ਪੰਜਾਬੀਓ ਮੱਦਦ ਕਰਿਓ, ਮਾਂ ਦਾ ਪੁੱਤ ਠੀਕ ਹੋਜੇ ਅਤੇ ਘਰ ਦਾ ਗੁਜ਼ਾਰਾ ਚੱਲ ਪਏ

แชร์
ฝัง
  • เผยแพร่เมื่อ 21 ต.ค. 2024

ความคิดเห็น • 430

  • @NirmalSingh-bz3si
    @NirmalSingh-bz3si 2 หลายเดือนก่อน +92

    ਇਸ ਗਰੀਬਣੀ ਲਈ ਮਦਦ ਕਰੋ ਪੰਜਾਬੀਓ,,

  • @NirmalSingh-bz3si
    @NirmalSingh-bz3si 2 หลายเดือนก่อน +68

    ਥਲੀ ਸਾਹਿਬ ਥੋਡੀ ਲੰਮੀ ਉਮਰ ਹੋਵੇ ਇਨਾ ਕੋਲੇ ਜਾਣ ਲਈ,, ਥੋਡੇ ਵਿੱਚ ਰਬ ਹੀ ਵਸਦਾ,

  • @jagseersinghmaan6153
    @jagseersinghmaan6153 2 หลายเดือนก่อน +57

    ਵਾਹਿਗੁਰੂ ਜੀ ਭਲੀ ਕਰਨਗੇ ਕਿਸੇ ਇਨਸਾਨ ਵਿੱਚ ਖੁਦ ਵਸਕੇ ਇਸ ਵੀਰ ਨੂੰ ਮਦਦ ਦੇਣਗੇ ਤੇ ਵੀਰ ਤੰਦਰੁਸਤ ਹੋਜੂਗਾ।

  • @jagdeepsodhi8876
    @jagdeepsodhi8876 2 หลายเดือนก่อน +34

    ਬਾਈ ਗੁਰਪ੍ਰੀਤ ਤੇ ਵੀਰ ਥਲੀ ਜਦੋਂ ਕਿਸੇ ਨੂੰ ਹੌਂਸਲਾ ਦਿੰਦੇ ਐ ਤਾਂ ਰੱਬ ਵਰਗੇ ਲਗਦੇ ਐ। ਇਹੋ ਜਿਹੇ ਵੀਰਾਂ ਦੀ ਲੰਬੀ ਉਮਰ ਕਰੇ ਇਹੀ ਅਰਦਾਸ ਕਰਦੇ ਐ ਜੀ 🙏🙏🙏🙏🙏🙏

  • @khushsinghvlog
    @khushsinghvlog 2 หลายเดือนก่อน +134

    ਪਿੰਡ ਵਾਲਿਆ ਨੂੰ ਵੀ ਮਦਦ ਕਰਨੀ ਚਾਹੀਦੀ ਆ ਜੀ,,, ਕਿਉਕਿ ਪਿੰਡ ਚੱਜ ਦਾ ਹੋਵੇ ਤਾਂ ਬਾਹਰੋਂ ਮਦਦ ਦੀ ਲੋੜ ਨਾ ਜੀ ਪਵੇ ਕਿਸੇ ਨੂੰ🥺ਆਪਣੇ ਆਪਣੇ ਪਿੰਡ ਵਿੱਚ ਲੋੜ ਵੰਦਾ ਨੂੰ ਹੈਲਪ ਕਰਿਆ ਕਰੋ ਪਿੰਡ ਵਾਲਿਓ🙏🙏🥺

    • @gurjantsingh2020
      @gurjantsingh2020 2 หลายเดือนก่อน +11

      Bilkul sahi gal h ,sab to pehla pind walian nu help Karni chahidi h ,pi d vich b bahut khande peende privar hone, keon nhi help karde

    • @shivsonia3121
      @shivsonia3121 2 หลายเดือนก่อน +9

      Veer g ajj kal pind wale sirf jad kise di koi badnami hoi hundi a odo hi tamasa dakn onde a agr. Koi buka ta koi ni ouch da

    • @AvtarSingh-pw7fv
      @AvtarSingh-pw7fv 2 หลายเดือนก่อน +16

      ਐਵੇਂ ਨਾ ਕਿਸੇ ਨਗਰ ਨੂੰ ਮਾੜਾ ਬੋਲਿਆ ਕਰੋ ਮਾਤਾ ਜੀ ਖੁਦ ਕਹਿ ਰਹੀ ਹੈ ਕਿ ਹੁਣ ਤੱਕ ਨਗਰ ਵਾਲੇ ਹੀ ਮਦਦ ਕਰ ਰਹੇ ਹਨ

    • @khushsinghvlog
      @khushsinghvlog 2 หลายเดือนก่อน +4

      @@AvtarSingh-pw7fv ਮਾੜਾ ਨਹੀਂ ਬੋਲਿਆ ਵੀਰ ਜੀ,, ਮੈ normly ਕਿਹਾ ਕਿ ਪਿੰਡ ਨਾਲੋ ਵਡਾ ਤੇ ਨੇੜੇ ਕੋਂ ਹੁੰਦਾ ਸੋ ਪਿੰਡ ਵਾਲਿਆਂ ਨੂੰ ਹੀ ਅੱਗੇ ਆਉਣਾ ਚਾਹੀਦਾ

