ਮੁੰਡਾ ਹਿੱਕ ਦਾ ਤਵੀਤ ਬਣਾ ਕੇ ਸਈਉ ਨੀ ਮੈਨੂੰ ਰੱਖਣਾ ਪਿਆ # Didar Sandhu & # Saneh lata 8By ਹੱਨੀ ਦੁੱੜਕਾ

แชร์
ฝัง
  • เผยแพร่เมื่อ 15 ม.ค. 2021
  • 01.ਰੱਖ ਕੇ ਵਿਆਹ ਦੇ ਦਿਨ ਨੇੜ
    02.ਸੱਚੀ ਮੁਚੀ ਹੋ ਗਈ ਮੁਟਿਆਰ
    03.ਤੈਨੂ ਪੱਟਣਾ ਸ਼ੋਕੀਨੀ ਲਾ ਕੇ
  • เพลง

ความคิดเห็น • 334

  • @bakshishsingh8002
    @bakshishsingh8002 2 ปีที่แล้ว +22

    ਦੀਦਾਰ ਸੰਧੂ ਜੀ ਉਚ ਕੋਟੀ ਗੀਤਕਾਰ ਉਨਾ ਹੀ ਵਧੀਆ ਗਾਇਕ ਤੇ ਉਹ ਉਨਾ ਹੀ ਵਧੀਆ ਇਨਸਾਨ ਸੀ।ਇਹ ਗੀਤ ਜਦੋ ਆਏ ਅਸੀ ਉਦੋ ਬਹੁਤ ਛੋਟੇ ਸੀ ਵਿਆਹਾ ਵਿਚ ਕੋਠੇ ਤੇ ਲੱਗੇ ਸਪੀਕਰਾ ਰਾਹੀ ਸੁਣਦੇ ਸੀ ।ਤੇ ਅੱਜ ਮੋਬਾਇਲਾ ਰਾਹੀ ਤੇ ਅੱਜ ਵੀ ਉਨੇ ਹੀ ਪਿਆਰੇ ਲੱਗਦੇ ਹਨ। ਦੀਦਾਰ ਸੰਧੂ ਜੀ ਇਸੇ ਤਰਾਂ ਸਿਤਾਰੇ ਵਾਂਗੂ ਚਮਕਦਾ ਰਹੂਗਾ।ਧੰਨਵਾਦ

  • @malkitsinghgill8070
    @malkitsinghgill8070 2 ปีที่แล้ว +20

    ਜਦੋਂ ਇਹ ਗੀਤ ਰਿਕਾਰਡਾਂ ਦੇ ਰੂਪ ਵਿੱਚ ਆਏ ( 1973-76 ) ਉਦੋਂ ਅਸੀਂ ਕਾਲਜ / ਯੂਨੀਵਰਸਿਟੀ ਵਿੱਚ ਪੜ੍ਹਦੇ ਸਾਂ । ਇਹਨਾਂ ਗੀਤਾਂ ਦਾ ਮਿਊਜ਼ਿਕ ਇੱਕ ਖਾਸ ਕਿਸਮ ਦਾ ਹੈ ਜਿਸ ਵਿੱਚ ਰਵਾਨੀ ਹੈ ਅਤੇ ਜਿਹੜਾ ਇਹਨਾਂ ਗੀਤਾਂ ਨੂੰ ਦੂਜੇ ਗਾਇਕਾਂ ਦੇ ਗੀਤਾਂ ਨਾਲੋਂ ਵੱਖ ਕਰਦਾ ਹੈ । ਸ਼ਬਦਾ ਦੀ ਵਿਲੱਖਣ ਅਦਾਇਗੀ , ਗਾਉਣ ਵਿੱਚ ਸਪੱਸ਼ਟਤਾ , ਪੇਂਡੂ ਮੁਹਾਵਰੇ , ਸੌਖੀ ਸਮਝ ਆਉਣ ਵਾਲੀ ਭਾਸ਼ਾ ਅਤੇ ਸੰਗੀਤ ਦਾ ਸ਼ਬਦਾਂ ਉੱਪਰ ਭਾਰੂ ਨਾ ਪੈਣ ਕਾਰਨ ਇਹ ਉਸ ਜ਼ਮਾਨੇ ਦੇ ਹਿੱਟ ਗੀਤ ਸਾਬਤ ਹੋਏ ਸਨ ।

