ਪਾਣੀ ਦੀ ਵਾਰੀ ਤੇ ਝੋਨੇ ਦੀਆਂ ਵੱਟਾਂ । Gur Brar Vlogs

แชร์
ฝัง
  • เผยแพร่เมื่อ 3 ต.ค. 2024
  • ਪਿੰਡਾਂ ਆਲਾ ਪਿਓਰ ਦੇਸੀ ਮਹੌਲ ਦਾ ਆਨੰਦ ਲਓ ਅਪਣੀ ਵੀਡੀਓ ਦੁਆਰਾ । Video ਨੂੰ Like Share ਜਰੂਰ ਕਰਿਓ ਤੇ Channel ਨੂੰ Subscribe ਕਰਲੋ 🙏🏻 #ਖੇਤੀਬਾੜੀ ਪੇਂਡੂ #ਬੰਦੇ #ontrending, #viralvideo #singhuborderliveprotest #gurbrarvlogs, #kisanmajdurektazindabad #villagelife, #agriculture, #punjab, #myfirstvlog, #youtube, #channel, #subscribe, #gym, #newpunjabisong2024 #sidhumoosewala #leaksong, #punjabivlogger, #ghuddasingh, #devkuraiwala, #flopyoutuber, #souravjoshivlogs #ਪੰਜਾਬ #ਪੰਜਾਬ

ความคิดเห็น • 111

  • @GurBrarVlogs
    @GurBrarVlogs  3 หลายเดือนก่อน +5

    ਧੰਨਵਾਦ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ । ਬੇਨਤੀ ਹੈ ਕਿ Video ਨੂੰ Like Share ਜਰੂਰ ਕਰਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

    • @GurpremgillCharik
      @GurpremgillCharik 3 หลายเดือนก่อน

      🌾🌾🚜🚜🚜🚜🌾👌👍🙏🏻

  • @NirvairSekhon-ir4gu
    @NirvairSekhon-ir4gu 3 หลายเดือนก่อน +3

    Nice 👍🏻👍🏻👍🏻👍🏻👍🏻👍🏻🎉🎉🎉🎉🎉

  • @harmanmann5130
    @harmanmann5130 2 หลายเดือนก่อน

    ❤❤

  • @SandyMarahar-f6j
    @SandyMarahar-f6j 3 หลายเดือนก่อน +2

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਅਮਨ ਤੱਖਰ ਕਲਾ ਮਲੇਰ ਕੋਟਲਾ ਵੀਰ ਗੱਗੂ ਦੀ ਰਜਾਈ ਅੱਜ ਫਿਰ ਭੁੱਲਿਆ ਏ ਗੱਗੂ ਬਾਲੀ ਠੰਡ ਮੰਨਣ ਲੱਗ ਗਿਆ ਇਹਨੂੰ ਪੰਜੀਰੀ ਰਲਾ ਕੇ ਖਵਾਓ

    • @GurBrarVlogs
      @GurBrarVlogs  3 หลายเดือนก่อน

      😀 ਗੱਗੂ ਧਾਕੜ ਬੰਦਾ 😀

  • @vishalmattu7877
    @vishalmattu7877 3 หลายเดือนก่อน

    ਸਤਿ ਸ੍ਰੀ ਆਕਾਲ ਗੁਰਸੇਵਕ ਵੀਰ ਜੀ 🙏🙏 ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਮਨਪ੍ਰੀਤ ਵੀਰ, ਗੱਗੂ ਵੀਰ, ਕਾਲਾ ਮਲੇਸ਼ੀਆ, ਸੱਤੂ ਵੀਰ, ਗੱਲੂ ਵੀਰ, ਹੈਪੀ ਵੀਰ, ਅਮਨ ਵੀਰ, ਲਾਡੀ ਵੀਰ, ਕਾਲਾ ਪਹਿਲਵਾਨ, ਭਾਈ ਰਣਜੀਤ ਸਿੰਘ ਖਾਲਸਾ ਅਤੇ ਸੀਰ ਢਿੱਲੋਂ ਨੂੰ ਵੀ 🙏🙏🙏 ਤੇ ਬਹੁਤ ਬਹੁਤ ਸੋਹਣਾ ਲੱਗਿਆ ਬਲੋਗ ਤੇ ਇਸੇ ਤਰ੍ਹਾਂ ਸੋਹਣੇ ਸੋਹਣੇ ਬਲੋਗ ਬਣਾਉਂਦੇ ਰਿਹਾ ਕਰੋ ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️❤️❤️❤️