    • @khushsinghvlog
      @khushsinghvlog 2 หลายเดือนก่อน +1

      @@shivsonia3121 ryte sis

  • @CHOUHANbathindwala
    @CHOUHANbathindwala 2 หลายเดือนก่อน +55

    ਬਾਹਰਲੇ ਲੋਕਾਂ ਦੀ ਬਹੁਤ ਮਦੱਦ ਕਰਦੇ ਆ ਪੰਜਾਬੀ ਲੋਕ ਪਰ ਇਹ ਸਾਡੇ ਪੰਜਾਬੀ ਭਰਾ ਨੇ ਇਹਨਾ ਦੀ ਮਦੱਦ ਜ਼ਰੂਰ ਕਰਨੀ ਆ ਜਿਵੇ ਮਰਜ਼ੀ ਕਰੋ ਜੇ ਆਪਾ ਆਪਣੀ ਹੈਸੀਅਤ ਮੁਤਾਬਿਕ ਮਦੱਦ ਕਰੀਏ 100/500/1000/5000 ਜਿੰਨਾ ਹੋ ਸਕਦਾ ਜ਼ਰੂਰੀ ਮਦੱਦ ਕਰਨੀ,,, ਸਾਰੇ ਭਰਾਵਾ ਨੂੰ ਬੇਨਤੀ ਆ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦੱਦ ਕਰਨੀ ਆ ਅਸੀ ਖੜ੍ਹੇ ਖੜ੍ਹੇ ਕਈ ਵਾਰ ਹਜ਼ਾਰਾਂ ਰੁਪਏ ਖਰਚ ਦਿੰਦੇ ਆ ,, ਗਰੀਬ ਦਾ ਮੂੰਹ ਗੁਰੂ ਦੀ ਗੋਲਕ,,, ਸਾਰੇ ਭਰਾਵਾ ਨੂੰ ਬੇਨਤੀ ਜ਼ਰੂਰ ਜ਼ਰੂਰ ਮਦੱਦ ਕਰਨੀ ਆ
    ਵੱਲੋਂ -ਟੀਮ ਲੱਖਾ ਸਿੰਘ ਸਿਧਾਣਾ, ਚੋਟੀਆਂ ਅਸੀ ਵੀ ਜ਼ਰੂਰ ਮਦੱਦ ਕਰਾਂਗੇ

    • @Parmgondara-i5y
      @Parmgondara-i5y 2 หลายเดือนก่อน +4

      Hanji Mere Veer jroor kragy

  • @NirmalSingh-bz3si
    @NirmalSingh-bz3si 2 หลายเดือนก่อน +49

    ਵਕਤ ਨਾ ਪਾਵੇ ਯਾਰ ਰੱਬ ਕਿਸੇ ਤੇ ,,ਮੈਂ ਪੰਜ ਸਾਲ ਦਾ ਸੀ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ,,ਅਸੀ ਪੰਜ ਭਰਾ ਦੋ ਭੈਣਾ ਸੱਤ ਬੱਚਿਆ ਨੂੰ ਛੱਡਕੇ ਪਿਤਾ ਦੀ ਮੌਤ ਹੋਈ ਜਿਹੜਾ ਵਕਤ ਦੇਖਿਆ ਸਾਨੂੰ ਪਤਾ ਜਾਂ ਮਾਂ ਰੱਬ ਨੂੰ ਪਤਾ ,,ਕੱਚੇ ਘਰ ਵਿੱਚ ਮਾਂ ਦੇ ਬਹੁਤ ਵੱਡੇ ਵੱਡੇ ਕੀਰਨੇ ਸੁਣਨੇ ,,ਅਸੀ ਗਰੀਬੀ ਦੇਖੀ ਮਿਹਨਤ ਮਜਦੂਰੀਆਂ ਕਰਕੇ ਅਸੀਂ ਚਾਰ ਭਰਾ ਪੜਕੇ ਚਾਰੇ ਹੀ ਅਫਸਰ ਬਣੇ ,,ਪਰ ਰੱਬ ਨੂੰ ਨਹੀ ਭੁੱਲਣਾਂ ਨਹੀ ਚਾਹੀਦਾ ,,ਮਿੱਤਰੋ ਪਤਾ ਨਹੀ ਕੀ ਹੋ ਜਾਵੇ ,,ਅਰਦਾਸ ਕਰਦਾ ਇਹ ਵੀਰ ਠੀਕ-ਠਾਕ ਹੋ ਜਾਵੇ ,,ਗਰੀਬੀ ਅਮੀਰੀ ਰੱਬ ਦੀ ਦੇਣ ਆ ,,,ਥਲੀ ਸਾਹਿਬ ਸਸਅ,,ਮਦਦ ਕਰਾਗੇਂ ਜਿਨਾ ਵੀ ਹੋ ਸਕਿਆ ,,ਸਸਅ ਚ ਸਸਅ ਥਲੀ ਸਾਹਿਬ,,

