Rice nutrient requirement at tillering & PI (ਵੱਧ ਝਾੜ ਲਈ ਆਹ 2 ਅਵਸਥਾ ਤੇ ਪੋਸ਼ਕ ਤੱਤਾਂ ਦਾ ਧਿਆਨ ਰੱਖੋ)
ฝัง
- เผยแพร่เมื่อ 8 ม.ค. 2025
- Nitrogen requirement of Rice on critical growth stages I.e. Tillering & Panical Initiation stage and it's impact on Yield discussed.
For higher profitable Yield and income proper nutrition of Rice plant required.
ਅੰਤਰਾਸ਼ਟਰੀ ਝੋਨਾ ਖੋਜ ਸੰਸਥਾ ਦੀ ਸਹਾਇਤਾ ਨਾਲ ਝੋਨੇ ਦੀ ਫਸਲ ਤੋਂ ਲਾਭਦਾਇਕ ਝਾੜ ਲੈਣ ਲਈ ਮਹੱਤਵਪੂਰਨ ਗਰੋਥ ਸਟੇਜ ਬੂਟਾ ਮਾਰਨ (ਕੱਲੇ ਫੁੱਟਣਾ) ਅਤੇ ਮੁੰਜਰ ਬਨਣ ਸਮੇਂ ਦੀ ਪਹਿਚਾਣ ਅਤੇ ਜਰੂਰੀ ਪੋਸ਼ਕ ਤੱਤਾਂ ਸਬੰਧੀ ਜਾਣਕਾਰੀ !
"किसान मसीहा" DR. KULDEEP singh shergill 👏👏
thanks ji
Best social work 👍👍🙏
ਵਧਿਆ ਜਾਣਕਾਰੀ ਦਿਤੀ ਜੀ 🙏
ਧੰਨਵਾਦ ਸਰ ਜੀ
ਖਾਦਾਂ ਦੀ ਮਾਤਰਾ ਦੱਸ ਦਿਉ ਜੀ
ਡਾਕਟਰ ਸਾਹਿਬ ਵੀਡਿਓ ਬਹੁਤ ਜਾਣਕਾਰੀ ਵਾਲੀ ਹੁੰਦੀ ਹੈ ਮੇਰੇ ਵਰਗੇ ਨਵੇ ਕਿਸਾਨਾਂ ਲਈ
45 din te potash kini deni a
Very Very thanks sir jankari den lyi.
Thanks Dr sahab for useful information in detail
Dr. Sahib last urya nal potish di kini matra dani aa . Phinla 20kg payi aa 60%wali
ਧੰਨਵਾਦ ਡਾ ਸਾਹਬ ਜੀ
Thanks Dr. Saab Ji
Thank you doctor sab
Baiji, E C (electric conductivity) ke hunde hai ,mai soil test report kar vae se uss vich EC baut ghat ayee hai , te phosphorus jaada ,ph value ve jaada hai plz guide me, what to do 🙏🙏
Organic Carbon- 0.79
Nitrogen- 166.39
Potassium- 169.03
Phosphorus- 94.50
Calcium- 1989
Magnesium- 362.30
Sulphur- 16.20
Zinc- 6.03
Copper- 0.58
Iron-22.39
Magnese- 8.48
Boron- 0.46
EC- 0.262
PH- 8.69
Authentic information. Well done💯 Dr. Sahb. I will exercise this information on my paddy crop.
ok ji
@@KULDEEPSingh-tu4gy sir 20 killo
Potash pai a hun kini pauni a sir
ਡਾਕਟਰ ਸਾਹਿਬ ਜੀ ਮੈ ਮਟਰਾਂ ਨੂੰ 2 ਬੋਰੀਆਂ ਡਾਈ ਪਾਈ ਸੀ ਹੁਣ ਝੋਨੇ ਨੂੰ ਡਾਈ ਦੇਣ ਦੀ ਲੋੜ ਹੈ ਦੱਸਿਓ ਜੈ,1509, ਦੇ ਲੱਮੇ ਬੁਟੇਆ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ 🙏🙏🏻🙏🏻🙏🙏🌹🙏🙏
Y jii. Iss var jhone di new msp ayi ni ???
Sir urea ch potash knde a nhi mix hundi ..
sar kadu karn ta phala nitrojan da sakda ha
Nhi bro
sir mera basmati 1401 jada phot tn kar reha but upper nu jada vad reha hai jada buccher jada nhi mar reha.. har saal hi eing hunda..
ਡਾ ਸਾਹਿਬ ਜੀ ਝੋਨੇ ਵਿੱਚ ਮਾਈਕੋਰਾਈਜਾ ਕਿੰਨੇ ਦਿਨਾਂ ਦੇ ਝੋਨੇ ਵਿੱਚ ਪਾਉਣਾ ਚਾਹੀਦਾ ਹੈ
Sir सल्फर कब ओर कैसे दे धान में ।
Waheguru mara kara
sir fer chonna kaddo vech laggan to bad 1 to leke 24 dina tak kini urea pauni chahidi he
Thanks Dr sahib for info.
