Amritpal ਦੇ ਹੱਕ 'ਚ ਨਿੱਤਰਿਆ Indira Gandhi ਨੂੰ ਮਾਰਨ ਵਾਲੇ ਦਾ ਪਰਿਵਾਰ, Beant Singh ਦਾ ਬੇਟਾ ਲੜੇਗਾ ਚੋਣ|N18V

แชร์
ฝัง
  • เผยแพร่เมื่อ 30 เม.ย. 2024
  • Amritpal ਦੇ ਹੱਕ 'ਚ ਨਿੱਤਰਿਆ Indira Gandhi ਨੂੰ ਮਾਰਨ ਵਾਲੇ ਦਾ ਪਰਿਵਾਰ, Beant Singh ਦਾ ਬੇਟਾ ਲੜੇਗਾ ਚੋਣ|N18V
    #faridkotnews #amritpalsingh #sarabjitSingh #beantsingh #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 201

  • @jasSingh-is5dx
    @jasSingh-is5dx หลายเดือนก่อน +90

    ਫਰੀਦਕੋਟ ਵਾਲਿਓ 1984 ਯਾਦ ਰੱਖਣਾ ਭਾਈ ਬੇਅੰਤ ਸਿੰਘ ਦੀ ਸ਼ਹਾਦਤ ਨੂੰ ਫੁੱਲ ਚੜਾਇਓ

  • @SukhwinderSinghSukhwinde-tj6ij
    @SukhwinderSinghSukhwinde-tj6ij หลายเดือนก่อน +112

    ਬੀਬੀ ਖਾਲੜਾ ਦੀ ਹੋਈ ਹਾਰ ਦਾ ਦਾਗ ਧੋਣ ਦਾ ਸਮਾਂ ਆ ਗਿਆ।
    ਸਮੂਹ ਹਲਕਾ ਨਿਵਾਸੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੇ ਹੱਕ ਵਿੱਚ ਹਨੇਰੀ ਲਿਆ ਦਿਉ ਜੀ ।🙏❤️🙏

  • @prabhjotPandher493
    @prabhjotPandher493 28 วันที่ผ่านมา +21

    ਫਰੀਦਕੋਟ ਵਾਲਿਓ ਬੋਟਾ ਪਾਓ ਹੁਣ ਸ਼ਹੀਦ ਦੇ ਪੁੱਤਰ ਨੂੰ ਹੁਣ ਸਮਾਂ ਤੁਹਾਡੇ ਹੱਥ ਹੈ

  • @user-gl4md8qp4u
    @user-gl4md8qp4u หลายเดือนก่อน +34

    ਭਾਈ ਬੇਅੰਤ ਸਿੰਘ ਅਮਰ ਰਹੇ

  • @gurtejsingh5383
    @gurtejsingh5383 หลายเดือนก่อน +61

    ਬੇਨਤੀ ਹੈ ਫਰਦੀਕੋਟ ਦੇ ਵੋਟਰਾਂ ਨੂੰ ਕਿ ਭਾਈ ਸਾਹਿਬ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਅਤੇ ਕਾਮਯਾਬ ਕਰੋ

    • @paramdhillon-bk5de
      @paramdhillon-bk5de 23 วันที่ผ่านมา +1

      ਕਾਮਯਾਬ ਤਾਂ ਬਾਈ ਅੰਮ੍ਰਿਤ ਪਾਲ ਸਿੰਘ ਸਾਨੂੰ ਬਣਾ ਰਹੇ ਆ ਵੀਰ ਵਾਹਿਗੁਰੂ ਜੀ ਮੇਹਰ ਕਰਨ chadikala khalse di 🙏🙏❤️❤️💪💪🚩🚩

  • @MandeepKaur-vy7cb
    @MandeepKaur-vy7cb หลายเดือนก่อน +74

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਸ਼ਹੀਦ ਬੇਅੰਤ ਸਿੰਘ ਦਾਂ ਸਪੁੱਤਰ ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ ਸ਼ਾਬਾਸ਼ ਵੀਰ ਸ਼ਾਬਾਸ਼

