Manukhta di Sewa Hosting Gurinder Bath rescue worker from Rich Owner Patiala - Punjabi Tv Canada

แชร์
ฝัง
  • เผยแพร่เมื่อ 17 พ.ย. 2024

ความคิดเห็น • 148

  • @surindersyal6575
    @surindersyal6575 หลายเดือนก่อน +6

    ਇਹ ਵੀਡੀਓ ਦੇਖ ਕੇ ਮਹਿਸੂਸ ਹੋਇਆ ਕਿ ਧਰਤੀ ਤੇ ਕਿੰਨੇ ਜਾਲਮ ਲੋਕ ਰਹਿੰਦੇ ਹਨ। ਅਜਿਹੇ ਮਾਮਲੇ ਤੁਰੰਤ ਪੰਜਾਬ ਰਾਜ ਮਨੁੱਖੀ ਅਧਿਕਾਰ ਆਯੋਗ ਦੇ ਸਨਮੁਖ ਲਿਆਂਦੇ ਜਾਣ ਤਾਂ ਜੋ ਇਸ ਸਬੰਧ ਵਿੱਚ ਅੱਗੇ ਕਾਰਵਾਈ ਆਰੰਭੀ ਜਾ ਸਕੇ।

  • @swarnjeetkaurmattu1315
    @swarnjeetkaurmattu1315 ปีที่แล้ว +14

    ਇਸ ਧਰਤੀ ਤੇ ਅਜ਼ੇ ਵੀ ਜ਼ਾਲਮ ਲੋਕ ਹੈਗੇ ‌

  • @Sohansingh-qg7ow
    @Sohansingh-qg7ow ปีที่แล้ว +22

    ਪਹਿਲਾਂ ਤਾਂ ਇਸ ਪਰਿਵਾਰ ਦੇ ਖਿਲਾਫ ਤੁਰੰਤ ਕਾਰਵਾਈ ਕਰਵਾਈ ਜਾਵੇ , ਇਹ ਜਿਨ੍ਹਾਂ ਮਰਜੀ ਸਫ਼ਾਈਆਂ ਦੇਇ ਜਾਣ । ਇੱਦਾਂ ਦੇ ਇਨਸਾਨ ਸਿੱਖੀ ਨੂੰ ਬਦਨਾਮ ਕਰਦੇ ਨੇ ।

  • @sukhidhaliwal4665
    @sukhidhaliwal4665 ปีที่แล้ว +19

    ਬ੍ਵਦਰ ਰੱਬ ਤੁਹਨੂੰ ਸਾਡੀ ਉਮਰ ਲਾਵੇ ਸਦਾ ਚੜਦੀ ਕਲ਼ਾ ਰੱਖੇ ਦੁਨੀਆ ਦੀ ਬੋਹੜੀ ਬੈਠੀ ਹੈ

    • @SureshKumar-du5de
      @SureshKumar-du5de ปีที่แล้ว +1

      0pp😂

    • @devideyal7590
      @devideyal7590 ปีที่แล้ว

      @@SureshKumar-du5de 1ਕ1ਕਕ1ਕੱੱੱੱੱਕ1ਕ1ਕਕ1ਕੱੱਕ1ਕ11ਕੱੱਕ11ਕ1ਕੱੱੱੱੱੱੱੱੱੱੱੱੱੱੱੱੱੱੱੱੱੱੱੱੱਕ1ਅਗੇ ਕ

  • @GurpreetSingh-fq7di
    @GurpreetSingh-fq7di ปีที่แล้ว +16

    ਵੀਰ ਜੀ ਬਹੁਤ ਹੀ ਵਧੀਆ ਸੇਵਾ ਕਰ ਰਹੇ ਹੋ ਤੁਹਾਡੇ ਵਰਗੇ ਵਧੀਆ ਵੀਰਾ ਕਰਕੇ ਹੀ ਇਸ ਤਰਾਂ ਦੇ ਵੀਰ ਆਪਣੇ ਘਰਾਂ ਨੂੰ ਜਾ ਸਕਦੇ ਹਨ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਲੰਬੀਆਂ ਉਮਰਾ ਬਖ਼ਸ਼ਣ 👍❤️🌹🙏🙏🙏🙏