    • @GurBrarVlogs
      @GurBrarVlogs  3 หลายเดือนก่อน

      🙏🏻🙏🏻

  • @championgamemap6485
    @championgamemap6485 3 หลายเดือนก่อน

    ਬੱਤੀ ਲਾਉ ਵਾਈ ਜੀ ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ❤

  • @surdipkaur5909
    @surdipkaur5909 3 หลายเดือนก่อน

    Sat shri akal beta very beautiful video from Germany❤

  • @HarmeshKhanji
    @HarmeshKhanji 3 หลายเดือนก่อน +2

    Good morning bhai Malaysia 🇲🇾 tu bro 🇲🇾 🙏

  • @harpreetsaini9370
    @harpreetsaini9370 3 หลายเดือนก่อน

    Veer vlog both Sohna bilkul desi gal bat

  • @Manraj__Singh_0786
    @Manraj__Singh_0786 3 หลายเดือนก่อน

    ਮੇਹਰ ਕਰੀ ਮਹਿਨਤ ਕਰਨ ਵਾਲੇ ਕਿਸਾਨ ਤੇ🙏🙏

  • @jagsirgill7695
    @jagsirgill7695 3 หลายเดือนก่อน

    ਸਤਿ ਸੀ੍ ਅਕਾਲ ਬਾਈ ਜੀ ❤❤❤❤❤ ਜਗਸੀਰ ਸਿੰਘ ਗਿੱਲ 🎉🎉🎉🎉🎉🎉 ਪਿੰਡ ਮਾਣੂੰਕੇ ਗਿੱਲ 👍 👍👍👍👍👍 ਜ਼ਿਲ੍ਹਾ ਮੋਗਾ ❤❤❤❤❤🎉🎉🎉🎉🎉