  • @Sacchaikiawaaz-lm9fx
    @Sacchaikiawaaz-lm9fx หลายเดือนก่อน +61

    ਅਸੀਂ ਤੁਹਾਡੇ ਅਤੇ ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਹੋਣਾ ਦੇ ਨਾਲ ਹਾਂ

  • @kuldipjhajj5085
    @kuldipjhajj5085 หลายเดือนก่อน +39

    ਵਾਹਿਗੁਰੂ ਜੀ ਬੇਟਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਫਤਿਹ ਬਖਸ਼ਣ।

  • @sukhdevsingh-dx4xe
    @sukhdevsingh-dx4xe หลายเดือนก่อน +29

    ਬਹੁਤ ਧੰਨਵਾਦ ਸਿੰਘ ਜੀ

  • @user-fr4kc2cr9o
    @user-fr4kc2cr9o หลายเดือนก่อน +13

    ਧੰਨਵਾਦ ਸਰਬਜੀਤ ਸਿੰਆ ਪੰਥ ਤੈਨੂੰ ਵੀ ਜਿਤਾਉਗਾ

  • @deepasingh1455
    @deepasingh1455 หลายเดือนก่อน +9

    ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਕੇ ਭਾਈ ਬੇਅੰਤ ਸਿੰਘ ਸ਼ਹੀਦ ਦੇ ਸਪੁੱਤਰ ਨੂੰ ਫਰੀਦਕੋਟ ਤੋਂ ਅਤੇ ਭਾਈ ਅੰਮਿ੍ਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਜਿੱਤ ਪ੍ਰਾਪਤ ਕਰਾਉਣ ਜੀ। ਇਹ ਸੰਗਤਾਂ ਦੀ ਗੁਰੂ ਚਰਨਾਂ ਵਿੱਚ ਬੇਨਤੀ ਹੈ ਜੀ।

  • @harbanshsingh2169
    @harbanshsingh2169 หลายเดือนก่อน +13

    ਸਰਦਾਰ ਬਿਅੰਤ ਸਿੱਘ ਜੀ ਜਿੰਦਾਬਾਦ ਕੌਮ ਦਾ ਹੀਰਾ

  • @SubhdeepSingh-cr3ix
    @SubhdeepSingh-cr3ix หลายเดือนก่อน +27

    ਵਾਹਿਗੁਰੂ ਚੜ੍ਹਦੀ ਕਲਾ ਕਰਨ

  • @rashpalsingh6055
    @rashpalsingh6055 26 วันที่ผ่านมา +3

    ਫਰੀਦਕੋਟ ਦੇ ਵੋਟਰ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਭਾਈ ਸਰਬਜੀਤ ਸਿੰਘ ਦੇ ਹੱਕ ਵੱਧ ਤੋਂ ਵੱਧ ਵੋਟਾਂ ਨਾਲ ਜਿੱਤਾਓ ❤❤❤

  • @HardeepSingh-yx6we
    @HardeepSingh-yx6we 29 วันที่ผ่านมา +12

    ਬਹੁਤ ਖੂਬ ਬਹੁਤ ਖੂਬ ਵਾਹਿਗੁਰੂ ਜੀ ਕਿਰਪਾ ਕਰਕੇ ਰੱਖਣ ਜੀ

  • @rajbirkaur5676
    @rajbirkaur5676 หลายเดือนก่อน +24

    ਖਡੂਰ ਸਾਹਿਬ ਵਾਲਿਉ ਸਾਰੀ ਕੋਮ ਜਿੰਨੇ ਵੀ ਦੇਸ਼ਾ ਵਿਦੇਸ਼ਾ ਵਿੱਚ ਬੈਠੇ ਨੇ ਸਭ ਦੀ ਤੁਹਾਡੇ ਅੱਗੇ ਹੱਥ ਜੋੜਕੇ ਬੇਨਤੀ ਵਾ ਕਿ ਤੁਸੀ ਇੱਕ ਇੱਕ ਵੋਟ ਅਮਿੰਰਤ ਪਾਲ ਨੂੰ ਪਾਉ