  • @balvirdhaliwal1041
    @balvirdhaliwal1041 ปีที่แล้ว +12

    ਇਸ ਕੰਜਰ ਨੇ ਹਰਾਮ ਦਾ ਖਾ ਖਾ ਕੇ ਢਿੱਡ ਕਿਵੇਂ ਵਧਾਇਆ। ਇਹੋ ਜਿਹੇ ਕੁੱਝ ਲੋਕ ਸਿੱਖ ਕੌਮ ਵਿੱਚ ਮਸੰਦ ਨੇ।

  • @Sohansingh-qg7ow
    @Sohansingh-qg7ow ปีที่แล้ว +13

    ਸ਼ਰਮ ਹੋਣੀ ਚਾਹੀਦੀ ਇਨ੍ਹਾਂ ਭੇਖੀਆਂ ਨੂੰ ਜਿਨ੍ਹਾਂ ਨੇ ਸਿੱਖੀ ਦੇ ਸਰੂਪ ਚ ਹੋਕੇ ਗਰੀਬਾਂ ਨਾਲ ਜ਼ੁਲਮ ਕਰਦੇ ਨੇ ।

    • @palwindersingh3731
      @palwindersingh3731 2 หลายเดือนก่อน +1

      DUR FITTE MOOH PAGGRI BANN KE PAGGRRI NU LAAJ LAA RAHE NE. HUNN IS TO SARRE PASSE LAKER JAWO.

  • @ramandeepkaur4711
    @ramandeepkaur4711 ปีที่แล้ว +10

    ਸਿੱਖ ਰਾਜ ਦਾ ਖਾਤਮਾ ਇਸੇ ਕਰਕੇ ਆਪਣੇ ਆ ਤੇ ਨਾਂ ਯਕੀਨ ਕਰਕੇ ਹੋਇਆ ਬਾਬਾ ਪੈਸੇ ਇਸ ਐਨਜੀਓ ਵਾਲਿਆਂ ਨੂੰ ਦੇ ਦੳ,