  • @JagsirSingh-xb1ov
    @JagsirSingh-xb1ov 3 ปีที่แล้ว +15

    ਸਰਦਾਰ ਦੀਦਾਰ ਸੰਧੂ ਜੀ ਵਾਹਿਗੁਰੂ ਜੀ ਇਕ ਵਾਰ ਫਿਰ ਜੰਮਣਾ ਚਾਹੀਦਾ ਹੈ ਜੀ ਧਨਵਾਦ ਜੀ ਸਲੋਟ ਦੀਦਾਰ ਸੰਧੂ ਜੀ vary good sir ji bebar sadu your good self and my family and friends is good sir ji

  • @HardeepSingh-mr5gj
    @HardeepSingh-mr5gj 3 ปีที่แล้ว +14

    ਦੀਦਾਰ ਸੰਧੂ ਤੇ ਸਨੇਹ ਲਤਾਂ ਦੀ ਗਾਇਕ ਜੋੜੀ
    ਸੀ ਕਿਸੇ ਸਮੇਂ ਅੱਜ ਵੀ ਉਹਨਾਂ ਦੇ ਗੀਤ ਸੁਣਕੇ

    • @HardeepSingh-mr5gj
      @HardeepSingh-mr5gj 3 ปีที่แล้ว +1

      ਬਹੁਤ ਅੰਨਦ ਆਉਂਦਾ ਹੈ।

    • @teksingh75
      @teksingh75 3 ปีที่แล้ว

      Didier sandhurst snelata songs

    • @gurnamsingh3890
      @gurnamsingh3890 ปีที่แล้ว

      Dilon sloot ji SDA bahar jodi nu

    • @dalipsingh651
      @dalipsingh651 ปีที่แล้ว

      @@teksingh75 ਸਦਾ ਹੀ ਅਮਰ ਦੀਦਾਰ ਸੰਧੂ ਜੀ

  • @jagrajsinghpirkot6708
    @jagrajsinghpirkot6708 2 ปีที่แล้ว +13

    ਕੋਈ ਨਹੀਂ ਦੀਦਾਰ ਵਰਗਾ ਧੰਨਵਾਦ ਹਨੀ ਦਰੱਕਾ

    • @honeydurka
      @honeydurka  2 ปีที่แล้ว +1

      thanks Bhaji , Sat Sri Akaal

  • @shivcharndhaliwal1702
    @shivcharndhaliwal1702 ปีที่แล้ว +7

    DIDAR SANDHU JI MY LOVER WRITTER SINGAR HE ,,1973,,1976,,1982 MEI OHNA NU VEKHEA HE JI ,,. AJJ V MERE KOL ALL SONGS HAN ❤️👍👍👍

  • @gurwinderjandoke7768
    @gurwinderjandoke7768 3 ปีที่แล้ว +7

    Good g

  • @kamaldhaliwal9792
    @kamaldhaliwal9792 2 ปีที่แล้ว +6

    Kaint songs sarre

  • @jagdishchander8447
    @jagdishchander8447 3 ปีที่แล้ว +25

    ਵੀਰ ਜੀ ਦੀਦਾਰ ਸੰਧੂ ਅਤੇ ਸਨੇਹਲਤਾ ਦੇ ਸਾਰੇ ਗੀਤ ਸਿਰਾ ਨੇ

  • @easymath6089
    @easymath6089 3 ปีที่แล้ว +6

    Good ਦੀਦਾਰ ਸਿੰਘ ਜੀ।
    ਖਰਾ ਸੋਨਾ

  • @jaswindersingh-bz6dz
    @jaswindersingh-bz6dz 2 ปีที่แล้ว +4

    Great Didar Sandhu Sahib

  • @gurjantsingh7964
    @gurjantsingh7964 2 ปีที่แล้ว +9

    Old is Gold
    Kafi mehant kiti kiti veer ne. Thanks

  • @gurcharansingh4772
    @gurcharansingh4772 3 ปีที่แล้ว +8

    Good very very good didar

  • @sikandarmann796
    @sikandarmann796 3 ปีที่แล้ว +8

    Sirra Didar sandhu shaib

  • @RandhirSingh-dq8tn
    @RandhirSingh-dq8tn 11 หลายเดือนก่อน +1

    Didar Sandhu and snehlata di jori no 1 c os wele di Sneh Lata warga koi nhi ga sakyea bahot sohni awaj c kuri di meri favourite singer c Dr Randhir Singh khanna ludhiana

