Chajj Da Vichar (2218) || ਡੱਲੇਵਾਲ ਨੂੰ ਗੁਲੂਕੋਜ਼ ‘ਚ ਆਹ ਕੀ ਦਿੱਤਾ

แชร์
ฝัง
  • เผยแพร่เมื่อ 31 ม.ค. 2025

ความคิดเห็น • 87

  • @User.YouTube_creaters
    @User.YouTube_creaters 11 วันที่ผ่านมา +8

    ਗਲਤੀ ਕਰਕੇ ਗ਼ਲਤ ਹੋ ਜਾਣਾ ਆਸਾਨ ਹੈ ਪਰ
    *ਸਹੀ ਹੋ ਕੇ ਖੁਦ ਨੂੰ ਸਹੀ ਸਾਬਤ ਕਰਨਾ ਮੁਸ਼ਕਿਲ ਹੈ*
    ਅੱਜਕਲ੍ਹ ਇਹੀ ਕੁਝ ਵਾਪਰ ਰਿਹਾ ਹੈ ਕਿਸਾਨਾਂ ਨਾਲ 🌾🌾🌾

  • @PargatSingh-fd8fg
    @PargatSingh-fd8fg 11 วันที่ผ่านมา +2

    ਸਤਿ ਸ੍ਰੀ ਅਕਾਲ ਦੀ ਦੋਨਾ ਨੂੰ ਹੱਕਾਂ ਲਈ ਸਘਰਸ ਕਰਨ ਵਾਲੇ ਲੋਕ ਮਹਾਨ ਹੁੰਦੇ ਹਨ👌👌❤❤

  • @SukhwinderSingh-wq5ip
    @SukhwinderSingh-wq5ip 11 วันที่ผ่านมา +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @malkiatkaur3915
    @malkiatkaur3915 11 วันที่ผ่านมา +3

    ਚੜ੍ਹਦੀ ਕਲਾ ਵਿਚ ਰਹਿਣ ਸਦਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @baldevjassar8059
    @baldevjassar8059 11 วันที่ผ่านมา +3

    *🙏🪴ਅੱਜ ਦਾ ਵਿਚਾਰ🪴🙏*
    *ਜੋਂ ਕਰਮਾਂ ਵਿੱਚ ਹੈ ਉਹ ਕਿਸੇ ਨਾ ਕਿਸੇ ਬਹਾਨੇ ਜਰੂਰ ਤੁਹਾਡੇ ਕੋਲ ਆਵੇਗਾ!ਅਤੇ ਜੋ ਕਰਮਾਂ ਵਿੱਚ ਨਹੀਂ ਉਹ ਆ ਕੇ ਵੀ ਚਲਾ ਜਾਵੇਗਾ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩ਵਾਹਿਗੁਰੂ ਜੀ ਕੀ ਫ਼ਤਹਿ🚩*

  • @AmarjitKaur-ir9ro
    @AmarjitKaur-ir9ro 11 วันที่ผ่านมา +2

    Sada hasdi reh Harman ji♥️ you’ve been blessed with this by Waheguru.🙏🏽

  • @ranjitbrar2449
    @ranjitbrar2449 11 วันที่ผ่านมา +4

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਜੇਕਰ ਤੁਹਾਡੇ ਵਰਗੀ ਤੇਤੀ ਪਰਸਿੰਟ ਨੌਜੁਆਨਾਂ ਕੋਲ ਹੋ ਜਾਵੇ ਤਾਂ ਪੰਜਾਬ ਵਿੱਚ ਬਹੁਤ ਕੁਝ ਬਦਲ ਜਾਵੇ ਵਾਹਿਗੁਰੂ ਕਰੇ ਤੁਹਾਨੂੰ ਸੁਨਣ ਵਾਲੇ ਤੁਹਾਡੇ ਵਰਗੇ ਬਣ ਜਾਣ

    • @shinderbrar
      @shinderbrar 10 วันที่ผ่านมา +1

      ❤❤🤙🤙👌👌✌✌

  • @rasingh7891
    @rasingh7891 11 วันที่ผ่านมา +23

    ਟਹਿਣਾ ਸਾਹਬ ਜੀ ਸਤਿ ਸ੍ਰੀ ਆਕਾਲ ਜੀ ਹਰਮਨ ਜੀ ਨੂੰ ਵੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਬ ਜੀ ਵਾਹਿਗੁਰੂ ਜੀ ਹਮੇਸ਼ਾਂ ਮੇਹਰਾਂ ਬਨਾਏ ਰੱਖਨ ਜੀ ਰਾਮ ਸਿੰਘ ਗੰਗਾ ਨਗਰ

