ਕਵਿਤਾ :- ਬੜੀ ਔਖੀ ਮਿਲੀ ਏ ਫਕੀਰੀ ।। Baba Ravinder Singh Ji jooni & Sant Baba Gulab Singh JI

แชร์
ฝัง
  • เผยแพร่เมื่อ 24 ม.ค. 2025

ความคิดเห็น • 1.7K

  • @GurpreetSingh-hg4uo
    @GurpreetSingh-hg4uo 2 ปีที่แล้ว +36

    ਰੂਹ ਖੁਸ਼ ਹੋ ਗਈ ਜੀ ਧਾਰਨਾ ਸੁਣਕੇ। 🙏🙏🙏🙏🙏🙏🙏🙏🙏🙏

    • @GurpreetSingh-vl6vm
      @GurpreetSingh-vl6vm ปีที่แล้ว

      🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

    • @rajpalthakur6847
      @rajpalthakur6847 7 หลายเดือนก่อน

      ,

  • @harmanjot23
    @harmanjot23 3 ปีที่แล้ว +151

    ਰੂਹ ਨੂੰ ਆਨੰਦ ਆ ਗਿਆ ਜੀ ਕੀਰਤਨ ਸੁਣ ਕੇ ਸੋਹਣੀ ਅਵਾਜ਼ ਹੈ ਜੀ

  • @SuchaSingh-jw4ss
    @SuchaSingh-jw4ss 8 หลายเดือนก่อน +13

    ਬਹੁਤ ਪਹਿਲਾਂ ਇਹ ਕਵਿਤਾ ਗੁਲਾਮ ਜੁਗਨੀ ਦੀ ਜ਼ੁਬਾਨ ਚੋਂ ਗਾਈ ਗਈ ਹੈ

  • @sarabjitkaur3020
    @sarabjitkaur3020 3 ปีที่แล้ว +220

    ਬਾਬਾ ਜੀ ਰੂਹ ਨੂੰ ਆਨੰਦ ਆ ਗਿਆ ਸੱਚੇ ਪਾਤਸ਼ਾਹ ਮੇਹਰ ਕਰੇਉ

  • @narmindernarminderkaur8866
    @narmindernarminderkaur8866 ปีที่แล้ว +20

    ਮਨ ਕਰਦਾ ਵਾਰ ਵਾਰ ਸੁਣੀ ਜਾਵਾ ,ਮਨ ਹੀ ਨਹੀ ਭਰਦਾ ਵਾਹ ਓ ਮੇਰੇ ਵਾਹਿਗੁਰੂ ਜੀ ,ਮੈ ਸਕਦੇ ਜਾਵਾ ਤੇਰੀ ਰਹਿ ਮਤ ਤੋਂ

    • @vellyveer2554
      @vellyveer2554 ปีที่แล้ว +1

      Kade paise di awaj suno hor kise di awaj ni sun ni na hi rab di only paisa paisa sab to upr a

  • @TarsemSingh-ec9qo
    @TarsemSingh-ec9qo 3 ปีที่แล้ว +42

    Very very good and great ਬਹੁਤ ਹੀ ਵਧੀਅਾ ਢੰਗ ਦੇ ਨਾਲ िਜ਼ੰਦਗੀ ਦੀ ਸ਼ਚਾੲੀ ਪੇਸ਼ ਕੀਤੀ ਗੲੀ ਹੈ ,ਜੀ , ਸिਤ ਸੀ੍ ਅਕਾਲ ਬਾਬਾ ਜੀ !

  • @nikiniki9860
    @nikiniki9860 2 ปีที่แล้ว +8

    ਵਾਹ ਜੀ ਵਾਹ ਬਹੁਤ ਵਧੀਆ ਜੀ ਕਿਆ ਅਵਾਜ ਆ ਜੀ ਸੁਣ ਕਿ ਆਨੰਦ ਆ ਗਿਆ ਜੀ

  • @purewal9138
    @purewal9138 3 ปีที่แล้ว +71

    ਬਾਬਾ ਜੀ ਰੂਹ ਖੁਸ਼ ਹੋ ਗਈ

  • @basakhasingh4429
    @basakhasingh4429 3 ปีที่แล้ว +68

    ਬਾਬਾ ਜੀ ਬਹੁਤ ਸੋਹਣੀ ਅਵਾਜ਼ ਸਬਦ ਸੁਣ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ ਅਸੀਂ ਵਾਹਿਗੁਰੂ ਉਸ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਬਾਬਾ ਜੀ ਨੂੰ ਹਮੇਸ਼ਾ ਖੁਸ਼ ਔਰ ਚੜ੍ਹਦੀ ਕਲਾ ਚ ਰੱਖਿਓ ਜੀ 🙏🙏🙏🙏🙏

