ਉਹ ਮੇਰਾ ਪਤੀ ਨਹੀਂ ਸੀ,Dont say again such things please

แชร์
ฝัง
  • เผยแพร่เมื่อ 21 ต.ค. 2024
  • Welcome to my channel Sandhu family cooking and vlogs. I am trying to show you the daily life of a middle class family . Please subscribe my channel and like,share my videos. keep watching. Thank you

ความคิดเห็น • 213

  • @Ks_saini855
    @Ks_saini855 2 หลายเดือนก่อน +2

    ਦੀਦੀ ਜੀ ਤੁਸੀਂ ਬਹੁਤ ਹੌਸਲੇ ਵਾਲੇ ਹੋ ਪਰਮਾਤਮਾ ਤੁਹਾਨੂੰ ਬੁਲਾਦੀਆ ਬਕਸ਼ੇ

  • @kirangogna8000
    @kirangogna8000 หลายเดือนก่อน

    Thanku didi honsla den vaste mere husband ve 6 month pehla mere to dur hogae

  • @hardeepbhathal9759
    @hardeepbhathal9759 2 หลายเดือนก่อน +2

    SSA anty ji m Mullanpur dakhe to a sadi kal cow sui a m thonu bahut yad kita v j nede hunde ta bauli de k janda kal mere nanke sandhara deke gye c mudki wale m ohna kol bhejan laga c thode lyi bauli😊

  • @manjitkaur6747
    @manjitkaur6747 2 หลายเดือนก่อน

    Bohat vdia vechar ji❤waheguru chardikla vich rkhe app nu❤

  • @Davinderjitkaur-fq3sh
    @Davinderjitkaur-fq3sh 20 วันที่ผ่านมา

    Bhut sohna ji🙏

  • @BaljitKaur-ok2ct
    @BaljitKaur-ok2ct 2 หลายเดือนก่อน

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਹੀ ਵਧੀਆ ਵਿਚਾਰ ਹੈ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰਨ ਜੀ 🙏👌🙏👌🙏

  • @malkeetk9704
    @malkeetk9704 2 หลายเดือนก่อน +1

    True sister ji waheguru ji sub te kapra karan from Canada

  • @dilbegsingh3539
    @dilbegsingh3539 2 หลายเดือนก่อน +1

    ਬਹੁਤ ਵੱਡੀਆ ਗੱਲਾਂ
    ਸਭ ਦਾ ਮਾਲਕ
    ਇਕ ਹੀ ਹੈ ਜੀ
    🙏🙏🙏

  • @amarjitsandhu8921
    @amarjitsandhu8921 2 หลายเดือนก่อน +2

    Bilkul shi a vishwash us waheguru ja te hone chahida ji🙏

  • @Sukhvir-i2w
    @Sukhvir-i2w 2 หลายเดือนก่อน +1

    ਬਹੁਤ ਵਧੀਆ ਗੱਲ ਹੈ ਜੀ

  • @prabhnoortiwana1482
    @prabhnoortiwana1482 2 หลายเดือนก่อน +2

    ਬਿਲਕੁਲ ਸਹੀ ਭੈਣ ਜੀਸੰਗ ਸਖਾ ਸਭ ਤਜ ਗੲਏ ਕੋਈ ਨਾ ਨਿਭਿਉ ਸਾਥ ਕਹੁ ਨਾਨਕ ਇਹ ਬਿਪਤ ਮੇਂ ਏਕ ਟੇਕ ਰਘੁਨਾਥ ਤੁਹਾਡੀਆਂ ਗੱਲਾਂ ਬਿਲਕੁਲ ਸਹੀਂ ਹਨ ਜੀ