  • @jatinderdeol6942
    @jatinderdeol6942 2 หลายเดือนก่อน +32

    ਪੰਜਾਬੀ ਸੁਭਾਅ ਦੇ ਤਾਂ ਗਰਮ ਹੋ ਸਕਦੇ ਹਨ ਪਰ ਲੋੜਵੰਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀਕਲਾ ਬਖਸ਼ਣ 🙏

  • @SatnamSingh-i8x
    @SatnamSingh-i8x 2 หลายเดือนก่อน +32

    ਵੇਖ ਲਵੋ। ਧੀ ਆਪਣੇ ਪਿਉ ਲਈ ਅਰਦਾਸ ਕਰਦੀਆਂ। ਕਈ ਧੀਆਂ ਆਪਣੇ ਪਿਉ ਨੂੰ ਜਿਉਂਦੇ ਜੀ ਮਾਰ ਦਿੰਦੀਆਂ।ਨੇ। ਅੱਜ ਮੇਰਾ ਰੋਣ ਨਿਕਲ਼ ਗਿਆ। ਏਦਾਂ ਦੇ ਹਲਾਤਾਂ ਵਿੱਚ ਮਜਬੂਰ ਇਨਸਾਨਾ ਦੀ ਮੱਦਤ ਕਰਨੀ ਚਾਹੀਦੀ ਆ ਜੀ। ਜਰੂਰ ਬਾਹ ਫੜੀ ਜਾਵੇ। ਅਰਦਾਸ ਕਰਦੇ ਆ ਵੀਰ ਆਪਣੇ ਬੱਚੇਆ ਵਿੱਚ ਬੈਠੇ ਹੱਸੇ ਖੇਡੇ ਜੀ।

  • @ishersingh9446
    @ishersingh9446 2 หลายเดือนก่อน +33

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MaanKutigamers5911
    @MaanKutigamers5911 2 หลายเดือนก่อน +13

    ਥਲੀ ਵੀਰ ਜਦੋ ਤੁਸੀ ਅਾ ਗੲੇ ਤਾ ਸਭ ਠੀਕ ਹੋ ਜਾਣਾ ਵਹਿਗੁਰੂ ਮੇਹਰ ਕਰੇ 🙏🙏🙏🙏🙏

  • @harbanskaur8146
    @harbanskaur8146 2 หลายเดือนก่อน +33

    ਜਿਸ ਤੋ ਜਿਨ੍ਹਾਂ ਹੋਵੇ, ਜ਼ਰੂਰ ਮਦਦ ਕਰੋ
    ਵਾਹਿਗੁਰੂ ਜੀਓ ਸਰਬਤ ਦਾ ਭੱਲਾ ਕਰਨਾ ਜੀਓ

  • @AbhijotGill-f3w
    @AbhijotGill-f3w 2 หลายเดือนก่อน +5

    ਵਾਹਿਗੁਰੂ ਜੀ ਦੇ ਘਰ ਕਿਸੇ ਚੀਜ਼ ਦਾ ਵੀ ਕੋਈ ਘਾਟਾ ਨਹੀਂ ਉਹ ਪਰਮਾਤਮਾ ਆਪ ਹੀ ਠੀਕ ਕਰਨਗੇ ਵੀਰ ਨੂੰ ਮਾਂ ਰੋ ਨਾ ਤੂੰ ਰੋਦੀ ਨਹੀਂ ਵੇਖੀ ਜਾਂਦੀ

  • @HarjinderSinghSandhu-tg3qv
    @HarjinderSinghSandhu-tg3qv 2 หลายเดือนก่อน +3

    ਵੀਰ ਜੀ ਇਸ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਤਰਸਯੋਗ ਹੈ ਸਭ ਨੂੰ ਮਿਲ ਕੇ ਇਸ ਪਰਿਵਾਰ ਦੀ ਸਹਾਇਤਾ ਕਰਨੀ ਚਾਹੀਦੀ ਹੈ ਵਾਹਿਗੁਰੂ ਜੀ ਕਿਰਪਾ ਕਰੇ। ਪਰਿਵਾਰ ਤੇ

  • @DeepSingh-ys2cb
    @DeepSingh-ys2cb 2 หลายเดือนก่อน +8

    ਵਾਹਿਗੁਰੂ ਜੀ ਕਿਰਪਾ ਕਰਨ ਪਰਿਵਾਰ ਤੇ ਵੀਰ ਨੂੰ ਵੀ ਤੰਦਰੁਸਤੀ ਬਖਸ਼ਣ 🙏

  • @singga5679
    @singga5679 2 หลายเดือนก่อน +25

    ਇਕ ਲੱਖ ਲੋਕਾ ਵੀਡੀਓ ਦੇਖਣ ਵਾਲੇ ਸਾਰੇ ਜਾਣੇ 10 ਰੁਪਏ ਵੀ account ਵਿੱਚ send ਕਰਨ ਤਾ 10 ਲੱਖ ਦੀ ਹੈਲਪ ਹੋ ਸਕਦੀ ਆ

  • @Jaswinder-c9v
    @Jaswinder-c9v 2 หลายเดือนก่อน +13

    ਮਾਤਾ ਦੀ ਸਾਰੇ ਸਪੋਟ ਕਰੋ ਜੀ

  • @mcjag8265
    @mcjag8265 2 หลายเดือนก่อน +7

    Dhan aa Thali veer jo Greeba di dukh di daru banea.waheguru Mehar kre es Priwar te