  • @shivrajsingh1184
    @shivrajsingh1184 ปีที่แล้ว +12

    ਦਿਦਾਰ ਸੰਧੂ ਬਹੁਤ ਵਧੀਆ ਗੀਤਕਾਰ ਅਤੇ ਸਿੰਗਰ ਸੀ ਜੀ ਕਲਮ ਦਾ ਧਨੀ। ਸਨੇਹ ਲਤਾ ਜੀ ਦੀ ਕੋਈ ਇੰਟਰਵਿਊ ਤਾਂ ਵਿਖਾਓ ਜੀ

  • @laddibarnala4008
    @laddibarnala4008 9 หลายเดือนก่อน +1

    Thanks Vir ji puranian yaadan tazian krwa ditian

  • @gurmeetsingh8793
    @gurmeetsingh8793 2 ปีที่แล้ว +8

    Good Singer

  • @lajwantilajwanti4926
    @lajwantilajwanti4926 3 ปีที่แล้ว +9

    Veer Ji sare song nice thanks

  • @ParamjeetSingh-cd5xc
    @ParamjeetSingh-cd5xc 2 ปีที่แล้ว +7

    Good

  • @kulwantsingh7606
    @kulwantsingh7606 ปีที่แล้ว +4

    ਦੀਦਾਰ ਸੰਧੂ 👑

  • @bahadursingh5720
    @bahadursingh5720 3 ปีที่แล้ว +5

    Very GOOD Nice didar sandhu Ji

  • @jaswantbrar6458
    @jaswantbrar6458 ปีที่แล้ว +2

    Rajiana ex pRJagraon All songsis very very nice

  • @chamkaurpandher2673
    @chamkaurpandher2673 2 ปีที่แล้ว +8

    ਨੇੜੇ ਤੋਂ ਵੇਖਿਆ ਤੇ ਸੁਣਿਆ.....ਸਨੇਹ ਲਤਾ ਨਾਲ ਅਖਾੜਾ.... ਦੀਦਾਰ ਸੰਧੂ ਜੀ ਦਾ ..... ਧੰਨਵਾਦ ।

  • @tarsemk13
    @tarsemk13 2 ปีที่แล้ว +12

    ਫੈਨ ਦੀਦਾਰ ਸੱਧੂ ਦਾ

  • @manjitubhi5430
    @manjitubhi5430 3 ปีที่แล้ว +15

    ਬਹੁਤ ਵਧੀਆ
    ਜਵਾਨੀ ਯਾਦ ਆ ਗਈ
    All time my favourite

  • @SukhmanderSingh-uy3xc
    @SukhmanderSingh-uy3xc 11 หลายเดือนก่อน +2

    GOOD GODI BATHINDA MADiKAL ❤❤❤❤❤

  • @virindergill9997
    @virindergill9997 5 หลายเดือนก่อน +1

    ਸੰਨ 1982 ਚ ਐਟਰਨੈਸ਼ਲਨ 444 ਲਿਆ ਸੀ ਤੇ ਨਵੀ ਟੇਪ ਲਗਵਾਈ ਸੀ 25 30 ਦਿਨ ਆਪਣੇ ਤੇ ਸਾਕ ਸਬੰਦੀਆ ਦੇ ਕਰਾਹ ਲਾਉਦਿਆ ਦੀਦਾਰ ਸਦੀਕ ਮਾਣਕ ਛਿੰਦਾ ਹੀ ਸੁਣਿਆ ਸੀ ਸੁਨਹਿਰੀ ਯੁੱਗ ਸੀ

  • @parasbajwa3839
    @parasbajwa3839 2 ปีที่แล้ว +8

    My favourt song in dancing ever green

  • @sukhmandersinghbrar1716
    @sukhmandersinghbrar1716 3 ปีที่แล้ว +20

    ਦੀਦਾਰ ਸੰਧੂ ਤੇ ਸਨੇਹ ਲਤਾ ਸਦਾ ਬਹਾਰ ਗਾਇਕ ਜੋੜੀ । ਦੀਦਾਰ ਸੰਧੂ ਬਹੁਤ ਵਧੀਆ ਲਿਖਾਰੀ ਤੇ ਗਾਇਕ ਸੀ