  • @silversinghsilver2961
    @silversinghsilver2961 ปีที่แล้ว +4

    ਬਹੁਤ ਬਹੁਤ ਧੰਨਵਾਦ ਵੀਰੋ ਤੁਹਾਡਾ

  • @balvirkaurbatth9655
    @balvirkaurbatth9655 หลายเดือนก่อน +3

    ਐਡੈ ਵੱਡੇ ਘਰ ਨੂੰ ਅੱਗ ਲਾਉਣੀਆਂ ਜਿਹੜੇ ਗਰੀਬ ਬੰਦੇ ਦੀਆਂ ਬਦੂਆਵਾ ਲੈਦੇ ਨੇ ਚੰਗਾ ਭਲਾ ਬੰਦਾ ਝੂਠ ਬੋਲਣ ਵਿੱਚ ਸ਼ਰਮ ਨਹੀਂ ਮੰਨਦਾ ਬੇੜਾ ਗਰਕ ਹੋ ਜਾਵੇ ਇਹੋ ਜਿਹੇ ਕਸਾਈਆਂ ਦਾ ਵੀਡੀਓ ਦੇਖ ਕੇ ਰੋਣ ਆਉਂਦਾ ਪੰਜਾਬ ਵਿੱਚ ਵੀ ਦਰਿੰਦੇ ਬੈਠੇ ਨੇ ਗਰੀਬ ਬੰਦਿਆਂ ਦੀ ਜਿੰਦਗੀ ਖਰਾਬ ਕਰ ਦਿੱਤੀ ਮੇਰਿਆਂ ਰੱਬਾ ਕਿਉਂ ਇਹੋ ਜਿਹੇ ਨਰਦਈ ਲੋਕ ਨੇ ਵਿਦੇਸ਼ੀ ਧਰਤੀ ਤੇ ਮੰਨਿਆਂ ਕਿ ਆਪਣੇ ਬੱਚੇ ਬੰਦੇ ਰੁਲ ਜਾਦੇ ਨੇ ਇੱਥੇ ਪੰਜਾਬ ਵਿੱਚ ਹੀ ਕਸਾਈ ਬੈਠੇ ਨੇ ਇਹੋ ਜਿਹੇ ਲੋਕਾਂ ਤੇ ਬਣਦੀ ਕਾਰਵਾਈ ਵੀ ਕਰਵਾਉਣੀ ਚਾਹੀਦੀ ਸੀ ਇਸ ਲਈ ਸਿਆਣੇ ਕਹਿੰਦੇ ਨੇ ਵੱਡੇ ਘਰਾਂ ਨੂੰ ਕੀ ਅੱਗ ਲਾਉਣੀਆਂ ਇਸ ਬੰਦੇ ਨੇ ਕਿਵੇਂ ਦਿਨ ਕੱਟੇ ਹੋਣਗੇ ਇਹਨਾਂ ਦੇ ਬੱਚਿਆਂ ਨੇ ਵੀ ਸੁੱਖ ਨਹੀਂ ਪਾਉਣਾ ਇਹ ਪਰਿਵਾਰ ਨੂੰ ਸਜ਼ਾ ਜਰੂਰ ਮਿਲੇਗੀ ਕਿਵੇਂ ਕਿਸੇ ਮਾਂ ਦਾ ਪੁੱਤਰ ਭੈਣ ਦਾ ਭਰਾ ਦੀ ਜਿੰਦਗੀ ਬਰਬਾਦ ਕਰ ਕੇ ਦਿੱਤੀ ਚਾਰ ਪੰਜ ਸਾਲਾਂ ਦੀ ਮਿਹਨਤ ਮਜਦੂਰੀ ਲੈਣੀ ਚਾਹੀਦੀ ਸੀ 😢😢😢😢

  • @ramandeepkaur4711
    @ramandeepkaur4711 ปีที่แล้ว +6

    ਸਿੱਖੀ ਵਾਸਤੇ ਚਿੱਟੀ ਸਿਉਂਕ ਪੰਜਾਬ ਦੀ ਬੇਜ਼ਤੀ ਕਰ ਵਾਸਤੇ ਇਹੋ ਜਿਹੀ ਐਨਜੀਓ

  • @mehra6889
    @mehra6889 16 วันที่ผ่านมา +1

    ਇਹੋ ਜੇ ਲੋਕਾ ਨਾਲ ਕੋਈ ਸਮਝੋਤਾ ਨਹੀ ਕਰਨਾ ਚਾਹੀਦਾ ਸਿੱਧੀ ਕਾਰਵਾਈ ਕਰਵੀ ਚਾਹੀਦੀ ਹੈ ਸਰਕਾਰ ਦੇ ਬੰਦੇ ਕਿਊ ਨਹੀ ਆਊਦੇ ਸੰਸਦਾ ਚ ਤਾ ਲੋਕਾ ਨੂੰ ਡਰ ਪਵੇ ਏਨਾ ਮਾਸੂਮਾ ਤੇ ਆਤਿਚਾਰ ਕਰਨ ਤੋ

  • @brahmanandgupta8721
    @brahmanandgupta8721 ปีที่แล้ว +4

    Aap logo ke jaise agar india me sab aise ho jaye to india fir sone ki chiya kahlayega aap logo par garv hai hame very very thanks

    • @Kang_dulla.
      @Kang_dulla. 7 หลายเดือนก่อน

      INDIA 🇮🇳 sone de cheri a just thora da imandaari a Jye to.. USA 🇺🇸 KO VI PICHE CHOD DYE.. 4weather puri duniya ch kite ni .. farmers.. indestri .. low cost labour.. but koi politics soch ta ni HAI