Thanks Sir Ji🙏🏻
126 ਬਾਰੇ ਦੱਸੋ ਜੀ ,, ਯੂਰੀਆਂ ਕਿੰਨੇ ਦਿਨ ਚ ਦੇਣਾ ਤੇ ਕਿੰਨਾ ਦੇਣਾ ?
25 to 30days
Thanks dr saab
sir half bory super and half bory potash
pa sakde rla k
please reply
ਅੱਗੇ ਕਹਿੰਦੇ ਹੁੰਦੇ ਸੀ ਵੀ ਜੀ ਪੇਨਿਕਲ ਇਨਿੱਸੇਸਨ ਸਟੇਜ ਤੇ ਯੂਰੀਆ ਦੇਤਾ ਤਾਂ ਉਲੀ ਰੋਗ ਬਹੁਤ ਪੇਦਾਂ ਐ
ਨਾਲੇ ਕਹਿੰਦੇ ਸੀ ਨਿਸਾਰੇ ਸਮੇ ਯੂਰੀਆਂ ਦੇਣ ਤੇ ਫੋਕ ਬਣਦੀ ਆ
Bilkul
ਇਸ ਸਟੇਜ ਤੇ ਯੂਰੀਆ ਦਿੱਤਾ ਤਾਂ ਇਹ ਯਰੀਆ ਬੂਟੇ ਦਾ ਕਦ ਵਧਾਵੇਗੀ ਆ ਵੀ ਪਿਛਲੇ ਸਾਲ ਬਾਈ ਜੀ ਤੁਸੀ ਹੀ ਕਿਹਾ ਸੀ
Rgt
kade nahi keha vir
Good job
Pilli pussa kine din lendi aa y,+ urea kine din tak puri kri jave Dr. Saab
42-45 din
Dr pehlan appan kehde c k saari uria 30-35 din te poori kar deni aa..
Dr. Sahib SSA,
SOIL TEST REPORT VICH PH 8 HE
2 PLOTS VICH EC 1.0 AND 2PLOTS VICH 1.2 HE
OC, P,AND K SB LOW HUN
2PLOTS VICH P MEDIUM HE
DR SAHIB EH DASSO KEHDI KHAD KINNI PAYEA ,THANKS
Veer baio potashium dane daar da faida haiga koi k nai veer
ਸਾਤਸ਼੍ਰੀ ਅਕਾਲ ਡਾ ਸਾਬ ਜੀ
Kal wali video ch dr Saab tusi kiha 15 din kado wale jhone ch facforce dio fir je 18 days te zinc de diti facforce pathar bnju confuse
Dr,sahib, g twanteysix may,nujohna,dsr,keeta,one, June,brsat,hoe,,krand,kush,area,ho,reha,hai,ki,keeta,jave
ਬਾਈ ਜੀ ਪੋਟਾਸਕ ਜ਼ਿੰਕ ਦਾ ਰਿਜਲਟ ਕਿਵੇਂ ਆ ਝੋਨੇ ਵਿੱਚ ਪਾਉਣੀ ਆ
DHANWAD SAR JI WAHEGURU MEHAR KARE
Thanks for info
But how much quantity should be use per acre of all nutrients
I mean N P K Zn S Kinney poune kille di
Sir potash kab or kitne matra me dele
Sir reply jaroor kario.mai Sara jhona DSR kitta ji.tuhade reply di udeek ch
Yes
Boht vdia dr sahib
ਪੀਲਾ ਪੂਸਾ ਕਿੰਨੇ ਦਿਨ ਲੈਂਦਾ ਹੈ ਜੀ
Tuhdw phone ni lgda g ????? 🙏🙏🙏🙏
Ehna sab cheeza de kini recommended aa ji 1 kille lyi ?
Ess hisaab nall pilli usaa ch kine time ch urea pura krnaa
50 tp55
Dr shab jhona lagon to ik din phala 70 kg ssp +15kg mop +15 kg urea sukhe khet vich de sakde a plz dasyo leach down ta ni hunda
doctor saab mai pichli vaar 30 din.de something urea.off krti.c usda result eh hoya k.mera.jhaad kafi.ghat gya poosa 44 kisam.c.waise v garmi.bahut c pichli vaar
Dr saab khet hall naal vah k khulla shadya hoya kaddu rotavater naal krna asi ta jo super te potash hai oh kaddu to pehla hall naal vahe khet ch sutt k upro rotavater naal kddu kr skde aa?
Sat sri dr sahib ji 1509 ess war laee jave k nhi te paneeri keri tarek nu bijji jave kuj loki kehnde1509 vikni ni ess war
laga sakde ho
@@KULDEEPSingh-tu4gy Dhanwad sir ji janda rog vaste kra chemical vartia ji
Sir ki aapa urea naal fast mix mix karke pa sakde aa
na pao
Sir PR 126 ch kine k din ch ureya deni?