  • @sheeshasandhu5287
    @sheeshasandhu5287 2 หลายเดือนก่อน +11

    Dhan Dhan Baba Deep Singh G Mehr Kreyo Veer Te🙏🙏

  • @ਰਣਜੀਤਕਰ-ਥ1ਛ
    @ਰਣਜੀਤਕਰ-ਥ1ਛ 2 หลายเดือนก่อน

    ਵਾਹਿਗੁਰੂ ਠੀਕ ਕਰੈਗਾਇਸਵੀਰਨੂਲੁਧਿਆਣੇਮਨੁਖਤਿਦੀਸੇਵਾਸਭਤੋਵੱਢੀਸੇਵਾਉਹਨਾਦੇਕੋਲਲੈਝਾਵੋਗੁਰਪੑਤੀਮੈਨਟੂਉਥੇਵੀਰਠੀਕਹੋਜਾਵਾਗਾ

  • @sukhmindersalh4685
    @sukhmindersalh4685 2 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰੇ

  • @sukhjitsingh6668
    @sukhjitsingh6668 2 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰੇ

  • @BainsParm-dz9vr
    @BainsParm-dz9vr 2 หลายเดือนก่อน +7

    ਰੱਬਾ ਕਿਰਪਾ ਕਰੀ ਸਾਰੇ ਪਰਿਵਾਰ ਤੇ

  • @HarjotJot-mb6iq
    @HarjotJot-mb6iq 2 หลายเดือนก่อน +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji kirpa kar deyo .

  • @SukhwinderSingh-wq5ip
    @SukhwinderSingh-wq5ip 2 หลายเดือนก่อน +6

    ਵਾਹਿਗੁਰੂ ਜੀ ❤

  • @satnamkaur4050
    @satnamkaur4050 2 หลายเดือนก่อน +4

    ਵਾਹਿਗੁਰੂ ਜੀ ਕਿਰਪਾ ਕਰੇ।

  • @MandeepKaur-nq3rl
    @MandeepKaur-nq3rl 2 หลายเดือนก่อน +1

    ਵਾਹਿਗੁਰੂ ਜੀ ਵੀਰ ਨੂੰ ਠੀਕ ਕਰੋ।

  • @bhupinderkaur5848
    @bhupinderkaur5848 2 หลายเดือนก่อน +4

    ਇਕ ਵਾਰ ਹੁਸੈਨਪੁਰ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਲੈ ਜਾਓ ਵਿਰੇ ਨੂੰ

  • @SANDEEPSINGHBADESHA
    @SANDEEPSINGHBADESHA 2 หลายเดือนก่อน +3

    ਵਾਹਿਗੁਰੂ ਮੇਹਰ ਕਰੇ ਪਰਿਵਾਰ ਤੇ

  • @MandeepSingh-xh5fc
    @MandeepSingh-xh5fc 2 หลายเดือนก่อน +1

    🙏🙏ਵਾਹਿਗੁਰੂ ਜੀ🙏🙏

  • @HarishKumar-vc6je
    @HarishKumar-vc6je 2 หลายเดือนก่อน +7

    Wahegurujj wahegurujj wahegurujj

  • @chamanjitkaur1524
    @chamanjitkaur1524 2 หลายเดือนก่อน +1

    ਵਾਹਿਗੁਰੁ ਜੀ ਮਿਹਰ ਕਰੋ ਜੀ 🙏

  • @AmarjitkaurRai-q8m
    @AmarjitkaurRai-q8m 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰਖਿਉ ਜੀ🙏🙏🙏🙏

  • @hemraj1901
    @hemraj1901 2 หลายเดือนก่อน

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਇਸ ਪਰਿਵਾਰ ਤੇ ਆਪਣੀ ਕਿਰਪਾ ਕਰਦੋ ਜੀ ਥੱਲੀ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਸ ਗਰੀਬ ਦੀ ਮਦਦ ਕਰਨ ਲਈ

  • @tsgkarn4284
    @tsgkarn4284 2 หลายเดือนก่อน +1

    ਵਾਹਿਗੁਰੂ ਜੀ ਵੀਰ ਨੂੰ ਜਲਦੀ ਠੀਕ ਕਰਨਾ ਅਰਦਾਸ ਕਰਦੇ ਆ ਜੀ ਵਾਹਿਗੁਰੂ ਜੀ 🙏🙏🙏

  • @sukhjidersinghsukhjidersin686
    @sukhjidersinghsukhjidersin686 2 หลายเดือนก่อน +4

    ਵਾਹਿਗੁਰੂ ਜੀ

  • @rajindersingh6282
    @rajindersingh6282 2 หลายเดือนก่อน +4

    ਵਾਹਿਗੁਰੂ ਜੀ 🙏🙏

  • @urmilaranarana1046
    @urmilaranarana1046 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @BaljinderSingh-lq7lt
    @BaljinderSingh-lq7lt 2 หลายเดือนก่อน +7

    Weheguru ji

  • @baljitsingh9780
    @baljitsingh9780 2 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jashpalsingh1875
    @jashpalsingh1875 2 หลายเดือนก่อน +4