    • @amandeep-rt9ox
      @amandeep-rt9ox 11 หลายเดือนก่อน

      Dp

    • @jassalohat6441
      @jassalohat6441 11 หลายเดือนก่อน

      ​🎉🎉🎉🎉🎉🎉🎉🎉🎉🎉🎉🎉🎉🎉🎉🎉🎉🎉11🎉🎉1Q&A

  • @bhinderduhewala2853
    @bhinderduhewala2853 9 หลายเดือนก่อน +7

    ਏ ਗੀਤ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @bhagwansingh511
    @bhagwansingh511 3 ปีที่แล้ว +9

    Nahi ho sakda koye Didar warga .us time de hit geet sun.Didar dee kalam naal likhe geetan de bol wa kamal sun .eh geet sunan laye kujh pehle lok hi hun.hun hik da tabeet bana ke kaun rakhda hai.

  • @ranagnz7442
    @ranagnz7442 2 ปีที่แล้ว +31

    ਪੰਜਾਬੀ ਅਤੇ ਪੰਜਾਬੀਅਾਂ ਦੇ ਦਿਲਾਂ ਦੀ ਤਰਜਮਾਨੀ ਕਰਦੇ ਗੀਤ ਹਮੇਸ਼ਾਂ ਅਮਰ ਰਹਿਣਗੇ। ਦਿਦਾਰ ਸਾਹਿਬ ਨੇ ਲੋਕਾਂ ਦੇ ਜਜ਼ਬਾਤਾਂ ਨੂੰ ਕਲਮਬੰਦ ਕੀਤਾ ਹੈ।🙏

    • @honeydurka
      @honeydurka  2 ปีที่แล้ว +6

      Sat Sri Akaal 22g

    • @raamnaam5408
      @raamnaam5408 2 ปีที่แล้ว +1

      VB

    • @rajindersingh386
      @rajindersingh386 2 ปีที่แล้ว

    • @ParminderSingh-bj1vf
      @ParminderSingh-bj1vf 2 ปีที่แล้ว

      @@honeydurka pppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppppò

    • @vanshtakhi6786
      @vanshtakhi6786 2 ปีที่แล้ว

      1qq

  • @DarshanSingh-se4ct
    @DarshanSingh-se4ct 3 ปีที่แล้ว +14

    ਵੈਰੀ ਗੁੱਡ ਬਾਈ ਜੀ

  • @sukhvindersingh1590
    @sukhvindersingh1590 2 ปีที่แล้ว +4

    Old is gold
    Aal time supar hit Jodi
    Didar sandhu saneh lata

  • @goldymangat468
    @goldymangat468 2 ปีที่แล้ว +12

    ਸਿੱਧੂ ਮੂਸੇ ਵਾਲੇ,,,, ਮੈਂ ਮੈ ਕਰੀ ਜਾਨੈ ਕਦੇ ਇਸ ਬਾਪੂ ਨੂੰ ਵੀ ਸੁਣੀ ਫਿਰ ਸੋਚੀ ਗੀਤ ਕੀ ਹੁੰਦਾ

  • @dalbirgill6955
    @dalbirgill6955 3 ปีที่แล้ว +8

    Old is gold

  • @user-eg9yc9mc2i
    @user-eg9yc9mc2i 11 หลายเดือนก่อน +1

    Wah ji wah

  • @neetukaur6748
    @neetukaur6748 3 ปีที่แล้ว +7

    KulwantMultani Begowal old is gold

  • @dalersingh2411
    @dalersingh2411 2 ปีที่แล้ว +4

    Very good didar g

  • @butiram9605
    @butiram9605 3 ปีที่แล้ว +9

    Verry good old song

  • @mohindersinghsidhu3345
    @mohindersinghsidhu3345 3 ปีที่แล้ว +21

    ਬਹੁਤ ਹੀ ਵਧੀਆ ਜੋੜੀ ਬਹੁਤ ਹੀ ਪਿਆਰੇ ਗੀਤ

    • @BalwinderSingh-rr8ug
      @BalwinderSingh-rr8ug 10 หลายเดือนก่อน

      ਸੜੇ ਬੰਦੇ ਨਹੀਂ ਛੜੇ ਬੰਦੇ ਦੀ

  • @baldevsinghbuttar8293
    @baldevsinghbuttar8293 2 ปีที่แล้ว +4

    Very nice ji.