  • @SuchasinghSandhu-y3z
    @SuchasinghSandhu-y3z 11 วันที่ผ่านมา +3

    My favorite program g

  • @skylightrecordspresents5217
    @skylightrecordspresents5217 11 วันที่ผ่านมา +2

    Great show 🎉

  • @fatehnews669
    @fatehnews669 11 วันที่ผ่านมา +2

    ਬਹੁਤ ਵਧੀਆ ਜੀ

  • @chhindasinghaulakh6815
    @chhindasinghaulakh6815 11 วันที่ผ่านมา +4

    ਟਹਿਣਾਂ ਸਾਹਿਬ ਸਾਡੇ ਵੀ ਆਹ ਜੁਰਮਾਨਾ ਰੱਖਿਆ ਗਿਆ ਸੀ ਮਰਗਤ ਉਤੇ ਜਲੇਬੀਆਂ ਬਣੋਣ ਉਤੇ ਏਹਦੇ ਨਾਲ ਕੁੱਝ ਟਾਇਮ ਤਾਂ ਲੋਕ ਰੁਕੇ ਪਰ ਫ਼ੇਰ ਇਕ ਸੂਰਮਾਂ ਪਰਿਵਾਰ ਉਠਿਆ ਜ਼ੁਰਮਾਨੇ ਵਾਲਾ 10 ਹਜ਼ਾਰ ਰੁਪਏ ਗੁਰੂ ਘਰ ਭਰਕੇ ਅਪਣੇ ਬਾਪੂ ਦੇ ਭੋਗ ਉਤੇ ਜਲੇਬੀਆਂ ਬਣਾਂ ਲਈਆ,ਹੁਣ ਉਸ ਤੋਂ ਬਾਦ ਇਹੋ ਕੰਮ ਚਲ ਪਿਆ ਜਿਨਾਂ ਨੇਂ ਜਲੇਬੀਆਂ ਬਣੋਣੀਆ ਹੁੰਦੀਆਂ ਨੇ ਉਹ ਪਹਿਲਾਂ ਜੁਰਮਾਨਾ ਭਰਦੈ ਤੇ ਜਲੇਬੀਆਂ ਬਣਾਂ ਲੈਂਦਾਂ ਹੈ।ਇਹ ਜੁਰਮਾਨਾ ਰੱਖਿਆ ਤਾਂ ਖ਼ਰਚਾ ਘਟੋਨ ਲਈ ਸੀ ਪਰ ਟਹਿਣਾ ਬਾਈ ਇਹਦੇ ਨਾਲ ਆਹ ਦਸ ਹਜ਼ਾਰ ਰੁਪਏ ਦਾ ਖਰਚਾ ਹੋਰ ਚਿਪ ਗਿਆ।

  • @sarbjitkaur4559
    @sarbjitkaur4559 11 วันที่ผ่านมา +2

    Very nice 👍 news ji

  • @PakCurrentaffairs-qn9nq
    @PakCurrentaffairs-qn9nq 2 ชั่วโมงที่ผ่านมา

    Great

  • @jasbirsingh4931
    @jasbirsingh4931 11 วันที่ผ่านมา +1

    ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ ਗਿਆ ਹੈ ਇਹ ਪ੍ਰੋਗਰਾਮ ਜਸਬੀਰ ਸਿੰਘ ਡੈਰਾ ਬਾਬਾ ਨਾਨਕ

  • @User.YouTube_creaters
    @User.YouTube_creaters 11 วันที่ผ่านมา +8

    ਤਨ ਨੂੰ ਘੁਮਾਈ ਰੱਖ,ਮਨ ਨੂੰ ਟਿਕਾਈ ਰੱਖ
    ਸੱਚ ਦੀ ਕਮਾਈ ਰੱਖ, ਝੂਠ ਤੋਂ ਜੁਦਾਈ ਰੱਖ
    *ਬਹੁਤ ਸੁੱਖ ਪਾਵੇਂਗਾ*