    ਵਾਹਿਗੁਰੂ ਜੀ ਮੇਹਰ ਕਰੋ

  • @AmarSingh-vq9tx
    @AmarSingh-vq9tx 2 หลายเดือนก่อน +10

    ਵਾਹਿਗੁਰੂ ਜੀ 😢😢

  • @randhirsingh2337
    @randhirsingh2337 2 หลายเดือนก่อน +3

    ਵਾਹਿਗੁਰੂ ਜੀ।।

  • @GaganDhiman-e2n
    @GaganDhiman-e2n 2 หลายเดือนก่อน +5

    Sachi sewa thali saab 🙏🙏🙏🙏

  • @sohanjeetsingh7559
    @sohanjeetsingh7559 2 หลายเดือนก่อน +21

    ਵਾਹਿਗੁਰੂ ਕ੍ਰਿਪਾ ਕਰੇਗਾ

  • @Jaswinder-c9v
    @Jaswinder-c9v 2 หลายเดือนก่อน +6

    ਆਹ ਵੀਡੀਓ ਦੇਖ ਕੇ ਰੋਣ ਆ ਗਿਆ

  • @kirpaldhillon3874
    @kirpaldhillon3874 2 หลายเดือนก่อน +4

    ਸਾਨੂੰ ਲੰਗਰ ਤੋੰ ਵੇਹਲ ਮਿਲੂ ਤਾਂ ਹੀ ਕਿਸੇ ਲੋੜਵੰਦ ਗਰੀਬ ਪਰਿਵਾਰ ਬਾਰੇ ਸੋਚਾਗੇ।ਹੁਣੇ ਕਿਸੇ ਵਿਹਲੜ ਬਾਬੇ ਨੇ ਮੇਲਾ ਕਰਾਉਣਾ ਹੋਏ ਜਾ ਲੰਗਰ ਜਲੇਬ ਪਕੌੜੇ ਹੋਣ ਤਾਂ ਲਖਾ ਰੁਪਏ ਇਕੱਠੇ ਹੋ ਜਾਣਗੇ। ਪਰ ਲੋੜਵੰਦ ਨੂੰ ਸੌ ਰੁਪਏ ਦੇਣ ਲਗਿਆ ਵੀ ਦਿਲ ਨੂੰ ਕੁਝ ਹੋਣੇ।ਮਾਫ ਕਰਨਾ ਪਰ ਹੈ ਸਚਾਈ। ਕੁਝ ਨੇ ਤਾਂ ਵਿਆਜ ਭਾਲਣੈ।

  • @jaswantkaur777
    @jaswantkaur777 2 หลายเดือนก่อน +2

    God bless you beta

  • @HarshSingh-rs2fk
    @HarshSingh-rs2fk 2 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰਨਗੇ

  • @SatnamSingh-fe3tg
    @SatnamSingh-fe3tg 2 หลายเดือนก่อน +2

    Dhan Guru Nanak Dev g Chadikala Rakhna 🙏

  • @MandeepMandeepKangBhagrana
    @MandeepMandeepKangBhagrana 2 หลายเดือนก่อน +9

    Waheguru Ji

  • @SatnamSingh-ml8op
    @SatnamSingh-ml8op 2 หลายเดือนก่อน +18

    ਥਲੀ ਜੀ ਇਸ ਵੀਰ ਦੀ ਰੇਡ ਦੀ ਹੱਡੀ ਤੇ ਸੱਟ ਲੱਗੀ ਏ ਇਸ ਦਾ ਇਲਾਜ ਹੈ ਇਹਨਾਂ ਨੂੰ ਕਹਿਣਾ ਕਿ ਇਹ ਘਬਰਾਉਣ ਨਾ ਜੇ ਕੋਈ ਇਹਨਾਂ ਦਾ ਨੰਬਰ ਹੈ ਤਾਂ ਵੀਰ ਬਣ ਕੇ ਭੇਜਣਾ ਬਾਕੀ ਇਹਨਾਂ ਨੂੰ ਕਹਿਣਾ ਕਿ ਇਸ ਦੀਆਂ ਲੱਤਾਂ ਹਿਲਾਉਂਦੇ ਰਹਿਣਲੱਤਾਂ ਇਸ ਕੰਮ ਵਿੱਚ ਜਾਮ ਬਹੁਤ ਜਲਦੀ ਹੁੰਦੀਆਂ ਨੇ ਜੇਕਰ ਇਸ ਦਾ ਆਪਰੇਸ਼ਨ ਨਹੀਂ ਕਰਵਾਇਆ ਤਾਂ ਰੀਡ ਦੀ ਹੱਡੀ ਦਾ ਆਪਰੇਸ਼ਨ ਬਿਲਕੁਲ ਵੀ ਨਹੀਂ ਕਰਵਾਉਣਾ ਚਾਹੀਦਾ ਇਸ ਦਾ ਆਪਰੇਸ਼ਨ ਬਿਲਕੁਲ ਹੀ ਨਾ ਕਰਵਾਉਣ ਆਪਰੇਸ਼ਨ ਕਰਨ ਤੋਂ ਬਾਅਦ ਬੰਦਾ ਚੱਲਦਾ ਨਹੀਂ