  • @DPSAHUJA
    @DPSAHUJA 3 ปีที่แล้ว +209

    ਬਾਬਾ ਜੀ‌ ਆਪ ਜੀ ਦੀ ਸੂਫ਼ੀਆਨਾ ਆਵਾਜ਼ ਬਾਕਮਾਲ ਹੈ। ਵਾਹਿਗੁਰੂ ਮੇਹਰ ਭਰਿਆ ਹੱਥ ਬਣਾਈ ਰੱਖਣ।

    • @lovepreetkaur3489
      @lovepreetkaur3489 3 ปีที่แล้ว +4

      ਵਾਹਿਗੁਰੂ ਸਾਹਿਬ ਜੀ

    • @mahimasingh4893
      @mahimasingh4893 3 ปีที่แล้ว +2

      ਸਭ ਕੁੱਝ ਉਹਦੇ ਰੰਗਾਂ ਵਿੱਚ ਜਾਕੇ ਸਮਝਿਆ ਜਾ ਸਕਦਾ ਏ। ਵਾਹਿਗੁਰੂ ਜੀ ਕਿਰਪਾ ਕਰਨ।

    • @taranjitsingh7350
      @taranjitsingh7350 2 ปีที่แล้ว

      Bout nice comment a

  • @gurwinderchatha3666
    @gurwinderchatha3666 3 ปีที่แล้ว +12

    ਇਕ ਵਾਰ ਸੁਣ ਵਾਰ ਵਾਰ ਸੁਣਨ ਨੂੰ ਜੀ ਕਰਦਾ ਬਹੁਤ ਵਧੀਆ ਕੀਰਤਨ

  • @gagankotli8668
    @gagankotli8668 3 ปีที่แล้ว +29

    ਰੂਹ ਨੂੰ ਸਕੂਨ ਮਿਲ ਗਿਆ 🙏🏻🙏🏻🙏🏻🙏🏻🙇

  • @dhruvthatbeardedguy3584
    @dhruvthatbeardedguy3584 3 ปีที่แล้ว +46

    रूह खुश हो गई,, वाहेगुरु जी!❤️

  • @ਝੌਰੜ_ਗਿੱਲ_ਅਬੋਹਰ_ਵਾਲਾ

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @jagtarsingh7001
    @jagtarsingh7001 3 ปีที่แล้ว +193

    ਵਾਹਿਗੁਰੂ ਜੀ ਨੇ ਬਹੁਤ ਸੋਹਣਾ ਕੰਠ ਦਿੱਤਾ 🙏🏻🙏🏻🙏🏻🙏🏻

    • @gurmitlavi6682
      @gurmitlavi6682 3 ปีที่แล้ว +6

      🙏

    • @akashdeepsinghbhinder8632
      @akashdeepsinghbhinder8632 3 ปีที่แล้ว +3

      Bhot vaddiya lagga sun k veer ji

    • @pammamamdotiafzr4626
      @pammamamdotiafzr4626 3 ปีที่แล้ว +1

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ

    • @sandeepsoi0786
      @sandeepsoi0786 2 ปีที่แล้ว

      Dil no skoon aa gya baba ji de awaaj bakmaal hay. Waheguru ji de bdi kirpa hay ehna utte.

    • @JaspalSingh-wd1fp
      @JaspalSingh-wd1fp 7 หลายเดือนก่อน

      Tr😅

  • @daku3744
    @daku3744 3 ปีที่แล้ว +52

    ਬਹੁਤ ਹੀ ਮਿੱਠੀ ਅਵਾਜ਼ ਆ ਜੀ ❤️ ਵਾਹਿਗੁਰੂ ਮੇਹਰ ਕਰੇ 🙏🙏

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 3 ปีที่แล้ว +7

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ

  • @khalsasikhharginderkaur7698
    @khalsasikhharginderkaur7698 4 ปีที่แล้ว +66

    ਧਨ ਬਾਬਾ ਈਸ਼ਰ ਸਿੰਘ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @palwinderpaddi4632
    @palwinderpaddi4632 2 ปีที่แล้ว +6