  • @HarmeshKhanji
    @HarmeshKhanji 3 หลายเดือนก่อน +2

    ਉਹ ਗੱਗੂ ਚਾਹ ਨਾ ਵਾਲੀ ਪੀਆ ਕਰ ਰੰਗ ਕਾਲਾ ਹੋ u😂😂😂😂😂

    • @gaggubrar7416
      @gaggubrar7416 3 หลายเดือนก่อน

      😮😮😂😂😂ਕੋਈ ਗੱਲ ਨਹੀਂ

    • @GurBrarVlogs
      @GurBrarVlogs  3 หลายเดือนก่อน

      😀

  • @AmarjotSingh-vc3lx
    @AmarjotSingh-vc3lx 3 หลายเดือนก่อน

    Sat siri akal bro

  • @shamshersingh2710
    @shamshersingh2710 3 หลายเดือนก่อน

    Good job bro 👍

  • @Preet.390
    @Preet.390 3 หลายเดือนก่อน +1

    ❤❤❤❤❤❤❤

  • @palwindermalhi847
    @palwindermalhi847 3 หลายเดือนก่อน

    Sat Shri akal veer , bhut vadia mahol bania kheta ch

    • @GurBrarVlogs
      @GurBrarVlogs  3 หลายเดือนก่อน

      🙏🏻🙏🏻

  • @Deepsandhu123
    @Deepsandhu123 3 หลายเดือนก่อน

    Waheguru ji

  • @gaggapandherSingh
    @gaggapandherSingh 3 หลายเดือนก่อน

    👌👌👌👌👌🎉🎉🎉

  • @jashansandhu2966
    @jashansandhu2966 3 หลายเดือนก่อน

    ਬਾਪੂ ਜੀ ਮਾਤਾ ਜੀ ਨੂੰ ਸਤਿ ਸ੍ਰੀ ਅਕਾਲ

  • @manreetbehniwal2813
    @manreetbehniwal2813 3 หลายเดือนก่อน

    Very nice video keep it up ❤

  • @Its_jatt47
    @Its_jatt47 3 หลายเดือนก่อน

    Y roller nall kaddu kr k dekh e lao jhona lagda k cricket match❤

  • @rohitbali8627
    @rohitbali8627 3 หลายเดือนก่อน

    Good job sir ji

  • @gorasongh2833
    @gorasongh2833 3 หลายเดือนก่อน

    ਸਤਿ ਸ੍ਰੀ ਆਕਾਲ ਬਾਈ ਜੀ ਗੁਰਵਿੰਦਰ ਸਿੰਘ ਕੋਰੇਆਣਾ ਤੋਂ ਬਾਈ ਮੋਟਰ ਦੁਬਾ ਦੇ 7.5ਦੀ ਮੋਨੋ ਬਲਾਕ ਸੋਲਰ ਡੀਸੀ

    • @GurBrarVlogs
      @GurBrarVlogs  3 หลายเดือนก่อน

      🙏🏻👍🏻

  • @rohitbali8627
    @rohitbali8627 3 หลายเดือนก่อน

    Mataji nu sat shri akaal

  • @jassbrarvlog1143
    @jassbrarvlog1143 3 หลายเดือนก่อน

    Nice ❤

  • @shantysingh2980
    @shantysingh2980 3 หลายเดือนก่อน

    ❤❤❤❤❤

  • @harpreetsaini9370
    @harpreetsaini9370 3 หลายเดือนก่อน

    Veer mere walo sara nu sat shri Akal ji Gursewk veer Gaggu veer Manpreet veer sara nu sat shri akal ji mata ji nu v sat shri akal ji rab chardikalah ch rakhe ji

    • @GurBrarVlogs
      @GurBrarVlogs  3 หลายเดือนก่อน

      🙏🏻🙏🏻

  • @harpreetsaini9370
    @harpreetsaini9370 3 หลายเดือนก่อน

    Same time ha ji bajli da shift v same aa dist Mohali Ghauran

  • @HarwinderSingh-me1tr
    @HarwinderSingh-me1tr 2 หลายเดือนก่อน

    ਸਾਡੇ ਲਾਇਟ। ਦੀ ਵਾਰੀ ਦੋ ਦਿਨ ਬਾਅਦ ਬਦਲ ਜਾਂਦੀ। ਜਗਰਾਉਂ ਸਾਈਡ

    • @GurBrarVlogs
      @GurBrarVlogs  2 หลายเดือนก่อน

      ਏਧਰ ਤਿੰਨ ਦਿਨਾਂ ਬਾਅਦ

  • @lakhveersinghmallan4273
    @lakhveersinghmallan4273 3 หลายเดือนก่อน

    ਮੱਲਣ ਸ਼੍ਰੀ ਮੁਕਤਸਰ ਸਾਹਿਬ

  • @jagdeepsandhu9465
    @jagdeepsandhu9465 3 หลายเดือนก่อน

    ਸਤਿ ਸ੍ਰੀ ਅਕਾਲ ਵੀਰੇ।ਝੋਨਾ ਵੀਰੇ ਤੁਹਾਡੇ ਸੁੱਕ ਕੇ ਚੱਲਦਾ ਨਾਲੇ ਦਵਾਈ ਪਾਈ ਸੀ ਤੇ ਪਾਣੀ ਸੁਕਾ ਲਿਆ?