  • @SurjeetSingh-of1gt
    @SurjeetSingh-of1gt 9 หลายเดือนก่อน +1

    ਦੀਦਾਰ ਸੰਧੂ ਦੇ ਗੀਤ ਸੁਣਦੇ ਹਾਂ। ਮੇਰੀ

  • @narinderkumar2545
    @narinderkumar2545 2 ปีที่แล้ว +2

    ਗੁੱਡ

  • @avtarsingh2531
    @avtarsingh2531 ปีที่แล้ว +7

    ਕੋਈ ਹੋਣਾ ਨਹੀਂ ਦੀਦਾਰ ਵਰਗਾ ।
    ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @user-tp4ny4wv9q
    @user-tp4ny4wv9q 3 หลายเดือนก่อน

    Very nice salute song kalakar Didar singh Sandhu and sneh lta.ji.

  • @KulwantSingh-il9wp
    @KulwantSingh-il9wp 3 ปีที่แล้ว +8

    Very good

  • @JAGJEETSingh-lv1dm
    @JAGJEETSingh-lv1dm 3 ปีที่แล้ว +4

    ਬਾਈ ਜੀ,
    ਪਹਿਲੀ ਵਾਰੀ,
    ਆਪਣੇ ਚੈਨਲ ਦਾ ਆਨੰਦ ਮਾਣਿਆ।
    ਬਹੁਤ ਮਨ ਪ੍ਰਸੰਨ ਹੋਇਐ।
    ਦਿੱਲੋ ਧੰਨਵਾਦ ਜੀ।

  • @kuldipsingh5738
    @kuldipsingh5738 2 ปีที่แล้ว +6

    Very good👌

  • @GurjantSingh-iw3hf
    @GurjantSingh-iw3hf 2 ปีที่แล้ว +3

    Very nice song didar siraa c

  • @manjitsingh7488
    @manjitsingh7488 ปีที่แล้ว +5

    ਦੀਦਾਰ ,, ਗੀਤਾਂ ਦਾ ਸ਼ੰਗਾਰ ,,, ,, ,

  • @khushbrar828
    @khushbrar828 10 หลายเดือนก่อน +2

    ਨਹੀਂ ਰੀਸਾਂ ਦਿਦਾਰ ਸੰਧੂ ਜੀ ਦੀਆਂ ਲੇਖਕ ਤੇ ਗਾਇਕ ਨੰਬਰ ਵੰਨ

  • @kuldipsingh4609
    @kuldipsingh4609 11 หลายเดือนก่อน +1

    evergreen jori of Didar sandhu and Sneh Lata

    • @kuldipsingh4609
      @kuldipsingh4609 10 หลายเดือนก่อน

      Please provide any interview of Sneh Lata
      She will tell more deep incidents of Didar Sandhu 's life

  • @mohandhindsa1174
    @mohandhindsa1174 3 ปีที่แล้ว +8

    My favorite didar ji

  • @ransinghjanga5023
    @ransinghjanga5023 3 ปีที่แล้ว +5

    ओल्ड इज गोल्ड

  • @gursewakc11sewak83
    @gursewakc11sewak83 3 ปีที่แล้ว +7

    Very nice

  • @baldevsinghbuttar8293
    @baldevsinghbuttar8293 ปีที่แล้ว +6

    ਪੁਰਾਣੀਆਂ ਯਾਦਾ ਦੇ ਅਣਮੁੱਲੇ ਗੀਤ ਗਾਏ ਜੀ। ਪੁਰਾਣੀ ਯਾਦ ਨੂੰ ਸਲਿਊਟ ਹੈ ਕਿ ਜੀਅ ਕਰਦਾ,ਕਿ, ਸਨੇਹਾ, ਲਤਾ ਤੇ ਦੀਦਾਰ ਸਿੰਘ ਸੰਧੂ ਹੀ,ਸੁਣੀ,ਜਾਈਏ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ।