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏

  • @gurmindersingh5433
    @gurmindersingh5433 3 ปีที่แล้ว +93

    ਬਹੁਤ ਸੋਹਣੀ ਅਵਾਜ਼ ਦਿੱਤੀ ਰੱਬ ਨੇ 👌👌👌👌👌

  • @ਮਹਿੰਦਰਮਾਂਗਟ-ਲ9ਬ
    @ਮਹਿੰਦਰਮਾਂਗਟ-ਲ9ਬ 3 ปีที่แล้ว +10

    ਬਾ ਕਮਾਲ ਅਵਾਜ਼ ਐ ਵੀਰ ਜੀ ਤੁਹਾਡੀ ਵਾਹਿਗੁਰੂ ਜੀ ਤੁਹਾਨੂੰ ਹੋਰ ਸੁਰ ਬਖਸ਼ਣ 🙏🙏

  • @maheshjiya6233
    @maheshjiya6233 3 ปีที่แล้ว +90

    Magical voice... waheguru ji mehar kare

  • @jsb4737
    @jsb4737 3 ปีที่แล้ว +215

    ਬਹੁਤ ਸੋਹਣੀ ਆਵਾਜ ਤੇ ਬਹੁਤ ਸੋਹਣੀ ਧਾਰਨਾ ਜੀ...ਧੰਨ-ਧੰਨ ਬਾਬਾ ਨੰਦ ਸਿੰਘ ਜੀ ਮਿਹਰ ਕਰਨ ਸਭਨਾਂ ਤੇ ❤️

    • @rsingh4193
      @rsingh4193 3 ปีที่แล้ว +3

      ਵਾਹਿਗੁਰੂ ਜੀ

    • @saroeyinternetcafe5995
      @saroeyinternetcafe5995 2 ปีที่แล้ว +1

      @@rsingh4193 w 😀 waheguru

    • @gurpreetsinghlehar2010
      @gurpreetsinghlehar2010 2 ปีที่แล้ว +1

      Ghulam jugni da repeat kitta isne

    • @s.priya.dhaliwal1612
      @s.priya.dhaliwal1612 2 ปีที่แล้ว

      Waheguru ji mehr kro 🥰🥰🥰

    • @garrysandhu4151
      @garrysandhu4151 2 ปีที่แล้ว +1

      @@gurpreetsinghlehar2010 ena tn gulam jugni to v gal ni bni jina ehna ne vadia ga dita

  • @vermaelectronics8540
    @vermaelectronics8540 2 ปีที่แล้ว +38

    Bahut achi awaaz hai tuhadi babaji ♥️♥️ waheguru ji mehar bnaye rakhe sabb te 🙏🙏🙏

  • @amandeepkaur5622
    @amandeepkaur5622 3 ปีที่แล้ว +322

    ਬਹੁਤ ਸੋਹਣੀ ਆਵਾਜ਼ ਆ 🙏 ਅਨੰਦ ਆਗਿਆ ਸੁਣ ਕੇ 🙏 ਵਾਹਿਗੁਰੂ ਤੰਦਰੁਸਤੀ ਬਖਸ਼ ਕਰਨ

    • @nirmalchand4211
      @nirmalchand4211 3 ปีที่แล้ว +3

      Waheguru ji mehar karo

    • @nirmalchand4211
      @nirmalchand4211 3 ปีที่แล้ว +2

      Waheguru ji mehar karo

    • @nirmalchand4211
      @nirmalchand4211 3 ปีที่แล้ว +1

      Waheguru ji mehar karo

    • @SarwanSingh-so5ul
      @SarwanSingh-so5ul 3 ปีที่แล้ว

      Hanji waheguru ji wmk🙏🙏🙏🙏

    • @SsNagi19
      @SsNagi19 ปีที่แล้ว

      ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰਿ । ਨਾਨਕ ਕਹੈ ਸੁਨਿ ਰੇ ਮਨਾ ਕਰਿ ਕੀਰਤਨ ਹੋਏ ਉਧਾਰੁ।। ਅੰਗ ...214