  • @smilymahajan6671
    @smilymahajan6671 2 หลายเดือนก่อน +1

    Very nicevlog mam mei aapse bahut motivate hoti hu ❤❤

  • @SandeepKaur-wg5rn
    @SandeepKaur-wg5rn 2 หลายเดือนก่อน +1

    ਸਤਿ ਸ੍ਰੀ ਆਕਾਲ ਦੀਦੀ ਜੀ ਬਹੁਤ ਵਧੀਆ ਵੀਡੀਓ ਸਦਾ ਖੁਸ਼ ਰਹੋ ❤❤❤❤❤

  • @kawalkaur1413
    @kawalkaur1413 2 หลายเดือนก่อน +1

    ❤bhut sohni gl khi sister ji waheguru saryan nal hai ji

  • @sukhwinderkaurpayal9346
    @sukhwinderkaurpayal9346 2 หลายเดือนก่อน +1

    Nice to talk to you mam🙏

  • @Hazel1-j7p
    @Hazel1-j7p 2 หลายเดือนก่อน

    Very Very nice 👌 👍 👏 god bless you 🎉🎉🎉🎉🎉🎉🎉

  • @ParamjitKaur-y3k
    @ParamjitKaur-y3k หลายเดือนก่อน

    Bahut sundar lag rahe ho ji

  • @gurmailkaur5379
    @gurmailkaur5379 2 หลายเดือนก่อน

    ਬਿਲਕੁਲ ਸਹੀ

  • @jagmaanbrar9090
    @jagmaanbrar9090 2 หลายเดือนก่อน +1

    ਦੀਦੀ ਜੀ ਤੁਹਾਡਾ ਸੂਟ ਬਹੁਤ ਹੀ ਸੋਹਣਾ ਹੈ ਦੁਪੱਟਾ ਬਹੁਤ ਹੀ ਜਿਆਦਾ ਸੋਹਣਾ ਹੈ ਜੀ

  • @paramjitkaur3303
    @paramjitkaur3303 2 หลายเดือนก่อน

    Very nice mam❤❤❤❤❤❤I am paramjit kaur from Amritsar.

  • @mithujatt7264
    @mithujatt7264 2 หลายเดือนก่อน +2

    Salame aunty ji Thodi Soch nu

  • @RajwantkaurJatanta
    @RajwantkaurJatanta 21 วันที่ผ่านมา

    ਭੈਣੇ ਤੁਹਾਡੇ ਸੂਟਾ ਦੇ ਕਲਰ ਬਹੁਤ ਸੋਹਣੇ ਹੁੰਦੇ ਹਨ ਪਤਾ ਨਹੀਂ ਲੱਗਦਾ ਕਿ ਤੁਸੀਂ ਸੋਹਣੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਤੁਸੀਂ ਮੈਨੂੰ ਦੱਸੀਉ

  • @pavitarjeet
    @pavitarjeet 2 หลายเดือนก่อน +1

    ਜਸਕਰਨ ਬਹੁਤ ਹੀ ਵਧੀਆ ਜਿਹੜਾ ਭੈਣਾਂ ਨੂੰ ਤੁਸੀਂ ਆਪਣੇ ਨਾਲ ਜੋੜਿਆ ਬਾਕੀ ਦੁਪੱਟਾ ਬਹੁਤ ਸੋਹਣਾ ਲੱਗਦਾ ਮੈਡਮ ਸਤਿ ਸ਼੍ਰੀ ਅਕਾਲ

  • @nishabangur107
    @nishabangur107 2 หลายเดือนก่อน

    Hello Didi ji mera husband di 2021 which Death heart attack nal hue bikul theek se raat nu sotta morning 4 waja uthaa 15 minutes which sab kuj ho gya mera maan bikul nahi lagda har time rondi se Didi tuhada vlog Dekh ka husla milda Didi tuhadaa vlog nal himat mildi ha Thanks Didi ji