    • @asharani6758
      @asharani6758 2 หลายเดือนก่อน +1

      Nm dita hoa hai nal nal.tusi leke call kro ac nm v dita hai help.lai.plzzz ho skda ta help kro ilaj lai.ena nu ena pta nai k Therapy v jruri aa exercise v krni jruri hai ena lai pr lagda krde ni.tusi cll krke help kro

    • @harwinderbains4275
      @harwinderbains4275 2 หลายเดือนก่อน

      Bai ji kitha ha ilaj

  • @gaganmahal9176
    @gaganmahal9176 2 หลายเดือนก่อน +2

    ਥਲੀ ਵੀਰ ਰੱਬ ਤੈਨੂੰ ਤੰਦਰੁਸਤੀ ਤੇ ਚੜਦੀਕਲਾ ਵਿੱਚ ਰੱਖੇ ਤੇ ਤੁਸੀ ਨੇਕ ਕੰਮ ਕਰਦੇ ਰਹੋ ਜੀ

  • @DavinderSingh1634.wx4km
    @DavinderSingh1634.wx4km 2 หลายเดือนก่อน +1

    ਵਾਹਿਗੁਰੂ ਜੀ 💖🙏

  • @royalboy3749
    @royalboy3749 2 หลายเดือนก่อน +3

    Waheguru ji mehar kare🙏🙏

  • @AmrinderSingh-nf9sw
    @AmrinderSingh-nf9sw 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @gurpreet927
    @gurpreet927 2 หลายเดือนก่อน +19

    ਔਖੀ ਘੜੀ ਨਾਂ ਵੇਖਣ ਦੇਵੀ ਮਾਲਕਾ

  • @HarmeetSingh-hk3fk
    @HarmeetSingh-hk3fk 2 หลายเดือนก่อน +3

    Waheguru ji mehar kro es family teh 🙏🙏🙏🙏🙏

  • @DilBir-u3w
    @DilBir-u3w 2 หลายเดือนก่อน +3

    God bless you ji

  • @DaraBajakhana.Official
    @DaraBajakhana.Official 2 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ ਏਸ ਪਰਿਵਾਰ ਤੇ ਬਹੁਤ😢 ਦੁੱਖ ਦੀ ਘੜੀ ਹੈ ਪਰਿਵਾਰ ਤੇ🙏🙏🙏

  • @mandeepgill5926
    @mandeepgill5926 2 หลายเดือนก่อน +1

    ਵਾਹਿਗੁਰੂ ਜੀ ਗੁਰੂ ਰਾਮਦਾਸ ਸਾਹਿਬ ਜੀ ਵੀਰ ਨੂੰ ਤੰਦਰੁਸਤੀ ਬਖਸ਼ਣ 🙏🌹

  • @BaljeetKaur-fs5hg
    @BaljeetKaur-fs5hg 2 หลายเดือนก่อน

    ਬਲੀ ਵੀਰ ਮੇਰੇ ਪਿੰਡ ਜਾਣ ਲਈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹੋਡੀ ਲੰਮੀ ਉਮਰ ਕਰੇ

  • @jaspalsingh350
    @jaspalsingh350 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hakamsinghhakamsinghhakams4664
    @hakamsinghhakamsinghhakams4664 2 หลายเดือนก่อน

    ਵਾਹਿਗੁਰੂ ਜੀ ਵੀਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ।

  • @nirmalsingh-eq5qu
    @nirmalsingh-eq5qu 2 หลายเดือนก่อน +6

    Waheguru Ji waheguru Ji waheguru waheguru waheguru waheguru

  • @jaswinderbadhan5088
    @jaswinderbadhan5088 2 หลายเดือนก่อน +1

    Satnam waheguru ji

  • @ravindersidhu6630
    @ravindersidhu6630 2 หลายเดือนก่อน +6

    Waheguru ji waheguru ji

  • @AmandeepSingh-bu4wn
    @AmandeepSingh-bu4wn 2 หลายเดือนก่อน

    ਵਾਹਿਗੁਰੂ ਸਾਹਿਬ ਜੀ ਭਲਾ ਕਰੇ ਜੀ

  • @BaljinderKaur-xu7ov
    @BaljinderKaur-xu7ov 2 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰਨ

  • @SandeepSingh-bv3js
    @SandeepSingh-bv3js 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੀ ਦਾਤਿਆ ਜੀ ਵੀਰ ਤੇ ਆਪਣੇ ਪੈਰਾਂ ਤੇ ਖੜਾ ਹੋ ਜਾਵੇ