  • @ਇਕਖਬਰ
    @ਇਕਖਬਰ 11 วันที่ผ่านมา +4

    ਹਰਮਨ ਜੀ ਜਦੋਂ ਤੱਕ ਡੱਲੇਵਾਲ ਮਰਨ ਵਰਤ ਤੇ ਬੈਠਾ ਹੈ ਬਹੁਤ ਹੱਸਣਾ ਚੰਗਾ ਨਹੀਂ ਲਗਦਾ

  • @sonuvirk7976
    @sonuvirk7976 11 วันที่ผ่านมา +2

    Nice Sir ji Sister ji

  • @jasbirsingh4931
    @jasbirsingh4931 11 วันที่ผ่านมา +1

    This parogram good and jabardast hai i love this parogram Jasbir Singh dera baba nanak

  • @MewaSingh-gq4bp
    @MewaSingh-gq4bp 11 วันที่ผ่านมา +3

    Sat sri akal swarn singh tehna ji harman thind ji

  • @PanjabKaur-h6d
    @PanjabKaur-h6d 11 วันที่ผ่านมา

    Very nice 💯💯❤❤🎉🎉

  • @BalwinderSingh-mq6xq
    @BalwinderSingh-mq6xq 11 วันที่ผ่านมา +1

    ਟਹਿਣਾ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰਦੇ ਹੋ

  • @karajsinghtoor3542
    @karajsinghtoor3542 8 วันที่ผ่านมา

    ਟਹਿਣਾ ਸਾਬ ਤੁਹਾਡੀ ਅੰਗਰੇਜ਼ੀ 😂😂😂😂😂

  • @BhagSingh-k2d
    @BhagSingh-k2d 11 วันที่ผ่านมา +1

    ਟਹਿਣਾ ਸਾਹਿਬ ਸਾਡਾ ਪਿੰਡਾਂ ਪਰ ਖੂਬ ਚਲਦਾ ਪਕੌੜੇ ਜਲੇਬੀਆਂ ਭਰ ਭਰ ਕੇ ਰੋਟੀ ਲਿਫਾਫੇ ਘਰ ਨੂੰ ਦੇਣੀ ਜਿੰਨਾ ਚਿਰ ਵਿਚਾਰਾਂ ਹੁੰਦੀਆਂ ਉਸ ਦਿਨ ਗੁਲਾਬ ਜਾਮਣ ਸਭ ਕੁਝ ਚਲਦਾ ਸਾਡੇ ਮਾਮੇ ਚ ਡੈਥ ਹੋਈ ਥੋੜੇ ਦਿਨ ਪਰਸੋਂ ਵਿਚਾਰਾਂ ਦੀਆਂ ਖੂਬ ਚੱਲਿਆ ਇਹ ਉਹ ਕੱਲ ਨੂੰ ਭੋਗ ਹੈ

  • @LakhasinghSingh-r7y
    @LakhasinghSingh-r7y 11 วันที่ผ่านมา +1

    Very good news bro 🙏🙏🙏🙏🙏🙏🙏

  • @kirankaur4504
    @kirankaur4504 11 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @JaswinderKaur-g7l3b
    @JaswinderKaur-g7l3b 11 วันที่ผ่านมา +1

    Bahut vadia kita

  • @User.YouTube_creaters
    @User.YouTube_creaters 11 วันที่ผ่านมา +7

    ਮੂੰਹ ਵਿੱਚੋਂ ਨਿਕਲਿਆ ਸ਼ਬਦ, ਕਮਾਨ ਚੋਂ ਨਿਕਲਿਆ ਤੀਰ
    ਵਾਪਰ ਗਿਆ ਰੱਬੀ ਭਾਣਾ ਅਤੇ ਬੀਤਿਆ ਵਕ਼ਤ
    *ਇਹ ਚਾਰੇ ਚੀਜ਼ਾਂ ਕਦੇ ਵਾਪਸ ਨਹੀਂ ਆਉਂਦੀਆਂ*

  • @malkeetkhambra7313
    @malkeetkhambra7313 10 วันที่ผ่านมา +1

    ਓਹ ਦੋ ਜਥੇਬੰਦੀਆਂ ਵਾਲੇ ਕਮਲ ਘੋਟ ਦੇਣਗੇ ਤਾਂ ਕੌਣ ਜੁੰਮੇਵਾਰ ਹੋਵੇਂਗਾ। ਪੰਧੇਰ ਕੋਈ ਗੰਭੀਰ ਆਗੂ ਨਹੀ, ਪੈਰ ਪੈਰ ਤੇ ਬਿਆਨ ਬਦਲਦਾ ਰਹਿੰਦਾ ਹੈ ਮੀਟਿੰਗ ਵਿੱਚ ਕੀ ਕਰੂ ਯਕੀਨ ਨਹੀਂ ਹੈ।