  • @jaspindersingh9945
    @jaspindersingh9945 หลายเดือนก่อน +14

    ਪਰਾਮਤਮਾ ਚਡਦੀ ਕਲਾ ਰਹੇ

  • @aagampreetsinghkhalsa1933
    @aagampreetsinghkhalsa1933 หลายเดือนก่อน +10

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਜੀ

  • @BhawansinghAulakh
    @BhawansinghAulakh หลายเดือนก่อน +32

    ਬੁਹੁਤ ਵਧੀਆ ਕਿਹਾਂ ਸੂਰਮੇਂ ਦੇ ਪੁਤਰ ਨੇ

  • @HardeepSingh-yx6we
    @HardeepSingh-yx6we 29 วันที่ผ่านมา +9

    ਤੁਹਾਡੀ ਬਹੁਤ ਵਡੀ ਕੁਰਬਾਨੀ ਹੈ ਜੀ

  • @AmarjeetSingh-lj8yj
    @AmarjeetSingh-lj8yj หลายเดือนก่อน +16

    ਆਪ ਜੀ ਦੇ ਚਰਨਾਂ ਵਿਚ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਯੋਧਿਓ ਪੈਰ ਪੱਕੇ ਪੈਰੀਂ ਖਲ੍ਹੋਣਾ ਹੈ ਕਿ ਦੂਸਮਣ ਬੜਾ ਚਲਾਕ ਬੰਦੇ ਨੇ। ਅਜ ਸਾਰੀ ਕੋਮ ਤੂਹਾਡੇ ਵਲ ਦੇਖ ਰਹੀ ਹੈ

  • @ranjeetkhanna3993
    @ranjeetkhanna3993 หลายเดือนก่อน +12

    ਵੀਰ ਜੀ ਦੀ ਪੁਰੀ ਮਦਤ ਕੀਤੀ ਜਾਵੇ ਦਾਗ ਧੋਣ ਦਾ ਸਮਾਂ🎉🎉😂🙏🥁

  • @harpreetsinghrandhawa7772
    @harpreetsinghrandhawa7772 หลายเดือนก่อน +18

    ਭਾਈ ਅੰਮ੍ਰਿਤਪਾਲ ਸਿੰਘ ਜੀ

  • @defullterdhillon
    @defullterdhillon 27 วันที่ผ่านมา +2

    ਫਰੀਦਕੋਟ ਵਾਲਿਉ ਹੁਣ ਕਲਾਕਾਰਾ ਨੂੰ ਨਾ ਵੋਟ ਪਾ ਦਿਉ ਭਈ ਸਾਬ ਦਾ ਸਾਥ ਦਿਉ

  • @romysingh1123
    @romysingh1123 29 วันที่ผ่านมา +4

    🙏ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਤੇ ਤੰਦਰੁਸਤੀ ਬਖਸ਼ੇ 🙏 ਵਾਹਿਗੁਰੂ ਜੀ ਤੁਹਾਨੂੰ ਪੱਕੀ ਜਿੱਤ ਦੇਵੇ 🙏

  • @amandeepkaurdhillon4971
    @amandeepkaurdhillon4971 29 วันที่ผ่านมา +2

    ਫਰੀਦਕੋਟ ਤੋਂ ਭਾਈ ਸਾਹਿਬ ਨੂੰ ਵੋਟ ਪਾਉ ਤੇ ਖੰਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੋਟ ਪਾਉ 🙏🙏

  • @jsingh324
    @jsingh324 หลายเดือนก่อน +8

    Vaheguru ji tuhanu vi chardi kla Vich rakhe. Tuhadi vi itehasik jitt Howe.

  • @davinderkalsi6276
    @davinderkalsi6276 29 วันที่ผ่านมา +3

    ਭਾਈ ਹਰਪ੍ਰੀਤ ਸਿੰਘ ਜੀ ਅਸੀਂ ਫਰੀਦ ਕੋਟ ਵਾਲੇ ਤੇਰੇ ਨਾਲ ਹਾਂ

  • @tholla1233
    @tholla1233 หลายเดือนก่อน +4

    ਵਾਹਿਗੁਰੂ ਜੀ

  • @kamalkaur9663
    @kamalkaur9663 หลายเดือนก่อน +11

    Bhai Sahib Bhai SHEED Beant singh khalsa da saputtar eh bhai Sarabjit SINGH khalsa ne. Eh pehchan eh ehna di.