  • @BaljinderKaur-vo4sw
    @BaljinderKaur-vo4sw 2 หลายเดือนก่อน +2

    Nice

  • @gurmeetkaurpandher9057
    @gurmeetkaurpandher9057 2 หลายเดือนก่อน +1

    ਬਿਆਸਵਾਲੇ ਮੇਰੇ ਬਾਬਾ ਜੀ ਇਹੀ ਸਮਝਾਉਂਦੇ ਹਨ ਜਿਵੇਂ ਤੁਸੀਂ ਸਮਝਾਇਆ 🙏🙏🙏🙏🙏

  • @rajinderdhaliwal4277
    @rajinderdhaliwal4277 2 หลายเดือนก่อน +3

    ਭੈਣੇ ਮੇਰੇ ਦੋ ਭਰਾਵਾਂ ਦੀ ਡੈੱਥ ਹੋ ਗਈ ਸੀ ਛੋਟੇ ਦੀ ਬਾਰਾਂ ਸਾਲ ਪਹਿਲਾਂ ਤੇ ਵੱਡੇ ਦੀ ਸੱਤ ਸਾਲ ਹੋ ਗਏ ਤੇ ਉਹਨਾਂ ਦੇ ਬੱਚੇ ਬਹੁਤ ਛੋਟੇ ਸਨ ਇੱਕ ਵਾਰ ਤਾਂ ਸਾਨੂੰ ਲੱਗਿਆ ਕਿ ਸਾਡੀ ਦੁਨੀਆ ਵਿਚ ਹੁਣ ਕੁਝ ਵੀ ਨਹੀਂ ਰਿਹਾ ਮੇਰੀਆਂ ਭਰਜਾਈਆਂ ਵੀ ਬਹੁਤ ਛੋਟੀ ਉਮਰ ਦੀਆਂ ਸਨ ਪਰ ਮੇਰੀ ਮਾਂ ਨੇ ਉਨ੍ਹਾਂ ਦਾ ਪੂਰਾ ਸਾਥ ਦਿੱਤਾ ਮੇਰੀ ਮਾਂ ਨੇ ਉਨ੍ਹਾਂ ਨੂੰ ਫਿੱਕੇ ਰੰਗ ਨਹੀਂ ਪਾਉਣ ਦਿੰਤੇ ਹੁਣ ਉਨ੍ਹਾਂ ਦੇ ਬੱਚੇ ਵੱਡੇ ਹੋ ਗਏ ਤੇ ਕਨੇਡਾ ਚਲੇ ਗਏ ਪਰ ਪ੍ਰਮਾਤਮਾ ਨੇ ਉਸ ਬਖ਼ਤ ਦੀ ਘੜੀ ਵਿੱਚ ਮੇਰੀ ਮਾਂ ਨੂੰ ਪੂਰਾ ਸਟਰੌਗ ਬਣਾ ਕੇ, ਰੱਖਿਆ ਪ੍ਰਮਾਤਮਾ ਤੇ ਮੇਰਾ ਪੂਰਾ ਭਰੋਸਾ ਕਿ ਬੁਰੇ ਬਖ਼ਤ ਵਿਚ ਉਹ ਡੋਲਣ ਨਹੀਂ ਦਿੰਦਾ ਹੁਣ ਡੇਢ ਸਾਲ ਹੋ ਗਿਆ ਮੇਰੀ ਮਾਂ ਵੀ ਅਚਾਨਕ ਹੀ ਚਲੀ ਗਈ ਪਰ ਮੇਰੇ ਭਰਾਵਾਂ ਦੀ ਬੱਚੇ ਜ਼ਿੰਮੇਵਾਰੀਆਂ ਸੰਭਾਲਣ ਜੋਗੇ ਹੋ ਗਏ ਤੁਹਾਡੀਆਂ ਵੀਡੀਓਜ਼ ਦੇਖਣ ਕੇ ਹਿੰਮਤ ਜਿਹੀ ਆ ਜਾਂਦੀ ਆ ਜਿਉਂਦੀ ਵਸਦੀ ਰਹਿ ਭੈਣੇ