  • @avtarsingh4870
    @avtarsingh4870 11 วันที่ผ่านมา +3

    ਤਿਤਲੀਆਂ ਮੋਰਾਂ ਤੇ ਕਾਰੀਗਰੀ ਕੌਣ ਕਰਦਾ
    ਉਹ ਐਸਾ ਕੌਣ ਜੋ ਫੁੱਲ ਮਹਿਕਾਈ ਜਾਂਦਾ
    ਗੁਰਾਂ ਆਖਿਆ ਪਵਣ ਗੁਰੂ ,ਐਸਾ ਕੌਣ ਜੋ ਹਵਾ ਚਲਾਈ ਜਾਂਦਾ
    ਸੱਤ ਰੰਗੀ ਪੀਂਘ ਅੰਬਰ ਤੇ ਕੌਣ ਪਾਉਂਦਾ
    ਐਸਾ ਕੌਣ ਜੋ ਚੰਨ ਚੜਾਈ ਜਾਂਦਾ
    ਦਿਲ ਅੰਦਰ ਧੜਕਦੀ ਧੜਕਣ ਨੂੰ ਧੜਕਾਏ ਕਿਹੜਾ
    ਐਸਾ ਕੌਣ ਜੋ ਨਬਜ਼ ਚਲਾਈ ਜਾਂਦਾ
    ਨਾ ਲੱਭੇ ਉਹ ਚਿੱਤਰਕਾਰ ਕਿਹੜਾ
    ਜਿਹੜਾ ਆਪੇ ਬੋਲੇ ਤੇ ਆਪੇ ਬੁਲਾਈ ਜਾਂਦਾ
    ਆਪੇ ਲਿਖਦਾ ਤੇ ਆਪੇ ਮਿਟਾਈ ਜਾਂਦਾ..

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ 11 วันที่ผ่านมา +2

    🎉❤🎉❤🎉❤🎉❤🎉❤🎉❤🎉

  • @TajinderMalhi-s4t
    @TajinderMalhi-s4t 11 วันที่ผ่านมา +3

    एक आदमी रेलवे स्टेशन पर चाय बेचने वाला पीएम बन गया उस की मेहनत देखो

  • @manjitkaur9448
    @manjitkaur9448 11 วันที่ผ่านมา +2

    dhei dhei buth sona lafaj ha ❤❤

  • @faqirsingh6288
    @faqirsingh6288 11 วันที่ผ่านมา +2

    🙏👍

  • @narinderbhaperjhabelwali5253
    @narinderbhaperjhabelwali5253 11 วันที่ผ่านมา +1

    ਛੋਟੀ ਭੈਣ ਹਰਮਨ ਥਿੰਦ ਜੀ ਅਤੇ ਛੋਟੇ ਭਰਾ ਸਵਰਨ ਸਿੰਘ ਟਹਿਣਾ ਜੀ ਸਤਿ ਸ਼੍ਰੀ ਅਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @sandeeprajvi402
    @sandeeprajvi402 11 วันที่ผ่านมา +2

    ਲੋਕਾਂ ਨੇ 21000 ਦੇ ਦਿਆ ਕਰਨਾ ਪਹਿਲਾਂ ਹੀ ਕੇ ਆ ਲਵੋ ਸਰਪੰਚ ਸਾਬ ਆਪਾਂ ਜਲੇਬੀਆਂ ਪਕੌੜੇ ਪਾਉਣੇ ਆ

  • @jasbirsingh4931
    @jasbirsingh4931 11 วันที่ผ่านมา +1

    This parogram good good good good and very nice and beautiful and jabardast hai Jasbir Singh dera baba nanak gurdaspur

  • @SurinderKaur-ui4by
    @SurinderKaur-ui4by 11 วันที่ผ่านมา +1

    Good

  • @ਸ਼ਮਿੰਦਰਸਿੰਘਤੱਗੜ
    @ਸ਼ਮਿੰਦਰਸਿੰਘਤੱਗੜ 11 วันที่ผ่านมา +1

    ਐਵੇਂ ਟਹਿਣਾ ਸਾਬ ਧੁੱਪ ਚੰਗੀ ਚੰਗੀ ਕਿਹਾ ਕਰੋ ਜੀ ਕਣਕ ਦਾ ਝਾੜ ਘੱਟ ਹੋ ਜਾਣਾ ਠੰਡ ਬਹੁਤ ਜਰੂਰੀ ਆ

