Yellow Wheat, ਪਾਣੀ ਕਰਕੇ ਕਣਕ ਪੀਲੀ ਪੈ ਗਈ ਹੁਣ ਮੀਂਹ ਤੋਂ ਪਹਿਲਾਂ ਇੱਕ ਵਾਰੀ ਆਹ ਕੰਮ ਕਰੋ ਤਾਂ ਕਿ ਨੁਕਸਾਨ ਨਾ ਹੋਵੇ

แชร์
ฝัง
  • เผยแพร่เมื่อ 8 ม.ค. 2025

ความคิดเห็น • 55

  • @JatinderSingh-ic6xp
    @JatinderSingh-ic6xp 4 ชั่วโมงที่ผ่านมา +1

    ਬਹੁਤ ਵਧੀਆ ਜਾਣਕਾਰੀ ਸਰ ਜੀ

  • @karamjeetmaan4917
    @karamjeetmaan4917 วันที่ผ่านมา +6

    ਏਸ ਸਾਲ ਪਹਿਲੀਂ ਵਾਰ ਹੋਇਆ ਕਿ ਸਾਡੇ ਬਠਿੰਡੇ ਜਾਂ ਪੱਛਮੀ ਮਾਲਵਾ ਵਿੱਚ ਵਧੀਆ ਮੀਂਹ ਪਿਆ ਤੇ ਹੋਰ ਮੀਂਹ ਦੀ ਦੂਜੇ ਜ਼ਿਲਿਆਂ ਨਾਲੋਂ ਵੱਧ ਉਮੀਦ ਆ ,,,ਨਹੀਂ ਤਾਂ ਹਰ ਟਾਇਮ ਇਹੀ ਸੁਣਦੇ ਸੀ ਕਿ ਪੱਛਮੀ ਮਾਲਵਾ ਵਿੱਚ ਮੀਂਹ ਦੇ ਚਾਨਸ ਘੱਟ ਆ ,,,, ਪ੍ਰਮਾਤਮਾ ਮੇਹਰ ਕਰਨ ਸਭਨਾਂ ਤੇ ਸਾਡੇ ਤਾਂ ਮੀਂਹ ਨੇ ਰੰਗ ਭਾਗ ਲਾ ਤੇ ਜੀ ਕਣਕਾਂ ਜਿਨੀਆਂ ਕਮਜ਼ੋਰ ਸੀ ਉਹਦੀਆਂ ਚੰਗੀਆਂ ਬਣ ਗ ਈਆ

  • @jaswindersingh9351
    @jaswindersingh9351 วันที่ผ่านมา +1

    ਬਹੁਤ ਵਧੀਆ ਜਾਣਕਾਰੀ ਧੰਨਵਾਦ ਖਾਲਸਾ ਜੀ🙏

  • @madanlalchaudhary8016
    @madanlalchaudhary8016 13 ชั่วโมงที่ผ่านมา

    Thank you Sir. May be spray 0.5% per litre water zinc sulphate 33 percent with urea 2 percent. Please guide accordingly.

  • @kabulsingh1375
    @kabulsingh1375 วันที่ผ่านมา +1

    ਧਨਵਾਨ

  • @vaddagrewal1672
    @vaddagrewal1672 วันที่ผ่านมา +2

    ਧੰਨਵਾਦ ਜੀ ਵੀਡੀਓ ਜਲਦੀ ਪਾਇਆ ਕਰੋ ਜੀ

  • @harjindersingh1270
    @harjindersingh1270 วันที่ผ่านมา +1

    ਸਹੀ ਜੀ

  • @kuldeepnain7362
    @kuldeepnain7362 15 ชั่วโมงที่ผ่านมา

    Good information

  • @satishjaglan1610
    @satishjaglan1610 14 ชั่วโมงที่ผ่านมา

    Good Bhai 6

  • @jasbirsonu8225
    @jasbirsonu8225 วันที่ผ่านมา +1

    ਵੀਰ ਜੀ pm kisaan ਦਾ ਰਜਿਟਰੇਸ਼ਨ ਕਰਵਾਉਣਾ ਹੈ ਅਸੀਂ ਤੁਹਾਨੂੰ ਆਪਣੇ ਡੋਕੋਮੈਂਟ ਦੇ ਸਕਦੇ ਹਾਂ ਤੇ ਕਰ ਦੇਵੋ ਹੈ ਵੀਰ ਜੀ🙏🏻🙏🏻🙏🏻