  • @charanjitsingh4388
    @charanjitsingh4388 2 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੋ ਜੀ। ਗਰੀਬਾਂ ਤੇ ਅੱਤਿਆਚਾਰ ਨਾ ਕਰੋ । ਸਿੱਖ ਹੋ ਕੇ ਇਹ ਕੰਮ ਨਾ ਕਰੋ ਮਾੜੀ ਮੋਟੀ ਸੰਗ ਕਰ ਲਿਆ ਕਰੋ ।

  • @harrysarpanch7780
    @harrysarpanch7780 หลายเดือนก่อน +2

    ਵੀਰ ਜੀ ਪਹਿਲਾਂ ਅੱਗਲੇ ਦੇ ਪੈਸੇ ਅਗਲੇ ਦੇ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣ ਦੂਜੀ ਗੱਲ ਏ ਹੈ ਕੀ ਤੁਸੀ ਏ ਗੱਲ ਨਾ ਕਰਿਆ ਕਰੋ ਕਿ ਪਰਿਵਾਰ ਮਿਲ ਜਾਉਗਾ ਤਾ ਪੈਸੇ ਦੇ ਦੇਉ ਪਹਿਲਾਂ ਉਹਦੀ ਮਿਹਨਤ ਲੈ ਕੇ ਦਿਆ ਕਰੋ ਬਾਕੀ ਤੁਹਾਡਾ ਕੰਮ ਬਹੁਤ ਹੀ ਚੰਗਾ ਹੈ

    • @Mika786moga
      @Mika786moga 12 วันที่ผ่านมา +1

      ਬਿਲਕੁੱਲ ਸਹੀ ਵੀਰ ਪਰ ਅਪਣੀ ਸੁਣਦਾ ਕੌਣ ਹੈ, ਪਰੀਵਾਰ ਨੇ ਕੁਮ ਥੋੜੀ ਕੀਤ ਕੁਮ ਏਸ ਨੇ ਕੀਤਾ,, ਵਧੀਆ ਹੈ ਇਹ ਪਾਗ਼ਲ ਥੋੜੀ ਏ,, ਥੋੜਾ ਭੋਲਾ,, ਪਰ ਪੈਸੇ ਏਸ ਨੂੰ ਤਰੁੰਤ ਲੈਅ ਕੇ ਜਮਾਂ ਕਰਵਾ ਦੀਆ ਕਰੋ

  • @Sahibpreetsingh-zl3pk
    @Sahibpreetsingh-zl3pk ปีที่แล้ว +2

    Vahiguru ji. Aap ek ensan ho. Sabh ensan ne. Mai v ensaan han. Par eh seva aap de hisse uss bhagvan ne aap te kirpa kitty hai.

  • @ਸਿੰਘਅਬਰਾਵਾ
    @ਸਿੰਘਅਬਰਾਵਾ ปีที่แล้ว +6

    5ਸਾਲ ਪਹਿਲਾ 30 ਹਜ਼ਾਰ ਸਾਲ ਹਰ ਸਾਲ ਬਾਅਦ 5 ਹਜ਼ਾਰ ਦਾ ਬਾਧਾ 30+35+40+45+50=200000+50000=250000+ ਬੈਂਕ ਦੇ ਹਿਸਾਬ ਨਾਲ ਵਿਆਜ ਤਕਰੀਬਨ ਟੋਟਲ 5 ਲੱਖ ਬਣਦਾ। ਗਰੀਬ ਨੂੰ ਕੀਤੀ ਮਿਹਨਤ ਜਰੂਰ ਮਿਲਣੀ ਚਾਹੀਦੀ।

  • @sarsvatisarsvati6559
    @sarsvatisarsvati6559 ปีที่แล้ว +6

    ਅਮ੍ਰਿਤਪਾਲ ਕਿੱਥੇ ਹੈ ਚੰਡੀਗੜ੍ਹ ਤੋਂ ਪਹਿਲਾਂ ਇੱਥੇ ਧਰਨੇ ਦੀ ਜ਼ਰੂਰਤ ਹੈ

  • @avatarwithuae1428
    @avatarwithuae1428 ปีที่แล้ว +5

    Pardesi ghar Jan Li Kush hy .sab Veera da dhanbad. 😭

  • @babbu2851
    @babbu2851 ปีที่แล้ว +4

    ਗੁਰਵਿੰਦਰ 22 ਰੱਬ ਤੁਹਾਡੀ ਲੰਬੀ ਉਮਰ ਕਰਨ

  • @SKaur_multani
    @SKaur_multani ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ

  • @shinderkour97
    @shinderkour97 ปีที่แล้ว +2

    Waheguru ji waheguru ji 🙏🙏🙏🙏

  • @vickeydhillon
    @vickeydhillon ปีที่แล้ว +2

    Bohot badi beer je Greeb Banda nu bahia

  • @Gurdarshan03
    @Gurdarshan03 ปีที่แล้ว +1

    Heartiest thanks to Gurinder bro.

  • @SonySingh-su6ud
    @SonySingh-su6ud ปีที่แล้ว +1

    Bout vadya veer g parmatma thunu khush rakha

  • @RanjeetSandhu-ne4wr
    @RanjeetSandhu-ne4wr 3 หลายเดือนก่อน +2

    ਕਸਾਈ ਸਰਦਾਰ

  • @rameshlibra1970
    @rameshlibra1970 ปีที่แล้ว +1

    Baba Nanak ji chardi Kala vakshe app nu

  • @tejasinghsinhg6873
    @tejasinghsinhg6873 ปีที่แล้ว +1

    ਵਾਹਿਗੁਰੂ ਜੀ 🙏🙏

  • @rajpaltiwana9249
    @rajpaltiwana9249 ปีที่แล้ว +2

    ਵਾਹਿਗੁਰੂ ਜੀ

  • @Chamion69
    @Chamion69 20 วันที่ผ่านมา +1

    🙏🏻

  • @dalvindersingh2582
    @dalvindersingh2582 ปีที่แล้ว +1

    Satnam Waheguru

  • @gurpreetsuman503
    @gurpreetsuman503 24 วันที่ผ่านมา

    Bhut vdiya sewa krde a veer ji TUC

  • @jessiahuja1487
    @jessiahuja1487 ปีที่แล้ว +2

    Waheguru Satnam waheguru Satnam ji 🙏❤️

  • @ChandanKumar-dh7qn
    @ChandanKumar-dh7qn ปีที่แล้ว +1

    Good sir

  • @Mika786moga
    @Mika786moga 12 วันที่ผ่านมา

    ਚਾਚੇ ਤਾਏ ਨੂੰ ਪੈਸੇ ਕਿਉ,, ਏਸ ਨੂੰ ਖੁਦ ਦੇ ਨਾਮ ਤੇ ਜਮਾਂ ਕਰਵਾਓ,, ਤਾਂ ਕਿ ਲੋੜ ਪੈਣ ਤੇ ਵਰਤ ਸਕੇ,,, ਜਦੋ ਮੇਹਨਤ ਬੰਦਾ ਇਹ ਕਰਦਾ,, ਤਾਂ ਪੈਸੇ ਤਾਏ ਨੂੰ ਕਿਉ,,, ਅੱਜ ਕੱਲ ਚਾਚੇ ਤਾਏ,, ਕਿਸੇ ਦੇ ਬਣੇ ਅ ਜੋਂ ਏਸ ਦੇ ਬਣਨਗੇ

  • @Inder433
    @Inder433 ปีที่แล้ว +3

    Veere proud of u hor v bhut ne bachare help krde rehna

  • @rajkaur6341
    @rajkaur6341 7 หลายเดือนก่อน

    Waheguru ji meher rakhi 🙏🏻

  • @ChandanKumar-dh7qn
    @ChandanKumar-dh7qn ปีที่แล้ว +1

    Good

  • @baljeetsidhu3550
    @baljeetsidhu3550 ปีที่แล้ว +1

    Sri Waheguru Ji Maher Karn

  • @pmjk8937
    @pmjk8937 ปีที่แล้ว +3

    Good job veere. God bless you.