  • @hargun_singh208
    @hargun_singh208 11 วันที่ผ่านมา +1

    ਹਰਮਨਭੈਣਜੀਆਪ‌‌।ਤੇਟਹਿਣਾਜੀ।ਖੂਸਦਿਲ।ਇਨਸਾਨਹਨ

  • @boharsingh7725
    @boharsingh7725 11 วันที่ผ่านมา +1

    🙏🙏🙏🙏🙏

  • @palasingh5151
    @palasingh5151 11 วันที่ผ่านมา +5

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @JaswinderPal-g1u
    @JaswinderPal-g1u 11 วันที่ผ่านมา +2

    ਜਸਵਿੰਦਰਪਾਲ ਬੰਗਾ.ਨਵਾਂ.ਸਹਿਰ. ਜੈ.ਭੀਮ. ਜੈ.ਭਾਰਤ.

  • @SurinderSingh-vn2fg
    @SurinderSingh-vn2fg 11 วันที่ผ่านมา +2

    ਟਹਿਣਾ ਜੀ ਸ਼ਰੀਕ ਦਾ ਅਰਥ ਵਿਦਵਾਨਾਂ ਨੇ ਭਾਈਵਾਲ, ਹਿਸੇਦਾਰ ਕੀਤਾ ਆ। ਦੁਖ ਸੁਖ ਦਾ ਸਾਂਝੀਵਾਲ।

  • @KewalSingh-v3f
    @KewalSingh-v3f 11 วันที่ผ่านมา +1

    Good luck

  • @jarnailsingh9949
    @jarnailsingh9949 11 วันที่ผ่านมา +2

    Sixty second Like and Share Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab India Prime Asia 🌏❤

  • @BhanguSaab-gm2ic
    @BhanguSaab-gm2ic 11 วันที่ผ่านมา

    ❤❤🎉🎉

  • @jasbirsingh4931
    @jasbirsingh4931 11 วันที่ผ่านมา +1

    ❤❤🙏👍🙏♥️♥️

  • @arfanasgharalihaidery2122
    @arfanasgharalihaidery2122 4 วันที่ผ่านมา

    Punchite nay boht acha decision keta.

  • @JaswinderPal-g1u
    @JaswinderPal-g1u 11 วันที่ผ่านมา +1

    ਜਸਵਿੰਦਰਪਾਲ ਬੰਗਾ.ਨਵਾਂ.ਸਹਿਰ. ਧੁਪ.

  • @GurpreetSingh-d2s1q
    @GurpreetSingh-d2s1q 11 วันที่ผ่านมา

    ਸਤਿ ਸ੍ਰੀ ਅਕਾਲ ਜੀ

  • @TajinderMalhi-s4t
    @TajinderMalhi-s4t 11 วันที่ผ่านมา +1

    डलेवाल जी दी सेहत कंवर होना बहुत मुश्किल है टहना जी हरसीमरत जी

  • @JagtarGill-u1z
    @JagtarGill-u1z 11 วันที่ผ่านมา +1

    Very good thana shiab and Harman thind ji thanks v rano the payal disaster ludhiana Punjab good evening

  • @BoharSingh-f4j
    @BoharSingh-f4j 11 วันที่ผ่านมา +1

    The hnaje,harmanthindhparogram,isghverynice

  • @SatnamSingh-xc5pc
    @SatnamSingh-xc5pc 11 วันที่ผ่านมา +1

    ਪਠਾਨਕੋਟ

  • @amarjitsinghmavi5084
    @amarjitsinghmavi5084 11 วันที่ผ่านมา +1

    ਅਸੀਂ ਤਾਂ ਵੀਰ ਜੀ
    ਮੲੀ ਵਿੱਚ ਕੰਬਲ ਧੌਣਾਂ

  • @JalandharPB08
    @JalandharPB08 11 วันที่ผ่านมา +1

    Hlo sir tuhada program bt vadia a ji mai daily program dekh da tuhada sir ek gal kehdi se ji plz mazdhur di v plz jarur gal kro kise din chajj de vichar vich ji 🙏 bt psand a ji tuhada program ji