    • @angrejsingh1108
      @angrejsingh1108 12 ชั่วโมงที่ผ่านมา

      Veer ji tusi apne areaye de ADO mil nu krva skde oo

  • @fatehharike7408
    @fatehharike7408 19 ชั่วโมงที่ผ่านมา

    Thanks ji

  • @sonukhunger23
    @sonukhunger23 วันที่ผ่านมา

    Thanks... Jnb... Ji

  • @harjitsingh1084
    @harjitsingh1084 วันที่ผ่านมา

    19 19 19 te jubralk acid da but vadia rejalt a je

  • @butasingh4239
    @butasingh4239 14 ชั่วโมงที่ผ่านมา

    ਯੂਰੀਆ ਵਿਚ ਮੈਗਨੀਜ ਅਤੇ ਸਲਫਰ ਮੈਕਸ ਕਰਕੇ ਸਪਰੇ ਕਰ ਸਕਦੇਆ ਜੀ

  • @harshjakhar8569
    @harshjakhar8569 วันที่ผ่านมา +1

    Reply pls spray krni aaj

  • @GagandeepSingh-jy4ft
    @GagandeepSingh-jy4ft 22 ชั่วโมงที่ผ่านมา

    ਸੁੰਡੀ ਬਹੁਤ ਹੈ ਕਣਕ ਨੂੰ

  • @ramanjhorar7688
    @ramanjhorar7688 วันที่ผ่านมา

    Kanak me nematode bare btao

  • @harshjakhar8569
    @harshjakhar8569 วันที่ผ่านมา

    Dr shab apka no nahi mil rha sagrika +3 prasnt urea di spray lga d reply pls 250 ml sagrika +urea

  • @gurbhejvirk7270
    @gurbhejvirk7270 วันที่ผ่านมา

    Good

  • @sonukhunger23
    @sonukhunger23 วันที่ผ่านมา

    Good❤

  • @deepukular1298
    @deepukular1298 วันที่ผ่านมา

    Dr Saab PBW 1 chapati variety,,,,kank halki peeli ta ni rehndi ji??? Ke jma hri bhri rehndi aa ji??

  • @pinder7213
    @pinder7213 21 ชั่วโมงที่ผ่านมา

    Kanak ne dubara jad gadi aa kamjaab ho jau k ni

  • @singhgurdeep5050
    @singhgurdeep5050 วันที่ผ่านมา +1

    ❤❤❤❤❤❤❤❤❤❤❤.ki npk 19 19 19 naal Zink vi paaya ja sakda hai ji? Please dasna ji

    • @Singhsingh86714
      @Singhsingh86714 15 ชั่วโมงที่ผ่านมา +1

      Chleted zinc

  • @gurmukhsingh9678
    @gurmukhsingh9678 วันที่ผ่านมา +1

    ❤❤❤

  • @bhullar70001
    @bhullar70001 วันที่ผ่านมา

    ਇਹ ਤਜ਼ੁਰਬਾ ਕਾਰਗਰ ਹੈ ਜੀ।

  • @jaswantsingh881
    @jaswantsingh881 วันที่ผ่านมา

    एमपी के और ब्राउन दी सप्रे बारे जानकारी बारे बताओ

  • @harrapacivilization2779
    @harrapacivilization2779 วันที่ผ่านมา +1

    ਸਰ ਕੀ ਕਣਕ ਦੇ ਸਟੋਮੈਟਾ ਛੇ ਕਿਲੋ ਯੂਰੀਆ ਇਕ ਵਾਰ ਚ ਸਾਰਾ ਔਬਜ਼ੌਰਵ ਕਰ ਲੈਣਗੇ ? ਸ਼ੰਕਾ ਨਵਿਰਤ ਕਰੋ

  • @modernagricu3006
    @modernagricu3006 วันที่ผ่านมา

    ਸੱਤ ਸਰੀ ਅਕਾਲ ਬਾਈ ਜੀ ਮੇਰੀ ਕਣਕ ch ਕਈ ਥਾਂ ਤੇ ਕੁਝ ਕੁਝ bute pile ਪੈ ਗੇ growth ਰੁਕ ਗਈ rute ਜਿਵੇਂ gall ਰਹੀ ਹੋਵੇ ਕਿਰਪਾ ਕਰਕੇ ਦਸੋ ਏਹ ਕੀ problem ਆ

  • @simransaini2133
    @simransaini2133 วันที่ผ่านมา

    Bai Ji antracol te bud builder 1.5 kg urea kita si 2 din phela hun fhir kr dva ji

