Khushi Zaildar Interview|Khushi Zaildar Family Interview|Horse Rider Girl|Kaint Punjabi
ฝัง
- เผยแพร่เมื่อ 4 พ.ค. 2023
- #kaintpunjabi #latestpunjabivideo #kaintpunjabichannel
ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
Khushi Zaildar Interview|Khushi Zaildar Family Interview|Horse Rider Girl|Kaint Punjabi
ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
s
apni video kado karoge
Shilu bahuakbarpur di story dikhao kabbadi khelda
Eh kudi meri student c college ch, bahut sincere c class de vich padhn vich v sincere , we proud of you beta
ਬੇਟੀ ਖੁਸੀ ਆਪ ਜੀ ਦੀ ਸੋਚ ਨੂੰ ਸਲਾਮ
ਖੁਸ਼ੀ ਜ਼ੈਲਦਾਰ,,, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੈਨੂੰ ❤❤❤❤❤
ਬਹੁਤ ਵਾਧੀਆ ਲੱਗਾ ਜੀ ਵਾਹਿਗੁਰੂ ਜੀ ਚੱੜਕੱਲ ਰੱਖਣਾ❤👍
ਮਾਤਾ ਪਿਤਾ ਦੀ ਬਹੁਤ ਵੱਡੀ ਦੇਣ ਹੈ ਖੁਸ਼ੀ ਲਈ ਲੱਗਦਾ ਹੈ। ਨਹੀ ਤਾਂ ਕੁੜੀਆ ਨੂੰ ਕੁੜੀ ਕਹਕੇ ਹੀ ਪਿੱਛੇ ਕਰ ਦਿੱਤਾ ਜਾਂਦਾ। ਮੈ ਅਪਣੇ ਦਿਲੋ ਸਾਰੇ ਪਰਵਾਰ ਨੂੰ ਕਹਿਣਾ ਚਾਉਂਦਾ ਹਾ। ਭੈਣ ਨੂੰ ਆਪਣੇ ਚਾਹ ਪੂਰੇ ਕਰਨ ਦਿਉ।❤❤
ਤੁਹਾਡੀ ਸੋਚ ਨੂੰ ਸਿਜਦਾ ਭੈਣੇ 🙏🏼
Family bahut vadia sari , bhra vi bahut Vadia jisne apni bhen di dilo support kite . Respect
ਬਹੁਤ ਖੁਸ਼ੀ ਹੋਈ ਭੈਣ ਵੇਖ ਕੇ🙏🙏🙏🙏🙏🙏🙏🙏🙏🙏🙏 ਸ਼ੁਕਰ ਆ ਪਰਮਾਤਮਾ ਦਾ ਐਨੀ ਨੇਕ ਸੋਚ ਆ ਤੁਹਾਡੀ ਤੇ ਪਰਿਵਾਰ ਦੀ
ਜਿਉਂਦੇ ਵੱਸਦੇ ਰਹੋ
Gora da shonk bahut vadia gal aa , Gora , Gorrian Sade Guru de khass c , bahut vadia gal . Well done 👍 lok tan latta khichde hi hunde aa . Always be positive
ਬਹੁਤ ਵਧੀਆ
Bhot vadiya bhene❤baba g hor trkiyan bkshn bhen nu✅
God bless u all. Very sweet billa
ਬਹੁਤ ਵਧੀਆ ਲੱਗਿਆ ਭੈਣ ਖੁਸ਼ੀ ਦੇ ਪਿਆਰ ਨੂੰ ਦੇਖਕੇ ਓਹਨਾ ਹੀ ਪਿਆਰ ਘੋੜੇ ਕਰਦੇ ਆ ਭੈਣ ਖੁਸ਼ੀ ਨੂੰ
waheguru ji mehar krn tuhda ta ❤️❤️ bhen
❤❤
Bhut achi soch ha Khushi ji God bless you
ਬਹੁਤ ਵਧੀਆ ਜੀ
Waheguru ji🙏
👍👍👍👍👍👍👍👍
Veri good bahut badhiya
Love it khushi
God blss you all
love u sister ❤️❤️
👌🏼👌🏼👍🏻👍🏻
👍👌
💞🙏
Very nice
Good
Bhut Badiya Beta
Very nice bata g
Very good beta khushi tere vargia dhia hr ghr hon
Good job
Very nice 🥰
Gud job
Best of luck 🍀🤞
Bhra 👏👏
Very nice beta ❤
Good sister
waheguru ji thnu trakiyea bakhsan bhena ❤️❤️
Very nice beta
Bhain de sonk nu saloot hai sabash
Nice sister
🙏🙏🙏🙏🙏🙏👌👌👌👌👌👌
Good horse 🐎
Ble ble
gbu sister
Very nice story
Gud bhene
ਵਾਹਿਗੁਰੂ, ਬਹੁਤ ਵਧੀਆ ਏ,, good job good more
بہت اچھا شوق
ਭੈਣ ਕੋਲ ਦੁਪੱਟਾ ਵੇਖ ਖੁਸ਼ੀ ਹੋਈ,,,,ਨੌਜਵਾਨ ਵੀਰੋ,,,,ਤੁਸੀਂ ਵੀ ਪੰਜਾਬ ਦੀ ਸ਼ਾਨ ਦਸਤਾਰ ਸਜਾਓ,,,
Veera mare interview Lia sakdio mre v bhot sok na ta ma Har PGA na
Ver g location ki a bhean di
❤ bot bot vadia
Animal lovers
On line dummy ਘੋੜੇ ਬਹੁਤ ਮਿਲਦੇ ਹਨ
Sirsa
ਆਹ ਸੱਭ ਸ਼ੋਸ਼ਣ ਮੀਡੀਆ kr k ਆ
Jaldarni.....
Ghait shok a didi mnu vi horse de shok a and mere father sabb nu
Kini vdiea soch aa ..ethe sade lok bhr nu bajde
i donot understand how 4 years old child remember all these things.😂😂😂
Very nice beta tere bargi dhi hove
Baki sab very good I think 🤔 so sawere pehla maa baap diya giidna te peri hath laiaa karo gharde kma hath vataia kro tavi ok 👍 gbu 😊
A singhni nahi a kaur surname nahi a
Hahaha😂 band
Horse 🐎 wale Fukrey
Buhat chakvi jahi gal kerdi ah kudi 😂
bhot chakmi aa i know her eh sab just video lyii
Amandeep kaur tuhada ki relation hai khushi nal ?? Soch k boleya kro kise bare meri bhatiji hai khushi
Ghoda pavve hatyar kad lve
For more women horse riding--- @horseloverAnjali
❤❤
Very nice