    • @sharmakarandeep4583
      @sharmakarandeep4583 2 หลายเดือนก่อน +2

      ਭੈਣੇ ਮੇਰੇ ਵੀ ਇੱਕ ਭਰਾ ਸ਼ੀ ਜਿਸਦੀ ਡੈੱਥ ਹੋ ਗਈ ਸਾਨੂੰ ਵੀ ਲੱਗਦਾ ਦੁਨੀਆਂ ਤੇ ਕੁਝ ਵੀ ਨਹੀਂ ਰਿਹਾ ਹਰ ਵੇਲੇ ਕੰਮ ਕਰਦੀ ਵੀ ਰੋ ਲੈਨੀ ਆ ਜਦੋਂ ਪੇਕੇ ਪਿੰਡ ਜਾ ਕੇ ਮੁੜਦੇ ਆ ਫਿਰ ਮੰਜੇ ਤੋਂ ਉੱਠਿਆ ਨੀ ਜਾਂਦਾ

    • @SamarSingh-d8v
      @SamarSingh-d8v 2 หลายเดือนก่อน

      ​@@sharmakarandeep4583same dii Sada v aahi hall a

  • @kaurvlogs-Kv1986
    @kaurvlogs-Kv1986 2 หลายเดือนก่อน

    Tuhadia galla bahut himmat den valia hundiya han

  • @veenarani4223
    @veenarani4223 หลายเดือนก่อน

    Very great

  • @amandeepvirk251
    @amandeepvirk251 2 หลายเดือนก่อน

    Ssa didi 🙏
    Mae hr roj tuhade vlog dekhdi aa or coment v krdi aa but tusi egnor kite mere msg
    Baki bahut vdiya hunde ne tuhade vichar
    Mansa

  • @sukhmander7655
    @sukhmander7655 2 หลายเดือนก่อน +1

    Dupatta bhot sohna lagda didi

  • @jaswinderkaurkaur7671
    @jaswinderkaurkaur7671 2 หลายเดือนก่อน +1

    Well delivered answer acc to gurbani....❤❤❤

  • @baljitkaur6940
    @baljitkaur6940 2 หลายเดือนก่อน

    Tuhadian sarian gallan valuable hundian ne didi boht honsla milda thode dinan ton mai tuhadi video dekhan laggi aa Baljit Kaur Patiala.

  • @Jassibhangu871
    @Jassibhangu871 2 หลายเดือนก่อน

    Sat sri akal didi g waheguru g hamesa kush rakhe 🙏🏻

  • @BrarKaur-j1d
    @BrarKaur-j1d 2 หลายเดือนก่อน

    ਬਹੁਤ ਵਧੀਆ ਵਿਚਾਰ ਭੈਣੇ ❤

  • @Maninder-wh8rw
    @Maninder-wh8rw 2 หลายเดือนก่อน +1

    Agreed Waheguru ji always with us

  • @karamjitkaur5229
    @karamjitkaur5229 2 หลายเดือนก่อน +2

    ਬਹੁਤ ਵਧੀਆ ਲੱਗਿਆ ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕੇ ।ਬਹੁਤ ਹੌਸਲਾ ਮਿਲਦਾ ਮੇਰੇ ਪਤੀ ਨੂੰ ਵੀ ਗਿਆਰਾਂ ਸਾਲ ਹੋ ਗਏ 🙏

    • @paramjit7689
      @paramjit7689 2 หลายเดือนก่อน

      👍👍👍🙏🙏

  • @vishalhanda4665
    @vishalhanda4665 2 หลายเดือนก่อน

    Mam sat sri akakl ji sda khush raho ji❤❤❤❤🎉🎉🎉🎉🎉

  • @KulwinderKaur-ef7qk
    @KulwinderKaur-ef7qk 2 หลายเดือนก่อน

    Mery piari sister god bless you bibi nu sat shri akal kulwinder jit kaur patiala ❤❤❤❤❤