  • @gurlabhsingh7627
    @gurlabhsingh7627 27 วันที่ผ่านมา +1

    ਫਰੀਦਕੋਟ ਵਾਸੀਆਂ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਨੂੰ ਵੋਟਾਂ ਪਾਓ ਅਤੇ ਜਿਤਾਓ

  • @Shamsher-qv1mv
    @Shamsher-qv1mv หลายเดือนก่อน +9

    Good

  • @ranjeetkaur6746
    @ranjeetkaur6746 23 วันที่ผ่านมา

    ਇਸ ਵੀਰ ਨੂੰ ਵੱਧ ਤੋਂ ਵਧ ਵੋਟਾਂ ਪਾਕੇ ਜਿਤਾਓ ਜੀ।🤝✌️💐🌹🙏

  • @pardeepsomal8194
    @pardeepsomal8194 หลายเดือนก่อน +3

    100%

  • @user-dm6ct8im8o
    @user-dm6ct8im8o หลายเดือนก่อน +13

    ਸਾਰੀ ਸੰਗਤ ਜੀ ਨੂੰ ਬੇਨਤੀ ਹੈ ਕਿ ਜਿੰਨੇ ਵੀ ਆਜਾਦ ਉਮੀਦਵਾਰ ਖੜੇ ਹੋਏ ਨੇ ਸੰਗਤ ਜੀ ਆਪਾਂ ਸਾਰੇ ਰਲ ਕੇ ਵੀਰਾਂ ਦਾ ਸਾਥ ਦੇਈਏ ਆਜੋ ਮੈਦਾਨ ਵਿੱਚ

  • @gurpinderkaur9316
    @gurpinderkaur9316 หลายเดือนก่อน +4

    Waheguru ji

  • @GurpreetSingh-jl5pf
    @GurpreetSingh-jl5pf หลายเดือนก่อน +7

    Bhai Amritpal Singh Ji+Sardar Simranjit Singh Ji

  • @nav8472
    @nav8472 26 วันที่ผ่านมา +1

    ਭਾਈ ਸਾਹਿਬ ਜੀ ਤੁਸੀਂ ਤਾਂ ਹਮਾਇਤ ਕਰ ਦਿੱਤੀ ਪਰ ਤੁਹਾਡੀ ਹਮਾਇਤ ਨਹੀਂ ਕਰਨੀ ਕਿਸੇ ਨੇ

  • @sarbjitkaur4996
    @sarbjitkaur4996 22 วันที่ผ่านมา +1

    Waheguru ji mehra kro

  • @harleenkaur3093
    @harleenkaur3093 29 วันที่ผ่านมา +1

    Very good work khalsa ji

  • @AvtarSingh-ku9ei
    @AvtarSingh-ku9ei หลายเดือนก่อน +2

    Saheedi Bhai beant singh ji

  • @mohansingh7391
    @mohansingh7391 26 วันที่ผ่านมา

    ਧੰਨਵਾਦ ਜੀ 🙏

  • @satnamsinghsaggu8910
    @satnamsinghsaggu8910 25 วันที่ผ่านมา

    ਪਿਆਰੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @gurlabhsingh7627
    @gurlabhsingh7627 27 วันที่ผ่านมา

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @balkarchauhan
    @balkarchauhan หลายเดือนก่อน +2

    ❤💯🙏

  • @user-cy3qy8ih6z
    @user-cy3qy8ih6z 25 วันที่ผ่านมา +1

    ਜੀ ਦਿਲ ਜੇਤ ਲੇ,ਆ ਸਰ

  • @balkardhillon572
    @balkardhillon572 หลายเดือนก่อน +4

    ਭਰਾ ਜੀ ਜਿਨਾ ਚਿਰ ਕੌਮ ਇਕ ਹੁੰਦੀ ਕੁਛ ਨੀ ਹੋਣਾ 89 ਵਿਚ ਸਿਮਰਨਜੀਤ ਨੂੰ ਜਿਤਾਇਆ ਫੇਰ ਧਿਆਨ ਮੰਡ ਨੂੰ ਕੀ ਕੀਤਾ ਇਹਨਾ ਨੇ ਬੰਦੀ ਸਿੰਘ ਅੰਦਰ ਬੈਠੇ ਆ