  • @surinderchouhan2860
    @surinderchouhan2860 2 ปีที่แล้ว +5

    ਵਾਹ ਕਿਆ ਬਾਤ 🥺💕
    ਕਿਨੀ ਸੋਹਣੀ ਅਵਾਜ਼ 🙏🙏 ਅਨਦ 💕

  • @sukhatorowalia2120
    @sukhatorowalia2120 3 ปีที่แล้ว +43

    ਵਾਹ ਵਾਹ ਕਿਆ ਆਵਾਜ਼ ਹੈ ਬਾਬਾ ਜੀ 🙏😊

  • @GurpreetSingh-ld5xr
    @GurpreetSingh-ld5xr 2 ปีที่แล้ว +8

    ਬਹੁਤ ਹੀ ਸੋਹਣੀ ਆਵਾਜ਼ ਭਾਈ ਸਾਹਿਬ ਦੀ ਵਾਹਿਗੁਰੂ ਤਰੱਕੀਆਂ ਬਖਸ਼ਣ

  • @JaspalSingh-zy3sh
    @JaspalSingh-zy3sh 4 ปีที่แล้ว +59

    ਧੰਨ ਗੁਰੂ ਨਾਨਕ ਸਾਹਿਬ 🙏🌷🙏

  • @MISTERJOT
    @MISTERJOT 2 ปีที่แล้ว +2

    ਵਾਹਿਗੁਰੂ ਜੀ ਬਹੁਤ ਆਵਾਜ ਬਹੁਤ ਬਧਿਆ ਹੈ ਦਿਲ ਨੂੰ ਸਕੂਨ ਆਹ ਗਿਆ ਆਪ ਜੀ ਵਰਗੇ ਧਰਮੀ ਲੋਕਾਂ ਕਰਕੇ ਹੀ ਦੁਨਿਆ ਚਲਦੀ ਹੈ ਸਮੇ ਸਮੇ ਸਿਰ ਆਪ ਵਰਗੇ ਪਵੀਤਰ ਲੋਕ ਦੁਨਿਆ ਤੇ ਆਉਂਦੇ ਹਨ। ਤੁਸੀਂ ਚਾਹੇ। ਗੁਲਾਮ ਜੁਗਨੀ ਅਲੀ
    ਸੱਚ ਹੈ ਕੀ ਹੁਣ ਕਲਯੁਗ ਹੈ
    ਆਪ ਦੀ ਅਵਾਜ ਸੁਨਣ ਨੂੰ ਵਾਰ ਵਾਰ ਮਨ ਕਰਦਾ ਹੈ

  • @sumandeepkaur5778
    @sumandeepkaur5778 2 ปีที่แล้ว +6

    ਰੂਹ ਖੁਸ ਹੋ ਗੀ ਸਬਦਂ ਸੁਣ ਕੇ🙏🙏🙏🙏🙏

  • @HardeepSingh-gx5kr
    @HardeepSingh-gx5kr 2 ปีที่แล้ว +2

    ਬਹੁਤ ਸੋਹਣੀ ਅਵਾਜ ਆ ਬਾਬਾ ਜੀ

  • @randhirsingh9173
    @randhirsingh9173 3 ปีที่แล้ว +23

    ਧੰਨ ਬਾਬਾ ਨੰਦ ਸਿੰਘ ਜੀ ਸੁਮੱਤ ਬਖਸੋ ਕਿਥੋ ਲੈਕੇ ਆਈਏ ਬਾਬਾ ਸੁਜਾਨ ਸਿੰਘ ਜੀ ,ਬਾਬਾ ਕੇਹਰ ਸਿੰਘ ਜੀ ਵਰਗੇ ਰਾਗੀ ਤੇਰੇ ਘਰ ਆਪ ਕੋਈ ਕਵਿਤਾ ਕੋਈ ਕੱਚਾ ਸਬਦ ਪੜਨ ਨੀ ਦਿੰਦੇ ਸੀ ਪਰ ਬਖਸੋ 🙏🏻🙏🏻🙏🏻🙏🏻🙏🏻

    • @navjodhsingh1334
      @navjodhsingh1334 3 ปีที่แล้ว +1

      Waheguru ji

    • @user-og4in5yx2i
      @user-og4in5yx2i 3 ปีที่แล้ว

      Baba sujan singh da kirtan tusi sunia nahi .oh v bahar dia rachnavan gaunde hunde c

    • @randhirsingh9173
      @randhirsingh9173 3 ปีที่แล้ว

      @@user-og4in5yx2i ਇਹੋ ਜਿਹਾ ਨਹੀਂ ਸੀ ਗਾਉਦੇ 🙏🏻

    • @lavpreetsingh702
      @lavpreetsingh702 3 ปีที่แล้ว

      Y g ahi Ta kat aa apne ch apaa kese hor pese ik doje nal Bass karn lag jane aa

    • @dilsidaksingh1959
      @dilsidaksingh1959 3 ปีที่แล้ว

      @@randhirsingh9173 baba gulab singh ji v chnge gurmukh ne bhai sahib jii

  • @narindersingh6032
    @narindersingh6032 3 ปีที่แล้ว +2

    ਬਹੁਤ ਸੋਹਣੀ ਅਵਾਜ਼ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ

  • @deepsidhu3954
    @deepsidhu3954 3 ปีที่แล้ว +34

    ❤️ ਕਰਦਾ ਸੁਣੀ ਜਾਵਾ ਵਾਰ ਵਾਰ 🙏

    • @gurpreetkour7515
      @gurpreetkour7515 3 ปีที่แล้ว +1

      Vhaa ji vhaa ❤❤💖💖💖💖💖💖😣🙇🙇🙇💐💐💐💐💐

  • @gurpreetsinghvirdilyrics1856
    @gurpreetsinghvirdilyrics1856 3 ปีที่แล้ว +3

    ਧੰਨ ਬਾਬਾ ਗੁਲਾਬ ਸਿੰਘ ਜੀ ਬੋਹਤ ਵਧੀਆ ਸੁਣਾਇਆ ਜੀ, ਕੁਝ ਕੁਝ ਸਿੱਖ haige ਆ 18, 18 ਘੰਟੇ ਪਾਠ ਕਰਦੇ ਆ ਪਾਠ ਕਿਹੜਾ ਕਰਦੇ ਆ ratta ਮਾਰਦੇ ਆ, ਦਿਲ ਦੇ ਉਹੀ ਬੇਈਮਾਨ ਨੇ, ਪਾਪੀ ਨੇ ਦਿਲ ਦੇ