  • @beenadevi892
    @beenadevi892 2 หลายเดือนก่อน

    Aap bhut mehnat karte ho waheguru ji tuhadi raksha kre didi ji

  • @harmailsandhu5659
    @harmailsandhu5659 2 หลายเดือนก่อน

    You are very strong god bless you I am from U S A

  • @satwinderrakkar2513
    @satwinderrakkar2513 2 หลายเดือนก่อน +1

    ਦੁਪੱਟਾ ਬਹੁਤ ਸੋਹਣਾ ਲੱਗਦਾ ਹੈ

  • @gurnoorghuman1986
    @gurnoorghuman1986 2 หลายเดือนก่อน

    Sat sri akal Meri big sis ji tuhade sare he vlog nice hunde ne ji

  • @jassdhaliwal1589
    @jassdhaliwal1589 2 หลายเดือนก่อน

    ਬੁਹਤ ਹੀ ਪਿਆਰੇ ਓ ਅੰਟੀ ਜੀ❤❤

  • @SurjitKaur-l2x
    @SurjitKaur-l2x 2 หลายเดือนก่อน

    Ssa didi tusi hun e vlog paune suru kite ke bhaji de hunde vi paunde ci jroor dasoo mn bhaji vi vekhne ne volg ch

  • @MannatpreetKaur-xf6bi
    @MannatpreetKaur-xf6bi 2 หลายเดือนก่อน

    I'm paramjit kaur sangrur very nice sister

  • @ramindersandhu1948
    @ramindersandhu1948 2 หลายเดือนก่อน

    Waheguru waheguru ji

  • @amandeepsing8094
    @amandeepsing8094 2 หลายเดือนก่อน

    Bhut vadiya vlog ji menu thode vlog dekhe ache lagde ne te thank you vlog ch mera nam len lai mai thoda koi vlog dekhna miss nhi krda te bhut gla sikhan nu ve mildiya ne thode to

  • @JashandeepSukhdevSingh-zl6ob
    @JashandeepSukhdevSingh-zl6ob 2 หลายเดือนก่อน

    V nice video g Aman Deep Kaur

  • @loverosebal5668
    @loverosebal5668 2 หลายเดือนก่อน +1

    Sat shri akal didi bhout sohna suit lagga❤❤

  • @GurjeetKaur-pu3mq
    @GurjeetKaur-pu3mq หลายเดือนก่อน

    Very very nice ❤❤❤ video

  • @ravinderkaur-wr1qq
    @ravinderkaur-wr1qq 2 หลายเดือนก่อน

    ਬਹੁਤ ਵਧੀਆ ਪਿਆਰਾ ਸੂਟ

  • @bainsfamily4734
    @bainsfamily4734 2 หลายเดือนก่อน +3

    ਜਸਕਰਨ ਭੈਣੇ ਸਵੇਰੇ ਸਵੇਰੇ ਤੁਆਡੀਆਂ ਗੱਲਾਂ ਬਾਤਾ ਸੁਣ ਲਈਆਂ ਬਹੁਤ ਵਧੀਆ ਲੱਗਿਆ ਤੁਆਨੂੰ ਪਤਾ ਹੀ ਆ ਕੇ ਮੇਰੀ ਵੀ ਏਹੀ ਸਟੋਰੀ ਆ ਜਦੋਂ ਮੇਰੇ ਇਹ ਬਖਤ ਪਿਆ ਸੀ ਤਾਂ ਮੈ ਵੀ ਬਹੁਤ ਟੁੱਟ ਚੁੱਕੀ ਸੀ
    ਪਰ ਉਸ ਟਾਈਮ ਮੈਂ ਇੱਕ ਉਸ ਵਾਹਿਗੁਰੂ ਦਾ ਸਹਾਰਾ ਤੱਕਿਆ ਸੀ ਤਾਂ ਕਰਕੇ ਅੱਜ ਮੈਂ ਬਹੁਤ ਸ਼ਟਰੌਗ ਹਾਂ ਹੁਣ ਆਪਣੇ ਬੱਚਿਆ ਵਿੱਚ ਖੁੱਸ਼ ਹਾਂ ਕਿਸੇ ਦੀ ਪਰਵਾ ਨਹੀ ਕਰੀਦੀ
    ਬਾਕੀ ਹੁਣ ਤੁਆਨੂੰ ਸੁਣਦੀ ਹਾਂ ਤੇ ਹੁਣ ਹੋਵੀ ਮਜਬੂਤ ਹੋ ਗਈ। ਧੰਨਵਾਦ ਮੇਰੀ ਛੋਟੀ ਭੈਣੇ
    ਨਿਰਮਲਜੀਤ ਕੌਰ ਮੌਹਾਲੀ