35 din
Sir me sonipat haryana se hoon
Maine 1121 seed germinate krke 2 june ko nursery boi thi lekin abb 4 din baad uske dhondro sukh rhe hai kya kroo sir nursery chal nhi rhi
Koi solution batoo sir
Sir DSR ch potash drill krn time hi pa dayyiye ji.per acer 20 kg payyiye is time ji
Paji ਝੋਨਾ ਕਿੰਨੀ ਤਰੀਕ ਨੂੰ ਲਗਣਾ ਵਾ
Dr. Saab potash di te sulfur di kini dosh deni aa plz das deo dhanwad ji
ਡਾਕਟਰ ਸਾਹਿਬ ਸਿੱਧੀ ਬਿਜਾਈ ਚ ਮੁਰਕ ਮਾਰਨ ਵਾਸਤੇ ਕਿਹੜੀ ਦਵਾਈ ਕੰਮ ਕਰਦੀ ਆ
ਡਾਕਟਰ ਸਾਬ ਕਣਕ ਵਿੱਚ 20 ਕਿਲੋ mop 60% ਪਟਾਸ਼ ਪਾਈ ਹੁਣ ਪਾੳੁਣ ਦੀ ਲੋੜ ਹੈ
thnk uuu jiii
Veer g paniri nu kis time pani khada Karna chahiye or kis time nhi I mean process kya honi chahiye 🙏🙏
Sham nu
ਪਿੱਲੀ ਪੂਸਾ DSR ਕੀਤੀ ਐ ਉਹੋ ਕਿੱਨੇ ਦਿਨ ਲਉ ਉਸ ਦੀ ਉਮਰ ਦਾ ਕਿਮੇ ਹਿਸਾਬ ਲਾਈਏ ਦੱਸੋ ਜੀ (ਪੈਨੀਕਲ ਲਈ)
ਡਾ ਸਾਬ ਜੀ ਅੇਪਸਾ m ਵੇ ਦੀ ਵਰਤਣੀ ਚਾਹੀ ਹੇ ਜਾ ਨਹੀਂ
ਜੇ ਚਾਹੀ ਦੀ ਵਾ ਤੇ ਕਿੱਨੀ ਡੋਜ਼ ਦੇਣੀ ਚਾਹੀ ਦੀ ਵਾ
Dr saab ji 15 din de paneeri ch 4-5 kg urea 1 knaal de paa diti c hun agli urea paneeri nu kini tay kdo pauni chidi aa ji ?
4 pani bad
👌👍🙏
90 din ke variety vich kado dena
N
P
K
S
Zn ki per acre dose bi ds dyo g
ਵੀਰ ਜੀ ਖੇਤ ਦੇ ਕੁਝ ਹਿੱਸਿਆਂ ਵਿਚ ਘੂੰਈ ਬਹੁਤ ਹੁੰਦੀ ਹੈ ਕੋਈ ਹੱਲ ਦੱਸੋ
Good information
Good morning sir plj PB 1 Paddy all FERTILIZERS ki matra btao kon kon se khat kis time kitne dew plj sir
ਡਾ ਸਾਹਿਬ 2ਕਿੱਲੇ ਝੋਨਾ dsr ਕੀਤਾ ਸੀ 16ਮਈ ਨੂੰ ਯੂਰੀਆ ਕਦੋ ਦੇਣਾ ਹੈ ਜੀ
Panni da ph vi 8 he
ਡਾ ਸਾਹਿਬ ਦੋ ਕਿਲੇ ਝੋਨਾ dsr ਕੀਤਾ ਸੀ 16ਮਈ ਨੂੰ ਯੂਰੀਆ ਕਦੋਂ ਦੇਣਾ ਹੈ ਜੀ
ਜੀਕ ਤੇ ਲੋਹਾ ਦੋਵੇ ਰਲਾਕੇ ਪਾ ਸਕਦੇ ਹਾ
ਪਹਿਲੀ ਯੂਰੀਆ ਅਤੇ ਲਾਸਟ ਯੂਰੀਆ ਦੇ ਨਾਲ ਕਿੰਨੀ ਕਿੰਨੀ ਪੋਟਾਸ਼ ਪਾਉਣੀ ਚਾਹੀਦੀ ਹੈ
Sir mobil no kina call karni
Thx veer g
ਝੋਨੇ ਵਿੱਚ ਕੱਦੂ ਤੋ ਪਹਿਲਾਂ ਯੂਰੀਆ ਪਾਉਣ ਦਾ ਕੋਈ ਫਾਇਦਾ ਹੈ ਜਾ ਨਹੀ
nahi
Okay j
ਡਾਕਟਰ ਸਾਹਿਬ ਪੀ ਆਰ 128 ਬੀਜਣ ਦਾ ਟਾਇਮ ਆ ਗਿਆ ਜੀ
Sade v 27 di ayi c asi local dukan to seed leya c ...mere dost de nal hi khet ne ohde 36 quintl nikleya os ne University ton seed leya c
Thanks sir
Sir thoda whatsapp number chahida
🙏🙏
Vir apana num send kreo
9360423959
🙏👌
Pr 126.
25 faq.+60 = 85
120-85. = 35 day
Panical initiation only 35 day
126 ਸਣੇ ਪਨੀਰੀ 120 ਦਿਨ ਲੈਂਦੀ ਆ ਵੀਰ ?
Bhut vadia sir
Thanks Dr sahib for info.
Good information