Amritpal Singh ਦੇ ਹੱਕ 'ਚ Simranjit Mann ਵੱਲੋਂ ਵੱਡਾ ਐਲਾਨ | Lok Sabha Elections 2024 |Latest News|N18V

แชร์
ฝัง
  • เผยแพร่เมื่อ 27 เม.ย. 2024
  • Amritpal Singh ਦੇ ਹੱਕ 'ਚ Simranjit Mann ਵੱਲੋਂ ਵੱਡਾ ਐਲਾਨ | Lok Sabha Elections 2024 | N18V
    #amritpalsingh #simranjitsinghmann #loksabhaelection2024 #khadursahib #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |n18oc_elections | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 75

  • @gsingh2028
    @gsingh2028 หลายเดือนก่อน +43

    ਮਾਨ ਸਾਹਿਬ ਨੇ ਚੰਗਾ ਕੀਤਾ

  • @user-sb4yo6hr7j
    @user-sb4yo6hr7j หลายเดือนก่อน +34

    ਵੈਰੀ ਗੁੱਡ ਮਾਨ ਸਾਹਿਬ ਜੀ ਧੰਨਵਾਦ ਸ਼੍ਰੋਮਣੀ ਅਕਾਲੀ ਦੱਲ ਅੰਮ੍ਰਿਤਸਰ

  • @HARDEVSINGH-ur7id
    @HARDEVSINGH-ur7id หลายเดือนก่อน +16

    ਅਸੀਂ ਗੁਰਦਾਸਪੁਰ ਦੇ ਹਾਂ ਫਿਰ ਵੀ ਸਾਡੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਪੱਕੀਆਂ

  • @Pargatsinghkhera-fh2iq
    @Pargatsinghkhera-fh2iq หลายเดือนก่อน +13

    ਬੀਜੇਪੀ ਮੁਰਦਾਬਾਦ

  • @MandeepKaur-vy7cb
    @MandeepKaur-vy7cb หลายเดือนก่อน +20

    ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਹ ਹੈ ਅਸਲੀ ਅਕਾਲੀ ਦਲ ਪੰਥਕ ਪਾਰਟੀ ਅਖਵਾਉਣ ਦੀ ਹੱਕਦਾਰ

  • @gugusidhu207
    @gugusidhu207 หลายเดือนก่อน +24

    Amritpal Singh zindabad

  • @amarjitsinghsingh7817
    @amarjitsinghsingh7817 หลายเดือนก่อน +25

    ਭਾਈ ਅੰਮ੍ਰਿਤਪਾਲ ਸਿੰਘ ਨੂੰ

  • @pindrsingh1967
    @pindrsingh1967 หลายเดือนก่อน +27

    ਭਾਈ ਅਮ੍ਰਿਤਪਾਲ ਸਿੰਘ....

  • @ellyjttboss6761
    @ellyjttboss6761 หลายเดือนก่อน +23

    ਪੂਰਾ punjab ਕਰੋ ਸਪੋਰਟ ਤੇ ਵੋਟ ਭਾਈ ਅਮ੍ਰਿਤਪਾਲ ਨੂੰ 🙏

  • @LovepreetSingh-jj5nt
    @LovepreetSingh-jj5nt หลายเดือนก่อน +14

    ਵੈਰੀਗੁਡ ਬਾਬੂ ਸਿਮਰਨਜੀਤ ਸਿੰਘ ਖਾਲਸਾ ਜਿੰਦਾਬਾਦ

  • @user-dm6ct8im8o
    @user-dm6ct8im8o หลายเดือนก่อน +20

    ਮਾਨ ਸਾਹਿਬ ਨੇ ਬਹੁਤ ਵਧੀਆ ਫੈਸਲਾ ਲਿਆ ਕਿਉ ਕਿ ਸਿੱਖ ਕੌਮ ਨੂੰ ਇਸ ਯੋਧੇ ਦੀ ਲੋੜ ਆ ਸਾਰੀ ਸੰਗਤ ਜੀ ਨੂੰ ਹੱਥ ਜੋੜਕੇ ਬੇਨਤੀ ਹੈ ਕਿ ਭਾਈ ਸਾਹਿਬ ਦਾ ਸਾਥ ਦੇਈਏ ਆਜੋ ਫਿਰ ਮੈਦਾਨ ਵਿੱਚ ਵੱਧ ਚੜਕੇ ਵੋਟਾਂ ਪਾਈਏ ਤੇ ਜਤਾਏ

