Stud farming: ਇਹ ਪੰਜਾਬਣਾਂ ਨਾ ਸਿਰਫ਼ ਘੋੜੇ ਪਾਲਦੀਆਂ ਹਨ ਬਲਕਿ ਕਾਰੋਬਾਰ ਵਿੱਚ ਨਵੀਆਂ ਪੁਲਾਘਾਂ ਵੀ ਪੁੱਟ ਰਹੀਆਂ ਹਨ
ฝัง
- เผยแพร่เมื่อ 20 ม.ค. 2024
- #punjab #studfarming #horselover
ਪੰਜਾਬ ਵਿੱਚ ਜਿੱਥੇ ਕਈ ਲੋਕ ਸ਼ੌਂਕ ਲਈ ਘੋੜੇ ਰੱਖਦੇ ਹਨ ਉੱਥੇ ਹੀ ਕਈ ਘੋੜਿਆਂ ਨੂੰ ਇੱਕ ਕਿੱਤੇ (ਵਪਾਰ) ਵਜੋਂ ਵੀ ਪਾਲਦੇ ਹਨ। ਮਾਹਰ ਦੱਸਦੇ ਹਨ ਕਿ ‘ਸਟੱਡ ਫਾਰਮਜ਼’ ਨਾਲ ਕਰੋੜਾਂ ਦੀ ਆਰਥਿਕਤਾ ਜੁੜੀ ਹੋਈ ਹੈ। ਹਾਲਾਂਕਿ ਪੰਜਾਬ ਵਿਚ ਇਸ ਕਿੱਤੇ ਵਿੱਚ ਬਹੁਤੀ ਗਿਣਤੀ ਮਰਦਾਂ ਦੀ ਹੈ ਪਰ ਕੁੜੀਆਂ ਵੀ ਘੋੜੇ ਪਾਲਣ ਦੇ ਕਿੱਤੇ ਵਿੱਚ ਮੱਲਾਂ ਮਾਰ ਰਹੀਆਂ ਹਨ।
ਰਿਪੋਰਟ- ਗਗਨਦੀਪ ਸਿੰਘ ਜੱਸੋਵਾਲ
ਐਡਿਟ- ਰਾਜਨ ਪਪਨੇਜਾ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
𝐅𝐀𝐂𝐄𝐁𝐎𝐎𝐊: / bbcnewspunjabi
𝐈𝐍𝐒𝐓𝐀𝐆𝐑𝐀𝐌: / bbcnewspunjabi
𝐓𝐖𝐈𝐓𝐓𝐄𝐑: / bbcnewspunjabi
ਪੰਜਾਬ ਦੀਆਂ ਧੀਆਂ❤
ਘਰੋਂ ਰੱਜੇ ਪੁੱਜੇ ਹੋਣ ਤਾਂ ਸ਼ੌਂਕ ਆਪੀ ਲਗ ਜਾਂਦੇ,,,,,ਗਲ ਸਰਮਾਏ ਦੀ ਆ,,,ਪੈਸਾ ਖੁੱਲਾ ਤਾਂ ਸ਼ੌਂਕ ਬ੍ਥੇਰੇ ਪਾਲ ਲੈਂਦਾ ਬੰਦਾ,,,ਕੋਈ ਵੱਡੀ ਗਲ ਨੀ
Paisa nal nhi shonk nal hunda, paisa ta bohut loka kol . 😂😂 denda rab balda( sarda) sab😂😂. Shabash khush kita putar ji❤
ਤੇਰੀ ਸੋਚ ਤੋਂ ਥੋੜੀ ਮੈਨੂੰ ਗਲਤੀ ਲੱਗਦੀ ਵੀਰਿਆ ਮੇਰੇ ਪਿੰਡ ਵਿੱਚ ਕਰੋੜਾਂ ਰੁਪਈਆ ਅਰਬਾਂ ਦੇ ਮਾਲਕ ਬੰਦੇ ਬੈਠੇ ਨੇ ਉਹਨਾਂ ਘਰੇ ਕੁੱਤਾ ਵੀ ਨਹੀਂ ਕਦੀ ਪਾਲਿਆ ਉਹ ਕਿਸੇ ਨੂੰ ਘਰ ਗਏ ਨੂੰ ਚਾਹ ਵੀ ਨਹੀਂ ਪੁੱਛਦੇ ਪੈਸੇ ਦੇ ਨਾਲ ਸ਼ੌਂਕ ਵੀ ਨਹੀਂ ਪਲਦੇ ਜਜ਼ਬਾ ਵੀ ਹੋਣਾ ਚਾਹੀਦਾ ਹ ਅੰਦਰ ਬੰਦੇ ਦੇ ਬਾਕੀ ਥੋੜਾ ਤੇਰੀ ਸੋਚ ਨਾ ਵੀ ਆਪਾਂ ਸਹਿਮਤ ਆ ਬਾਕੀ ਇਹਨਾਂ ਧੀਆਂ ਨੂੰ ਹੌਸਲੇ ਦੀ ਲੋੜ ਹੈ ਕਿਉਂਕਿ ਬਾਹਰਲੇ ਮੁਲਕ ਵਿੱਚ ਵੀ ਇਹ ਜਾ ਕੇ ਕੰਮ ਕਰ ਸਕਦੀਆਂ ਨੇ ਚਲੋ ਬਾਕੀ ਤੇਰੀ ਮਰਜ਼ੀ
Full Support Khush Raho 👍👍
Good Start, God bless all .
Very good works beta
Very good
Gud job
ਬਹੁਤ ਵਧੀਆ 👍
Love to watch these kind of positive news feed by Punjabi girls ..🎉 keep it up
Goodji
Well done kuriye❤
ਛੱਤ ਭਾਵੇਂ ਇੱਟ ਬਲਾਇਆ ਦੀ ਹੋਵੇ ਪਰ ਘੋੜਿਆਂ ਵਾਲਾ ਘਰ ਤਬੇਲਾ ਤੇ ਘੋੜੀ ਆਪਣੇ ਨਾਲੋ ਯਾਦਾ ਸਵਾਰ ਕੇ ਰੱਖੀ ਹੁੰਦੀ ਆ ਕੋਈ v ਜਾਨਵਰ ਆ ਸ਼ੌਂਕ ਨਾਲ ਰੱਖਿਆ ਜਾਂਦਾ ਨਾ ਕੇ ਪੈਸਿਆਂ ਨਾਲ
Very good👍 keep it up
Good job 👍
V Nice ! GBU ❤
Go on go on❤
Good video
❤
❤🙌🏿
🙏👍👌
❤❤❤❤😊😊😊
👍👍
🙏🙏🙏👍👍👍👍👍
🙏🏻💐💐💐💐💐💐💐🙏🏻😘
Bhaji shonk v paisa nal hunda satho ta ni poora hona
ਗੱਲਾਂ ਦਾ ਕੜਾਹ
Fukra pan and pase da ghamnd hunda hor es ch ki a.. Awe mere warge grib ne ki lena... Fudo km te BBC v fudo km krn lag ge. Am poultry farming business krda a... Bs bhut shote te young boys nu sikhaya kive poultry kri di awe aha fudo
ਬਕਵਾਸ।
eh BBC aa yaan PTC aa khatam aa bbc v bbc famous c vadeaan khabraan lai
❤