  • @paramdhillon-bk5de
    @paramdhillon-bk5de 23 วันที่ผ่านมา +1

    Koti kot prnam komi yohdhya nu 🙏🙏❤️Waheguru g chadikala bakhsan hamesa 🙏🙏❤️❤️🚩🚩💪💪

  • @user-le9lu6li3n
    @user-le9lu6li3n หลายเดือนก่อน +3

    Bhai beant Singh ji khalsa jindabad jindabad ji 🙏

  • @balrajkaurhothi6434
    @balrajkaurhothi6434 24 วันที่ผ่านมา

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ ਫਰੀਦਕੋਟ ਵਾਲੇ ਵੀਰ ਦਾ ਵੀ ਸਾਥ ਦਿਓ

  • @user-gh6cu9bq2i
    @user-gh6cu9bq2i หลายเดือนก่อน +3

    Good 👍

  • @user-qd3bc6iw5j
    @user-qd3bc6iw5j หลายเดือนก่อน +2

    Very good👍🙏

  • @LakhvirSingh-vf4eg
    @LakhvirSingh-vf4eg 24 วันที่ผ่านมา +1

    Khalsa ji good❤❤❤❤❤

  • @sukhsandhu8120
    @sukhsandhu8120 23 วันที่ผ่านมา

    Waheguruji mehar kre tuhade te veerji tuhada bhut danvad

  • @gurpreetsidhu9983
    @gurpreetsidhu9983 28 วันที่ผ่านมา +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘ❤😢😅

  • @KamaljitKaur-ht2wj
    @KamaljitKaur-ht2wj 25 วันที่ผ่านมา +1

    🥰😂😂💯🙏🙏🙏✌️✌️✌️ VeryGood ji Khalsa ji

  • @user-tu7ov8tg9c
    @user-tu7ov8tg9c หลายเดือนก่อน +2

    👍👍👍👍

  • @harmanpreet588
    @harmanpreet588 22 วันที่ผ่านมา

    ਬਹੁਤ vadia ਬਾਈ ਜੀ ❤
    Vote for ਸਰਬਜੀਤ ਸਿੰਘ

  • @mohansingh7391
    @mohansingh7391 26 วันที่ผ่านมา

    ਚੋਣ ਨਿਸ਼ਾਨ ਵੀ ਦੱਸ ਦੋ ਬਾਈ ਦਾ ਧੰਨਵਾਦ ਜੀ 🙏

  • @kaur2234
    @kaur2234 28 วันที่ผ่านมา +1

    Waheguru gi kà khalsa waheguru gi ki fathe 🚩❤️🙏 gi ❤ waheguru gi ❤ sukh rakhe mere punjab noo ❤ birgi tusi bhut wadia suneha ditagi bilkul sahi bolia 🙏🚩🙏🌹🙏🌹🚩🙏🌹🙏🙏

  • @ParamjitSingh-ts1kx
    @ParamjitSingh-ts1kx 29 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @mukhtarsingh3581
    @mukhtarsingh3581 27 วันที่ผ่านมา +1

    ਫਰੀਦਕੋਟ ਵਾਲਿਓ ਖਡੂਰ ਸਾਹਿਬ ਵਾਲੇ ਤਾਂ ਪੱਕਾ ਮਨ ਬਣਾਈ ਬੈਠੇ ਆ ਭਾਈ ਅਮ੍ਰਿਤਪਾਲ ਸਿੰਘ ਦੇ ਸਾਥ ਦੇਣਗੇ ਤੁਸੀਂ ਸ਼ਹੀਦ ਭਾਈ ਬੇਅੰਤ ਸਿੰਘ ਦੇ ਸਪੁੱਤਰ ਨੂੰ ਵੱਡੀ ਲੀਡ ਨਾਲ ਜਿਤਾਓ ਜੀ