    • @r.k.sharma2683
      @r.k.sharma2683 หลายเดือนก่อน +1

      ਯੋਧਾ ਤਾਂ ਮੈਦਾਨ ਛੱਡ ਕੇ ਭੱਜ ਗਿਆ ਸੀ ਮਿੱਤਰ ਪਿਆਰੇ….ਸਾਥੀਆਂ ਦੇ ਪੁੜੇ ਕੁਟਵਾ ਕੇ ਆਪ ਫਰਾਰ ਹੋ ਗਿਆ ਸੀ…….ਤੇ ਭੇਡਾਂ ਕਹਿੰਦੀਆਂ ਸੀ ਕਿ ਪੁਲਸ ਨੇ ਭਾਈ ਸਾਹਬ ਨੂੰ ਸ਼ਹੀਦ ਕਰਤਾ🤣🤣…..ਭਾਈ ਸਾਹਬ ਨੂੰ ਪੇਸ਼ ਕਰੋ ਪੁਲਸ ਮੰਨੇ ਕਿ ਅੰਮ੍ਰਿਤਪਾਲ ਉਹਨਾ ਦੀ ਹਿਰਾਸਤ ਵਿੱਚ ਆ..ਇਸ ਮੁੱਦੇ ਤੇ ਸਾਰੀ ਦੁਨੀਆ ਵਿੱਚ ਐਨਾ ਰੌਲਾ ਚੱਕਿਆ ਸੀ ਭਾਰਤ ਦੀਆਂ ਅੰਬੈਸੀਆਂ ਤੇ ਹਮਲੇ ਕਰਤੇ.. ਤੇ ਭਗੌੜਾ ਮਹੀਨੇ ਕੁ ਬਾਦ ਆਪੇ ਪੇਸ਼ ਹੋ ਗਿਆ😂😂ਹੁਣ ਵੋਟਾਂ ਪਾਲੋ ਗੁਲਾਮ ਅੰਮ੍ਰਿਤਪਾਲ ਸਿੰਘ ਅਜਾਦ ਉਮੀਦਵਾਰ ਨੂੰ…..ਕੁਝ ਤਾਂ ਸਮਝੋ ਵੀਰ ਇਹ ਬੰਦਾ ਸਿਰਫ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ..ਸਿੱਖਾਂ ਨੇ ਭੁੱਖ ਹੜਤਾਲ ਵਿੱਚ ਵੀ ਇਹਦਾ ਕੋਈ ਸਾਥ ਨਹੀੰ ਦਿੱਤਾ ਨਾ ਸਿੱਖਾਂ ਨੇ serious ਲਿਆ ਨਾ ਸਰਕਾਰ ਨੂੰ ਫਰਕ ਪਿਆ ਆਖਰ ਆਪੇ ਬੇਨਤੀ ਕਰਕੇ ਹੁਕਮ ਜਾਰੀ ਕਰਵਾਏ ਹੜਤਾਲ ਬੰਦ ਕਰਨ ਦੇ…ਇਸ ਕਰਕੇ ਸਮਝਦਾਰ ਬਣੋ….ਜੇ ਸਿੱਖੀ ਦੇ ਮੁੱਦੇ ਤੇ ਚਲਣਾ ਤਾਂ ਕੋਈ ਸੱਚਾ ਸੁੱਚਾ ਸਿੱਖ ਖੜਾ ਕਰੋ ਅਸੀੰ ਵੀ ਵੋਟ ਪਾਵਾਂਗੇ🙏🙏

    • @Viral_video.6789
      @Viral_video.6789 หลายเดือนก่อน

      Eh panjab de mahol kharab karega Nojawan pedi vich Atankwad failaegaa na eh savidhan nu mande Baba ji ka banaya savidhan Jo pure Bharat ki suaso ki ladi hai Aur 2 nd baat ke yeh Sardar Bhagat Singh ko Saheed nhi mante jo appa Desh ka liya fassi par chadh 😂😂😭😭🙏🙏🙏

  • @ManjinderSingh-ls8gh
    @ManjinderSingh-ls8gh หลายเดือนก่อน +10

    He is real shormani alkali dal not sukha badal gadar

  • @user-sb4yo6hr7j
    @user-sb4yo6hr7j หลายเดือนก่อน +6

    ਪੰਜਾਬ ਸਰਕਾਰ ਦੇ ਮੁਲਾਜ਼ਮ ਤੇ ਰੀਟਾਇਰਡ ਪੈਨਸ਼ਨਰ ਤੇ ਉਹਨਾਂ ਦੇ ਪਰਿਵਾਰ ਤੇ ਰਿਸ਼ਤੇਦਾਰ ਤੇ ਸੱਜਣ ਮਿੱਤਰ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿੱਚ ਵੋਟਾਂ ਬਿਲਕੁਲ ਨਹੀਂ ਪਾਉਣਗੇ, ਕਿਉਂਕਿ ਉਨ੍ਹਾਂ ਦੀ ਇੱਕ ਵੀ ਹਕੀ ਮੰਗ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੇ ਪੂਰੀ ਨਹੀਂ ਕੀਤੀ ਦੋ ਸਾਲਾਂ ਦੇ ਵਿੱਚ