    • @Kaintpunjabistories786
      @Kaintpunjabistories786 2 หลายเดือนก่อน

      ਭੈਣੇ ਲੋਕਾਂ ਦਾ ਤਾਂ ਕੰਮ ਆ ਗਲਾਂ ਕਰਨਾ, ਕਰੀ ਜਾਨ ਦਿਓ but ਜੇ ਆਪਾਂ ਖੁਦ ਸਹੀ ਆ ਤੇ ਫਿਰ ਕੋਈ ਕੁਝ ਮਰਜੀ ਕਹੀ ਜਾਵੇ ਕੋਈ ਪਰਵਾਹ ਨਹੀਂ, ਇੱਕ ਦਿਨ ਜਰੂਰ ਆਓਂਦਾ ਐਂ ਕੇ ਜਿਹੜੇ ਲੋਕ ਗਲਾਂ ਕਰਦੇ ਨੇ ਉਨ੍ਹਾਂ ਦਾ ਸਿਰ ਨੀਵਾਂ ਉਹ ਵਾਹਿਗੁਰੂ ਜੀ ਕਰਦੇ ਨੇ

  • @HarpreetKaur-st8fn
    @HarpreetKaur-st8fn 2 หลายเดือนก่อน

    ਸਤਿ ਸ੍ਰੀ ਅਕਾਲ ਜੀUSA California ❤❤

  • @northtwister5261
    @northtwister5261 2 หลายเดือนก่อน +3

    ਭੈਣੇ ਤੁਸੀਂ ਬਹੁਤ ਪਿਆਰੇ ਓ ਸਾਰਿਆਂ ਨੂੰ ਹੋਂਸਲਾ ਦਿੰਦੇ ਓ❤❤

  • @SarbjeetKaur-cv1xx
    @SarbjeetKaur-cv1xx 2 หลายเดือนก่อน

    Sahi gl a sabh de naal oh Waheguru hai jis de ser te waheguru ji da hath oh kdi nhi dolda 🙏

  • @kirandeepkaur9669
    @kirandeepkaur9669 2 หลายเดือนก่อน

    Didi ji me vi vidava ha mere beche buht sote ci

  • @kulwantkaur4364
    @kulwantkaur4364 2 หลายเดือนก่อน

    Goog vichar ha

  • @rajwinderkaursehmbi9575
    @rajwinderkaursehmbi9575 2 หลายเดือนก่อน

    Waheguru ji chardikala bakshan tuhanu ❤

  • @balwinderdhaliwal2729
    @balwinderdhaliwal2729 2 หลายเดือนก่อน

    Nice episode ❤️❤️❣️💕 tusi good h

  • @jaijangra9151
    @jaijangra9151 2 หลายเดือนก่อน

    Bahut hi jabardast vlog ji

  • @kanwalsingh2616
    @kanwalsingh2616 2 หลายเดือนก่อน

    Suit bohut sohne duppta bohut bohut bohut bohut sohne mam ji waheguru ji

  • @amrjeetkaurkalar4636
    @amrjeetkaurkalar4636 2 หลายเดือนก่อน

    ਬਹੁਤ ਵਧੀਆ ਵਿਚਾਰ ਐ ਜੀ ਅਮਰ ਜੀਤ ਕੌਰ ਭੁੱਚੋ ਕਲਾਂ ਜੀ 🙏🙏🙏🙏❤

  • @simbeljeetkaur7105
    @simbeljeetkaur7105 2 หลายเดือนก่อน +1

    Good thinking

  • @mohittiwana9858
    @mohittiwana9858 2 หลายเดือนก่อน

    Mare name bola Gurwinder tiwanA lassoi Malerkotla hai ❤❤❤

  • @veenamalhotra8723
    @veenamalhotra8723 2 หลายเดือนก่อน

    Always proud of you ❤❤❤❤

  • @NavneetKaur-oj5tg
    @NavneetKaur-oj5tg 2 หลายเดือนก่อน

    Very nice didi

  • @harjeewandhanoa6334
    @harjeewandhanoa6334 2 หลายเดือนก่อน

    SSA bhenji 🙏tuhade ajj de vichaar bohat vadyia c I agree 100% 😍

  • @Amarjit_hsp
    @Amarjit_hsp 2 หลายเดือนก่อน

    Satnam SRI waheguru ji waheguru ji waheguru ji waheguru ji waheguru ji waheguru ji waheguru ji waheguru ji