  • @palwinderkaur9842
    @palwinderkaur9842 25 วันที่ผ่านมา

    Veer ji waheguru ji mehar bharya hath rakhan tuade sareyan te 🙏🙏

  • @freefireprogamer9795
    @freefireprogamer9795 21 วันที่ผ่านมา +1

    Bhai ji jindabad

  • @dharmindersinghkhalsa7713
    @dharmindersinghkhalsa7713 28 วันที่ผ่านมา +1

    ਖਡੂਰ ਸਾਹਿਬ ਅਤੇ ਫਰੀਦਕੋਟ ਵਾਲਿਓ ਜਾਗ ਜਾਓ
    ਬਹੁਤ ਹੀ ਵਧੀਆ ਮੋਕਾ ਹੈ

  • @jasvindersingh9773
    @jasvindersingh9773 25 วันที่ผ่านมา

    Waheguru ji tuhanu chardikela bakshen te jit bakshen ji 🙏

  • @bantasingh2059
    @bantasingh2059 26 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਰੀਦਕੋਟ ਵਾਲਿਉ ਸਰਬਜੀਤ ਸਿੰਘ ਬੇਅੰਤ ਸਿੰਘ ਦਾ ਬੇਟਾ ਹੀ ਨਹੀਂ ਬਲਕਿ ਸਾਰੇ ਹੀ ਸਿੱਖ ਕੌਮ ਦੇ ਹਨ ਇਸ ਵਾਰ ਸਭ ਤੋਂ ਵੱਧ ਵੋਟਾਂ ਨਾਲ ਜਿਤਾਇਆ ਜਾਵੇ ਕੌਮ ਦੀ ਡਿੱਗੀ ਹੋਈ ਪੱਗ ਕੌਮ ਦੇ ਸਿਰ ਬੰਨਕੇ ਆਪ ਸ਼ਹੀਦ ਹੋਣ ਵਾਲੇ ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਜਿਤਾ ਕੇ ਗੁਰੂ ਦਿਆਂ ਖੁਸ਼ਿਆਂ ਲਵੋ ਜੀ

  • @brarbrar2183
    @brarbrar2183 28 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KabalSingh-mi3et
    @KabalSingh-mi3et 28 วันที่ผ่านมา

    WAHEGURU JI 🙏🙏

  • @malkeetsingh2602
    @malkeetsingh2602 23 วันที่ผ่านมา

    Full spot aa singh sabh ji waheguru ji mehar kareyo je

  • @kulwinderkaur3348
    @kulwinderkaur3348 หลายเดือนก่อน +2

    Wahaguro ji mahar karo ji

  • @manpreetsingh-pl8fk
    @manpreetsingh-pl8fk หลายเดือนก่อน +4

    Bhai amritpal singh ji nu jitaaao

  • @user-rb8zi1te8e
    @user-rb8zi1te8e 23 วันที่ผ่านมา +1

    ❤❤❤❤❤❤❤❤❤

  • @KuldeepSidhu-gk7ve
    @KuldeepSidhu-gk7ve หลายเดือนก่อน +5

    ਅਮਰ ਸ਼ਹੀਦ ਭਾੲੀ ਬੇਅੰਤ ਸਿੰਘ

  • @JaswinderKaur-oz9xw
    @JaswinderKaur-oz9xw 29 วันที่ผ่านมา

    Waheguru Ji 🙏🏽🙏🏽🙏🏽

  • @gurkiratsingh8767
    @gurkiratsingh8767 29 วันที่ผ่านมา +1

    ❤❤❤❤❤

  • @user-hu5nz8ku6l
    @user-hu5nz8ku6l 29 วันที่ผ่านมา +2

    Bhai Amrtpal Singh Jindabad

  • @ArmaandeepKhakh
    @ArmaandeepKhakh 29 วันที่ผ่านมา +1

    ❤❤❤❤

  • @crushsoulmates3719
    @crushsoulmates3719 หลายเดือนก่อน +1

    Wmk ji

  • @luckygrewal4421
    @luckygrewal4421 27 วันที่ผ่านมา

    Waheguru ji ka khalsa Waheguru ji ki fateh............

