีที่แล้ว

    Nice

  • @GurdeepSingh-df5ks
    @GurdeepSingh-df5ks 2 ปีที่แล้ว

    Good job 👌