  • @harjitkaurkaur3643
    @harjitkaurkaur3643 27 วันที่ผ่านมา

    Whegurunji whegurunji

  • @deepaksidana7664
    @deepaksidana7664 ปีที่แล้ว +1

    Wahaguru ji mahar Karen

  • @avatarwithuae1428
    @avatarwithuae1428 ปีที่แล้ว +3

    Ky bat hy 👍❤️👏👏👏😭😭😭😭😭😭

  • @NarinderSingh-kt8qq
    @NarinderSingh-kt8qq ปีที่แล้ว +2

    Waheguru ji Maher kro ji 🙏🙏❤️

  • @inderjeetsinghrana7944
    @inderjeetsinghrana7944 ปีที่แล้ว +2

    Es tra de Lok Sikh dharm .te klnk hude ne. Jo dastar bn. Ke dharm nu bdnam krte h

  • @BhagwanSingh-wm8zl
    @BhagwanSingh-wm8zl 13 วันที่ผ่านมา

    Super boss love you happy happy

  • @amansandhu4864
    @amansandhu4864 ปีที่แล้ว +2

    Waheguru Ji 🙏

  • @GurpreetSingh-bh3xi
    @GurpreetSingh-bh3xi ปีที่แล้ว +4

    ਵੀਰ ਜੀ ਹਰੀਕੇ ਨੇੜੇ ਪੱਚੀ ਸਾਲ ਤੋਂ ਬਈਆ ਰਹਿ ਰਿਹਾ ਉਸ ਦਾ ਵੀ ਹੱਲ ਕਰੋ ਬਚਪਨ ਵਿੱਚ ਆ ਗਿਆ ਸੀ ਕੁੱਝ ਹੋ ਸਕਦਾ

  • @javiksingh2525
    @javiksingh2525 ปีที่แล้ว

    Ena hateyachar kita narak ch v jgah ni milni veer g tada tadi team da bhut tnx god bless all team 🙏

  • @BalbirKaur-u7y
    @BalbirKaur-u7y 7 วันที่ผ่านมา

    Very good Bath a

  • @harfulsingh444
    @harfulsingh444 ปีที่แล้ว +11

    ਬਾਈ ਜੀ ਇਸ ਬਂਦੇਂ ਨੂੰ ਤੂਸਿ ਨੇ ਜਦੋਂ ਛਡਵਾਆ ਤਾਂ ਰਬ ਦਾ ਬੰਦਾ ਕਿਨਾਂ ਖੁਛ ਸੀ ਕੁਟਣ ਬਾਰੇ ਨੂੰ ਪਰਮਾਤਮਾ ਕਦੇ ਬਕਛ ਦਾ ਨਹੀਂ ਵਾਹੇ ਗੂਰੂ ਵਾਹੇ ਗੂਰੂ ਵਾਹੇ ਗੂਰੂ

  • @RamSingh-mu6fq
    @RamSingh-mu6fq ปีที่แล้ว +1

    Bhut vadiya veer tusi rab ho

  • @parwinderkaur3103
    @parwinderkaur3103 2 หลายเดือนก่อน

    ❤❤❤❤very very happy bay

  • @punamsharma7531
    @punamsharma7531 ปีที่แล้ว +1

    Bhut vdiyan km kita bai tusi

  • @royalphotographybilga
    @royalphotographybilga หลายเดือนก่อน

    Pani ta bai kise ne puchya ni oh bai nu gussa na kryeoo 😮 vadia kam kr rahe a vaise eh