  • @induveersingh422
    @induveersingh422 2 หลายเดือนก่อน +1

    Ajj mere hasband nu 9 saal ho geya dath nu

  • @gurdialsingh6843
    @gurdialsingh6843 2 หลายเดือนก่อน

    Sat sri akal jii
    God bless you
    Good job jii 👍👍

  • @rajwinderkaursehmbi9575
    @rajwinderkaursehmbi9575 2 หลายเดือนก่อน

    Both sohne lagde ho didi tusi❤

  • @manjinderkaur9760
    @manjinderkaur9760 2 หลายเดือนก่อน

    bhut sohne lgde o suit v sohna aw

  • @ManjitKaur-iq6bq
    @ManjitKaur-iq6bq 2 หลายเดือนก่อน

    Bilkul shi a g vishwash us waheguru te hona chahida g

  • @parvindergill-ge2br
    @parvindergill-ge2br 2 หลายเดือนก่อน

    Sister meri jindagi ch v bhut dukh aye Pr Guru Ramdas ji 🙏🙏 di kirpa nl ik ik krk ghtde gye tuc bhut daler o te Edda e reho hmesha ❤❤

  • @arshdeep8391
    @arshdeep8391 2 หลายเดือนก่อน

    Sahi aa Didi waheguru tehnu khush Rakhe ❤❤

  • @chhinderpalsinghniwadhakha391
    @chhinderpalsinghniwadhakha391 2 หลายเดือนก่อน

    ਮੇਰੀ ਵੱਡੇ ਭੈਣ ਜੀ ਤੁਸੀਂ ਬਹੁਤ ਪਿਆਰੇ ਉ ਸਰਿਆਂ ਨੂੰ ਹੋਸਲਾ ਦਿੰਦੇ ਹੋ ਮੇਰਾ ਨਾਮ ਬੋਲ ਦੋ ਨਾਮ ਗਗਨਦੀਪ ਕੌਰ ਪਿੰਡ ਖੈਰਾ ਕਲਾਂ ਸ਼ਹਿਰ ਸਰਦੂਲਗੜ੍ਹ ਜਿਲਾ ਮਾਨਸਾ 🙏🙏🥰🥰

  • @RashpalKaur-q9f
    @RashpalKaur-q9f 2 หลายเดือนก่อน

    Rashpal kaur very nice aa music did❤❤

  • @gurdialsingh6843
    @gurdialsingh6843 2 หลายเดือนก่อน

    Bht jyeada sohna suit a jii duppta vi bht jyeda sohna jii

  • @premjitkaur1197
    @premjitkaur1197 2 หลายเดือนก่อน

    Sat sri akal ji.

  • @manpreetsinghgill1595
    @manpreetsinghgill1595 2 หลายเดือนก่อน

    Tu mera mata tu mera pita tu mera bhandap tu mera bhrata🙏

    • @manpreetsinghgill1595
      @manpreetsinghgill1595 2 หลายเดือนก่อน

      Waheguru ji di planing apni akal ton bdi he gi❤

  • @mohittiwana9858
    @mohittiwana9858 2 หลายเดือนก่อน

    Very nice video ❤❤❤sis SSA g

  • @baljinderkaursohi5198
    @baljinderkaursohi5198 2 หลายเดือนก่อน

    Bhut vadhea vichar na choti bhan ji Tusi chadi kala vich rho ji baljinder kaur Canada to very nice