  • @himatsingh6134
    @himatsingh6134 2 ปีที่แล้ว +12

    ਨਹੀਂ ਰੀਸਾਂ ਦਿਦਾਰ ਸੰਧੂ ਦੀਆਂ ਅੱਜ ਬਰਸੀ ਮਹਾਨ ਗਾਇਕ ਤੇ ਗੀਤਕਾਰ ਦੀ

  • @jaswantbrar6458
    @jaswantbrar6458 ปีที่แล้ว +2

    Very nice didar sandhu sanehlata

  • @e.pgaming5925
    @e.pgaming5925 2 ปีที่แล้ว +3

    Sabear sarpanch jakhepai👍

  • @KuldeepSingh-jk2sk
    @KuldeepSingh-jk2sk 10 หลายเดือนก่อน +1

    Didar Sandhu top Song 👍👍♥️♥️♥️♥️👌👌👌👌👌👌♥️♥️♥️👍👍👍

  • @fakirsaida786
    @fakirsaida786 10 หลายเดือนก่อน +8

    ਬਹੁਤ ਹੀ ਵਧੀਆ ਵੀਰ ਜੀ ਬਚਪਣ ਯਾਦ ਕਰਾਤਾ ਤੁਸੀਂ ਕਿੰਨਾ ਚੰਗਾ ਸਮਾਂ ਸੀ ਚਾਲੀ ਸਾਲ ਪਹਿਲਾਂ 🙏🏻

  • @santokhsinghdubai1916
    @santokhsinghdubai1916 3 ปีที่แล้ว +37

    ਮੇਰੇ ਬੱਚਪਨ ਦੇ ਗੀਤ ਐ ਮੈਂ ਹੁਣ ਤੱਕ ਸੁਣਦਾ ਹਾਂ

    • @kuljitsingh6444
      @kuljitsingh6444 3 ปีที่แล้ว +5

      Bachpan vich marrige samea geet sunde sunde dhartee tea saon jande c

    • @user-eu3tu8zc5y
      @user-eu3tu8zc5y 6 หลายเดือนก่อน

      ​@@kuljitsingh6444llllllllllllllll

    • @nirbhaisingh7044
      @nirbhaisingh7044 18 วันที่ผ่านมา

      L0😊ppp00000l0p😊p😊

  • @mukhtiarsingh6532
    @mukhtiarsingh6532 2 ปีที่แล้ว +15

    ਸੋਨੇ ਵਰਗਾ ਗੀਤ

    • @user-qi6ys9br3j
      @user-qi6ys9br3j 6 หลายเดือนก่อน

      ਕਕੱਗþਤੱੱੱਤਰř8ਉ😊੦੦000

  • @jaspaldhillon5027
    @jaspaldhillon5027 ปีที่แล้ว +4

    ਧੰਨਵਾਦ ਬਹੁਤ ਬਹੁਤ ਵਧੀਆ 👌

  • @lakhbirsandhu1465
    @lakhbirsandhu1465 3 ปีที่แล้ว +10

    good

  • @gurcharansinghuk6946
    @gurcharansinghuk6946 10 หลายเดือนก่อน +1

    ਮੈਂ ਵੀ ਤਿੰਨ ਅਖਾੜੇ ਸਨੇਹਲਤਾ ਨਾਲ ਦੀਦਾਰ ਸੰਧੂ ਜੀ ਦੇ ਦੇਖੇ ਸਨ ਓਹਦੋ ਇਹ ਗੀਤ ਕੁਝ ਰਿਕਾਰਡ ਹੋਏ ਸਨ

  • @HarjinderSingh-tt5os
    @HarjinderSingh-tt5os 3 ปีที่แล้ว +4

    bahut bahut vadhia q9u0

  • @manjinderkaur3168
    @manjinderkaur3168 ปีที่แล้ว +1

    Didar g a good singer

  • @sandeepattri1286
    @sandeepattri1286 3 ปีที่แล้ว +6

    very nice

  • @narulapatto5234
    @narulapatto5234 8 หลายเดือนก่อน

    ਪੰਜਾਬੀ ਸਭਿਆਚਾਰ ਨਾਲ ਗੜੁੱਚ ਦੋਗਾਣੇ ਜੱਟ ਦੇ ।ਹਾਣੀਆ ਦੇ ਹੱਡਾ ਵਿਚ ਰੌ ਗਏ ਧਰਮਰਾਜ ਦੇ ਥੜੇ ਤੱਕ ਨਾਲ ਈ ਜਾਣਗੇ ❤❤❤❤