  • @ਜਸਮੇਲਕੌਰ-ਠ7ਗ
    @ਜਸਮੇਲਕੌਰ-ਠ7ਗ 11 วันที่ผ่านมา +1

    🙏🏻🙏🏻🙏🏻🙏🏻🙏🏻🙏🏻👌👌👌👌👍👍👍👍

  • @harmanpreet-hx8jw
    @harmanpreet-hx8jw 11 วันที่ผ่านมา +1

    ✍🏻

  • @KulwantSinghHI
    @KulwantSinghHI 11 วันที่ผ่านมา +3

    Kde majdoor di v gall kr lia kro

  • @TajinderMalhi-s4t
    @TajinderMalhi-s4t 11 วันที่ผ่านมา +1

    80ja 90 sal दा हो गया होर किना बड़ा करो ग ऐ टहना जी हरसीमरत जी

  • @NishanSingh-ee8qo
    @NishanSingh-ee8qo 11 วันที่ผ่านมา +2

    ਰਣਜੀਤ ਸਾਗਰ ਚਿਲ ਕਿਥੇ ਅਾ ਕੇੜੇ ਜੀਲੇ ਵਿਚ ਹੇ ਜੀ ਦਸੋ

    • @doctorstar_ds
      @doctorstar_ds 11 วันที่ผ่านมา +2

      Pathankot de kol

  • @HarryJumper-r7g
    @HarryJumper-r7g 11 วันที่ผ่านมา +2

    Tehna sahib sade pind ta sarpanch he halwaei a ki oh es gal nal sehmat howega?

  • @jarmanbatth62
    @jarmanbatth62 11 วันที่ผ่านมา +2

    ਸਾਗ ਪਿੰਡ ਟਹਿਣਾ ਤੋਂ lynda ਸੀ ਤੁਸੀ

  • @JagdishKumar-h7w3z
    @JagdishKumar-h7w3z 11 วันที่ผ่านมา +2

    Har roj kisanon ki khabren aur koi khabar hai nahin

  • @rabjidhillon9413
    @rabjidhillon9413 11 วันที่ผ่านมา +1

    ਅੱਜ ਬਹੁਤ ਹਸਾਇਆ ਤੁਸੀਂ

  • @gurjeetbhangu40
    @gurjeetbhangu40 11 วันที่ผ่านมา +1

    Aapa shidi dina vic ta pakode khande langra che 😂😂😂

  • @TajinderMalhi-s4t
    @TajinderMalhi-s4t 11 วันที่ผ่านมา +1

    Very nice job

  • @HardeepSingh-de4xm
    @HardeepSingh-de4xm 11 วันที่ผ่านมา +1

    Majdoor di v gall kro

  • @sukhwinderdass
    @sukhwinderdass 11 วันที่ผ่านมา +2

    Sir bus tohade v control ch ni

  • @SatnamSingh-xc5pc
    @SatnamSingh-xc5pc 11 วันที่ผ่านมา +1

    Phatankot distt vuch hay ji

  • @LakhwinderSingh-he3vh
    @LakhwinderSingh-he3vh 11 วันที่ผ่านมา +1

    Ase 10 banea truksekae

  • @cap.sureshkumar3429
    @cap.sureshkumar3429 11 วันที่ผ่านมา +1

    Tehna sahib ji Muthu band aye ate khali hath jana hai

  • @KULDEEPSINGH-dy1ei
    @KULDEEPSINGH-dy1ei 11 วันที่ผ่านมา +1

    Bomb kede Paso bajaye😮

  • @madanlal2022
    @madanlal2022 10 วันที่ผ่านมา

    Dalle.wal.sab.kuchh.kha.reha.he.koi.bhi.banda.7.din.to.jyada..bona.khade.jinda.nhi.reh.skda.dono.jathebandia.punjab.nu.barbad.kar.rhian.han

  • @PrinceSingh-fm7sx
    @PrinceSingh-fm7sx 11 วันที่ผ่านมา +1

    Pspcl CHB KAMME patiale wich 4 din to hartal koi hall ni

  • @sukhwinderdass
    @sukhwinderdass 11 วันที่ผ่านมา +1

    Tuc ki kita

  • @SarwanKumar-t1f
    @SarwanKumar-t1f 11 วันที่ผ่านมา +1

    Glad jayada khabren gat

  • @ZIMIDAAR99
    @ZIMIDAAR99 11 วันที่ผ่านมา +1

    Aap ta tusi loka de serlekh nu roj nend de aw kade aavda v sudhaar lao

  • @VarinderSingh-iy8yp
    @VarinderSingh-iy8yp 11 วันที่ผ่านมา

    I dont like dalewal former my foot