  • @dilbaghsingh1803
    @dilbaghsingh1803 หลายเดือนก่อน +13

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @Pannujatt46Pannujatt46-ny9so
    @Pannujatt46Pannujatt46-ny9so หลายเดือนก่อน +7

    Amritpal singh Gindabad ❤️♥️♥️❤️

  • @balvindersingh7699
    @balvindersingh7699 หลายเดือนก่อน +7

    Bahi Amritpal singh jindabad

  • @balvindersingh7699
    @balvindersingh7699 หลายเดือนก่อน +5

    Very good man ji

  • @Pannujatt46Pannujatt46-ny9so
    @Pannujatt46Pannujatt46-ny9so หลายเดือนก่อน +5

    Amritpal singh Gindabad ❤️♥️♥️♥️

  • @goppybaidwan
    @goppybaidwan หลายเดือนก่อน +9

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
    ਕੀ ਹੁਣ ਆਕਲੀ ਦਲ ਵਲਟੋਹਾ ਸਾਬ ਪਿੱਛੇ ਹੱਟ ਸਕਦਾ ਏ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਲਈ ਜੇ ਸਿਮਰਨਜੀਤ ਸਿੰਘ ਮਾਨ ਜੀ ਪਿੱਛੇ ਹੱਟ ਸਕਦੇ ਆ ਫੇਰ ਵਲਟੋਹਾ ਸਾਬ ਨੂੰ ਕਿਉ ਨਹੀ
    ਹੁਣ ਸੰਗਤ ਵੇਖੇ ਗੀ ਵੀ ਕੌਣ ਖਾਲਸੇ ਪੰਥ ਦਾ ਸਾਥ ਦੇ ਰਿਹਾ ਏ ਤੇ ਕੋਣ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀਆ ਵੋਟਾਂ ਤੋੜਨ ਦੀ ਕੋਸ਼ਿਸ਼

  • @amrikwahla
    @amrikwahla หลายเดือนก่อน +2

    You should withdraw your name only after the acceptance of nomination papers of Amritpal Singh because agencies can reject the papers of Amritpal Singh. All Sikh should be united because all parties such as Akali, congress, Am admi party and BJP will try to defeat Amritpal Singh. Every Sikh should be very careful, if they are honest.

  • @gurpreetsidhu9983
    @gurpreetsidhu9983 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @vanshikamehra2413
    @vanshikamehra2413 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @k.sdhamik.sdhami8275
    @k.sdhamik.sdhami8275 หลายเดือนก่อน +2

    ❤ WAHEGURU JI BAHI AMRITPAL SINGH KALSHA JI ZINDABAD ❤

  • @manjitSingh-yo9fq
    @manjitSingh-yo9fq หลายเดือนก่อน +1

    Very good sepeech bai ji ap di

  • @GurpreetSingh-cr9ow
    @GurpreetSingh-cr9ow หลายเดือนก่อน +1

    Bahut vdia g

  • @paramjitgill7816
    @paramjitgill7816 หลายเดือนก่อน +1

    ਬਹੁਤ ਵਧੀਆ

  • @gaganjeetsingh8762
    @gaganjeetsingh8762 หลายเดือนก่อน +2

    Ja akali dal khadoor sahib to valota na aunda ta gurudaspur to vote akali dal hun Pune akali dal nu simranjeet Mann nu Pune a

  • @Ind32Ii
    @Ind32Ii หลายเดือนก่อน +1

    Very good harpal singh blair♥️

  • @jaswinderjaswinder9101
    @jaswinderjaswinder9101 หลายเดือนก่อน +1

    Bhut vadia kita 🙏❤

  • @LAKHWINDERSINGH-xv8xn
    @LAKHWINDERSINGH-xv8xn หลายเดือนก่อน +1

    AMRITPAL. SINGH ZINDADAB❤❤

  • @Gur.nav.kaur.Aulakh-eh8zy
    @Gur.nav.kaur.Aulakh-eh8zy หลายเดือนก่อน +2

    ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤ ਦਵਾਨੀ ਜੋ... ਮਾਝੇ ਵਾਲਿਓ ਕਿਧਰੇ ਫਿਰ ਬੀਬੀ ਖਾਲੜਾ ਵਰਗਾ ਮੇਹਣਾ ਨਾ ਲਵਾ lio ..ਸਿੱਖਾਂ ਨੂੰ ਸਿਆਸਤ ਵਿਚ ਉਤਰਨਾ ਚਾਹੀਦਾ. ਸਿਧਾਂਤ ਮੀਰੀ ਪੀਰੀ ਦਾ ਅਪਣਾਓ...

