ਭਰਾ ਨੇ ਬਾਂਹ ਤੋਂ ਫੜ ਕੇ ਭਰਾ ਨੂੰ ਘਰੋਂ ਕੱਢ ਦਿੱਤਾ

แชร์
ฝัง
  • เผยแพร่เมื่อ 6 มิ.ย. 2024
  • ਕੱਲੀ ਕੱਲੀ ਗੱਲ ਨੂੰ ਧਿਆਨ ਨਾਲ ਸੁਣੋ ਸਾਡਾ ਮਕਸਦ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਅਸੀਂ ਇੱਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਾਂ।

ความคิดเห็น • 6

  • @jaswinderkumar5741
    @jaswinderkumar5741 20 วันที่ผ่านมา +1

    ਇਹ ਕੰਮ ਜਾਣ ਬੁੱਝ ਕੇ ਨੀ ਕਰਿਆ ਬਾਈ ਨੇ ਇੱਕ ਹਾਦਸਾ ਵਾਪਰਿਆ ਹੈ ਬਹੁਤ ਵਾਰ ਸੁਣੀਆਂ ਹਨ ਇਹੋ ਜਿਹੀ ਗੱਲਾਂ ਕਈ ਵਾਰ ਪਿਓ ਤੋਂ ਵੀ ਪੁੱਤ ਧੀ ਮਰੇ ਨੇ ਆਪਣੇ ਟਰੈਕਟਰ ਥੱਲੇ ਆ ਕੇ ਮੈਂ ਅਕਸਰ ਲੋਕਾਂ ਨੂੰ ਇਹ ਗੱਲ ਕਹਿਣਾ ਹੁੱਨਾ ਵੀ ਛੋਟੇ ਬੱਚਿਆਂ ਨੂੰ ਹਰ‌ ਜਗ੍ਹਾ ਨਾਲ ਨਾ ਲੈਣ ਕੇ ਜਾਇਆ ਕਰੋ 🙏🙏🙏

  • @AvtarSingh-zr1xe
    @AvtarSingh-zr1xe 21 วันที่ผ่านมา +3

    Bahut hi dukhad ghatna

  • @SukhwinderSingh-rv7ko
    @SukhwinderSingh-rv7ko 21 วันที่ผ่านมา +4

    ਨਾਂ ਇਹ ਪਹਿਲੀ ਘਟਨਾ ਨਾ ਆਖ਼ਰੀ

  • @gurpreetsinghrai6014
    @gurpreetsinghrai6014 19 วันที่ผ่านมา

    ਬਹੁਤ ਹੀ ਵਧੀਆ ਯਾਰ

  • @GuriSingh-qc2kc
    @GuriSingh-qc2kc 18 วันที่ผ่านมา

    ਵੀਰ ਜਿਹੜੇ ਕਹਾਣੀ ਸੁਣਾਉਂਦਾ ਉਹਨਾਂ ਨਾ ਨਾ ਉਹ ਏਰੀਏ ਦਾ ਨਾਂ ਹੀ ਦੱਸ ਦਿਆ ਕਰ ਪਤਾ ਤੇ ਸਾਰਿਆਂ ਨੂੰ ਆ ਵੀ ਇਹ ਗੱਲਾਂ ਅੱਜ ਕੱਲ ਆਮ ਹੀ ਹੋਣ ਲੱਗ ਪਈਆਂ ਪਰ ਏਰੀਏ ਦਾ ਨਾਂ ਦੱਸ ਦਿਆ ਕਰ ਯਾਰ

  • @amarjitbrar6938
    @amarjitbrar6938 21 วันที่ผ่านมา +1

    ਵੀਰ ਜੀ ਮੇਰੀ ਕਹਾਣੀ ਕਦੋਂ ਸੁਣਾਉਣੀ ਹੈ।