  • @SATNAMSINGH-oc5sj
    @SATNAMSINGH-oc5sj 2 ปีที่แล้ว +4

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @Newsdekho30
    @Newsdekho30 3 ปีที่แล้ว +3

    ਅਨੰਦ ਮਈ ਮੇਹਰ ਕਰੇ ਪਾਤਸਾਹ

  • @buntykumar1443
    @buntykumar1443 3 ปีที่แล้ว +12

    Rooh khus ho gyi eh sunke ..m ta eh Kisi frd de status paya cc ohte vekh ke you tube te vekhiya ❤️❤️❤️❤️❤️❤️❤️❤️

  • @sonusingh3001
    @sonusingh3001 2 ปีที่แล้ว +2

    ਵਾ ਵਾ ਵਾ ਵਾ ਬਹੁਤ ਵਧੀਆ ਜੀ
    ਕੀਰਤਨ ਅਨੰਦ ਆਇਆ ਜੀ

  • @yaadwindersahotatharaj6312
    @yaadwindersahotatharaj6312 3 ปีที่แล้ว +5

    ਬਾਬਾ ਜੀ ਸਬਦ ਹੈਨੀ ਕਿ ਲਿਖਾਂ ਵਹਿਗੁਰੂ ਮੇਹਰ ਕਰੇ ਹਮੇਸਾ ਚੜਦੀ ਕਲਾ ਰੱਖੇ ਅਾਪ ਜੀ ਤੇ

  • @manipanaich7806
    @manipanaich7806 3 ปีที่แล้ว +26

    ਸਕੂਨ ਆ ਗਿਆ ਸੁਣ ਕੇ 🙏🙏🙏🙏🙏

  • @ranjanakashyap2653
    @ranjanakashyap2653 ปีที่แล้ว +2

    Bhut sohni awaj a mere bachhy teri malik eda he dya bhrya hath rwe tere te mere lal mn khuss ho gya sunky

  • @deepikasinghmehmi9071
    @deepikasinghmehmi9071 3 ปีที่แล้ว +19

    so sweet , so beautifull voice your baba g

  • @KamaljitKaur-sw5iq
    @KamaljitKaur-sw5iq 2 ปีที่แล้ว +2

    🙏 ਬਾਬਾ ਜੀ ਆਨੰਦ ਹੀ ਆਨੰਦ ਹੈ ਕੀਰਤਨ ਚ। ਅੱਜ ਦੁਨੀਆਂ ਬੇਸ਼ਰਮੀ ਜਿਆਦਾ ਹੀ ਹੋ ਗਈ ਹੈ ਤੁਸੀਂ ਬਿਲਕੁਲ ਸੱਚ ਕਿਹਾ ਹੈ 🙏

  • @IRFAN-Dailyvlog
    @IRFAN-Dailyvlog 3 ปีที่แล้ว +19

    Love from Pakistan Love this Qawali

  • @goldysingh5950
    @goldysingh5950 ปีที่แล้ว +2

    ਵਾਹਿਗੁਰੂ ਜੀ ਬਹੁਤ ਵਧੀਆ ਜੀ🙏🏻🙏🏻🙏🏻🙏🏻

  • @HarpreetSingh-bu8yl
    @HarpreetSingh-bu8yl 3 ปีที่แล้ว +5

    ਤੂੰਹੀ ਤੂੰਹੀ ਤੂੰਹੀ ☝❣ ਬੇਅੰਤ ਮਾਲਕਾ ।

  • @ghotra9557
    @ghotra9557 3 ปีที่แล้ว +11

    ਬਾਬੇ ਨੇ ਅੱਤ ਕਰਾਇ ਪਇ

  • @kaurasach9217
    @kaurasach9217 3 ปีที่แล้ว +1

    ਚੜ੍ਹਦੀ ਕਲਾ ਵਿੱਚ ਰੱਖੇ ਬਾਬਾ ਜੀ।

  • @pb03wala..27
    @pb03wala..27 3 ปีที่แล้ว +16

    Wahe guru ji mehar krn thode te ..mann khus hu gya sun k..😍

  • @officialdeep8939
    @officialdeep8939 2 ปีที่แล้ว +1

    ਵਾਹ ਵਾਹ ਜੀ ਇਹੋ ਜਿਹੀ ਧਾਰਨਾ ਪਹਿਲੀ ਵਾਰ ਸੁਣੀਆ ਜੀ🙏🙏💖🙏🙏💖🙏🙏

  • @amanjotnirmaan2924
    @amanjotnirmaan2924 ปีที่แล้ว +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ 😇❤️🙏