  • @rashamsinghkang5422
    @rashamsinghkang5422 21 วันที่ผ่านมา

    Waheguru waheguru waheguru waheguru waheguru ji 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹

  • @SukhpalSingh-lg9uq
    @SukhpalSingh-lg9uq หลายเดือนก่อน

    Wahaguru gg

  • @kisankhetibadi543
    @kisankhetibadi543 29 วันที่ผ่านมา +1

    🙏🙏

  • @BaljitKaur-bv1bd
    @BaljitKaur-bv1bd 29 วันที่ผ่านมา

    Wmk.veer ji jit Jan.

  • @harbhajanjandiala8724
    @harbhajanjandiala8724 หลายเดือนก่อน

    Great

  • @user-le9lu6li3n
    @user-le9lu6li3n หลายเดือนก่อน +3

    Bhai amritpal singh ji khalsa jindabad ji 🙏

  • @HarjinderSingh-vv1hc
    @HarjinderSingh-vv1hc หลายเดือนก่อน +2

    🙏🙏🙏🙏🙏

  • @Sacchaikiawaaz-lm9fx
    @Sacchaikiawaaz-lm9fx หลายเดือนก่อน +1

    ❤❤

  • @BabaBakalia670
    @BabaBakalia670 หลายเดือนก่อน +1

    👍🏻👍🏻👍🏻👍🏻👍🏻👍🏻

  • @jagirkaur1041
    @jagirkaur1041 24 วันที่ผ่านมา

    ❤❤waheguruji

  • @user-jj8sk5kl2o
    @user-jj8sk5kl2o หลายเดือนก่อน +3

    Tuhadi dilo respect aa pr tuhada jittna aukha aa eh ohi lok n jinna n bibi khalra nu hraya

  • @jangsingh9119
    @jangsingh9119 หลายเดือนก่อน +2

    Bhai Amritpal Singh Khalsa Jindabad

  • @lakhadhaliwal7430
    @lakhadhaliwal7430 26 วันที่ผ่านมา

    ਅਸੀਂ ਪਾਵਾਂਗੇ ਜੀ ਵੋਟਾ ਸਾਨੂੰ ਯਾਦ ਆ ਬਾਬਾ ਬੇਅੰਤ ਸਿੰਘ ਜੀ ਦੀ ਕੁਰਬਾਨੀ ਸਿੱਖ ਧਰਮ ਦੇ ਯੋਧੇ ਸਨ

  • @randhirkaur7333
    @randhirkaur7333 หลายเดือนก่อน +2

    🙏🙏🚩🚩

  • @ManpreetSingh-vm3nk
    @ManpreetSingh-vm3nk 28 วันที่ผ่านมา

    🙏 waheguru

  • @sandeepbhangu2560
    @sandeepbhangu2560 24 วันที่ผ่านมา

    Faridkot valeo Bhai sahab nu voot paeo te MP baneo

  • @nirmalsingh4807
    @nirmalsingh4807 หลายเดือนก่อน +1

    Bai Ji Aap Ji Nu Salute Hai Ji Puri Indian Army Da Bai ji

  • @Pannujatt46Pannujatt46-ny9so
    @Pannujatt46Pannujatt46-ny9so หลายเดือนก่อน +2

    Amritpal singh Gindabad ❤️♥️

  • @JaswantSingh-te9xt
    @JaswantSingh-te9xt 27 วันที่ผ่านมา

    ਫਰੀਦਕੋਟ ਦੀ ਸੰਗਤ ਦੇ ਸਨਿਮਰ ਬੇਨਤੀ ਹੈ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨ ਦੇਣ ਦਾ ਮੌਕਾ ਮਿਲਿਆ। ਮੌਕਾ ਸਾਂਭ ਲੈਣਾ ਚਾਹੀਦਾ ਹੈ।

  • @bhindersingh3718
    @bhindersingh3718 28 วันที่ผ่านมา

    🙏🙏🙏🙏