  • @jagdishbahia9162
    @jagdishbahia9162 ปีที่แล้ว

    Waheguru ji Sab te Maher kareo ji🙏🌹❤️🙏🌹❤️

  • @charanjitsingh4388
    @charanjitsingh4388 ปีที่แล้ว +3

    ਸਰਦਾਰ ਜੀ ਕਸਾਈ ਪੁਣਾ ਨਾ ਕਰੋ । ਗਰੀਬਾਂ ਨੂੰ ਕੈਦ ਕਰਕੇ ਨਾ ਰੱਖੋ

  • @sampurangrewal5740
    @sampurangrewal5740 ปีที่แล้ว +1

    ਭਾਈ ਜੋ ਪਰਿਵਾਰ ਦੀ ਸੋਚ ਆ ,ਪੰਜਾਬ ਪੁਲਿਸ ਨਾਲ ਰਿਸ਼ਤੇਦਾਰੀ ,ਸਾਲ਼ਿਓ ਜੇ DSP ਫੁੱਫੜ ਆ ਤਾਂ ਬਲੈਕ ਕਰ ਲਓ, ਗਰੀਬਾਂ ਦੀ ਬੰਦ-ਦੁਆ ਨਾ ਲਓ।

  • @vickyvalmiki8389
    @vickyvalmiki8389 ปีที่แล้ว

    Good job sir ji

  • @kuldipleader5742
    @kuldipleader5742 ปีที่แล้ว

    God bless you brother

  • @user67125
    @user67125 ปีที่แล้ว +3

    veer ek bande ne apne sale nu pagal keh ke band rakhya , sirf ohdi zameen de layi sanu pta but asi video nhi bna sakde ,ki kuj ho sakda?

  • @kuldipkaurkalsi923
    @kuldipkaurkalsi923 ปีที่แล้ว

    Wahguru ji

  • @VishalSingh-oy1xj
    @VishalSingh-oy1xj ปีที่แล้ว

    Waheguru ji

  • @amandeepamandeep8135
    @amandeepamandeep8135 ปีที่แล้ว

    Rab karu fasila who jia da

  • @Karamsandhuassal
    @Karamsandhuassal ปีที่แล้ว

    Wmk 🙏🏻

  • @dheerajkumadherraj3563
    @dheerajkumadherraj3563 ปีที่แล้ว

    🙏🙏🙏🙏🙏🙏🙏👍👍👍

  • @noorgill4481
    @noorgill4481 ปีที่แล้ว +1

    Good job bro 👏

  • @sukhmanjotsingh7427
    @sukhmanjotsingh7427 ปีที่แล้ว

    Wàheguru ji

  • @parminderkaur354
    @parminderkaur354 ปีที่แล้ว +1

    Take him to Ssp office they would be charge they must would go to jail please do so thanks

  • @avtarsinghavtarsingh7983
    @avtarsinghavtarsingh7983 ปีที่แล้ว

    👏👏💐💐

  • @dharminderkour8974
    @dharminderkour8974 ปีที่แล้ว

    🙏🙏🙏🙏

  • @jessehvair
    @jessehvair ปีที่แล้ว

    Veer could u please use the word sansta instead of ashram.

  • @Hardeepvirdi
    @Hardeepvirdi 4 วันที่ผ่านมา

    Bhukha nang jaalim chlaak karodpati

  • @shilpithakur5151
    @shilpithakur5151 ปีที่แล้ว

    🙏💓💓💓💐💓💓💓🙏

  • @bimlakaur8779
    @bimlakaur8779 ปีที่แล้ว

    🙏🙏

  • @rapinderdhanjal4453
    @rapinderdhanjal4453 ปีที่แล้ว

    These people are taking advantage of this poor persons circumstances. Exploitation of the disadvantaged! Take them to court.

  • @the_sachin_panjabi
    @the_sachin_panjabi ปีที่แล้ว +2

    Rs30000 saal da matlab k Rs 2600 mahina de aas paas wah kya bata sardaar ji doob k marjo gareeb maar kr rhe ho kithe dena deo ge rab sab kuj dekhda hisaab dene paina upaar jaa k