  • @sukhjinderangroia9461
    @sukhjinderangroia9461 3 ปีที่แล้ว +6

    ਬਹੁਤ ਵਧੀਆ ਜੀ

  • @ramanjass4600
    @ramanjass4600 9 หลายเดือนก่อน +1

    By ji mere kol.koi sabad nahi mere vaade veer lai tuhada very dhanvaad ni

  • @rakeshmohan7636
    @rakeshmohan7636 ปีที่แล้ว +1

    Bahut hi matching jodi C Didar Sandhu. And Sneh Lata

  • @Lakhamirakotia
    @Lakhamirakotia 9 หลายเดือนก่อน +2

    ਕੀ ਕਰੀਏ ਜਿਹੜੇ ਪੰਜਾਹ ਸਾਲ ਪਿੱਛੇ ਬਿਤਗੇ ਕੋਠਿਆਂ ਤੇ ਸਪੀਕਰ lagne te ਕੋਠਿਆਂ ਤੇ ਸੌਨਾ ਸਾਰੀ ਰਾਤ ਵਾਜਾ ਸੁਣਦੇ ਰਹਿਣਾ ਉਹ ਸਬੀਚਰ ਸੀ ਹੋਰ ਬੇਨਤੀ ਹੈ ਕਿ ਬੀਬੀ ਸੁਮੇਲਤਾ ਜੀ ਦੀ iñtarwiu ਜਰੂਰ ਕਰਵਾਓ ਜਿਥੋਂ ਮਰਜ਼ੀ ਲਭੋ

  • @parasbajwa3839
    @parasbajwa3839 2 ปีที่แล้ว +5

    Evergreen

  • @ajaibsingh2994
    @ajaibsingh2994 2 ปีที่แล้ว +2

    Sandhu was best Singer .

  • @KuldeepSingh-jk2sk
    @KuldeepSingh-jk2sk 11 หลายเดือนก่อน

    Badiya Song g 👌👌👌👌👍👍👍👍♥️♥️

  • @khushbrar828
    @khushbrar828 3 หลายเดือนก่อน +2

    ਦਿਦਾਰ ਸੰਧੂ ਜੀ ਦੀਆਂ ਲਿਖਤਾਂ ਤੇ ਗਾਇਕ ਕੋਈ ਸਾਨੀ ਨਹੀਂ ਨਾ ਕਿਸੇ ਲਿਖਿਆ ਨਾ ਗਾਇਆ ਬਹੁਤ ਬਹੁਤ ਜ਼ਿਆਦਾ ਜੋ ਕਰੀਬੀ ਦੋਸਤ ਸਨ ਓਹਨਾ ਵੀ ਰੋਕਿਆ ਨਹੀਂ ਕਿ ਸੰਧੂ ਤੁਹਾਡੀ ਅਜੇ ਸੰਗੀਤ ਜਗਤ ਨੂੰ ਬਹੁਤ ਲੋੜ ਹੈ ਦਾਰੂ ਹੀ ਨਹੀਂ ਛੁਡਵਾ ਸਕੇ ਕੀ ਲੈਣਾ ਐਸੇ ਦੋਸਤਾਂ ਤੋਂ, ਬਹੁਤ ਬਹੁਤ ਜ਼ਿਆਦਾ ਦੁਖ ਹੁੰਦਾ ਮਨ , ਗਾਣੇ ਸੁਣ ਕੇ ਯਾਦ ਤਾਜਾ ਹੋ ਜਾਂਦੀ ਹੈ,ਖਾਸ ਕਰ ਕੇ ਜੋ ਸਨੇਹ ਲਤਾ ਜੀ ਨਾਲ ਗੀਤ ਗਾਏ ਓਹਨਾ ਗੀਤਾਂ ਦੀ ਕੋਈ ਰੀਸ ਨਹੀਂ ਕਰ ਸਕਦਾ।