  • @RanjitSingh-vs6yw
    @RanjitSingh-vs6yw 2 ปีที่แล้ว +2

    ਵਾਹ ਬਾਬਾ ਜੀ ਅਨੰਦ ਆ ਗਿਆ ਸਬਦ ਸੁਣ ਕੇ

  • @meetrandhawa1511
    @meetrandhawa1511 3 ปีที่แล้ว +11

    Sweet voice baba ji, waheguru thanu chrdi kla ch rakhan

  • @waheguru9224
    @waheguru9224 ปีที่แล้ว +1

    ਬਿਲਕੁਲ ਸੱਚ ਹੈ ਜੀ ਵਾਹਿਗੁਰੂ ਜੀ।

  • @tejvir180eff3
    @tejvir180eff3 2 ปีที่แล้ว +58

    ਮੇਰੇ ਭਰਾ ਗੁਰਨਾਮ ਗਾਮਾ ਦਾ ਲਿਖਿਆ ਆ ਹੋਇਆ ਅੱਜ ਹਰ ਕੋਈ ਗਾ ਰਿਹਾ ਜਾਗਦੀ ਜ਼ਮੀਰ ਵਾਲਾ ਪਰ ਗਾਮੇ ਦੇ ਪਰਿਵਾਰ ਵਾਸਤੇ ਕੁਝ ਨਹੀਂ ਕਰ ਰਹੇ ਪਰ ਕਿਉਂਕਿ ਗਾਮਾ ਬਾਈ ਇਸ ਦੁਨੀਆਂ ਤੋਂ ਚਲਿਆ ਗੲਇਆ

    • @shonkiyaarfatehgarhia8554
      @shonkiyaarfatehgarhia8554 6 หลายเดือนก่อน +2

      Kitho da c vir gama y

    • @dalersandhu4393
      @dalersandhu4393 6 หลายเดือนก่อน

      sahi gal aa y

    • @dalersandhu4393
      @dalersandhu4393 6 หลายเดือนก่อน

      dhurkot da c y​@@shonkiyaarfatehgarhia8554

    • @Soundwalebhai
      @Soundwalebhai 4 หลายเดือนก่อน +1

      ਸਹੀ ਗੱਲ ਹੈ ਬਾਈ ਜੀ।

    • @vishuhsp4830
      @vishuhsp4830 3 หลายเดือนก่อน +2

      Bai g be shaq bht sohna gaya baba ji ne... pr Bai ey song likhia te gaiya bht pehla hai raju shah mastane ne 8 saal.pehla gya hai...
      Te muhrli sharyi sai gulam jugni di likhi hoi hai... jo ki 8 saal pehla ik live show ch o bolria hai

  • @SatpalSingh-js5xu
    @SatpalSingh-js5xu 2 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ 🙏🙏

  • @tejisingh1430
    @tejisingh1430 3 ปีที่แล้ว +64

    Gulaam jugni da gaaya sheyar aa bohat vadia bai ji

  • @dawindersinghjassal8806
    @dawindersinghjassal8806 ปีที่แล้ว +1

    ਵਾਹਿਗੁਰੂ ਜੀ ਬਹੁਤ ਮਿਹਰ ਹੈ ਉਸ ਮਾਲਕ ਦੀ ਆਵਾਜ਼ ਵਾਹ

  • @gurvinderkaur7231
    @gurvinderkaur7231 3 ปีที่แล้ว +111

    ਬਹੁਤ ਹੀ ਵਧੀਆ ਜੀ ਹੋਰ ਕਵਾਲੀਆ ਗਾਇਆ ਕਰੋ। ਤੁਹਾਡੀ ਅਵਾਜ਼ ਬੁਲੰਦ ਹੈ

    • @Komalpreetk0004
      @Komalpreetk0004 3 ปีที่แล้ว +7

      Kawalia nhi, shabad gyn krya kro

    • @rahulsaroy9344
      @rahulsaroy9344 3 ปีที่แล้ว

      @@Komalpreetk0004 ku qwali ni gani ja ho🙏🙏🙏

    • @Newsdekho30
      @Newsdekho30 3 ปีที่แล้ว +2

      ਇਹ ਕੀਰਤਨ ਕਵਾਲੀ ਜੌ ਵੀ ਕਹੋ ਪਰ ਰੂਹ ਨੂੰ ਆਨੰਦ ਆਗਿਆ

  • @sanjaykakkar1321
    @sanjaykakkar1321 2 ปีที่แล้ว +6

    🙏🌹 Satnam Shri waheguru Sahib Ji 🌹🙏🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷🌺🌷

  • @ROSERISE0200
    @ROSERISE0200 3 ปีที่แล้ว +1

    ਬਹੁਤ ਸੁਰੀਲਾ ਕੀਰਤਨ ਵਾਹਿਗੁਰੂ ਜੀ

  • @timmyji3236
    @timmyji3236 2 ปีที่แล้ว +8

    Waheguru ji ...... 🙏🙏🙏🙏🙏🙏🙏 Rooh khush ho gyi sun k ....