  • @amrikatwal2841
    @amrikatwal2841 13 วันที่ผ่านมา

    Ih jlad admi he isto isde wages and leagle action krvao

  • @AjayKumar-my1ub
    @AjayKumar-my1ub ปีที่แล้ว

    Y toda ah di kmayi hajam ni honi

  • @ekambawa4935
    @ekambawa4935 ปีที่แล้ว

    Y ji km ta vadia par tusi gall ni changi Tara krde khul ke khao

  • @SanjuSanju-bs8ux
    @SanjuSanju-bs8ux ปีที่แล้ว

    Baba Nanak eho jehe loka da bera gark kyo nahi karda

  • @ranjit900
    @ranjit900 ปีที่แล้ว +1

    ਲੋਕਾਂ ਨੂੰ ਆਪਣਾ ਕੰਮ ਚਾਹੀਦਾ ਬੱਸ ਭੈਣ ਮਰਾਵੇ ਕਿਸੇ ਦੇ ਬੱਚੇ ਨੂੰ ਵੀ

  • @KauraRauli-jk4ss
    @KauraRauli-jk4ss หลายเดือนก่อน

    Ehde munde nu rab saza jarur deo

  • @karamjitsekhon498
    @karamjitsekhon498 ปีที่แล้ว

    Vade sardaro eh ke ho reha, masooma de rakhea karan vale, mandbudi loka te julam kar rahe ne, so sad story , think about this kind punjabi landlord

  • @jsf6749
    @jsf6749 13 วันที่ผ่านมา

    Gaddi te likhea hunda....jatt..
    Jaddi sardar..
    Pr km majluma te julm krna..

  • @GurmeetSingh-p5o
    @GurmeetSingh-p5o หลายเดือนก่อน

    Insaaniyat khetm Hoo Chukai aa zamia dy hankari hoo gay loki

  • @BhooRaRurki
    @BhooRaRurki 8 หลายเดือนก่อน

    Tusi apne hi muho kiyu kehde aa je ena da privar Mila fir paise denge

  • @bindersingh8456
    @bindersingh8456 ปีที่แล้ว

    2500 rupe bande 1 month de. Kon 2500 nu km krda. Lalch kahda veer teri mehnt di kamai aa

  • @Hardeepvirdi
    @Hardeepvirdi 4 วันที่ผ่านมา

    Pehlan dsp ne free use kita sab poll khol ti

  • @AjayKumar-my1ub
    @AjayKumar-my1ub ปีที่แล้ว

    30000 yrr Sal sa mhina da 3000 v nhi yrr Ana ch kon milda 100 rs din da v nhi ha 70ya 80 din da yrr hadh ho gyi

  • @asharani6758
    @asharani6758 ปีที่แล้ว

    Ghr labbe ja na ohdi mehnt ta den unu oh ta une kmm kita ene sal je ghr na mileaa fr pase ni dene

  • @SahilKumar-eh3th
    @SahilKumar-eh3th 7 วันที่ผ่านมา

    50000 de byaaj be le k de o ena to

  • @KuldeepSingh-u5c2h
    @KuldeepSingh-u5c2h 3 วันที่ผ่านมา

    Ki banu duniya da sache path sha waheguru Jane .
    Kute Look

  • @NeelamDevi-dt5lv
    @NeelamDevi-dt5lv ปีที่แล้ว

    😭😭😭😭😭🙏🙏🙏🙏🙏🙏🙏

  • @lavibhullar2089
    @lavibhullar2089 ปีที่แล้ว

    Y vejlo ona toh sare pise da

  • @shamverinderpaul9492
    @shamverinderpaul9492 หลายเดือนก่อน

    Daso ki karo gai d s p vi asa kam karde nai ki samaj nahi su der sakda

  • @KauraRauli-jk4ss
    @KauraRauli-jk4ss หลายเดือนก่อน

    Jado sanstha wale aa jande odo bada put put karng aa

  • @Vijay-cf1cp
    @Vijay-cf1cp 4 หลายเดือนก่อน

    Very sad

  • @prits4157
    @prits4157 ปีที่แล้ว

    Assa banda da passa b lok hi loot landa na..ess da name hi jamma kerwa do..bihar which lok hi kha janda na..cash passa na dao..

  • @punjabrox2734
    @punjabrox2734 ปีที่แล้ว

    Ehde dimag ch DSP ala keela adea