  • @hardeepthind2604
    @hardeepthind2604 2 หลายเดือนก่อน

    Very nice ❤

  • @charnjitkaur4517
    @charnjitkaur4517 2 หลายเดือนก่อน

    Charangeet kaur moga too name bol doo sis g

  • @Boparai9971
    @Boparai9971 2 หลายเดือนก่อน

    Mere husband manu jide ji nu sad g ne ji

  • @Amandeepgill6700
    @Amandeepgill6700 2 หลายเดือนก่อน

    Hlo madam g mera name bolo g Aama Deep pipli Faridkot da nal pind

  • @Punjabdimitti01
    @Punjabdimitti01 2 หลายเดือนก่อน

    Bhut vadia vachar hai

  • @roshnarani8117
    @roshnarani8117 2 หลายเดือนก่อน

    You are right 100%

  • @Kaintpunjabistories786
    @Kaintpunjabistories786 2 หลายเดือนก่อน +5

    ਬਹੁਤ ਵਦੀਆ ਵਿਚਾਰ ਤੁਹਾਡੇ ਦੀ, ਮੈਂ ਵੀ ਤੁਹਾਨੂੰ ਆਪਣੀ ਸਟੋਰੀ ਸੁਣਾਵਾਂ ਗੀ ਮੈਂ ਇਨ੍ਹਾਂ 17 ਸਾਲਾਂ ਵਿੱਚ ਕੀ ਕੀ ਫੇਸ ਕੀਤਾ

    • @SukhiGill-n2t
      @SukhiGill-n2t 2 หลายเดือนก่อน +1

      😢

    • @Sandhufamilyvlog
      @Sandhufamilyvlog  2 หลายเดือนก่อน +1

      b brave dear

    • @SadaPunjabSadaVirsa121
      @SadaPunjabSadaVirsa121 2 หลายเดือนก่อน

      ਬਹੁਤ ਸੋਹਣਾ ਸੂਟ ਐ, ਦੀਦੀ ਤੁਸੀ ਫਰੀਦਕੋਟ ਈ ਮੀਂਹ ਪਵਾ ਲੈਦੇ ਓ, ਤਾਹੀਂ ਤਾਂ ਹੁਮਸ ਐ ਤੁਹਾਡੇ । ਸਾਡੇ ਤਾਂ ਸ਼ਿਮਲਾ ਵਰਸ ਰਿਹੈ😂😂😂❤

  • @KhetanDiSardariVlogs
    @KhetanDiSardariVlogs 2 หลายเดือนก่อน

    Ha g mam thuda name ki aa

  • @roshnarani8117
    @roshnarani8117 2 หลายเดือนก่อน

    Wahguru sarbat da bhla

  • @satwinderkaurtiwana1652
    @satwinderkaurtiwana1652 2 หลายเดือนก่อน

    ਸਤਿ ਸ੍ਰੀ ਆਕਾਲ ਜੀ

  • @JaswinderKaur-yt8sl
    @JaswinderKaur-yt8sl 2 หลายเดือนก่อน

    Bhene mere husband nu 31 saal ho gye odo me 22 saal di c jdo asi hamesha li vichar gye

  • @kulwantkaur4364
    @kulwantkaur4364 2 หลายเดือนก่อน

    Very nice ssa didi

  • @RajKumar-tl2qk
    @RajKumar-tl2qk 2 หลายเดือนก่อน

    Aap k suit buth sunder h

  • @gurveersingh-fp8rf
    @gurveersingh-fp8rf 2 หลายเดือนก่อน

    Mere bete da name leo didi Gurveer Singh ropar to

  • @Karmjotkaur2601
    @Karmjotkaur2601 2 หลายเดือนก่อน

    Didi tuhanu miln nu bhout dil krda asi Shri muktsar sahib toh aa ji❤🌺

  • @satinderhundal3165
    @satinderhundal3165 2 หลายเดือนก่อน

    Tuhade sare suit bhut sohne hunde hun ji❤

  • @KunalBirla-w3f
    @KunalBirla-w3f 2 หลายเดือนก่อน

    Ryt mam