    • @Singhsingh86714
      @Singhsingh86714 15 ชั่วโมงที่ผ่านมา

      6-8 bad repeat

  • @KulwinderAujla-ss3cz
    @KulwinderAujla-ss3cz วันที่ผ่านมา

    🙏🙏🙏🙏

  • @vijenderkumarvijenderkumar5853
    @vijenderkumarvijenderkumar5853 วันที่ผ่านมา

    Urea da goll da best' ruselt ha vijender Kumar fatehabad haryaana

  • @punjabiustaad
    @punjabiustaad วันที่ผ่านมา

    ਡਾਕਟਰ ਸਾਹਿਬ ਕਣਕ‌ ਚ 40 ਦਿਨ ਤੇ ‌ਟੌਪਿਕ ਤੇ ਸਨਕੌਰ ਦੀ ਸਪਰੇਅ ਕਰ ਦਿੱਤੀ ਸੀ ਪਰ‌ ਰਾਤ ਬਾਰਿਸ਼ ਹੋ‌ ਗਈ ਸੀ ।। ਕੀ ਦੁਬਾਰੇ ਸਪਰੇਅ ਕਰਨੀ ਪਵੇਗੀ‌।।

  • @sukhpalsingh3972
    @sukhpalsingh3972 วันที่ผ่านมา

    🙏🙏

  • @GurjantBrar-l6y
    @GurjantBrar-l6y วันที่ผ่านมา

    🎉

  • @Gamerzzonegz0
    @Gamerzzonegz0 วันที่ผ่านมา

    100ਲੀਟਰ ਪਾਣੀ ਪਿੱਛੇ ਡੀਏਪੀ ਕਿੰਨੀ ਘੋਲਣੀ ਹੈ ਜੀ

  • @jasvirgosal1610
    @jasvirgosal1610 วันที่ผ่านมา

    ਵੀਰ ਜੀ ਨੈਨੋ ਯੂਰੀਆ ਦੀ ਸਪਰੇਅ ਵੀ ਕਰ ਸਕਦੇ ਆ

  • @harjinderbrar4064
    @harjinderbrar4064 วันที่ผ่านมา

    💕🙏🙏

  • @rajindersingh8649
    @rajindersingh8649 วันที่ผ่านมา

    ਨੈਨੋ dap 500ml
    ਨੈਨੋ ਜੁਰੀਆ 500ml
    ਦੀ ਸਪਰੇ ਕਿੰਨੇ ਜਗਾ ਤੇ ਹੋਵੇ ਗੀ

  • @amandeepsingh1195
    @amandeepsingh1195 19 ชั่วโมงที่ผ่านมา

    नबर जी

  • @Singhsingh86714
    @Singhsingh86714 15 ชั่วโมงที่ผ่านมา

    Sir ji topik or 2 4D 58%amin salt (200g-250g) and methsulfron methyl 20wp (8g) surfcant nahi nal ਇਕਲਾ 8g ਦਾ ਪਾਉਡਰ ਵਾਲਾ ਪੈਕਟ ਹੈ ਨਾਲ ਲਸ਼ੋਸ਼ਨ ਨਹੀ ਹੈ mix kar ka spray kar sakda aa

    • @Madahar2201
      @Madahar2201 14 ชั่วโมงที่ผ่านมา

      @@Singhsingh86714 nhi kuz pesticide surfacnt nal hi active hunde ne.

  • @harwinderbrar9313
    @harwinderbrar9313 19 ชั่วโมงที่ผ่านมา

    Uria mil hi nhi reha

    • @Singhsingh86714
      @Singhsingh86714 15 ชั่วโมงที่ผ่านมา

      Spray 2-3kg urea

  • @vaddagrewal1672
    @vaddagrewal1672 วันที่ผ่านมา

    ਗੁੱਲੀ ਡੰਡਾ ਦੀ ਕਿਹੜੀ ਕਰੀਏ ਸਪਰੇਹ ਦੱਸੋਂ ਜੀ,,,,ਕਣਕ 45 ਦਿਨਾ ਦੀ ਹੋਗੀ

  • @SurjeetSingh-p3y
    @SurjeetSingh-p3y วันที่ผ่านมา

    Nano urea kar sakda aa

  • @sonuchauhanujhana9104
    @sonuchauhanujhana9104 วันที่ผ่านมา

    Sundi nhi mar rhi doctor sahab

  • @monukamboj6070
    @monukamboj6070 วันที่ผ่านมา

    🙏🙏🙏🙏