  • @manjindersinghbuttar9256
    @manjindersinghbuttar9256 2 ปีที่แล้ว +1

    ਅਨੰਦ ਆ ਗਿਆ ਵਾਹਿਗੁਰੂ ਮੇਹਰ ਕਰਨ

  • @LAKHWINDERSINGH-dq1jo
    @LAKHWINDERSINGH-dq1jo 3 ปีที่แล้ว +3

    ਬਹੁਤ ਹੀ ਮਿੱਠੀ ਆਵਾਜ਼ ਹੈ ਬਾਬਾ ਜੀ ਦੀ❤️❤️❤️❤️❤️🙏🙏🙏🙏

    • @mandersing5357
      @mandersing5357 2 ปีที่แล้ว

      Waheguru ji🙏🙏🙏🙏🙏

  • @sharanjitsinghgill7181
    @sharanjitsinghgill7181 ปีที่แล้ว +2

    Waheguru g waheguru g waheguru g waheguru g waheguru g waheguru g waheguru g waheguru g waheguru g waheguru

  • @bachitarsinghaulakh2219
    @bachitarsinghaulakh2219 ปีที่แล้ว +3

    Dhan dhan shiri guru hargobind sahib ji mahraj kirpa karyo sabte vaheguru ji vaheguru ji vaheguru ji vaheguru ji vaheguru ji vaheguru ji vaheguru ji

  • @sarabjitkaur6415
    @sarabjitkaur6415 2 ปีที่แล้ว +1

    Bhut sukoon milda sodi awaj sun k🙏🙏

  • @gagandeepkaur1031
    @gagandeepkaur1031 3 ปีที่แล้ว +15

    Waheguru ji 💞🙏 waheguru ji ka khalsa waheguru ji ki Fateh 🙏

  • @kachurazone6434
    @kachurazone6434 2 ปีที่แล้ว +2

    dhan dhan Baba nand singh jii mere satguru....

  • @Mamtakamboj1313
    @Mamtakamboj1313 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @sipasidhu784
    @sipasidhu784 3 ปีที่แล้ว +2

    ਮਹਾਰਾਜ
    ਅਨੰਦ ਵੱਜਯਾ ਪਿਆ
    ਇੰਨਾ ਸੋਹਣਾ ਕੰਠ
    ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਇਸੇ ਤਰ੍ਹਾਂ 🥰🥰🥰🥰🥰🥰🥰🥰🥰

  • @sarbjitmehroke8994
    @sarbjitmehroke8994 3 ปีที่แล้ว +7

    वाह क्या आवाज है जी.... Melodious voice....

  • @inderjeetsinghchak9175
    @inderjeetsinghchak9175 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @luckysoldier1497
    @luckysoldier1497 3 ปีที่แล้ว +28

    Bahut vadiya awaj a baba ji tuhadi,waheguru ji tuhanu hmesa khus rakhn 🙏🙏

  • @PipalSingh-w9t
    @PipalSingh-w9t ปีที่แล้ว +1

    ❤ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ❤

  • @wariskabaddide
    @wariskabaddide 3 ปีที่แล้ว +3

    ਬਹੁਤ ਸੋਹਣੀ ਆਵਾਜ਼ ਆ, ਰੂਹ ਖੁਸ਼ ਹੋ ਗਈ

  • @rubalmultanirubalmultani3921
    @rubalmultanirubalmultani3921 3 ปีที่แล้ว +2

    Waheguru ji waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru

  • @kalasingh2789
    @kalasingh2789 2 ปีที่แล้ว +6

    ਯਾਰ ਬਾਅ ਕਮਾਲ, ਮਾਸ਼ਾ ਅੱਲ੍ਹਾ, ਅੱਖਾਂ ਤੇ ਦਿਲ ਖ਼ੁਸ਼ੀ ਵਿਚ ਨਮ ਹੋ ਗਈਆਂ ਕੋਈ ਸ਼ਬਦ ਨਹੀਂ ਬਚਿਆ ਲਿਖਣ, ਬੋਲਣ ਨੂੰ