    • @GurBrarVlogs
      @GurBrarVlogs  3 หลายเดือนก่อน

      ਮੌਸਮ ਤੇ ਮੁਨਾਸਿਰ ਕਰਦਿ ਗੱਲ ਜੇ ਠੰਡਾ ਹੋਵੇ ਤਾਂ ਨਾਲ ਦੀ ਨਾਲ ਚੱਲ ਜਾਂਦਾ,

  • @ManjitGurjarKaindal
    @ManjitGurjarKaindal 3 หลายเดือนก่อน

    Bhai ji haryana se ho ya punjab se

    • @GurBrarVlogs
      @GurBrarVlogs  3 หลายเดือนก่อน

      ਹਰਿਅਣਾ ਪੰਜਾਬ ਦੇ ਸਾਂਝੇ ਜਿਹੇ ਹਾਂ 😀

  • @harpreetsaini9370
    @harpreetsaini9370 3 หลายเดือนก่อน

    Sat shri Akal ji veer ji

  • @AsHm-v8v
    @AsHm-v8v 3 หลายเดือนก่อน

    Powadra.bilga.jallandhar

  • @ParamvirKhangura-re9so
    @ParamvirKhangura-re9so 3 หลายเดือนก่อน

    By swagath, the khao dukarna ke maradu halbit.
    Play Subh da hai swag Khaya martayali..

  • @jaatshab8295
    @jaatshab8295 3 หลายเดือนก่อน

    Ram ram bhai from Rohtak sampla 🙏

  • @baljitdosanjh8313
    @baljitdosanjh8313 3 หลายเดือนก่อน

    ਵੀਰ ਜੀ ਸੋਨਾਲੀਕਾ ਬਾਰੇ ਦੱਸਿਆ ਤੁਸੀ ਕੁਦੋ ਲਿਆ ਨੰਬਰ ਕਿਨਾ

  • @gurpreetmangat5820
    @gurpreetmangat5820 3 หลายเดือนก่อน

    🙏🏻

  • @pachitarsingh9580
    @pachitarsingh9580 3 หลายเดือนก่อน

    🙏🙏🙏🙏🙏🙏

  • @kulwantsidhu6344
    @kulwantsidhu6344 3 หลายเดือนก่อน

    Sat sree akal veera don’t use plastic for drink water use toure or mute

  • @jazzcheema7119
    @jazzcheema7119 3 หลายเดือนก่อน +1

    Apne ta 8 am to 4 wali chal rahi e isto baad 12 to 8 raat wali avegi

  • @jarnailsinghkahlon6400
    @jarnailsinghkahlon6400 3 หลายเดือนก่อน

    Brar bhai apne 18 to ghante ondi lucknow che up to

    • @GurBrarVlogs
      @GurBrarVlogs  3 หลายเดือนก่อน

      ਗੁੱਡ 👍🏻

  • @GurpreetSingh-u8c1g
    @GurpreetSingh-u8c1g 3 หลายเดือนก่อน

    Moga

  • @harpreetsaini9370
    @harpreetsaini9370 3 หลายเดือนก่อน

    Punjab police mohali pind Ghauran dist Mohali ji

  • @GurtejsinghGhuman
    @GurtejsinghGhuman 3 หลายเดือนก่อน +1

    Jatana niwan fgs tehsil khamano

  • @jashansandhu2966
    @jashansandhu2966 3 หลายเดือนก่อน

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @IqbalSingh-rr1rc
    @IqbalSingh-rr1rc 3 หลายเดือนก่อน