  • @harjitsinghjheetajheeta4415
    @harjitsinghjheetajheeta4415 หลายเดือนก่อน +1

    Simrannit Singh Mann Jindabad Akali Party nu v eh kadam chuknha chahida hai Amritpal Singh wadday anter nal jittanh gay

  • @LakhbirSingh-kq5lz
    @LakhbirSingh-kq5lz หลายเดือนก่อน

    V. V. Nice. Bhai. Saab. Ji.

  • @arshbajwa3541
    @arshbajwa3541 หลายเดือนก่อน +1

    ਸਿਮਰਨਜੀਤ ਸਿੰਘ ਮਾਨ ਸਾਹਿਬ ਜੀ ਭਾਈ ਹਰਭਾਲ ਸਿੰਘ ਬਲੇਰ ਭਾਈ ਚੜਤ ਸਿੰਘ ਜੀ ਕੌਮ ਦੇ ਹੀਰੇ ਸਦਾ ਚੜਦੀ ਚੋ ਰਹਿਣ

  • @user-tu7ov8tg9c
    @user-tu7ov8tg9c หลายเดือนก่อน +1

    👍👍👍

  • @SUKHWANTSINGH-ks8kv
    @SUKHWANTSINGH-ks8kv หลายเดือนก่อน +1

    ਪੰਜਾਬੀਓ, ਹੁਣ ਵਾਲਾ ਅਕਾਲੀ ਦਲ ਹੁਣ ਸਿਰੋਂ ਮੁੰਨੀ ਕਾਲੀ ਦਲ ਬਣ ਗਿਆ ਹੈ।

  • @AmarjeetSingh-hx2ik
    @AmarjeetSingh-hx2ik หลายเดือนก่อน

    Waheguru ji

  • @user-iy2jy7jk1f
    @user-iy2jy7jk1f หลายเดือนก่อน +1

    Bhai Amritpal singh jindabad 👏👏👏

  • @Pannujatt46Pannujatt46-ny9so
    @Pannujatt46Pannujatt46-ny9so หลายเดือนก่อน +1

    Amritpal singh Gindabad ❤️♥️♥️

  • @jarnalsingh9416
    @jarnalsingh9416 หลายเดือนก่อน

    Gd 👍👍

  • @manjitSingh-yo9fq
    @manjitSingh-yo9fq หลายเดือนก่อน +1

    Changa keeta

  • @Gururamdasji143
    @Gururamdasji143 หลายเดือนก่อน

    Ful spot bahi sab nu kahdoor shaib waleyo takre ho jao lga dag doh lwo

  • @jatindersingh7244
    @jatindersingh7244 หลายเดือนก่อน

    Bhai Amritpal Singh Khalsa Jindabad ❤, Waheguru Mahar krn 🙏

  • @kulveersingh7328
    @kulveersingh7328 หลายเดือนก่อน

    Bhai amritpal singh MP BNONA

  • @RavinderSingh-jd1mc
    @RavinderSingh-jd1mc หลายเดือนก่อน

    Bhai Amrit pal di ful spot karo

  • @sukhwinderSingh-ub9bg
    @sukhwinderSingh-ub9bg หลายเดือนก่อน

    Good

  • @ranjdeol9170
    @ranjdeol9170 หลายเดือนก่อน

    Nice

  • @Premsinghsadhu26
    @Premsinghsadhu26 หลายเดือนก่อน

    Sahi kitta

  • @Sing-ek2ed
    @Sing-ek2ed หลายเดือนก่อน

    Good job

  • @ManjinderSingh-ls8gh
    @ManjinderSingh-ls8gh หลายเดือนก่อน

    Please sport this moment

  • @user-fl9xc5js8h
    @user-fl9xc5js8h หลายเดือนก่อน

    Bhai harpal singh ji balair sabh Ashi aap ji dai sawash sawash Rini ha viro pehno wadh ton wadh bota pa Kai Bhai Sahib Bhai Amrit pal Singh Khalsa ji no jatona ji 🙏