  • @karamfilmsOfficial
    @karamfilmsOfficial 2 หลายเดือนก่อน +2

    ਇਹ ਸਾਰਾ ਦਰਦ ਮੈੰ ਖੁਦ ਹੰਡਾਇਆ, ਮੇਰੀ ਮਾਤਾ ਦੇ 4 ਮਹੀਨੇ ਪਹਿਲਾ ਇਹੀ ਸੱਟ ਲੱਗੀ ਸੀ , ਅੱਜ 1 ਮਹੀਨਾ ਹੋਣ ਵਾਲਾ ਮੌਤ ਹੋਈ ਨੂੰ | 3 ਮਹੀਨੇ ਦਿਨ ਰਾਤ ਸੇਵਾ ਕੀਤੀ ਪਰ ਪ੍ਰਮਾਤਮਾ ਦਾ ਭਾਣਾ ਮੰਨਣਾ ਪੈੰਦਾ 😢, ਜੋ ਵੀਰ ਦੇ ਹਲਾਤ ਨੇ ਜੋ ਇਹ ਹੰਡਾ ਰਿਹਾ ਮੈ ਸਮਝ ਸਕਦਾ , ਰੱਬ ਮਹਿਰ ਭਰਿਆ ਹੱਥ ਰੱਖੇ ਵੀਰ ਤੇ 🙏

  • @nobelmand7680
    @nobelmand7680 2 หลายเดือนก่อน

    ਥਲੀ ਵੀਰ ਤੂੰ ਬਹੁਤ ਚੰਗਾ ਕੰਮ ਕਰਦਾ ਹੈ ਰੱਬ ਤੁਹਾਨੂੰ ਬਹੁਤ ਦੇਵੇ ❤❤❤❤❤

  • @ManjitSingh-r3r
    @ManjitSingh-r3r 2 หลายเดือนก่อน

    ਵਾਹਿਗੁਰੂ ਜੀ ਮਿਹਰ ਕਰੋ ਜੀ

  • @kiranjitkaur9624
    @kiranjitkaur9624 2 หลายเดือนก่อน

    Waheguru ji kirpa kro veer te

  • @rajinderkaur2100
    @rajinderkaur2100 2 หลายเดือนก่อน +6

    Hey Waheguru Ji mehr kro 🙏😥

  • @sarbjitsingh5188
    @sarbjitsingh5188 2 หลายเดือนก่อน +1

    ਵਾਹਿ ਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰੇ ਰੱਬ

  • @BalvinderSidhu-lf6go
    @BalvinderSidhu-lf6go 2 หลายเดือนก่อน +2

    Waheguru ji Waheguru ji Waheguru ji 🙏
    Dhan guru ramdaas ji bir tandrustiya chdadi kla bakshe Waheguru ji 🙏
    Bir tandrust hoke aapne parivaar ch khuss rhe
    Waheguru ji 🙏

  • @benipalsaab2839
    @benipalsaab2839 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji mehar kro

  • @KuldeepSingh-p6e4v
    @KuldeepSingh-p6e4v 2 หลายเดือนก่อน

    Wahegyru ji kirpa kro Veer te

  • @rajwantkaur5189
    @rajwantkaur5189 2 หลายเดือนก่อน +1

    Waheguru ji mehar karo veer ty

  • @satnamsingh3693
    @satnamsingh3693 2 หลายเดือนก่อน

    ਵਾਹਿਗੁਰੂ ਜੀ ਕਿਰਪਾ ਕਰੋ ਵੀਰ ਤੇ

  • @gurmukhsingh9717
    @gurmukhsingh9717 2 หลายเดือนก่อน +24

    ਗਰੀਬ ਪਰਿਵਾਰ ਦਾਂ ਪੁੱਤ ਪਹਿਲਾਂ ਹੀ ਲੋਕਾਂ ਦਾ ਕੰਮ ਕਰਕੇ ਆਪਣੇ ਘਰ ਦਾਂ ਗੁਜ਼ਾਰਾ ਕਰਦਾ ਸੀ ਫਿਰ ਆਪ ਬਿਮਾਰ ਹੋ ਗਿਆ ਰੱਬ ਨੇ ਕਿਉਂ ਸਜ਼ਾ ਦਿੱਤੀ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ ਹੁਣ ਤਾਂ ਬਹਾਰ ਲੇ ਦੈਸਾ ਵਿਚ ਰਹਿੰਦੇ ਵੀਰਾਂ ਨੂੰ ਬੇਨਤੀ ਇਸ ਵੀਰ ਦੀ ਮਦਦ ਕਰਨ ਤਾਂ ਆਪਣਾਂ ਇਲਾਜ ਕਰਵਾ ਲੈਣ