    Chag vasta anti fom devaai undi vai

  • @koushik899
    @koushik899 3 หลายเดือนก่อน

    Pani thode vi bdlda bai k Sade v ahi rolla

    • @GurBrarVlogs
      @GurBrarVlogs  3 หลายเดือนก่อน

      ਇਕ ਮੋਟਰ ਜਾਂ ਬੋਰ ਲਗਾਤਾਰ ਜਿਆਦਾ ਚਲਾਈ ਰੱਖਾਂਗੇ ਤਾਂ ਪਾਣੀ ਬਦਲ ਹੀ ਜਾਂਦਾ

  • @malkiatsingh2306
    @malkiatsingh2306 3 หลายเดือนก่อน

    Good morning

  • @PunjabiRecipes000
    @PunjabiRecipes000 3 หลายเดือนก่อน

    ਬਰਾੜ ਬਾਈ ਜੀ ਅੱਜ ਗੱਗੂ ਦੀ ਨੀਦ ਪੂਰੀ ਹੋਈ ਸੀ ਇੰਜਣ ਦੂਜੇ ਹੈਡਲ ਸਟਾਟ ਕਰਤਾ ਤੇ ਬਾਈ ਜੇੜਾ ਤੁਸੀ ਸੋਲਰ ਸਿਸਟਮ ਲਵਾਇਆ ਸੱਤੁ ਦੇ ਇਹ ਦੀ ਕੋਈ ਪਰਮੀਸ਼ਨ ਲੈਣੀ ਪੈਦੀਆ ਕਿਸੇ ਮੈਕਮੇ ਤੋ ਤੇ ਕਿਨਾ ਖਰਚਾ ਆ ਜਾਦਾਂ 🎉❤ ਕਾਲਾ ਸਿੱਧੂ ਪਾਤੜਾਂ ਪਟਿਆਲਾ ਧੰਨਵਾਦ ਜੀ

    • @GurBrarVlogs
      @GurBrarVlogs  3 หลายเดือนก่อน

      ਸਬਸਿਡੀ ਮਿਲਦੀ ਆ ਬਾਈ 75% ਛੱਤੂ ਦੇ ਸਾਢੇ 7 ਦੀ ਮੋਟਰ ਆ, 113600

  • @RobinGill-z6h
    @RobinGill-z6h 3 หลายเดือนก่อน

    Kokri kalan. 5

  • @Lakhwinder_sidhu149
    @Lakhwinder_sidhu149 3 หลายเดือนก่อน

    Bhai marriage kado karo ga
    Marriage ala vlog di wait a 😊

  • @boharsingh7714
    @boharsingh7714 3 หลายเดือนก่อน

    ਗੱਗੂ ਨੇ ਕਿੰਨੇ ਕਿੱਲੇ ਝੋਨਾ ਲਾ ਲਿਆ

    • @gaggubrar7416
      @gaggubrar7416 3 หลายเดือนก่อน +1

      3 ਕਿੱਲੇ ਲਾ ਹੋਰ ਫਿਰ ਲਾਊ

  • @AmriksinghMall
    @AmriksinghMall 3 หลายเดือนก่อน

    Bhai ji Kira pind hai. Panda kaun sa hai. ❤❤❤

    • @GurBrarVlogs
      @GurBrarVlogs  3 หลายเดือนก่อน

      ਸੂਰਤੀਆ ਬਾਈ 🙏🏻

    • @AmriksinghMall
      @AmriksinghMall 3 หลายเดือนก่อน

      @@GurBrarVlogs 🙏🙏👍

  • @amarindertiwana3327
    @amarindertiwana3327 3 หลายเดือนก่อน

    Tusi kadduu enaa holii kyu krde oh baiii bilkul jor ni lgan dinde tractor dah ..teh tusi apni jeeri launi aah ja gaggu di ja sab di sazii hi laune oh

    • @GurBrarVlogs
      @GurBrarVlogs  3 หลายเดือนก่อน

      ਕੱਦੂ ਹੌਲੀ ਕਰਿਆ ਜਾਂਦਾ ਹੂੰਦਾ, ਝੱਗ ਹੋਰ ਜਿਆਦਾ ਬਣਦੀ ਆ ਫੇਰ ਤੇਜ ਤੇ, ਸਾਰਿਆਂ ਦੀ ਅਲੱਗ ਅੱਲਗ ਆ ਖੇਤੀ ਕੰਮ ਇਕਠਾ ਕਰ ਰਹੇ ਹਾਂ

  • @manpibrar2909
    @manpibrar2909 3 หลายเดือนก่อน

    ❤❤

  • @rajwinder2539
    @rajwinder2539 3 หลายเดือนก่อน

    ❤❤❤❤❤❤