  • @jagdishpaultalwandi8286
    @jagdishpaultalwandi8286 3 ปีที่แล้ว +7

    Asle fok geet san didar Sandhu sahb dy

  • @harjitsangha2990
    @harjitsangha2990 2 ปีที่แล้ว +3

    Good 🙏🏻👍🌹🌹🌹🌻🌸

  • @gsrandhawa558
    @gsrandhawa558 10 หลายเดือนก่อน +1

    Excellent gitkar ਦੀਦਾਰ ਸਿੰਘ ਸੰਧੂ ❤❤

  • @anthonyakash6530
    @anthonyakash6530 ปีที่แล้ว +4

    बचपन का सुनहरा दौर

  • @lilasinghlila2987
    @lilasinghlila2987 3 ปีที่แล้ว +5

    Keasta.didar.sandhu.diya

  • @baldevsinghbaldev95
    @baldevsinghbaldev95 3 ปีที่แล้ว +6

    ਦੀਦਾਰ ਸੰਧੂ ਦੀਆਂ ਕਿਆ ਬਾਤਾਂ ਜੀ

  • @KuldeepSingh-jk2sk
    @KuldeepSingh-jk2sk 2 ปีที่แล้ว +3

    Long lief song sandu ji nice

  • @vijaysharma527
    @vijaysharma527 2 ปีที่แล้ว +11

    ਧੰਨਵਾਦ ਬਾਈ ਜੀ। ਮੈਂ ਅੱਜ ਵੀ 26.4.2022 ਨੂੰ ਦੀਦਾਰ ਸੰਧੂ ਜੀ ਦੇ ਗੀਤ ਸੁਣਦਾ ਹਾਂ।

  • @sikandersinghsidhu-ti1ce
    @sikandersinghsidhu-ti1ce 9 หลายเดือนก่อน +1

    Didar sandhu and sneh lata i heard them on the live show.....i knew only didar dandhu.....omg

  • @BaldevSingh-fh9in
    @BaldevSingh-fh9in ปีที่แล้ว +1

    Didar sandhu Sahib Didar hi ne.

  • @meerlamber1154
    @meerlamber1154 3 ปีที่แล้ว +7

    👌👌👌👌

  • @rashpalgrewal6959
    @rashpalgrewal6959 3 ปีที่แล้ว +10

    ਜਪਦਾ ਰਹੂ ਦੀਦਾਰ ਤੇਰਾ ਨਾਂ ਰੱਬ ਦੇ ਨਾਂ ਦੀ ਥਾਂ

  • @jaswantbatth-xs6fl
    @jaswantbatth-xs6fl วันที่ผ่านมา

    My fevrut singer didar and snehlata

  • @sadhusingh9797
    @sadhusingh9797 10 หลายเดือนก่อน +1

    🎉Rooh de khurak

  • @pawanghai8743
    @pawanghai8743 11 หลายเดือนก่อน

    I love didar sandu songs ❤❤❤❤❤❤❤❤❤❤

  • @ChahalCom
    @ChahalCom 9 หลายเดือนก่อน +1

    Dader sab sntalita ji bot wadia gonda se mama de shdi aakhra wakha se 15 aakhra hor wkha se

  • @himatsingh6134
    @himatsingh6134 2 ปีที่แล้ว +19

    ਇਕ ਵਾਰ ਫਿਰ ਦਿਦਾਰ ਸੰਧੂ ਤੇ ਸਨੇਹ ਲਤਾ ਜੰਮਣ ਇਕੱਠੇ ਗਾਉਣ ਮੈਨੂੰ ਵੀ ਰੱਬ ਦੁਬਾਰਾ ਭੇਜੇ

    • @husaindeen6431
      @husaindeen6431 9 หลายเดือนก่อน +2

      Bai ji je rabb tanu dubar bheju ta hi ona nu sunega

    • @user-xn4fe7kk1p
      @user-xn4fe7kk1p 8 หลายเดือนก่อน

      ਚਤੁਰਾਈ ਰੱਬਾ ਮੈਂ ਅਪਣੀ ਨੂੰਹ ਨੂੰ ਸਿਊਣੇ ਦੀ ਮਧਾਣੀ ਨਾਲ ਦੁੱਧ ਰਿੜਕਦਿਂਆ ਦੇਖਾਂ

    • @husaindeen6431
      @husaindeen6431 8 หลายเดือนก่อน

      ਪੂਰਾ ਮੈ ਆਪਣੀ ਨੂੰਹ ਨੂੰ ਸੋਨੇ ਦੀ ਮਧਾਣੀ ਨਾਲ਼ ਅਤੇ ਬੁੱਕਲ ਵਿੱਚ ਪੋਤਾ ਅਤੇ ਬੜੇ ਮਾਹਿਲ ਵਿਚ ਬੈਠੀ ਹੋਈ

    • @ronniemann9209
      @ronniemann9209 8 หลายเดือนก่อน

      ਸਹੀ ਗੱਲ ਆ ਬਈ ਜੀ ।

  • @manjinderkaur3168
    @manjinderkaur3168 ปีที่แล้ว +1

    Very nice and beautiful

  • @SukhwinderSingh-vt1qr
    @SukhwinderSingh-vt1qr 3 ปีที่แล้ว +2

    Ok 22

  • @jagtarghumann6396
    @jagtarghumann6396 2 วันที่ผ่านมา

    Download ਦੀ option ਦਿਊ ਜੀ ਫੇਰ without network ਵੀ ਸੁਣ ਸਕਦੇ ਹਾਂ।