  • @JagdeepSingh-f2b9d
    @JagdeepSingh-f2b9d 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤,🙏🙏🙏🙏👌👌👌👌

  • @PremSingh-wh3bh
    @PremSingh-wh3bh 2 ปีที่แล้ว +4

    Waah kya baat hai baba ji🥰😍🥰bhot sohni awaz hai baba ji 👌👌 bhot sohna shabad hai baba ji 👌👌 waheguru ji 🙏 waheguru ji waheguru ji 🙏 waheguru ji waheguru ji 🙏waheguru ji 🙏🙏

  • @GoraManes-es9dm
    @GoraManes-es9dm 2 ปีที่แล้ว +1

    Sanu bdi aokhi mili a fakiri sajna oyyyyy wah baba ji rooh jud jandi sun k eh dharna wah

  • @mukhtiarsingh1819
    @mukhtiarsingh1819 4 ปีที่แล้ว +6

    ਸਤਨਾਮ ਸ਼੍ਰੀ ਵਾਹਿਗੁਰੂ ਜੀ 💐🌹🙏🌺🌼🌺🌼🌺🌺🌺🙏🌹🙏🙏🙏🌹🌹🌹🌹🌹🙏🙏🙏🙏

  • @sobhdeepguraya
    @sobhdeepguraya ปีที่แล้ว +1

    Baba ji bhot vadia gulam jugni da geet

  • @aulakh_dairy.
    @aulakh_dairy. 3 ปีที่แล้ว +4

    ਬਾਕਮਾਲ awaaj baba ji😍🙏

  • @GurpreetSingh-s5r1g
    @GurpreetSingh-s5r1g ปีที่แล้ว +1

    Very nice abaj waheguru ji mehar karni 🙏🙏🙏🙏🙏🙏🙏🙏🙏🙏

  • @nikkubhullar3037
    @nikkubhullar3037 3 ปีที่แล้ว +3

    ੴਵਾਹਿਗੁਰੂ ਜੀ ਮੇਹਰ ਕਰਨ ਜੀ ੴ

  • @NishanSingh-bt2hw
    @NishanSingh-bt2hw 2 ปีที่แล้ว +1

    ਵਾਹ ਬਹੁਤ ਵिਧਅਾ ਜੀ

  • @ramankaurkaur3133
    @ramankaurkaur3133 3 ปีที่แล้ว +5

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @navdeepnavi569
    @navdeepnavi569 8 หลายเดือนก่อน +1

    ਸਕੂਨ ਮਿਲ ਗਿਆ ਬਾਬਾ ਜੀ ❤🙏🙏

  • @akashattariwala506
    @akashattariwala506 3 ปีที่แล้ว +17

    It's amazing 😍 very nice voice God bless you 🙏 ji

  • @vkamboj532
    @vkamboj532 3 ปีที่แล้ว +1

    ਵਾਹਿਗੁਰੂ ਭਲੀ ਕਰੇ ਮੇਰੇ ਵੀਰ ਤੇ 🙏🙏

  • @pawanbhatiaofficial1390
    @pawanbhatiaofficial1390 3 ปีที่แล้ว +32

    Wahh waah baba g🙏🙏🙏🙏👍👍👍👍👍 eni roohaniyat singing ch roohdari..rooh khush hogi baba ji tuhade kolo sun k ❤️❤️❤️❤️

  • @shersingh1579
    @shersingh1579 2 ปีที่แล้ว +6

    Waheguru g Karo kirpa ♥️🙏✈️✈️✈️✈️✈️🇱🇷

  • @RajanKumar-nq6rc
    @RajanKumar-nq6rc 3 ปีที่แล้ว +1

    Bht sohni awaj a 👍🙏👍🙏🙏🙏🙏🙏🙏🙏🙏🙏🙏🙏 baba ji 🙏🙏tuhadi

  • @Anhad_ShabadTV
    @Anhad_ShabadTV 3 ปีที่แล้ว +6

    ਵਾਹਿਗੁਰੂ ਜੀ 🙏🏻🙏🏻🙇‍♂🙇‍♂🙇‍♂

  • @amanjotnirmaan2924
    @amanjotnirmaan2924 ปีที่แล้ว +1

    ਵਾਹਿਗੁਰੂ ਜੀ ਮਿਹਰ ਕਰਨਾ ਸੱਭਨਾਂ ਤੇ 🤍😇🙏

  • @lavdeepsahota1277
    @lavdeepsahota1277 3 ปีที่แล้ว +16

    Waheguru ji nice voice👌👌👌👌 🙏🙏🙏🙏❤❤❤❤

  • @Deepx_arsh
    @Deepx_arsh 8 หลายเดือนก่อน +1

    ਬਹੁਤ ਵਧੀਆ 💯ਅਵਾਜ਼ ਹੈ 🙏