  • @AMARJEETSINGH-uu2yw
    @AMARJEETSINGH-uu2yw หลายเดือนก่อน

    S amritpal Singh

  • @JassDhaliwal-kw8ge
    @JassDhaliwal-kw8ge หลายเดือนก่อน

    Bhayi amritpal singh g 🙏🙏

  • @dineshkagada5322
    @dineshkagada5322 27 วันที่ผ่านมา

    🙏🙏🙏🙏🙏🙏🙏👍

  • @RavinderSingh-jd1mc
    @RavinderSingh-jd1mc หลายเดือนก่อน

    Great simarnjit maan

  • @anmolkamboj322
    @anmolkamboj322 หลายเดือนก่อน

    Full support

  • @harjeetsingh1250
    @harjeetsingh1250 หลายเดือนก่อน

    अमृतपाल सिंह

  • @tanveersinghbajwatanveersi6131
    @tanveersinghbajwatanveersi6131 หลายเดือนก่อน

    ਭਾਈ ਅੰਮ੍ਰਿਤ ਪਾਲ ਸਿੰਘ ਜੀ ਖਾਲਸਾ ਨੂੰ ਵੋਟ ਗੁਰਦਾਸ ਪੁਰ ਤੂੰ ਕਵਲਜੀਤ ਕੌਰ ਪਾਵੇਗੀ ਧੰਨ ਧੰਨ ਸੰਤ ਬਾਬਾ ਹਜਾਰਾ ਸਿੰਘ ਜੀ ਦੀ ਮੇਹਰ ਨਾਲ ਅੰਮ੍ਰਿਤ ਪਾਲ ਸਿੰਘ ਜਰੂਰ ਜਿੱਤਣਗੇ ਜੀ ਬਹੁਤ ਵਧੀਆ ਮਾਨ ਸਿੰਘ ਜੀ ਨੇ ਕੀਤਾ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਤਾਉਣ ਵਾਸਤੇ

  • @harjeetsingh1250
    @harjeetsingh1250 หลายเดือนก่อน

    पंजाब कोल मौका है भाई अमृत पल नू बनाना

  • @sonisidhusidhu2678
    @sonisidhusidhu2678 หลายเดือนก่อน

    Seer.aa.giaa

  • @Pargatsinghkhera-fh2iq
    @Pargatsinghkhera-fh2iq หลายเดือนก่อน +4

    ਭਗਵੰਤ ਮਾਨ ਮੁਰਦਾਬਾਦ

  • @baldevsingh123
    @baldevsingh123 หลายเดือนก่อน

    Varis punjab da bh amritpal lokanu rotian denda hai

  • @user-yz7cf6fm9s
    @user-yz7cf6fm9s หลายเดือนก่อน

    ਅੰਮਿ੍ਤਪਾਲ ਸਿੰਘ ਖ਼ਾਲਸਾ

  • @horrorvilla82
    @horrorvilla82 หลายเดือนก่อน

    Fudhu amritpal singh ek var fer besti karoni ene

  • @ashokkumar-uv5ko
    @ashokkumar-uv5ko 26 วันที่ผ่านมา +1

    Yaar bhai ji Mai samarpit ha Sikh Kom nu kyu ki saaf te sucha daram hai fer duji gal daram sab de sab saaf shuchey ne apni apni jgah Saari hindu Kom wallo tey mera v sheesh chukda shree guru nanak dev ji to lai k guru granth sahib ji tak par kisi b khalistani de aggey nhi jo desh nu todan de gal krey ya fer ode aggey jo insan nu insan na samjey ya fer o jeda bandda rab da ot aasra lai k Gunda gardi krey te baad vich khey Sikh Kom gulam hai Sikh Kom na ta kadi gulam c te na te na rahe ge j koi galti hogi Howe taa sangat maaf Karan yog hai wahe guru ji ka Khalsa wahe guru ji ki fathe

  • @Pannujatt46Pannujatt46-ny9so
    @Pannujatt46Pannujatt46-ny9so หลายเดือนก่อน +2

    Amritpal singh Gindabad ❤️♥️♥️❤️

  • @boparaistudiosangrur4674
    @boparaistudiosangrur4674 หลายเดือนก่อน +1

    ਵੈਰੀਗੁਡ ਬਾਬੂ ਸਿਮਰਨਜੀਤ ਸਿੰਘ ਖਾਲਸਾ ਜਿੰਦਾਬਾਦ

  • @RAVINDERSingh-wy9yc
    @RAVINDERSingh-wy9yc หลายเดือนก่อน

    Good