  • @Kavyasharma-lb1dw
    @Kavyasharma-lb1dw 2 หลายเดือนก่อน +3

    Waheguru ji 🙏

  • @gurindersingh-xb9tz
    @gurindersingh-xb9tz 2 หลายเดือนก่อน

    ਵਾਹਿਗੁਰੂ ਜੀ ਮਿਹਰ ਕਰਿਓ

  • @rajwindersingh-gl8li
    @rajwindersingh-gl8li 2 หลายเดือนก่อน

    ਪ੍ਰਮਾਤਮਾ ਇਸ ਵੀਰ ਤੇ ਮਿਹਰ ਕਰੋ

  • @jafarali7450
    @jafarali7450 2 หลายเดือนก่อน +1

    🙏🙏🙏

  • @jyotimohindru8756
    @jyotimohindru8756 2 หลายเดือนก่อน +3

    Waheguru ji 🙏🏻🙏🏻😢

  • @swarnsingh7599
    @swarnsingh7599 2 หลายเดือนก่อน

    Waheguru ji mehar kari

  • @pritamsingh4734
    @pritamsingh4734 2 หลายเดือนก่อน +3

    Dhan dhan guru ram das es parvar te mehar pareya hath raheo ji

  • @VickySingh-jf9fq
    @VickySingh-jf9fq 2 หลายเดือนก่อน +6

    ਬਾਬਾ ਮਿਹਰ ਕਰੀ ❤ 🙏

  • @simranrana9297
    @simranrana9297 2 หลายเดือนก่อน +2

    Waheguru ji 🤲🤲🙏🙏👨‍👩‍👧‍👧

  • @lovelysrova2333
    @lovelysrova2333 2 หลายเดือนก่อน +1

    ਵੀਰ ਜੀ ਇੱਕ ਹੋਰ ਲੋੜਵੱਦ ਪਰਿਵਾਰ ਹੈ ਘਰ ਦੇ ਹਲਾਤ ਬਹੁਤ ਮਾੜੇਨੇ ਕਿਰਪਾ ਕਰ ਕੇ ਉਹਨਾਂ ਦੀ ਵੀ ਇੰਟਰਵਿਉ ਜਰੂਰ ਕਰਿਉ ਵੀਰ ਜੀ ਧੰਨਵਾਦ ਜੀ

  • @T.KaurArora
    @T.KaurArora 2 หลายเดือนก่อน +2

    wife nu bahut bahut shubh-kaamnaava 🎉🎉
    paramaatma saare parivaar te apna mehar bharea hath rakhan ! 👃

    • @SANDEEPSINGHBADESHA
      @SANDEEPSINGHBADESHA 2 หลายเดือนก่อน +1

      sahi gal aa wife nu ta salute hi aa

  • @SarabjeetKaur-n6n
    @SarabjeetKaur-n6n 2 หลายเดือนก่อน +9

    ਜੇ ਗੁਰੂ ਘਰਾਂ ਦੇ ਵਿੱਚ ਅਖੰਡ ਪਾਠ ਕਰਾ ਕੇ ਆਪਾਂ ਏਡੇ ਡੇ ਲੰਗਰ ਲਾਉਦੇ ਆ ਪਿੰਡ ਵਾਲਿਓ ਜੇ ਤੁਸੀਂ ਹਜ਼ਾਰ ਹਜ਼ਾਰ ਰੁਪ ਵੀ ਇਕੱਠਾ ਕਰਿਆ ਕਰੋ ਛੇ ਮਹੀਨੇ ਉਹ ਤਾਂ ਇਸ ਪਰਿਵਾਰ ਨੂੰ ਦੇ ਦਿਆ ਕਰੋ ਤਾਂ ਕਿੰਨਾ ਕੁ ਫਰਕ ਪੈਂਦਾ ਘਰ ਦੇ ਜੇ ਪੰਜ ਮੈਂਬਰ ਨੇ ਤਾਂ ਪੰਜ ਫੋਨ 25ਸਮ 500 ਕਿਸੇ ਗਰੀਬ ਦੀ ਮਦਦ ਕਰਦੇ ਹੋ ਤਾਂ ਕੀ ਹੋ ਹਰਕਤ ਪੈਂਦੀ ਹੈ

  • @Satnamkaur4570
    @Satnamkaur4570 2 หลายเดือนก่อน

    Waheguru ji Waheguru ji mehar krna parvar te

  • @muhammadafzal1584
    @muhammadafzal1584 2 หลายเดือนก่อน

    Wahaguru ji

  • @HarpalSingh-zx4cq
    @HarpalSingh-zx4cq 2 หลายเดือนก่อน

    Satnam shree waheguru ji

  • @paramjitkaur8825
    @paramjitkaur8825 2 หลายเดือนก่อน

    ...wmk vir ty

  • @Harjeetkaur-
    @Harjeetkaur- 2 หลายเดือนก่อน +23

    ਕੋਈ ਨਾ ਭੈਣ ਹੌਸਲਾ ਰੱਖੋ ਮੈ ਵੀ ਬਹੁਤ ਔਖਾ ਟਾਈਮ ਲੰਘਾਇਆ ਪਰ ਹਾਰ ਨਹੀ ਸੀ ਮੰਨੀ ਮੇਰੇ ਹਸਬੈਂਡ ਵੀ 13 ਸਾਲ ਬੈਡ ਤੇ ਰਹੇ ਸੀ ਆਪ ਤੁਰ ਨਹੀ ਸੀ ਸਕਦੇ ਸੀ ਤੇਰੇ ਬੱਚੇ ਤਾ ਫਿਰ ਵੀ ਹੁਸ਼ਿਆਰ ਨੇ ਮੇਰਾ ਬੇਟਾ ਤਾ ਉਸ ਟਾਈਮ ਢਾਈ ਕੁ ਸਾਲ ਦਾ ਸੀ 😢😢😢😢😢 ਕਾਮਯਾਬ ਹੋਣਾ ਤਾ ਜਿੰਦਗੀ ਨਾਲ ਲੜਨਾ ਪੈਣਾ

    • @Wronglyiptc8
      @Wronglyiptc8 2 หลายเดือนก่อน +1

      Waheguru ji 🙏🏻

  • @CharanjitSingh-h7s
    @CharanjitSingh-h7s 2 หลายเดือนก่อน

    ਵਾਹਿਗੁਰੂ